
Posted by AMARJIT SINGH
Punjab
01-02-2019 09:39 PM
Amarjit ji tuc is mahine vich krele di paniri beej sakde ho.isnu tuc jameen ja tray dona vicho kise v tra lga sakde ho. dhanwad

Posted by vikram singh
Punjab
01-02-2019 09:25 PM
Os nu os nu soeabeen di chura warea deo ji dhudh da dalia bna ke deo ji.

Posted by jaswinder singh
Punjab
01-02-2019 09:24 PM
ਡੀਵਰਮਿੰਗ ਮਤਲਬ ਪਸ਼ੂਆਂ ਨੂੰ ਮਲੱਪ ਰਹਿਤ ਕਰਨਾ ਇਸ ਕਰਕੇ ਮਲੱਪ ਰਹਿਤ ਕਰਨਾ ਚਾਹੀਦਾ ਹੈ ਕਿ ਜੋ ਵੀ ਪਸ਼ੂ ਖਾਦੇ ਹਨ ਉਸ ਨਾਲ ਮਿੱਟੀ,ਰੇਤਾ ਜਾਂ ਕੁੱਝ ਹੋਰ ਚੀਜ਼ਾ ਸਾਹ ਰਾਹੀ ਪਸ਼ੂ ਦੇ ਅੰਦਰ ਚਲੀਆ ਜਾਂਦੀਆ ਹਨ ਜੋ ਕਿ ਹੋਲੀ ਹੋਲੀ ਪਸ਼ੂ ਨੂੰ ਸੁਸਤ ਕਰਨ, ਚਮੜੀ ਖੁਸਕ ਆਦਿ ਸਮੱਸਿਆਵਾ ਦਾ ਕਰਨ ਬਣਦੇ ਹਨ ਸੋ ਇਸ ਤਰਾਂ ਪਸ਼ੂ ਦੀ ਡੀਵਰਮਿੰਗ ਵੀ ਜਰੂਰੀ ਹੈਜੇਕਰ ਵੱਡੇ ਪਸ਼ੂਆਂ ਦੀ ਡੀਵਰਮਿੰਗ ਦੀ ਗੱਲ ਕ.... (Read More)
ਡੀਵਰਮਿੰਗ ਮਤਲਬ ਪਸ਼ੂਆਂ ਨੂੰ ਮਲੱਪ ਰਹਿਤ ਕਰਨਾ ਇਸ ਕਰਕੇ ਮਲੱਪ ਰਹਿਤ ਕਰਨਾ ਚਾਹੀਦਾ ਹੈ ਕਿ ਜੋ ਵੀ ਪਸ਼ੂ ਖਾਦੇ ਹਨ ਉਸ ਨਾਲ ਮਿੱਟੀ,ਰੇਤਾ ਜਾਂ ਕੁੱਝ ਹੋਰ ਚੀਜ਼ਾ ਸਾਹ ਰਾਹੀ ਪਸ਼ੂ ਦੇ ਅੰਦਰ ਚਲੀਆ ਜਾਂਦੀਆ ਹਨ ਜੋ ਕਿ ਹੋਲੀ ਹੋਲੀ ਪਸ਼ੂ ਨੂੰ ਸੁਸਤ ਕਰਨ, ਚਮੜੀ ਖੁਸਕ ਆਦਿ ਸਮੱਸਿਆਵਾ ਦਾ ਕਰਨ ਬਣਦੇ ਹਨ ਸੋ ਇਸ ਤਰਾਂ ਪਸ਼ੂ ਦੀ ਡੀਵਰਮਿੰਗ ਵੀ ਜਰੂਰੀ ਹੈਜੇਕਰ ਵੱਡੇ ਪਸ਼ੂਆਂ ਦੀ ਡੀਵਰਮਿੰਗ ਦੀ ਗੱਲ ਕੀਤੀ ਜਾਵੇ ਤਾਂ ਯੂਨੀਵਰਸਿਟੀ ਦੀ ਰਿਸਰਚ ਮੁਤਾਬਿਕ ਸਾਲ ਵਿੱਚ ਚਾਰ ਵਾਰ ਕਰਨੀ ਚਾਹੀਦੀ ਹੈ ਮਤਲਬ ਕਿ ਹਰ ਤਿੰਨ ਮਹੀਨਿਆ ਬਾਅਦ ਡੀਵਰਮਿੰਗ ਕਰੋ ਡੀਵਰਮਿੰਗ ਕਰਨ ਦੇ ਤਿੰਨ ਤਰੀਕੇ ਹੁੰਦੇ ਹਨ ਜਿਵੇਂ ਗੋਲੀ ਰਾਹੀ, ਪੀਣ ਵਾਲੀ ਦਵਾਈ ਤੇ ਇੰਜੈਕਸ਼ਨ ਰਾਹੀ ਵੀ ਕੀਤੀ ਜਾਂਦੀ ਹੈ ਹਰ ਤਿੰਨ ਮਹੀਨੇ ਬਾਅਦ ਮਲੱਪਾਂ ਵਾਲੀ ਦਵਾਈ ਦਾ ਸਾਲਟ ਜਰੂਰ ਬਦਲ ਕੇ ਡੀਵਰਮਿੰਗ ਕਰੋ ਵੱਡੇ ਪਸ਼ੂਆਂ ਨੂੰ ਮਲੱਪਾਂ ਵਾਲੀ ਗੋਲੀ ਦੇ ਕੇ ਹੀ ਮਲੱਪ ਰਹਿਤ ਕਰੋ ਛੋਟੇ ਕਟੜੂ ਵਛੜੂ ਨੂੰ ਜਨਮ ਤੋਂ 7 ਦਿਨਾਂ ਬਾਅਦ ਤੇ ਉਸ ਤੋਂ ਬਾਅਦ 7 -8 ਮਹੀਨਿਆਂ ਤੱਕ ਹਰ ਮਹੀਨੇ ਡੀਵਰਮਿੰਗ ਕਰਨੀ ਚਾਹੀਦੀ ਹੈ ਇਹ ਕਈ ਤਰਾਂ ਦੇ ਸਾਲਟ ਆਉਦੇ ਹਨ ਤੁਸੀ ਕੱਟੜੂਆਂ ਨੂੰ fantas plus ਦੇ ਸਕਦੇ ਹੋਂ ਇਹ intas company ਦੀ ਹੁੰਦੀ ਹੈ ਤੇ ਵੱਡੇ ਪਸ਼ੂਆਂ ਤੁਸੀਂ albendazol ਅਤੇ fedmendazo ਸਾਲਟ ਵਾਲੀਆਂ ਦਵਾਈਆਂ ਵਰਤ ਸਕਦੇ ਹੋ fedmendazo ਦਵਾਈ ਗੱਬਣ ਪਸ਼ੂਆਂ ਲਈ ਵੀ ਵਰਤੀ ਜਾ ਸਕਦੀ ਹੈ, ਪਰ albendazol ਗੱਭਣ ਪਸ਼ੂਆਂ ਲਈ ਨਾ ਵਰਤੋ ਇਹ ਦਵਾਈ ਲਿਕੁਅਡ ਅਤੇ ਗੋਲੀਆਂ ਦੇ ਰੂਪ ਚ ਮਿਲਦੀ ਹੈ

