
Posted by ਹਰਦੀਪ ਸਿੰਘ
Punjab
02-02-2019 09:20 PM
Hardeep ji carbendazim ik fungicide hai isdi matra ik acre vich 400gm di varto kiti jandi hai.isdi varto odo hi karo jado kanak vich koi fungus di bimari dikhai deve. dhanwad

Posted by manpreet singh
Punjab
02-02-2019 09:12 PM
tuci uss nu Lactomood homeopathic dwai dia 10-10 drops din vich 3 varr deo, isde nal tuci Anabolite liqued 100ml rojana ate Milkout powder 2-2 chamch swere sham deo, iss nal farak paan lgg jawega.

Posted by Dharmesh keer
Rajasthan
02-02-2019 09:08 PM
धर्मेश जी एक हैक्टयर में खरबूज़े के लगभग 26400 पोेधे लगाए जाते है धन्यवाद

Posted by Saroj chauhan
Rajasthan
02-02-2019 08:41 PM
Moringa tree kai thava te aapne aap hi ugeya hunda hai. esnu shajna v keh dinde hun. eh plant vaddiya nursery to mil jande hun. ehde faliya lagiya hundia hun. ehde patte pashuaa te human health lai bohat fiede wale hunde hun. moringa de patteya vich sare mineral netuarry hunde hun . es nal cow di heatlh v thik rehndi hai te cow da milk v ghattt nahi hunda.
Posted by tikka singh
Punjab
02-02-2019 08:40 PM
ਟਿੱਕਾ ਸਿੰਘ ਜੀ ਬੱਚਿਆਂ ਲਈ ਇਸ ਹਿਸਾਬ ਨਾਲ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼.... (Read More)
ਟਿੱਕਾ ਸਿੰਘ ਜੀ ਬੱਚਿਆਂ ਲਈ ਇਸ ਹਿਸਾਬ ਨਾਲ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ

Posted by manpreet singh
Punjab
02-02-2019 08:37 PM
manpree ji tuade walo audio vich awaz samjj nahi aa rehi hai kirpa krke audio dubara upload kro ji ate saff awazz vich upload kro ji tan jo tuhanu iss varee sahi jankari diti ja ske.

Posted by Rajnesh
Haryana
02-02-2019 08:26 PM
आप अपनी कटड़ी को नज़दीकी डॉक्टर से जांच करवायें इसके जख्म के हिसाब से डॉक्टर जांच करके इलाज कर देगा और आप उस कुत्ते पर भी नज़र रखें इसे जल्दी डॉक्टर से इंजेक्शन लगवाने शुरू करें

Posted by Labh Singh Gill
Punjab
02-02-2019 08:21 PM
ਤੁਸੀ ਉਸ ਨੂੰ 1 ਚਮਚ ਮਨੱਠੀ ਦਾ ਪਾਊਡਰ ਗੁੜ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਬਾਕੀ ਤੁਸੀ coughton 200gm ਦਵਾਈ ਨੂੰ 50gm ਰੋਜਾਨਾ ਦੇਣਾ ਸ਼ੁਰੂ ਕਰੋ, ਤੁਸੀ ਇਹ ਫੋਟੋ ਵੀ ਦੇਖ ਸਕਦੇ ਹੋ

Posted by manpreet singh
Punjab
02-02-2019 08:16 PM
ਮਨਪ੍ਰੀਤ ਜੀ ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ , ਬਾਕੀ ਖੁਰਾਕ , ਪਸ਼ੂ ਦੇ ਰਹਿਣ ਸਹਿਣ , ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ , ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ , ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ.... (Read More)
ਮਨਪ੍ਰੀਤ ਜੀ ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ , ਬਾਕੀ ਖੁਰਾਕ , ਪਸ਼ੂ ਦੇ ਰਹਿਣ ਸਹਿਣ , ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ , ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ , ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ..
Posted by Lovepreet Sandhu
Punjab
02-02-2019 08:15 PM
ਕਣਕ ਨੂੰ ਤੁਸੀ ਇਸ ਟੇਬਲ ਮੁਤਾਬਿਕ ਪਾਣੀ ਲਗਾਓ ਬਾਕੀ ਤੁਸੀ ਕਣਕ ਨੂੰ ਪਾਣੀ ਮਿੱਟੀ ਅਤੇ ਮੌਸਮ ਦੇ ਮੁਤਾਬਿਕ ਲਗਾਓ

