
Posted by Gurtej Singh
Punjab
19-09-2022 04:51 AM
Gurtej ji kirpa krke ehh photo saff upload kro jiss nal tuhanu sahi jankari diti ja ske, kyuki iss photo vich kuj smjh nhi aa reha hai.

Posted by Antriksh Deep
Jammu & Kashmir
19-09-2022 12:37 AM
Antriksh ji aap usko FMC powder 50gm rojana, Mammiup bolus 2 golia rojana, Vitum-h liquid 10ml rojana dena suru kren aur aap usko mitha soda 20gm rojana de skte hai yeh dwai aap lambe sme tak dete rehen isse dhire dhire frak padd jayega, baki aap powder ki photo dekh skte hai yadi yeh nhi milta tab yeh photo dikha ker aisi composition wala powder lee skte hai.
Posted by Tarun
Punjab
18-09-2022 10:16 PM
Tarun ji palak da rate mandi de hisab de alag alag rehnda hai is di Shi janakari lain lai tuhanau apni najdeeki sabji mandi vich hi sampark karna chhaida hai ji.
Posted by T s sandhu
Punjab
18-09-2022 09:31 PM
ਸੰਧੂ ਜੀ ਨੇ ਤੁਹਾਡਾ ਝੋਨਾ ਸਾਰਾ ਨਿਸਰ ਗਿਆ ਹੈ ਤਾਂ ਹੁਣ ਕਿਸੇ ਵੀ ਦਵਾਈ ਦਾ ਛਿੜਕਾਅ ਨਾ ਕਰੋ ਜੀ ਕਿਉੰਕਿ ਹੁਣ ਛਿੜਕਾਅ ਕਰਨ ਨਾਲ ਝੋਨੇ ਦਾ ਨੁਕਸਾਨ ਜਿਆਦਾ ਹੋਵੇਗਾ ਅਤੇ ਦਵਾਈ ਦਾ ਫਾਇਦਾ ਘੱਟ ਹੋਵੇਗਾ ਜੀ।

Posted by Hardeep singh
Punjab
18-09-2022 09:28 PM
ਹਰਦੀਪ ਜੀ ਤੁਸੀ ਉਸ ਨੂੰ ਮੀਠਾ ਸੋਡਾ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Buffzon powder 50gm ਰੋਜਾਨਾ ਅਤੇ Mammidium powder 50gm ਰੋਜਾਨਾ ਦੇਣਾ ਸ਼ੁਰੂ ਕਰੋ

Posted by Balvir Singh Mann
Punjab
18-09-2022 09:21 PM
Balvir ji dhniye da changa jhada lain lai bijai October vich hi karo ate ik acre lai 8-10 kg beej di varto karo ji. Ageti bijai karn naal beej ghatt uggda hai ate jhaad ghatt janda hai.

Posted by harmanpreet singh
Punjab
18-09-2022 08:31 PM
Harmanpreet ji, ih kise bimaari kar ke nahi hai ji, ih Mausam jyada garm hon karke is tra ho rhi hai ji.
Posted by Gurdit Rana
Punjab
18-09-2022 08:25 PM
ਗੁਰਦਿੱਤ ਜੀ ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ Biotirm DS tablet ਇਕ ਇਕ ਸਵੇਰੇ ਸ਼ਾਮ ਦਿਓ ਅਤੇ ਜਦੋ ਮੋਕ ਠੀਕ ਹੋ ਜਾਵੇ ਫਿਰ ਉਸ ਨੂੰ bovimin B powder 50gm ਰੋਜਾਨਾ, vitum H liquid 10ml ਰੋਜਾਨਾ ਅਤੇ Stimvet 21 bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਹਨਾਂ ਨਾਲ ਬੱਚੇਦਾਨੀ ਦੀ ਕਮਜ਼ੋਰੀ ਦੂਰ ਹੋਵੇਗੀ ਜਦੋ ਉਹ ਸਮੇ ਤੇ ਹੀਟ ਵਿਚ ਆਵੇ ਤਾਂ ਉਸ ਨੂੰ ਕ੍ਰੋਸ ਕਰਵਾਓ

Posted by Rajat kumar
Punjab
18-09-2022 08:10 PM
Rajat ji je tusi baaki khada di varto sifarish anusar karde ho ta tuhaanu ih product vartn di koi lod nahi hai ji.

