Posted by ਗੁਰਮਿੰਦਰ
Punjab
05-02-2019 04:56 AM
ਉਸ ਨੂੰ Avil injection 10ml , DCR injection 2.5 gram , Nonavet injection 15ml ਲਗਵਾਓ , ਬਾਕੀ ਤੁਸੀ ਉਸਦੇ ਮੂੰਹ ਵਿਚ Goheal ਸਪਰੇ ਮਾਰਨੀ ਸ਼ੁਰੂ ਕਰੋ , ਇਹ ਸਪਰੇ Goel vet pharma company ਦਾ ਪ੍ਰੋਡਕਟ ਹੈ
Posted by Rakesh kumar
Punjab
05-02-2019 12:25 AM
Os nu tudi na peao. Os nu hara chara te feed pao te nall hi Liquid Vitum H 5ml rojana deo Liquid Metstrong 250ml 20ml swere 20ml shame nu deo ji.
Posted by Rakesh kumar
Punjab
05-02-2019 12:23 AM
Rakesh kumar jekar cow 8 month di gaban hai ta tusi hiteck f 7 ml the injection 1 lagva deo. goliya rehan deo. injection nal koe chakar nai pavega.

Posted by Kasundra Satish
Gujarat
04-02-2019 11:28 PM
Kasundra Satish ji kripya aap apna swal vistar se pooche taki aapko iske bare men poori jankari di ja sake.dhanyawad
Posted by sharry
Punjab
04-02-2019 10:54 PM
sharry singh g vaahn level di problem ho skdi hai..ja kise jgah te urea vadh pyi ho skdi hai...jdo agge ja ke koi v npk ja growth promoter di spray kroge tan ghat height wali kanak te vadh shidkaav krdeo kanak shi ho jawegi...
Posted by syed javed ali
Maharashtra
04-02-2019 10:52 PM
मुर्गियों की फीड के लिए आप फीड तैयार करने के लिए 25 kg मक्की, 20kg गेहू, 5-6 kg सोयाबीन खल और थोड़ा मिनरल मिश्रण मिलाकर सुबह और शाम को फीड मुर्गियों को डालें, उतनी ही डालें जितनी हज़म कर सके ..

Posted by gurmeet
Punjab
04-02-2019 10:08 PM
Manganese di spray hoshi ton alag hi kro tan jyaada wdia result milda hai..mix krn nal spray dubaara krni pai jandi hai ...kyuki result ghat janda hai.

Posted by Harry Brar
Punjab
04-02-2019 09:50 PM
Harry Brar ji yeh its a accurate for pregnant and non pregnant cows.

Posted by Amanpreet Singh
Punjab
04-02-2019 09:30 PM
iss de upper hun dr. dalal ghol di spray kro..urea poori krn ton baad ihh spray krni hai..hun foliar spray nal kanak da vikaas hunda rhega..ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...

Posted by chhina saab
Punjab
04-02-2019 09:22 PM
Aman singh ji dudh ghatt honn de kyi karan ho skde hai, jiwe khurak change krnn nal ya mousam de prbahv nal , yaa pashu nu diti jann wali khurak thekk na honna , pashu di dewoming time te naa honna, hara chara di matra ghatan krke , enna karna krke v pashu dhudh ghat jnda hai , tuci uss nu Anabolite liqued 100ml rojana, Milkout powder 2-2 chamch swere sham dene suru kro , iss nal duudh vich farak paa jawega.

Posted by chhina saab
Punjab
04-02-2019 09:20 PM
Aman singh ji dudh ghatt honn de kyi karan ho skde hai, jiwe khurak change krnn nal ya mousam de prbahv nal , yaa pashu nu diti jann wali khurak thekk na honna , pashu di dewoming time te naa honna, hara chara di matra ghatan krke , enna karna krke v pashu dhudh ghat jnda hai , tuci uss nu Anabolite liqued 100ml rojana, Milkout powder 2-2 chamch swere sham dene suru kro, vase pashu suun de nazdikk jaa ke apna duudh ghatana suru kr dinda hai kyuki pashu da suun to 2 mahine pehla duudh lenna shadd dena chahida hai ..

