
Posted by sujesh singh
Bihar
18-09-2022 11:10 AM
Sujesh ji aap muli, gajar, palak, dhania, phool gobhi, band gobhi ki bijai kar sakte hai

Posted by Rajat kumar
Punjab
18-09-2022 11:07 AM
ਰਜਤ ਜੀ ਤਾਰਾਮੀਰਾ ਨੂੰ ਤੁਸੀਂ ਅਕਟੂਬਰ ਦੇ ਪੂਰੇ ਮਹੀਨੇ ਵਿਚ ਬੀਜ ਸਕਦੇ ਹੋ ਇਸਦਾ ਤੁਸੀਂ 1.5 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by gurpreet singh
Punjab
18-09-2022 10:58 AM
ਗੁਰਪ੍ਰੀਤ ਜੀ ਕਿਰਪਾ ਕਰਕੇ ਇਸਦੀ ਨਜ਼ਦੀਕ ਤੋਂ ਸਾਫ ਫੋਟੋ ਅੱਪਲੋਡ ਕਰੋ ਜਿਸ ਨਾਲ ਇਸ ਉਪਰ ਲਿਖੀ ਜਾਣਕਾਰੀ ਪੜ੍ਹੀ ਜਾ ਸਕੇ ਅਤੇ ਤੁਹਾਨੂੰ ਇਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ
Posted by ਗੁਰਪਿਆਰ ਸਿੰਘ
Punjab
18-09-2022 10:46 AM
ਗੁਰਪਿਆਰ ਜੀ ਤੁਸੀਂ ਫੁੱਲ ਗੋਭੀ, ਬੰਦ ਗੋਭੀ , ਪਾਲਕ ਧਨੀਆ ਲਗਾ ਸਕਦੇ ਹੋ

Posted by Bachittar Singh
Punjab
18-09-2022 10:44 AM
Bachittar ji tuci usdi khurak da dian rakho ate uss nu Fatmax powder 100gm rojana, Glucomilk powder 100gm rojana ja fir Glactogog powder 30gm rojana de skde ho ate iss nu changi feed de nal nal khall bhi deni suru kro.
Posted by baljit singh
Punjab
18-09-2022 10:30 AM
ਬਲਜੀਤ ਜੀ ਤੁਸੀਂ ਹੁਣ ਤੋਰਿਆ ਨੂੰ ਬੀਜ ਸਕਦੇ ਹੋ ਇਹ ਦਿਸੰਬਰ ਤੱਕ ਪੱਕ ਕੇ ਤਿਆਰ ਹੋ ਜਾਊਗਾ ਉਦੋ ਤੁਸੀਂ ਕਣਕ ਲਗਾ ਸੱਕਦੇ ਹੋ ਇਹ ਝਾੜ ਵੀ ਵਧੀਆ ਦਿੰਦੀ ਹੈ
Posted by manpreet singh
Punjab
18-09-2022 10:14 AM
Manpreet ji eh takriban 10-12 saal vich poora teyar ho janda hai sab ton vadh lakad vi udo hi dinda hai
Posted by Parmjeet Sandhu
Punjab
18-09-2022 09:43 AM
Paramjeet ji tuci uss nu poli miti wali jgah te rakho ate baki tuci vitum h 10ml rojana dinde rho ate jekar suun ton badd bhi apne aap dudh nikln ton naa hte fir tuci Bovimin-gl liquid 7ml rojana de skde ho. baki koi darn wali gal nhi hai.
Posted by ਜਸਵੰਤ ਸਿੰਘ
Punjab
18-09-2022 09:39 AM
ਇੱਕ ਵਿੱਗੇ ਚ ਬਰਸੀਮ ਦੀ ਕਿੰਨੀ ਮਾਤਰਾ ਪਾਈਏ ਬਰਸੀਮ ਚ ਹੋਰ ਕਿਹੜੀ ਚੀਜਾਂ ਕਿੰਨੇ ਮਾਤਰਾ ਚ ਪਾਈਏ ਵਿਸਥਾਰ ਰੂਪ ਚ ਦੱਸੋ ?
ਜਸਵੰਤ ਜੀ ਬਰਸੀਨ ਦਾ ਬੀਜ 8 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ ਬਿਘੇ ਦਾ ਹਿਸਾਬ ਅਲਗ ਅਲਗ ਹੁੰਦਾ ਕਈ ਜਗ੍ਹਾ ਤੇ ਬਿਘਾ ਛੋਟਾ ਅਤੇ ਕਈ ਜਗਾਹ ਤੇ ਵੱਡਾ ਹੁੰਦਾ ਸੋ ਏਸਨੂੰ ਤੁਸੀਂ ਬਿਜਾਈ ਸਮੇਂ 22 ਕਿਲੋ ਯੂਰੀਆ ਅਤੇ 185 ਕਿਲੋ ssp ਪ੍ਰਤੀ ਏਕੜ ਦੇ ਹਿਸਾਬ ਨਾਲ ਪਓ

