Experts Q&A Search

Posted by Avtar Brar
Punjab
22-01-2019 10:45 AM
Punjab
01-22-2019 04:54 PM
Avtar Brar ਜੀ ਫਾਲਸੇ ਦੀ ਖੇਤੀ ਦੇ ਲਈ ਤੁਸੀ ਇਕ ਏਕੜ ਦੇ ਵਿਚ ਵਰਗਾਕਾਰ ਦੇ ਵਿਚ 1761 ਬੂਟੇ ਲਾ ਸਕਦੇ ਹੋ ਜੇਕਰ ਖਾਦ ਦੀ ਗੱਲ ਕਰੀਏ ਤਾ ਇਸਦੇ ਬੂਟਿਆਂ ਨੂੰ 5 ਕਿੱਲੋ ਰੂੜੀ ਦੀ ਖਾਦ ਪ੍ਰਤੀ ਬੂਟਾ ਪਾਈ ਜਾਂਦੀ ਹੈ ਜਨਵਰੀ ਦੇ ਮਹੀਨੇ ਦੇ ਵਿਚ ਇਸ ਤੋਂ ਇਲਾਵਾ 2 ਸਾਲ ਤਕ ਦੇ ਬੂਟੇ ਨੂੰ 50 -100 ਗ੍ਰਾਮ ਯੂਰੀਆ ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾਈ ਜਾਂਦੀ ਹੈ ਜਦੋ ਬੂਟੇ 4 ਸਾਲ ਦੇ ਹੋ ਜਾਂਦੇ ਹਨ ਤਾ ਯੂਰੀਆ ਦੀ ਮਾ.... (Read More)
Avtar Brar ਜੀ ਫਾਲਸੇ ਦੀ ਖੇਤੀ ਦੇ ਲਈ ਤੁਸੀ ਇਕ ਏਕੜ ਦੇ ਵਿਚ ਵਰਗਾਕਾਰ ਦੇ ਵਿਚ 1761 ਬੂਟੇ ਲਾ ਸਕਦੇ ਹੋ ਜੇਕਰ ਖਾਦ ਦੀ ਗੱਲ ਕਰੀਏ ਤਾ ਇਸਦੇ ਬੂਟਿਆਂ ਨੂੰ 5 ਕਿੱਲੋ ਰੂੜੀ ਦੀ ਖਾਦ ਪ੍ਰਤੀ ਬੂਟਾ ਪਾਈ ਜਾਂਦੀ ਹੈ ਜਨਵਰੀ ਦੇ ਮਹੀਨੇ ਦੇ ਵਿਚ ਇਸ ਤੋਂ ਇਲਾਵਾ 2 ਸਾਲ ਤਕ ਦੇ ਬੂਟੇ ਨੂੰ 50 -100 ਗ੍ਰਾਮ ਯੂਰੀਆ ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾਈ ਜਾਂਦੀ ਹੈ ਜਦੋ ਬੂਟੇ 4 ਸਾਲ ਦੇ ਹੋ ਜਾਂਦੇ ਹਨ ਤਾ ਯੂਰੀਆ ਦੀ ਮਾਤਰਾ 200 ਗ੍ਰਾਮ ਕਰ ਦਿਤੀ ਜਾਂਦੀ ਹੈ ਇਸਦਾ ਮੰਡੀਕਰਨ ਤੁਸੀ ਆਪਣੀ ਨਜਦੀਕੀ ਮੰਡੀ ਵਿਚ ਕਰ ਸਕਦੇ ਹੋ ਧੰਨਵਾਦ
Posted by sukhmander Singh
Punjab
22-01-2019 10:43 AM
Maharashtra
01-24-2019 04:25 PM
sukhmander Singh ji PBW550 kanak de uper UPL Shagun di spray company valo sifarish nahi kiti jandi isda salt eh kisam layi sifarish nahi kita janda eh is kisam nu nuksaan karda hai dhanwad
Posted by Taranjit
Punjab
22-01-2019 10:31 AM
Punjab
01-22-2019 03:41 PM
ਵਿਰਕ ਤਰਨਜੀਤ ਜੀ ਜੇਕਰ ਸਪਰੇ ਕਰਨ ਦੇ 48 ਘੰਟਿਆਂ ਦੇ ਵਿਚ ਮੀਹ ਪੈਂਦਾ ਹੈ ਤਾ ਸਪਰੇ ਦਾ ਅਸਰ ਘੱਟ ਜਾਂਦਾ ਹੈ ਪਰ ਤੁਹਾਡੇ ਦੱਸਣ ਦੇ ਹਿਸਾਬ ਨਾਲ 72 ਘੰਟੇ ਹੋ ਗਏ ਹਨ ਤਾ ਇਸਦਾ ਅਸਰ ਖੇਤ ਨੂੰ ਮਿਲ ਜਾਏਗਾ ਅਤੇ ਨਦੀਨਾਂ ਦੀ ਰੋਕਥਾਮ ਹੋ ਜਾਏਗੀ ਧੰਨਵਾਦ
Posted by Rabari Rahul
Gujarat
22-01-2019 10:25 AM
Punjab
01-22-2019 02:19 PM
Rabari rahul ji kya app milk machine ke varre mai jankari lena chahte hai kirpya vistar se btayen , ki app iss machine ko bhainso ke liye lena chahte hai ya gayeo k liye lena chahte hai kirpa vistar se btayen tan jo apko sahi jankari de jaa skee..