Posted by aakash kumar
Haryana
04-02-2019 09:10 PM
आकाश जी खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है.... (Read More)
आकाश जी खुम्ब की किस्में कई प्रकार की होती है जैसे कि बटन खुम्ब, डीगरी, शटाकी खुम्ब, पराली खुम्ब, और मिलकी खुम्ब इनमे से कुइ खुम्ब सर्दियो के मौसम में और कुछ गर्मीयों के मौसम में लगाये जाते है और हर खुम्ब को लगाने का समय अलग अलग है जैसे बटन खुम्ब का समय सितंबर से मार्च तक होता है इस समय में हम तीन फसले ले सकते है शटाकी खुम्ब का समय अक्तूबर से मध्य फरवरी तक हैं इस समय हम एक फसल ही ले सकते है पराली खुम्ब का समय अप्रैल से अगस्त तक है इस समय हम चार फसले ले सकते है मिलकी खुम्ब का समय अप्रैल से सितंबर तक है आप अब अप्रैल में मिलकी या पराली खुम्ब लगा सकते है पराली खुमब के लिए आपको पराली, बीज, बांस, सेबा, आदि की जरूरत है पराली के पूले, धानो की पराली 1-1 किलो के पूले दोनो सिरो से सेबे से बांध कर तैयार किये जाते है पूले के सिरे कांट कर एक सार कर लिए जाते है पूलो की क्यिारी लगाना पराली के पूलो को साफ पानी में 16-20 घंटो के लिए डूबो दे गिले पूलो को ढलान पर रख कर फालतू पानी को निकलने दे कमरे ईटो और बांस से एक पलेटफार्म बनाये इस पलेटफार्म पर 5 पूलो की एक तहय लगाये जिसके ऊपर 75 ग्राम बीज डाले इसके ऊपर की तहय उलट होती है इस प्रकार 5-5 पूलो की तहय में 300 ग्राम बीज डाल कर कियारी तैयार करे सबसे ऊपर दो पूलो को खोलकर रख दे खुम्बो का फूटना बिजाई से 7-9 दिनो के बाद खुम्ब फूटने लगती है पानी और हवा का संचार बिजाई के दो दिन के बाद हर रोज पानी का छिडका करे खुम्बो के फूटने के बाद हवा का संचार 6-8 घंटे प्रति दिन किया जाता है खुम्बो की तूडाई खुम्बो के फूटने के बाद 1-2 दिनो के बाद तोडाई के योग्य हो जाती है मिलकी खुम्ब मिलकी खुम्ब के लिए तूडी, बीज, मोमी लिफाफे, सेबा, केसिंग,मिट्टी आदि होने चाहिये तूडी की तैयारी सूकी तूडी को पक्के फर्श पर बिछा कर 16-20 घंटे पानी से गिला करे गिली तूडी को बोरी में भर कर सेबे से बांध दे इस बोरी को उबलते पानी में 45-50 मिनट रखें तूडी को निकालकर पक्के फर्श पर बिछा कर ठंडा करे यह तूडी बिजाई के लिए तैयार है बिजाई ठंडी तूडी में बीज मिलाकर मोमी लिफाफो में भर दें एक मोमी लिफाफें में लगभग 2 किलो गिली तूडी और 70-80 ग्राम बीज पडता है लिफाफे के मुंह को सेबे से अच्छी तरह बांध कर कमरे में रख दे केसिंग बिजाई के दो तीन हफतो के बाद लिफाफे खोलकर केसिंग की 1-1.5 की तहय लगा दें केसिंग में तूडी और रेतली मिट्टी होती है 24 घंटो के लिए 4 प्रतिशत फारमलेन के घोल से जीवाणु रहित किया जाता है खुम्बो का फूटना केसिंग मिट्टी डालने के लगभग दो हफतो में खुम्बो के छोटे छोटे किणके निकलने शुरू हो जाते है और 4-5 दिन के बाद तोडने योग्य हो जाते है खुम्बो की तूडाई लगभग 35-40 दिनो तक की जाती है धन्यवाद

Posted by ਯਾਦ ਸਿੱਧੂ
Punjab
04-02-2019 09:08 PM
yadi ji tuc pathiyan de pani di dubara spray kar deo kyuki kanak peeli tata di kami de nal hundi hai ate pathiyan de pani de nal isdi sariyan kamiyan pooriyan ho jangiyan.dhanwad
Posted by Sandeep
Haryana
04-02-2019 09:05 PM
संदीप जी आप इसके खून का सैंपल लेकर नज़दीकी पौल्ली क्लीनिक लैब में जांच करवायें और बरूसीलोसिस बिमारी का पता लगवायें यदि इसे यह बिमारी है तो आप इसे दो दो महीने के फर्क से Duraprojen का इंजेक्शन इसके ब्याने तक लगवाते रहें इससे बच्चा नहीं गिरेगा पहले आप इसकी जांच करवायें

Posted by parshant saini
Uttar Pradesh
04-02-2019 09:04 PM
parshant saini ji kripya aap apna swal vistar se pooche ke aapko mushroom ke bare men kya jankari chahiye taki hum aapko uski poori detail de sake.dhanywad
Posted by HARPINDER SINGH
Punjab
04-02-2019 08:57 PM
Harpinder ji tuci iss nu Jeckshoot injection 20ml, injection Moxel 4gm lgwane suru kro , ehh tuci 2-3 din lgwao ate FMC powder 50gm rojana deo ji , jddo farak paai jawe uddo bnnd krr deo , iss nal jlddi thekk ho jawega..

Posted by Rajnesh
Haryana
04-02-2019 08:53 PM
जी आप इस गोली को गाभिन गाय को डीवार्मिंग के लिए दे सकते है

Posted by inderpal
Punjab
04-02-2019 08:53 PM
inderpal ji tuci soyabeen atte channe nu iss trah he paa skde ho , iss nu sidda he feed vich milla deo , baaki chokar tuci cholia di paao tan jyada vdia hai ..