Posted by vikram singh
Punjab
01-02-2019 09:24 PM
ਹੀਟ ਵਿਚ ਨਾ ਅਉਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਮਿਨਰਲ ਦੀ ਘਾਟ, ਡੀਵਾਰਮਿੰਗ ਦਾ ਪ੍ਰੋਪਰ ਨਾਂ ਕਰਵਾਉਣਾ ਜਾ ਫਿਰ ਪਸ਼ੂ ਨੂੰ ਸਹੀ ਖੁਰਾਕ ਨਾ ਮਿਲਣਾ , ਦੇਸੀ ਤਰੀਕਾ ਹੀਟ ਵਿੱਚ ਲਿਆਉਣ ਲਈ ਤੁਸੀ ਪਸ਼ੂ ਨੂੰ 100 ਗ੍ਰਾਮ ਪੁਰਾਣਾ ਗੁੜ ( ਜੇਕਰ ਸਾਲ ਪੁਰਾਣਾ ਹੋਵੇ ਤਾਂ ਵਧੀਆ ਰਹੇਗਾ) , 100 ਗ੍ਰਾਮ ਸਰੋਂ ਦਾ ਤੇਲ,100 ਗ੍ਰਾਮ ਕੈਲਸ਼ੀਅਮ ਨੂੰ ਆਪਸ ਵਿੱਚ ਮਿਲਾ ਕੇ 18-20 ਦਿਨ ਲਗਾਤਾਰ ਖਵਾ ਦਿਓ ਤੇ ਉਸ ਤੋਂ ਬ.... (Read More)
ਹੀਟ ਵਿਚ ਨਾ ਅਉਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਮਿਨਰਲ ਦੀ ਘਾਟ, ਡੀਵਾਰਮਿੰਗ ਦਾ ਪ੍ਰੋਪਰ ਨਾਂ ਕਰਵਾਉਣਾ ਜਾ ਫਿਰ ਪਸ਼ੂ ਨੂੰ ਸਹੀ ਖੁਰਾਕ ਨਾ ਮਿਲਣਾ , ਦੇਸੀ ਤਰੀਕਾ ਹੀਟ ਵਿੱਚ ਲਿਆਉਣ ਲਈ ਤੁਸੀ ਪਸ਼ੂ ਨੂੰ 100 ਗ੍ਰਾਮ ਪੁਰਾਣਾ ਗੁੜ ( ਜੇਕਰ ਸਾਲ ਪੁਰਾਣਾ ਹੋਵੇ ਤਾਂ ਵਧੀਆ ਰਹੇਗਾ) , 100 ਗ੍ਰਾਮ ਸਰੋਂ ਦਾ ਤੇਲ,100 ਗ੍ਰਾਮ ਕੈਲਸ਼ੀਅਮ ਨੂੰ ਆਪਸ ਵਿੱਚ ਮਿਲਾ ਕੇ 18-20 ਦਿਨ ਲਗਾਤਾਰ ਖਵਾ ਦਿਓ ਤੇ ਉਸ ਤੋਂ ਬਾਅਦ ਪਸ਼ੂ ਨੂੰ ਟੀਕਾ ਭਰਾਉਣ ਤੋਂ ਬਾਅਦ ਗੁੜ ਤੇ ਤੇਲ ਦੇਣਾ ਬੰਦ ਕਰ ਦਿਓ ਤੇ ਕੈਲਸ਼ੀਅਮ 200 ਗ੍ਰਾਮ ਨੂੰ ਜੌਂ ਦਾ ਦਲੀਆ ਬਣਾ ਕੇ ਉਸ ਨਾਲ ਖਵਾਓ...

Posted by bhupinder singh
Punjab
01-02-2019 09:21 PM
bhupinder ji kanak di growth de layi tuc hoshi di spray kar sakd eho isdi matra 400ml nu 150 litre pani vich mila ke prati acre de hisab nal spray karo. dhanwad

Posted by balwinder singh
Punjab
01-02-2019 09:10 PM
ਤੁਸੀ ਮੱਝ ਨੂੰ Vitum-h liqued 10ml ਰੋਜਾਨਾ ਦੇਣਾ ਸ਼ੁਰੂ ਕਰੋ ਇਸਦੇ ਨਾਲ ਤੁਸੀ Enerboost ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਗਰੋਥ ਵਧਿਆ ਹੁੰਦੀ ਹੈ , ਸੂਣ ਤੋਂ ਇਕ ਮਹੀਨਾ ਪਹਿਲਾ Metabolite ਪਾਊਡਰ ਦੀ ਰੋਜਾਨਾ ਇਕ ਪੁੜੀ ਦੇਣੀ ਸ਼ੁਰੂ ਕਰੋ, ਇਹਨਾਂ ਨਾਲ ਲੇਵਾ ਅਤੇ ਦੁੱਧ ਵਧਿਆ ਹੋ ਜਾਵੇਗਾ .

