Experts Q&A Search

Posted by Sukhdeep Singh Bawa
Punjab
02-02-2019 02:01 PM
Punjab
02-02-2019 05:25 PM
ਸੁਖਦੀਪ ਸਿੰਘ ਬਾਵਾ ਜੀ ਤੁਸੀ ਇਸ ਸਮੇ ਬੱਚਾ ਛੱਡੋਗੇ ਤਾਂ ਠੰਡ ਕਾਰਨ ਗਰੋਥ ਨਹੀ ਹੁੰਦੀ ਤੇ ਵੱਡੇ ਪੰਛੀ ਬੱਚਿਆ ਨੂੰ ਖਾ ਵੀ ਜਾਂਦੇ ਹਨ ਇਸ ਲਈ ਸਾਡੀ ਰਾਇ ਹੈ ਕਿ ਤੁਸੀ ਫਰਵਰੀ ਤੋਂ ਬਾਅਦ ਹੀ ਪੂੰਗ ਛੱਡੋ ਬਾਕੀ ਜੇਕਰ ਤੁਸੀ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉ.... (Read More)
ਸੁਖਦੀਪ ਸਿੰਘ ਬਾਵਾ ਜੀ ਤੁਸੀ ਇਸ ਸਮੇ ਬੱਚਾ ਛੱਡੋਗੇ ਤਾਂ ਠੰਡ ਕਾਰਨ ਗਰੋਥ ਨਹੀ ਹੁੰਦੀ ਤੇ ਵੱਡੇ ਪੰਛੀ ਬੱਚਿਆ ਨੂੰ ਖਾ ਵੀ ਜਾਂਦੇ ਹਨ ਇਸ ਲਈ ਸਾਡੀ ਰਾਇ ਹੈ ਕਿ ਤੁਸੀ ਫਰਵਰੀ ਤੋਂ ਬਾਅਦ ਹੀ ਪੂੰਗ ਛੱਡੋ ਬਾਕੀ ਜੇਕਰ ਤੁਸੀ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ ਬਾਕੀ ਮੱਛੀ ਪਾਲਣ ਲਈ ਨਹਿਰੀ ਪਾਣੀ ਵਧੀਆ ਹੁੰਦਾ ਹੈ ਤੇ ਤੁਸੀ ਪਿੰਡ ਦਾ ਛੱਪੜ ਠੇਕੇ ਤੇ ਲੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋਂ ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ ਤਾਲਾਬ ਵਿੱਚ ਪਲੈਂਕਟਾਨ ਦੀ ਚੰਗੀ ਮਾਤਰਾ ਕਰਨ ਦੇ ਉਦੇਸ਼ ਨਾਲ ਇਹ ਜ਼ਰੂਰੀ ਹੈ ਕਿ ਰੂੜੀ ਦੀ ਖਾਦ ਦੇ ਨਾਲ ਸੁਪਰਫਾਸਫੇਟ 300 ਕਿਲੋਗ੍ਰਾਮ ਅਤੇ ਯੂਰੀਆ 180 ਕਿਲੋਗ੍ਰਾਮ ਪ੍ਰਤੀ ਸਾਲ ਪ੍ਰਤੀ ਹੈਕਟੇਅਰ ਦੇ ਮਾਨ ਨਾਲ ਪਾਈ ਜਾਵੇ ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ ਮੰਡੀਕਰਨ ਦੀ ਕੋਈ ਦਿੱਕਤ ਨਹੀ ਹੈ ਇਹ ਲੋਕਲ ਹੀ ਸੇਲ ਹੋ ਜਾਂਦੀ ਹੈਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ
Posted by Shilpa Rajan Doke
Maharashtra
02-02-2019 01:57 PM
Punjab
02-04-2019 11:16 AM
Shilpa ji aap iske beej online mangva sakte hai.https://www.snapdeal.com/product/gladiolus-flower-bulbs-mix-pack/669949360001 iske ilava aap is nursery se sampark kar sakte hai. Address :- Sasane Nagar, Hadapsar, Pune, Maharashtra.093192 12233
Posted by Sukhdhan Singh Brar
Punjab
02-02-2019 01:55 PM
Punjab
02-02-2019 05:31 PM
Sukhdhan Singh Brar ji jekar tuc SSP di varto nahi karna chahunde ta tuc vermicompost di varto kar sakde ho.isdi matra prati boota 6-7 killo prati boota payi jandi hai. is to ilava tuc DAP di varto kar sakde ho. DAP di matra SSP di matra da teeja hissa hunda hai.dhanwad
Posted by Amanpreet Singh
Punjab
02-02-2019 01:53 PM
Punjab
02-04-2019 06:12 PM
Amanpreet ji apne kheta vich Pipeline pvaon ate is subsidy bare puri jankari lai tusi Mr Mishra 9465884780,9810363807 nal samprak kar sakde ho ja fir tusi Divisional Soil Conservation Officer, Old SDM Office Building, Ferozepur City 01632-244425 nal vi samparak kar sakde ho.
