Experts Q&A Search

Posted by Jaswinder Dhillon
Punjab
19-09-2022 02:10 PM
Punjab
09-19-2022 09:20 PM
ਤੁਸੀ ਓਹਨਾ ਨੂੰ ਦਾਣਾ ਚਾਰੇ ਵਿਚ ਮਿਕਸ ਕਰਕੇ ਖਿਲਾਓ ਅਤੇ ਇਸਦੇ ਨਾਲ ਨਾਲ Brotone liquid 10ml ਰੋਜਾਨਾ ਦੇ ਸਕਦੇ ਹੋ, ਚਾਰੇ ਦੀ ਆਦਤ ਹੋਲੀ ਹੋਲੀ ਪੈ ਜਾਵੇਗੀ ਬਾਕੀ ਓਹਨਾ ਨੂੰ ਦਰਖਤਾਂ ਤੇ ਪੱਤੇ ਵੀ ਖਿਲਾ ਸਕਦੇ ਹੋ ਜਿਸ ਨੂੰ ਉਹ ਵੀ ਸਹੀ ਤਰੀਕੇ ਨਾਲ ਖਾਂਦੀਆਂ ਹੋਵੇ
Posted by Bhangu sabb
Punjab
19-09-2022 01:53 PM
Punjab
09-19-2022 06:06 PM
ਭੰਗੂ ਜੀ ਤੁਸੀਂ ਇਸ ਨੂੰ 40-45 kg/ਏਕੜ ਦੇ ਹਿਸਾਬ ਨਾਲ ਯੂਰੀਆ ਖਾਦ ਦੇ ਸਕਦੇ ਹੋ ਜੀ ਇਸ ਨਾਲ ਫ਼ਸਲ ਦਾ ਪੀਲਾਪਣ ਦੂਰ ਹੋ ਜਾਵੇਗਾ ਜੀ।
Posted by saurya yadav
Delhi
19-09-2022 01:42 PM
Punjab
09-19-2022 09:21 PM
Yadav ji usko abhi yeh capusle dene ki jruat nhi hai aap uski khurak aur rehne ka purra dian rakhen.
Posted by saurya yadav
Delhi
19-09-2022 01:41 PM
Punjab
09-19-2022 09:23 PM
yeh lakoria ke karan bhi ho skta hai aap iske liye yeh desi trika paryog kr skte hai aap 250gm kalmishora, 250gm jokhar, 250gm mitha sodha aur 250gm fatkadi len sbse pehle aap fatkdi ko twee per grm kren aur fir iska powder bnna den aur baki sman ka bhi powder bnna ker sabhi ko mix krr len aur isko subah sbse pehle kahli pett 50gm rojana dena suru kren aur sath mein keeper plus powder 30gm rojana dena suru kren.
Posted by sangeeta
Haryana
19-09-2022 01:38 PM
Punjab
09-19-2022 06:03 PM
Sangeeta ji kripya aap fasl ki photo jaroor bheje ta Jo aapko iski roktham ke baare me shi jaankari di jaa sakegi.
