Posted by Amarjit singh
Punjab
08-02-2019 06:36 PM
Knak vich nisare de time tilt da hi best result tuhanu milega.kyuke tilt dane vich black rust nu control karda hai and quality increase v krda hai.esdi dose @200 ml per acre da spray kr skde ho

Posted by Chandandeep singh
Punjab
08-02-2019 06:31 PM
tuci uss nu Vitum-h liqued 10ml rojana dena suru kro , isde nal tuci Anabolite liqued 100ml rojana deo ate Metabolite powder di rojana 1 pudi deni suru kro , iss nal vdia farak paa jawega.
Posted by Amarjit singh
Punjab
08-02-2019 06:31 PM
Niche wale patte pani jyada rukn krke v peele ho jnde han jiss karn ess vich magnease di deficiency aoundi hai.ess vich magnease @1 kg per acre da spray kr skde ho

Posted by Ashish Rana
Punjab
08-02-2019 05:54 PM
Ashish ji tuci Bakriya nu Amoxikind-cv 625 mg bolus 1-1 swere sham , Vetnisole bolus 1-1 swere sham , Levocetirizine bolus 1-1 swere sham denia suru kro , ehh tuci 3 din deo , iss nal farak paa jawega.
Posted by ਹਰਪ੍ਰੀਤ ਸਿੰਘ
Punjab
08-02-2019 05:50 PM
knak vich magnease di deficiency aoundi hai jis nal knak peeli ho jndi hai.ess di poorti lyi magnease sulphate @1 kg per acre da spray kr skde ho

Posted by amit
Madhya Pradesh
08-02-2019 05:04 PM
amit ji aap yeh btaye ke murgi ki breed konsi hai or murgi ki age keya hai ji.
Posted by Harinder Singh
Punjab
08-02-2019 04:50 PM
harinder ji saro da MSP 4200 rupayie prati quintal chal reha hai.dhanwad
Posted by Jaspreet singh
Punjab
08-02-2019 04:46 PM
ਜਸਪ੍ਰੀਤ ਜੀ ਆਲੂ ਦਾ ਰੇਟ ਲਗਭਗ 500 ਰੁਪਏ ਪ੍ਰਤੀ ਕੁਇੰਟਲ ਹੈ ਮੱਕੀ ਦੀ ਬਿਜਾਈ ਦੇ ਲਈ ਤੁਸੀ ਕਿਸਮਾਂ ਜਿਵੇ J1106, african tall ਦੀ ਬਿਜਾਈ ਕਰ ਸਕਦੇ ਹੋ ਧੰਨਵਾਦ

Posted by inderpal
Punjab
08-02-2019 04:44 PM
inderpal ji tuci pashu nu Dectomax injection chichda ton lgwa skde ho , ehh tuci 7-10ml tak ek varr lgwao , ehh duunga lggda hai , iss nal farak paa jnda hai atte ehh gaban pashu nu v lgwa skde ho .
Posted by ਲਖਵਿੰਦਰ ਸਿੰਘ
Punjab
08-02-2019 04:34 PM
knak vich total @110 kg urea per acre paindi hai eh urea tuc 2-3 dose vich 60-65 din di knak di stage te poori kr skde ho

Posted by Dinesh kumar
Haryana
08-02-2019 04:10 PM
दिनेश जी कृपया आप इस किस्म का पूरा नाम बताये ताकि आपको इसके बारे में पूरी जानकारी दी जा सके धन्यवाद
Posted by RAJESH KUMAR
Haryana
08-02-2019 03:35 PM
राजेश कुमार जी आप इस जिंक को डा. दलाल घोल में इस्तेमाल कर सकते है इसकी मात्रा 500 ग्राम का इस्तेमाल किया जाता है धन्यवाद