Posted by jaswinder singh
Punjab
02-02-2019 01:45 PM
Punjab
02-12-2019 09:26 PM
ਇਸਦੇ ਲਈ ਤੁਸੀ ਇਹ ਫੋਟੋ ਦੇਖੋ ਜੀ ..
Posted by Sukhdhan Singh Brar
Punjab
02-02-2019 01:44 PM
Punjab
02-02-2019 05:11 PM
Sat shri akal ji jekar tuci koi v jankari lenna chaunde ho tan apna swal vistar nal dso ji tan jo tuahnu sahi jankari diti jaa skee.
Posted by punit kumar
Bihar
02-02-2019 01:39 PM
Maharashtra
02-02-2019 05:32 PM
punit kumar ji kripya aap makai ki photo bheje ta ki aapko iske bare men poori jankari di ja sake ke patte peele kyu pad rahe hai dhanywad
Posted by Anmol Singh Dhaliwal
Punjab
02-02-2019 01:06 PM
Maharashtra
02-02-2019 05:33 PM
ਅਨਮੋਲ ਜੀ ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਤੁਹਾਡੇ ਵਲੋਂ ਭੇਜੀ ਗਈ ਫੋਟੋ ਅੱਧੀ ਅੱਪਲੋਡ ਹੋਈ ਹੈ ਧੰਨਵਾਦ
Posted by rupinder
Punjab
02-02-2019 12:46 PM
Punjab
02-02-2019 04:57 PM
NPK 13.O.45 ja 19.19.19 di knak vich gobhe te aoun wele kr skde ho.ehna di dose @1 kg per acre hai. Boron @100 gm per acre nu mix krke spray kr skde ho
Posted by Nissan singh
Punjab
02-02-2019 12:18 PM
Punjab
02-02-2019 06:13 PM
Es nu Liquid Bovimen-GL 150ml 7ml rojana deo Liquid Vitoal 500ml 10ml swere 10ml shame nu deo ji
Posted by AMARJIT SINGH
Punjab
02-02-2019 11:59 AM
Haryana
02-04-2019 12:19 PM
Amarjit ji tuc plants di nursery tray vich tyar kar sakde ho.isnu tuc cocopit vich tyar kar sakde ho. dhanwad
Posted by Narinder Dullat
Punjab
02-02-2019 11:59 AM
Haryana
02-04-2019 11:13 AM
ਨਰਿੰਦਰ ਜੀ ਤੁਸੀ ਇਸਦੇ ਉਪਰ ਡਾ ਦਲਾਲ ਘੋਲ ਦੀ ਸਪਰੇ ਕਰੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌ.... (Read More)
ਨਰਿੰਦਰ ਜੀ ਤੁਸੀ ਇਸਦੇ ਉਪਰ ਡਾ ਦਲਾਲ ਘੋਲ ਦੀ ਸਪਰੇ ਕਰੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ ਧੰਨਵਾਦ
Posted by jaibir singh
Haryana
02-02-2019 11:50 AM
Maharashtra
02-04-2019 11:12 AM
