
Posted by Akash Pilwand
Maharashtra
05-02-2019 03:21 PM
Akash Pilwand g kirpa krke haldi mein kya problem hai detail mein batao ta jo aap ko poori jaankari mil ske
Posted by DILIP SINGH
Uttar Pradesh
05-02-2019 03:09 PM
दिलीप सिंह जी इसके बढ़िया विकास के लिए अच्छे जल निकास वाली मिट्टी की जरूरत होती है यह बहुत किस्म की मिट्टी में उगाई जाती है, पर यह अच्छे विकास वाली, जैविक तत्वों से भरपूर दोमट मिट्टी में बढ़िया पैदावार देती है पानी सोखने वाली, खारी और नमकीन मिट्टी सफेदे की पैदावार के लिए उचित नहीं मानी जाती हैं किस्में: Eucalyptus c.... (Read More)
दिलीप सिंह जी इसके बढ़िया विकास के लिए अच्छे जल निकास वाली मिट्टी की जरूरत होती है यह बहुत किस्म की मिट्टी में उगाई जाती है, पर यह अच्छे विकास वाली, जैविक तत्वों से भरपूर दोमट मिट्टी में बढ़िया पैदावार देती है पानी सोखने वाली, खारी और नमकीन मिट्टी सफेदे की पैदावार के लिए उचित नहीं मानी जाती हैं किस्में: Eucalyptus camaldulensis, FRI 4 and FRI 6, Eucalyptus globules, Eucalyptus citriodora.सफेदे की खेती मुख्य रूप से उद्योगिक कामों के लिए की जाती है व्यापारक खेती के लिए ज़मीन में से नदीन और खूंटिया निकाल दें ज़मीन को भुरभुरा करने के लिए 2-3 बार जोताई करें बिजाई के लिए 30x30x30 या 45 x45x45 के गड्डे खोदे इसकी बिजाई का समय जून से अक्तूबर तक का होता है ज्यादा घनत्व के साथ बिजाई के लिए 1.5x1.5 मीटर के फासले पर (लगभग 1690 पौधे प्रति एकड़) या 2x2 मीटर फासले पर (लगभग 1200 पौधे प्रति एकड़) बिजाई करें शुरुआत में अंतर-फसलें भी उगाई जा सकती है अंतर-फसलों के समय फासला 4x2 मीटर (लगभग 600) या 6x1.5 या 8x1 मीटर का फासला रखें हल्दी और अदरक जैसी फसलें या चिकित्सिक पौधे अंतर-फसलों के रूप में लगाएं जा सकते है 2x2 मीटर का फासला ज्यादातर प्रयोग किया जाता है 1.5x1.5 मीटर फासले पर बिजाई करने के साथ लगभग 1690 पौधे प्रति एकड़ में प्राप्त किये जा सकते है, जबकि 2x2 मीटर के फासले के साथ लगभग 1200 पौधे प्रति एकड़ में प्राप्त किये जा सकते है इस फसल के लिए बीज बोने की जरूरत नहीं होती है इसका प्रजनन बीजों या पौधों के भागों के द्वारा होता है नरसरी के लिए छाँव में बैड तैयार करें और उस पर बीज बोयें 25-35° सैं. मी तापमान पर नयें पौधों का तेज़ी से विकास होता है 6 हफ्तों में पौधे, जब इनका दूसरा पत्ता निकलना शुरू हो जाता है, तब यह पॉलीथिन के लिफाफ़े में डालकर लगाने के लिए तैयार हो जाता है बिजाई से 3-5 महीने के बाद यह पौधे मुख्य खेत में लगाने के लिए तैयार हो जाते है मुख्य खेत में पनीरी ज्यादातर बारिश के मौसम में लगाई जाती है बिजाई से 3-5 महीने बाद नयें पौधे मुख्य खेत में लगाएं जाते है नयें पौधे गड्ढों में मानसून के शुरू होने पर लगाएं जाते है बिजाई के समय नीम के तत्वों के साथ-साथ फास्फेट 50 ग्राम और गन्डोयां खाद 250 ग्राम प्रति गड्ढे में डालें नीम के तत्व पौधों को दीमक से बचाते है
पहले साल NPK की 50 ग्राम मात्रा डालें दूसरे साल 17:17:17@ 50 ग्राम प्रति पौधे को डालें हाथों से गोड़ाई करते रहें और नदीनों के हमले की जाँच करते रहें शुरुआती समय में खेत को नदीन-मुक्त रखने के लिए दो से तीन हाथों से गोड़ाई की जरूरत होती है मुख्य खेत में पनीरी लगाने के तुरंत बाद सिंचाई करें मानसून में सिंचाई की जरूरत नहीं होती, पर अगर मानसून में देरी हो जाएँ या बढ़िया तरीके के साथ ना हो तों सुरक्षित सिंचाई करें सफेदा सोखे को सहन करने वाली फसल है, पर उचित पैदावार के लिए पूरे विकास वाले समय में कुल 25 सिंचाइयों की जरूरत होती है सिंचाई की ज्यादातर जरूरत गर्मियों में और काफी हद तक सर्दियों में होती है टिशू के द्वारा बिजाई से 5 साल में 50 से 76 मि.ली. टन पैदावार प्राप्त की जा सकती है, जबकि मूल बिजाई से 30 से 50 मि.ली. टन पैदावार प्राप्त की जा सकती है फसल की पैदावार खेत प्रबंध, पौधे का घनत्व, जलवायु आदि के अनुसार कम-ज्यादा भी हो सकती है इसके पेड़ आप नजदीकी नर्सरी से ले सकते है और इसके पेड़ भी आप अपनी नजदीकी टिम्बर मार्किट में बेच सकते है धन्यवाद