Posted by JHANSI
Tamil Nadu
08-02-2019 02:34 PM
झाँसी जी इसकी खेती पूरे वर्ष में की जा सकती है रोपाई बड़े फासले की बजाय छोटे फासले पर करें छोटे फासले पर की गई बिजाई उच्च उपज देती है कतार से कतार में 3 मीटर और पौधे से पौधे में 2 मीटर का फासला रखें सहारे के लिए 2 मीटर लंबे खंभो का प्रयोग करें बेल की कटिंग को एक इंच की गहराई में बोयें बीजों को सीधे बो कर या बेल की क.... (Read More)
झाँसी जी इसकी खेती पूरे वर्ष में की जा सकती है रोपाई बड़े फासले की बजाय छोटे फासले पर करें छोटे फासले पर की गई बिजाई उच्च उपज देती है कतार से कतार में 3 मीटर और पौधे से पौधे में 2 मीटर का फासला रखें सहारे के लिए 2 मीटर लंबे खंभो का प्रयोग करें बेल की कटिंग को एक इंच की गहराई में बोयें बीजों को सीधे बो कर या बेल की कटिंग की रोपाई खेत में की जाती है एक एकड़ खेत में 1700 ड्रैगन पौधे उगाये जा सकते हैं धन्यवाद
Posted by Gurbinder singh
Punjab
08-02-2019 02:22 PM
Gurbinder ji kirpa karke apna swal vistar nal pucho ta jo tuhanu is bare poori jankari diti ja sake.dhanwad
Posted by ਕੁਲਵੀਰ ਸਿੰਘ
Punjab
08-02-2019 02:01 PM
Kulveer ji kirpa karke isdi kisam da poora nam daso ta jo tuhanu is bare poori jankari diti ja sake.dhanwad
Posted by Gurnishan Singh Dhillon
Punjab
08-02-2019 01:53 PM
ਪਸ਼ੂਆਂ ਨੀਚੇ ਸਾਫ ਸਫਾਈ ਨਾ ਹੋਣ ਕਰਕੇ , ਓਹਨਾ ਦੀ ਸਹੀ ਦੇਖ ਭਾਲ ਨਾ ਹੋਣ ਕਰਕੇ ਪਸ਼ੂ ਨੂੰ ਥਨੇਲਾ ਰੋਗ ਹੋ ਜਾਂਦਾ ਹੈ , ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ .... (Read More)
ਪਸ਼ੂਆਂ ਨੀਚੇ ਸਾਫ ਸਫਾਈ ਨਾ ਹੋਣ ਕਰਕੇ , ਓਹਨਾ ਦੀ ਸਹੀ ਦੇਖ ਭਾਲ ਨਾ ਹੋਣ ਕਰਕੇ ਪਸ਼ੂ ਨੂੰ ਥਨੇਲਾ ਰੋਗ ਹੋ ਜਾਂਦਾ ਹੈ , ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ,ਇਸਦੇ ਨਾਲ ਨਾਲ ਤੁਸੀ Vitum-H injection 5ml ਲਗਵਾਓ ਅਤੇ 2-2 ਦਿਨਾਂ ਦੇ ਫਰਕ ਨਾਲ 5 ਟੀਕੇ ਲਗਵਾਓ ਇਸ ਨਾਲ ਦੁੱਧ ਵਿਚ ਫਰਕ ਪਵੇਗਾ ਅਤੇ ਥਨਾ ਦੀ ਬਿਮਾਰੀ ਵੀ ਦੂਰ ਰਹੇਗੀ

Posted by Randhir Singh
Punjab
08-02-2019 01:42 PM
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ,ਇ.... (Read More)
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ,ਇਸਦੇ ਨਾਲ ਨਾਲ ਤੁਸੀ Vitum-H injection 5ml ਲਗਵਾਓ ਅਤੇ 2-2 ਦਿਨਾਂ ਦੇ ਫਰਕ ਨਾਲ 5 ਟੀਕੇ ਲਗਵਾਓ ਅਤੇ ਤੁਸੀ CRB injection 20 ਮਿਲੀ ਰੋਜ , 3 ਦਿਨ ਲਗਵਾਓ ਜੀ ਇਸ ਨਾਲ ਦੁੱਧ ਵਿਚ ਫਰਕ ਪਵੇਗਾ ਅਤੇ ਥਨਾ ਦੀ ਬਿਮਾਰੀ ਵੀ ਦੂਰ ਰਹੇਗੀ