jaibir singh ji aap inki alag alag se spray karen. inki ikathi spray na karen dhanywad
Posted by ਗੁਰਜੀਤ ਘੂਮਾਣ
Punjab
02-02-2019 11:25 AM
Punjab
02-04-2019 11:11 AM
ਗੁਰਜੀਤ ਘੂਮਾਣ ਜੀ ਚੇਰੀ ਦਾ ਬੂਟਾ ਲਗਭਗ 2-3 ਸਾਲ ਬਾਦ ਫ਼ਲ ਦੇਣਾ ਸ਼ੁਰੂ ਕਰਦਾ ਹੈ ਉਸ ਤੋਂ ਪਹਿਲਾਂ ਇਸਨੂੰ ਫ਼ਲ ਨਹੀਂ ਲੱਗਦਾ ਧੰਨਵਾਦ
Posted by ਗੁਰਜੀਤ ਘੂਮਾਣ
Punjab
02-02-2019 11:19 AM
Haryana
02-04-2019 11:06 AM
ਗੁਰਜੀਤ ਘੂਮਾਣ ਜੀ ਬੀਜਾਂ ਨੂੰ ਨਰਸਰੀ ਬੈੱਡਾਂ ਤੇ ਬੀਜਿਆ ਜਾਂਦਾ ਹੈ ਰੋਪਣ ਦੇ ਲਈ 12-15 ਮਹੀਨੇ ਦੇ ਨਵੇਂ ਪੌਦਿਆਂ ਦੀ ਵਰਤੋਂ ਕਰੋ ਕਲੋਨ ਪ੍ਰਜਣਨ ਗ੍ਰਾਫਟਿੰਗ(ਪੌਦੇ ਦੇ ਭਾਗਾਂ ਦੁਆਰਾ), ਜੜ੍ਹ ਤਣੇ ਕੱਟ ਕੇ ਅਤੇ ਮਾਈਕਰੋ ਪ੍ਰਜਣਨ ਦੁਆਰਾ ਕੀਤਾ ਜਾਂਦਾ ਹੈ ਬਿਜਾਈ ਲਈ ਪੁੰਗਰੇ ਪੌਦਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਸਾਗਵਾਨ ਦੀ ਬਿਜਾਈ ਲਈ ਮਾਨਸੂਨ ਦਾ ਮੌਸਮ ਸਭ ਤੋਂ ਵਧੀਆ ਹੁੰਦਾ ਹੈ ਬਿਜ.... (Read More)
ਗੁਰਜੀਤ ਘੂਮਾਣ ਜੀ ਬੀਜਾਂ ਨੂੰ ਨਰਸਰੀ ਬੈੱਡਾਂ ਤੇ ਬੀਜਿਆ ਜਾਂਦਾ ਹੈ ਰੋਪਣ ਦੇ ਲਈ 12-15 ਮਹੀਨੇ ਦੇ ਨਵੇਂ ਪੌਦਿਆਂ ਦੀ ਵਰਤੋਂ ਕਰੋ ਕਲੋਨ ਪ੍ਰਜਣਨ ਗ੍ਰਾਫਟਿੰਗ(ਪੌਦੇ ਦੇ ਭਾਗਾਂ ਦੁਆਰਾ), ਜੜ੍ਹ ਤਣੇ ਕੱਟ ਕੇ ਅਤੇ ਮਾਈਕਰੋ ਪ੍ਰਜਣਨ ਦੁਆਰਾ ਕੀਤਾ ਜਾਂਦਾ ਹੈ ਬਿਜਾਈ ਲਈ ਪੁੰਗਰੇ ਪੌਦਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਸਾਗਵਾਨ ਦੀ ਬਿਜਾਈ ਲਈ ਮਾਨਸੂਨ ਦਾ ਮੌਸਮ ਸਭ ਤੋਂ ਵਧੀਆ ਹੁੰਦਾ ਹੈ ਬਿਜਾਈ ਦੇ ਲਈ 2x2 ਜਾਂ 2.5x2.5 ਜਾਂ 3x3 ਮੀਟਰ ਫਾਸਲਾ ਰੱਖਿਆ ਜਾਂਦਾ ਹੈ ਜਦੋਂ ਅੰਤਰ-ਫਸਲੀ ਅਪਨਾਈ ਹੋਵੇ ਤਾਂ ਫਾਸਲਾ 4x4 ਜਾਂ 5x5 ਮੀਟਰ ਰੱਖੋ ਸਾਗਵਾਨ ਦੀ ਬਿਜਾਈ ਲਈ ਪੂਰੀ ਤਰ੍ਹਾਂ ਪੁੰਗਰੇ ਪੌਦਿਆਂ ਦੀ ਵਰਤੋਂ ਕਰੋ ਅਤੇ 45x45x45 ਸੈ.ਮੀ. ਦੇ ਟੋਏ ਪੁੱਟੋ ਹਰੇਕ ਟੋਏ ਵਿੱਚ ਗਲ਼ੀ-ਸੜੀ ਰੂੜੀ ਦੀ ਖਾਦ ਅਤੇ ਮਿੱਟੀ ਪਾਓ ਇਸ ਦੀ ਬਿਜਾਈ ਕਤਾਰਾਂ ਵਿੱਚ, ਛਿੱਟਾ ਦੇ ਕੇ ਜਾਂ ਪਨੀਰੀ ਲਗਾ ਕੇ ਕੀਤੀ ਜਾ ਸਕਦੀ ਹੈ ਧੰਨਵਾਦ
Posted by Gurvinderjitsingh
Punjab
02-02-2019 11:13 AM
Punjab
02-02-2019 05:06 PM
Gurvinderjit singh ji tohada dhanwad apni service bare hor farmers nu dasan layi. baki app te hor bohat sare farmer rozana loan bare jankari lain layi swal pushde rehnde hun tusi ohna nu app te hi guide karo ja to kise hor kissan di aarthik help kiti ja sake. eh app da maksad hi kissani nu promote karna hai ji. Dhanwad ji.