Posted by sarbjeet singh
Punjab
04-02-2019 08:46 PM
Ohna nu powder Calf plan 3kg 100gm rojana deo te nal feed cargill di heifer dry pao ji. Binola da oil pon di jrorat nhi he jekar paona hai ta tusi mitha tel 50gm rojana deo.

Posted by ਇੰਦਰਜੀਤ ਸਿੰਘ
Punjab
04-02-2019 08:34 PM
ਇੰਦਰਜੀਤ ਜੀ ਤੁਸੀ ਕਣਕ ਵਿਚ ਸੁੰਡੀ ਦੀ ਰੋਕਥਾਮ ਦੇ ਲਈ ਤੁਸੀ Quinalphos@800ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਸੁੰਡੀ ਦੀ ਰੋਕਥਾਮ ਹੋ ਜਾਂਦੀ ਹੈ ਜੇਕਰ ਪਾਣੀ ਵੱਧ ਖੜ ਜਾਂਦਾ ਹੈ ਤਾ ਤੁਸੀ ਸਲਫ਼ਰ ਤਿੰਨ ਕਿੱਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦਿਓ ਇਸਦੇ ਨਾਲ ਪਾਣੀ ਮਿੱਟੀ ਵਿਚ ਜੀਰਨਾ ਸ਼ੁਰੂ ਕਰ ਦਿੰਦਾ ਹੈ ਧੰਨਵਾਦ

Posted by Aanand ji
Bihar
04-02-2019 08:34 PM
Sir yeh koi problem nahi he jab baher se makhi ko necter jyada milta he to vapsi per kus makhi runway ki bajae jameen per gir jati he kus time ke baad voh box main chali jati he eska matlab honey teji se aa raha he
Posted by Gurpreet Singh
Punjab
04-02-2019 08:33 PM
ਗੁਰਪ੍ਰੀਤ ਸਿੰਘ ਜੀ ਤੁਸੀ ਇਸ ਸਮੇ ਬੱਚਾ ਛੱਡੋਗੇ ਤਾਂ ਠੰਡ ਕਾਰਨ ਗਰੋਥ ਨਹੀ ਹੁੰਦੀ ਤੇ ਵੱਡੇ ਪੰਛੀ ਬੱਚਿਆ ਨੂੰ ਖਾ ਵੀ ਜਾਂਦੇ ਹਨ ਇਸ ਲਈ ਸਾਡੀ ਰਾਇ ਹੈ ਕਿ ਤੁਸੀ ਫਰਵਰੀ ਤੋਂ ਬਾਅਦ ਹੀ ਪੂੰਗ ਛੱਡੋ ਬਾਕੀ ਜੇਕਰ ਤੁਸੀ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ .... (Read More)
ਗੁਰਪ੍ਰੀਤ ਸਿੰਘ ਜੀ ਤੁਸੀ ਇਸ ਸਮੇ ਬੱਚਾ ਛੱਡੋਗੇ ਤਾਂ ਠੰਡ ਕਾਰਨ ਗਰੋਥ ਨਹੀ ਹੁੰਦੀ ਤੇ ਵੱਡੇ ਪੰਛੀ ਬੱਚਿਆ ਨੂੰ ਖਾ ਵੀ ਜਾਂਦੇ ਹਨ ਇਸ ਲਈ ਸਾਡੀ ਰਾਇ ਹੈ ਕਿ ਤੁਸੀ ਫਰਵਰੀ ਤੋਂ ਬਾਅਦ ਹੀ ਪੂੰਗ ਛੱਡੋ ਬਾਕੀ ਜੇਕਰ ਤੁਸੀ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ ਬਾਕੀ ਮੱਛੀ ਪਾਲਣ ਲਈ ਨਹਿਰੀ ਪਾਣੀ ਵਧੀਆ ਹੁੰਦਾ ਹੈ ਤੇ ਤੁਸੀ ਪਿੰਡ ਦਾ ਛੱਪੜ ਠੇਕੇ ਤੇ ਲੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋਂ ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ ਤਾਲਾਬ ਵਿੱਚ ਪਲੈਂਕਟਾਨ ਦੀ ਚੰਗੀ ਮਾਤਰਾ ਕਰਨ ਦੇ ਉਦੇਸ਼ ਨਾਲ ਇਹ ਜ਼ਰੂਰੀ ਹੈ ਕਿ ਰੂੜੀ ਦੀ ਖਾਦ ਦੇ ਨਾਲ ਸੁਪਰਫਾਸਫੇਟ 300 ਕਿਲੋਗ੍ਰਾਮ ਅਤੇ ਯੂਰੀਆ 180 ਕਿਲੋਗ੍ਰਾਮ ਪ੍ਰਤੀ ਸਾਲ ਪ੍ਰਤੀ ਹੈਕਟੇਅਰ ਦੇ ਮਾਨ ਨਾਲ ਪਾਈ ਜਾਵੇ ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ ਮੰਡੀਕਰਨ ਦੀ ਕੋਈ ਦਿੱਕਤ ਨਹੀ ਹੈ ਇਹ ਲੋਕਲ ਹੀ ਸੇਲ ਹੋ ਜਾਂਦੀ ਹੈਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ

Posted by jaswinder singh
Punjab
04-02-2019 08:28 PM
Jaswinder ji Silage Making Machine len lai tusi Bakhsish Combine, Patiala Road, Ghagga, Patiala-147102, Punjab, India Gurbakhsish Singh 9888831443 ji nal samparak kar sakde ho.