Posted by ਗੁਰਸ਼ਰਨ ਸਿੰਘ
Punjab
08-02-2019 01:34 PM
ਗੁਰਸ਼ਰਨ ਸਿੰਘ ਜੀ ਜੇਕਰ ਮੱਝ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਹੈ ਜਿਵੇਂ ਬਰੂਸੀਲੋਸਿਸ ਜਾਂ ਕੋਈ ਹੋਰ ਬਿਮਾਰੀ ਹੈ ਤਾਂ ਤੁਸੀ ਆਪਣਾ ਅਤੇ ਬਾਕੀ ਪਸ਼ੂਆਂ ਦਾ ਬਚਾਅ ਕਰੋ ਜੇਕਰ ਪਸ਼ੂ ਸੂਣ ਵਾਲਾ ਹੈ ਤਾਂ ਤੁਸੀ ਉਸ ਨੂੰ ਬਾਕੀ ਪਸ਼ੂਆਂ ਤੋਂ ਅਲੱਗ ਰੱਖੋ ਅਤੇ ਉਸਦੇ ਜਾਲਿਆ ਨੂੰ ਆਪਣੇ ਅਤੇ ਬਾਕੀ ਪਸ਼ੂਆਂ ਤੋਂ ਦੂਰ ਰੱਖੋ ਕਿਉਕਿ ਇਸ ਤ੍ਰਾਹ ਦੀਆ ਬਿਮਾਰੀਆਂ ਪਸ਼ੂਆਂ ਤੋਂ ਇਨਸਾਨਾਂ ਨੂੰ ਵੀ ਲਗ ਜਾ.... (Read More)
ਗੁਰਸ਼ਰਨ ਸਿੰਘ ਜੀ ਜੇਕਰ ਮੱਝ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਹੈ ਜਿਵੇਂ ਬਰੂਸੀਲੋਸਿਸ ਜਾਂ ਕੋਈ ਹੋਰ ਬਿਮਾਰੀ ਹੈ ਤਾਂ ਤੁਸੀ ਆਪਣਾ ਅਤੇ ਬਾਕੀ ਪਸ਼ੂਆਂ ਦਾ ਬਚਾਅ ਕਰੋ ਜੇਕਰ ਪਸ਼ੂ ਸੂਣ ਵਾਲਾ ਹੈ ਤਾਂ ਤੁਸੀ ਉਸ ਨੂੰ ਬਾਕੀ ਪਸ਼ੂਆਂ ਤੋਂ ਅਲੱਗ ਰੱਖੋ ਅਤੇ ਉਸਦੇ ਜਾਲਿਆ ਨੂੰ ਆਪਣੇ ਅਤੇ ਬਾਕੀ ਪਸ਼ੂਆਂ ਤੋਂ ਦੂਰ ਰੱਖੋ ਕਿਉਕਿ ਇਸ ਤ੍ਰਾਹ ਦੀਆ ਬਿਮਾਰੀਆਂ ਪਸ਼ੂਆਂ ਤੋਂ ਇਨਸਾਨਾਂ ਨੂੰ ਵੀ ਲਗ ਜਾਂਦੀਆਂ ਹੈ

Posted by inderpal
Punjab
08-02-2019 01:23 PM
inderpal ji jekar 3 month di growth vdia trike nal hoi hai tan tuci weight 75-85 kg tak ho skda hai ..