Posted by kp
Punjab
19-09-2022 01:09 PM
Punjab
09-19-2022 06:02 PM
ਸ਼੍ਰੀਮਾਨ ਜੀ, ਘਾਹ ਦੇ ਵਿਚ ਮੋਥੇ ਦੀ ਰੋਕਥਾਮ ਲਈ ਕਿਸੇ ਦਵਾਈ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਮੋਥੇ ਦੀ ਰੋਕਥਾਮ ਫਸਲੀ ਚੱਕਰ ਬਦਲ ਕੇ ਅਤੇ ਬਿਜਾਈ ਤੋਂ ਪਹਿਲਾਂ ਡੂੰਘੀ ਵਹਾਈ ਕਰ ਕੇ ਕੀਤੀ ਜਾ ਸਕਦੀ ਹੈ ਜੀ।
Posted by Kang Saab
Punjab
19-09-2022 01:07 PM
Punjab
09-19-2022 06:00 PM
ਗੁਰਜਿੰਦਰ ਹੀ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
Posted by Kang Saab
Punjab
19-09-2022 01:01 PM
Posted by ਸਿਮਰਪ੍ਰੀਤ ਸਿੰਘ ਢਿੱਲੋਂ
Punjab
19-09-2022 12:58 PM
Punjab
09-19-2022 05:58 PM
ਸਿਮਰ ਜੀ ਇਹ ਨਾ ਤਾਂ ਕਿਸੇ ਬਿਮਾਰੀ ਦੇ ਲੱਛਣ ਹਨ ਅਤੇ ਨਾ ਹੀ ਕਿਸੇ ਤੱਤ ਦੀ ਘਾਟ ਦੇ ਕਈ ਵਾਰ ਮੌਸਮ ਕਰ ਕੇ ਪੱਤਿਆਂ ਤੇ ਅਜਿਹੇ ਦਾਗ਼ ਪੈ ਜਾਂਦੇ ਹਨ ਜੀ।
Posted by Harry Brar
Punjab
19-09-2022 12:52 PM
Punjab
09-19-2022 05:56 PM
Harry ji ih Mausam kar ke ja bacterial Panicle Blight kar ke hunda hai par hun jhona pkaa vall vadh riha hai ate je ih dikkat kuch booteya vich hi hai ta hun koi spray na karo ji.
Posted by Harry Brar
Punjab
19-09-2022 12:44 PM
Punjab
09-19-2022 05:53 PM
ਹੈਰੀ ਹੀ ਇਹ ਦਿੱਕਤ ਮੌਸਮ ਜਾ bacterial Panicle Blight ਕਰ ਕੇ ਹੀ ਸਕਦੀ ਹੈ ਪਰ ਜੇਕਰ ਬੂਟੇ ਥੋੜੀ ਮਾਤਰਾ ਵਿੱਚ ਹੀ ਹਨ ਤਾਂ ਕੋਈ ਛਿੜਕਾਅ ਨਾ ਕਰੋ ਕਿਉੰਕਿ ਇਸ ਟਾ ਝਾੜ ਤੇ ਬਹੁਤਾ ਜਿਆਦਾ ਅਸਰ ਨਹੀਂ ਹੁੰਦਾ ਜੀ।
Posted by js sidhu
Punjab
19-09-2022 12:42 PM
Punjab
09-19-2022 09:53 PM
ਤੁਸੀ ਕਾਹੜਾ ਤਿਆਰ ਕਰਕੇ ਦਿਓ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਉਸਦੀ ਖੁਰਾਕ ਦੇ ਨਾਲ ਨਾਲ Lactomax Tablet 10 ਗੋਲੀਆਂ ਰੋਜਾਨਾ ਅਤੇ Lacup Powder 100gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸ ਨੂੰ 5 ਦਿਨ ਬਾਦ ਚੰ.... (Read More)
ਤੁਸੀ ਕਾਹੜਾ ਤਿਆਰ ਕਰਕੇ ਦਿਓ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਉਸਦੀ ਖੁਰਾਕ ਦੇ ਨਾਲ ਨਾਲ Lactomax Tablet 10 ਗੋਲੀਆਂ ਰੋਜਾਨਾ ਅਤੇ Lacup Powder 100gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸ ਨੂੰ 5 ਦਿਨ ਬਾਦ ਚੰਗੀ ਫੀਡ ਖਿਲਾਣੀ ਸ਼ੁਰੂ ਕਰੋ
Posted by Manish yadav
Uttar Pradesh
19-09-2022 12:30 PM
Madhya Pradesh
09-19-2022 09:52 PM
moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar.
Posted by parwinder singh
Punjab
19-09-2022 12:26 PM
Punjab
09-19-2022 09:51 PM
Tuci uss nu janam ton 7 din badd pett de kiria lai Albomar liquid 30ml nu 10-10ml krke 3 din deo ate fir 1-1 mahine de frak nal salt bdl ke dwai jrur deo ate 8 mahine badd 3-3 mahine de frak nal dwai deo ate her varr salt jrur badlo.