Posted by yadwinder singh
Punjab
05-02-2019 03:05 PM
Jekar tuc khet vich makki ja jowar di beejayi krni hai tn Axial @400 ml per acre ja Topik @160 gm per acre da spray kr skde ho. ehna chemicals da khet vich effect nhi rehnda and tuhadi makki di germination nu v effect nhi krega
Posted by Sukhdevgill
Punjab
05-02-2019 03:01 PM
ਸੁਖਦੇਵ ਜੀ ਜੋਤੀ ਆਲੂ ਲਗਭਗ 90-100 ਦਿਨਾਂ ਵਿਚ ਤਿਆਰ ਹੋ ਜਾਂਦਾ ਹੈ ਧੰਨਵਾਦ
Posted by davi
Punjab
05-02-2019 02:51 PM
ਹਾਜੀ ਦਾਣੇ ਕਿਸ ਤਰਾਂ ਦੇ ਹਨ ਉਸਦੀ ਫੋਟੋ ਭੇਜੋ ਤੇ ਥੋੜਾ ਡਿਟੇਲ ਨਾਲ ਵੀ ਦੱਸੋ ਫੋਰ ਹੀ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਜੀ
Posted by pravin
Gujarat
05-02-2019 02:37 PM
Pravin ji iski photo dekh kar yeh anuman lgaya ja sakta hai k yeh sahi grow hua baki abhi iski growth hone bad isme kya kya daalne ki jaruat hai ke bare men btaya ja sake.dhanywad

Posted by pardeep
Punjab
05-02-2019 02:32 PM
Pardeep ji Barseem di growth de layi tuc hoshi@400ml ja oswal da jalwa@300ml nu 150 litre pani vihc mila ke prati acre de hisab nal spray karo isde nal barseem di growth ho jayegi.dhanwad

Posted by tarsem singh
Punjab
05-02-2019 02:21 PM
Sab to pehla os nu peat de kirre lai Bolus Flukired DS 6gm deo nall Powder Bovimen-B 100gm rojana dena suru karo heat vich aaun te Liquid Utrawin-OZ IU 30ml 3 din bachedani ch bahro te fer ekk heat miss karva ke next heat te AI karwao ji..
Posted by Lovepreet mahli
Punjab
05-02-2019 02:17 PM
Gulli dande di roktham lyi iss sme tuc TOPIK@160GM JA AXIAL@400ML JA PUMA POWER@400ML JA LEADER@13GM ja SAFAL@13GM JA UPL di SHAGUN 21-11@200gm nu 150 ltr paani de nal mila ke prati acre te spray kr skde ho. ihna de vicho koi v ikk spray vart skde ho. topik di jgah tuc ihh spreha vart skde ho. jekar bathoo hai tan uss de lyi algrip@10gm ja total@16gm nu 150 ltr paani de nal mila ke prati acre te spray kr skde ho .

Posted by Kulwant Randhawa
Punjab
05-02-2019 01:56 PM
ਉਸ ਨੂੰ Avil injection 10ml , DCR injection 2.5 gram , Nonavet injection 15ml ਲਗਵਾਓ , ਬਾਕੀ ਤੁਸੀ ਉਸਦੇ ਮੂੰਹ ਵਿਚ Goheal ਸਪਰੇ ਮਾਰਨੀ ਸ਼ੁਰੂ ਕਰੋ , ਇਹ ਸਪਰੇ Goel vet pharma company ਦਾ ਪ੍ਰੋਡਕਟ ਹੈ, ਇਸ ਨਾਲ ਫਰਕ ਪੈਣ ਲਗ ਜਾਵੇਗਾ .
Posted by GURLAL SINGH GILL
Punjab
05-02-2019 01:53 PM
Gurlal g pathiyan de pani vich magnease ja zinc mix krke spray nhi kr skde tuc ehna da alag alag hi spray kro

Posted by rajat
Himachal Pradesh
05-02-2019 01:31 PM
rajat ji you can treat the seeds with waste decomposer. its a organic way to treat the seeds but the method of treatment will vary from crop to crop. Thank you.
Posted by rahul rana
Haryana
05-02-2019 01:16 PM
kanak ke upper nisaare sme NPK 005234@500gm ate borom@100gm ko mila ke prati acre pe spray kr skte ho...iss nal daane ka weight increase hota hai and quality v achi hoti hai
Posted by sukhwinder
Punjab
05-02-2019 01:14 PM
sukhwinder ji kirpa karke daso ke tuc kehdi spray de asar bare jankari laina chahunde ho kyuki har dwayi da asar karn da sma alag alag hunda hai.dhanwad
Posted by Gurwinder singh
Punjab
05-02-2019 12:59 PM
ਗੁਰਵਿੰਦਰ ਜੀ ਤੁਸੀ ਡਾ ਦਲਾਲ ਘੋਲ ਦੀ ਸਪਰੇ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ
• 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ
• ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌ.... (Read More)
ਗੁਰਵਿੰਦਰ ਜੀ ਤੁਸੀ ਡਾ ਦਲਾਲ ਘੋਲ ਦੀ ਸਪਰੇ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ
• 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ
• ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ
• ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ
• ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ
• ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ ਧੰਨਵਾਦ