Posted by Rakesh Saini
Punjab
08-02-2019 12:46 PM
Rakesh ji tuci katti nu nazdiki doctor ton check krwao kyuki iss nu temperature v ho skda hai ya hor kisi chijj di kami ho skdi hai jissda ptaa isdi janch krke lgg skda hai ..
Posted by Sukhchain Singh Tiwana
Punjab
08-02-2019 12:36 PM
ਸੁਖਚੈਨ ਜੀ ਇਹ ਸਿਉਂਕ ਦਾ ਹਮਲਾ ਹੈ ਜਿਸਦੇ ਕਾਰਨ ਜੜਾਂ ਏਦਾਂ ਹੋ ਰਹੀਆਂ ਹਨ ਇਸਦੇ ਲਈ ਤੁਸੀ chlorpyriphos@4ml ਨੂੰ ਪ੍ਰਤੀ ਲੀਟਰ ਪਾਣੀ ਦੇ ਵਿਚ ਮਿਲਾ ਕੇ ਜੜਾਂ ਦੇ ਵਿਚ ਪਾਓ ਧੰਨਵਾਦ

Posted by satwant singh
Punjab
08-02-2019 12:35 PM
ਸਤਵੰਤ ਜੀ ਕਣਕ ਵਿਚ ਮੈਂਗਨੀਜ਼ ਤੱਤ ਦੀ ਕਮੀ ਦੇ ਕਾਰਨ ਪੀਲੀ ਹੋਣਾ ਸ਼ੁਰੂ ਹੋ ਜਾਂਦਾ ਹੈ ਇਸਦੇ ਲਈ ਤੁਸੀ ਮੈਂਗਨੀਜ਼ ਸਲਫੇਟ ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਕਣਕ ਦੇ ਪੱਤੇ ਠੀਕ ਹੋ ਜਾਣਗੇ ਧੰਨਵਾਦ
Posted by Nirmal Singh
Punjab
08-02-2019 12:10 PM
ਨਿਰਮਲ ਸਿੰਘ ਜੀ ਤੁਸੀ ਉਸ ਨੂੰ Metricef-iu ਦਵਾਈ ਭਰਵਾਂ ਦਿਓ , ਇਹ ਦਵਾਈ ਭਰਵਾਣ ਤੋਂ ਬਾਅਦ ਮੱਝ ਨੂੰ Agrimin super ਦੇਣਾ ਸ਼ੁਰੂ ਕਰ ਦਿਓ ਇਸਨੂੰ 1੦੦ ਗ੍ਰਾਮ ਰੋਜਾਨਾ ਦਿਓ ਅਤੇ ਲਗਭਗ 2 ਕਿਲੋ ਤਕ ਦੇ ਦਿਓ , ਇਸਦੇ ਨਾਲ ਤੁਸੀ Pregstay gold ਪਾਊਡਰ ਵੀ ਦਿਓ , ਇਸਦੀ 600 ਗ੍ਰਾਮ ਦੀ ਪੈਕਿੰਗ ਹੁੰਦੀ ਹੈ ਅਤੇ ਇਸਦੇ 2 ਚਮਚ ਸਵੇਰੇ ਦੇਣੇ ਹੈ , ਫਿਰ ਜਦੋ ਮੱਝ ਹੀਟ ਵਿਚ ਆ ਜਾਵੇ ਉਸਦੀ AI ਕਰਵਾ ਦਿਓ , ਮੱਝ ਰਹਿ ਜਾਵੇਗੀ..

Posted by mohinder singh
Punjab
08-02-2019 11:51 AM
Mohinder ji pani jyada hon nal kanak di growth ruk jandi hai ate kanak de vich fungus da hamla ho janda hai. is layi kanak vicho faltu pani bahr kado.dhanwad
Posted by ਗੁਰਮੀਤ ਸਿੰਘ
Punjab
08-02-2019 11:43 AM
ਗੁਰਮੀਤ ਸਿੰਘ ਜੀ Furadan ਇਕ ਕੀਟਨਾਸ਼ਕ ਹੈ ਜਿਸਦੇ ਵਿਚ Carbofuran ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਇਹ ਨਿਮਾਟੋਡ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ ਜੇਕਰ ਤੁਹਾਨੂੰ ਕਣਕ ਦੀਆਂ ਜੜਾਂ ਦੇ ਵਿਚ ਗੰਢਾਂ ਦਿਖਾਈ ਦਿੰਦਾ ਹੈ ਤਾ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ ਇਕ ਏਕੜ ਦੇ ਵਿਚ 5 ਕਿੱਲੋ ਦਾ ਛਿੱਟਾ ਦਿੱਤਾ ਜਾਂਦਾ ਹੈ ਧੰਨਵਾਦ