Posted by daljeet singh
Punjab
02-02-2019 07:44 PM
ਤੁਸੀ npk 191919 ਦੀ ਵਰਤੋਂ ਕਰ ਸਕਦੇ ਹੋ ਕਿਉਂਕਿ npk 191919 ਵਿਚ 3 ਤਰ੍ਹਾਂ ਦੇ macronutrients ਹੁੰਦੇ ਹਨ ਜਿਵੇਂ ਨਾਈਟ੍ਰੋਜਨ, ਪੋਟਾਸ਼ੀਅਮ ਅਤੇ ਫਾਸਫੋਰਸ ਜੋ ਪੋਦ੍ਹੇ ਦੀ ਗਰੋਥ ਲਈ ਜਰੂਰੀ ਹੁੰਦੇ ਹਨ ਪਰ ਇਸਦੀ ਵਰਤੋਂ ਦਾ ਜ਼ਿਆਦਾ ਫਾਇਦਾ ਓਦੋਂ ਹੁੰਦਾ ਹੈ ਜਦੋ ਕਣਕ ਵਿਚ flowering ਸ਼ੁਰੂ ਹੋਣ ਲੱਗਦੀ ਹੈ
Posted by Gurbejh Singh
Punjab
02-02-2019 07:13 PM

Posted by inderpal
Punjab
02-02-2019 06:56 PM
Intas company di Bolus Hellotas di 2 golia swere 2 golia shame nu 3 din tak deo ji, iss nal jldi farak paa jawega..
Posted by Amandeep singh Dhaliwal 97804 10102
Punjab
02-02-2019 06:36 PM
iss photo de vich ditti hoyi jankari de anusaar tuc pesticides di dukaan khol skde ho...

Posted by GS GHUMAN
Punjab
02-02-2019 06:31 PM
Ghuman ji Murgi palan sbandi kitab len lai tusi Guru Angad Dev Veterinary and Animal Sciences University de PHONE NO. 0161-2414005,2553364 te samparak kar ke magva sakde ho.(answer nal ditia photto jrur dekho)Ghuman ji Murgi palan sbandi kitab len lai tusi Guru Angad Dev Veterinary and Animal Sciences University de PHONE NO. 0161-2414005,2553364 te samparak kar ke magva sakde ho.(answer nal ditia photto jrur dekho)
Posted by ਇਕਬਾਲ ਸਿੰਘ
Punjab
02-02-2019 06:20 PM
Iqbal Singh ji alovera de plant len lai tusi 9814130982 ALEOVERA FARMER Punjab seed com. nal sampark kar sakde ho (gidderbaha shri muktsar sahib.) ik new alelovera farmer nu meri ehi slah hai ki oh hun alovera di kheti na kare je us ne pehli vaar start krna hai ta july de vich lao us same es di groth bohat hi vadiah hundi hai.
Posted by AMAN MOUDGILL
Punjab
02-02-2019 06:18 PM
Os nu hara chara deo nall te dana v pao ji kai varr passu pehla to hi ghat khanda hunda hai , tuci usde khann de hisab nal deo jinna pashu asaani nal hajam krda howe ohna he deo , baki tuci Livoferrol liqued 100 ml rojana de skde ho , ehh bhukh v lgwanda hai atte sarir di kami v purri krda hai .

Posted by goppyy
Punjab
02-02-2019 06:05 PM
Goppy ji hun tuc Bhindi,kddu,kheera,tinda khet vich lga skde ho

Posted by Amarjeet singh
Haryana
02-02-2019 05:53 PM
PAU da kisan mela 20-23 march de vich ho skda hai ..aun wale dina de vich tuhanu iss di exact date facebook te ds ditti jawegi..
Posted by jaswinder singh
Punjab
02-02-2019 05:48 PM
ਜਸਵਿੰਦਰ ਸਿੰਘ ਜੀ ਮਧੂ ਮੱਖੀ ਪਾਲਣ ਦੀ ਇਹ ਟ੍ਰੇਨਿੰਗ 5-9 ਤਰੀਕ ਤੱਕ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ( ਸੰਗਰੂਰ ) ਵਿੱਖੇ ਹੋ ਰਹੀ ਹੈ ਤੁਸੀ ੳੱਥੇ ਜਾ ਕੇ ਵੀ ਪਤਾ ਕਰ ਸਕਦੇ ਹੋਂ ਜਾ ਫਿਰ ਕ੍ਰਿਸੀ ਵਿਗਿਆਨ ਕੇਦਰ ਦੇ ਇਸ ਪਤੇ ਤੇ ਤੁਸੀ ਸੰਪਰਕ ਕਰੋ ਸ਼ੀ ਵਿਗਿਆਨ ਕੇਂਦਰ, ਸੰਗਰੂਰ , SANGRUR TO PATRAN ROAD, VILLAGE ਖੇੜੀ, PHONE 01672-245320