Posted by harpreet sandhu
Punjab
02-02-2019 11:09 AM
Punjab
02-03-2019 03:27 PM
Harpreet ji vase tan pashu di grwoth lyi hare chare da hona jruri hai, jekar tuhanu hara chara ghat milda hai tan tuci uss vich thodi tuuri mix krke deo, atte pashua nu Feed de matra vdha deo, feed vdia matra vich dinde rho, isde nal Enerboost powder 100gm rojana dena suru kro, Ehh Animix pharma company da product hai, iss nal pashu nu kamjori nahi aundi hai.
Posted by daljeet singh
Punjab
02-02-2019 10:51 AM
Punjab
02-02-2019 04:58 PM
Daljeet g jekar urea di poori dose paoun nal v knak di growth nhi ho rhi tn tuc ess vich Gibberellic acid jo plant growth nu promote krda hai esdi spray kr skde ho.esdi dose @400 ml per acre hai
Posted by rahul
Punjab
02-02-2019 10:36 AM
Punjab
02-02-2019 01:18 PM
rajwinder ji tusi Es nu Bolus HALOTAS 2 GOLIA SWERE 2 GOLIA SHAME NU DEO ji.
Posted by Lovepreet singh
Punjab
02-02-2019 10:35 AM
Punjab
02-02-2019 01:44 PM
lovepreet ji pashu suun ne nazdik aaun te duudh ghatt he jnda hai , vasse v pashu da suun ton 2 mahine pehla duudh bnnd kr dena chahida hai , tuci hun iss nu Enerboost powder 50gm rojana , vitum liqued 10ml rojana deo tan jo suun ton badd iss ton vdia duudh leya jaa skee..
Posted by Lakhwinder Maan
Punjab
02-02-2019 10:34 AM
Punjab
02-02-2019 12:03 PM
ਬੱਕਰੀ ਪਾਲਣ ਦੀ ਟ੍ਰੇਨਿੰਗ ਤੁਹਾਡੇ ਬਠਿੰਡਾ ਜ਼ਿਲੇ ਦੇ ਕਿਸ਼ੀ ਵਿਗਿਆਨ ਕੇਂਦਰ ਵਿੱਚ ਹੋਵੇਗੀ ਪਰ ਅਜੇ ਉਸਦੀ ਤਰੀਖ ਅਜੇ ਜਾਰੀ ਨਹੀ ਹੋਈ ਤੁਸੀ ਟ੍ਰੇਨਿੰਗ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਜਾ ਕੇ ਟ੍ਰੇਨਿੰਗ ਲਈ ਫਾਰਮ ਭਰ ਕੇ ਆੳੈ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਰੱਖੀ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਬਾਕੀ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਦਾ ਪਤਾ Associate Director ( Training) Krishi Vigyan Kendra, Punjab Ag.... (Read More)
ਬੱਕਰੀ ਪਾਲਣ ਦੀ ਟ੍ਰੇਨਿੰਗ ਤੁਹਾਡੇ ਬਠਿੰਡਾ ਜ਼ਿਲੇ ਦੇ ਕਿਸ਼ੀ ਵਿਗਿਆਨ ਕੇਂਦਰ ਵਿੱਚ ਹੋਵੇਗੀ ਪਰ ਅਜੇ ਉਸਦੀ ਤਰੀਖ ਅਜੇ ਜਾਰੀ ਨਹੀ ਹੋਈ ਤੁਸੀ ਟ੍ਰੇਨਿੰਗ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਜਾ ਕੇ ਟ੍ਰੇਨਿੰਗ ਲਈ ਫਾਰਮ ਭਰ ਕੇ ਆੳੈ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਰੱਖੀ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਬਾਕੀ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਦਾ ਪਤਾ Associate Director ( Training) Krishi Vigyan Kendra, Punjab Agricultural University, Bathinda Phone 0164-2215619 ਹੈ
