
Posted by Sachin soren
Jharkhand
10-02-2019 11:19 AM
सचिन कुमार जी पपीते की खेती लाभदायक होती है अगर इसे सही ढंग और देख रेख से की जाये इसकी खेती करके कई किसान मुनाफा कमा रहे है\\ इसकी खेती से पहले आप ट्रेनिंग जरुरु ले या आपके इलाके में जो किसान इसकी खेती कर रहे है उनसे सुझाव जरुरु ले उसके बाद आप इसकी खेती शुरू कर सकते है धन्यवाद

Posted by Gurmit Singh
Punjab
10-02-2019 11:02 AM
ਕਿਰਪਾ ਕਰਕੇ ਦੱਸੋ ਕੇ ਤੁਸੀ ਸਬਸਿਡੀ ਦਾ ਫਾਰਮ ਭਰਿਆ ਸੀ ਅਤੇ ਕਿਹੜੇ ਤਰੀਕੇ ਨਾਲapply ਕੀਤਾ ਸੀ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Posted by akashdeep
Punjab
10-02-2019 10:41 AM
ਮਿਨਰਲ ਮਿਕਸਚਰ ਲਗਭਗ ਸਾਰੀ ਕੰਪਨੀਆਂ ਦੇ ਠੀਕ ਹੁੰਦੇ ਹੈ , ਮਿਨਰਲ ਮਿਕਸਚਰ ਇਹ ਬਹੁਤ ਸਾਰੀਆ ਕੰਪਨੀਆਂ ਦੇ ਬਜ਼ਾਰ ਵਿੱਚ ਮਿਲ ਜਾਂਦੇ ਹਨ ਸਾਡੇ ਤਜ਼ਰਬੇ ਅਨੁਸਾਰ repromin ਦਾ ਵਧੀਆ ਰਿਜ਼ਲਟ ਹੈ ਬਾਕੀ ਹੋਰ ਵੀ ਵਧੀਆ ਮਿਨਰਲ ਮਿਕਸਚਰ ਆ ਰਹੇ ਹੈ ਜਿਵੇਂ crs,agrimin super, totavet strong ਆਦਿ ਦੇ ਵੀ ਨਤੀਜੇ ਚੰਗੇ ਹਨ ਇਹ ਪਸ਼ੂ ਨੂੰ 50-100 ਗ੍ਰਾਮ ਹਰ ਰੋਜ਼ ਪਾਉਣੇ ਚਾਹੀਦੇ ਹਨ..
Posted by Chetan Singh
Uttar Pradesh
10-02-2019 10:41 AM
चेतन कुमार जी अच्छी किस्म के अंगूर प्लांट लेने के लिए आप Sulender 8736801125 से संपर्क कर सकते है धन्यवाद

Posted by akashdeep
Punjab
10-02-2019 10:40 AM
ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ..

Posted by Anil Kumar
Rajasthan
10-02-2019 10:29 AM
अनिल कुमार जी आप इन पत्तों को हाथ लगाकर देखे अगर तो हल्दी जैसा रंग आपके हाथ को लगता है तो यह फंगस का हमला है फिर आप नेटिवों की स्प्रे कर सकते है अगर नहीं है तो आप मैंगनीज सल्फेट एक किल्लो को 150 लीटर पानी में मिला कर स्प्रे करें इस से पत्तों में हरापन आ जाता है धन्यवाद

Posted by baljinder singh
Punjab
10-02-2019 10:26 AM
ਬਲਜਿੰਦਰ ਜੀ ਹਾਂਜੀ ਤੁਸੀ ਇਸਦੀ ਸਪਰੇ ਕਰ ਸਕਦੇ ਹੋ ਇਹ ਇਕ ਜੈਵਿਕ ਖਾਦ ਹੈ ਜੋ ਫ਼ਸਲ ਦੀ ਗਰੋਥ ਦੇ ਲਈ ਵਰਤੀ ਜਾਂਦੀ ਹੈ ਇਸਦੀ ਮਾਤਰਾ 200ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ

Posted by baljinder singh
Punjab
10-02-2019 10:20 AM
ਬਲਜਿੰਦਰ ਜੀ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਬੁਧਵਾਰ ਤਕ ਬੱਦਲਵਾਈ ਰਹੇਗੀ ਵੀਰਵਾਰ ਅਤੇ ਸ਼ੁਕਰਵਾਰ ਮੀਹ ਪੈਣ ਦੀ ਸੰਭਾਵਨਾ ਹੈ
Posted by ਗੁਰਜੀਤ ਸਿੰਘ
Punjab
10-02-2019 10:16 AM
gurjeet ji kirpa karke eh daso ke tuc baki khaadan kini matra vich vartiyan han kyuki DAP nu spray to 2 din pehlan bheo ke rakhni paindi hai. potash nu tuc spray vale din hi bheo sakde ho.dhanwad