Posted by ishwarsingh chouhan
Rajasthan
08-02-2019 11:20 AM
ईश्वर सिंह जी राजस्थान में देसी मुर्गे लेने के लिए आप मान सिंह 9649050050 से संपर्क कर सकते है धन्यवाद.

Posted by manpreet
Punjab
08-02-2019 11:01 AM
manpreet ji tusi Os nu women kit nall check kar lavo ji.
Posted by बीरेन्द्र कुमार पटेल
Uttar Pradesh
08-02-2019 10:57 AM
बीरेन्द्र कुमार पटेल जी इसे मिट्टी की व्यापक किस्मों में उगाया जा सकता है पर यह अच्छे जल निकास वाली उपजाऊ मिट्टी में उगाने पर अच्छे परिणाम देती है मिट्टी अच्छे निकास वाली होनी चाहिए क्योंकि यह फसल जल जमाव वाली मिट्टी में स्थिर नहीं रह सकती मिट्टी की pH 6.5 से 7.5 होनी चाहिए तेजाबी और खारी मिट्टी इसकी खेती के ल.... (Read More)
बीरेन्द्र कुमार पटेल जी इसे मिट्टी की व्यापक किस्मों में उगाया जा सकता है पर यह अच्छे जल निकास वाली उपजाऊ मिट्टी में उगाने पर अच्छे परिणाम देती है मिट्टी अच्छे निकास वाली होनी चाहिए क्योंकि यह फसल जल जमाव वाली मिट्टी में स्थिर नहीं रह सकती मिट्टी की pH 6.5 से 7.5 होनी चाहिए तेजाबी और खारी मिट्टी इसकी खेती के लिए अनुकूल नहीं है फ्रैंच गेंदे की किस्म हल्की मिट्टी में अच्छी वृद्धि करती है जबकि अफ्रीकी गेंदे की किस्म उच्च जैविक खाद वाली मिट्टी में अच्छी वृद्धि करती है मिट्टी के भुरभुरा होने तक खेत की जोताई करें मिट्टी की उपजाऊ शक्ति बढ़ाने के लिए आखिरी जोताई के समय 250 क्विंटल रूड़ी की खाद और अच्छी तरह से गला हुआ गाय का गोबर मिट्टी में मिलायें गेंदे की बिजाई एक वर्ष में कभी भी की जा सकती है बारिश के मौसम में इसकी बिजाई मध्य जून से मध्य जुलाई में करें सर्दियों में इसकी बिजाई मध्य सितंबर से मध्य अक्तूबर में पूरी कर लें नर्सरी बैड 3x1 मीटर आकार के तैयार करें गाय का गला हुआ गोबर मिलायें बैडों में नमी बनाए रखने के लिए पानी दें सूखे फूलों का चूरा करें और उनका कतार या बैड पर छिड़काव करें जब पौधों का कद 10-15 सैं.मी. हो जाये, तब वे रोपाई के लिए तैयार होते हैं फैंच किस्म को 35x35 सैं.मी. और अफ्रीकी किस्म को 45x45 सैं.मी. के फासले पर रोपाई करें नर्सरी बैड पर बीजों का छिड़काव करें बिजाई के लिए पनीरी ढंग का प्रयोग किया जाता है एक एकड़ खेत के लिए 600 से 800 ग्राम बीजों की आवश्यकता होती है