Posted by Jasvir singh
Punjab
02-02-2019 10:20 AM
Punjab
02-04-2019 11:03 AM
ਜਸਵੀਰ ਜੀ ਇਸ ਸਮੇਂ ਤੁਸੀਂ AXIAL@400ML ਜਾਂ PUMA POWER@400ML ਜਾਂ SAFAL@13GM ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ
Posted by swinder singh
Punjab
02-02-2019 10:10 AM
Punjab
02-21-2019 04:20 PM
Swinder ji tuc DKC 9108 makki beej tuhade nede Manish Agro Centre,Lopoke Road Vpo Chogwan to lai sakde ho. dhanwad
Posted by Balwinder singh
Punjab
02-02-2019 09:57 AM
Punjab
02-02-2019 05:01 PM
ਕੱਦੂ ਦੀ ਤੁਸੀ ਸਿੱਧੀ ਬਿਜਾਈ ਵੀ ਕਰ ਸਕਦਾ ਇਹੋ ਇਸ ਤੋਂ ਇਲਾਵਾ ਤੁਸੀ ਇਸਦੀ ਪਨੀਰੀ ਵੀ ਤਿਆਰ ਕਰ ਸਕਦੇ ਹੋ ਉਹ ਜਨਵਰੀ ਦੇ ਮਹੀਨੇ ਵਿਚ ਤਿਆਰ ਕੀਤੀ ਜਾਂਦੀ ਹੈ ਹੁਣ ਤੁਸੀ ਇਸਦੀ ਸਿੱਧੀ ਬਿਜਾਈ ਕਰ ਸਕਦੇ ਹੋ ਮਿੱਟੀ ਨੂੰ ਭੁਰਭੁਰਾ ਬਣਾਉਣ ਦੇ ਲਈ 2-3 ਵਹਾਈਆ ਕਰੋ ਇਸਤੋਂ ਬਾਅਦ ਹੈਰੋ ਨਾਲ ਵਹਾਈ ਕਰੋ 2 ਮੀਟਰ ਦੇ ਫਾਸਲੇ ਤੇ 15 ਸੈ.ਮੀ. ਡੂੰਘੀਆਂ ਖਾਲੀਆਂ ਬਣਾਓ ਹਰ ਜਗ੍ਹਾ ਵਿੱਚ ਦੋ ਬੀਜ ਬੀਜੋ ਅਤ.... (Read More)
ਕੱਦੂ ਦੀ ਤੁਸੀ ਸਿੱਧੀ ਬਿਜਾਈ ਵੀ ਕਰ ਸਕਦਾ ਇਹੋ ਇਸ ਤੋਂ ਇਲਾਵਾ ਤੁਸੀ ਇਸਦੀ ਪਨੀਰੀ ਵੀ ਤਿਆਰ ਕਰ ਸਕਦੇ ਹੋ ਉਹ ਜਨਵਰੀ ਦੇ ਮਹੀਨੇ ਵਿਚ ਤਿਆਰ ਕੀਤੀ ਜਾਂਦੀ ਹੈ ਹੁਣ ਤੁਸੀ ਇਸਦੀ ਸਿੱਧੀ ਬਿਜਾਈ ਕਰ ਸਕਦੇ ਹੋ ਮਿੱਟੀ ਨੂੰ ਭੁਰਭੁਰਾ ਬਣਾਉਣ ਦੇ ਲਈ 2-3 ਵਹਾਈਆ ਕਰੋ ਇਸਤੋਂ ਬਾਅਦ ਹੈਰੋ ਨਾਲ ਵਹਾਈ ਕਰੋ 2 ਮੀਟਰ ਦੇ ਫਾਸਲੇ ਤੇ 15 ਸੈ.ਮੀ. ਡੂੰਘੀਆਂ ਖਾਲੀਆਂ ਬਣਾਓ ਹਰ ਜਗ੍ਹਾ ਵਿੱਚ ਦੋ ਬੀਜ ਬੀਜੋ ਅਤੇ 45 ਸੈ.ਮੀ. ਫਾਸਲੇ ‘ਤੇ ਬੀਜੋ ਬੀਜ ਨੂੰ 2.5-3.5 ਸੈ.ਮੀ. ਦੀ ਡੂੰਘਾਈ ਤੇ ਬੀਜਣਾ ਚਾਹੀਦਾ ਹੈ ਧੰਨਵਾਦ
Posted by maan Singh
Chattisgarh
02-02-2019 09:47 AM
Punjab
03-02-2019 03:14 PM
मान सिंह जी चूजे खरीदने के लिए आप 04024018687 Poultry Chicks Hydrabad और सुमित कुमार 8006000291, 7906547529 से संपर्क कर सकते है, धन्यवाद
Posted by GURINDERJIT SINGH
Punjab
02-02-2019 09:39 AM
Punjab
02-02-2019 10:03 AM
Gulli dande di roktham lyi TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
Posted by satish
Delhi
02-02-2019 09:26 AM
Punjab
02-03-2019 03:14 PM
satish ji yeh sahiwal cross cow hai .
Posted by Harwinder singh
Punjab
02-02-2019 09:21 AM
Punjab
02-02-2019 11:43 AM
Harwinder singh ji Os de spry POP IN baher te var var lao te nall Injection Intacef-tejo 562mg Injection Neoprofen 15ml 3ml swere shame 3 din lao nall Liquid paraffin 100ml rojana deo ji.
