Experts Q&A Search

Posted by goppyy
Punjab
22-01-2019 07:21 PM
Punjab
01-23-2019 11:12 AM
goppyy ji kanak de vich manganese di kami de karn patte peel hone shuru ho jande han jisde layi tuc manganese sulphate@1 killo nu 150 litre pani vich mila ke prati acre de hisab nal spray karo. isde nal patteya vich hrapan aa jayega. dhanwad
Posted by ਮੋਹਿਤ
Punjab
22-01-2019 07:19 PM
Punjab
01-22-2019 07:24 PM
ਮੋਹਿਤ ਜੀ ਪਸ਼ੂ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 100 ਗ੍ਰਾਮ ਦਿਓ , ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਅਤੇ 21 ਦਿਨ ਤਕ ਦਿਓ ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਪਸ਼ੂ ਹੀਟ ਵਿਚ ਨਹੀਂ ਆਵੇ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਦਿਓ , ਇਸ ਨਾਲ ਪਸ਼ੂ ਹੀਟ ਵਿਚ ਆ ਜਾਵ.... (Read More)
ਮੋਹਿਤ ਜੀ ਪਸ਼ੂ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 100 ਗ੍ਰਾਮ ਦਿਓ , ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਅਤੇ 21 ਦਿਨ ਤਕ ਦਿਓ ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਪਸ਼ੂ ਹੀਟ ਵਿਚ ਨਹੀਂ ਆਵੇ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਦਿਓ , ਇਸ ਨਾਲ ਪਸ਼ੂ ਹੀਟ ਵਿਚ ਆ ਜਾਵੇਗਾ ਅਤੇ ਦੇਸੀ ਤਰੀਕਾ ਹੀਟ ਵਿੱਚ ਲਿਆਉਣ ਲਈ ਤੁਸੀ ਪਸ਼ੂ ਨੂੰ 100 ਗ੍ਰਾਮ ਪੁਰਾਣਾ ਗੁੜ ( ਜੇਕਰ ਸਾਲ ਪੁਰਾਣਾ ਹੋਵੇ ਤਾਂ ਵਧੀਆ ਰਹੇਗਾ) , 100 ਗ੍ਰਾਮ ਸਰੋਂ ਦਾ ਤੇਲ,100 ਗ੍ਰਾਮ ਕੈਲਸ਼ੀਅਮ ਨੂੰ ਆਪਸ ਵਿੱਚ ਮਿਲਾ ਕੇ 18-20 ਦਿਨ ਲਗਾਤਾਰ ਖਵਾ ਦਿਓ ਤੇ ਉਸ ਤੋਂ ਬਾਅਦ ਪਸ਼ੂ ਨੂੰ ਟੀਕਾ ਭਰਾਉਣ ਤੋਂ ਬਾਅਦ ਗੁੜ ਤੇ ਤੇਲ ਦੇਣਾ ਬੰਦ ਕਰ ਦਿਓ ਤੇ ਕੈਲਸ਼ੀਅਮ 200 ਗ੍ਰਾਮ ਨੂੰ ਜੌਂ ਦਾ ਦਲੀਆ ਬਣਾ ਕੇ ਉਸ ਨਾਲ ਖਵਾਓ...
Posted by Navdeep Pathania
Punjab
22-01-2019 07:14 PM
Punjab
01-30-2019 06:02 PM
Navdeep ji Hoshiarpur vich Fish seed len lai tusi Sh.Manjit Singh ADF,Addl.Charge CEO 01882-227285, 94659-60270 nal samparak kr sakde ho.
Posted by Akashdeep Singh
Punjab
22-01-2019 06:50 PM
Punjab
01-22-2019 07:28 PM
ehh dwai go healthy company da product hai iss nal pashu vich mineral ate vitamin di kami puuri hundi hai , jiss nal pashu apne time te heet vich auunda hai atte sairr di vdia growth hundi hai , issdi rojana 1 goli deni hundi hai.
Posted by saab
Punjab
22-01-2019 06:48 PM
Punjab
01-23-2019 06:46 PM
hnji kadaknath da punjab vich vdia respone hai , jekar ehhna di vdia trike nal dekhbhal atte vdia khurak diti jawe tan vdia munafa leya jaa skda hai ..