जब फसल 30-45 दिन की हो जाए, तब पौधे के सिरे से उसे काट दें इससे पौधे को झाड़ीदार और घना होने में मदद मिलती है, इससे फूलों की गुणवत्ता और अच्छा आकार भी प्राप्त होता है बिजाई से पहले बीजों को एजोसपीरियम 200 ग्राम को 50 मि.ली. धान के चूरे में मिलाकर उपचार करें शुरूआती खुराक के तौर पर अच्छी वृद्धि के लिए नाइट्रोजन 32 किलो (यूरिया 70 किलो), फासफोरस 16 किलो (एस एस पी 100 किलो), पोटाश 32 किलो (म्यूरेट ऑफ पोटाश 53 किलो) प्रति एकड़ में डालें मिट्टी की किस्म के अनुसार खाद की खुराक बदल दें सही खुराक देने के लिए मिट्टी की जांच करवायें और उसके आधार पर खुराक दें नदीनों की संख्या के आधार पर गोडाई करें किस्म के आधार पर गेंदा 2 से 2.5 महीने में कटाई के लिए तैयार हो जाते हैं फ्रैंच गेंदे की किस्म 1.5 महीने में कटाई के लिए तैयार हो जाती है जबकि अफ्रीकी गेंदे की किस्म दो महीने में तैयार हो जाती है जब गेंदे का पूरा आकार विकसित हो जाये तब उसे तोड़ लें कटाई सुबह के समय और शाम के समय करें फूलों की तुड़ाई से पहले खेत को सिंचित करना चाहिए इससे फूलों की गुणवत्ता लंबे समय तक बनी रहती है धन्यवाद
Posted by sumit Kumar
Bihar
08-02-2019 10:46 AM
आप इसे इंजेक्शन Hitek 1ml 50kg बॉडी वजन के हिसाब से चमड़ी में लगवाए और इसके साथ ही इंजेक्शन scabisol 5ml deepIntramuscular 3 दिन लगवाए और उसको सरसो का तेल 200ml रोज़ाना दे
Posted by ਪਿ੍ਤਪਾਲ ਸਿੰਘ
Punjab
08-02-2019 10:33 AM
ਪਿ੍ਤਪਾਲ ਸਿੰਘ ਜੀ ਤੁਸੀ ਇਸ ਨੂੰ ਇੰਜੈਕਸ਼ਨ Intacef 4gm, ਇੰਜੈਕਸ਼ਨ Avil 10ml 3 ਦਿਨ ਲਗਵਾਓ ਇੰਜੈਕਸ਼ਨ curax 30ml, 15ml ਦੋਨੋ ਪਾਸੇ ਲਗਵਾਓ ਤੇ 72ਘੰਟਿਆ ਤੋਂ ਬਾਅਦ ਰਿਪੀਟ ਕਰੋ
Posted by ਹਰਜਿੰਦਰ ਸਿੰਘ
Haryana
08-02-2019 10:21 AM
ਹਰਜਿੰਦਰ ਸਿੰਘ ਜੀ ਤੁਸੀ ਟਮਾਟਰ ਲਈ ਰੱਸੀਆਂ ਵੱਟਾਂ ਦੇ ਦੋਨੋ ਸਿਰਿਆ ਤੇ ਡੰਡੇ ਗੱਢ ਕੇ ਉਸ ਨੂੰ ਰੱਸੀਆਂ ਬੰਨੋ ਅਤੇ ਉਸ ਦੇ ਉਪਰ ਤੁਸੀ ਟਮਾਟਰ ਦੀਆਂ ਵੇਲਾਂ ਨੂੰ ਚੜਾ ਸਕਦੇ ਹੋ ਧੰਨਵਾਦ

Posted by Raj
Rajasthan
08-02-2019 10:21 AM
Raj ji aap NPk 19:19:19@1 killo ko 150 litre pani ke hisab se spray karen is se fasl ko sare tatav mil jate hai aur paidavar bhi aachi hoti hai.dhanywad
Posted by jaiparkash
Haryana
08-02-2019 10:04 AM
jaiparkash ji aap isko Liquid Saptigo 105ml 5ml din me 3 bar de ji iske sath hi kaan me Injection Terramycin 25ml me 5ml Injection Betavet ka mix karke din me 3 kaan me daale.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