Posted by gagandeep
--
05-02-2019 12:51 PM
ਗਗਨਦੀਪ ਜੀ ਚੀਕਣੀ ਮਿੱਟੀ ਅਤੇ ਉੱਚ ਦੋਮਟ ਮਿੱਟੀ ਕੇਲੇ ਦੀ ਖੇਤੀ ਲਈ ਲਾਹੇਵੰਦ ਹੁੰਦੀ ਹੈ ਕੇਲੇ ਦੀ ਖੇਤੀ ਲਈ ਮਿੱਟੀ ਦੀ ਪੀ ਐਚ 6 ਤੋਂ 7.5 ਹੋਣੀ ਚਾਹੀਦੀ ਹੈ ਕੇਲਾ ਉਗਾਉਣ ਦੇ ਲਈ, ਵਧੀਆਂ ਨਿਕਾਸ ਵਾਲੀ, ਪੂਰੀ ਉਪਜਾਊ ਅਤੇ ਨਮੀ ਦੀ ਸਮਰੱਥਾ ਵਾਲੀ ਮਿੱਟੀ ਚੁਣੋ ਉੱਚ ਨਾਈਟ੍ਰੋਜਨ ਯੁਕਤ ਮਿੱਟੀ , ਲੋੜੀਦੇ ਫਾਸਫੋਰਸ ਅਤੇ ਉੱਚ ਮਾਤਰਾ ਦੀ ਪੋਟਾਸ਼ ਵਾਲੀ ਮਿੱਟੀ ਵਿੱਚ ਕੇਲੇ ਦੀ ਖੇਤੀ ਵਧੀਆ ਹੁੰ.... (Read More)
ਗਗਨਦੀਪ ਜੀ ਚੀਕਣੀ ਮਿੱਟੀ ਅਤੇ ਉੱਚ ਦੋਮਟ ਮਿੱਟੀ ਕੇਲੇ ਦੀ ਖੇਤੀ ਲਈ ਲਾਹੇਵੰਦ ਹੁੰਦੀ ਹੈ ਕੇਲੇ ਦੀ ਖੇਤੀ ਲਈ ਮਿੱਟੀ ਦੀ ਪੀ ਐਚ 6 ਤੋਂ 7.5 ਹੋਣੀ ਚਾਹੀਦੀ ਹੈ ਕੇਲਾ ਉਗਾਉਣ ਦੇ ਲਈ, ਵਧੀਆਂ ਨਿਕਾਸ ਵਾਲੀ, ਪੂਰੀ ਉਪਜਾਊ ਅਤੇ ਨਮੀ ਦੀ ਸਮਰੱਥਾ ਵਾਲੀ ਮਿੱਟੀ ਚੁਣੋ ਉੱਚ ਨਾਈਟ੍ਰੋਜਨ ਯੁਕਤ ਮਿੱਟੀ , ਲੋੜੀਦੇ ਫਾਸਫੋਰਸ ਅਤੇ ਉੱਚ ਮਾਤਰਾ ਦੀ ਪੋਟਾਸ਼ ਵਾਲੀ ਮਿੱਟੀ ਵਿੱਚ ਕੇਲੇ ਦੀ ਖੇਤੀ ਵਧੀਆ ਹੁੰਦੀ ਹੈ ਪਾਣੀ ਰੋਕਣ ਵਾਲੀ , ਘੱਟ ਹਵਾਦਾਰ ਅਤੇ ਘੱਟ ਪੋਸ਼ਟਿਕ ਤੱਤਾਂ ਵਾਲੀ ਮਿੱਟੀ ਵਿੱਚ ਇਸਦੀ ਖੇਤੀ ਨਾ ਕਰੋ ਰੇਤਲੀ, ਨਮਕ ਵਾਲੀ, ਕੈਲਸ਼ੀਅਮ ਭਰਭੂਰ ਅਤੇ ਜਿਆਦਾ ਚੀਕਣੀ ਮਿੱਟੀ ਵਿੱਚ ਵੀ ਇਸ ਦੀ ਖੇਤੀ ਨਾ ਕਰੋ ਪ੍ਰਸਿੱਧ ਕਿਸਮਾਂ :- Grand Naine: ਇਹ ਕਿਸਮ 2008 ਵਿੱਚ ਜਾਰੀ ਕੀਤੀ ਗਈ ਹੈ ਅਤੇ ਇਹ ਏਸ਼ੀਆਂ ਵਿੱਚ ਉਗਾਉਣਯੋਗ ਕਿਸਮ ਹੈ ਇਹ ਔਸਤਨ 25-30 ਕਿੱਲੋ ਗੁੱਛੇ ਕੱਢਦੀ ਹੈ ਗਰਮੀਆਂ ਵਿੱਚ, ਘੱਟ ਤੋਂ ਘੱਟ 3 ਤੋਂ 4 ਵਾਰ ਵਹਾਈ ਕਰੋ ਆਖਰੀ ਵਹਾਈ ਦੇ ਸਮੇਂ, 10 ਟਨ ਚੰਗੀ ਤਰਾਂ ਨਾਲ ਗਲੀ ਹੋਈ ਰੂੜੀ ਦੀ ਖਾਦ ਜਾਂ ਗਾਂ ਦਾ ਗਲਿਆਂ ਹੋਇਆਂ ਗੋਹਾ ਮਿੱਟੀ ਵਿੱਚ ਚੰਗੀ ਤਰਾਂ ਮਿਲਾਓ ਜ਼ਮੀਨ ਨੂੰ ਸਮਤਲ ਕਰਨ ਦੇ ਲਈ ਬਲੇਡ ਹੈਰੋ ਜਾਂ ਲੇਜ਼ਰ ਲੈਵਲਰ ਦੀ ਵਰਤੋ ਕਰੋ ਉਹ ਖੇਤਰ ਜਿੱਥੇ ਨੀਮਾਟੋਡ ਦੀ ਸਮੱਸਿਆਂ ਹੁੰਦੀ ਹੈ ਉੱਥੇ ਪਨੀਰੀ ਲਾਉਣ ਤੋਂ ਪਹਿਲਾਂ ਨਿਮਾਟੀਸਾਈਡ ਅਤੇ ਟੋਏ ਵਿੱਚ ਧੂਣੀ ਕਰੋ ਬਿਜਾਈ ਦੇ ਲਈ ਅੱਧ-ਫਰਵਰੀ ਤੋਂ ਮਾਰਚ ਦਾ ਪਹਿਲਾ ਹਫਤਾ ਸਹੀ ਹੁੰਦਾ ਹੈ ਉੱਤਰੀ ਭਾਰਤ ਵਿੱਚ ਸਮੁੰਦਰੀ ਖੇਤਰਾਂ ਵਿੱਚ, ਜਿੱਥੇ ਉੇੱਚ ਨਮੀ ਅਤੇ ਤਾਪਮਾਨ ਜਿਵੇਂ 5-7° ਸੈਲਸੀਅਸ ਤੋਂ ਘੱਟ ਤਾਪਮਾਨ ਹੋਵੇ, ਉੱਥੇ ਪਨੀਰੀ ਲਾਉਣ ਲਈ 1.8 ਮੀਟਰ x 1.8 ਮੀਟਰ ਤੋਂ ਘੱਟ ਫਾਸਲਾ ਨਹੀਂ ਹੋਣਾ ਚਾਹੀਦਾ ਕੇਲੇ ਦੀਆਂ ਜੜ੍ਹਾਂ ਨੂੰ 45 X 45 X 45 ਸੈਂ.ਮੀ. ਜਾਂ 60 X 60 X 60 ਸੈਂ.ਮੀ. ਅਕਾਰ ਦੇ ਟੋਏ ਵਿੱਚ ਲਗਾਓ ਟੋਇਆਂ ਨੂੰ ਧੁੱਪ ਵਿੱਚ ਖੁੱਲਾ ਛੱਡੋ , ਇਸ ਨਾਲ ਹਾਨੀਕਾਰਕ ਕੀਟ ਮਰ ਜਾਣਗੇ ਟੋਇਆਂ ਨੂੰ 10 ਕਿੱਲੋ ਰੂੜੀ ਦੀ ਖਾਦ ਜਾਂ ਗਲਿਆ ਹੋਇਆ ਗੋਬਰ, ਨਿੰਮ ਕੇਕ 250 ਗ੍ਰਾਮ ਅਤੇ ਕਾਰਬੋਫਿਊਰਨ 20 ਗ੍ਰਾਮ ਨਾਲ ਭਰੋ ਜੜ੍ਹਾਂ ਨੂੰ ਟੋਏ ਵਿੱਚ ਲਗਾਓ ਅਤੇ ਮਿੱਟੀ ਦੇ ਆਸ-ਪਾਸ ਚੰਗੀ ਤਰ੍ਹਾਂ ਨਾਲ ਦਬਾਓ ਪਨੀਰੀ ਡੂੰਘੀ ਨਾ ਲਾਓ ਇਸਦੀ ਬਿਜਾਈ ਪਨੀਰੀ ਲਾ ਕੇ ਕੀਤੀ ਜਾਂਦੀ ਹੈ ਜੇਕਰ ਫਾਸਲਾ 1.8x1.5 ਮੀਟਰ ਲਿਆ ਜਾਵੇ ਤਾਂ ਪ੍ਰਤੀ ਏਕੜ ਵਿੱਚ 1452 ਪੌਦੇ ਲਗਾਓ ਜੇਕਰ ਫਾਸਲਾ 2 ਮੀਟਰ x 2.5 ਮੀਟਰ ਲਿਆ ਜਾਵੇ ਤਾਂ ਇੱਕ ਏਕੜ ਵਿੱਚ 800 ਪੌਦੇ ਲਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਪਨੀਰੀ ਲਾਉਣ ਲਈ, ਸਿਹਤਮੰਦ ਅਤੇ ਸੰਕਰਮਣ ਰਹਿਤ ਜੜ੍ਹਾਂ ਜਾਂ ਰ੍ਹਾਈਜ਼ੋਮ ਦੀ ਵਰਤੋਂ ਕਰੋ ਪਨੀਰੀ ਲਾਉਣ ਤੋਂ ਪਹਿਲਾਂ, ਜੜ੍ਹਾਂ ਨੂੰ ਧੋਵੋ ਅਤੇ ਕਲੋਰਪਾਇਰੀਫੋਸ 20 ਈ ਸੀ 2.5 ਮਿ.ਲੀ. ਪ੍ਰਤੀ ਲੀਟਰ ਪਾਣੀ ਵਿੱਚ ਜੜ੍ਹਾਂ ਨੂੰ ਡੁਬੋ ਦਿਓ ਫਸਲ ਨੂੰ ਰ੍ਹਾਈਜ਼ੋਮ ਦੀ ਭੂੰਡੀ ਤੋਂ ਬਚਾਉਣ ਲਈ ਪਨੀਰੀ ਲਾਉਣ ਤੋਂ ਪਹਿਲਾਂ ਕਾਰਬੋਫਿਊਰਨ 3 % ਸੀ ਜੀ 33 ਗ੍ਰਾਮ ਵਿੱਚ ਪ੍ਰਤੀ ਜੜ੍ਹ ਨੂੰ ਡੁਬੋ ਦਿਓ ਅਤੇ ਉਸ ਤੋਂ ਬਾਅਦ 72 ਘੰਟਿਆਂ ਲਈ ਛਾਂ ਵਿੱਚ ਸੁਕਾਓ ਗੰਢਾਂ ਨੂੰ ਨੀਮਾਟੋਡ ਦੇ ਹਮਲੇ ਤੋਂ ਬਚਾਉਣ ਲਈ ਕਾਰਬੋਫਿਊਰਨ 3% ਸੀ ਜੀ@50 ਗ੍ਰਾਮ ਨਾਲ ਪ੍ਰਤੀ ਜੜ੍ਹ ਦਾ ਉਪਚਾਰ ਕਰੋ ਫਿਊਜ਼ੈਰੀਅਮ ਸੋਕੇ ਦੀ ਰੋਕਥਾਮ ਦੇ ਲਈ ਜੜ੍ਹਾਂ ਨੂੰ ਕਾਰਬੈਂਡਾਜ਼ਿਮ 2 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ 15-20 ਮਿੰਟ ਲਈ ਡੁਬੋ ਦਿਓ ਕੇਲਾ ਇੱਕ ਅਜਿਹੀ ਫਸਲ ਹੈ ਜਿਸ ਦੀਆਂ ਜੜ੍ਹਾਂ ਜਿਆਦਾ ਡੂੰਘਾਈ ਤੱਕ ਨਹੀ ਜਾਂਦੀਆਂ ਇਸਦੇ ਲਈ ਇਸ ਦੀ ਪੈਦਾਵਾਰ ਵਧਾਉਣ ਲਈ ਜਿਆਦਾ ਮਾਤਰਾ ਵਿੱਚ ਪਾਣੀ ਦੀ ਜਰੂਰਤ ਹੁੰਦੀ ਹੈ ਵਧੀਆ ਪੈਦਾਵਾਰ ਲਈ ਇਸ ਵਿੱਚ 70-75 ਸਿੰਚਾਈਆਂ ਦੀ ਜਰੂਰਤ ਹੁੰਦੀ ਹੈ ਸਰਦੀਆਂ ਵਿੱਚ 7-8 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਅਤੇ ਗਰਮੀਆਂ ਵਿੱਚ 4-5 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਬਾਰਿਸ਼ ਦੇ ਮੌਸਮ ਵਿੱਚ ਲੋੜ ਅਨੁਸਾਰ ਸਿੰਚਾਈ ਕਰੋ ਜਿਅਦਾ ਪਾਣੀ ਨੂੰ ਖੇਤ ਵਿੱਚੋ ਕੱਢ ਦਿਓ ਕਿਉਕਿ ਇਹ ਪੌਦੇ ਦੀ ਨੀਂਹ ਅਤੇ ਵਾਧੇ ਨੂੰ ਪ੍ਰਭਾਵਿਤ ਕਰੇਗਾ
ਪਨੀਰੀ ਲਾਉਣ ਤੋਂ ਬਾਅਦ ਫਸਲ 11-12 ਮਹੀਨਿਆਂ ਵਿੱਚ ਤੁੜਾਈ ਲਈ ਤਿਆਰ ਹੋ ਜਾਂਦੀ ਹੈ ਮੰਡੀ(ਮਾਰਕਿਟ) ਦੀਆਂ ਲੋੜਾਂ ਅਨੁਸਾਰ ਕੇਲੇ ਨੂੰ ਪੂਰੀ ਤਰ੍ਹਾਂ ਪੱਕ ਜਾਣ ‘ਤੇ ਤੁੜਾਈ ਕਰੋ ਲੋਕਲ ਮੰਡੀ ਲਈ ਫਲਾਂ ਦੀ ਤੁੜਾਈ ਪੱਕਣ ਦੀ ਅਵਸਥਾ ਵਿੱਚ ਕਰੋ ਅਤੇ ਲੰਬੀ ਦੂਰੀ ਵਾਲੇ ਸਥਾਨਾਂ ਵਿੱਚ ਲੈ ਕੇ ਜਾਣ ਲਈ 75-80% ਪੱਕ ਜਾਣ ‘ਤੇ ਫਲ ਦੀ ਤੁੜਾਈ ਕਰੋ ਜਦੋਂ ਕਿ ਨਿਰਯਾਤ ਦੇ ਲਈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਣ ਤੋਂ ਇੱਕ ਦਿਨ ਪਹਿਲਾਂ ਜਾਂ ਉਸੇ ਦਿਨ ਤੁੜਾਈ ਕਰੋ ਗਰਮੀਆਂ ਵਿੱਚ ਫ਼ਲ ਦੀ ਤੁੜਾਈ ਦਿਨ ਵਿੱਚ ਕਰੋ ਅਤੇ ਸਰਦੀਆ ਵਿੱਚ ਸਵੇਰ ਵੇਲੇ ਤੁੜਾਈ ਨਾ ਕਰੋ ਤੁਹਾਨੂੰ ਕਿਸੇ ਵੀ ਮਾਹਿਰ ਦਾ contact ਨੰਬਰ ਨਹੀਂ ਦਿੱਤਾ ਜਾ ਸਕਦਾ ਤੁਹਾਡਾ ਜੋ ਵੀ ਸਵਾਲ ਹੈ ਤੁਸੀ ਐੱਪ ਤੇ ਪਾਓ ਤੁਹਾਨੂੰ ਉਸ ਦਾ ਜਵਾਬ ਮਾਹਿਰਾਂ ਵਲੋਂ ਹੀ ਦਿੱਤਾ ਜਾਏਗਾ ਧੰਨਵਾਦ
Posted by sadhu
Chattisgarh
05-02-2019 12:44 PM
sadhu ji aap makki ki kisam DKC 9108 ,P3522, P1864, KMH-25K45 (Bumper), CoH 8, Bio 9544, KMH 3712 ki bijai kar sakte hai.kripya aap Gokula ki makki ki photo bheje ta ki aapko iske bare men poori jankari di ja sake.
Posted by Vijay rana
Uttar Pradesh
05-02-2019 12:41 PM
Vijay rana ji Polyhouse or a greenhouse is a house or a structure made of translucent material like glass or polyethylene where the plants grow and develop under controlled climatic conditions. The size of structure can differ from small shacks to big-size buildings as per the need. Above all, a greenhouse is a glass house whose interiors become warm when exposed to sunbeams as the house stops the greenhouse gas to leave. So when it is cold outside, the temperature inside is survival friendly and warm for the plants. Based on environmental control system, polyhouse are of two types:Naturally ventilated polyhouse - This type of polyhouse or greenhouse does not have any environmental control system except for sufficient ventilation and fogger system to save the crops from bad weather condi.... (Read More)
Vijay rana ji Polyhouse or a greenhouse is a house or a structure made of translucent material like glass or polyethylene where the plants grow and develop under controlled climatic conditions. The size of structure can differ from small shacks to big-size buildings as per the need. Above all, a greenhouse is a glass house whose interiors become warm when exposed to sunbeams as the house stops the greenhouse gas to leave. So when it is cold outside, the temperature inside is survival friendly and warm for the plants. Based on environmental control system, polyhouse are of two types:Naturally ventilated polyhouse - This type of polyhouse or greenhouse does not have any environmental control system except for sufficient ventilation and fogger system to save the crops from bad weather conditions and natural pests and diseases.Environmental controlled polyhouse - They are constructed primarily to extend the growing period of crops or to increase the off-season yield by controlling the light, temperature, humidity, etc.Thank you