Posted by amandeep singh
Punjab
01-02-2019 08:52 PM
Amandeep ji 42 HP da tractor 6 ja 7 ft da rotavator khich sakda hai. isde bare hor jankari layi tuc Gurpreet Singh 8283800910 nal sampark kar sakde ho.dhanwad
Posted by ਰਸ਼ਪਿੰਦਰ ਭੁੱਲਰ
Punjab
01-02-2019 08:52 PM
hanji Rashpinder singh ji ehh ek din di chuuai hundi hai , ek din vich pashu da ehna duudh hunda hai .

Posted by jaswinder singh
Punjab
01-02-2019 08:45 PM
ਅਚਾਰ ਪਾਉਣ ਲਈ ਮੱਕੀ ਦੀਆ ਵਦੀਆ ਕਿਸਮਾਂ ਜੇ 1006 ਅਤੇ african tall ਹੈ ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭ.... (Read More)
ਅਚਾਰ ਪਾਉਣ ਲਈ ਮੱਕੀ ਦੀਆ ਵਦੀਆ ਕਿਸਮਾਂ ਜੇ 1006 ਅਤੇ african tall ਹੈ ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ

Posted by Abhishek
Uttar Pradesh
01-02-2019 08:29 PM
iss de vich zinc 21% wali ja 33% wali di varto kro. uss di maatra 0.5kg hundi hai.
Posted by Keshu Ratiya
Gujarat
01-02-2019 08:24 PM
यदि बछड़ी की उम्र 8 महीने से ऊपर है तो आप उसे पेट के कीड़ों के लिए Albomar 1.5gm bolus दें और उसे कारगिल की Hiefer dry फीड देनी शुरू करें इसके साथ आप Calf plan पाउडर 50—50 ग्राम सुबह शाम दें इससे अच्छी ग्रोथ होगी