Posted by Akhilesh Singh Rawat
Uttar Pradesh
22-01-2019 10:00 AM
Punjab
01-24-2019 03:30 PM
Posted by sukhdeep Singh
Punjab
22-01-2019 09:50 AM

Punjab
01-30-2019 07:16 PM
Hanji Sukhdeep ji ehh Jersy nasal da seman hai , isda Reg. Number 003124526292, Reg. Name JX FARIA BROTHERS RONALDO {3}-, Registry Status 03%-, Date of Birth 2014-08-01, DMS 246,234, ..
Posted by ਸਤਨਾਮ ਚੱਠਾ
Punjab
22-01-2019 09:30 AM
Punjab
01-22-2019 02:28 PM
ਸਤਨਾਮ ਜੀ ਇਸ ਮੌਸਮ ਵਿਚ ਡੇਵਰਮਿੰਗ ਕਰਨ ਨਾਲ ਪਸ਼ੂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਹੈ ਇਸਦਾ ਫਾਇਦਾ ਹੀ ਹੁੰਦਾ ਹੈ ਕਿਉਕਿ ਇਹਨਾਂ ਦਿਨਾਂ ਵਿਚ ਜੋ ਚਾਰਾ ਦਿੰਦੇ ਹੈ ਉਸਦੇ ਨਾਲ ਮਿਟੀ ,ਰੇਤ ਚਾਰੇ ਉਪਰ ਲੱਗੇ ਹੁੰਦੇ ਹੈ ਜੋ ਪਸ਼ੂ ਦੇ ਪੇਟ ਵਿੱਚ ਜਾਂਦੇ ਰਹਿੰਦੇ ਹੈ , ਇਸ ਲਈ ਡੇਵਰਮਿੰਗ ਦਾ ਬਹੁਤ ਫਾਇਦਾ ਹੁੰਦਾ ਹੈ
Posted by ਗੁਰਪ੍ਰੀਤ ਸਿੰਘ
Punjab
22-01-2019 09:22 AM
Punjab
01-22-2019 03:18 PM
ਗੁਰਪ੍ਰੀਤ ਸਿੰਘ ਝੋਨਾ ਲਾਉਣ ਤੋਂ ਪਹਿਲਾਂ ਤੁਸੀ ਸਬਜ਼ੀਆਂ ਦੀ ਬਿਜਾਈ ਕਰ ਸਕਦੇ ਹੋ ਜਿਵੇ ਟਿੰਡਾ, ਤਰ,ਭਿੰਡੀ, ਕਰੇਲੇ ਇਸ ਤੋਂ ਇਲਾਵਾ ਤੁਸੀ ਚਾਰੇ ਦੇ ਲਈ ਮੱਕੀ ਦੀ ਬਿਜਾਈ ਕਰ ਸਕਦੇ ਹੋ ਜੇਕਰ ਤੁਸੀ 60 ਦਿਨਾਂ ਦੀ ਫ਼ਸਲ ਬੀਜਣੀ ਚਾਹੁੰਦੇ ਹੋ ਤਾ ਤੁਸੀ ਸੱਠੀ ਮੂੰਗੀ ਦੀ ਬਿਜਾਈ ਕਰ ਸਕਦੇ ਹੋ
Posted by gurpreet singh
Punjab
22-01-2019 09:20 AM
Punjab
01-22-2019 03:16 PM
Gurpreet ji tuc hun kaddu ,chappan kaddu, Tar , tinda,krele di paniri di bijai kar sakde ho.is to ilava tuc feburary vich bhindi di bijai kar sakde ho. jekar ehna di paniri la ke beejna chahunde ho ta lifefya vich paniri beej ke garm kamre jive toodi vale kamre vich rakho. dhanwad
Posted by harvinder singh
Rajasthan
22-01-2019 08:57 AM
Punjab
01-23-2019 04:21 PM
Harvinder ji mulching paper ke size par iska rate nirbhar karta hai. agar aap 3.2 ft chaudayi ka roll lete hai to iska price lagbhag 1150 rupaie tak padta hai iske ilava agar aap 4 ft chaudayi ka roll lete hai to iska price 1350 rupyie padta hai.aur ik acre men 6 roll lag jate hai. dhanywad
Posted by Sewak Dalio
Punjab
22-01-2019 08:44 AM