Posted by Gurdeep Gill
Punjab
18-09-2022 09:38 AM
Gurdeep ji tuci Modi bull de semen lenn lai binder singh 98159-95007 nal sampark kr skde ho.

Posted by Gurdeep Gill
Punjab
18-09-2022 09:37 AM
Gurdeep ji jekar cow nu gas bndi hai fir uss nu changi khurak de nal nal Vivliv liquid 50ml rojana deo ate uss nu hafte vich 2 varr 20-25gm mitha soda dena suru kro.

Posted by Dharminder singh
Punjab
18-09-2022 09:35 AM
ਧਰਮਿੰਦਰ ਜੀ ਇਹ ਆਪਣੀ ਸਾਂਭ ਸੰਭਾਲ ਤੇ ਵੀ ਨਿਰਭਰ ਕਰਦਾ ਹੈ ਵੀ ਕਿਹੜੀ ਕਿਸਮ ਕਿੰਨਾ ਝਾੜ ਦਿੰਦੀ ਹੈ । ਵੈਸੇ ਪਿਛਲੀ ਵਾਰ ਦਬੇ 187,303, pbw 869,803,826 ਕਿਸਮ ਨੇ ਵਧੀਆ ਝਾੜ ਦਿੱਤਾ ਹੈ ਇਹ ਬੀਜ ਤੁਸੀਂ ਕਿਸਾਨ ਮੇਲੇ ਜਿਹੜਾ ਕਿ 23-24 ਸਤੰਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਲਗ ਰਿਹਾ ਹੈ ਉਥੋਂ ਲੈਅ ਸਕਦੇ ਹੋ

Posted by Gurdeep Gill
Punjab
18-09-2022 09:34 AM
Gurdeep ji tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho.

Posted by Manpreet
Punjab
18-09-2022 09:29 AM
Manpreet ji tuci uss nu changi khurak de nal nal vdia hajme lai Vitakind liv liquid 50-50ml swere sham deo ate uss nu RSYC bolus 1-1 swere sham deo baki uss nu her 3 mahine badd salt badal ke pett de kiria wali dwai jrur deo.
Posted by SIMARJIT SINGH
Punjab
18-09-2022 09:09 AM
Simarjit ji tuci uss nu nazdiki doctor ton check krwao jis nal usdi janch krke sahi ilaj ho ske.

Posted by Amit sharma
Rajasthan
18-09-2022 09:03 AM
Amit ji iske liye aap apni nazdeek ki certified nursery se sampark kar skte hai +917947150070

Posted by Amit sharma
Rajasthan
18-09-2022 08:56 AM
Amit ji iske liye aap apni nazdeek ki certified nursery se sampark kar skte hai +917947150070
Posted by Arjun Singh
Punjab
18-09-2022 08:54 AM
Arjun please ask your question in detail you want to know about the cultivation tips or plants of popular so that we can give you right information