Posted by Harmander Singh Brar
Punjab
18-09-2022 07:54 PM
Harmandar ji kirpa kar ke ih dasso ki tuhaanu spray kiti nu kinne din ho gye han ate fasal di photo bhejo ta Jo tuhaanu is baare sahi jaankari ditti jaa ske.

Posted by jagdev Singh
Punjab
18-09-2022 07:52 PM
Jagdev ji, je brown ate white hopper da hamla jyada hai ta tusi Dinotefuran 80g/acre de hisaab naal 150 litre paani vich ghol ke spray kar sakde ho ji.

Posted by Gurjot 2
Punjab
18-09-2022 07:52 PM
Gurjot ji tuci Vitakind liv di varto kr skde ho isda vdia result hai ehh 50-100ml rojana pashu nu de skde ho ate iss nal pashu da hajma sahi rehnda hai, jo pashu khurak khanda hai oh asani nal hajam ho jndi hai ate sarir di changi growth hundi hai.
Posted by Fefar
Gujarat
18-09-2022 07:28 PM
Fefar ji ye leaf spot bimaari ka hamla hai iski roktham ke liye aap Azoxystrobin +difenconazole 200 ml/acre ke hisaab se spray kare.
Posted by Sahibveer Singh
Punjab
18-09-2022 07:23 PM
Sahibveer ji eh hf nasal da semen hai ate isda 37-38 litre tak milk record hai.

Posted by ਗੁਰਨਾਮ ਸਿੰਘ
Punjab
18-09-2022 07:04 PM
ਗੁਰਨਾਮ ਜੀ ਤੁਸੀਂ ਪੌਦੇ ਨੂੰ ਵਰਮਿਕੰਪੋਸਟ ਖਾਦ ਪਾ ਕੇ ਗੁਡਾਈ ਕਰੋ ਤੇ mnacozeb 2 g/L ਪਾਣੀ ਦੇ ਹਿਸਾਬ ਨਾਲ drenching ਕਰੋ ਜੀ।

Posted by ਗੁਰਨਾਮ ਸਿੰਘ
Punjab
18-09-2022 07:04 PM
ਗੁਰਨਾਮ ਜੀ ਤੁਸੀਂ ਪੌਦੇ ਨੂੰ ਵਰਮਿਕੰਪੋਸਟ ਖਾਦ ਪਾ ਕੇ ਗੁਡਾਈ ਕਰੋ ਤੇ mnacozeb 2 g/L ਪਾਣੀ ਦੇ ਹਿਸਾਬ ਨਾਲ drenching ਕਰੋ ਜੀ।

Posted by Royal Parmar
Punjab
18-09-2022 06:24 PM
moti di kheti ek bhut fyademand kam hai iss lai tuci ghat jgah vich farming kr skde ho ate vdia munafa kma skde ho tuci isde vare jyada jankari lai Manish Vasudev 9417652857 nal sampark kr skde ho ja fir Amit Kumar Bamoriya (9770085381) nal sampark kr skde ho
Posted by harman
Haryana
18-09-2022 06:09 PM
Harman ji 1121 kism bijai to 90 Dina Tak gobh avastha te aa jandi hai ji ate spray di janakari lai ih dasso ki fasl te ki dikkat aa rhi hai us hisaab naal hu is baare shi jaankari ditti ja skdi hai ji.
Posted by Guri Hanjra
Punjab
18-09-2022 06:07 PM
Guri ji, vaise ih bacterial Panicle Blight kar ke hunda hai par je ih dikkat kuch booteya vich hi hai ta spray Karn di lod nhi hai kyuki hun jhona pkaa vall hai te spray da jyada fayda nahi hovega ji.
Posted by Kang Saab
Punjab
18-09-2022 05:58 PM
Posted by Kang Saab
Punjab
18-09-2022 05:55 PM