Punjab
01-22-2019 03:37 PM
sevak ji tuhanu mausam bare jankari Apni Kheti App te diti jandi hai isde layi tuc Apni Kheti app de home page te ja ke Mausam di jankari te click karke apne ilake di aj ae aun vale 7 dina de mausam di jankari lai sakde ho.jekar eh jankari tuhanu dekhan vich koi dikkat aa rahi hai ta tuc sade helpline number 9779977641 te sampark kar sakde ho.dhanwad
Posted by ਲਵਪ੍ਰੀਤ ਸਿੰਘ
Punjab
22-01-2019 08:28 AM
Punjab
01-22-2019 02:34 PM
ਲਵਪ੍ਰੀਤ ਜੀ ਇਹ ਕ੍ਰੋਸ ਨਸਲ ਦੀ ਗਾਂ ਹੈ , ਇਸਦੇ ਲਈ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Flukrid-ds ਦਵਾਈ ਦੀ ਗੋਲੀ ਦਿਓ , ਇਸਦੇ ਨਾਲ ਤੁਸੀ ਕਾਰਗਿਲ ਦੀ heifer ਫੀਡ ਦੇਣੀ ਸ਼ੁਰੂ ਕਰੋ ਅਤੇ Enerboost ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਹ Animix pharma company ਦਾ ਪ੍ਰੋਡਕਟ ਹੈ , ਇਸ ਨਾਲ ਵਧਿਆ ਗਰੋਥ ਹੋ ਜਾਵੇਗੀ , ਬਾਕੀ ਇਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ ਜੀ
Posted by HARPINDER SINGH
Punjab
22-01-2019 08:16 AM
Punjab
01-22-2019 03:01 PM
HARPINDER SINGH ਜੀ ਮੌਸਮ ਵਿਭਾਗ ਦੇ ਅਨੁਸਾਰ ਅਜੇ ਮੀਹ ਪੈਣ ਦੀ ਸੰਭਾਵਨਾ ਹੈ ਅਤੇ ਕਲ ਤੋਂ ਸ਼ੁੱਕਰਵਾਰ ਤਕ ਹਲਕੀ ਬੱਦਲਵਾਈ ਰਹੇਗੀ ਧੰਨਵਾਦ
Posted by Deepak
Rajasthan
22-01-2019 07:51 AM

Punjab
01-22-2019 04:18 PM
दीपक जी Bayer का evergol अभी इंडिया में उपलब्ध नहीं है, यह विदेश में अभी उपलब्ध है भिंडी के seed treatment के लिए आप Carbendazim@2 gm प्रति किलो बीज के हिसाब से उपचार कर सकते है, धन्यवाद
Posted by Deepak
Rajasthan
22-01-2019 07:50 AM
Punjab
01-22-2019 08:55 AM
Bhindi di beejayi wale khet vich 15-20 ton roodi di khaad per acre pao and 40kg urea 1 acre vich beejayi wele pa skde ho
Posted by जगदीप
Haryana
22-01-2019 07:23 AM
Punjab
02-02-2019 12:18 PM
Chuje lene ke lia aap Central Poultry Development Organization (Northern Region)Ministry of Agriculture & Farmers Welfare, Government of India, Industrial Area, Phase-I, Chandigarh – 160 002, Tel.No: 0172-2655391 se samparak kar sakte hai.
