Posted by Buta Singh
Punjab
01-02-2019 12:43 PM
ਬੂਟਾ ਜੀ ਕਣਕ ਮੈਂਗਨੀਜ਼ ਦੀ ਸਪਰੇ ਨਾਲ ਹੀ ਹਰੀ ਹੋ ਜਾਂਦੀ ਹੈ ਇਸਤੋਂ ਇਲਾਵਾ ਤੁਸੀ ਡਾ ਦਲਾਲ ਘੋਲ ਦੀ ਸਪਰੇ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ
• 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ
• ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾ.... (Read More)
ਬੂਟਾ ਜੀ ਕਣਕ ਮੈਂਗਨੀਜ਼ ਦੀ ਸਪਰੇ ਨਾਲ ਹੀ ਹਰੀ ਹੋ ਜਾਂਦੀ ਹੈ ਇਸਤੋਂ ਇਲਾਵਾ ਤੁਸੀ ਡਾ ਦਲਾਲ ਘੋਲ ਦੀ ਸਪਰੇ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ
• 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ
• ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ
• ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ
• ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ
• ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ
ਧੰਨਵਾਦ
Posted by ਗੁਰਜੀਤ ਸਿੰਘ
Punjab
01-02-2019 12:13 PM
gurjeet ji eh tat di kami de karn eda hone shuru ho jande han isde layi tuc manganese sulphate@1 killo nu 150 litre pani vich mila ke prati acre de hisab nal spray karo.dhanwad

Posted by jagroop banghu
Punjab
01-02-2019 12:10 PM
Jagroop ji tuci uss nu Nutrich bolus denia suru kro , ehh virbac da product hai, isdi 1-1 goli swere sham deo ji, atte 15 din deo jekar fir v heet vich na awwe tan tuci dubara swal paoo ji..
Posted by Dilpreet Singh
Punjab
01-02-2019 12:08 PM
dilpree ji jehdi fasl mach jandi hai os da koi hal ta nahi hunda par fasl di dubara growth kraun de layi tuc pathiyan de pani di spray kar sakde ho. isde lsayi 7-8 pathiyan nu 50 litre pani vich dbo ke rakho 4 din bad tuc isnu 90 litre pani vich mila ke prati acre de hisab nal spray karo.dhanwad

Posted by jaswinder singh
Punjab
01-02-2019 12:08 PM
ਜਸਵਿੰਦਰ ਜੀ ਕਿਰਪਾ ਕਰਕੇ ਇਹ ਦਸੋ ਕਿ ਤੁਸੀ ਕਿਹੜੀ ਨਸਲ ਦੇ ਸੀਮਨ ਵਾਰੇ ਪੁੱਛ ਰਹੇ ਹੋ , ਐਚ ਐੱਫ , ਸਾਹੀਵਾਲ , ਜਰਸੀ ਜਾ ਕੋਈ ਹੋਰ ਨਸਲ ਦੇ ਸੀਮਨ ਵਾਰੇ ਜਾਣਕਾਰੀ ਲੈਣਾ ਚਾਉਦੇ ਹੋ , ਕਿਰਪਾ ਕਰਕੇ ਪੂਰੀ ਡਿਟੇਲ ਵਿਚ ਸਵਾਲ ਦਸੋ ਜੀ
Posted by Dilpreet Singh
Punjab
01-02-2019 12:05 PM
Dilpreet Singh ji eh tat di kami hai isde uper tuc 13:00:45@2 killo nu 150 litre pani vich mila ke prati acre de hisab nal spray karo. dhanwad

Posted by bhupinder singh
Punjab
01-02-2019 11:56 AM
Bhupinder singh ji kanak di growth de layi tuc hoshi@400ml ja oswal da jalwa@300ml nu 150 litre pani vihc mila ke prati acre de hisab nal spray karo. dhanwad
Posted by Jagroop brar
Punjab
01-02-2019 11:52 AM
Jagroop ji tuci uss nu V-5 injection lgwao isde tuci 3 injection 1-1 dina de farak nal lgwao isde nal tuci Potasium-iodied dwai deni suru kro , iss nu 10gm rojana deo ate 6 din tak deo, baki tuci usde thann vich Mamital tube 3 din lgatar chdwao , thann nu puuri tarah khali krke ehh tube chdwao, iss nal farak paan lgg jawega.