Posted by js sidhu
Punjab
19-09-2022 12:16 PM
Punjab
09-19-2022 09:50 PM
ਤੁਸੀ ਕਾਹੜਾ ਤਿਆਰ ਕਰਕੇ ਦਿਓ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਉਸਦੀ ਖੁਰਾਕ ਦੇ ਨਾਲ ਨਾਲ Lactomax Tablet 10 ਗੋਲੀਆਂ ਰੋਜਾਨਾ ਅਤੇ Lacup Powder 100gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸ ਨੂੰ 5 ਦਿਨ ਬਾਦ ਚੰ.... (Read More)
ਤੁਸੀ ਕਾਹੜਾ ਤਿਆਰ ਕਰਕੇ ਦਿਓ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਉਸਦੀ ਖੁਰਾਕ ਦੇ ਨਾਲ ਨਾਲ Lactomax Tablet 10 ਗੋਲੀਆਂ ਰੋਜਾਨਾ ਅਤੇ Lacup Powder 100gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸ ਨੂੰ 5 ਦਿਨ ਬਾਦ ਚੰਗੀ ਫੀਡ ਖਿਲਾਣੀ ਸ਼ੁਰੂ ਕਰੋ
Posted by Kang Saab
Punjab
19-09-2022 11:55 AM
Haryana
09-19-2022 12:19 PM
ਗੁਰਜਿੰਦਰ ਜੀ ਤੁਹਾਡੇ ਸੁਝਾਅ ਤੇ ਜਲਦੀ ਹੀ ਕੰਮ ਕੀਤਾ ਜਾਵੇਗਾ ਧੰਨਵਾਦ
Posted by Gurwinder singh
Punjab
19-09-2022 11:31 AM
Haryana
09-19-2022 12:22 PM
Gurwinder ji jekar eho jehe bootey khet vich thode hi han tan spray na kro kyuki jhona pakk rea ate spray Karan nal fasal vich bahut maada asar pawega jis nal jhad ghat sakda hai baaki jekar bootey jada matra vich han tan tusi copper oxycholride 3 gram prati litre paani ate streptocycline 15 gram prati acre de hisab nal vart sakde ho
Posted by hardeep Singh
Punjab
19-09-2022 11:29 AM
Haryana
09-19-2022 12:25 PM
ਹਰਦੀਪ ਜੀ ਇਸਦਾ ਬੀਜ ਤੁਸੀਂ ਆਪਣੀ ਨੇੜੇ ਦੀ ਮੰਜੂਰਸ਼ੂਦਾ ਦੁਕਾਨ ਜਾ ਫੇਰ ਕਿਸਾਨ ਮੇਲੇ ਜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪ੍ਰਾਪਤ ਕਰ ਸਕਦੇ ਹੋ
Posted by Gurwinder singh
Punjab
19-09-2022 11:24 AM
Haryana
09-19-2022 12:26 PM
Guriwnder ji jekar eh bimari kaafi podhean vich hai tan tusi copper oxycholride 3 gram prati litre paani ate streptocycline 15 gram prati acre de hisab nal vart sakde ho jekar eh bimari ghat podhean vich hai tan spray na kro ehde nal ghat ghat sakda
Posted by ਸੁਖਦੇਵ ਸਿੰਘ
Punjab
19-09-2022 11:00 AM
Haryana
09-19-2022 12:29 PM
ਸੁਖ ਦੇਵ ਜੀ ਏਸਦੇ ਲਈ ਤੁਸੀਂ ਆਪਣੇ ਨੇੜੇ ਦੇ kvk ਨਾਲ ਸੰਪਰਕ ਕਰ ਸਕਦੇ ਹੋ 0164-22156319
Posted by Jashan
Punjab
19-09-2022 10:52 AM
Haryana
09-19-2022 12:30 PM
Jashan ji es sundi di roktham lai tusi chlorantraniliprole 60-80 gram nu prati acre de hsiab nal vart sakde ho
Posted by Jora singh
Punjab
19-09-2022 10:50 AM
Haryana
09-19-2022 12:33 PM
ਜੋਰਾ ਜੀ ਏਸ ਸਮੇਂ ਤੁਸੀਂ ਸਰਦ ਰੁੱਤ ਵਾਲਾ ਗੇਂਦਾ ਬੀਜ ਸਕਦੇ ਹੋ ਇਸਦਾ ਬੀਜ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਲੈ ਸਕਦੇ ਹੋ