Posted by Sunny Jassi
Punjab
02-02-2019 05:40 PM
Es nu Liquid Actinovet 15ml 10 bunda din vich 3 varr deo ji es nu lagatar 2 month takk deo ji, iss nal farak paan lgg jawega.

Posted by Gurpartap singh
Punjab
02-02-2019 05:34 PM
sarkari hospital ton deworming di dwai , chichada di dwai atte kuj hospitals vich mineral mixture v milde hai , isde lyi tuci apne ilake de sarkari hospital ton pta kr skde ho .
Posted by abhishek
Haryana
02-02-2019 05:28 PM
hnji iski pic clear nahi hai ji. aap dobara photo attach kare ji.
Posted by HARMANJIT SINGH DHILLON
Punjab
02-02-2019 05:14 PM
Haramjit ji jekar kanak vicho pani sukk nahi reha ta tuc sulphur@3 killo prati acre de hisab nal chitta deo.pani jameen vich jeerna shuru kar dinda hai. dhanwad

Posted by virpal singh
Punjab
02-02-2019 05:12 PM
FARMTRAC 6055 de nalo swaraj 855 best hai...rate da v fark hai ate iss de vich tuhanu har ikk facility v mil jawegi ate ihh combine , rotavators plough hal khichan de vich v kaamjaab rhega...

Posted by dapinder singh
Punjab
02-02-2019 05:03 PM
February adh de vich iss di bijaayi krde ho tan ihh wdia pungregi..ihh shriram di hybrid makki hai...

Posted by pk
Punjab
02-02-2019 05:01 PM
Pk ji boote di jad vich seonk check kro jekar maujood hai ta tuc chlorpyriphos@1.5ml prati litre pani de hisab nal spray karo. is to ilava tuc isde uper NPK 19:19:19@1 killo nu 150 litre pani vich mila ke spray karo.dhanwad

Posted by dapinder singh
Punjab
02-02-2019 04:57 PM
Dapinder singh g tuhade dobara bheji gyi photo upload nhi hoyi hai.kirpa krke photo dobara bhejo ta jo tuhanu poori jankari ditti ja ske

Posted by Gurpartap singh
Punjab
02-02-2019 04:53 PM
nili ravvi da vdia seeman kohinoor ya billu jo ki lande rode pind jo ki moge kol hai , ehh dono vdia hai tuci koi v bhrwa skde ho..

Posted by karan Gautam
Himachal Pradesh
02-02-2019 04:39 PM
करन जी आप पपीते को ढलान पर लगा सकते है इसमें बस यह ध्यान रखने वाली बात है ढलान से मिटटी फिसले तो इसकी जड़ों को नुक्सान न हो बाकि इसकी ग्रोथ आपकी संभल पर निर्भर कर्त है कि आप इसका कितना ध्यान रखते है धन्यवाद

Posted by ਚਾਨਣ
Punjab
02-02-2019 04:36 PM
Os nu Injection Zoctim 2.5gm Intravenous lagwo te nall Injection Megludyne 20ml Injection Isoflud 5ml Injection C.R.B 30ml Injection Vitame-H 5ml lwao ji

Posted by Ravi Jain
Punjab
02-02-2019 04:32 PM
Ravi Jain ji hnji bilkul apa majha layi v silage use kar sakde ha ji.