Posted by ਬਲਦੇਵ ਸਿੰਘ ਨੰਬਰਦਾਰ
Punjab
18-09-2022 05:50 PM
ਬਲਦੇਵ ਜੀ ਵੈਸੇ ਅਜੇ ਤਾਪਮਾਨ ਥੋੜਾ ਜਿਆਦਾ ਹੈ ਇਸ ਲਈ ਤੁਸੀ ਹਫਤੇ ਤੋਂ 10 ਦਿਨ ਲਵਾਈ ਪਿੱਛੇ ਕਰ ਸਕਦੇ ਹੋ ਇਸ ਤੋਂ ਇਲਵਾ ਤੁਸੀ ਪਨੀਰੀ ਚੰਗੀ ਸਿਹਤ ਵਾਲੀ ਵਰਤੋਂ ਕਮਜੋਰ ਪਨੀਰੀ ਦੇ ਵੀ ਸੁੱਕਣ ਦੀ ਸਮੱਸਿਆ ਜਿਆਦਾ ਆਉਂਦੀ ਹੈ ਜੀ।

Posted by Pushpinder sharma
Punjab
18-09-2022 05:40 PM
ਪੁਸ਼ਪਿੰਦਰ ਜੀ ਇਸ ਜਗ੍ਹਾ ਨੂੰ ਤੁਸੀ ਘਰੇਲੂ ਬਗੀਚੀ ਵਰਤ ਸਕਦੇ ਹੋ ਅਤੇ ਇਸ ਵਿੱਚ ਘਰ ਖਾਣ ਵਾਲਿਆਂ ਸਬਜੀਆਂ ਜਿਵੇਂ ਕਿ ਮੂਲੀ, ਗਾਜਰ, ਗੋਭੀ, ਮਟਰ , ਪਾਲਕ , ਧਨੀਆ , ਮੇਥੀ ਆਦਿ ਦੀ ਕਾਸ਼ਤ ਕਰ ਸਕਦੇ ਹੋ ਜੀ।

Posted by Shashi bhushan
Bihar
18-09-2022 05:20 PM
Shashi ji, aapki fasl ne jo bhi smasya hai kripya uski photo jaroor bheje ta Jo aapko is baare me shi jaankari di Jaa sake.

Posted by Gursahab Singh
Rajasthan
18-09-2022 05:07 PM
गुरसहाब जी बर्सीम की बुवाई सितंबर के आखरी हफ्ते से शुरू की जा सकती हैं इस समय तापमान बरसीम की खेती के लिए उपयुक्त हो जाता है।

Posted by Gursahab Singh
Rajasthan
18-09-2022 05:06 PM
गुरसहाब जी Pioneer 45 S 46, RCH 1 , गिरिराज, RRN 573 सरसों की अच्छी किस्में हैं।

Posted by Gursahab Singh
Rajasthan
18-09-2022 05:05 PM
गुरसहाब जी सरसों की बुवाई अक्टूबर की महीने से की जा सकती है जी।

Posted by Gurwinder sandhu
Punjab
18-09-2022 04:36 PM
Gurwinder ji nisare to baad haldi Rog di rokthaam nahi kiti Jaa sakdi is di rokthaam lai gobh avastha te hi copper hydroxide 500g/acre de hisaab nal spray kar deni chahidi hai . Hun tusi koi vi spray na karo is naal koi fayda nhi hovega.
Posted by krishan dhaliwal
Punjab
18-09-2022 04:05 PM
tuci uss nu Anabolite liquid 100-100ml swere sham dena suru kro ate uss nu kanak da dalia pkka ke bhi khila skde ho ate pehle 5 din uss nu kahra bhi tyar krke de skde ho jiss vich 250gm gulkand, 250gm sonf, 250gm suke amle, 50gm ajwein ate 250gm gurr mix krke de skde ho

Posted by Rupinder Singh
Punjab
18-09-2022 03:52 PM
Rupinder ji you can mix urea with sulphur but donot mix it with SSP.

Posted by Vikas kumar
Uttar Pradesh
18-09-2022 03:48 PM
विकास जी, पंतनगर विश्वविद्यालय में किसान मेला 14 से 17 सितंबर तक लगेगा जी।

Posted by Rajat kumar
Punjab
18-09-2022 03:44 PM
ਰਜਤ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਕਿਹੜੀ ਫ਼ਸਲ ਵਿੱਚ ਇਸ ਦੀ ਵਰਤੋਂ ਕਰਨੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by sanjay kumar singh
Bihar
18-09-2022 03:30 PM
Sanjay ji ye paani sookhe ke baad lgaane se ya boron ki kami se hota hai, iski rokthaam ke liye apa nmee ki maatra bna ke rakhe ya boron 1g/L paani ke hisaab se spray kare.