Posted by baljinder singh
Punjab
22-01-2019 06:37 AM

Punjab
01-22-2019 02:55 PM
baljinder singh ਜੀ ਜੇਕਰ ਗੋਭੀ ਦੇ ਵਿਚ ਪਾਣੀ ਭਰ ਗਿਆ ਹੈ ਤਾ ਤੁਸੀ ਫਾਲਤੂ ਪਾਣੀ ਬਾਹਰ ਕੱਢ ਦਿਓ ਅਤੇ ਪਾਣੀ ਸੁੱਕਣ ਤੇ ਫੰਗਸਨਾਸ਼ੀ ਦੀ ਸਪਰੇ ਕਰੋ ਜਿਸਦੇ ਵਿਚ ਤੁਸੀ M-45@4 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ
Posted by AMAR GIRI
Uttar Pradesh
22-01-2019 03:27 AM
Punjab
01-22-2019 03:13 PM
अमर गिरी जी यू पी में गन्ने की खेती का उपयुक्त समय बसंत का मौसम है फरवरी से मार्च गन्ने की रोपाई के लिए सबसे उपयुक्त समय है गन्ना एक साल की फसल है और समय से पहले या बाद में कटाई करने से पैदावार पर प्रभाव पड़ता है किसान शूगर रीफरैक्टोमीटर का प्रयोग करके कटाई का समय पता लगा सकते हैं गन्ने की कटाई द्राती की सहायत.... (Read More)
अमर गिरी जी यू पी में गन्ने की खेती का उपयुक्त समय बसंत का मौसम है फरवरी से मार्च गन्ने की रोपाई के लिए सबसे उपयुक्त समय है गन्ना एक साल की फसल है और समय से पहले या बाद में कटाई करने से पैदावार पर प्रभाव पड़ता है किसान शूगर रीफरैक्टोमीटर का प्रयोग करके कटाई का समय पता लगा सकते हैं गन्ने की कटाई द्राती की सहायता से की जाती है गन्ना धरती से ऊपर थोड़ा हिस्सा छोड़कर काटा जाता है क्योंकि गन्ने में चीनी की मात्रा ज्यादा होती है धन्यवाद
Posted by TARUN KANWAR
Chattisgarh
21-01-2019 10:42 PM
Punjab
01-22-2019 02:51 PM
Posted by Sridhar
Andhra Pradesh
21-01-2019 10:09 PM
Maharashtra
01-22-2019 02:42 PM
Posted by azim khan
Uttar Pradesh
21-01-2019 08:52 PM
Punjab
01-22-2019 08:48 AM
हांजी herbicide की स्प्रे करने के 10-12 दिन बाद यूरिया डाल सकते है
Posted by Jagroop brar
Punjab
21-01-2019 08:33 PM
Punjab
01-22-2019 09:43 AM
Jagroop brar ji eh infection de layi dwayiya hun.