Posted by jatin Kumar
Punjab
01-02-2019 11:49 AM
tuci cow nu Agrimin super powder 50gm rojana dena suru kro, isde nal tuci Stimvet 21 bolus deo , isdi rojana 1 goli deo ate 21 din tk dinde rho , ehh Wellcon company da product hai , iss nal heet vich aa jawegi ..

Posted by ਚਾਨਣ
Punjab
01-02-2019 11:47 AM
ਚਾਨਣ ਜੀ ਤੂੜੀ ਦਾ ਰੇਟ ਆਮ ਤੌਰ ਤੇ ਜਲੰਧਰ ਵਾਲੀ ਸਾਈਡ 350 ਰੁਪਏ ਕੁਇੰਟਲ ਤੱਕ ਚੱਲ ਰਿਹਾ ਹੈ ਪਰ ਕਈ ਏਰੀਏ ਵਿੱਚ 500 ਰੁਪਏ ਕੁਇੰਟਲ ਤੱਕ ਹੈ ਤੁਹਾਨੂੰ ਇਹ ਦੋ ਨੰਬਰ ਦਿੱਤੇ ਹੈ ਤੁਸੀ ਇਹਨਾਂ ਦੋ ਨੰਬਰਾਂ ਤੇ ਸੰਪਰਕ ਕਰੋ 99143 88707 ਤੇ ਦੂਜਾ ਨੰਬਰ 99151 34877 ਹੈ ਤੁਸੀ ਇਹ ਨੰਬਰਾਂ ਤੇ ਪਤਾ ਕਰੋ ਤੁਹਾਡਾ ਹੱਲ ਹੋ ਸਕਦਾ ਹੈ ਜੀ

Posted by Abhishek
Uttar Pradesh
01-02-2019 11:21 AM
Abhishek ji aap Dr. Dalal ghol tyar karte same 33% vali zinc ka istemal nahi kar sakte. aap 21% vali zinc ka istemal karen. dhnywad
Posted by Sukh
Punjab
01-02-2019 11:11 AM
sukh ji kirpa karke apna swal vistar nal pucho ke tuc sund di putayi karke isdi age di processing bare jankari laina chahunde ho ja hale tuc sund di putayi karni hai dhanwad
Posted by Sukh
Punjab
01-02-2019 11:07 AM
Sukh ji tuci usdi deworming krwao ji uss nu tuci Albendazole salt di goli deo , isde nal tuci Enerboost powder 100gm rojana dena suru kro , iss nal usdi vdia growth howegi bakki tuci usdi khurak , danne da puura dyan rkho ji ..

Posted by gs sandhu
Punjab
01-02-2019 11:00 AM
gs sandhu ji PAU Ludhiana VICH kissan mela 15-16 march nu ho reha hai ji.

Posted by shamsher Singh
Punjab
01-02-2019 10:56 AM
shamsher Singh ji tuc barseem te M-45 di spray karn to 5-6 dina bad isnu pashuan nu pa sakde ho.dhanwad
Posted by Shubdeep Singh Birring
Punjab
01-02-2019 10:44 AM
Shubdeep Singh Birring ji very important. FFDA (Fish Farming Development agency) is providing training for fish farming. In every agriculture department there is a specific department of FFDA which provide training for 5 days free of cost.Please visit FFDA (Fish Farming Development Agency) office of your district for Fishery training. And fill form for training. When any training will be organized by the, in future they will call you and inform you. There will be free training for 5 days. If you will start fish farming after training, you can earn more from it.But this is not the right time to start fish farming as due to winter season fish dies so the best suitable time for fish farming is after february month

Posted by gurpreet singh
Punjab
01-02-2019 10:42 AM
Os nu Liquid Anabolite 100ml swere 100ml shame nu deo nall hi Bolus Lactin 2 golia swere 2 golia shame nu deo powder milk out 900gm 2 chamach swere 2 chamach shame nu deo ji es nall farak pe jawe ga