Posted by Supinder Singh
Punjab
02-02-2019 09:08 AM
Punjab
02-02-2019 10:09 AM
ਪੰਜਾਬ ਟੀਂਡਾ 1 ਕਿਸਮ ਅਗੇਤੀ ਕਿਸਮ ਹੈ ਅਤੇ ਇਸਦੀ ਪਹਿਲੀ ਤੁੜਾਈ 54 ਦਿਨ ਬਾਅਦ ਹੁੰਦੀ ਹੈ ਫਲ ਗੋਲ ਚਮਕੀਲੇ ਹਰੇ ਅਤੇ ਵਾਲਾਂ ਵਾਲੇ ਹੁੰਦੇ ਹਨ ਇਸਦਾ ਗੁਦਾ ਚਿੱਟਾ ਅਤੇ ਝਾੜ 80 ਕੁਇੰਟਲ ਪ੍ਰਤੀ ਏਕੜ ਹੈ ਇਸ ਦੀ ਬਿਜਾਈ ਦਾ ਸਮਾਂ ਫਰਵਰੀ ਤੋਂ ਮਾਰਚ ਹੈ
Posted by Gurpreet singh
Punjab
02-02-2019 09:01 AM

Punjab
02-06-2019 07:07 PM
Gurpreet ji isde kai karan ho skde hai pashu de rehnn sehhn ch farak ho skda hai , uss nu mousam da parbhav ho skda hai ya temprature ho skda hai , tuci ussda temprature check krwao , isde nal tuci Anabolite liqued 100ml rojana deo atte Fatmax powder 50gm rojana dena suru kro , iss nal kamjori door howegi atte duudh v vaddh jawega.
Posted by Mohinder Singh
Punjab
02-02-2019 08:56 AM
Punjab
02-02-2019 10:11 AM
Gibberellic acid plant growth promoter hunda hai jo plant growth nu promote krda hai.esdi spray odo hi kro jekar knak di growth nhi ho rhi.NPK fertlizer growth da kmm v krda hai and fasl nu takat v finda hai.esnu gibberellic acid vich mila ke spray nhi kr skde.ehna da spray alag alag hi kr skde ho
Posted by birbal singh
Punjab
02-02-2019 08:23 AM
Punjab
02-04-2019 10:52 AM
Birbal ji tuc isda beej local market vicho kharid sakde ho is to ilava tuc isnu online v mangva sakde ho. https://www.snapdeal.com/product/red-lady-786-f1-hybrid/636402008805
Posted by Major Singh
Punjab
02-02-2019 08:16 AM
Punjab
02-04-2019 10:48 AM
ਮੇਜਰ ਸਿੰਘ ਜੀ ਇਸ ਨੂੰ ਹਲਕਾ ਪਾਣੀ ਲਾਓ ਅਤੇ ਇਸਨੂੰ 3-4 ਕਿੱਲੋ ਵਰਮੀ ਕੰਪੋਸਟ ਪਾਓ ਇਸਦੇ ਨਾਲ ਬੂਟੇ ਨੂੰ ਤੱਤ ਮਿਲ ਜਾਣਗੇ ਅਤੇ ਬੂਟਾ ਵਧਣਾ ਸ਼ੁਰੂ ਹੋ ਜਾਏਗਾ ਕਈ ਵਾਰ ਠੰਡ ਦੇ ਨਾਲ ਵੀ ਬੂਟਾ ਕੁਮਲਾ ਜਾਂਦਾ ਹੈ, ਫੋਟੋ ਨੂੰ ਦੇਖ ਕੇ ਲੱਗ ਰਿਹਾ ਹੈ ਕੇ ਬੂਟੇ ਦੀ ਪਨੀਰੀ ਹਾਲੇ ਨਵੀ ਹੀ ਲਗਾਈ ਗਈ ਹੈ ਧੰਨਵਾਦ
Posted by jaswinder singh
Punjab
02-02-2019 07:51 AM
Punjab
02-02-2019 11:42 AM