Posted by inderpal
Punjab
04-02-2019 08:20 PM
ਹੀਫਰ ਲਈ ਫੀਡ ਤਿਆਰ ਕਰਨ ਦਾ ਤਰੀਕਾ 10 ਕਿਲੋ ਸੋਇਆਬੀਨ, 8 ਕਿਲੋ ਵੜੇਵਿਆਂ ਦੀ ਖਲ, 9 ਸਰੋਂ ਦੀ ਖਲ, 40 ਕਿਲੋ ਚੋਕਰ, 20 ਕਿਲੋ ਕਣਕ ਜਾਂ ਮੱਕੀ, 10 ਕਿਲੋ ਛੋਲੇ, 1 ਕਿਲੋ ਨਮਕ, 2 ਮਿਨਰਲ ਮਿਸ਼ਰਣ ਅਤੇ ਬੱਚਿਆਂ ਲਈ ਮੱਕੀ,ਕਣਕ, ਜ਼ੌ 50 ਕਿਲੋ, ਮੂੰਗਫਲੀ ਖਲ 30 ਕਿਲੋ, ਸਕਿਮਡ ਮਿਲਕ ਪਾਊਡਰ 07 ਕਿਲੋ, ਚੌਲਾ ਦਾ ਛਿਲਕਾ 10 ਕਿਲੋ, ਧਾਤਾ ਦਾ ਚੂਰਾ 02 ਕਿਲੋ, ਨਮਕ 01 ਕਿਲੋ, ਵਿਟਾਮਿਨ ਏ ਅਤੇ ਡੀ ਪੂਰਕ(ਗ੍ਰਾਮ ਪ੍ਰਤੀ ਕੁਆਂਟ.... (Read More)
ਹੀਫਰ ਲਈ ਫੀਡ ਤਿਆਰ ਕਰਨ ਦਾ ਤਰੀਕਾ 10 ਕਿਲੋ ਸੋਇਆਬੀਨ, 8 ਕਿਲੋ ਵੜੇਵਿਆਂ ਦੀ ਖਲ, 9 ਸਰੋਂ ਦੀ ਖਲ, 40 ਕਿਲੋ ਚੋਕਰ, 20 ਕਿਲੋ ਕਣਕ ਜਾਂ ਮੱਕੀ, 10 ਕਿਲੋ ਛੋਲੇ, 1 ਕਿਲੋ ਨਮਕ, 2 ਮਿਨਰਲ ਮਿਸ਼ਰਣ ਅਤੇ ਬੱਚਿਆਂ ਲਈ ਮੱਕੀ,ਕਣਕ, ਜ਼ੌ 50 ਕਿਲੋ, ਮੂੰਗਫਲੀ ਖਲ 30 ਕਿਲੋ, ਸਕਿਮਡ ਮਿਲਕ ਪਾਊਡਰ 07 ਕਿਲੋ, ਚੌਲਾ ਦਾ ਛਿਲਕਾ 10 ਕਿਲੋ, ਧਾਤਾ ਦਾ ਚੂਰਾ 02 ਕਿਲੋ, ਨਮਕ 01 ਕਿਲੋ, ਵਿਟਾਮਿਨ ਏ ਅਤੇ ਡੀ ਪੂਰਕ(ਗ੍ਰਾਮ ਪ੍ਰਤੀ ਕੁਆਂਟਲ) 10 ਕਿਲੋ, ਫਾਸਫੋਰਸ 0.5 ਕਿਲੋ. ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ
Posted by Supinder Singh
Punjab
04-02-2019 08:07 PM
ਹਾਜੀ ਇਸ ਤਰੀਕੇ ਨਾਲ ਅੰਦਾਜ਼ਾ ਮੁਸ਼ਕਿਲ ਹੋ ਜਾਂਦਾ ਹੈ ਕਿਉਕੀ ਖਰਚਾ ਬਹੁਤ ਸਾਰੀਆ ਗੱਲਾਂ ਤੇ ਨਿਰਭਰ ਕਰਦਾ ਹੈ ਪਰ ਜੇਕਰ ਮੋਟਾ ਜਿਹਾ ਅੰਦਾਜ਼ਾ ਲਗਾਉਣਾ ਹੋਵੇ ਤਾਂ 50000 - 55000 ਰੁਪਏ ਤੱਕ ਖਰਚਾ ਆ ਜਾਂਦਾ ਹੈ ਤੇ 5000-12000 ਤੱਕ ਮੁਨਾਫਾ ਹੋ ਸਕਦਾ ਹੈ

Posted by jaswinder singh
Punjab
04-02-2019 08:05 PM
Os nu 45kg hara chara rojana deo 3-4kg feed passu lai te 3kg dudh nu 1kg feed pao te 24 ghante pani deo ji.