Posted by Manpreet Singh
Punjab
01-02-2019 10:41 AM
ਹਾਜੀ ਤੁਸੀ ਇੱਕ ਵਾਰ 1 ਕਿਲੋ ਸੁੱਕੇ ਆਂਵਲੇ ਦੀਆਂ ਗਿੱਟਕਾ ਕੱਢ ਕੇ ਆਂਵਲੇ ਨੂੰ ਕੁੱਟ ਕੇ ਪੀਸ ਲਵੋ ਉਸ ਦੀਆਂ ਪੰਜ ਖੁਰਾਕਾਂ ਬਣਾਓ ਤੇਂ ਹਰ ਖੁਰਾਕ 200 ਗ੍ਰਾਮ ਦੀ ਹੋਵੇ ਇਸ ਖੁਰਾਕ ਨੂੰ ਪੰਜ ਦਿਨਾਂ ਵਿੱਚ ਦਿਓ ਮਤਲਬ ਕਿ ਇੱਕ ਖੁਰਾਕ ਹਰ ਰੋਜ਼ ਇਸ ਦੇਸੀ ਤਰੀਕੇ ਨਾਲ ਬੱਚੇਦਾਨੀ ਦੀ ਸਫਾਈ ਕਰਕੇ ਦੇਖੋ

Posted by Jagdish Singh Chouhan
Rajasthan
01-02-2019 10:40 AM
Jagdish Singh ji kripya aap inki photo bheje taki aapko iske bare men poori jankari di ja sake ke yeh keet ki roktham kaise ki ja sakti hai. dhanywad
Posted by sukhwinder
Punjab
01-02-2019 10:30 AM
ਸੁਖਵਿੰਦਰ ਜੀ ਤੁਸੀ ਡਾ ਦਲਾਲ ਘੋਲ ਦੀ ਸਪਰੇ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ
• 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ
• ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌ.... (Read More)
ਸੁਖਵਿੰਦਰ ਜੀ ਤੁਸੀ ਡਾ ਦਲਾਲ ਘੋਲ ਦੀ ਸਪਰੇ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ
• 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ
• ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ
• ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ
• ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ
• ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ ਧੰਨਵਾਦ
Posted by Hargbinder singh
Punjab
01-02-2019 10:17 AM
ਹਾਜੀ ਵੀਰ ਜੀ ਆਪਣੀ ਖੇਤੀ ਐਪ ਦਾ ਕੋਈ ਅਲੱਗ ਵੱਟਸਅੱਪ ਗਰੁੱਪ ਨਹੀ ਹੈ ਜੀ ਇਸ ਐਪ ਤੇ ਹੀ ਸਾਰੇ ਮਾਹਿਰ ਤੇ ਅਗਾਂਹ ਵਧੂ ਕਿਸਾਨ ਜੁੜੇ ਹਨ ਜੇਕਰ ਕੋਈ ਐਪ ਸਬੰਧੀ ਕੋਈ ਸਮੱਸਿਆ ਆ ਰਹੀ ਹੈ ਤਾਂ ਸਾਡਾ ਵੱਟਸਐਪ ਨੰਬਰ 97799-77641 ਹੈ ਤੇ ਇਸ ਨੰਬਰ ਤੇ ਤੁਸੀ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਜੀ

Posted by sukhjinder singh
Punjab
01-02-2019 09:44 AM
sukhjinder singh ji hari de pyaj di bijai october-november vich kiti jandi hai. sauni de pyaj di bijai june mahine vich kiti jandi hai. dhanwad

Posted by dapinder singh
Punjab
01-02-2019 09:39 AM
dapinder singh ji kirpa karke isdi poori photo bhejo ta jo tuhanu is bare poori jankari diti ja sake. dhanwad