Posted by sandeep singh
Punjab
01-02-2019 08:24 PM
ਤੁਸੀ ਉਸਦੀ ਬੱਚੇਦਾਨੀ ਵਿਚ Utriguard-iu ਦਵਾਈ ਇਕ ਦਿਨ ਭਰਵਾਓ ਅਤੇ ਨਾਲ ਨਾਲ ਉਸ ਨੂੰ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250ਗ੍ਰਾਮ ਫੜਕੜੀ ਖਿਲ ਕਰਕੇ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ, ਇਹ ਦਵਾਈ ਦੇਣ ਤੋਂ ਬਾਦ ਤੁਸੀ ਉਸ ਨੂੰ ਕਿਸੀ ਵਧਿਆ ਕੰਪਨੀ ਦੀ ਕੈਲਸ਼ੀਅਮ ਦੇਣੀ ਸ਼ੁਰੂ ਕਰੋ ਜਿਵੇਂ Calcimust gold liqued ਦੇ ਸਕਦੇ ਹੋ , ਇਹ ਤੁਸੀ 100 ਮਿਲੀ ਰੋਜਾ.... (Read More)
ਤੁਸੀ ਉਸਦੀ ਬੱਚੇਦਾਨੀ ਵਿਚ Utriguard-iu ਦਵਾਈ ਇਕ ਦਿਨ ਭਰਵਾਓ ਅਤੇ ਨਾਲ ਨਾਲ ਉਸ ਨੂੰ 250ਗ੍ਰਾਮ ਜੋੰ-ਖਾਰ, 250ਗ੍ਰਾਮ ਕਲਮੀਸ਼ੋਰਾ, 250ਗ੍ਰਾਮ ਮਿਠਾਸੋਡਾ ਤੇ 250ਗ੍ਰਾਮ ਫੜਕੜੀ ਖਿਲ ਕਰਕੇ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ, ਇਹ ਦਵਾਈ ਦੇਣ ਤੋਂ ਬਾਦ ਤੁਸੀ ਉਸ ਨੂੰ ਕਿਸੀ ਵਧਿਆ ਕੰਪਨੀ ਦੀ ਕੈਲਸ਼ੀਅਮ ਦੇਣੀ ਸ਼ੁਰੂ ਕਰੋ ਜਿਵੇਂ Calcimust gold liqued ਦੇ ਸਕਦੇ ਹੋ , ਇਹ ਤੁਸੀ 100 ਮਿਲੀ ਰੋਜਾਨਾ ਦੇਣੀ ਸ਼ੁਰੂ ਕਰੋ, ਬਾਕੀ ਤੁਸੀ Bovimin-b ਪਾਊਡਰ 100 ਗ੍ਰਾਮ ਰੋਜਾਨਾ ਦਿਓ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਟੀਕਾ ਭਰਵਾਓ ਜੀ .
Posted by Supinder Singh
Punjab
01-02-2019 08:20 PM
ਤੁਸੀ ਜੇਕਰ ਪੋਲਟਰੀ ਫਾਰਮ ਖੋਲਣ ਬਾਰੇ ਰਾਇ ਲੈਣਾ ਚਾਹੁੰਦੇ ਹੋ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਸਹੀ ਜਾਣਕਾਰੀ ਤੁਹਾਨੂੰ ਦੇ ਸਕੀਏ ਸਭ ਤੋਂ ਪਹਿਲੂ ਗੱਲ ਜੇਕਰ ਤੁਸੀ ਪੋਲਟਰੀ ਫਾਰਮ ਖੋਲਣਾ ਹੈ ਤਾਂ ਸਭ ਤੋਂ ਪਹਿਲਾਂ ਇਹ ਦੇਖੋ ਕਿ ਲੇਇਰ ਫਾਰਮਿੰਗ ਕਰਨੀ ਹੈ ਬਰੈਲਰ ਫਾਰਮਿੰਗ ਕਰਨੀ ਹੈ ਦੂਸਰੀ ਗੱਲ ਹੈ ਕਿ ਤੁਸੀ ਟ੍ਰੇਨਿੰਗ ਲੈ ਕੇ ਜਰੂਰ ਸ਼ੁਰੂ ਕਰੋ ਕਿਉਕੀ ਪੋਲਟਰੀ ਵਿੱਚ ਬਾਇਉਸਕਿਉਰ.... (Read More)
ਤੁਸੀ ਜੇਕਰ ਪੋਲਟਰੀ ਫਾਰਮ ਖੋਲਣ ਬਾਰੇ ਰਾਇ ਲੈਣਾ ਚਾਹੁੰਦੇ ਹੋ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਸਹੀ ਜਾਣਕਾਰੀ ਤੁਹਾਨੂੰ ਦੇ ਸਕੀਏ ਸਭ ਤੋਂ ਪਹਿਲੂ ਗੱਲ ਜੇਕਰ ਤੁਸੀ ਪੋਲਟਰੀ ਫਾਰਮ ਖੋਲਣਾ ਹੈ ਤਾਂ ਸਭ ਤੋਂ ਪਹਿਲਾਂ ਇਹ ਦੇਖੋ ਕਿ ਲੇਇਰ ਫਾਰਮਿੰਗ ਕਰਨੀ ਹੈ ਬਰੈਲਰ ਫਾਰਮਿੰਗ ਕਰਨੀ ਹੈ ਦੂਸਰੀ ਗੱਲ ਹੈ ਕਿ ਤੁਸੀ ਟ੍ਰੇਨਿੰਗ ਲੈ ਕੇ ਜਰੂਰ ਸ਼ੁਰੂ ਕਰੋ ਕਿਉਕੀ ਪੋਲਟਰੀ ਵਿੱਚ ਬਾਇਉਸਕਿਉਰਟੀ ਰੱਖਣੀ ਬਹੁਤ ਜਰੂਰੀ ਹੈ ਜੇਕਰ ਇੱਕ ਵਾਰ ਬਿਮਾਰੀ ਫਾਰਮ ਵਿੱਚ ਆ ਗਈ ਤਾਂ ਬਹੁਤ ਘੱਟ ਸਮੇਂ ਵਿੱਚ ਸਾਰੇ ਫਾਰਮ ਤੱਕ ਪਹੁੰਚਦੀ ਹੈ ਇਸ ਲਈ ਸਾਰੀਆ ਗੱਲਾਂ ਧਿਆਨ ਵਿੱਚ ਰੱਖ ਕੇ ਸ਼ੁਰੂ ਕਰੋ ਬਾਕੀ ਇਹ ਵੀ ਸਲਾਹ ਹੈ ਕਿ ਵੱਡੇ ਪੱਧਰ ਤੇ ਇਕਦਮ ਨਾ ਸ਼ੁਰੂ ਕਰੋ ਇੱਕ ਵਾਰ ਥੋੜੀਆ ਮੁਰਗੀਆ ਤੋਂ ਸ਼ੁਰੂ ਕਰੋ ਬਾਕੀ ਤੁਹਾਨੂੰ ਦੱਸ ਦੇਈਏ ਕਿ 5 ਏਕੜ ਵਿੱਚ ਤੁਸੀ 50000 ਮੁਰਗੀਆ ਰੱਖ ਸਕਦੇ ਹੋ ਤੇ ਇਸ ਤੇ ਤੁਹਾਡਾ ਕੁੱਲ 5-7 ਲੱਖ ਰੁਪਏ ਤੱਕ ਖਰਚਾ ਆ ਜਾਵੇਗਾ ਜੇਕਰ ਨਸਲ ਦੀ ਗੱਲ ਕੀਤੀ ਜਾਵੇ ਤਾਂ ਲੇਇਰ ਵਿੱਚ ਅੰਡਿਆ ਲਈ BV 300 ਨਸਲ ਸਭ ਤੋਂ ਵਧੀਆ ਰਹੇਗੀ ਇਹ ਨਸਲ 18 ਹਫਤਿਆ ਦੀ ਉਮਰ ਤੋਂ ਆਂਡੇ ਦੇਣਾ ਸ਼ੁਰੂ ਕਰ ਦਿੰਦੀ ਹੈ ਤੇ 19 ਹਫਤਿਆ ਤੋਂ 80 ਵੇ ਹਫਤੇ ਤੱਕ ਲੱਗਭੱਗ 370 ਆਂਡੇ ਦਿੰਦੀ ਹੈ ਪ੍ਰਤੀ ਮੁਰਗੀ ਲਈ 1.5-2.0 ਫੁੱਟ ਜਗਾਂ ਦੀ ਜਰੂਰਤ ਪੈਂਦੀ ਹੈ ਪਹਿਲੇ ਦਿਨ ਤੋਂ ਲੈ ਕੇ ਅੰਡੇ ਦੇਣ ਤੱਕ ਇੱਕ ਮੁਰਗੀ ਤੇ ਲੱਗਭੱਗ 250-300 ਰੁਪਏ ਖਰਚਾ ਆ ਜਾਂਦਾ ਹੈ ਬਾਕੀ ਤੁਹਾਡੇ ਰੱਖ ਰਖਾਵ ਤੇ ਬਿਮਾਰੀਆ ਤੇ ਟੀਕਾਕਰਣ ਦਾ ਖਰਚਾ ਅਲੱਗ ਹੈ ਇਹ ਕੁੱਝ ਮੁੱਢਲੀ ਜਾਣਕਾਰੀ ਸੀ ਬਾਕੀ ਤੁਸੀ ਪਹਿਲਾ ਕਿਸੇ ਸਫਲ ਪੋਲਟਰੀ ਫਾਰਮਰ ਨੂੰ ਜਰੂਰ ਮਿਲੋ ਤੁਹਾਨੂੰ ਹੋਰ ਬਹੁਤ ਗੱਲਾਂ ਦਾ ਤੇ ਬਰੀਕੀਆ ਤਾਂ ਪਤਾ ਲੱਗੇਗਾ ਇਸ ਤੋਂ ਬਿਨਾਂ ਤੁਹਾਡਾ ਕੋਈ ਸਵਾਲ ਹੋਇਆ ਤਾਂ ਤੁਸੀ ਦੁਬਾਰਾ ਐਪ ਤੇ ਸਵਾਲ ਪੁੱਛ ਸਕਦੇ ਹੋ ਜੀ ਧੰਨਵਾਦ