Posted by SATISH kumar
Haryana
04-02-2019 08:05 PM
सबसे पहले आप उसके बुखार की जांच करवाएं, इसे Flukrid-DS गोली दें, इसे 3D red liqued 100ml रोज़ाना देना शुरू करें और Livoferrol liqued 100ml रोज़ाना दें, इससे भैंस को ताकत भी मिलेगी और भूख भी बढ़ेगी ..

Posted by jaswinder singh
Punjab
04-02-2019 07:52 PM
ਜਸਵਿੰਦਰ ਸਿੰਘ ਜੀ ਜਨਮ ਤੋਂ ਬਾਅਦ ਜਦੋ ਉਮਰ 6 ਮਹੀਨਿਆਂ ਦੀ ਹੋ ਜਾਂਦੀ ਹੈ ਤਾਂ ਪਹਿਲਾ ਟੀਕਾ ਬਰੂਸੀਲੋਸਿਸ ਦਾ ਲਗਵਾੳ ਫਿਰ ਇੱਕ ਮਹੀਨੇ ਬਾਅਦ ਤੁਸੀ ਮੂੰਹ ਖੁਰ ਦਾ ਟੀਕਾ ਲਗਵਾੳ ਅਤੇ ਗਲਘੋਟੂ ਦਾ ਵੀ ਲਗਵਾੳ ਅਤੇ ਇੱਕ ਮਹੀਨੇ ਬਾਅਦ ਲਗੜੇ ਬੁਖਾਰ ਦਾ ਲਗਵਾੳ , ਇਸ ਤਰੀਕੇ ਨਾਲ ਤੁਸੀ ਟੀਕੇ ਲਗਵਾ ਸਕਦੇ ਹੋ , ਫਿਰ ਤੁਸੀ 6 ਮਹੀਨਿਆਂ ਬਾਅਦ ਮੂੰਹ ਖੁਰ , ਗਲਘੋਟੂ ਅਤੇ ਬਰੂਸੀਲੋਸਿਸ ਦਾ ਟੀਕਾ ਲਗਵ.... (Read More)
ਜਸਵਿੰਦਰ ਸਿੰਘ ਜੀ ਜਨਮ ਤੋਂ ਬਾਅਦ ਜਦੋ ਉਮਰ 6 ਮਹੀਨਿਆਂ ਦੀ ਹੋ ਜਾਂਦੀ ਹੈ ਤਾਂ ਪਹਿਲਾ ਟੀਕਾ ਬਰੂਸੀਲੋਸਿਸ ਦਾ ਲਗਵਾੳ ਫਿਰ ਇੱਕ ਮਹੀਨੇ ਬਾਅਦ ਤੁਸੀ ਮੂੰਹ ਖੁਰ ਦਾ ਟੀਕਾ ਲਗਵਾੳ ਅਤੇ ਗਲਘੋਟੂ ਦਾ ਵੀ ਲਗਵਾੳ ਅਤੇ ਇੱਕ ਮਹੀਨੇ ਬਾਅਦ ਲਗੜੇ ਬੁਖਾਰ ਦਾ ਲਗਵਾੳ , ਇਸ ਤਰੀਕੇ ਨਾਲ ਤੁਸੀ ਟੀਕੇ ਲਗਵਾ ਸਕਦੇ ਹੋ , ਫਿਰ ਤੁਸੀ 6 ਮਹੀਨਿਆਂ ਬਾਅਦ ਮੂੰਹ ਖੁਰ , ਗਲਘੋਟੂ ਅਤੇ ਬਰੂਸੀਲੋਸਿਸ ਦਾ ਟੀਕਾ ਲਗਵਾੳ ਅਤੇ ਸਾਲ ਵਿੱਚ ਇਹ ਤਿੰਨੇ ਟੀਕੇ ਦੋ ਵਾਰ ਲਗਵਾਉਣੇ ਹੈ.
Posted by sukhmander singh
Punjab
04-02-2019 07:49 PM
sukhmander ji kirpa karke daso k tuc kanak de bare vich jankari ki laina chahunde ho.sadi team valo tuhanu swal di poori jankari layi call v kiti gayi c par tuhade valo koi jwab nahi dita geya.ta kirpa karke apna swal dubara vistar nal pucho ta jo tuhanu poori jankari diti ja sake. dhanwad