Posted by Dinesh kumar
Punjab
05-02-2019 12:35 PM
Dinesh kumar जी तिल की खेती के लिए अच्छे निकास वाली हल्की से दरमियानी मिट्टी जिसमें पानी को बांधने की अच्छी क्षमता हो, उपयुक्त होती है मिट्टी की पी एच 5 से 8 होनी चाहिए क्षारीय और तेजाबी मिट्टी में तिल की खेती ना करें प्रसिद्ध किस्में :-Punjab Til No.2 , RT 346.खेत की देसी हल की सहायता से एक बार जोताई करें उसके बाद 1-2 तिरछी जोताई करें.... (Read More)
Dinesh kumar जी तिल की खेती के लिए अच्छे निकास वाली हल्की से दरमियानी मिट्टी जिसमें पानी को बांधने की अच्छी क्षमता हो, उपयुक्त होती है मिट्टी की पी एच 5 से 8 होनी चाहिए क्षारीय और तेजाबी मिट्टी में तिल की खेती ना करें प्रसिद्ध किस्में :-Punjab Til No.2 , RT 346.खेत की देसी हल की सहायता से एक बार जोताई करें उसके बाद 1-2 तिरछी जोताई करें मिट्टी को समतल करें ताकि खेत में पानी खड़ा ना हो सके
राजस्थान में खरीफ मौसम में तिल की खेती की जाती है तिल की खेती के लिए आखिरी जून से शुरूआती जुलाई का समय उपयुक्त होता है दो कतारों में 35 सैं.मी. और दो पौधों में 15 सैं.मी. फासले का प्रयोग करें तिल के बीजों को गहराई में ना बोयें बीजों को 2-3 सैं.मी. की गहराई में बोयें तिल की बिजाई के लिए बुरकाव या कतारों में बीज बो कर, ढंग प्रयोग किए जाते हैं धन्यवाद
Posted by Rahul
Haryana
05-02-2019 12:11 PM
Rahul ji genhu men nadeeno ki roktham ke liye aap AXIAL@400ML JA PUMA POWER@400ML ko 150 litre pani men mila kar prati acre ke hisab se spray karen. dhanywad