Posted by ਗੁਰਨਾਮ ਸਿੰਘ
Punjab
19-09-2022 10:20 AM
Haryana
09-19-2022 12:36 PM
ਗੁਰਨਾਮ ਜੀ ਇਹ ਕੀੜੇ ਦੇ ਹਮਲੇ ਕਰ ਕੇ ਹੈ ਏਸਦੇ ਲਈ ਤੁਸੀਂ dimethoate 2ml ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by amritpal singh
Punjab
19-09-2022 10:12 AM
Punjab
09-20-2022 04:06 PM
Amritpal ji tuc saag de layi kisman jive PBT 37,TL 15,TL 17 di bijai kar sakde ho. toria nu tuc hun to october mahine tak beej sakde ho,
Posted by amritpal singh
Punjab
19-09-2022 10:10 AM
Haryana
09-19-2022 12:38 PM
Amrit ji jekar jhona nissar gya tan spray Karan nal fasal da nuksan ho sakda jhad ghat sakda pr jekar jada hamla hai tan tusi pymetrozine 120 gram nu prati acre de hisab nal vart sakde ho
Posted by Jaspinder Singh
Punjab
19-09-2022 09:54 AM
Haryana
09-19-2022 12:40 PM
ਜਸਪਿੰਦਰ ਜੀ ਕਾਲੀ ਕਣਕ ਦਾ ਬੀਜ ਯੂਨਿਵਰਸਿਟੀ ਅਤੇ ਖੇਤੀਬਾੜੀ ਵਿਭਾਗ ਵਲੋਂ ਬੀਜਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਸੀ ਅਜੇ ਇਸਦੇ ਬੀਜ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ ਇਹ ਬੀਜ ਪ੍ਰਾਈਵੇਟ ਤੁਹਾਨੂੰ ਮਿਲ ਸਕਦਾ ਹੈ
Posted by Ajeet pratap singh
Uttar Pradesh
19-09-2022 09:45 AM
Haryana
09-19-2022 12:43 PM
Ajay Pratap ji agar yeh problem jada podho mein hai to iske liye aap copper oxycholride 3 gram prati litre paani aur streptocycline 15 gram ko prati acre ke hisab se prayog kar sakte hai
Posted by Manpreet Singh
Punjab
19-09-2022 09:38 AM
Haryana
09-19-2022 12:43 PM
ਮਨਪ੍ਰੀਤ ਜੀ ਆਪਣੀ ਫਸਲ ਦੀ ਫ਼ੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by Ramandip Singh
Punjab
19-09-2022 09:14 AM
Punjab
09-19-2022 09:46 PM
ਤੁਸੀ ਉਸ ਨੂੰ Calpond gold Liquid 100ml ਰੋਜਾਨਾ 5 ਦਿਨ ਦਿਓ ਫਿਰ 50ml ਰੋਜਾਨਾ ਦਿਓ ਅਤੇ ਉਸ ਨੂੰ Lacup ਪਾਊਡਰ 100gm ਰੋਜਾਨਾ ਦਿਓ ਅਤੇ Simlage Bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ
Posted by Ramandip Singh
Punjab
19-09-2022 09:10 AM
Punjab
09-19-2022 09:43 PM
ਜੇਕਰ ਉਹ ਹੀਟ ਵਿਚ ਆ ਜਾਂਦੀ ਹੈ ਤਾਂ ਉਸਦੀ ਹੀਟ ਖਾਲੀ ਛੱਡ ਦਿਓ ਅਤੇ ਫਿਰ ਪੂਰੇ 10 ਦਿਨ ਬਾਦ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ
Posted by Gagandeep
Punjab
19-09-2022 08:35 AM
Punjab
09-19-2022 09:42 PM
Jekar majh heat vich nhi aa rahi hai fir uss nu Bovimin-b powder 50gm rojana deo ate uss nu Ferticare-C bolus rojana 1 goli deo ate 5 din tak de skde ho ehna nal heat vich aa jawegi ate jddo heat vich awe tan usdi tara de hisab nal doctor ton tika bhrwa skde ho.