Posted by amandeep singh
Punjab
01-02-2019 08:09 PM
Amandeep ji tuci iss nu nazdiki doctor ton check krwao kyuki isde khurr di janch krke vdia ilagg ho skda hai .

Posted by ashok kumar
Punjab
01-02-2019 07:23 PM
ਅਸ਼ੋਕ ਜੀ ਕਣਕ ਦੀ ਖੇਤੀ ਤੋਂ ਬਾਅਦ ਤੁਸੀ ਲੱਡੂ ਗੇਂਦੇ ਦੀ ਬਿਜਾਈ ਕਰ ਸਕਦੇ ਹੋ ਇਸਦਾ ਬੀਜ ਤੁਹਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚੋ ਮਿਲਾ ਜਾਏਗਾ ਅਤੇ ਇਸਦੀ ਟ੍ਰੇਨਿੰਗ ਵੀ ਤੁਹਾਨੂੰ ਓਥੋਂ ਹੀ ਮਿਲ ਜਾਏਗੀ ਧੰਨਵਾਦ

Posted by Rakesh kalidas patel
Gujarat
01-02-2019 07:17 PM
Rakesh kalidas patel ji dekhne me lag raha hai Shayd yeh murgi ko fowl pox hai, aap te iss ko Antimtart 200 @10ml per 100 birds pani me din me ek baar x 5 days tak de.
Posted by Angrej Singh
Punjab
01-02-2019 07:12 PM
ਅੰਗ੍ਰੇਜ ਸਿੰਘ ਜੀ ਪਾਈਪ ਲਾਈਨ ਤੇ ਸਬਸਿਡੀ ਬਾਰੇ ਪੂਰੀ ਜਾਣਕਾਰੀ ਲਈ ਤੁਸੀ Mr Mishra 9465884780,9810363807 ਨਾਲ ਸੰਪਰਕ ਕਰ ਸਕਦੇ ਹੋ

Posted by Rakesh kalidas patel
Gujarat
01-02-2019 07:06 PM
Rakesh ji app iss murgi ko apne nazdiki doctor se janch krwaye kyuki iski janch krke acha ho skta hai aur doctor check kr jayega ki aur kitni murgio ko yeh ho raha hai.

Posted by ਗੁਰਸ਼ਰਨ ਸਿੰਘ
Punjab
01-02-2019 06:44 PM
Barseem vich 10-15 kg urea per acre pao ja NPK 13.O.45 @1 kg per acre da spray kr skde ho jis nal futav krn lgg jayegi

Posted by Manpreet Singh
Punjab
01-02-2019 06:33 PM
Manpreet ji tuc eh PAU ludhiana to lai sakde ho is to ilava tuc isnu apne najdiki Krishi Vigyan Kendra to v lai sakde ho. dhanwad

Posted by GURINDERJIT SINGH
Punjab
01-02-2019 05:52 PM
ਗੁਰਿੰਦਰ ਜੀ ਇਸ ਸਮੇਂ ਤੁਸੀਂ AXIAL@400ML ਜਾਂ PUMA POWER@400ML ਜਾਂ SAFAL@13GM ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ

Posted by jassy mansahia
Punjab
01-02-2019 05:32 PM
knak vich magnease di deficiency aoun krke patte peele hone start ho jnde han.ess di poorti lyi magnease sulphate @1 kg per acre da spray kr skde ho
Posted by RUBAN SINGH
Punjab
01-02-2019 05:15 PM
ਰੁਬਾਨ ਜੀ ਤੁਸੀ ਮੈਂਗਨੀਜ਼ ਦੀ ਸਪਰੇ ਕਰ ਦਿਓ ਇਸਦੇ ਨਾਲ ਪੱਤੇ ਹਰੇ ਹੋ ਜਾਣਗੇ ਲੋੜ ਪੈਣ ਤੇ ਇਸਦੀ ਸਪਰੇ ਹਫਤੇ ਦੇ ਅੰਤਰਾਲ ਤੇ 2-3 ਵਾਰ ਕਰ ਸਕਦੇ ਹੋ ਧੰਨਵਾਦ
Posted by Gurdeep
Punjab
01-02-2019 05:10 PM
ਜੇਕਰ ਤੁਸੀ ਆਪਣੇ ਰੈਫਰੈਂਸ ਕੋਡ ਨੂੰ ਸ਼ੇਅਰ ਕਰ ਕ ਅਗੇ ਐਪ ਡਾਊਨਲੋਡ ਕਰਵਾਉਂਦੇ ਹੋ ਤਾਂ ਤੁਹਾਨੂੰ ਹਰ ਐਪ ਡਾਊਨਲੋਡ ਤੇ 10 ਪੋਇੰਟਸ ਮਿਲਣਗੇ ਥੋਡੇ ਪੋਇੰਟਸ ਦੇ ਮੁਤਾਬਿਕ ਤੁਸੀ ਆਪਣੀ ਖੇਤੀ ਐਪ ਦੇ `merchandise` ਸੈਕਸ਼ਨ ਵਿਚ ਜਾ ਕੇ ਕੁੱਜ ਵੀ ਖਰੀਦ ਸਕਦੇ ਹੋ