Posted by Ram Prakash Singh
Uttar Pradesh
18-09-2022 02:40 PM
राम जी ये निर्भर करता है की आप पर्वल की बुवाई कितनी दूरी पर करते है वैसे आप इसके साथ कद्दू जाती की कोई भी फसल की बुवाई कर सकते है ।
Posted by ਨਰਪਾਲ ਸਿੰਘ
Punjab
18-09-2022 02:38 PM
ਨਰਪਾਲ ਜੀ ਤੁਸੀ ਬਰਮੀਨ ਦੀ ਜਗ੍ਹਾ ਮੱਖਣ ਘਾਹ ਵੀ ਲਗਾ ਸਕਦੇ ਹੋ ਜੀ ਅਤੇ ਇਸ ਤੋਂ ਇਲਾਵਾ ਤੁਸੀ ਬਰਸੀਨ ਦੇ ਨਾਲ ਮਿਕਸ ਕਰ ਕੇ ਵੀ ਮੱਖਣ ਘਾਹ ਬੀਜ ਸਕਦੇ ਹੋ ਜੀ।
Posted by simran matharoo
Punjab
18-09-2022 02:38 PM
Simran ji, je ih dikkat kujh booteya vich hi hai ta jyada ghabraon di lod nahi hai ji kyuki hun jhona pakkan te hai ate spray karn da jyada fayda nahi hai ji.
Posted by Rahul Dedha
Uttar Pradesh
18-09-2022 02:19 PM
राहुल जी आप उसे Calpond gold liquid 50ml रोजाना, और Glactogog powder 30gm रोजाना देना शुरू करें और उसकी खुराक का भी पूरा ध्यान रखें।
Posted by Akhilesh kumar singh
Uttar Pradesh
18-09-2022 02:11 PM
Akhilesh ji calcium dene se aisi koi smasia nhi atti hai aap pashu ko khurak ka dian rakhen aur usko feed ke sath sath khall bhi deni suru kren.
Posted by Agriculture Professional
Rajasthan
18-09-2022 01:55 PM
श्रीमान जी किसान भाइयों के साथ जानकारी सांझी करने के लिए धन्यवाद

Posted by navinder dhugga
Punjab
18-09-2022 01:38 PM
ਨਵਿੰਦਰ ਜੀ ਤੁਸੀਂ ਇਹਨਾ ਦੋਹਾਂ ਨੂੰ ਇਕੱਠਿਆਂ ਨੂੰ ਬੀਜ ਸਕਦੇ ਹੋ ਇਹਦੇ ਵਿਚ ਕੋਈ ਦਿੱਕਤ ਨਹੀਂ ਹੈ
Posted by Tarun
Punjab
18-09-2022 01:34 PM
Tarun ji tuc uss nu jo khurak pehla de rhe ho ohi dinde rho ate usde rehn sehn da purra dian rakho baki suun ton badd uss nu kahra bnna ke dena suru kro jis vich 250gm gulkand, 250gm sonf, 250gm suke amle, 50gm ajwein ate 250gm gurr mix krke de skde ho baki jekar kanak da dalia dena hai fir 1kg dalia, 200gm gurr mix krke changi trhaa pkka lao ate thoda jeha thnda krke uss vich 100ml saro da tel mix krke khila skde ho. ehh ekatha den di jgah thoda thoda krke bhi khilaa skde ho.

Posted by Imran
Rajasthan
18-09-2022 01:25 PM
Imran ji abhi aap inko lga sakte ho par agar yeh thode chote lag jaye to jada acha rehta hai abhi aap lga do inko aur khad paani ka ache se khayal rakho

Posted by parwinder singh
Punjab
18-09-2022 01:21 PM
tuci uss nu Anabolite liquid 100-100ml swere sham dena suru kro ate uss nu kanak da dalia pkka ke bhi khila skde ho ate pehle 5 din uss nu kahra bhi tyar krke de skde ho jiss vich 250gm gulkand, 250gm sonf, 250gm suke amle, 50gm ajwein ate 250gm gurr mix krke de skde ho

Posted by Birbal kamboj
Haryana
18-09-2022 01:06 PM
बीरबल जी, तोरिया की बुवाई सारे सितंबर के महीने में की जा सकती है।