Posted by GURINDERJIT SINGH
Punjab
02-02-2019 04:24 PM
ਗੁਰਿੰਦਰਜੀਤ ਜੀ ਜ਼ਮੀਨ ਦੀ ਤਿਆਰੀ ਸਮੇਂ, ਰੂੜੀ ਦੀ ਖਾਦ ਜਾਂ ਕੰਪੋਸਟ ਖਾਦ 15 ਰੇੜੀਆਂ ਪ੍ਰਤੀ ਏਕੜ ਪਾਓ ਅਤੇ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿਓ ਨਾਈਟ੍ਰੋਜਨ 40 ਕਿਲੋ(ਯੂਰੀਆ 90 ਕਿਲੋ) ਅਤੇ ਫਾਸਫੋਰਸ 16 ਕਿਲੋ(ਸਿੰਗਲ ਸੁਪਰ ਫਾਸਫੇਟ 35 ਕਿਲੋ) ਪ੍ਰਤੀ ਏਕੜ ਪਾਓ ਰੋਪਣ ਸਮੇਂ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਪੂਰੀ ਮਾਤਰਾ ਵਿੱਚ ਪਾਓ ਰੋਪਣ ਤੋਂ 45 ਦਿਨ ਬਾਅਦ ਨਾਈਟ੍ਰੋਜਨ ਦ.... (Read More)
ਗੁਰਿੰਦਰਜੀਤ ਜੀ ਜ਼ਮੀਨ ਦੀ ਤਿਆਰੀ ਸਮੇਂ, ਰੂੜੀ ਦੀ ਖਾਦ ਜਾਂ ਕੰਪੋਸਟ ਖਾਦ 15 ਰੇੜੀਆਂ ਪ੍ਰਤੀ ਏਕੜ ਪਾਓ ਅਤੇ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿਓ ਨਾਈਟ੍ਰੋਜਨ 40 ਕਿਲੋ(ਯੂਰੀਆ 90 ਕਿਲੋ) ਅਤੇ ਫਾਸਫੋਰਸ 16 ਕਿਲੋ(ਸਿੰਗਲ ਸੁਪਰ ਫਾਸਫੇਟ 35 ਕਿਲੋ) ਪ੍ਰਤੀ ਏਕੜ ਪਾਓ ਰੋਪਣ ਸਮੇਂ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਪੂਰੀ ਮਾਤਰਾ ਵਿੱਚ ਪਾਓ ਰੋਪਣ ਤੋਂ 45 ਦਿਨ ਬਾਅਦ ਨਾਈਟ੍ਰੋਜਨ ਦੀ ਇੱਕ-ਚੌਥਾਈ ਮਾਤਰਾ ਪਾਓ ਅਤੇ ਬਾਕੀ ਬਚੀ ਨਾਈਟ੍ਰੋਜਨ ਰੋਪਣ ਤੋਂ 75 ਦਿਨ ਬਾਅਦ ਪਾਓ ਦਵਾਈਆਂ ਇਸਨੂੰ ਬਿਮਾਰੀ ਲੱਗਣ ਤੇ ਪਾਓ ਧੰਨਵਾਦ

Posted by pardeep singh
Punjab
02-02-2019 04:13 PM
Jekar urea di full dose paoun nal v knak growth nhi krdi tn Gibberellic acid jo plant growth nu promote krda hai tuc esdi spray kr skde ho.esdi dose @400 ml per acre hai
Posted by Gundeep Singh
Punjab
02-02-2019 04:10 PM
Gundeep ji tuc prati boota 7-8 killo vermi compost pao isde nal boote di growth vadhia ho jandi hai isde nal boote nu sare tatan di kami poori ho jandi hai ate boote nu fal v lagna shuru ho janda hai. dhanwad
Posted by satyanarayan
Rajasthan
02-02-2019 04:04 PM
satyanarayan जी गेंहू तत्व की कमी के कारण पीली होना शुरू हो जाती है इसके लिए आप मैंगनीज सल्फेट एक किल्लो को 150 लीटर पानी में मिला कर प्रति एकड़ के हिसाब से स्प्रे करें धन्यवाद