Posted by Harjit singh
Punjab
01-02-2019 09:35 AM
ਹਰਜੀਤ ਜੀ ਬਰਸੀਮ ਦੇ ਵਿਚ ਗਾਲੇ ਦੀ ਰੋਕਥਾਮ ਦੇ ਲਈ ਤੁਸੀ M -45@400 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by baljit singh
Punjab
01-02-2019 09:26 AM
ਬਲਜੀਤ ਜੀ ਤੁਸੀ ਮੱਝ ਨੂੰ milko-milk ਦਵਾਈ ਦੇਣੀ ਸ਼ੁਰੂ ਕਰੋ ਇਸਦੇ ਨਾਲ ਤੁਸੀ lactomood ਹੋਮਿਓਪੈਥਿਕ ਦਵਾਈ ਵੀ ਦੇਣੀ ਸ਼ੁਰੂ ਕਰੋ , ਇਸਦੀਆਂ 10 ਬੂੰਦਾਂ ਰੋਟੀ ਦੇ ਰੱਖਕੇ ਦਿਨ ਵਿਚ 3 ਵਾਰ ਦਿਓ ਇਸਨੂੰ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਦਿਓ , ਜਾ ਤੁਸੀ Nt-stress ਦਵਾਈ ਵੀ ਦੇ ਸਕਦੇ ਹੋ , ਇਸਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ
Posted by Gurpreet singh
Punjab
01-02-2019 09:24 AM
hnji ehh pashu nu heet vich lyaundia hai tuci uss nu jekar tarra dindi hai tan tuci tikka bhrwaa skde ho , tika bhrwaa ke tuci Concimax bolus 1-1 goli swere sham deo ate 7 din deo , iss nal anndar to infection v khtm ho jawega.
Posted by baljit singh
Punjab
01-02-2019 09:23 AM
Baljit singh ji tuc majh ate gaa de mutr nu booteya nu pa sakde ho par jekar tuc desi gaa de mutr di varto karde ho ta isda asar jyada vadia hunda hai. isdi matra lagbhag 8-10 litre nu prati acre dehisab nal varti jandi hai.isnu tuc kise v rutt vich istemal kar sakde ho.isdi varto tuc 10-15 din bad dubara kar sakde ho.dhanwad
