Posted by Major Singh
Punjab
09-02-2019 09:52 AM
ਮੇਜਰ ਸਿੰਘ ਜੀ ਜੇਕਰ ਤੁਸੀ ਸਾਡੇ ਫੇਸਬੁੱਕ ਪੇਜ਼ ਤੇ ਪਾਈ ਹੋਈ ਪੋਸਟ ਬਾਰੇ ਗੱਲ ਕਰ ਰਹੇ ਹੋਂ ਤਾਂ ਤੁਹਾਨੂੰ ਦੱਸਣਾ ਚਾਹਾਗੇ ਕਿ ਉਹ ਪੋਸਟ ਪੰਜਾਬੀ ਤੇ ਹਿੰਦੀ ਦੋਨਾਂ ਭਾਸ਼ਾ ਵਿੱਚ ਹੀ ਪੋਸਟ ਕੀਤੀ ਗਈ ਹੈ ਤੁਸੀ ਪੂਰੀ ਪੋਸਟ ਖੋਲ ਕੇ ਦੇਖੋ ਤੁਹਾਨੂੰ ਪੰਜਾਬੀ ਵਿੱਚ ਵੀ ਨਜ਼ਰ ਆਵੇਗੀ ਬਾਕੀ ਐਪ ਵਿੱਚ ਸਾਰੇ ਸਵਾਲਾ ਦੇ ਜਵਾਬ ਵੀ ਉਸੇ ਭਾਸ਼ਾ ਵਿੱਚ ਦਿੱਤੇ ਜਾਂਦੇ ਹਨ ਜਿਸ ਭਾਸ਼ਾ ਵਿੱਚ ਯੂਜਰ ਵੱਲੋ.... (Read More)
ਮੇਜਰ ਸਿੰਘ ਜੀ ਜੇਕਰ ਤੁਸੀ ਸਾਡੇ ਫੇਸਬੁੱਕ ਪੇਜ਼ ਤੇ ਪਾਈ ਹੋਈ ਪੋਸਟ ਬਾਰੇ ਗੱਲ ਕਰ ਰਹੇ ਹੋਂ ਤਾਂ ਤੁਹਾਨੂੰ ਦੱਸਣਾ ਚਾਹਾਗੇ ਕਿ ਉਹ ਪੋਸਟ ਪੰਜਾਬੀ ਤੇ ਹਿੰਦੀ ਦੋਨਾਂ ਭਾਸ਼ਾ ਵਿੱਚ ਹੀ ਪੋਸਟ ਕੀਤੀ ਗਈ ਹੈ ਤੁਸੀ ਪੂਰੀ ਪੋਸਟ ਖੋਲ ਕੇ ਦੇਖੋ ਤੁਹਾਨੂੰ ਪੰਜਾਬੀ ਵਿੱਚ ਵੀ ਨਜ਼ਰ ਆਵੇਗੀ ਬਾਕੀ ਐਪ ਵਿੱਚ ਸਾਰੇ ਸਵਾਲਾ ਦੇ ਜਵਾਬ ਵੀ ਉਸੇ ਭਾਸ਼ਾ ਵਿੱਚ ਦਿੱਤੇ ਜਾਂਦੇ ਹਨ ਜਿਸ ਭਾਸ਼ਾ ਵਿੱਚ ਯੂਜਰ ਵੱਲੋ ਸਵਾਲ ਪੁੱਛਿਆ ਗਿਆ ਹੁੰਦਾ ਹੈ ਐਪ ਸਬੰਧੀ ਫਿਰ ਵੀ ਜੇਕਰ ਕੋਈ ਸੁਝਾਅ ਜਾਂ ਫੀਡਬੈਕ ਦੇਣਾ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 9779977641 ਤੇ ਵੀ ਕਾਲ ਕਰ ਸਕਦੇ ਹੋ ਜੀ ਧੰਨਵਾਦ

Posted by jagdeep kumar
Punjab
09-02-2019 09:09 AM
ਜਗਦੀਪ ਕੁਮਾਰ ਜੀ ਬਠਿੰਡੇ ਵਿੱਚ ਤੁਸੀ Divisional Soil Conservation Officer, Powerhouse Road Gali No.12, Bathinda.0164-2211629 ਲਈ ਤੁਸੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ

Posted by Pankaj Kumar
Himachal Pradesh
08-02-2019 09:38 PM
Poultry Farm ke puri jankari ke lia aap KVK, Chamba at Saru Distt Chamba 176 314 (HP) INDIA,Telephone: 911899 232144 se samparak kare.