Posted by inderpal
Punjab
02-02-2019 03:55 PM
hanji inderpal ji ehna Saria da salt alg alag ne, tuci ehna di varto kr skde ho.
Posted by Ranjeet singh
Punjab
02-02-2019 03:45 PM
ਪਸ਼ੂ ਨੂੰ Calcimust gel 300ml ਕਰਕੇ ਲਗਾਤਾਰ 3 ਦਿਨ ਦਿਓ , ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ , ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ , ਇਸ ਨਾਲ ਫਰਕ ਪੈ ਜਾਵੇਗਾ , ਉਸਦਾ ਪਿੱਛਾ ਉਚਾ ਰੱਖੋ , ਤੂੜੀ ਘਟ ਪਾਓ .ਇਸ ਨੂੰ ਤੁਸੀ ਪਹਿਲਾ ਇਹ ਚੀਜਾਂ 5-7 ਦਿਨ ਦਿਓ ਫਿਰ ਉਸ ਤੋਂ ਬਾਦ ਤੁਸੀ ਕਾੜਾ ਦੇਣਾ .... (Read More)
ਪਸ਼ੂ ਨੂੰ Calcimust gel 300ml ਕਰਕੇ ਲਗਾਤਾਰ 3 ਦਿਨ ਦਿਓ , ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ , ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ , ਇਸ ਨਾਲ ਫਰਕ ਪੈ ਜਾਵੇਗਾ , ਉਸਦਾ ਪਿੱਛਾ ਉਚਾ ਰੱਖੋ , ਤੂੜੀ ਘਟ ਪਾਓ .ਇਸ ਨੂੰ ਤੁਸੀ ਪਹਿਲਾ ਇਹ ਚੀਜਾਂ 5-7 ਦਿਨ ਦਿਓ ਫਿਰ ਉਸ ਤੋਂ ਬਾਦ ਤੁਸੀ ਕਾੜਾ ਦੇਣਾ ਸ਼ੁਰੂ ਕਰ ਦਿਓ , ਇਸ ਨਾਲ ਸਫਾਈ ਵੀ ਹੋਵੇਗੀ ਅਤੇ ਦੁੱਧ ਵੀ ਵੱਧ ਜਾਵੇਗਾ

Posted by faiyaz
Gujarat
02-02-2019 03:44 PM
पशु के बार बार रिपीट होने के कई कारण हो सकते है जैसे उसे किसी चीज़ की कमी हो सकती है , मिर्नल की कमी हो सकती है , बच्चेदानी का विकास ना होना, इंफेक्शन होना या हॉरमोनस की समस्या होना इन सभी कारणों से पशु बार बार रिपीट होता रहता है ,आप यह बताएं कि आपकी गाय ने पहली बार ब्याना है या पहले भी ब्याय चुकी है ताकि आपको पूरी .... (Read More)
पशु के बार बार रिपीट होने के कई कारण हो सकते है जैसे उसे किसी चीज़ की कमी हो सकती है , मिर्नल की कमी हो सकती है , बच्चेदानी का विकास ना होना, इंफेक्शन होना या हॉरमोनस की समस्या होना इन सभी कारणों से पशु बार बार रिपीट होता रहता है ,आप यह बताएं कि आपकी गाय ने पहली बार ब्याना है या पहले भी ब्याय चुकी है ताकि आपको पूरी जानकारी दी जा सके आप विस्तार से अपना सवाल बताएं

Posted by Anil Kumar
Rajasthan
02-02-2019 03:33 PM
अनिल जी UPL Phoskill यह एक कीटनाशक है आप इसका इस्तेमाल कर सकते है तेले की रोकथाम के लिए इसकी मात्रा 1.5ml को प्रति लीटर पानी के हिसाब से इस्तेमाल किया जाता है धन्यवाद

Posted by jaibir singh
Haryana
02-02-2019 03:23 PM
Gehu mein growth ke liye gibberellic acid @400 ml per acre ka spray kro.ess spray se gehu growth krne lgg jayega.