ਡੀਵਰਮਿੰਗ ਮਤਲਬ ਪਸ਼ੂਆਂ ਨੂੰ ਮਲੱਪ ਰਹਿਤ ਕਰਨਾ ਇਸ ਕਰਕੇ ਮਲੱਪ ਰਹਿਤ ਕਰਨਾ ਚਾਹੀਦਾ ਹੈ ਕਿ ਜੋ ਵੀ ਪਸ਼ੂ ਖਾਦੇ ਹਨ ਉਸ ਨਾਲ ਮਿੱਟੀ,ਰੇਤਾ ਜਾਂ ਕੁੱਝ ਹੋਰ ਚੀਜ਼ਾ ਸਾਹ ਰਾਹੀ ਪਸ਼ੂ ਦੇ ਅੰਦਰ ਚਲੀਆ ਜਾਂਦੀਆ ਹਨ ਜੋ ਕਿ ਹੋਲੀ ਹੋਲੀ ਪਸ਼ੂ ਨੂੰ ਸੁਸਤ ਕਰਨ, ਚਮੜੀ ਖੁਸਕ ਆਦਿ ਸਮੱਸਿਆਵਾ ਦਾ ਕਰਨ ਬਣਦੇ ਹਨ ਸੋ ਇਸ ਤਰਾਂ ਪਸ਼ੂ ਦੀ ਡੀਵਰਮਿੰਗ ਵੀ ਜਰੂਰੀ ਹੈਜੇਕਰ ਵੱਡੇ ਪਸ਼ੂਆਂ ਦੀ ਡੀਵਰਮਿੰਗ ਦੀ ਗੱਲ ਕ.... (Read More)
ਡੀਵਰਮਿੰਗ ਮਤਲਬ ਪਸ਼ੂਆਂ ਨੂੰ ਮਲੱਪ ਰਹਿਤ ਕਰਨਾ ਇਸ ਕਰਕੇ ਮਲੱਪ ਰਹਿਤ ਕਰਨਾ ਚਾਹੀਦਾ ਹੈ ਕਿ ਜੋ ਵੀ ਪਸ਼ੂ ਖਾਦੇ ਹਨ ਉਸ ਨਾਲ ਮਿੱਟੀ,ਰੇਤਾ ਜਾਂ ਕੁੱਝ ਹੋਰ ਚੀਜ਼ਾ ਸਾਹ ਰਾਹੀ ਪਸ਼ੂ ਦੇ ਅੰਦਰ ਚਲੀਆ ਜਾਂਦੀਆ ਹਨ ਜੋ ਕਿ ਹੋਲੀ ਹੋਲੀ ਪਸ਼ੂ ਨੂੰ ਸੁਸਤ ਕਰਨ, ਚਮੜੀ ਖੁਸਕ ਆਦਿ ਸਮੱਸਿਆਵਾ ਦਾ ਕਰਨ ਬਣਦੇ ਹਨ ਸੋ ਇਸ ਤਰਾਂ ਪਸ਼ੂ ਦੀ ਡੀਵਰਮਿੰਗ ਵੀ ਜਰੂਰੀ ਹੈਜੇਕਰ ਵੱਡੇ ਪਸ਼ੂਆਂ ਦੀ ਡੀਵਰਮਿੰਗ ਦੀ ਗੱਲ ਕੀਤੀ ਜਾਵੇ ਤਾਂ ਯੂਨੀਵਰਸਿਟੀ ਦੀ ਰਿਸਰਚ ਮੁਤਾਬਿਕ ਸਾਲ ਵਿੱਚ ਚਾਰ ਵਾਰ ਕਰਨੀ ਚਾਹੀਦੀ ਹੈ ਮਤਲਬ ਕਿ ਹਰ ਤਿੰਨ ਮਹੀਨਿਆ ਬਾਅਦ ਡੀਵਰਮਿੰਗ ਕਰੋ ਡੀਵਰਮਿੰਗ ਕਰਨ ਦੇ ਤਿੰਨ ਤਰੀਕੇ ਹੁੰਦੇ ਹਨ ਜਿਵੇਂ ਗੋਲੀ ਰਾਹੀ, ਪੀਣ ਵਾਲੀ ਦਵਾਈ ਤੇ ਇੰਜੈਕਸ਼ਨ ਰਾਹੀ ਵੀ ਕੀਤੀ ਜਾਂਦੀ ਹੈ ਹਰ ਤਿੰਨ ਮਹੀਨੇ ਬਾਅਦ ਮਲੱਪਾਂ ਵਾਲੀ ਦਵਾਈ ਦਾ ਸਾਲਟ ਜਰੂਰ ਬਦਲ ਕੇ ਡੀਵਰਮਿੰਗ ਕਰੋ ਵੱਡੇ ਪਸ਼ੂਆਂ ਨੂੰ ਮਲੱਪਾਂ ਵਾਲੀ ਗੋਲੀ ਦੇ ਕੇ ਹੀ ਮਲੱਪ ਰਹਿਤ ਕਰੋ ਛੋਟੇ ਕਟੜੂ ਵਛੜੂ ਨੂੰ ਜਨਮ ਤੋਂ 7 ਦਿਨਾਂ ਬਾਅਦ ਤੇ ਉਸ ਤੋਂ ਬਾਅਦ 7 -8 ਮਹੀਨਿਆਂ ਤੱਕ ਹਰ ਮਹੀਨੇ ਡੀਵਰਮਿੰਗ ਕਰਨੀ ਚਾਹੀਦੀ ਹੈ ਇਹ ਕਈ ਤਰਾਂ ਦੇ ਸਾਲਟ ਆਉਦੇ ਹਨ ਤੁਸੀ ਕੱਟੜੂਆਂ ਨੂੰ fantas plus ਦੇ ਸਕਦੇ ਹੋਂ ਇਹ intas company ਦੀ ਹੁੰਦੀ ਹੈ ਤੇ ਵੱਡੇ ਪਸ਼ੂਆਂ ਤੁਸੀਂ albendazol ਅਤੇ fedmendazo ਸਾਲਟ ਵਾਲੀਆਂ ਦਵਾਈਆਂ ਵਰਤ ਸਕਦੇ ਹੋ fedmendazo ਦਵਾਈ ਗੱਬਣ ਪਸ਼ੂਆਂ ਲਈ ਵੀ ਵਰਤੀ ਜਾ ਸਕਦੀ ਹੈ, ਪਰ albendazol ਗੱਭਣ ਪਸ਼ੂਆਂ ਲਈ ਨਾ ਵਰਤੋ ਇਹ ਦਵਾਈ ਲਿਕੁਅਡ ਅਤੇ ਗੋਲੀਆਂ ਦੇ ਰੂਪ ਚ ਮਿਲਦੀ ਹੈ
Posted by jagjeet singh
Punjab
02-02-2019 07:42 AM
Punjab
02-02-2019 06:04 PM
jagjeet singh ji Desi Murgian vich kuchh anda dene k baad dowara anda dene vich gap aa janda h jiss nu cluch aukhde hun. eh natural process hai. thoda wait karo
Posted by Shaminder Brar
Punjab
02-02-2019 07:25 AM
Maharashtra
02-04-2019 10:43 AM
Shaminder Brar ji please ask your question in detail wheather you want to know about drip irrigation or you want to install it into your field so that we can provide you information accordingly.Thank you