Posted by ਹਰਜਿੰਦਰ ਸਿੰਘ
Haryana
01-02-2019 09:03 AM
ਹਰਜਿੰਦਰ ਸਿੰਘ ਜੀ ਜੇਕਰ ਤੁਸੀ ਬੱਕਰੀ ਪਾਲਣ ਦਾ ਕਿੱਤਾ ਬੀਟਲ ਨਸਲ ਤੋਂ ਹੀ ਸ਼ੁਰੂ ਕਰੋ ਤੇ ਘੱਟ ਤੋਂ ਘੱਟ ਚਾਰ ਮਹੀਨਿਆ ਦੇ ਬੱਚੇ ਲਿਆ ਕੇ ਪਾਲੋ ਬਾਕੀ ਸਾਡਾ ਤਜ਼ਰਬੇ ਅਨੁਸਾਰ ਇੱਕ ਗੱਲ ਦਾ ਜਰੂਰ ਰੱਖੋ ਕਿ ਜੇਕਰ ਤੁਸੀ ਬੱਕਰੀ ਘਰ ਵਿੱਚ ਹੀ ਪਾਲਣੀ ਹੈ ਤੇ ਬਾਹਰ ਚਰਨ ਲਈ ਨਹੀ ਲੈ ਕੇ ਜਾਣੀ ਤਾਂ ਤੁਸੀ ਕਿਸੇ ਬੱਕਰੀ ਫਾਰਮ ਤੋਂ ਹੀ ਬੱਕਰੀ ਖਰਿਦੋ ਕਿਉਕੀ ਜੇਕਰ ਕਿਸੇ ਆਜੜੀ ਤੋਂ ਬੱਕਰੀ ਖਰੀਦੀ .... (Read More)
ਹਰਜਿੰਦਰ ਸਿੰਘ ਜੀ ਜੇਕਰ ਤੁਸੀ ਬੱਕਰੀ ਪਾਲਣ ਦਾ ਕਿੱਤਾ ਬੀਟਲ ਨਸਲ ਤੋਂ ਹੀ ਸ਼ੁਰੂ ਕਰੋ ਤੇ ਘੱਟ ਤੋਂ ਘੱਟ ਚਾਰ ਮਹੀਨਿਆ ਦੇ ਬੱਚੇ ਲਿਆ ਕੇ ਪਾਲੋ ਬਾਕੀ ਸਾਡਾ ਤਜ਼ਰਬੇ ਅਨੁਸਾਰ ਇੱਕ ਗੱਲ ਦਾ ਜਰੂਰ ਰੱਖੋ ਕਿ ਜੇਕਰ ਤੁਸੀ ਬੱਕਰੀ ਘਰ ਵਿੱਚ ਹੀ ਪਾਲਣੀ ਹੈ ਤੇ ਬਾਹਰ ਚਰਨ ਲਈ ਨਹੀ ਲੈ ਕੇ ਜਾਣੀ ਤਾਂ ਤੁਸੀ ਕਿਸੇ ਬੱਕਰੀ ਫਾਰਮ ਤੋਂ ਹੀ ਬੱਕਰੀ ਖਰਿਦੋ ਕਿਉਕੀ ਜੇਕਰ ਕਿਸੇ ਆਜੜੀ ਤੋਂ ਬੱਕਰੀ ਖਰੀਦੀ ਤਾਂ ਉਸਨੇ ਫਾਰਮ ਵਿੱਚ ਰਹਿ ਨਹੀ ਸਕਣਾ ਇਸ ਲਈ ਫਾਰਮ ਤੋਂ ਹੀ ਖਰੀਦੋ ਜੇਕਰ ਚਰਾ ਸਕਦੇ ਹੋਂ ਤਾਂ ਫਿਰ ਭਾਵੇ ਆਜੜੀ ਤੋਂ ਖਰੀਦ ਲਵੋ ਜੀ ਬੱਚਾ ਖਰੀਦਣ ਲਈ ਤੁਸੀ ਸਾਡੇ ਨਾਲ ਵੀ 9815684401 ਨੰਬਰ ਤੇ ਸੰਪਰਕ ਕਰੋ
Posted by Harpreet Singh
Punjab
01-02-2019 08:57 AM
ਹਰਪ੍ਰੀਤ ਜੀ ਕਣਕ ਦੇ ਪੱਤੇ ਪੀਲੇ ਤੱਤ ਦੀ ਕਮੀ ਦੇ ਕਾਰਨ ਹੋ ਜਾਂਦੇ ਹਨ ਇਸਦੇ ਲਈ ਤੁਸੀ ਮੈਂਗਨੀਜ਼ ਸਲਫੇਟ ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਪੱਤਿਆਂ ਵਿਚ ਹਰਾਪਨ ਆ ਜਾਂਦਾ ਹੈ ਧੰਨਵਾਦ