Posted by Vinod
Madhya Pradesh
04-02-2019 07:45 PM
Vinod ji the list of wheat diseases is given below:-
Brown rust: It is favoured by warm temperatures (15-30° C) and humid conditions. Brown rust is characterized by reddish- brown spores that occur in oval or elongated pustules. The disease can develop rapidly when free moisture is available and temperatures are near 20° C. Successive generations of urediospores can be produced every 10-14 days if conditions are favourable.
For control of this disease, follow mixed cropping with suitable crops. Avoid excessive use of Nitrogen fertilizer. Spray Zineb Z-78@400 gm/acre or Propiconazole@2ml/Litre of water.
Stripe/Yellow rust: The ideal growth conditions for yellow rust are temperatures of between 8-13° C for spore germination and penetration, and 12-15° C for further development and.... (Read More)
Vinod ji the list of wheat diseases is given below:-
Brown rust: It is favoured by warm temperatures (15-30° C) and humid conditions. Brown rust is characterized by reddish- brown spores that occur in oval or elongated pustules. The disease can develop rapidly when free moisture is available and temperatures are near 20° C. Successive generations of urediospores can be produced every 10-14 days if conditions are favourable.
For control of this disease, follow mixed cropping with suitable crops. Avoid excessive use of Nitrogen fertilizer. Spray Zineb Z-78@400 gm/acre or Propiconazole@2ml/Litre of water.
Stripe/Yellow rust: The ideal growth conditions for yellow rust are temperatures of between 8-13° C for spore germination and penetration, and 12-15° C for further development and with free water. The yield penalties from yellow rust in wheat can range from 5% to as high as 30% in high disease pressure scenarios. The pustules of stripe rust, which, contain yellow to orange-yellow urediospores, usually form narrow stripes on the leaves.
For control of this disease, use rust resistant variety. Follow crop rotation and adopt mix cropping pattern. Avoid excess use of Nitrogen. When symptom observed, do dusting of Sulphur @5-10 kg/acre or take spray of Mancozeb @ 2 gm/Ltr or spray the crop with Propiconazole (Tilt) 25 EC @2 ml / litre of water.Karnal bunt: It is seed and soil borne disease. Infection occurs at flowering stage. Cloudy weather condition during spike emergence to grain filling stage of crop leads to development of disease. If the rains occur during the month of February in north Indian plains (disease-prone areas), the disease is likely to come with higher severity.
For control of this disease use karnal bunt resistant varieties. For management of this disease, take one spray of Propiconazole (Tilt 25 EC) @2ml/ Ltr of water at ear head emergence stage.
Thank You.

Posted by Deepak Mandhar
Uttar Pradesh
04-02-2019 07:19 PM
उसे Liquid Anabolite 100ml सुबह 100ml शाम को दें, साथ ही Bolus Lactin 2 गोलियां सुबह 2 गोलियां शाम को दें powder milk out 900gm 2 चम्मच सुबह 2 चम्मच शाम को दें, इससे फर्क पड़ जायेगा

Posted by Gurmeet Singh
Punjab
04-02-2019 07:11 PM
Gurmeet ਜੀ basf Opera ਇਕ ਫੰਗਸਨਾਸ਼ੀ ਹੈ ਇਸਦੇ ਵਿਚ Pyraclostrobin 13.3% + Epoxyconazole 5% SE ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਇਸਦੀ ਮਾਤਰਾ ਇਕ ਏਕੜ ਵਿਚ 200ml ਦੀ ਵਰਤੋਂ ਕੀਤੀ ਜਾਂਦੀ ਹੈ ਇਹ Leaf Rust, Powdery mildew, Leaf blotch ਵਰਗੀਆਂ ਬਿਮਾਰੀਆਂ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ ਇਸ ਦੀ ਵਰਤੋਂ ਬਿਮਾਰੀ ਦੇ ਆਉਣ ਤੇ ਕਰਨੀ ਚਾਹੀਦੀ ਹੈ ਧੰਨਵਾਦ

Posted by gurpinder Singh
Punjab
04-02-2019 07:08 PM
ਉਸ ਨੂੰ Lactomood ਹੋਮਿਓਪੈਥਿਕ ਦਵਾਈ ਦਿਓ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ ਤੁਸੀ Anabolite liqued 100ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਦੁੱਧ ਵੀ ਵੱਧ ਜਾਵੇਗਾ ਅਤੇ ਫਰਕ ਪੈ ਜਾਵੇਗਾ ..
Posted by simar
Punjab
04-02-2019 06:52 PM
simar g npk de nal manganese di spray ho jawegi par jekar wdia result laina hai tan spray alag alag kro...npk di lod vaise v 80-90 dina te paindi hai ate manganese sulphate di lod 60 dina di kanak te paindi hai ..191919 de nalo dr. dalal ghol ja 005234 ja 130045 di spray kro. .