Posted by jagpal.Sidhu
Punjab
18-09-2022 08:42 AM
ਜਗਪਾਲ ਜੀ ਨਵਾ ਬੀਜ ਲੈਣ ਲਈ ਤੁਸੀਂ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ 01672-245320
Posted by Gurwinder Singh
Punjab
18-09-2022 08:25 AM
ਗੁਰਵਿੰਦਰ ਜੀ ਏਸ ਬਿਮਾਰੀ ਦੀ ਰੋਕਥਾਮ ਲਈ ਤੁਸੀਂ copper hydroxide 500 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ ਏਸਨੂੰ ਤੁਸੀਂ ਜਦੋਂ ਬਿਮਾਰੀ ਆਉਂਦੀ ਹੈ ਉਦੋ ਹੀ ਕਰੋ ਇਹ ਹਵਾ ਨਾਲ ਫੈਲਦੀ ਹੈ ਸੋ ਤੁਸੀਂ ਇਸਦੀਆਂ 2-3 ਸਪਰੇਅ 10-10 ਦਿਨ ਦੇ ਅੰਤਰ ਤੇ ਲਗਾਤਾਰ ਕਰੋ ਤਾਂ ਜ਼ੋ ਸਹੀ ਤਰੀਕੇ ਨਾਲ ਰੋਕਥਾਮ ਕੋਈ ਜਾ ਸਕੇ

Posted by Daljit Singh
Punjab
18-09-2022 08:18 AM
ਦਲਜੀਤ ਇਹ ਦਾਣਿਆਂ ਦੀ ਕੁਆਲਿਟੀ ਵਧੀਆ ਕਰਦੀ ਹੈ ਏਸਨੂੰ ਤੁਸੀਂ ਦਾਣੇ ਬਣਨ ਸਮੇਂ ਸਪਰੇਅ ਕਰ ਸਕਦੇ ਹੋ

Posted by Daljit
Haryana
18-09-2022 08:12 AM
Daljit ji nuksaan da tan pakka ni ho vi sakda te nhi vi ho sakda pr asar nahi krna ohne so tusi esnu vartan nu rehn hi do vaise esnu 200 gram prati acre de hisab nal vart skde aa
Posted by Rajinder singh
Punjab
18-09-2022 07:50 AM
Rajinder ji gende vich Nadeen Di roktham lai tusi hun godi hi kar skade ho. Koi vi spray Karan nal fasal upar maada asar pai sakda hai
Posted by ਨਿਰਮਲ ਸਿੰਘ ਮਣਕੂ
Punjab
18-09-2022 07:42 AM
ਨਿਰਮਲ ਜੀ ਤੁਹਾਨੂੰ ਦੋਨਾਂ ਵਿੱਚੋ ਜਿਹੜਾ ਵੀ ਪਾਊਡਰ ਮਿਲਦਾ ਹੈ ਤੁਸੀ ਉਸਦੀ ਵਰਤੋਂ ਕਰ ਸਕਦੇ ਹੋ, ਇਹਨਾਂ ਦੋਨਾਂ ਦਾ ਕੰਮ ਇਕ ਹੀ ਹੈ

Posted by Rupesh Kumar
Uttar Pradesh
18-09-2022 07:22 AM
Rupesh ji usko aap nazdiki doctor se janch krwayen kyuki uski janch krke hei sahi ilaj ho skta hai.

Posted by Surjeet singh
Uttar Pradesh
18-09-2022 07:12 AM
सुरजीत जी इसके लिए आप npk 191919 को 10 ग्राम को प्रति लीटर पानी में मिला कर स्प्रे कर सकते हैं
Posted by ਸਰਬਜੀਤ ਸਿੰਘ
Punjab
18-09-2022 06:56 AM
Sarabjit ji isde lai koi software nhi hai, baki kise bhi feed vich jo company walo tyar kiti jandi hai ussde pishe sari detail diti hundi hai uss vic kehri chijj kini matra vich hundi hai.

Posted by Bhim
Punjab
18-09-2022 06:36 AM
Bhim to get seeds you can contact Khalsa seed store - 98150-23570. Flowers can be easily marketed at flower wholesale shops in the city.