Posted by jagjeet singh
Punjab
01-02-2019 08:38 AM
jagjeet ji yaddi apke pass desi murgi hai to yeh Desi Murgian vich kuchh anda dene k baad dowara anda dene vich gap aa jatta hai jissko cluch bolte han, Ye natural process hai , app unko khurak achi dete rehe .

Posted by vipandeep singh
Punjab
01-02-2019 08:30 AM
Vipandeep ji Lemon grass da seed len lai tusi R.K SINGH 98884 13150 nal samparak kar sakde ho.
Posted by ਹਰਜਿੰਦਰ ਸਿੰਘ
Haryana
01-02-2019 08:20 AM
ਹਰਜਿੰਦਰ ਸਿੰਘ ਜੀ ਬੱਕਰੀ ਪਾਲਣ ਦੀ ਟ੍ਰੇਨਿੰਗ ਅੰਬਾਲ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋ ਹੀ ਮਿਲੇਗੀ ਜੀ ਅੰਬਾਲਾ ਜ਼ਿਲੇ ਦਾ ਕ੍ਰਿਸ਼ੀ ਵਿਗਿਆਨ ਕੇਂਦਰ ਪਿੰਡ ਤੇਲਾ ਵਿੱਚ ਹੈ ਤੁਸੀ ਇੱਥੇ ਸੰਪਰਕ ਕਰੋ ਬਾਕੀ ਤੁਸੀ ਪੂਰਾ ਐਡਰੈਸ ਤੇ ਸੰਪਰਕ ਨੰਬਰ ਵੀ ਨੋਟ ਕਰੋ Dr. (Mrs.) Upasana Singh Programme Coordinator Address : Krishi Vigyan Kendra, AmbalaVill. Tepla, Post- Saha Distt. Ambala-133 104 (Hry.) Phone :0171-2822522

Posted by sukhjinder singh
Punjab
01-02-2019 08:15 AM
sukhjinder singh ji eh jaivik khaad hi hai eh fasl da boojha bnaunda hai .isdi matra ik acre de hisab nal 4 killo da istemal kita janda hai.dhanwad

Posted by Moran Singh Deogam
Jharkhand
01-02-2019 07:57 AM
हनजी सर इसके लिए आप Oxbrand Agro Farm Mob. 8882400006 पर संपर्क करे
Posted by satwinder singh
Punjab
01-02-2019 07:51 AM
satwinder singh ji thai apple ber de boote nu tuc 150 gram urea pao isto ilava tuc 5 killo vermi compost prati boota pao. isde nal boote di growth ho jaugi.dhanwad