Posted by harwinder
Punjab
18-09-2022 11:44 AM
Harwinder ji esde lai tusi mancozeb 3 gram prati litre paani de hisab nal vart sakde ho
Posted by ਰਣਧੀਰ ਸਿੰਘ
Punjab
18-09-2022 11:37 AM
ਰਣਧੀਰ ਜੀ ਤੁਸੀ ਉਸ ਨੂੰ Biotrim injection 15ml ਲਗਵਾਓ ਅਤੇ ਉਸ ਨੂੰ Vitakind liv liquid 50ml ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ
Posted by jatinder singh
Punjab
18-09-2022 11:30 AM
ਜਤਿੰਦਰ ਜੀ ਇਹ ਉਲੀ ਵਾਲੀ ਬਿਮਾਰੀ ਫਲ ਦੇ ਕੇਰੇ ਕਰ ਕੇ ਹੁੰਦਾ ਹੈ ਏਸਦੇ ਲਈ copper oxycholride 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Punit kamal Singh jeji
Punjab
18-09-2022 11:30 AM
Punit ji tusi emamectin benzoate 80 gram nu prati acre de hisab nal vart sakde ho
Posted by harman singh
Punjab
18-09-2022 11:12 AM
ਹਰਮਨ ਜੀ ਤੁਸੀ ਇਸਦੀ ਚੰਗੀ ਦੇਖਭਾਲ ਦੇ ਨਾਲ ਨਾਲ ਕੁਝ ਦਿਨ ਖੁਰਾਕ ਘੱਟ ਕਰ ਦਿਓ ਜਿਸ ਨਾਲ ਇਸਦਾ ਦੁੱਧ ਘਟਨਾ ਸ਼ੁਰੂ ਹੋ ਜਾਵੇ ਅਤੇ ਇਸ ਨੂੰ ਚੰਗੀ ਗਰੋਥ ਲਈ ਕਾਰਗਿਲ ਦੀ dairy protien ਫੀਡ ਦੇਣੀ ਸ਼ੁਰੂ ਕਰੋ ਅਤੇ ਸੂਣ ਤੋਂ 2 ਮਹੀਨੇ ਪਹਿਲਾ ਦੁੱਧ ਲੈਣਾ ਬਿਲਕੁਲ ਬੰਦ ਕਰ ਦਿਓ ਅਤੇ ਫਿਰ ਇਸਦੀ ਖੁਰਾਕ ਪਹਿਲਾ ਵਾਂਗੂ ਕਰ ਦਿਓ ਅਤੇ ਇਸਦੇ ਨਾਲ ਨਾਲ Vitum H liquid 10ml ਰੋਜਾਨਾ ਦਿਓ ਅਤੇ ਸੂਣ ਤੋਂ 1 ਮਹੀਨਾ ਕਾਰਗਿਲ .... (Read More)