Posted by Gagandeep
Punjab
19-09-2022 08:33 AM
Haryana
09-19-2022 08:10 PM
Gagan ji tusi saron da rch-1, phr126,Giriraj kisam nu apne nede de kvk ton lai sakde ho 0164-2215619
Posted by Manjinder kaur
Punjab
19-09-2022 08:06 AM
Haryana
09-19-2022 08:07 PM
ਮਨਜਿੰਦਰ ਜੀ ਤੁਸੀਂ ਆਪਣਾ ਸਵਾਲ ਆਪਣੀ ਖੇਤੀ buy/sell ਐਪ ਤੇ ਵੀ ਪਾ ਸਕਦੇ ਹੋ
Posted by Jaspreet Balran
Punjab
19-09-2022 08:01 AM
Haryana
09-19-2022 08:07 PM
Jaspreet ji esde lai tusi punjab kehtibadi University de 1 no gate ton book package of practices lai sakde ho ohde vich dwai de technical de nal nal ohnu kdo vartna hai kehde keede de lai vartna hai ate kini matra vich vartna hai oh sab likhya hunda hai 01672-245320
Posted by Jashan
Punjab
19-09-2022 07:58 AM
Haryana
09-19-2022 08:04 PM
Jashan ji tusi keet ate uli nashak nu mix kar ke spray kita hai ehde kar ke ho sakda hai ehna nu mix kar ke nahi vartna chahida ehde bahut maada asar painda hai fasal te hun tusi paani lgao tan Jo ehna dwaian da asar ghaat ho ske
Posted by sukhveer Singh
Punjab
19-09-2022 07:53 AM
Punjab
09-19-2022 09:41 PM
ਸੁਖਵੀਰ ਜੀ ਤੁਸੀ ਇਸ ਨੂੰ RogRok Liquid 100ml ਰੋਜਾਨਾ ਦੇ ਸਕਦੇ ਹੋ ਅਤੇ ਇਸਦੇ ਜਖਮ ਤੇ ਹਲਦੀ ਲਗਾਓ ਅਤੇ ਪੈਰਾਂ ਦੇ ਜਖਮ ਤੇ Betadine ਕਰੀਮ ਲਗਾਓ ਬਾਕੀ ਇਹ ਜਖਮ ਹੋਲੀ ਹੋਲੀ ਠੀਕ ਹੁੰਦੇ ਹੈ
Posted by ਬੂਟਾ ਸਿੰਘ ਗਿੱਲ
Punjab
19-09-2022 07:46 AM
Haryana
09-19-2022 07:46 PM
ਬੂਟਾ ਜੀ ਤੁਸੀਂ ਏਸਦੇ ਲਈ atrazine 800 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ ਅਤੇ ਸਾਰੇ ਬਾਅਦ ਤਕਰੀਬਨ ਹਫਤੇ ਬਾਅਦ ਤੁਸੀਂ ਪਾਣੀ ਲਗਾ ਸਕਦੇ ਹੋ
Posted by shivraj Jat
Rajasthan
19-09-2022 07:39 AM
Punjab
09-19-2022 09:40 PM
Shivraj ji semen ton apko nazdiki doctor se hei mill skte hai kyuki her doctor ke pass alag alag companies ke ache record wale semen ho skte hai jaise aap ABS, SAG, LDF ke semen bhrwa skte hai ja fir sarkari doctor se sampark krke ache record wale semen bhi bhrwa skte hai.