Posted by gurdeep singh
Punjab
01-02-2019 07:48 AM
Gurpreet Singh ji sabh to pehla tusi apne dealer nal samparak karo ate subsidy lai jo file bhari gai c tus bare puri jankarin lao ke kis miti nu bhari gai c, puri jankari to baad tusi apne jile de Divisional Soil Conservation Officer,Powerhouse Road Gali No.12, Bathinda 0164-2211629 nal samparak karo apni subsidy di janch karvao ke kio nai mili.
Posted by satwinder singh
Punjab
01-02-2019 07:42 AM
nimbu de fal kisam de hisab te adh january to adh february de vich pakk jande han.anar de fal jado peele to laal rang de ho jande han ta oh tudai de layi tyar ho jande han. jekar jyada der fal tode nahi jande ta fal vich drar aa jandi hai. dhanwad
Posted by Aman Sekhon
Punjab
01-02-2019 07:17 AM
ਹੀਫਰ ਲਈ ਫੀਡ ਤਿਆਰ ਕਰਨ ਦਾ ਤਰੀਕਾ
10 ਕਿਲੋ ਸੋਇਆਬੀਨ, 8 ਕਿਲੋ ਵੜੇਵਿਆਂ ਦੀ ਖਲ, 9 ਸਰੋਂ ਦੀ ਖਲ, 40 ਕਿਲੋ ਚੋਕਰ, 20 ਕਿਲੋ ਕਣਕ ਜਾਂ ਮੱਕੀ, 10 ਕਿਲੋ ਛੋਲੇ, 1 ਕਿਲੋ ਨਮਕ, 2 ਮਿਨਰਲ ਮਿਸ਼ਰਣ ਅਤੇ ਬੱਚਿਆਂ ਲਈ ਮੱਕੀ,ਕਣਕ, ਜ਼ੌ 50 ਕਿਲੋ, ਮੂੰਗਫਲੀ ਖਲ 30 ਕਿਲੋ, ਸਕਿਮਡ ਮਿਲਕ ਪਾਊਡਰ 07 ਕਿਲੋ, ਚੌਲਾ ਦਾ ਛਿਲਕਾ 10 ਕਿਲੋ, ਧਾਤਾ ਦਾ ਚੂਰਾ 02 ਕਿਲੋ, ਨਮਕ 01 ਕਿਲੋ, ਵਿਟਾਮਿਨ ਏ ਅਤੇ ਡੀ ਪੂਰਕ(ਗ੍ਰਾਮ ਪ੍ਰਤੀ ਕੁਆ.... (Read More)
ਹੀਫਰ ਲਈ ਫੀਡ ਤਿਆਰ ਕਰਨ ਦਾ ਤਰੀਕਾ
10 ਕਿਲੋ ਸੋਇਆਬੀਨ, 8 ਕਿਲੋ ਵੜੇਵਿਆਂ ਦੀ ਖਲ, 9 ਸਰੋਂ ਦੀ ਖਲ, 40 ਕਿਲੋ ਚੋਕਰ, 20 ਕਿਲੋ ਕਣਕ ਜਾਂ ਮੱਕੀ, 10 ਕਿਲੋ ਛੋਲੇ, 1 ਕਿਲੋ ਨਮਕ, 2 ਮਿਨਰਲ ਮਿਸ਼ਰਣ ਅਤੇ ਬੱਚਿਆਂ ਲਈ ਮੱਕੀ,ਕਣਕ, ਜ਼ੌ 50 ਕਿਲੋ, ਮੂੰਗਫਲੀ ਖਲ 30 ਕਿਲੋ, ਸਕਿਮਡ ਮਿਲਕ ਪਾਊਡਰ 07 ਕਿਲੋ, ਚੌਲਾ ਦਾ ਛਿਲਕਾ 10 ਕਿਲੋ, ਧਾਤਾ ਦਾ ਚੂਰਾ 02 ਕਿਲੋ, ਨਮਕ 01 ਕਿਲੋ, ਵਿਟਾਮਿਨ ਏ ਅਤੇ ਡੀ ਪੂਰਕ(ਗ੍ਰਾਮ ਪ੍ਰਤੀ ਕੁਆਂਟਲ) 10 ਕਿਲੋ, ਫਾਸਫੋਰਸ 0.5 ਕਿਲੋ. ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ , ਇਸ ਨੂੰ ਦੇਣ ਦਾ ਤਰੀਕਾ ਉਮਰ 1 ਤੋ 3 ਦਿਨ ਲਈ ਮਿਲਕ 3 ਕਿਲੋ,ਉਮਰ 4 ਤੋ 15 ਦਿਨ ਲਈ ਮਿਲਕ 3 ਕਿਲੋ, ਉਮਰ 16 ਤੋ 30 ਦਿਨ ਲਈ ਮਿਲਕ 3.5 ਕਿਲੋ, ਉਮਰ 1 ਤੋ 2 ਮਹੀਨੇ ਲਈ ਮਿਲਕ 2.5 ਕਿਲੋ ਫੀਡ 250 ਗ੍ਰਾਮ, ਹਰਾ ਚਾਰਾ ਜਿਨਾ ਖਾ ਸਕੇ, ਉਮਰ 2 ਤੋ 3 ਲਈ ਮਿਲਕ 2 ਕਿਲੋ ਫੀਡ 500 ਗ੍ਰਾਮ ਹਰਾ ਚਾਰਾ 2 ਤੋ 3 ਕਿਲੋ, ਉਮਰ 3 ਤੋ 4 ਮਹੀਨੇ ਲਈ ਮਿਲਕ 1 ਕਿਲੋ ਫੀਡ 750 ਗ੍ਰਾਮ ਹਰਾ ਚਾਰਾ 5 ਤੋ 7 ਕਿਲੋ, ਫੀਡ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਦਿਓ ਅੱਧੀ ਅੱਧੀ ਖੁਰਾਕ ਬਣਾ ਕੇ ਦਿਓ ..