Posted by Varinder
Punjab
02-02-2019 04:52 AM
Punjab
02-02-2019 10:12 AM
Gulli dande di roktham lyi TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .
Posted by vikash shah
Madhya Pradesh
02-02-2019 02:13 AM
Punjab
02-02-2019 05:28 PM
vikash shah ji aap kadaknath kharidhne ke liye is number par 94250 29920 call kar sakte ho ji.
Posted by Deepak kumar
Haryana
01-02-2019 10:31 PM
Punjab
02-02-2019 04:47 PM
दीपक कुमार जी कृपया आप अपना सवाल विस्तार से पूछे के आप गेंहू में क्या जानकारी लेना चाहते है आप गेंहू किग्रोथ के बारे में जानकारी लेना चाहते है ता की आपको इसके बारे में पूरी जानकारी दी जा सके धन्यवाद
Posted by gulshan Deval
Uttar Pradesh
01-02-2019 10:31 PM
Punjab
02-02-2019 12:11 PM
लेवा बड़ा करने के लिए और दूध बढाने के लिए आप Uddertone होमियोपेथिक दवाई dr john ki देनी शुरू करे इसकी 10-10 बूंदोे को रोटी पर रखकर दिन में 3 बार दें इसे चारा देने से 1 घंटा पहले दें इनके साथ लेवा और दूध अच्छा हो जायेगा भैंस को हरा चारा ज्यादा मात्रा में दें और खुराक का पूरा ध्यान रखें
Posted by Deepak kumar
Haryana
01-02-2019 10:27 PM
Punjab
02-06-2019 04:53 PM
दीपक जी आप काले टमाटर के बीज आपको लोकल मार्किट में ही मिल जायेगे आप इन्हे गमले में लगा सकते है गमले जितने बड़े हो उतने में यह ज्यादा उगता है धन्यवाद
Posted by Deepak kumar
Haryana
01-02-2019 10:18 PM
Punjab
02-02-2019 06:13 PM
Is ke lia aap Bhupinder Singh Bargari 9463400098 se samparak kare.
Posted by AMARJIT SINGH
Punjab
01-02-2019 09:48 PM
Punjab
02-02-2019 05:20 PM
Amarjit ji tuc tarbooj de beej tray vich uga sakde ho. tray vich tuc cocpeat, vermiculite di varto kar sakde ho. tray vch boote kien ugan ge eh tray de size te nirbhar karda hai. dhanwad
Posted by Kulwant Randhawa
Punjab
01-02-2019 09:48 PM
Punjab
02-03-2019 10:07 AM
Aap SAG ka 40116 Denmark ka semen lagwae iski bhut achi production (63kg per day) ha aur acha bull he ji.