Posted by jagroop banghu
Punjab
05-02-2019 12:10 PM
Jagroop ki kirpa karke choleya di photo bhejo ta jo tuhanu eh jankari diti ja sake ke isde vich koi spray karn di lod hai ja nahi ate kirpa karke isdi variety v daso kehdi beeji hai ta jo tuhanu isde full niklan da sma v dasya ja sake.dhanwad
Posted by Gurdeep Saharan
Haryana
05-02-2019 11:50 AM
गुरदीप जी आप गेहूं के ऊपर डॉ दलाल घोल की स्प्रे कर सकते है डॉ. दलाल घोल तैयार करने का फॉर्मूला:
• 2.5 किलो यूरिया, 2.5 किलो डी.ए.पी. और आधा किलो जिंक (21 प्रतिशत वाली) लें
• डी.ए.पी. को छिड़काव से एक दिन पहले प्लास्टिक या मिट्टी के बर्तन में भिगोकर रख दें और दिन में 2—3 बार इसे डंडे से हिलाते रहें इस प्रक्रिया से डी.ए.पी. खा.... (Read More)
गुरदीप जी आप गेहूं के ऊपर डॉ दलाल घोल की स्प्रे कर सकते है डॉ. दलाल घोल तैयार करने का फॉर्मूला:
• 2.5 किलो यूरिया, 2.5 किलो डी.ए.पी. और आधा किलो जिंक (21 प्रतिशत वाली) लें
• डी.ए.पी. को छिड़काव से एक दिन पहले प्लास्टिक या मिट्टी के बर्तन में भिगोकर रख दें और दिन में 2—3 बार इसे डंडे से हिलाते रहें इस प्रक्रिया से डी.ए.पी. खाद में मौजूद पोषक तत्व अच्छी तरह मिल जायेंगे
• इसके बाद छिड़काव के समय यूरिया और जिंक को अलग अलग प्लास्टिक या मिट्टी के बर्तनों में पानी में घोल लें इसके बाद 100 लीटर पानी में इन्हें घोलकर फसल पर छिड़कें या फिर एक पैमाना तैयार कर लें और हर टैंकी में उस पैमाने के अनुसार घोली हुई खाद डालते रहें और बाकी पानी मिला लें
• इस बात का खास ध्यान रखें कि यह घोल तैयार करने के लिए किसी धातु के बर्तन का प्रयोग ना किया जाये और इस घोल का प्रयोग सिर्फ 100 लीटर पानी में ही किया जाये, ना कम ना ज्यादा
• फसल पर घोल की प्रक्रिया साधारण रखें पौधे पर एक ही जगह ज्यादा घोल का छिड़काव ना करें इससे पौधे के पत्तों को नुकसान पहुंच सकता है इस स्प्रे से पौधों को भरपूर पोषक तत्व मिल जायेंगे धन्यवाद
Posted by Harinder Singh
Punjab
05-02-2019 11:29 AM
Harinder ji mono ik keetnashak hai kirpa karke eh daso ke kanak vich kise tra da keet lagya hai ta jo tuhanu us hisab nal jankari diti jaye ke kanak te mono di spray kar sakde ho ja nahi.dhanwad