Posted by kashmir singh
Punjab
22-01-2019 06:32 PM
Punjab
01-23-2019 11:25 AM
Kashmir ji kadduan di vel nu tuc january de mahine lifefya heth rakho kyuki is same kore di sambhavna rehndi hai jisde nal fasl nu nuksaan ho sakda hai. isnu pani bijai to turant bad ik lgao ate mausam de hisab nal 7-8 dina de antral te pani lao.dhanwad
Posted by JaSbAnT SiNgH
Punjab
22-01-2019 06:04 PM
Maharashtra
01-23-2019 11:33 AM
Jasbant ਜੀ ਗੁੜ ਬਣਾਉਣ ਦੇ ਲਈ ਤੁਸੀ ਕਿਸਮਾਂ ਜਿਵੇ ਸੀ ਓ ਪੀ ਬੀ 92 ,ਸੀ ਓ 118 , ਸੀ ਓ ਜੇ 64 , ਸੀ ਓ ਪੀ ਬੀ 93 ਦੀ ਬਿਜਾਈ ਕਰ ਸਕਦੇ ਹੋ ਇਹਨਾਂ ਦਾ ਗੁੜ ਬਹੁਤ ਵਧੀਆ ਬਣਦਾ ਹੈ ਧੰਨਵਾਦ
Posted by Lovepreet Singh
Punjab
22-01-2019 05:57 PM
Punjab
01-23-2019 10:44 AM
Lovepreet ji kawari 50 university valo sifarish kisam nahi hai.kirpa karke isda poora nam ate isdi company da nam daso ta jo tuhanu is bare poori jankari diti ja sake.dhanwad
Posted by Dinesh kumar
Punjab
22-01-2019 05:57 PM
Punjab
01-22-2019 06:14 PM
dinesh ji tuci cow nu Cromostate injection 20ml , Guardplus injection 4.5gm, CRB injection 20ml lgwane suru kro , isde nal tuci Mummidium powder 1puudi rojana deni suru kro , iss nal farak pann lgg jawega..
Posted by ਮਨਦੀਪ ਸਿੰਘ
Punjab
22-01-2019 05:42 PM
Punjab
01-24-2019 03:20 PM
mandeep ji, kisana di suvidha layi sarkar valo bahut sare loan ate subsidy ditiyan jandiyan han par kayi var aam farmer nu eh sari jankari ja ta late mildi hai ja mildi nahi asi apni kheti de facebook page te kheti nal jude sare alag alag kitteya diyan training ate subsidy bare jankari dinde rehnde han tuc ehna nu facebook te check kar sakde ho.kisana nu kayi tra diyan subsidy mildiyan han par kisana valo oh shartan puriyan na hon te kisana nu subsidy nahi mildi baki jekar tuhanu kise scheme ja subsidy bare jankari laini hai ta apna swal pa ke jankari lai sakde ho ate sadi team di ehi kosish rahegi ke tuhanu same rehndeya poori jankari diti jaye. Dhanwad
Posted by Parminder Ladhar
Punjab
22-01-2019 05:29 PM
Punjab
01-24-2019 03:23 PM
Parminder ji kisana di suvidha layi sarkar valo bahut sare loan ate subsidy ditiyan jandiyan han par kayi var aam farmer nu eh sari jankari ja ta late mildi hai ja mildi nahi asi apni kheti de facebook page te kheti nal jude sare alag alag kitteya diyan training ate subsidy bare jankari dinde rehnde han tuc ehna nu facebook te check kar sakde ho.kisana nu kayi tra diyan subsidy mildiyan han par kisana valo oh shartan puriyan na hon te kisana nu subsidy nahi mildi baki jekar tuhanu kise scheme ja subsidy bare jankari laini hai ta apna swal pa ke jankari lai sakde ho ate sadi team di ehi kosish rahegi ke tuhanu same rehndeya poori jankari diti jaye.
Posted by jatin Kumar
Punjab
22-01-2019 05:28 PM
Punjab
01-22-2019 06:13 PM
tuci ehh gel 300ml rojana deo atte 3 -5 dina tak deo iss nal farak paa jawega..
Posted by varinder dhillon
Punjab
22-01-2019 05:28 PM
Punjab
01-22-2019 07:17 PM
Knak di growth de lyi Hoshi @400 ml per acre nu 120 liter pani vich mila ke spray kr skde ho.jis nal growth chal pavegi
Posted by ਤਰਨਦੀਪ ਸਿੰਘ
Punjab
22-01-2019 05:28 PM
Punjab
01-23-2019 11:28 AM
Tarandeep ਜੀ ਕਿਰਪਾ ਕਰਕੇ ਇਹ ਦੱਸੋ ਕਿ ਕਾਈ ਹੈ ਕਿਥੇ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਇਸਦੀ ਰੋਕਥਾਮ ਕਿਵੇਂ ਕੀਤੀ ਜਾਂਦੀ ਹੈ ਧੰਨਵਾਦ
Posted by Navdeep Pathania
Punjab
22-01-2019 05:23 PM
Punjab
04-01-2020 08:11 AM
Navdeep Pathania ji is bare visthar vich jankari lai tusi Rajinder Pal Singh Rana 8729013311 nal samparak kar sakde ho, Thankyou.