Posted by ਮਲਕੀਤ ਸਿੰਘ
Punjab
02-02-2019 03:20 PM
malkeet singh ji sat sri akal ji. todada dhanwad apne feedback den layi. bilkul tohadi gal nal sehmat hai te bohat jaldi eh change kar ditta javega ji. baki tusi es tarah hi sanu feedback dinde raho ta jo hor v vadiya service ditti ja sake ji. Thank you
Posted by ਅੰਮ੍ਰਿਤਪਾਲ ਸਿੰਘ
Punjab
02-02-2019 03:07 PM
ਹਾਂਜੀ ਸੰਗਰੂਰ ਵਿਖੇ ਡੇਅਰੀ ਦੀ ਅਗਲੀ ਟ੍ਰੇਨਿਗ 18 ਫਰਵਰੀ ਨੂੰ ਸ਼ੁਰੂ ਹੋ ਰਹੀ ਹੈ ਇਹ ਟ੍ਰੇਨਿੰਗ 15 ਦਿਨਾਂ ਦੀ ਹੁੰਦੀ ਹੈ ਤੁਸੀ ਇਸ ਪਤੇ ਤੇ ਪਹੁੰਚ ਕੇ ਆਪਣਾ ਫਾਰਮ ਭਰ ਸਕਦੇ ਹੋਂ ਡਿਪਟੀ ਡਾਇਰੈਕਟਰ ਡੇਅਰੀ ਟ੍ਰਨਿੰਂਗ ਸੈਂਟਰ , ਰਣਵੀਰ ਕਾਲਜ ਰੋਡ , ਪਟਿਆਲਾ ਗੇਟ , ਸੰਗਰੂ੍ਰ ਹੋਰ ਜਾਣਕਾਰੀ ਲਈ ਤੁਸੀ 01672-230925 ਤੇ ਸੰਪਰਕ ਕਰ ਸਕਦੇ ਹੋਂ ਜੀ Sh. Jaswinder Singh 98769-45551ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦ.... (Read More)
ਹਾਂਜੀ ਸੰਗਰੂਰ ਵਿਖੇ ਡੇਅਰੀ ਦੀ ਅਗਲੀ ਟ੍ਰੇਨਿਗ 18 ਫਰਵਰੀ ਨੂੰ ਸ਼ੁਰੂ ਹੋ ਰਹੀ ਹੈ ਇਹ ਟ੍ਰੇਨਿੰਗ 15 ਦਿਨਾਂ ਦੀ ਹੁੰਦੀ ਹੈ ਤੁਸੀ ਇਸ ਪਤੇ ਤੇ ਪਹੁੰਚ ਕੇ ਆਪਣਾ ਫਾਰਮ ਭਰ ਸਕਦੇ ਹੋਂ ਡਿਪਟੀ ਡਾਇਰੈਕਟਰ ਡੇਅਰੀ ਟ੍ਰਨਿੰਂਗ ਸੈਂਟਰ , ਰਣਵੀਰ ਕਾਲਜ ਰੋਡ , ਪਟਿਆਲਾ ਗੇਟ , ਸੰਗਰੂ੍ਰ ਹੋਰ ਜਾਣਕਾਰੀ ਲਈ ਤੁਸੀ 01672-230925 ਤੇ ਸੰਪਰਕ ਕਰ ਸਕਦੇ ਹੋਂ ਜੀ Sh. Jaswinder Singh 98769-45551ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹੋ
Posted by Dinesh
Uttar Pradesh
02-02-2019 02:50 PM
Dinesh जी ड्रैगन फल की कलमें लगाई जाती है एक एकड़ में तकरीबन इसकी 1600 कलमें लगाई जाती है और इन कलमों को पहले गमले में तैयार किया जाता है और फिर अप्रैल से सितंबर तक कभी भी खेत में लगा सकते हैं और एक कलम लगभग 70 रूपये की आती है अधिक जानकारी के लिए आप नीचे दिए नंबर पर बात कर सकते हैं विजय कुमार -7065414241.धन्यवाद

Posted by Amanpreet Singh
Punjab
02-02-2019 02:46 PM
ਅਮਨਪ੍ਰੀਤ ਜੀ ਜੇਕਰ ਅਮਰੂਦ ਦਾ ਫਲ ਝਾੜ ਰਿਹਾ ਹੈ ਤੁਸੀ 4ml planofix ਨੂੰ 15 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਇਸਦੇ ਨਾਲ ਫਲ ਝੜਨਾ ਬੰਦ ਹੋ ਜਾਂਦਾ ਹੈ ਕਈ ਵਾਰ ਫੰਗਸ ਦੇ ਨਾਲ ਫਲ ਝੜਨਾ ਸ਼ੁਰੂ ਹੋ ਜਾਂਦਾ ਹੈ ਧੰਨਵਾਦ

Posted by jaswinder singh
Punjab
02-02-2019 02:33 PM
Jaswinder Singh ji Dairy training lai tusi apne jile de Krishi Vigyan Kendra, Village Budh Singhwala, Charik Road, Moga-140001 ja fir Dairy Dev. Officer,Dairy Training & Extension Centre,Moga - Kotakpura Road , Vill. Gill, Moga. Sh. Nirvair Singh 94651-17652,01636-242480 nal samparak kar sakde ho.
Posted by Tejinder Singh
Punjab
02-02-2019 02:32 PM
Eh ekk Harmon da Injection he eh passu nu heat vich leke onda te gabhn rehan lai v lagda he ji.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