Posted by harwinder Singh
Punjab
18-09-2022 06:33 AM
Harwinder ji, je spray to baad patte sukkan laag gye han ta hun koi pakka hall ta nahi kita jaa sakda , tusi Boote nu halka paani de sakde ho ji ate boote te fooke paani di spray vi kar sakde ho ji.
Posted by ਨਿਰਮਲ ਸਿੰਘ ਮਣਕੂ
Punjab
18-09-2022 05:15 AM
ਨਿਰਮਲ ਜੀ ਤੁਸੀ ਇਹਨਾਂ ਦੋਨਾਂ ਵਿੱਚੋ ਕੋਈ ਵੀ ਇਕ ਪਾਊਡਰ ਦੇ ਸਕਦੇ ਹੋ ਅਤੇ ਜੇਕਰ ਝੋਟੀ ਪਤਲੀਆਂ ਤਾਰਾ ਕਰਦੀ ਹੈ ਫਿਰ ਤੁਸੀ ਕ੍ਰੋਸ ਕਰਵਾ ਸਕਦੇ ਹੋ ਜੇਕਰ ਤਾਰਾ ਨਹੀਂ ਕਰਦੀ ਹੈ ਫਿਰ ਸਿਰਫ ਪਾਊਡਰ ਹੀ ਦਿਓ
Posted by Joban Randhawa
Punjab
17-09-2022 11:50 PM
ਜੋਬਨ ਜੀ ਬੂਰ ਤੋਂ ਬਾਅਦ 20-30 ਦਿਨਾਂ ਵਿਚ ਦਾਣਾਂ ਤਕਰੀਬਨ ਪੂਰੀ ਤਰਾ ਪੱਕ ਜਾਂਦਾ ਹੈ ਅਤੇ ਉੱਪਰ ਵਾਲਾ ਦਾਣਾਂ ਪਹਿਲਾਂ ਤਿਆਰ ਹੁੰਦਾ ਹੈ ਜੀ ਬਾਅਦ ਵਿੱਚ ਹੇਠਾਂ ਵਾਲੇ ਦਾਣੇ ਤਿਆਰ ਹੁੰਦੇ ਹਨ।
Posted by Sahibveer Singh
Punjab
17-09-2022 10:06 PM
ਸਾਹਿਬਵੀਰ ਜੀ ਪਸ਼ੂ ਨੂੰ ਸੂਣ ਤੋਂ 45 ਦਿਨ ਬਾਦ ਹੀਟ ਵਿਚ ਆਉਣ ਤੇ ਦੁਬਾਰਾ ਨਵੇਂ ਦੁੱਧ ਕਰਵਾ ਸਕਦੇ ਹੋ, ਬਾਕੀ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਜਿਸ ਨਾਲ ਉਹ ਸਮੇ ਤੇ ਹੀਟ ਵਿਚ ਆਵੇ ਅਤੇ ਨਵੇਂ ਦੁੱਧ ਕਰਵਾਈ ਜਾ ਸਕੇ

Posted by Sandeep Kumar
Punjab
17-09-2022 10:02 PM
ਸੰਦੀਪ ਜੀ ਇਹਨਾ ਕਿਸਮਾਂ ਦਾ ਬੀਜ ਤੁਸੀ 23 24 ਸਿਤੰਬਰ PAU ਲੁਧਿਆਣਾ ਵਿਖੇ ਲੱਗ ਰਹੇ ਕਿਸਾਨ ਮੇਲੇ ਤੋਂ ਖਰੀਦ ਸਕਦੇ ਹੋ ਜੀ ਕਿਉੰਕਿ ਹੋ ਸਕਦਾ ਹੈ ਅਜੇ ਇਹਨਾ ਕਿਸਮਾਂ ਦੇ ਬੀਜ ਡੀਲਰਾਂ ਕੋਲ ਉਪਲਬਧ ਨਾ ਹੋਣ।