Posted by Gurshan Singh
Punjab
21-01-2019 08:22 PM
Punjab
01-22-2019 05:17 PM
Posted by vakil singh
Punjab
21-01-2019 08:21 PM

Punjab
01-22-2019 08:50 AM
vakil singh g herbicide da spray krn to 5-6 din baad nadeen sukne start ho jnge.ess lyi tuc pehla ess product da result dekh lyo
Posted by yadvinder singh
Punjab
21-01-2019 07:53 PM
Punjab
01-22-2019 08:53 AM
Sarson vich white rust rokn lyi M-45 hi sab to best product hai.ess lyi esda @400 gm per acre da spray kr skde ho
Posted by atik khan
Uttar Pradesh
21-01-2019 06:41 PM
Uttar Pradesh
01-22-2019 03:00 PM
atik khan ji aap inko gud@ 1 kg per 1000 chicks se khilaye or 1kg Curd ko 30 min sunlight me rakh kar per 1000 chicks ke hissab se 24 hours me de .
Posted by sukhjinder singh
Punjab
21-01-2019 06:34 PM

Punjab
01-22-2019 02:37 PM
Sukhjinder ji kirpa karke isdi photo bhejo ta jo tuhanu is bare poori jankari diti ja sake ke eh virus ke karn hai ja koi hor karn hai. Dhanwad
Posted by Ajay
Punjab
21-01-2019 06:19 PM
Punjab
01-22-2019 03:53 PM
ਅਜੈ ਜੀ ਇਹ ਗੰਢ ਗੋਭੀ ਹੈ ਇਸਨੂੰ knol khol ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਸਬਜ਼ੀ ਬਣਾਉਣ ਦੇ ਲਈ ਵਰਤੀ ਜਾਂਦੀ ਹੈ ਧੰਨਵਾਦ
Posted by Bijoy Gorain
West Bengal
21-01-2019 05:35 PM
Punjab
01-23-2019 04:25 PM
Posted by Happy
Punjab
21-01-2019 05:21 PM
Haryana
01-22-2019 02:19 PM
Happy ji jekar nadeena di roktham nai hoyi hai ta tuc Atlantis di spray kar sakde ho. Atlantis::ihh ikk herbicide hai..iss di maatra 160gm per acre hai...ihh bayer company di aundi hai. Iss di spray krde sme khet de vich nami nahi honi chaidi hai. Iss di spray krn ton baad kanak nu 15 din tak pani nahi dena hai. Jekar tuc 15 din ton pehla kanak nu pani dinde ho tan ihh kanak nu nuksaan phuncha skdi hai..
Posted by DURGESH KUMAR
Uttar Pradesh
21-01-2019 04:55 PM
Punjab
01-22-2019 11:01 AM
दुर्गेश कुमार जी आप वर्मीकम्पोस्ट @ 3-4 किग्रा प्रति पौधा डाल सकते हैं या आप NPK 19: 19: 19 @ 1 किग्रा प्रति एकड़ में फल और अंकुर पर स्प्रे कर सकते हैं, धन्यवाद
Posted by gursewak
Punjab
21-01-2019 04:44 PM
Haryana
01-21-2019 05:15 PM
Gursewak ji eh manganese di ghat de karn peeli hona shuru ho gayian han isde layi tuc manganese Sulphate@1 killo nu 150 litre pani vich mila ke prati acre de hisab nal spray karo isde nal kanak de patteya vich hrapan aayega ate jekar kami jyada hai ta tuc isdi spray 3 var hafte de fasle te kar sakde ho dhanwad
Posted by Hardev Singh Khiala
Punjab
21-01-2019 04:41 PM
Punjab
01-21-2019 05:06 PM
ਹਰਦੇਵ ਜੀ ਮੌਸਮ ਵਿਭਾਗ ਦੇ ਅਨੁਸਾਰ ਪਰਸੋ ਤਕ ਮੀਹ ਪੈਣ ਦੀ ਸੰਭਾਵਨਾ ਹੈ ਅਤੇ ਐਤਵਾਰ ਤਕ ਬੱਦਲਵਾਈ ਰਹੇਗੀ ਸੋਮਵਾਰ ਨੂੰ ਮੌਸਮ ਸਾਫ ਹੋਏਗਾ