Posted by Gurmeet Singh
Punjab
04-02-2019 06:46 PM
Gurmeet g npk de nal manganese di spray ho jawegi par jekar wdia result laina hai tan spray alag alag kro...npk di lod vaise v 80-90 dina te paindi hai ate manganese sulphate di lod 60 dina di kanak te paindi hai ..191919 de nalo dr. dalal ghol ja 005234 ja 130045 di spray kro. .
Posted by kulvir singh banger
Punjab
04-02-2019 06:21 PM
ਕੁਲਵੀਰ ਜੀ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲ.... (Read More)
ਕੁਲਵੀਰ ਜੀ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਦੁੱਧ ਵਾਲੇ ਪਸ਼ੂ ਨੂੰ ਤੁਸੀ 2 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇ ਸਕਦੇ ਹੋ ਬਾਕੀ ਪਸ਼ੂਆਂ ਨੂੰ ਤੁਸੀ 1-1.5 ਕਿਲੋ ਤਕ ਦੇ ਸਕਦੇ ਹੋ , ਜਿਨ੍ਹਾਂ ਆਸਾਨੀ ਨਾਲ ਪਸ਼ੂ ਖਾਂਦਾ ਹੈ ਉਸ ਹਿਸਾਬ ਨਾਲ ਦੇ ਸਕਦੇ ਹੋ
Posted by Gurwinder singh
Punjab
04-02-2019 06:18 PM
ਗੁਰਵਿੰਦਰ ਜੀ ਤੁਸੀ ਮੱਝ ਨੂੰ Teramicin-LA 30ml ਲੈ ਕੇ 15-15ml ਗਰਦਨ ਦੇ ਦੋਨਾਂ ਪਾਸੇ ਲਗਵਾਓ , ਇਸਦੇ ਨਾਲ ਤੁਸੀ , musticare ਜਾ Flashout ਪਾਊਡਰ ਦਿਓ ਇਸਦਾ ਰੋਜਾਨਾ 1 ਪੋਚ ਦੇਣ ਹੈ ਅਤੇ ਮੀਠਾ ਸੋਡਾ 30 ਗ੍ਰਾਮ ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ ...