Posted by Bachittar Singh
Punjab
19-09-2022 07:37 AM
Haryana
09-19-2022 07:44 PM
Bachittar ji tusi barseem di bl43,42,10 kisam ate jawi di ol 13,14,15,16 kisam ate makhan ghah di bijai kar sakde ho
Posted by Vikramjit singh
Punjab
19-09-2022 07:25 AM
Punjab
09-20-2022 04:04 PM
strawberry di kheti takreeban har halke vich hojandi hai bs eh lyi kuj cheeza da dhyan rakhna penda hai jive mitti, pH, pani, temperature aadi. Baki strawberry di kheti polyhouse vich or khule khet vich vi kiti ja sakdi hai. isde liye chikni, balue or achhe nikas vali miiti di jarurat hundi hai, pH 5-6.5 hona chahide. din da taapmaan 20-25* C or raat da taapman 7-12*C hona chahida. bijai october to mid november tak kiti jandi hai, isdi kheti lye mulching technique da upyog kita janda hai. isdi bijai de liye 1 acre vich 40 bed tiyar kite jande han te ik bed te 1000 podhe lagaye jande han. ik podha 3-4 rs da mil janda hai, isdi upaj 50-60 quintal tak nikal jandi hai . Ek acre de lyi gobar di khaad 25-30 quintal, NPK 20:40:40 kg de hisaab nal payi jandi hai. Isde beej bare jankari len lyi tu.... (Read More)
strawberry di kheti takreeban har halke vich hojandi hai bs eh lyi kuj cheeza da dhyan rakhna penda hai jive mitti, pH, pani, temperature aadi. Baki strawberry di kheti polyhouse vich or khule khet vich vi kiti ja sakdi hai. isde liye chikni, balue or achhe nikas vali miiti di jarurat hundi hai, pH 5-6.5 hona chahide. din da taapmaan 20-25* C or raat da taapman 7-12*C hona chahida. bijai october to mid november tak kiti jandi hai, isdi kheti lye mulching technique da upyog kita janda hai. isdi bijai de liye 1 acre vich 40 bed tiyar kite jande han te ik bed te 1000 podhe lagaye jande han. ik podha 3-4 rs da mil janda hai, isdi upaj 50-60 quintal tak nikal jandi hai . Ek acre de lyi gobar di khaad 25-30 quintal, NPK 20:40:40 kg de hisaab nal payi jandi hai. Isde beej bare jankari len lyi tusi mre number te sampark kar sakde han. Navjot Singh Shergill - 98725 95194.
Posted by Ranjodh singh
Punjab
19-09-2022 07:21 AM
Haryana
09-19-2022 07:43 PM
Ranjodh ji bagh laun ton pehla tusi mitti di parakh krao are us hisab nal hi bootey di selection kro baki bootey tusi punjab khetibadi University Ludhiana ton lai sakde ho. Mitti parakh lai tusi apne kvk nal sampark kar skade ho 01752225473
Posted by Rajat kumar
Punjab
19-09-2022 07:10 AM
Haryana
09-19-2022 07:40 PM
Rajat ji copb95 da ausat jhad 425 quintal prati acre, copb96 da jhad 380-285 quintal prati acre da hai ate esda gurr vi bahut vaida banda hai, copb98 da jhad 400 quintal prati acre takk aa janda hai. Eh sarian kisma hi ratta Rog nu kuch hadd takk shar sakdian han
Posted by Harpreet
Punjab
19-09-2022 05:37 AM
Haryana
09-19-2022 07:36 PM
Harpreet ji eh jekar vadh ghat vi pai jawe esda koi nuksaan nahi hunda vaise esnu tusi spray kar sakde ho esde lai tusi 50-60 ml nu prati litre paani de hisab nal vart sakde ho. Ate jekar esnu sidha mitti vich pauna hai tan tusi 100-200 litre jeev Amrit nu paani laun wele nal paa sakde ho