ਹਰਮਨ ਜੀ ਤੁਸੀ ਇਸਦੀ ਚੰਗੀ ਦੇਖਭਾਲ ਦੇ ਨਾਲ ਨਾਲ ਕੁਝ ਦਿਨ ਖੁਰਾਕ ਘੱਟ ਕਰ ਦਿਓ ਜਿਸ ਨਾਲ ਇਸਦਾ ਦੁੱਧ ਘਟਨਾ ਸ਼ੁਰੂ ਹੋ ਜਾਵੇ ਅਤੇ ਇਸ ਨੂੰ ਚੰਗੀ ਗਰੋਥ ਲਈ ਕਾਰਗਿਲ ਦੀ dairy protien ਫੀਡ ਦੇਣੀ ਸ਼ੁਰੂ ਕਰੋ ਅਤੇ ਸੂਣ ਤੋਂ 2 ਮਹੀਨੇ ਪਹਿਲਾ ਦੁੱਧ ਲੈਣਾ ਬਿਲਕੁਲ ਬੰਦ ਕਰ ਦਿਓ ਅਤੇ ਫਿਰ ਇਸਦੀ ਖੁਰਾਕ ਪਹਿਲਾ ਵਾਂਗੂ ਕਰ ਦਿਓ ਅਤੇ ਇਸਦੇ ਨਾਲ ਨਾਲ Vitum H liquid 10ml ਰੋਜਾਨਾ ਦਿਓ ਅਤੇ ਸੂਣ ਤੋਂ 1 ਮਹੀਨਾ ਕਾਰਗਿਲ ਦੀ transition mix ਫੀਡ ਦੇਣੀ ਸ਼ੁਰੂ ਕਰੋ, ਇਹਨਾਂ ਨਾਲ ਸਰੀਰ ਦੀ ਚੰਗੀ ਗਰੋਥ ਹੋਵੇਗੀ ਅਤੇ ਲੇਵੇ ਦਾ ਚੰਗਾ ਵਿਕਾਸ ਹੋਵੇਗਾ ਅਤੇ ਦੁੱਧ ਵਿਚ ਵਾਧਾ ਹੋਵੇਗਾ
Posted by harman singh
Punjab
18-09-2022 11:12 AM
ਹਰਮਨ ਜੀ ਤੁਸੀ ਇਸਦੀ ਚੰਗੀ ਦੇਖਭਾਲ ਦੇ ਨਾਲ ਨਾਲ ਕੁਝ ਦਿਨ ਖੁਰਾਕ ਘੱਟ ਕਰ ਦਿਓ ਜਿਸ ਨਾਲ ਇਸਦਾ ਦੁੱਧ ਘਟਨਾ ਸ਼ੁਰੂ ਹੋ ਜਾਵੇ ਅਤੇ ਇਸ ਨੂੰ ਚੰਗੀ ਗਰੋਥ ਲਈ ਕਾਰਗਿਲ ਦੀ dairy protien ਫੀਡ ਦੇਣੀ ਸ਼ੁਰੂ ਕਰੋ ਅਤੇ ਸੂਣ ਤੋਂ 2 ਮਹੀਨੇ ਪਹਿਲਾ ਦੁੱਧ ਲੈਣਾ ਬਿਲਕੁਲ ਬੰਦ ਕਰ ਦਿਓ ਅਤੇ ਫਿਰ ਇਸਦੀ ਖੁਰਾਕ ਪਹਿਲਾ ਵਾਂਗੂ ਕਰ ਦਿਓ ਅਤੇ ਇਸਦੇ ਨਾਲ ਨਾਲ Vitum H liquid 10ml ਰੋਜਾਨਾ ਦਿਓ ਅਤੇ ਸੂਣ ਤੋਂ 1 ਮਹੀਨਾ ਕਾਰਗਿਲ .... (Read More)
ਹਰਮਨ ਜੀ ਤੁਸੀ ਇਸਦੀ ਚੰਗੀ ਦੇਖਭਾਲ ਦੇ ਨਾਲ ਨਾਲ ਕੁਝ ਦਿਨ ਖੁਰਾਕ ਘੱਟ ਕਰ ਦਿਓ ਜਿਸ ਨਾਲ ਇਸਦਾ ਦੁੱਧ ਘਟਨਾ ਸ਼ੁਰੂ ਹੋ ਜਾਵੇ ਅਤੇ ਇਸ ਨੂੰ ਚੰਗੀ ਗਰੋਥ ਲਈ ਕਾਰਗਿਲ ਦੀ dairy protien ਫੀਡ ਦੇਣੀ ਸ਼ੁਰੂ ਕਰੋ ਅਤੇ ਸੂਣ ਤੋਂ 2 ਮਹੀਨੇ ਪਹਿਲਾ ਦੁੱਧ ਲੈਣਾ ਬਿਲਕੁਲ ਬੰਦ ਕਰ ਦਿਓ ਅਤੇ ਫਿਰ ਇਸਦੀ ਖੁਰਾਕ ਪਹਿਲਾ ਵਾਂਗੂ ਕਰ ਦਿਓ ਅਤੇ ਇਸਦੇ ਨਾਲ ਨਾਲ Vitum H liquid 10ml ਰੋਜਾਨਾ ਦਿਓ ਅਤੇ ਸੂਣ ਤੋਂ 1 ਮਹੀਨਾ ਕਾਰਗਿਲ ਦੀ transition mix ਫੀਡ ਦੇਣੀ ਸ਼ੁਰੂ ਕਰੋ, ਇਹਨਾਂ ਨਾਲ ਸਰੀਰ ਦੀ ਚੰਗੀ ਗਰੋਥ ਹੋਵੇਗੀ ਅਤੇ ਲੇਵੇ ਦਾ ਚੰਗਾ ਵਿਕਾਸ ਹੋਵੇਗਾ ਅਤੇ ਦੁੱਧ ਵਿਚ ਵਾਧਾ ਹੋਵੇਗਾ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image