Posted by yadwinder singh
Punjab
05-02-2019 11:21 AM
yadwinder ji isde uper pathiyan de pani di spray kardo. isde layi tuc 8 pathiyan nu 50 liter pani vich mila ke 4-5 dina layi rakho.5 dina bad isnu tuc 90 liter pani vich mila ke prati acre de hisab nal spray karo. urea de hoye asar nu ta ghat nahi kita ja sakda par isde nal fasl di growth vadia hundi hai ate fasl vich hrapan aunda hai.dhanwad
Posted by rabari shamal bhai
Gujarat
05-02-2019 11:12 AM
hanji tuci iss bolus di varto kr skde ho , ehh deworming lai vdia hai.

Posted by Jagtar singh
Punjab
05-02-2019 10:37 AM
Jagtar singh ji ramandeep ji valo dasiyan gayian dwayian kisana valo aam vartiyan jandiyan han isde layi eh sujhav dita geya c kyuki har kisan alag dwayi di spray karda haijisto usnu sahi result nahi milda ta oh dooji spray di varto kar sakda hai.ehna sariyan dwayian da result vadia hunda hai par eh gal dhyan rakhn valo hundihaike har var iko dwayi nu repeat na karo kyuki dwayi repeat hon te isda asar ghat janda hai.dhanwad
Posted by Tejinder Singh
Punjab
05-02-2019 10:17 AM
Tejinder singh ji ehh isde anndar koi jakham hoon to v ho skda hai , jiis krke ehh varr varr repeat ho jndi ha ya infection ho skda hai , tuci iss nu DCR injection 2.5gm , injection Avil 10ml lgwao , fir jddo agli varr heet vich auugi tan tuci pehla tika 24 hours badd bhrwao atte dujja tika 65-70 hours de vich vich bhrwao , atte tikka bhrwa ke Pregstay gold powder 50gm rojana dena suru kro ji , iss trah rehh jawegi.