Posted by varinder dhillon
Punjab
22-01-2019 05:22 PM
Punjab
01-22-2019 07:19 PM
Knak vich NPK 19.19.19 di dose @1 kg per acre da spray kr skde ho.ess nal knak di growth v hundi hai and knak healthy v hundi hai
Posted by Navdeep Pathania
Punjab
22-01-2019 05:22 PM
Punjab
02-03-2019 09:57 AM
Navdeep ji jina nal tuci contact krde ho ohh tuhade mashi de wieght de hisab nal rate krde hai ate oh ghar to la jnde hai ..
Posted by Navdeep Pathania
Punjab
22-01-2019 05:20 PM
Punjab
01-24-2019 05:23 PM
नवदीप सिंह जी सबसे पहले तो आप तो आप अपने नज़दीकी शहर जाकर मार्केटिंग करनी पड़ेगी, आप जो लोकल मछली बेचते है या मीट वाले है उनसे मिलें फिर आपके लिंक ज़्यादा हो जाएंगे तो उसके बाद हर बार व्यापारी आपके फार्म से ही मछली ले जाएंगे एक बार आपको स्वयं मार्केटिंग करनी पड़ेगी, बाद में कोई समस्या नहीं आएगी
Posted by Avneet singh Mangat
Punjab
22-01-2019 05:16 PM
Punjab
01-22-2019 07:09 PM
ਫੈਟ ਘਟਣ ਦੇ ਕਈ ਕਾਰਨ ਹੁੰਦੇ ਹੈ , ਜਿਵੇਂ ਸਹੀ ਖੁਰਾਕ ਨਾ ਮਿਲਣਾ , ਟਾਈਮ ਤੇ ਡੇਵਰਮਿੰਗ ਨਾ ਹੋਣਾ , ਰਹਿਣ ਸਹਿਣ ਵਿਚ ਦਿਕੱਤ ਹੋਣਾ , ਇਹਨਾਂ ਕਾਰਨਾਂ ਕਰਕੇ ਵੀ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ , ਬਾਕੀ ਇਸਦਾ ਸੰਬੰਧ ਪਸ਼ੂ ਦੀ ਨਸਲ ਤੇ ਵੀ ਹੁੰਦਾ ਹੈ ਕਿਉਕਿ ਜੇਕਰ ਨਸਲ ਵਧਿਆ ਹੈ ਤਾਂ ਫੈਟ ਅਤੇ ਦੁੱਧ ਵੀ ਵਧਿਆ ਹੋਵੇਗਾ ਜੇਕਰ ਨਸਲ ਵਧਿਆ ਨਹੀਂ ਹੈ ਤਾਂ ਉਸਦਾ ਉਨ੍ਹਾਂ ਹੀ ਦੁੱਧ ਅਤੇ ਫੈਟ ਹ.... (Read More)
ਫੈਟ ਘਟਣ ਦੇ ਕਈ ਕਾਰਨ ਹੁੰਦੇ ਹੈ , ਜਿਵੇਂ ਸਹੀ ਖੁਰਾਕ ਨਾ ਮਿਲਣਾ , ਟਾਈਮ ਤੇ ਡੇਵਰਮਿੰਗ ਨਾ ਹੋਣਾ , ਰਹਿਣ ਸਹਿਣ ਵਿਚ ਦਿਕੱਤ ਹੋਣਾ , ਇਹਨਾਂ ਕਾਰਨਾਂ ਕਰਕੇ ਵੀ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ , ਬਾਕੀ ਇਸਦਾ ਸੰਬੰਧ ਪਸ਼ੂ ਦੀ ਨਸਲ ਤੇ ਵੀ ਹੁੰਦਾ ਹੈ ਕਿਉਕਿ ਜੇਕਰ ਨਸਲ ਵਧਿਆ ਹੈ ਤਾਂ ਫੈਟ ਅਤੇ ਦੁੱਧ ਵੀ ਵਧਿਆ ਹੋਵੇਗਾ ਜੇਕਰ ਨਸਲ ਵਧਿਆ ਨਹੀਂ ਹੈ ਤਾਂ ਉਸਦਾ ਉਨ੍ਹਾਂ ਹੀ ਦੁੱਧ ਅਤੇ ਫੈਟ ਹੋਵੇਗੀ ਜਿਨ੍ਹਾਂ ਉਸ ਨਸਲ ਦਾ ਹੈ , ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ, ਬਾਕੀ ਤੁਸੀ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ..