Posted by Gurpartap singh
Punjab
01-02-2019 05:07 PM
ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਪਹਿਲਾ ਤੁਸੀ 2 ਨੀਲੀਆਂ ਗੋਲੀਆਂ ਨੂੰ ਕੁੱਟ ਕੇ ਪਾਊਡਰ ਬਣਾ ਕੇ ਰੋਟੀ ਵਿਚ ਪਸ਼ੂ ਨੂੰ ਦਿਓ ਫਿਰ ਉਸ ਤੋਂ 10 ਮਿੰਟ ਬਾਦ ਸਫੇਦ ਗੋਲੀ ਨੂੰ ਕੁੱਟ ਕੇ ਪਾਊਡਰ ਬਣਾ ਕੇ ਦਿਓ , ਇਸ ਤ੍ਰਾਹ ਤੁਸੀ 5 ਦਿਨ ਦਿਓ , ਇਸ ਨਾਲ ਪਸ਼ੂ ਹੀਟ ਵਿਚ ਆ ਜਾਂਦਾ ਹੈ

Posted by chhina saab
Punjab
01-02-2019 05:01 PM
hnji Aman ji tuci ehh goli cow nu de skde ho , ehh gaban safe deworming goli hai .

Posted by Mandeep singh
Punjab
01-02-2019 04:52 PM
Mandeep ਜੀ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਧੰਨਵਾਦ
Posted by Rajwinder Singh
Punjab
01-02-2019 04:35 PM
Rajinder Singh ji sabh to pehla ta jekar tusi pehli vaar start kar rahe ho ta tusi is di training jrur lao is di training lai tusi apne jile de Krishi Vigyan Kendra, Bathinda,Phone 0164-2215619 nal samparak kar sakde ho ate is de beej vi tuhanu itho hi mil jan ge je na mile ta tusi Lakhwinder Singh (Gill Mushroom Farm) 9463162531 nal samparak kar sakde ho.
Posted by RUBAN SINGH
Punjab
01-02-2019 04:16 PM
ਰੁਬਨ ਜੀ ਕਿਰਪਾ ਕਰਕੇ ਇਹ ਦੱਸੋ ਕਿ ਇਸਦੇ ਉਪਰ ਤੁਸੀ ਨਦੀਨ ਨਾਸ਼ਕ ਦੀ ਦੋਹਰੀ ਸਪਰੇ ਤਾ ਨਹੀਂ ਕੀਤੀ ਕਿਉਕਿ ਪੱਤੇ ਏਦਾਂ ਸਪਰੇ ਦੇ ਕਾਰਨ ਮਚਣੇ ਸ਼ੁਰੂ ਹੋ ਜਾਂਦੇ ਹਨ ਇਸਦੇ ਉਪਰ ਮੈਂਗਨੀਜ਼ ਸਲਫੇਟ ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਹ ਫ਼ਸਲ ਦੇ ਵਿਚ ਹਰਾਪਨ ਲੈਕੇ ਆਉਂਦਾ ਹੈ ਧੰਨਵਾਦ

Posted by Jagsir Singh
Punjab
01-02-2019 03:59 PM
ਜਗਸੀਰ ਜੀ ਫੈਟ ਘਟਣ ਦੇ ਕਈ ਕਾਰਨ ਹੁੰਦੇ ਹੈ , ਜਿਵੇਂ ਸਹੀ ਖੁਰਾਕ ਨਾ ਮਿਲਣਾ , ਟਾਈਮ ਤੇ ਡੇਵਰਮਿੰਗ ਨਾ ਹੋਣਾ , ਰਹਿਣ ਸਹਿਣ ਵਿਚ ਦਿਕੱਤ ਹੋਣਾ , ਇਹਨਾਂ ਕਾਰਨਾਂ ਕਰਕੇ ਵੀ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ , ਬਾਕੀ ਇਸਦਾ ਸੰਬੰਧ ਪਸ਼ੂ ਦੀ ਨਸਲ ਤੇ ਵੀ ਹੁੰਦਾ ਹੈ ਕਿਉਕਿ ਜੇਕਰ ਨਸਲ ਵਧਿਆ ਹੈ ਤਾਂ ਫੈਟ ਅਤੇ ਦੁੱਧ ਵੀ ਵਧਿਆ ਹੋਵੇਗਾ ਜੇਕਰ ਨਸਲ ਵਧਿਆ ਨਹੀਂ ਹੈ ਤਾਂ ਉਸਦਾ ਉਨ੍ਹਾਂ ਹੀ ਦੁੱਧ .... (Read More)
ਜਗਸੀਰ ਜੀ ਫੈਟ ਘਟਣ ਦੇ ਕਈ ਕਾਰਨ ਹੁੰਦੇ ਹੈ , ਜਿਵੇਂ ਸਹੀ ਖੁਰਾਕ ਨਾ ਮਿਲਣਾ , ਟਾਈਮ ਤੇ ਡੇਵਰਮਿੰਗ ਨਾ ਹੋਣਾ , ਰਹਿਣ ਸਹਿਣ ਵਿਚ ਦਿਕੱਤ ਹੋਣਾ , ਇਹਨਾਂ ਕਾਰਨਾਂ ਕਰਕੇ ਵੀ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ , ਬਾਕੀ ਇਸਦਾ ਸੰਬੰਧ ਪਸ਼ੂ ਦੀ ਨਸਲ ਤੇ ਵੀ ਹੁੰਦਾ ਹੈ ਕਿਉਕਿ ਜੇਕਰ ਨਸਲ ਵਧਿਆ ਹੈ ਤਾਂ ਫੈਟ ਅਤੇ ਦੁੱਧ ਵੀ ਵਧਿਆ ਹੋਵੇਗਾ ਜੇਕਰ ਨਸਲ ਵਧਿਆ ਨਹੀਂ ਹੈ ਤਾਂ ਉਸਦਾ ਉਨ੍ਹਾਂ ਹੀ ਦੁੱਧ ਅਤੇ ਫੈਟ ਹੋਵੇਗੀ ਜਿਨ੍ਹਾਂ ਉਸ ਨਸਲ ਦਾ ਹੈ , ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ, ਬਾਕੀ ਤੁਸੀ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ..
Posted by davi
Punjab
01-02-2019 03:35 PM
Davi ji gaale di roktham de layi tuc M45@400gm nu 150 litre pani vich mila ke prati acre de hisab nal spray karo. dhanwad
Posted by ਨਰਿੰਦਰ ਕੌਰ
Haryana
01-02-2019 03:08 PM
ਨਰਿੰਦਰ ਕੌਰ ਜੀ ਤੁਸੀ ਇਸ ਮਹੀਨੇ ਵਿਚ ਕੱਦੂ, ਭਿੰਡੀ, ਕਰੇਲੇ ,ਤਰ, ਚੱਪਣ ਕੱਦੂ ਦੀ ਬਿਜਾਈ ਕਰ ਸਕਦੇ ਹੋ ਧੰਨਵਾਦ

Posted by goppyy
Punjab
01-02-2019 03:02 PM
goppyy ਜੀ ਕਣਕ ਵਿਚ ਜੌਂਧਰ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ : 2, 4 ਡੀ ਦਵਾਈ ਦਾ ਛਿੜਕਾਅ ਉਦੋਂ ਕਰੋ ਜਦ ਕਣਕ ਨੇ ਪੂਰਾ ਬੂਝਾ ਮਾਰ ਲਿਆ ਹੋਵੇ ਇਹ ਦਵਾਈ ਸੁਕੀ 2, 4 ਡੀ (ਸੋਡੀਅਮ ਸਾਲਟ) ਅਤੇ ਤਰਲ 2, 4 ਡੀ (ਐਸਟਰ) ਦੇ ਰੂਪ ਵਿਚ ਮਿਲਦੀ ਹੈ ਕਿਸੇ ਇਕ ਦਾ ਪ੍ਰਯੋਗ 250 ਗ੍ਰਾਮ ਜਾਂ 250 ਮਿ.ਲੀ ਦੇ ਹਿਸਾਬ ਨਾਲ ਕਰੋ ਇਸ ਨਦੀਨ ਨਾਸ਼ਕ ਦਵਾਈ ਦਾ ਛਿੜਕਾਅ ਅਗੇਤੀ ਬੀਜੀ ਕਣਕ ਉੱਪਰ 35-45 ਦਿਨਾਂ ਦੇ ਅੰਦਰ ਅਤੇ ਪਛੇਤ.... (Read More)
goppyy ਜੀ ਕਣਕ ਵਿਚ ਜੌਂਧਰ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ : 2, 4 ਡੀ ਦਵਾਈ ਦਾ ਛਿੜਕਾਅ ਉਦੋਂ ਕਰੋ ਜਦ ਕਣਕ ਨੇ ਪੂਰਾ ਬੂਝਾ ਮਾਰ ਲਿਆ ਹੋਵੇ ਇਹ ਦਵਾਈ ਸੁਕੀ 2, 4 ਡੀ (ਸੋਡੀਅਮ ਸਾਲਟ) ਅਤੇ ਤਰਲ 2, 4 ਡੀ (ਐਸਟਰ) ਦੇ ਰੂਪ ਵਿਚ ਮਿਲਦੀ ਹੈ ਕਿਸੇ ਇਕ ਦਾ ਪ੍ਰਯੋਗ 250 ਗ੍ਰਾਮ ਜਾਂ 250 ਮਿ.ਲੀ ਦੇ ਹਿਸਾਬ ਨਾਲ ਕਰੋ ਇਸ ਨਦੀਨ ਨਾਸ਼ਕ ਦਵਾਈ ਦਾ ਛਿੜਕਾਅ ਅਗੇਤੀ ਬੀਜੀ ਕਣਕ ਉੱਪਰ 35-45 ਦਿਨਾਂ ਦੇ ਅੰਦਰ ਅਤੇ ਪਛੇਤੀ ਬੀਜੀ ਕਣਕ ਉੱਪਰ 45-55 ਦਿਨਾਂ ਦੇ ਅੰਦਰ-ਅੰਦਰ ਹੀ ਕਰੋ ਜੇ ਕਣਕ ਵਿਚ ਰਾਇਆ ਜਾਂ ਸਰ੍ਹੋਂ ਦੀਆਂ ਆਡਾਂ ਕੱਢੀਆਂ ਹੋਣ ਤਾਂ 2, 4 ਡੀ ਦਾ ਛਿੜਕਾਅ ਨਾ ਕਰੋ ਜਿਨ੍ਹਾਂ ਖੇਤਾਂ ਵਿਚ ਕੰਡਿਆਲੀ ਪਾਲਕ ਦੀ ਬਹੁਤਾਤ ਹੋਵੇ ਉੱਥੇ ਸਿਰਫ਼ ਐਲਗ੍ਰਿਪ ਦਵਾਈ 10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਛਿੜਕਾਅ ਕਰੋ ਚੌੜੇ ਪੱਤਿਆਂ ਵਾਲੇ ਨਦੀਨ ਬਟਨ ਬੂਟੀ ਦੀ ਰੋਕਥਾਮ ਲਈ ਏਮ/ ਅਫਨਿਟੀ (ਕਾਰਫੈਨਟਰ-ਾਜ਼ੋਨ-ਈਥਾਈਲ 40 ਡੀ ਐਫ) 20 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਨਦੀਨ ਨਾਸ਼ਕਾਂ ਦਾ ਛਿੜਕਾਅ ਕਰਨ ਲਈ ਸਿਰਫ਼ ਕੱਟ ਵਾਲੀ ਨੋਜ਼ਲ ਹੀ ਵਰਤੋ ਅਤੇ ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਹੀ ਕੀਤਾ ਜਾਵੇ ਨਦੀਨ ਨਾਸ਼ਕਾਂ ਦਾ ਛਿੜਕਾਅ ਅਦਲ-ਬਦਲ ਕੇ ਕਰੋ ਤਾਂ ਕਿ ਨਦੀਨਾਂ ਵਿਚ ਨਦੀਨ ਨਾਸ਼ਕਾਂ ਪ੍ਰਤੀ ਸਹਿਣ-ਸ਼ਕਤੀ ਨਾ ਪੈਦਾ ਹੋ ਜਾਵੇ ਜੇਕਰ ਕਣਕ ਪੀਲੀ ਪੈ ਗਈ ਹੈ ਤੁਸੀ ਮੈਂਗਨੀਜ਼ ਸਲਫੇਟ ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