Posted by Jaspal singh
Punjab
17-09-2022 09:52 PM
ਜਸਪਾਲ ਜੀ ਪਿਆਜ ਦੀ ਪਨੀਰੀ ਦੀ ਬਿਜਾਈ ਤੁਸੀ ਨਵੰਬਰ ਮਹੀਨੇ ਵਿਚ ਸ਼ੁਰੂ ਕਰ ਸਕਦੇ ਹੋ ਜੀ ਅਤੇ ਬੀਜ ਲੈਣ ਲਈ ਤੁਸੀ ਹਰਪ੍ਰੀਤ ਜੀ 9463263942
ਨਾਲ ਸੰਪਰਕ ਕਰ ਸਕਦੇ ਹੋ ਜੀ।
Posted by Sahibveer Singh
Punjab
17-09-2022 09:47 PM
ਸਾਹਿਬਵੀਰ ਜੀ ਤੁਸੀ ਇਹ ਕੈਲਸ਼ੀਅਮ ਦੀ ਵਰਤੋਂ ਵੀ ਕਰ ਸਕਦੇ ਹੋ ਜਾ ਫਿਰ ਜਿਥੇ ਪਸ਼ੂ ਪਾਣੀ ਪੀਂਦੇ ਹੈ ਉਸ ਪਾਣੀ ਵਾਲੀ ਟੈਂਕੀ ਨੂੰ ਸੀਮਿੰਟ ਦੀ ਹੁੰਦੀ ਹੈ ਉਸ ਨੂੰ ਵੀ ਹਫਤੇ ਵਿਚ ਇਕ ਵਾਰ ਚੂਨਾ ਕਲੀ ਕਰ ਸਕਦੇ ਹੋ ਜਿਸ ਨਾਲ ਪਸ਼ੂਆਂ ਨੂੰ ਕੈਲਸ਼ੀਅਮ ਮਿਲਦਾ ਰਹਿੰਦਾ ਹੈ ਪਰ ਕਲੀ ਸਮੇ ਇਹ ਧਿਆਨ ਰੱਖੋ ਕਲੀ ਬਿਲਕੁਲ ਸਾਫ ਤਰੀਕੇ ਨਾਲ ਕਰੋ, ਕਿਉਕਿ ਚੂਨੇ ਦਾ ਕੋਈ ਵੀ ਟੁਕੜਾ ਸਿੱਧਾ ਪਸ਼ੂ ਦੇ ਅੰਦਰ ਨਾ ਜ.... (Read More)
ਸਾਹਿਬਵੀਰ ਜੀ ਤੁਸੀ ਇਹ ਕੈਲਸ਼ੀਅਮ ਦੀ ਵਰਤੋਂ ਵੀ ਕਰ ਸਕਦੇ ਹੋ ਜਾ ਫਿਰ ਜਿਥੇ ਪਸ਼ੂ ਪਾਣੀ ਪੀਂਦੇ ਹੈ ਉਸ ਪਾਣੀ ਵਾਲੀ ਟੈਂਕੀ ਨੂੰ ਸੀਮਿੰਟ ਦੀ ਹੁੰਦੀ ਹੈ ਉਸ ਨੂੰ ਵੀ ਹਫਤੇ ਵਿਚ ਇਕ ਵਾਰ ਚੂਨਾ ਕਲੀ ਕਰ ਸਕਦੇ ਹੋ ਜਿਸ ਨਾਲ ਪਸ਼ੂਆਂ ਨੂੰ ਕੈਲਸ਼ੀਅਮ ਮਿਲਦਾ ਰਹਿੰਦਾ ਹੈ ਪਰ ਕਲੀ ਸਮੇ ਇਹ ਧਿਆਨ ਰੱਖੋ ਕਲੀ ਬਿਲਕੁਲ ਸਾਫ ਤਰੀਕੇ ਨਾਲ ਕਰੋ, ਕਿਉਕਿ ਚੂਨੇ ਦਾ ਕੋਈ ਵੀ ਟੁਕੜਾ ਸਿੱਧਾ ਪਸ਼ੂ ਦੇ ਅੰਦਰ ਨਾ ਜਾਵੇ
Posted by ਨਿਰਮਲ ਸਿੰਘ ਮਣਕੂ
Punjab
17-09-2022 08:43 PM
ਨਿਰਮਲ ਜੀ ਤੁਸੀ ਇਸ ਨੂੰ Keeper plus ਪਾਊਡਰ 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਜੇਕਰ ਪਤਲੀਆਂ ਤਾਰਾ ਕਰਦੀ ਹੈ ਫਿਰ ਦੁਬਾਰਾ ai ਕਰਵਾਓ ਜੇਕਰ ਵੈਸੇ ਮੋਟੇ ਨਾਲੇ, ਪਾਣੀ ਜਿਹਾ ਸੁੱਟਦੀ ਹੈ ਫਿਰ ਇਕੱਲਾ ਪਾਊਡਰ ਹੀ ਦਿਓ ਕਿਉਕਿ ਕਈ ਵਾਰ ਪਸ਼ੂ ਵੈਸੇ ਹੀ ਪਾਣੀ ਸੁੱਟ ਜਾਂਦਾ ਹੈ ਅਤੇ ਉਹ ਗੱਭਣ ਰੁਕ ਜਾਂਦਾ ਹੈ