Posted by Jagtar singh
Punjab
01-02-2019 07:08 AM
knak vich pani 21-25 dina baad repeat hunda hai. but eh tuhade khet di condition te v depend krda hai. ess vich eh v ho skda hai 21 dina to pehla v pani lgouna pai skda hai
Posted by jaswinder singh
Punjab
01-02-2019 06:58 AM
Jaswinder ji Pipeline te subsidy bare puri jankari lai tusi Mr Mishra 9465884780,9810363807 nal samprak kar sakde ho ja fir tusi Divisional Soil Conservation Officer, Mubarak Mahal, Sangrur 01672-230876 nal vi samparak kar sakde ho.

Posted by dapinder singh
Punjab
01-02-2019 06:56 AM
tuhade dobara update kiti gyi photo clear upload nhi hoyi hai.kirpa krke photo dobara bhejo ta jo tuhanu poori jankari ditti ja ske

Posted by shubham
Uttarakhand
01-02-2019 06:52 AM
Shubam ji sugarcane ke futav ke liye aap hoshi@400ml ko 150 litre pani men mila kar prati acre ke hisab se spray karen. dhanywad
Posted by Hargbinder singh
Punjab
01-02-2019 06:22 AM
ਹਰਗਬਿੰਦਰ ਸਿੰਘ ਜੀ ਪੰਜਾਬ ਵਿਚ ਕਿਸਾਨਾਂ ਲਈ ਕੋਈ ਫ਼ਸਲੀ ਬੀਮਾ ਨਹੀਂ ਹੈ ਪਰ ਸਮੇ ਸਮੇ ਤੇ ਸਰਕਾਰ ਵਲੋਂ ਸਬਸਿਡੀਆਂ ਦਿਤੀਆਂ ਜਾਂਦੀਆਂ ਹਨ ਜੇਕਰ ਤੁਸੀ ਕਿਸੇ ਸਬਸਿਡੀ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਕਿਰਪਾ ਕਰਕੇ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by BHInderpal singh
Punjab
01-02-2019 06:10 AM
ਇਕ ਪਾਈਆ ਸਤਿਆਨਾਸੀ ਬੂਟੀ , ਅੱਧਾ ਕਿਲੋ ਸੱਕਰ , ਇਕ ਪਾਈਆ ਸਕਰਪਾਰਿਆ ਵਿਚ ਪਾਉਣ ਵਾਲਾ ਅਨਮੀਨੀਅਮ , ਇਸ ਦੀਆਂ ਤਿੰਨ ਖਰਾਕਾ ਬਣਾ ਲੈਣੀਆ ਇਕ ਖੁਰਾਕ ਜਦ ਦੇਣੀ ਉਸ ਵਿਚ ਬਰਾਬਰ ਪਾਣੀ ਪਾ ਕੇ ਪਸ਼ੂ ਨੂੰ ਅਗੇ ਰਖ ਦਿਓ ਜੇ ਪਸ਼ੂ ਨਾ ਖਾਵੇ ਜਲਦੀ ਜਲਦੀ ਹਥ ਨਾਲ ਖਲਾ ਦਿਓ ਨਹੀ ਤਾ ਇਹ ਦਿਵਾਈ ਮੁਸ਼ਕਲ ਨਾਲ ਖਾ ਹੁੰਦੀ ਹੈ ਤਿੰਂਨ ਦਿਨ ਇਸ ਤਰਾਂ ਦਵਾਈ ਦੇਣੀ ਹੈ ਪਾਣੀ ਉਦੋਂ ਹੀ ਪਾਉਣਾ ਜਦੋਂ ਦਵਾਈ ਦੇਣ.... (Read More)
ਇਕ ਪਾਈਆ ਸਤਿਆਨਾਸੀ ਬੂਟੀ , ਅੱਧਾ ਕਿਲੋ ਸੱਕਰ , ਇਕ ਪਾਈਆ ਸਕਰਪਾਰਿਆ ਵਿਚ ਪਾਉਣ ਵਾਲਾ ਅਨਮੀਨੀਅਮ , ਇਸ ਦੀਆਂ ਤਿੰਨ ਖਰਾਕਾ ਬਣਾ ਲੈਣੀਆ ਇਕ ਖੁਰਾਕ ਜਦ ਦੇਣੀ ਉਸ ਵਿਚ ਬਰਾਬਰ ਪਾਣੀ ਪਾ ਕੇ ਪਸ਼ੂ ਨੂੰ ਅਗੇ ਰਖ ਦਿਓ ਜੇ ਪਸ਼ੂ ਨਾ ਖਾਵੇ ਜਲਦੀ ਜਲਦੀ ਹਥ ਨਾਲ ਖਲਾ ਦਿਓ ਨਹੀ ਤਾ ਇਹ ਦਿਵਾਈ ਮੁਸ਼ਕਲ ਨਾਲ ਖਾ ਹੁੰਦੀ ਹੈ ਤਿੰਂਨ ਦਿਨ ਇਸ ਤਰਾਂ ਦਵਾਈ ਦੇਣੀ ਹੈ ਪਾਣੀ ਉਦੋਂ ਹੀ ਪਾਉਣਾ ਜਦੋਂ ਦਵਾਈ ਦੇਣੀ ਹੋਵੇ ਪਹਿਲਾਂ ਨਹੀ ਪਾਉਣਾ ਦਵਾਈ ਦੇਣ ਤੋਂ ਅੱਧਾ ਘੰਟਾ ਬਾਅਦ ਤੱਕ ਪਸ਼ੂ ਨੂੰ ਕੁੱਝ ਨਹੀ ਖਵਾਉਣਾ ਤੇ ਪਸ਼ੂ ਦਾ ਪਿੱਛਲਾ ਪਾਸਾ ਉੱਚਾ ਰੱਖੋ.
Posted by MANINDERPREET SINGH
Punjab
01-02-2019 06:06 AM
MANINDERPREET ਜੀ ਝੋਨੇ ਦੀ 2 ਲੱਖ 12 ਕਿਸਮਾਂ ਹੈ ਉਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ, ਪਰ ਉਸਦੇ ਮੰਡੀਕਰਨ ਵਿੱਚ ਕਈ ਵਾਰ ਪਰੇਸ਼ਾਨੀ ਆਉਂਦੀ ਹੈ ਇਸ ਤੋਂ ਇਲਾਵਾ ਪਰਾਲੀ ਜ਼ਿਆਦਾ ਬਣਦੀ ਹੈ, ਜਿਸ ਦੀ ਸਾਂਭ ਸੰਭਾਲ ਕਰਨਾ ਮੁਸ਼ਕਿਲ ਹੁੰਦਾ ਹੈ ਇਸ ਕਿਸਮ ਹਲਕਿਆਂ ਜ਼ਮੀਨਾਂ ਅਤੇ ਹਲਕੇ ਪਾਣੀਆਂ ਵਿੱਚ ਵੀ ਉੱਗ ਜਾਂਦੀ ਹੈ ਧੰਨਵਾਦ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image