Posted by Manpreet Singh
Punjab
08-02-2019 09:11 PM
ਫਟਕੜੀ ਇਕ ਉਲੀਨਾਸ਼ਕ ਦਾ ਕੰਮ ਕਰਦੀ ਹੈ ਇਸ ਦੀ ਵਰਤੋਂ ਇਕ ਕਿਲੋ ਪ੍ਰਤੀ ਏਕੜ ਹਿਸਾਬ ਨਾਲ ਕੀਤੀ ਜਾਂਦੀ ਹੈ ਤੁਸੀ ਇਸ ਨੂੰ ਕਾਟਨ ਦੇ ਕੱਪੜੇ ਵਿਚ ਬੰਨ੍ਹ ਕੇ ਪਾਣੀ ਵਾਲੀ ਖਾਲ ਧੇ ਵਿਚ ਰੱਖੋ ਤਾਂ ਜੋ ਇਹ ਸਾਰੇ ਖੇਤ ਵਿਚ ਫੈਲ ਜਾਵੇ ਇਸ ਨਾਲ ਜੜ ਗਲਣ ਦੀ ਸਮੱਸਿਆ ਦਾ ਹੱਲ ਹੋ ਜਾਂਦਾ ਹੈ ਇਸ ਤੋਂ ਇਲਾਵਾ ਤੁਸੀ ਲੱਸੀ ਦ ਵਰਤੋਂ ਕਰ ਸਕਦੇ ਹੋ ਲੱਸੀ ਇਕ ਤਰ੍ਹਾਂ ਦੀ ਉਲੀਨਾਸ਼ਕ ਹੈ ਜੇਕਰ ਕਿਸੇ ਵੀ ਤਰ.... (Read More)
ਫਟਕੜੀ ਇਕ ਉਲੀਨਾਸ਼ਕ ਦਾ ਕੰਮ ਕਰਦੀ ਹੈ ਇਸ ਦੀ ਵਰਤੋਂ ਇਕ ਕਿਲੋ ਪ੍ਰਤੀ ਏਕੜ ਹਿਸਾਬ ਨਾਲ ਕੀਤੀ ਜਾਂਦੀ ਹੈ ਤੁਸੀ ਇਸ ਨੂੰ ਕਾਟਨ ਦੇ ਕੱਪੜੇ ਵਿਚ ਬੰਨ੍ਹ ਕੇ ਪਾਣੀ ਵਾਲੀ ਖਾਲ ਧੇ ਵਿਚ ਰੱਖੋ ਤਾਂ ਜੋ ਇਹ ਸਾਰੇ ਖੇਤ ਵਿਚ ਫੈਲ ਜਾਵੇ ਇਸ ਨਾਲ ਜੜ ਗਲਣ ਦੀ ਸਮੱਸਿਆ ਦਾ ਹੱਲ ਹੋ ਜਾਂਦਾ ਹੈ ਇਸ ਤੋਂ ਇਲਾਵਾ ਤੁਸੀ ਲੱਸੀ ਦ ਵਰਤੋਂ ਕਰ ਸਕਦੇ ਹੋ ਲੱਸੀ ਇਕ ਤਰ੍ਹਾਂ ਦੀ ਉਲੀਨਾਸ਼ਕ ਹੈ ਜੇਕਰ ਕਿਸੇ ਵੀ ਤਰ੍ਹਾਂ ਦੀ ਉਲੀ ਵਾਲੀ ਬਿਮਾਰੀ ਆਵੇ ਤਾਂ ਲੱਸੀ ਦੀ ਸਪਰੇ ਕਰ ਸਕਦੇ ਹੋ ਇਸਦੇ ਲਈ 3 ਲਿਟਰ ਖੱਟੀ ਲੱਸੀ ਤੇ ਵਿਚ ਥੋੜੀ ਜਿਹੀ ਫਟਕੜੀ ਮਿਲਾ ਕੇ 100 ਲਿਟਰ ਪਾਣੀ ਵਿਚ ਘੋਲ ਕ ਸਪਰੇ ਕਰ ਸਕਦੇ ਹੋ
Posted by Amit mishra (Dairy & Fisheries)
Uttar Pradesh
08-02-2019 08:50 PM
उसे Lactomood होमियोपेथिक दवाई दें इसकी 10—10 बूंदों को दिन में तीन बार दें बाकि आप उसे Milkout पाउडर 2—2 चम्मच सुबह शाम दें और आप Anabolite liqued 100ml रोजाना देना शुरू करें इससे दूध भी बढ़ेगा और फर्क पड़ जाएगा
Posted by Amit mishra (Dairy & Fisheries)
Uttar Pradesh
08-02-2019 08:49 PM
उसे Lactomood होमियोपेथिक दवाई दें इसकी 10—10 बूंदों को दिन में तीन बार दें बाकि आप उसे Milkout पाउडर 2—2 चम्मच सुबह शाम दें और आप Anabolite liqued 100ml रोजाना देना शुरू करें इससे दूध भी बढ़ेगा और फर्क पड़ जाएगा
Posted by ਪਰਮਜੀਤ ਸਿੰਘ ਮਾਨ
Punjab
08-02-2019 08:46 PM
ਪਰਮਜੀਤ ਸਿੰਘ ਜੀ ਤੁਸੀ ਇਸ ਨੂੰ ਤੁਰੰਤ ਆਪਣੇ ਜਿਲੇ ਦੇ ਪੋਲੀ ਕਲੀਨਿਕ ਹਸਪਤਾਲ ਵਿਚ ਚੈੱਕ ਕਰਵਾਓ , ਜੇਕਰ ਉਥੇ ਵੀ ਫਰਕ ਨਹੀਂ ਪੈਂਦਾ ਤਾਂ ਤੁਸੀ ਇਸ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਲੈ ਜਾਓ , ਉਥੇ ਇਸਦਾ ਵਧਿਆ ਇਲਾਜ ਹੋ ਜਾਵੇਗਾ
Posted by ਪਰਮਜੀਤ ਸਿੰਘ ਮਾਨ
Punjab
08-02-2019 08:40 PM
ਪਰਮਜੀਤ ਸਿੰਘ ਜੀ ਤੁਸੀ ਇਸ ਨੂੰ ਤੁਰੰਤ ਆਪਣੇ ਜਿਲੇ ਦੇ ਪੋਲੀ ਕਲੀਨਿਕ ਹਸਪਤਾਲ ਵਿਚ ਚੈੱਕ ਕਰਵਾਓ , ਜੇਕਰ ਉਥੇ ਵੀ ਫਰਕ ਨਹੀਂ ਪੈਂਦਾ ਤਾਂ ਤੁਸੀ ਇਸ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਲੈ ਜਾਓ , ਉਥੇ ਇਸਦਾ ਵਧਿਆ ਇਲਾਜ ਹੋ ਜਾਵੇਗਾ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image