Posted by AMARJIT SINGH
Punjab
01-02-2019 02:14 PM
Amarjit Singh ਜੀ ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕਤੂਬਰ ਦੇ ਅਖੀਰ ਤੋਂ ਅੱਧ-ਨਵੰਬਰ ਤੱਕ ਹੁੰਦਾ ਹੈ ਨਰਸਰੀ ਨੂੰ 50% ਛਾਂ ਵਾਲੇ ਜਾਲ ਨਾਲ ਢੱਕ ਦਿਓ ਅਤੇ ਪਾਸਿਆਂ ਤੇ ਕੀਟ-ਪਤੰਗੇ ਰੋਕਣ ਵਾਲਾ 40/50 ਮੈੱਸ਼ ਨਾਈਲੋਨ ਦਾ ਜਾਲ ਲਗਾਓ ਪਨੀਰੀ ਵਾਲੇ ਪੌਦੇ 30-40 ਦਿਨਾਂ ਵਿੱਚ (ਆਮ ਤੌਰ ਤੇ ਫਰਵਰੀ-ਮਾਰਚ) ਤਿਆਰ ਹੋ ਜਾਂਦੇ ਹਨ ਧੰਨਵਾਦ

Posted by AMARJIT SINGH
Punjab
01-02-2019 02:10 PM
amarjit ji kirpa karke daso k etuc isde vich ki ki paya hai media de taur te ta ki tuhanu poori jankari diti ja sake ke eh tareeka sahi hai ja nahi dhanwad

Posted by ਗੁਰਮੀਤ ਸਿੰਘ
Punjab
01-02-2019 02:10 PM
Os nu Liquid Udder strong H 1 litter 10ml swere 10ml shame nu deo nal hi 2kg chini di chasni bano te fer 2 litter mitha tel pao obala aon te 500gm kalmishora, 250 gm jokharr, 250gm mithasoda te 150gm noshader ragged ke pao te es de 5 hise karlo ekk hisa rojana shame nu deo nall hi passu nu nwaho na te na hi passu nu trel vich bano.
Posted by Davinder singh
Punjab
01-02-2019 01:56 PM
davinder singh ji tusi Es nu Injection Intacef 4gm, Injection Megludyne 20ml ,Injection Nurokind plus 15ml 3 din lao ji te nal hi muh vich glycerin jarur pao ji.

Posted by AMARJIT SINGH
Punjab
01-02-2019 01:48 PM
Amarjit tuc hetha diti photo check kar sakde ho.dhanwad

Posted by AMARJIT SINGH
Punjab
01-02-2019 01:44 PM
Amarjit please ask your question in detail you want know of cost of production of onion and chilly nursery you want to sell so that we can provide you proper information. thank you.
Posted by Kaushlendra Yadav
Uttar Pradesh
01-02-2019 01:37 PM
हांजी आप मूंग की बिजाई कर सकते है इसकी बिजाई अप्रैल महीने में की जाती है आप इसकी किस्मे जैसे Narendra Moong 1,Malviya Jagriti,Samrat (PDM 139),Moong Janpriya (HUM-6),Meha,HUM 16 की बिजाई कर सकते है आप इनका बीज लोकल मार्किट से ले सकते है धन्यवाद

Posted by pardeep singh
Punjab
01-02-2019 01:37 PM
ਚਾਰੇ ਲਈ ਮੱਕੀ ਦੀ ਸਬ ਤੋਂ ਵਧੀਆ ਵਰਿਟੀ ਜੇ 1006 ਅਤੇ afican tall ਹੈ
Posted by Navdeep Pathania
Punjab
01-02-2019 01:25 PM
Navdeep ji vase tan ek acre layi simple pani wali motor nal v sarr jnda hai baki jekar tuci aarator lgwana chaunde ho tan tuci apne jille de fish depatment vich jao uthe tuci isde lyi farm bharr ke paoo, ehh lagbhag 18000 rupess tak paa jawega, utho tuahnu iss vare jankari ate aarator mill jawega.
Posted by jatinder singh
Punjab
01-02-2019 01:06 PM
tuci cow nu Livoferrol liqued 50ml rojana dena suru kro , isde nal tuci Anabolite liqued 50-50ml swere sham sham deo ate Agrimin powder 40 gm rojana deo , iss nal bhukhh v lgeegi atte vdia growth ho jawegi.
Posted by Buta Singh
Punjab
01-02-2019 12:47 PM
ਬੂਟਾ ਜੀ ਤੁਸੀ ਡਾ ਦਲਾਲ ਘੋਲ ਦੀ ਸਪਰੇ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋ.... (Read More)
ਬੂਟਾ ਜੀ ਤੁਸੀ ਡਾ ਦਲਾਲ ਘੋਲ ਦੀ ਸਪਰੇ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ ਧੰਨਵਾਦ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image