Posted by Daler singh
Punjab
17-09-2022 08:25 PM
ਦਲੇਰ ਜੀ ਇਹ ਸੁੰਡੀ ਦੀ ਰੋਕਥਾਮ ਲਈ ਤੁਸੀਂ emamectin benzoate 80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by sukh
Punjab
17-09-2022 08:07 PM
Sukh ji kirpa eh daso TUhanu jhone vich ki dikkat aa rahi hai us hisab nal hi TUhanu hor spray baar dasya ja sakda hai

Posted by Harpreet Sachar
Madhya Pradesh
17-09-2022 07:48 PM
harpreet The total number of irrigations required
are 3-4 depending upon the soil type and weather conditions.First irrigation should be given after
15 days of sowing. Next irrigation should be given at flowering
and then at fruit set if necessary
Posted by Preet
Haryana
17-09-2022 07:21 PM
Preet ji iska asar thoda kam ho sakta hai agar keet ka niyantran na hua to aap iski dusri spray kar sakte hai

Posted by harwinder
Punjab
17-09-2022 07:20 PM
Harwinder ji esnu tusi 80 gram prati acre de hisab nal vart sakde ho eh mukh tor te ras choosan wale keede di roktham lai vartya janda hai

Posted by gurpreet singh
Punjab
17-09-2022 07:17 PM
Gurpreet ji esde lai tusi apni fasal di photo bhejo us hisab nal hi TUhanu agey jankari diti ja sakdi hai

Posted by ramandeep singh
Punjab
17-09-2022 07:12 PM
Raman ji root nu nuksan nhi hona chahida jekar root baal thodi damage hundi v hai tan es vich koi chkr ni es nal podhe nu nuksan। Nahi hunda baki tusi paani ate khad da kheyal rakho npk 191919 10 gram prati litre paani de hsiab nal spray kr sakde ho

Posted by manoj
Uttar Pradesh
17-09-2022 06:59 PM
Manoj ji kirpa apne fal ki photo bheje us hisab se hi apko sahi jankari di ja skti hai

Posted by Daler singh
Punjab
17-09-2022 06:52 PM
ਦਲੇਰ ਜੀ ਏਸ ਲਈ ਤੁਸੀਂ emamectin benzoate 80 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by Daljit
Haryana
17-09-2022 06:25 PM
ਉਸ ਨੂੰ Milkout powder 2-2 ਚਮਚ ਸਵੇਰੇ ਸ਼ਾਮ, Leptaden tablet 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ ਅਤੇ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ. ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ. ਤੁਸੀ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ.

Posted by Jugraj Singh
Punjab
17-09-2022 06:12 PM
Jugraj please tell us in which crop you want to control the nutgrass weed so that we can give you right information

Posted by Dharamjet Singh Sidhu
Punjab
17-09-2022 06:01 PM
Dharam ji eho jehe koi vi spray nahi hundi jehdi fasal nu pehla pka deve kyuki eh kisam de hisab nal hi hunda hai jehdi kisam ne jine din vich daane bnaune aa oh ohne hi laindi hai ohnu appan badal nahi sakde
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image