Posted by sukhmander Singh
Punjab
22-01-2019 05:10 PM
Punjab
01-22-2019 05:14 PM
गेहूं के पत्ते तत्व की कमी के कारण पीले होने शुरू हो जाते है इसके लिए आप मैगनीज़ सल्फेट एक किलो को 150 लीटर पानी के साथ मिलाकर प्रति एकड़ के हिसाब से स्प्रे करें इससे पत्तों में हरापन आ जाएगा
Posted by Gurdhyan Singh
Haryana
22-01-2019 05:08 PM
Punjab
01-22-2019 07:21 PM
Barseem vich NPK 13.O.45 ja 19.19.19 @1 kg per acre da spray kr skde ho jis nal patte shi ho jange
Posted by Paramjeet Singh
Punjab
22-01-2019 05:00 PM
Punjab
01-22-2019 05:20 PM
Parmjit ji kanak de patte tat de karn peele hona shuru ho jande han jisde layi tuc manganese sulphate@1 killo nu 150 liter pani vich mila ke prati acre de hisab nal spray karo isde nal patteya vich hrapan aa janda hai.dhanwad ji
Posted by Suraj
Haryana
22-01-2019 04:54 PM
Punjab
01-22-2019 06:10 PM
suraj ji kripya app apna swal vistar se btayen ki app grampriya nasal ke varre mai kya jankari chahte han tan jo apko sahi jankari de jaa skee..
Posted by Gurwinder Singh
Punjab
22-01-2019 04:39 PM
Haryana
01-22-2019 05:08 PM
p 1855 ਮੱਕੀ ਦੀ ਬਿਜਾਈ 15 ਜਨਵਰੀ ਤੋਂ 15 ਮਾਰਚ ਤਕ ਕੀਤੀ ਜਾਂਦੀ ਹੈ ਇਸਦਾ ਝਾੜ ਲਗਭਗ 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਇਕ ਹਾਈਬ੍ਰਿਡ ਕਿਸਮ ਹੈ
Posted by inderpal
Punjab
22-01-2019 04:26 PM
Punjab
01-22-2019 06:42 PM
inderpal ji jekar kisi cow di bachedani kamjor hai tan tuci uss nu Stimvet 21 bolus denia suru kro , ehh dwai Wellcon company di hai , isdi rojana 1 goli deni hai ate 21 din tak deo , iss dwai nal bachedani v storng hundi hai atte anndar to infection v khatam hunda hai , 21 din da corse krwa ke fir pashu nu agli heet vich tika bhrwa skde ho ate tika bhrwa ke pregstay gold powder 50 gm rojana dena suru kro , iss trah tuhade cow rehh jawegi ..
Posted by jagseer singh
Punjab
22-01-2019 04:21 PM
Punjab
01-22-2019 04:54 PM
Jagseer singh ji mausam vibhag de anusar tuhade ilake vich aj meeh pain di sambhavna hai ate kal mausam saaf rahega. dhanwad
Posted by vikalp kumar
Uttar Pradesh
22-01-2019 04:02 PM
Haryana
01-22-2019 04:52 PM
यह मैगनीज़ तत्व की कमी के कारण पीले होने शुरू हो गए है जिसके लिए आप मैगनीज़ सल्फेट एक किलो को 150 लीटर पानी के साथ मिलाकर प्रति एकड़ के हिसाब से स्प्रे करें इसकी स्प्रे आप 2—3 बार हफ्ते के अंतराल से करें जिससे गेहूं में हरापन आ जाएगा
Posted by satbir singh
Punjab
22-01-2019 04:01 PM
Punjab
01-22-2019 04:50 PM
satbir singh ji mausam vibhag de anusar tuhade ilake vich aj meeh pain di sambhavna hai ate kal to sukarvar tak halki badlwai rahegi. Dhanwad
Posted by vikalp kumar
Uttar Pradesh
22-01-2019 03:59 PM
Punjab
01-22-2019 04:43 PM
विकल्प जी आप यह बताएं कि आपने नदीनों की रोकथाम खड़ी फसल में करनी है और इसके इलावा अभी आपने कौन सी फसल की बिजाई की है ताकि आपको इसके बारे में पूरी जानकारी दी जा सके यदि आप नहर के पानी से सिंचाई करते है और उसमें नदीनों का बीज आता है आपके खेत में तो आपको सिंचाई का तरीका बदलना पड़ेगा या आपको नदीन नाशको की स्प्रे ज़्या.... (Read More)
विकल्प जी आप यह बताएं कि आपने नदीनों की रोकथाम खड़ी फसल में करनी है और इसके इलावा अभी आपने कौन सी फसल की बिजाई की है ताकि आपको इसके बारे में पूरी जानकारी दी जा सके यदि आप नहर के पानी से सिंचाई करते है और उसमें नदीनों का बीज आता है आपके खेत में तो आपको सिंचाई का तरीका बदलना पड़ेगा या आपको नदीन नाशको की स्प्रे ज़्यादा करनी पड़ेगी जिससे फसल का नुकसान नहीं होगा
Posted by inderpal
Punjab
22-01-2019 03:51 PM
Punjab
01-22-2019 04:15 PM
inderpal ji iss product di packing alag alag hundi hai ehh 30ml , 100ml , 500 ml 5 ltr . vich v aaundi hai , bakki tuci medical store isdi packing de hisab nal khrid skde ho ..
Posted by Bhanu Pratap Singh
Punjab
22-01-2019 03:27 PM
Punjab
01-22-2019 07:58 PM
ਭਾਨੁਪ੍ਰਤਾਪ ਜੀ ਸੂਰ ਪਾਲਣ ਦਾ ਕੰਮ ਫਾਇਦੇ ਵਾਲਾ ਕੰਮ ਹੈ ਜੇਕਰ ਤੁਸੀ ਇਸ ਨੂੰ ਪੂਰੀ ਤ੍ਰਾਹ ਟ੍ਰੇਨਿੰਗ ਲੈ ਕੇ ਕਰਦੇ ਹੋ ਅਤੇ ਇਸ ਕੰਮ ਵਿਚ ਪੂਰੀ ਦੇਖ ਭਾਲ ਕਰਦੇ ਹੋ ਤਾਂ ਤੁਸੀ ਇਸ ਕੰਮ ਤੋਂ ਬਹੁਤ ਫਾਇਦਾ ਕੰਮਾਂ ਸਕਦੇ ਹੋ , ਇਸਦੇ ਲਈ ਸਬ ਤੋਂ ਪਹਿਲਾ ਟ੍ਰੇਨਿੰਗ ਲੈਣੀ ਜਰੂਰੀ ਹੈ , ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ.... (Read More)
ਭਾਨੁਪ੍ਰਤਾਪ ਜੀ ਸੂਰ ਪਾਲਣ ਦਾ ਕੰਮ ਫਾਇਦੇ ਵਾਲਾ ਕੰਮ ਹੈ ਜੇਕਰ ਤੁਸੀ ਇਸ ਨੂੰ ਪੂਰੀ ਤ੍ਰਾਹ ਟ੍ਰੇਨਿੰਗ ਲੈ ਕੇ ਕਰਦੇ ਹੋ ਅਤੇ ਇਸ ਕੰਮ ਵਿਚ ਪੂਰੀ ਦੇਖ ਭਾਲ ਕਰਦੇ ਹੋ ਤਾਂ ਤੁਸੀ ਇਸ ਕੰਮ ਤੋਂ ਬਹੁਤ ਫਾਇਦਾ ਕੰਮਾਂ ਸਕਦੇ ਹੋ , ਇਸਦੇ ਲਈ ਸਬ ਤੋਂ ਪਹਿਲਾ ਟ੍ਰੇਨਿੰਗ ਲੈਣੀ ਜਰੂਰੀ ਹੈ , ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ, ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਜਾਂ ਤੁਸੀ ਆਪਣਾ ਟ੍ਰੇਨਿੰਗ ਵਾਲਾ ਫਾਰਮ ਗੁਰੁ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਜਾ ਕੇ ਭਰ ਆਉ ਉਸ ਤੋਂ ਬਾਅਦ ਜਦੋਂ ਹੁਣ ਅਗਲੀ ਟ੍ਰੈਨਿੰਗ ਹੋਵੇਗੀ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜਾਂ ਫਿਰ ਤੁਸੀ ਸਰਕਾਰੀ ਸੂਰ ਫਾਰਮ ਨਾਭਾ, ਗੁਰਦਾਰਪੁਰ ਤੇ ਖਰੜ ਵਿੱਚੋ ਵੀ ਟ੍ਰੇਨਿੰਗ ਲੈ ਸਕਦੇ ਹੋਂ ਇਹਨਾਂ ਸਰਕਾਰੀ ਸੂਰ ਫਾਰਮਾਂ ਵਿੱਚ ਵੀ ਟ੍ਰੈਨਿੰਗ ਹੁੰਦੀ ਰਹਿੰਦੀ ਹੈ ਤੁਸੀ ਇੱਕ ਹੋਰ ਕੰੰਮ ਵੀ ਕਰ ਸਕਦੇ ਹੋ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹ ਸਫਲ ਸੂਰ ਪਾਲਕ ਹਨ ਜੀ, ਇਹਨਾਂ ਤੋਂ ਤੁਹਨੂੰ ਇਸਦੇ ਵਾਰੇ ਹੋਰ ਵੀ ਜਾਣਕਾਰੀ ਮਿਲ ਜਾਵੇਗੀ ..
Posted by Arun
Punjab
22-01-2019 03:26 PM
Punjab
02-03-2019 09:59 AM
fish di vdia khurak de nal eh 7-8 month vich 1kg tak ho jndia hai , baki tuhade pani te depend hai pani kiwe hai , kurak kiwe hai , ehna sbb da dyan rkhna penda hai .
Posted by Amar Singh Sandhu
Haryana
22-01-2019 02:46 PM
Punjab
01-22-2019 03:05 PM
Amar Singh ਜੀ Opera ਇਕ ਫੰਗਸਨਾਸ਼ੀ ਹੈ ਇਸਦੇ ਵਿਚ Pyraclostrobin 13.3% + Epoxyconazole 5% SE ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਇਸਦੀ ਸਪਰੇ ਕਣਕ ਦੇ ਉਪਰ ਫੰਗਸ ਦਾ ਹਮਲਾ ਦਿਖਣ ਤੇ ਹੀ ਕਰੋ ਇਸਦੀ ਹਾਲੇ ਸਪਰੇ ਕਾਰਨ ਦੀ ਲੋੜ ਨਹੀਂ ਹੈ ਇਸਦੀ ਮਾਤਰਾ 200ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕੀਤੀ ਜਾਂਦੀ ਹੈ
Posted by jatin Kumar
Punjab
22-01-2019 02:27 PM

Punjab
01-22-2019 02:52 PM
jatin ji tuci horse di deworming lyi Dipsmectin bolus di varto kr skde ho, isde lyi tuci ehh photo dekh skde ho ..
Posted by rahul
Punjab
22-01-2019 02:20 PM
Punjab
01-22-2019 08:32 PM
ਰਾਜਵਿੰਦਰ ਜੀ ਇਹ ਇਕ ਵਾਇਰਸ ਰੋਗ ਹੈ ਇਸਦਾ ਤੁਸੀ ਤੁਰੰਤ ਇਲਾਜ ਸ਼ੁਰੂ ਕਰੋ , ਇਸਦੇ ਲਈ ਤੁਸੀ DMC ludhiana ਵਿਚ ਆਪਣਾ ਇਲਾਜ ਕਰਵਾਓ ਉਥੇ ਜਾ ਕੇ ਤੁਸੀ ਆਪਣੀ ਬਿਮਾਰੀ ਵਾਰੇ ਡਿਟੇਲ ਵਿਚ ਦਸੋ ਅਤੇ ਇਲਾਜ ਸ਼ੁਰੂ ਕਰਵਾਓ ਜੀ .
Posted by Lovepreet singh
Punjab
22-01-2019 01:52 PM

Punjab
01-22-2019 03:09 PM
Lovepreet ji kirpa karke isde label di photo v bhejo ta jo tuhanu is bare poori jankari diti ja sake ke isnu manganese de nal pa sakde ha ja nahi dhanwad
Posted by Dimple kumar
Punjab
22-01-2019 01:47 PM
Punjab
01-22-2019 03:10 PM
Dimple ji eh fungus de nal peele hona shuru ho jande han. isde uper tuc M-45@400gm ja copper oxychloride@400gm nu 150 litre pani vich mila ke prati acre de hisab nal spray karo. dhanwad
Posted by Bhupender Singh
Haryana
22-01-2019 01:37 PM
Maharashtra
01-22-2019 03:50 PM
Bhupender Singh जी अरंडी मुख्य रूप से इसके बीजों के लिए उगाया जाने वाला वार्षिक पौधा है व्यापारिक खेती के लिए कम उपजाऊ भूमि का प्रयोग अरंडी की खेती के लिए किया जाता है पर यह गहरी, अच्छे निकास वाली, उपजाऊ, हल्की तेजाबी रेतली दोमट मिट्टी में उगाने पर अच्छे परिणाम देती है मिट्टी की पी एच 5 से 8.5 होनी चाहिए इसके लिए आप किस्म.... (Read More)
Bhupender Singh जी अरंडी मुख्य रूप से इसके बीजों के लिए उगाया जाने वाला वार्षिक पौधा है व्यापारिक खेती के लिए कम उपजाऊ भूमि का प्रयोग अरंडी की खेती के लिए किया जाता है पर यह गहरी, अच्छे निकास वाली, उपजाऊ, हल्की तेजाबी रेतली दोमट मिट्टी में उगाने पर अच्छे परिणाम देती है मिट्टी की पी एच 5 से 8.5 होनी चाहिए इसके लिए आप किस्मे जैसे GCH 7,D.C.S 9 (Jyoti),R.H.C 1,G.C.H 5,G.C.H 4 की बिजाई कर सकते है गर्मियों में खेत की तीन से चार बार गहरी जोताई करें इससे नदीनों को खत्म करने और मिट्टी में नमी रखने में मदद मिलेगी डलियों को तोड़ने के लिए जोताई के बाद तवियों से जोताई करें फिर मिट्टी के स्तर अरंडी को पूरे वर्ष उगाया जा सकता है, जहां सिंचाई की सुविधा उपलब्ध हो अरंडी की खेती के लिए जुलाई के दूसरे सप्ताह से लेकर अगस्त का पहला सप्ताह उपयुक्त होता है को समतल करें ताकि खेत में पानी ना खड़ा रह सके फासला किस्म और बिजाई के समय पर आधारित होता है सिंचित हालातों में 90सैं.मी.x60 सैं.मी. या 120 सैं.मी.x 60 सैं.मी.फासले का प्रयोग करें जब कि बारानी हालातों में 60 सैं.मी.x45 सैं.मी. फासले का प्रयोग करें बीजों को ज्यादा गहराई में बोने से परहेज़ करें इन्हें 5 सैं.मी. की गहराई में बोयें इसकी बिजाई गड्ढा खोदकर की जाती है बीज की मात्रा बिजाई के ढंग पर आधारित होती है यदि बीजों को हल के पीछे डालना है तो ज्यादा बीजों की मात्रा 4.5 से 6 किलोग्राम प्रति एकड़ में आवश्यकता होती है यदि गड्ढा खोदकर बिजाई की जाए तो 2.5 से 3.3 किलोग्राम प्रति एकड़ की आवश्यकता होती है बरानी क्षेत्रों के लिए : नाइट्रोजन 16 किलो (यूरिया 35 किलो), फासफोरस 8 किलो (एस एस पी 50 किलो) प्रति एकड़ में डालें नाइट्रोजन की आधी मात्रा और फासफोरस की पूरी मात्रा बिजाई के समय डालें बाकी बची यूरिया की आधी मात्रा को बिजाई के 30 दिनों के बाद डालें सिंचित क्षेत्रों के लिए : नाइट्रोजन 32 किलो (यूरिया 70 किलो), फासफोरस 16 किलो (एस एस पी 100 किलो) प्रति एकड़ में डालें नाइट्रोजन की आधी मात्रा और फासफोरस की पूरी मात्रा बीजों को बोने से पहले डालें बाकी बची नाइट्रोजन को दो भागों में बिजाई के बाद 35वें और 90वें दिन डालें तेल की मात्रा बढ़ाने के लिए बीज बोने से पहले सल्फर 16 किलो प्रति एकड़ में डालें अरंडी की पूरी फसल को 17-20 सिंचाइयों की आवश्यकता होती है बारिश के मौसम में सिंचाई की आवश्यकता नहीं होती बारिश की तीव्रता और नियमितता के आधार पर सिंचाई दें पहली सिंचाई बिजाई के बाद 60-75 दिनों के बाद करें पौधों में फूल निकलने के समय पानी की कमी ना होने दें पकने की अवस्था में सिंचाई बंद कर दें शुरूआती अवस्था में नदीनों की रोकथाम बहुत महत्तवपूर्ण है बिजाई के 20वें और 50वें दिन बाद हाथों से दो बार गोडाई करें बिजाई के दूसरे और तीसरे दिन बाद पैंडीमैथालीन 1 लीटर को 250 लीटर पानी में मिलाकर डालें यह घास और चौड़े पत्तों वाले नदीनों को रोकने में सहायक होगा किस्म के आधार पर फसल 145-180 दिनों में कटाई के लिए तैयार हो जाती है जब एक या दो फल सूखते या पीले होते दिखाई दें, तो अरंडी की गुच्छों में कटाई शुरू करें सभी गुच्छे समान समय पर नहीं पकते इसलिए दो-तीन तुड़ाइयां आवश्यक हैं तुड़ाई के बाद गुच्छों को धूप में चार से पांच दिन सुखाएं अच्छी तरह से सूखने के बाद बीजों को अलग कर लें फलों की जल्दी कटाई ना करें इससे तेल की प्रतिशतता कम हो जाती है धन्यवाद
Posted by sachin singh
Bihar
22-01-2019 01:20 PM

Punjab
02-03-2019 09:56 AM
shing fish di production bhutt ghat hundi hai , isda bijj bhut mushkil nal milda hai ehh 1 sall vich 250gm growth krdi hai , isda bijj v bhutt mehnga hunda hai ehh 500-600 tak milda hai , iss nu ek ekad vich 10000 bachia to suru kita ja skda ha , bakkii isdi growth lai fish meal product di varto kr skde ho , ehh feed 20-21 rupes di 1 kilo tak mildi hai ..
Posted by kulwinder singh
Punjab
22-01-2019 12:45 PM
Punjab
01-23-2019 10:26 AM
ਕੁਲਵਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਬੇਲ ਦੀ ਕਿਹੜੀ ਕਿਸਮ ਦੀ ਬਿਜਾਈ ਕੀਤੀ ਹੈ ਅਤੇ ਇਸਨੂੰ ਤੁਸੀ ਕਿਹੜੀ ਵਿਧੀ ਨਾਲ ਲਾਇਆ ਹੈ ਤਾ ਕਿ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਪਨੀਰੀ ਲਾਉਣ ਤੋਂ 6 ਤੋਂ 7 ਸਾਲ ਬਾਅਦ ਇਹ ਪੌਦੇ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸਦੀ ਤੁੜਾਈ ਜਨਵਰੀ ਵਿੱਚ ਕੀਤੀ ਜਾਂਦੀ ਹੈ ਜਦੋਂ ਫਲ ਪੀਲੇ-ਹਰੇ ਦਿਖਣ ਲੱਗ ਜਾਂਦੇ ਹਨ ਇਹ ਪੀਲੇ-ਹਰੇ ਫਲ 8 ਦਿਨਾਂ ਲ.... (Read More)
ਕੁਲਵਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਬੇਲ ਦੀ ਕਿਹੜੀ ਕਿਸਮ ਦੀ ਬਿਜਾਈ ਕੀਤੀ ਹੈ ਅਤੇ ਇਸਨੂੰ ਤੁਸੀ ਕਿਹੜੀ ਵਿਧੀ ਨਾਲ ਲਾਇਆ ਹੈ ਤਾ ਕਿ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਪਨੀਰੀ ਲਾਉਣ ਤੋਂ 6 ਤੋਂ 7 ਸਾਲ ਬਾਅਦ ਇਹ ਪੌਦੇ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸਦੀ ਤੁੜਾਈ ਜਨਵਰੀ ਵਿੱਚ ਕੀਤੀ ਜਾਂਦੀ ਹੈ ਜਦੋਂ ਫਲ ਪੀਲੇ-ਹਰੇ ਦਿਖਣ ਲੱਗ ਜਾਂਦੇ ਹਨ ਇਹ ਪੀਲੇ-ਹਰੇ ਫਲ 8 ਦਿਨਾਂ ਲਈ ਰੱਖੋ, ਤਾਂ ਜੋ ਇਨ੍ਹਾਂ ਦਾ ਹਰਾ ਰੰਗ ਚਲਾ ਜਾਵੇ ਫਲਾਂ ਨੂੰ ਚੱਕਣ-ਰੱਖਣ ਸਮੇਂ ਸਾਵਧਾਨੀ ਵਰਤੋ, ਨਹੀਂ ਤਾਂ ਫਲ ਡਿੱਗਣ ਨਾਲ ਇਸ ਵਿੱਚ ਤਰੇੜ ਆ ਸਕਦੀ ਹੈ ਇਸ ਤੋਂ ਨਵੇਂ ਉਤਪਾਦ ਤਿਆਰ ਕਰਨ ਲਈ ਪੂਰੀ ਤਰ੍ਹਾਂ ਪੱਕੇ ਅਤੇ ਨਰਮ ਗੁੱਦੇ ਵਾਲੇ ਫਲ ਹੀ ਵਰਤੋ ਤੁੜਾਈ ਤੋਂ ਬਾਅਦ ਫਲਾਂ ਦੀ ਛਾਂਟੀ ਕਰੋ ਫਿਰ ਫਲਾਂ ਨੂੰ ਦੂਰੀ ਵਾਲੇ ਸਥਾਨਾਂ ਤੇ ਲਿਜਾਣ ਲਈ ਬੋਰੀਆਂ ਜਾਂ ਹਵਾ-ਰਹਿਤ ਪੈਕਟਾਂ ਵਿੱਚ ਪੈਕ ਕਰੋ ਇਨ੍ਹਾਂ ਨੂੰ 15 ਦਿਨਾਂ ਲਈ ਸਟੋਰ ਕੀਤਾ ਜਾਂਦਾ ਹੈ ਬੇਲ ਦੇ ਫਲਾਂ ਨੂੰ ਜ਼ਿਆਦਾ ਦੇਰ ਤੱਕ ਸਟੋਰ ਕਰਨ ਲਈ ਬਣਾਉਟੀ ਸੋਧ ਵੀ ਕੀਤੀ ਜਾਂਦੀ ਹੈ ਪੱਕੇ ਹੋਏ ਬੇਲ ਤੋਂ ਬਹੁਤ ਤਰ੍ਹਾਂ ਦੇ ਉਤਪਾਦ ਜਿਵੇਂ ਕਿ ਜੂਸ, ਸਕਵੈਸ਼, ਜੈਮ, ਟੋਫੀ ਅਤੇ ਪਾਊਡਰ ਆਦਿ ਤਿਆਰ ਕੀਤੇ ਜਾਂਦੇ ਹਨ ਧੰਨਵਾਦ
Posted by जगदीप
Haryana
22-01-2019 12:39 PM

Punjab
01-22-2019 06:08 PM
Posted by pardeep singh
Punjab
22-01-2019 11:05 AM

Punjab
01-22-2019 12:14 PM
Posted by Palwinder singh
Punjab
22-01-2019 10:55 AM
Punjab
01-22-2019 02:33 PM
Barseem vich fungus di roktham lyi tuc Saaf @500 gm per nu 100 liter pani vich mila ke spray kr skde ho