Posted by Jagtar singh
Punjab
05-02-2019 10:06 AM
Sumitomo da haru ik fungicide hai jisde vich Tebuconazole 10%WP+Sulphur65%WG nam da salt hunda hai.eh fungus diyan bimariyan di roktham kardi haiisdi matra ik acre de vich 350-500 gm nu 150 litre pani vich mila ke prati acre de hisab nal spray kiti jandi hai.dhanwad
Posted by Rajat kumar
Punjab
05-02-2019 09:53 AM
ਰਜਤ ਜੀ ਤੁਸੀ ਛੋਲਿਆਂ ਦੇ ਉਪਰ NPK 19:19:19 ਇਕ ਕਿੱਲੋ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਫ਼ਸਲ ਵਿਚ ਹਰਾਪਣ ਆਉਂਦਾ ਹੈ ਅਤੇ ਫ਼ਸਲ ਦੀ ਗਰੋਥ ਹੁੰਦੀ ਹੈ ਧੰਨਵਾਦ
Posted by Lovepreet Sandhu
Punjab
05-02-2019 09:46 AM
Lovepreet ji kirpa karke apna swal vistar nal pucho ke tuhadi kehdi fasl nu bimari hai ate kirpa karke isdi photo bhejo ta jo tuhanu is bare poori jankari diti ja sake.dhanwad

Posted by sukhdeep singh
Punjab
05-02-2019 09:46 AM
Sukhdeep ji uterus vicho infection khtam krrn lyi tuci uss nu Neomycin injection 15-15ml krke lgatar 2 din lgwao atte usdi Bachedani vich Lixin-iu dwai 2 din bhrwao ate uss nu Agrimin-i golia denia suru kro , isdi rojana 1 goli deo atte 21 din tak deo , fir agli varr heet vich aaun te tikka bhrwa deo ate Gestaprojen powder 30 gm rojana dena suru kro ji , iss trah rehh jawegi.

Posted by shamsher Singh
Punjab
05-02-2019 09:41 AM
Shamsher ji eh fungus de karn ho janda hai isde layi tuc M-45@4gm prati litre pani de hisab nal spray karo.dhanwad

Posted by yadwinder singh
Punjab
05-02-2019 09:34 AM
ਯਾਦਵਿੰਦਰ ਜੀ ਇਹਨਾਂ ਦੋਨਾਂ ਦਾ ਕੰਮ ਇਕ ਹੀ ਹੈ ਦੋਨਾਂ ਵਿਚ Nitrogen,phosphorus,potash ਮੌਜੂਦ ਹੁੰਦੇ ਹਨ ਜੋ ਫ਼ਸਲ ਦੀ ਗਰੋਥ ਵਿਚ ਮਦਦ ਕਰਦੇ ਹਨ ਇਹਨਾਂ ਦੇ ਵਿਚ ਫਰਕ ਇਹ ਹੁੰਦਾ ਹੈ ਕਿ 18:18:18 ਦੇ ਵਿਚ ਤੱਤਾਂ ਦੀ ਮਾਤਰਾ 18% ਹੁੰਦੀ ਹੈ ਅਤੇ 19:19:19 ਵਿਚ ਤੱਤਾਂ ਦੀ ਮਾਤਰਾ 19% ਹੁੰਦੀ ਹੈ ਧੰਨਵਾਦ
Posted by ਕੁਲਵੀਰ ਸਿੰਘ
Punjab
05-02-2019 09:18 AM
kulveer ji tuc hun makki di bijai kar sakde ho isde layi tuc kisman jive PMH1,PMH10, PMH7,PMH8, DKC 9108 kisam di bijai kar sakde ho.dhanwad

Posted by pawar saab
Punjab
05-02-2019 08:55 AM
ਪੇਟ ਦੇ ਕੀੜ੍ਹਿਆਂ ਲਈ ਤੁਸੀ Flukrid-DS ਨਾਮ ਦੀਆਂ ਗੋਲੀਆ ਦਿਓ ਤੇ ਨਾਲ ਹੀ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦਿਓ ਇਹ 7 ਗੋਲੀਆਂ ਦੀ ਪੈਕਿੰਗ ਹੁੰਦੀ ਹੈ ਇਹ 1 ਗੋਲੀ ਰੋਜਾਨਾ ਦਿਓ ਤੇ ਇਹ intas ਕੰਪਨੀ ਦੀਆ ਹਨ ਇਸਨੂੰ 21 ਦਿਨ ਤੱਕ ਲਗਾਤਾਰ ਦਿੰਦੇ ਰਹੋ