Posted by Harpreet Singh
Punjab
10-02-2019 09:58 AM
ਹਰਪ੍ਰੀਤ ਜੀ ਤੁਸੀ ਘਰ ਵਿਚ ਆਪਣਾ ਵੰਡ ਤਿਆਰ ਕਰਕੇ ਦੇ ਸਕਦੇ ਹੋ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈ.... (Read More)
ਹਰਪ੍ਰੀਤ ਜੀ ਤੁਸੀ ਘਰ ਵਿਚ ਆਪਣਾ ਵੰਡ ਤਿਆਰ ਕਰਕੇ ਦੇ ਸਕਦੇ ਹੋ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਦੁੱਧ ਵਾਲੇ ਪਸ਼ੂ ਨੂੰ ਤੁਸੀ 2 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇ ਸਕਦੇ ਹੋ , ਬਾਕੀ ਫੀਡ ਦੇ ਨਾਲ ਨਾਲ ਤੁਸੀ Enerboost ਪਾਊਡਰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਪਸ਼ੂ ਵਿਚ ਕਮਜ਼ੋਰੀ ਨਹੀਂ ਆਉਂਦੀ ਅਤੇ ਸਰੀਰ ਦੀ ਵਧਿਆ ਗਰੋਥ ਹੁੰਦੀ ਹੈ, ਬਾਕੀ ਤੁਸੀ Fatplus ਪਾਊਡਰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਪਸ਼ੂ ਦੀ ਫੈਟ ਵਧਿਆ ਰਹਿੰਦੀ ਹੈ
Posted by Maninder singh
Punjab
10-02-2019 09:24 AM
ਉਹਨਾਂ ਨੂੰ Avil injection 10ml , DCR injection 2.5 gram , Nonavet injection 15ml ਲਗਵਾਓ , ਬਾਕੀ ਤੁਸੀ ਉਸਦੇ ਮੂੰਹ ਵਿਚ Goheal ਸਪਰੇ ਮਾਰਨੀ ਸ਼ੁਰੂ ਕਰੋ , ਇਹ ਸਪਰੇ Goel vet pharma company ਦਾ ਪ੍ਰੋਡਕਟ ਹੈ..
Posted by ਰਾਜਵੀਰ ਸਿੰਘ
Punjab
10-02-2019 09:19 AM
ਜੇਕਰ ਕਣਕ ਵਿੱਚ ਪਾਣੀ ਜਿਆਦਾ ਖੜਾ ਹੈ ਤਾਂ ਇਸ ਵਿੱਚ ਸਲਫਰ @3 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦੇ ਸਕਦੇ ਹੋ

Posted by Gurpreet Sidhu
Punjab
10-02-2019 09:07 AM
ਉਸ ਨੂੰ ਤੁਸੀ Teramycin-LA ਇਜ਼ੇਕਸ਼ਨ 15-15-ਮਿਲੀ ਕਰਕੇ ਗਰਦਨ ਦੇ ਦੋਨਾਂ ਪਾਸੇ ਲਗਵਾੳ ਅਤੇ Melonex ਇਜ਼ੇਕਸ਼ਨ ਵੀ 15-15 ਮਿਲੀ ਕਰਕੇ ਦੋਨਾਂ ਪਾਸੇ ਲਗਵਾੳ, ਇਹ ਟੀਕੇ 72 ਘੰਟਿਆਂ ਬਾਅਦ ਰਿਪੀਟ ਕਰੋ ਜੀ ਇਸਦੇ ਨਾਲ ਤੁਸੀ FMC ਪਾਊਡਰ 50 ਗ੍ਰਾਮ ਰੋਜਾਨਾ ਦਿੳ ਅਤੇ Buffzon ਪਾਊਡਰ 50 ਗ੍ਰਾਮ ਦਿੳ , ਇਸ ਨਾਲ ਫਰਕ ਪੈਣ ਲੱਗ ਜਾਵੇੇਗਾ..

Posted by Amanpreet
Uttarakhand
10-02-2019 08:56 AM
Amanpreet g 90 dina di kanak te manganese di lod nahi hai..hun sirf 005234@800gm + broron@100gm prati acre de hisaab nal spray kro... manganese di lod 60-70 dina di kanak te paindi hai..iss di maatra 1kg prati acre hundi hai.

Posted by Gurpartap singh
Punjab
10-02-2019 08:46 AM
ਗੁਰਪ੍ਰਤਾਪ ਜੀ ਤੁਸੀ ਫੈਕਟਰੀ ਵਿਚੋਂ ਨਿਕਲਣ ਵਾਲਾ ਵੰਡ ਪਸ਼ੂ ਨੂੰ 100 ਗ੍ਰਾਮ ਰੋਜਾਨਾ ਦੇ ਸਕਦੇ ਹੋ , ਜੇਕਰ ਇਸਦੀ ਜ਼ਿਆਦਾ ਵਰਤੋ ਕੀਤੀ ਜਾਂਦੀ ਹੈ ਤਾਂ ਇਸ ਨਾਲ ਤੇਜ਼ਾਬ ਬਣਨ ਲੱਗ ਜਾਦਾ ਹੈ ਅਤੇ ਪਸ਼ੂ ਦਾ ਦੁੱਧ ਘੱਟ ਜਾਂਦਾ ਹੈ

Posted by jagdeep kumar
Punjab
10-02-2019 08:42 AM
ਹਾਂਜੀ ਤੁਸੀ ਗੱਭਣ ਪਸ਼ੂ ਨੂੰ ਵੜੇਮੇ ਪਾ ਸਕਦੇ ਹੋ ਇਹ ਤੁਸੀ 200 ਗ੍ਰਾਮ ਰੋਜਾਨਾ ਦਿੳ ਅਤੇ ਉਸ ਨੂੰ ਕੁਲ ਦੋ ਕਿਲੋ ਤਕ ਦੇ ਸਕਦੇ ਹੋ ਬਾਕੀ ਉਸਦੀ ਧਾਰ ਪੋਲੀ ਕਰਨ ