
Posted by Lakhwinder Sidhu
Punjab
24-01-2019 09:54 AM
Lakhwinder Sidhu ji kirpa karke eh daso k tuc gende di kehdi variety di bijai kiti hai ta jo tuhanu is bar epoori jankari diti ja sake. dhanwad

Posted by Ambaliyasana fahad
Gujarat
24-01-2019 09:49 AM
app uss rasoli ki photo bejjen jisse dekh ker apko iske varre mai puuri jankari di jaa skee..

Posted by inderpal
Punjab
24-01-2019 09:20 AM
inderpal ji eh cfc plus powder pashu di minerals di kami puri karda hai. ehde vadiya result v mile hun. par ehde nal feed v vadiya honi chahidi hai. jekar feed vich kise vitamins di kami hundi hai ta eh puri karn vich help karda hai . baki jado sare vitamins pure milge ta pashu da dud v ghat nai hunda. jaruri nahi ke sirf eh khavon nal hi dud vadega. eh tusi feed de nal khavaonde rahoge ta vadiya rahega.

Posted by sukhpreet
Punjab
24-01-2019 09:07 AM
ਸੁਖਪ੍ਰੀਤ ਜੀ ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ , ਬਾਕੀ ਖੁਰਾਕ , ਪਸ਼ੂ ਦੇ ਰਹਿਣ ਸਹਿਣ , ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ , ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ , ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰ.... (Read More)
ਸੁਖਪ੍ਰੀਤ ਜੀ ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ , ਬਾਕੀ ਖੁਰਾਕ , ਪਸ਼ੂ ਦੇ ਰਹਿਣ ਸਹਿਣ , ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ , ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ , ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ

Posted by tinku
Punjab
24-01-2019 09:00 AM
Tinku ji tuci apni cow di add sadi dusi app apni kheti buy/sell te upload kr skde ho, utho tuahnu iss nu khridan wale kayi kisan mill jange, isde varre jyada jankari lyi tuci sade helpline no. 97799-77641 te sampark kr skde ho.

Posted by shergill
Punjab
24-01-2019 08:54 AM
tuci jhoti nu Flukrid-Ds bolus deo , iss nal pett de kiire khtam ho jange , isda gaban pashu nu koi nuksan nahi hai , isde nal tuci Anabolite liqued 100ml rojana dena suru kro atte Milkout powder 2-2 chamch swere sham deo ji , iss nal farak paa jawega , bakki uss nu hara chara 30-35 kilo atte uss vich 4-5 kilo turri mix krke deni suru kro ..
Posted by Lovepreet Sandhu
Punjab
24-01-2019 08:52 AM
Lovepreet Sandhu ji kakadnath de egg lain layi tusi 70095 34716 number te contact karo ji.
Posted by ਸਤਨਾਮ ਚੱਠਾ
Punjab
24-01-2019 08:24 AM
ਉਸ ਨੂੰ Lactomood ਹੋਮਿਓਪੈਥਿਕ ਦਵਾਈ ਦਿਓ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ ਤੁਸੀ Anabolite liqued 100ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਦੁੱਧ ਵੀ ਵੱਧ ਜਾਵੇਗਾ ਅਤੇ ਫਰਕ ਪੈ ਜਾਵੇਗਾ ..
Posted by Dalvir Dhaliwal
Punjab
24-01-2019 08:16 AM
Dalvir ji micronutrients nu waste decomposer de nal istemal kita janda hai isde vich tin daalan jive chane, arhar, masar ja koi hor ate tin telbeej jive til, saro,binola ja koi hor da istemal kita janda hai. ehna di matra 2 killo prati daal ja telbeej de hisab nal powder de taur te vartya janda hai. isnu 100 litre pani vich mila ke 20 din layi rakhna chaida hai.is ghol de vich tuc 10 lohe de kill, 1 killo swah,copper , tambe di tar 100gm ate 100gram zinc dust nu rlao . 20 dina bad micronutrients tyar ho janda hai jisnu tuc waste decomposer de nal mila ke istemal kar sakde ho. isnu tuc kise v fasl de uper istemal kar sakde ho. dhanwad

Posted by deep
Punjab
24-01-2019 07:44 AM
Puppy khridan lai tusi sadi apni kheti buy/sell app te ja ke khreed sakde ho uthe bohat sare kisana ne apnia free ads post kitia hoiah ne.

Posted by pk
Punjab
24-01-2019 07:39 AM
tuci cow nu Cromostate injection 20ml , Guardplus injection 4.5gm, CRB injection 20ml lgwane suru kro , isde nal tuci Mummidium powder 1puudi rojana deni suru kro , iss nal farak pann lgg jawega..

Posted by pk
Punjab
24-01-2019 07:38 AM
Sarson vich white rust rokn lyi M-45 @400 gm per acre nu 120 liter pani vich mila ke spray kr skde ho

Posted by charanjeet singh
Haryana
24-01-2019 06:56 AM
Charanjeet singh ji tuci bufflow nu Cargill di Milkgen 8000 feed deni suru kro , isde nal tuci Anabolite liqued 100ml rojana deo ate Milkout powder 2-2 chamch swere sham deo , iss nal duudh vich farak paa jawega bakki tuci usdi khurak , rehh sehhn varre atte thand to bacha rkho , kyuki ehna dina vich thandd krke v pashu da duudh ghattn lgg jnda hai ..
Posted by Babbysingh
Punjab
24-01-2019 06:36 AM
ਸੂਰ ਪਾਲਣ ਦੇ ਕਿੱਤੇ ਤੇ ਜੇਕਰ ਲੋਨ ਲੈਣਾ ਹੈ ਤਾਂ ਟ੍ਰੇਨਿੰਗ ਕਰਨ ਤੋਂ ਬਾਅਦ ਹੀ ਮਿਲੇਗਾ ਤੇ ਇਸ ਲਈ ਜ਼ਮੀਨ ਹੋਣਾ ਜਰੂਰੀ ਹੈ ਕਿਉਕੀ ਬੈਕ ਨੂੰ ਵੀ ਕੋਈ ਗਰੰਟੀ ਚਾਹੀਦੀ ਹੁੰਦੀ ਹੈ ਬੈਕ ਤੁਹਾਡੀ ਜ਼ਮੀਨ ਦੇ ਆਧਾਰ ਤੇ ਹੀ ਤੁਹਾਨੂੰ ਲੋਨ ਦਿੰਦਾ ਹੈ ਬਾਕੀ ਬੈਕ ਦੀਆ ਆਪਣੀ ਕੁੱਝ ਸ਼ਰਤਾ ਹੁੰਦੀਆ ਹਨ
Posted by Babbysingh
Punjab
24-01-2019 06:32 AM
Babby ਜੀ ਇਹ ਮੌਸਮ ਵਿਚ ਤਬਦੀਲੀ ਦੇ ਕਾਰਨ ਪੰਜਾਬ ਵਿਚ ਕਈ ਇਲਾਕਿਆਂ ਵਿਚ ਗੜੇਮਾਰੀ ਹੋਈ ਹੈ ਧੰਨਵਾਦ
Posted by Babbysingh
Punjab
24-01-2019 06:26 AM
Babby singh ji tuhade walo bejji gyi video upload nahi hoi hai kirpa krke dubara upload kro ji tan jo tuhanu sahi jankari diti jaa skee..

Posted by Gurwinder singh
Punjab
23-01-2019 10:02 PM
Gurwinder singh ji tuc NPK 19:19:19@1 killo nu 150 litre pani vich mila ke prati acre de hisab nal spray kiti jandi isde vich tuc waste decomposer nu nahi mila sakde. waste decomposer de vich sirf gur milaya janda hai is to ilava tuc kuch v hor isde vich nahi mila sakde.dhanwad

Posted by Sukh Chahal
Punjab
23-01-2019 09:52 PM
Sukh ਜੀ ਖ਼ਸਖ਼ਸ ਦੀ ਖੇਤੀ ਪੰਜਾਬ ਵਿਚ ਸਰਕਾਰ ਵਲੋਂ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ ਕਈ ਕਿਸਾਨਾਂ ਵਲੋਂ ਪੰਜਾਬ ਵਿਚ ਇਸਦੀ ਖੇਤੀ ਕੀਤੀ ਗਈ ਸੀ ਤਾ ਓਹਨਾ ਤੇ ਕਾਨੂੰਨੀ ਕਾਰਵਾਈ ਕੀਤੀ ਗਈ ਸੀ ਧੰਨਵਾਦ

Posted by pawan
Punjab
23-01-2019 09:41 PM
खेत में शोरे की रोकथाम के लिए आप जिप्सम एक क्विंटल प्रति एकड़ के हिसाब से बिजाई से पहले डालें इस से खेत में शोरा ख़त्म हो जाता है धन्यवाद
Posted by Azmat khan
Uttar Pradesh
23-01-2019 09:38 PM
अज़मत खान जी यह पेड़ के तने का संक्रमण(इन्फेक्शन) जिसे बर्ल्स कहा जाता है, पर्यावरणीय चोट के कारण bumpa की तरह दिखाई देता है ये ज्यादातर पेड़ों के लिए हानिकारक नहीं होते हैं, इसलिए आपको इसके लिए कोई उपाय की आवश्यकता नहीं है धन्यवाद
Posted by shanky
Haryana
23-01-2019 09:13 PM
शैंकी जी केले के पौधे tissue culture से लैब में तैयार किया जाता है, इसे घर पर तैयार नहीं किया जा सकता है, धन्यवाद

Posted by yadvinder singh
Punjab
23-01-2019 08:58 PM
yadvinder singh ji ridomil mz ik fungicide hai jisde vich M4 + Mancozeb 64 % nam da salt maujood hunda hai isdi matra ik acre de vich ik killo da chitta dita janda hai.ate antracol di matra ik acre vich 400gm di varto kiti jandi hai isnu 150 litre pani vich mila ke spray kiti jandi hai. dhanwad

Posted by GURLEENPREET SINGH
Punjab
23-01-2019 08:47 PM
ehh jersi nasal da tikka hai , isda record uss to pta lgg skda hai jis to ehh bhrwaya gya c , kyuki ehh private seeman hai .

Posted by Beant somal
Punjab
23-01-2019 08:38 PM
ਬੇਅੰਤ ਜੀ ਕਣਕ ਦੇ ਉਪਰ ਜੇਕਰ ਮੈਂਗਨੀਜ਼ ਦੀ ਕਮੀ ਦੇ ਲੱਛਣ ਦਿਖਾਈ ਦੇ ਰਹੇ ਹਨ ਤਾਹੀ ਤੁਸੀ ਇਸਦੀ ਸਪਰੇ ਕਰੋ ਇਸਦੇ ਲਈ ਤੁਸੀ ਇਕ ਕਿੱਲੋ ਮੈਂਗਨੀਜ਼ ਸਲਫੇਟ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਇਸਤੇਮਾਲ ਕੀਤੀ ਜਾਂਦੀ ਹੈ ਇਸਦੇ ਵਿਚ ਯੂਰੀਆ ਨਹੀਂ ਮਿਲਾਇਆ ਨਹੀਂ ਜਾਂਦਾ ਧੰਨਵਾਦ

Posted by deep
Punjab
23-01-2019 08:33 PM
दीप जी, नर्सरी बढ़ाने का आदर्श समय अक्टूबर के अंत से नवंबर के मध्य तक है नर्सरी क्षेत्र को 50% छाया जाल से ढकें और 40/50 जाल कीट प्रूफ नायलॉन नेट का उपयोग करके पक्षों को कवर करें 30-40 दिनों में (आमतौर पर फरवरी - मार्च में) रोपाई के लिए बीज तैयार होते हैं आपके द्वारा बोई जाने वाली किस्में CH-1, CH-3, CH-27, पंजाब सिंधुरी, पंजाब ते.... (Read More)
दीप जी, नर्सरी बढ़ाने का आदर्श समय अक्टूबर के अंत से नवंबर के मध्य तक है नर्सरी क्षेत्र को 50% छाया जाल से ढकें और 40/50 जाल कीट प्रूफ नायलॉन नेट का उपयोग करके पक्षों को कवर करें 30-40 दिनों में (आमतौर पर फरवरी - मार्च में) रोपाई के लिए बीज तैयार होते हैं आपके द्वारा बोई जाने वाली किस्में CH-1, CH-3, CH-27, पंजाब सिंधुरी, पंजाब तेज, पंजाब सुरख, पूसा ज्वाला, पूसा सदाबहार आदि हैं

Posted by varinder dhillon
Punjab
23-01-2019 08:15 PM
Knak vich potash 20kg per acre beejayi wele pa skde ho

Posted by varinder dhillon
Punjab
23-01-2019 08:14 PM
GSC 7 kisam ik canola kisam hai isda austan jhaad 8.9 quintal prati acre hunda hai isde vich tel di matra 40.5% hundi hai. isde pakkan da sma 154 din hunda hai.

Posted by manjeet singh
Punjab
23-01-2019 08:07 PM
uss nu tuci pett de kirriya lyi Flukrid-ds bolus deo, isde nal tuci Enerboost powder 100gm rojana deo atte uss nu tuci feed vich 100gm dalda ghee milla ke dena suru kro , iss nal farak paa jawega.
Posted by rohit yadav
Uttar Pradesh
23-01-2019 08:03 PM
Rohit Yadan ji is ke bare me puri jankari ke lia aap Indian Veterinary Research Institute, Izatnagar, Bareilly, Uttar Pradesh 243122 se samparak kar sakte hai.

Posted by ਸਿਮਰਜੀਤ ਸਿਂਘ
Punjab
23-01-2019 07:55 PM
ਸਿਮਰਜੀਤ ਜੀ ਖੀਰੇ ਦੀ ਬਿਜਾਈ ਫਰਵਰੀ ਤੋਂ ਮਾਰਚ ਮਹੀਨੇ ਵਿਚ ਕੀਤੀ ਜਾਂਦੀ ਹੈ ਇਸਦੇ ਲਈ ਕਿਸਮਾਂ ਜਿਵੇ Punjab Kheera-1, Punjab Naveen ਦੀ ਬਿਜਾਈ ਕੀਤੀ ਜਾਂਦੀ ਹੈ ਇਕ ਏਕੜ ਦੇ ਲਈ ਇਕ ਕਿੱਲੋ ਬੀਜ ਦੀ ਵਰਤੋਂ ਕੀਤੀ ਜਾਂਦੀ ਹੈ
Posted by Dharminder Singh
Punjab
23-01-2019 07:50 PM
Dharminder Singh ਜੀ ਜਦੋਂ ਰੁੱਖ 1-2 ਸਾਲ ਦਾ ਹੁੰਦਾ ਹੈ ਤਾਂ ਚੰਗੀ ਤਰਾਂ ਨਾਲ ਗਲੀ ਹੋਈ ਰੂੜੀ ਦੀ ਖਾਦ 10-15 ਕਿਲੋ, ਯੂਰੀਆ 150-200 ਗ੍ਰਾਮ, ਐਸ ਐਸ ਪੀ 200-300 ਗ੍ਰਾਮ, ਅਤੇ ਮਿਊਰੇਟ ਆਫ ਪੋਟਾਸ਼ 150-300 ਗ੍ਰਾਮ ਪ੍ਰਤੀ ਰੁੱਖ ਪਾਓ ਜਦੋਂ ਰੁੱਖ 3-4 ਸਾਲ ਦਾ ਹੁੰਦਾ ਹੈ ਤਾਂ ਚੰਗੀ ਤਰਾਂ ਨਾਲ ਗਲੀ ਹੋਈ ਰੂੜੀ ਦੀ ਖਾਦ 15-20 ਕਿਲੋ ਯੂਰੀਆ 500-700 ਗ੍ਰਾਮ, ਐਸ ਐਸ ਪੀ 500-700 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 400-600 ਗ੍ਰਾਮ ਪ੍ਰਤੀ ਰੁੱਖ ਪ.... (Read More)
Dharminder Singh ਜੀ ਜਦੋਂ ਰੁੱਖ 1-2 ਸਾਲ ਦਾ ਹੁੰਦਾ ਹੈ ਤਾਂ ਚੰਗੀ ਤਰਾਂ ਨਾਲ ਗਲੀ ਹੋਈ ਰੂੜੀ ਦੀ ਖਾਦ 10-15 ਕਿਲੋ, ਯੂਰੀਆ 150-200 ਗ੍ਰਾਮ, ਐਸ ਐਸ ਪੀ 200-300 ਗ੍ਰਾਮ, ਅਤੇ ਮਿਊਰੇਟ ਆਫ ਪੋਟਾਸ਼ 150-300 ਗ੍ਰਾਮ ਪ੍ਰਤੀ ਰੁੱਖ ਪਾਓ ਜਦੋਂ ਰੁੱਖ 3-4 ਸਾਲ ਦਾ ਹੁੰਦਾ ਹੈ ਤਾਂ ਚੰਗੀ ਤਰਾਂ ਨਾਲ ਗਲੀ ਹੋਈ ਰੂੜੀ ਦੀ ਖਾਦ 15-20 ਕਿਲੋ ਯੂਰੀਆ 500-700 ਗ੍ਰਾਮ, ਐਸ ਐਸ ਪੀ 500-700 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 400-600 ਗ੍ਰਾਮ ਪ੍ਰਤੀ ਰੁੱਖ ਪਾਓ ਅਤੇ ਜਦੋਂ ਰੁੱਖ 5 ਸਾਲ ਦਾ ਇਸਤੋਂ ਜਿਆਦਾ ਉਮਰ ਦਾ ਹੁੰਦਾ ਹੈ ਤਾਂ ਚੰਗੀ ਤਰਾਂ ਨਾਲ ਗਲੀ ਹੋਈ ਰੂੜੀ ਦੀ ਖਾਦ 25-30 ਕਿਲੋ, ਯੂਰੀਆ 1000 ਗ੍ਰਾਮ, ਐਸ ਐਸ ਪੀ 1000 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 800 ਗ੍ਰਾਮ ਪ੍ਰਤੀ ਰੁੱਖ ਪਾਓ ਇਸ ਫਸਲ ਨੂੰ ਬਾਰ-ਬਾਰ ਗੋਡੀ ਦੀ ਜ਼ਰੂਰਤ ਹੁੰਦੀ ਹੈ, ਹਾਲਾਂਕਿ ਇਹ ਮਹਿੰਗਾ ਅਤੇ ਥਕਾਵਟ ਵਾਲਾ ਕੰਮ ਹੈ ਆੜੂ ਦੀਆਂ ਜੜ੍ਹਾਂ ਅਨਿਯਮਿਤ ਹੁੰਦੀਆਂ ਹਨ, ਜੋ ਲਗਾਤਾਰ ਵਾਹੁਣ ਨਾਲ ਨੁਕਸਾਨੀਆਂ ਜਾ ਸਕਦੀਆਂ ਹਨ ਇਸ ਲਈ ਨਦੀਨ-ਨਾਸ਼ਕ ਦਾ ਪ੍ਰਯੋਗ ਕਰਨਾ ਉਚਿੱਤ ਹੈ ਨਵੇਂ ਬਾਗਾਂ ਵਿੱਚ ਫਰਵਰੀ-ਮਾਰਚ ਵਿੱਚ ਚੌੜੇ ਪੱਤਿਆਂ ਅਤੇ ਘਾਹ ਵਾਲੇ ਨਦੀਨ ਜ਼ਿਆਦਾ ਪੈਦਾ ਹੁੰਦੇ ਹਨ, ਇਨ੍ਹਾਂ ਦੀ ਰੋਕਥਾਮ ਲਈ ਨਦੀਨਾਂ ਦੇ ਪੁੰਗਰਾਅ ਤੋਂ ਪਹਿਲਾਂ ਡਿਊਰੋਨ 800 ਗ੍ਰਾਮ-1 ਕਿਲੋ ਪ੍ਰਤੀ ਏਕੜ ਅਤੇ ਪੁੰਗਰਾਅ ਤੋਂ ਬਾਅਦ ਗਲਾਈਫੋਸੇਟ 6 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਪੌਦੇ ਦੀ ਬਿਜਾਈ ਤੋਂ ਬਾਅਦ ਤੁਰੰਤ ਸਿੰਚਾਈ ਕਰੋ ਵਰਖਾ ਰੁੱਤ ਸਮੇਂ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ ਤੁਪਕਾ ਸਿੰਚਾਈ ਪਾਣੀ ਦੀ ਪ੍ਰਭਾਵਸ਼ਾਲੀ ਵਰਤੋਂ ਲਈ ਵਧੀਆ ਢੰਗ ਹੈ ਇਸ ਫਸਲ ਨੂੰ ਨਾਜ਼ੁਕ ਸਥਿਤੀਆਂ ਵਿੱਚ ਸਿੰਚਾਈ ਦੀ ਜ਼ਿਆਦਾ ਲੋੜ ਹੁੰਦੀ ਹੈ, ਜਿਵੇਂ ਕਿ ਸੋਕਾ ਪੈਣ ਤੇ ਆਦਿ ਫੁੱਲ ਬਣਨ, ਪਿਉਂਦ ਲਗਾਉਣ ਅਤੇ ਫਲਾਂ ਦੇ ਵਾਧੇ ਸਮੇਂ ਫਸਲ ਨੂੰ ਸਿੰਚਾਈ ਦੀ ਲੋੜ ਹੁੰਦੀ ਹੈ ਧੰਨਵਾਦ

Posted by harpeet
Punjab
23-01-2019 07:39 PM
chare de layi makki diyan kisman jive African tall ja J1006 kisam di bijai kar sakde ho.eh lagbhag 165 quintal prati acre de hisab nal chara dindi hai. dhanwad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
