Posted by inderpal
Punjab
05-02-2019 08:20 AM
ਸਰ ਜਿਹੜੀ ਆਪਾ heifer ਲਈ ਘਰ ਦੀ ਫੀਡ ਤਿਆਰ ਕਰਦੇ ਹਾਂ ਉਸ ਵਿਚ ਕਿਹੜੀ ਉਹ ਚੀਜ਼ ਸ਼ਾਮਿਲ ਕਰੀਏ ਜਿਸ ਨਾਲ ਭਾਰ ਜਲਦੀ ਵਧੇ ?
ਬਾਜਾਰ ਵਿੱਚ ਵੀ ਹੀਫਰ ਦੀ ਗ੍ਰੋਥ ਦੇ ਲਈ ਬਹੁਤ ਸਾਰੀਆਂ ਫੀਡ ਆਉਂਦੀਆਂ ਹਨ ਪਰ ਜੇਕਰ ਤੁਸੀਂ ਘਰ ਵਿੱਚ ਫੀਡ ਤਿਆਰ ਕਰਕੇ ਦਿੰਦੇ ਹੋ ਤਾਂ ਤੁਸੀਂ ਹੇਠਾਂ ਦਿੱਤੇ ਗਏ ਫਾਰਮੂਲੇ ਦੇ ਅਨੁਸਾਰ ਦਿਤੀ ਗਈ ਸਮੱਗਰੀ ਦੀ ਵਰਤੋਂ ਕਰ ਸਕਦੇ ਹੋ ਸਮੱਗਰੀ• 10 ਕਿਲੋ ਸੋਇਆਬੀਨ• 8 ਕਿਲੋ ਵੜੇਵਿਆਂ ਦੀ ਖਲ• 9 ਸਰੋਂ ਦੀ ਖਲ• 40 ਕਿਲੋ ਚੋਕਰ• 20 ਕਿਲੋ ਕਣਕ ਜਾਂ ਮੱਕੀ• 10 ਕਿਲੋ ਛੋਲੇ• 1 ਕਿਲੋ ਨਮਕ• 2 ਮ.... (Read More)
ਬਾਜਾਰ ਵਿੱਚ ਵੀ ਹੀਫਰ ਦੀ ਗ੍ਰੋਥ ਦੇ ਲਈ ਬਹੁਤ ਸਾਰੀਆਂ ਫੀਡ ਆਉਂਦੀਆਂ ਹਨ ਪਰ ਜੇਕਰ ਤੁਸੀਂ ਘਰ ਵਿੱਚ ਫੀਡ ਤਿਆਰ ਕਰਕੇ ਦਿੰਦੇ ਹੋ ਤਾਂ ਤੁਸੀਂ ਹੇਠਾਂ ਦਿੱਤੇ ਗਏ ਫਾਰਮੂਲੇ ਦੇ ਅਨੁਸਾਰ ਦਿਤੀ ਗਈ ਸਮੱਗਰੀ ਦੀ ਵਰਤੋਂ ਕਰ ਸਕਦੇ ਹੋ ਸਮੱਗਰੀ• 10 ਕਿਲੋ ਸੋਇਆਬੀਨ• 8 ਕਿਲੋ ਵੜੇਵਿਆਂ ਦੀ ਖਲ• 9 ਸਰੋਂ ਦੀ ਖਲ• 40 ਕਿਲੋ ਚੋਕਰ• 20 ਕਿਲੋ ਕਣਕ ਜਾਂ ਮੱਕੀ• 10 ਕਿਲੋ ਛੋਲੇ• 1 ਕਿਲੋ ਨਮਕ• 2 ਮਿਨਰਲ ਮਿਸ਼ਰਣ
ਇਸ ਸਾਰੇ ਸਮਾਨ ਤੋਂ ਤੁਸੀ ਫੀਡ ਤਿਆਰ ਕਰਵਾ ਸਕਦੇ ਹੋ ਇਹ ਥੋੜ੍ਹੀ ਮਹਿੰਗੀ ਜਰੂਰ ਪੈਂਦੀ ਹੈ ਪਰ ਇਹ ਪਸ਼ੂਆਂ ਦੀ ਗ੍ਰੋਥ ਦੇ ਲਈ ਬਹੁਤ ਫਾਇੰਦੇਮੰਦ ਹੁੰਦੀ ਹੈ ਜੇਕਰ ਤੁਸੀਂ ਘਰ ਵਿੱਚ ਬਣਾਈ ਗਈ ਫੀਡ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਪਸ਼ੂ ਦਾ ਭਾਰ ਵੀ ਜਲਦੀ ਵੱਧਦਾ ਹੈ ਅਤੇ ਉਸ ਨੂੰ ਨਵੇਂ ਦੁੱਧ ਵੀ ਸਮੇਂ ਸਿਰ ਕਰਵਾਇਆ ਜਾ ਸਕਦਾ ਹੈ ਕਿਉਕਿ ਇਸ ਨਾਲ ਜੋ ਵੀ ਸਰੀਰ ਦੀਆ ਲੋੜਾਂ ਹੁੰਦੀਆਂ ਹਨ ਉਹ ਪੂਰੀਆਂ ਹੁੰਦੀਆਂ ਰਹਿੰਦੀਆਂ ਹਨ

Posted by gurjant singh
Punjab
05-02-2019 08:01 AM
tuci uss nu Neomycin injection 15-15ml krke lgatar 2 din lgwao atte usdi Bachedani vich Lixin-iu dwai 2 din bhrwao ate uss nu Agrimin-i golia denia suru kro , isdi rojana 1 goli deo atte 21 din tak deo , fir agli varr heet vich aaun te tikka bhrwa deo ate Gestaprojen powder 30 gm rojana dena suru kro ji , iss trah rehh jawegi.
Posted by Gurpal singh
Punjab
05-02-2019 07:40 AM
ਇਹਨਾਂ ਮੁਰਗੀਆਂ ਨੂੰ ਝੁੰਡ ਵਿਚ ਵਧਿਆ ਰੱਖਿਆ ਜਾਂਦਾ ਹੈ ਇਹ ਮੁਰਗੀ ਸਾਲ ਵਿਚ 100 ਜਾਂ ਇਸ ਤੋਂ ਵੱਧ ਆਂਡੇ ਦਿੰਦੀ ਹੈ

Posted by Aanand ji
Bihar
05-02-2019 07:35 AM
Aanand ji apke sabhi swalo ke jwabb diye jaa chukke hai, apne sabhi swalo ke jwabb App mai dekh skte han ..

Posted by Sukhdhan Singh Brar
Punjab
05-02-2019 07:35 AM
Sukhdhan ji kirpa karke photo clear bhejo ta jo tuhanu is bare poori jankari diti ja sake. tuhade valo bheji gayi photo clear nahi hai.

Posted by ratan singh
Rajasthan
05-02-2019 07:24 AM
ratan ji eh tat di kami de karn peeliyan honiyan shuru ho jandiyan han isde layi tuc Manganese sulphate@1 killo nu 150 litre pani vihc mila ke prati acre de hisab nal spray karo.dhanwad

Posted by ratan singh
Rajasthan
05-02-2019 07:21 AM
Ratan ji kirpa karke apna swal dubara pucho ta jo tuhanu is abre poori jankari diti ja sake. tuhade valo bheji gayi audio poori upload nahi hoyi hai.dhanwad

Posted by Rajnesh
Haryana
05-02-2019 07:21 AM
आप भैंस को रोजाना 30—35 किलो हरा चारा देना शुरू करें और उसमें 4—5 किलो तूड़ी मिक्स करके दें बाकि आप हर तीन महीने के बाद डीवार्मिंग जरूर करवायें आप उसे किसी अच्छी कंपनी की फीड देनी शुरू करें या फिर आप घर में भी फीड तैयार करके दे सकते है इसके साथ आप Enerboost powder 100 ग्राम रोजाना देना शुरू करें इससे कमज़ोरी नहीं आएगी बाकि आप .... (Read More)
आप भैंस को रोजाना 30—35 किलो हरा चारा देना शुरू करें और उसमें 4—5 किलो तूड़ी मिक्स करके दें बाकि आप हर तीन महीने के बाद डीवार्मिंग जरूर करवायें आप उसे किसी अच्छी कंपनी की फीड देनी शुरू करें या फिर आप घर में भी फीड तैयार करके दे सकते है इसके साथ आप Enerboost powder 100 ग्राम रोजाना देना शुरू करें इससे कमज़ोरी नहीं आएगी बाकि आप लेवे के लिए रोजाना Vitum-H liqued 10ml दे सकते है इससे विटामिन की कमी भी पूरी होती रहती है
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