Posted by jogi
Punjab
04-02-2019 06:13 PM
ਕਣਕ ਵਿਚ ਜੌਂਧਰ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ :
2, 4 ਡੀ ਦਵਾਈ ਦਾ ਛਿੜਕਾਅ ਉਦੋਂ ਕਰੋ ਜਦ ਕਣਕ ਨੇ ਪੂਰਾ ਬੂਝਾ ਮਾਰ ਲਿਆ ਹੋਵੇ ਇਹ ਦਵਾਈ ਸੁਕੀ 2, 4 ਡੀ (ਸੋਡੀਅਮ ਸਾਲਟ) ਅਤੇ ਤਰਲ 2, 4 ਡੀ (ਐਸਟਰ) ਦੇ ਰੂਪ ਵਿਚ ਮਿਲਦੀ ਹੈ ਕਿਸੇ ਇਕ ਦਾ ਪ੍ਰਯੋਗ 250 ਗ੍ਰਾਮ ਜਾਂ 250 ਮਿ.ਲੀ ਦੇ ਹਿਸਾਬ ਨਾਲ ਕਰੋ ਇਸ ਨਦੀਨ ਨਾਸ਼ਕ ਦਵਾਈ ਦਾ ਛਿੜਕਾਅ ਅਗੇਤੀ ਬੀਜੀ ਕਣਕ ਉੱਪਰ 35-45 ਦਿਨਾਂ ਦੇ ਅੰਦਰ ਅਤੇ ਪਛੇਤੀ ਬੀ.... (Read More)
ਕਣਕ ਵਿਚ ਜੌਂਧਰ ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ :
2, 4 ਡੀ ਦਵਾਈ ਦਾ ਛਿੜਕਾਅ ਉਦੋਂ ਕਰੋ ਜਦ ਕਣਕ ਨੇ ਪੂਰਾ ਬੂਝਾ ਮਾਰ ਲਿਆ ਹੋਵੇ ਇਹ ਦਵਾਈ ਸੁਕੀ 2, 4 ਡੀ (ਸੋਡੀਅਮ ਸਾਲਟ) ਅਤੇ ਤਰਲ 2, 4 ਡੀ (ਐਸਟਰ) ਦੇ ਰੂਪ ਵਿਚ ਮਿਲਦੀ ਹੈ ਕਿਸੇ ਇਕ ਦਾ ਪ੍ਰਯੋਗ 250 ਗ੍ਰਾਮ ਜਾਂ 250 ਮਿ.ਲੀ ਦੇ ਹਿਸਾਬ ਨਾਲ ਕਰੋ ਇਸ ਨਦੀਨ ਨਾਸ਼ਕ ਦਵਾਈ ਦਾ ਛਿੜਕਾਅ ਅਗੇਤੀ ਬੀਜੀ ਕਣਕ ਉੱਪਰ 35-45 ਦਿਨਾਂ ਦੇ ਅੰਦਰ ਅਤੇ ਪਛੇਤੀ ਬੀਜੀ ਕਣਕ ਉੱਪਰ 45-55 ਦਿਨਾਂ ਦੇ ਅੰਦਰ-ਅੰਦਰ ਹੀ ਕਰੋ ਜੇ ਕਣਕ ਵਿਚ ਰਾਇਆ ਜਾਂ ਸਰ੍ਹੋਂ ਦੀਆਂ ਆਡਾਂ ਕੱਢੀਆਂ ਹੋਣ ਤਾਂ 2, 4 ਡੀ ਦਾ ਛਿੜਕਾਅ ਨਾ ਕਰੋ ਜਿਨ੍ਹਾਂ ਖੇਤਾਂ ਵਿਚ ਕੰਡਿਆਲੀ ਪਾਲਕ ਦੀ ਬਹੁਤਾਤ ਹੋਵੇ ਉੱਥੇ ਸਿਰਫ਼ ਐਲਗ੍ਰਿਪ ਦਵਾਈ 10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਛਿੜਕਾਅ ਕਰੋ ਚੌੜੇ ਪੱਤਿਆਂ ਵਾਲੇ ਨਦੀਨ ਬਟਨ ਬੂਟੀ ਦੀ ਰੋਕਥਾਮ ਲਈ ਏਮ/ ਅਫਨਿਟੀ (ਕਾਰਫੈਨਟਰ-ਾਜ਼ੋਨ-ਈਥਾਈਲ 40 ਡੀ ਐਫ) 20 ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਨਦੀਨ ਨਾਸ਼ਕਾਂ ਦਾ ਛਿੜਕਾਅ ਕਰਨ ਲਈ ਸਿਰਫ਼ ਕੱਟ ਵਾਲੀ ਨੋਜ਼ਲ ਹੀ ਵਰਤੋ ਅਤੇ ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਹੀ ਕੀਤਾ ਜਾਵੇ ਨਦੀਨ ਨਾਸ਼ਕਾਂ ਦਾ ਛਿੜਕਾਅ ਅਦਲ-ਬਦਲ ਕੇ ਕਰੋ ਤਾਂ ਕਿ ਨਦੀਨਾਂ ਵਿਚ ਨਦੀਨ ਨਾਸ਼ਕਾਂ ਪ੍ਰਤੀ ਸਹਿਣ-ਸ਼ਕਤੀ ਨਾ ਪੈਦਾ ਹੋ ਜਾਵੇ
Posted by Ravinder Kumar
Haryana
04-02-2019 06:13 PM
Ravinder ji iss nu tuci Concimax bolus 1-1 goli swere sham deni suru kro , iss nal anndar to infection khtam howega eh tuci 7 din tak deo , jekar 21 din badd heet vich auundi hai tan tuci isdi bachedani vich lixin-iu dwai bhrwa ke fir agle din tika bhrwao atte ehh golia denia suru kr deo .
Posted by ਨਿਰਪਾਲ ਸਿੰਘ
Punjab
04-02-2019 06:06 PM
ਨਿਰਪਾਲ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਕਿਹੜੇ ਖੇਤੀ ਵਾਲੇ ਸੰਦ ਦੀ ਸਬਸਿਡੀ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by jaswinder singh
Punjab
04-02-2019 06:02 PM
ਜਸਵਿੰਦਰ ਜੀ ਜੇਕਰ ਤੁਸੀ ਦੁੱਧ ਦੀ ਜਾਂਚ ਕਰਵਾਉਣੀ ਹੈ ਤਾਂ ਤੁਸੀ ਪੰਜਾਬ ਡੇਅਰੀ ਡਿਵੈਲਪਮੈਂਟ ਦੇ ਸੰਗਰੂਰ ਵਾਲੇ ਡੇਅਰੀ ਟ੍ਰੇਨਿੰਗ ਸੈਂਟਰ ਤੋਂ ਕਰਵਾ ਸਕਦੇ ਹੋ ਇਸਦਾ ਪਤਾ ਤੁਹਾਨੁੰ ਦੱਸਿਆ ਹੈ ਤੁਸੀ ਦਿੱਤੇ ਹੋਏ ਨੰਬਰਾਂ ਤੇ ਇੱਕ ਵਾਰ ਫੋਨ ਕਰਕੇ ਇੱਥੇ ਚਲੇ ਜਾਓ ਦੁੱਧ ਦੀ ਜਾਂਚ ਹੋ ਜਾਵੇਗੀ ਜੀ Deputy Director Dairy, Dairy Training and Extension Centre,Ranvir College Road,Patiala Gate, Sangrur. 01672-230925
Posted by Ravinder Kumar
Haryana
04-02-2019 05:38 PM
hanji app pashu ko AI krwane ke badd v Agrimin-i golia dee skte han , iski rojana 1 goli deni hai aur app 20 din tak de skte han .

Posted by Dinesh kumar
Punjab
04-02-2019 05:33 PM
Dinesh kumar ji jese aap bta rahe ho iss hissab se pashu gabin ho chuka hai. lekin aap isko ek bar doctor se bhi check jarur karva le kyuki kayi baar yeh tareeka 90% hi test karta hai.
Posted by Sumant Itkan
Punjab
04-02-2019 05:32 PM
Sumant ji aap iske uper NPk 19:19;19@1 killo nu 150 litre pani vich mila ke prati acre de hisab nal spray karo.isde nal bel nu fal lagna shuru ho jayega.dhanwad
Posted by Tarjinder singh
Punjab
04-02-2019 05:15 PM
Tarjinder ji kanak de uper tilt di spray fungus da hamla hon te karo is to pehlan tuhanu isdi spray karn di lod nahi hai.ate tele ate machar di spray ehna da hamla hon te hi karo.ate fungicide ate insecticide nu ikathe spray na karo ehna di alag alag spray karo. dhanwad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
















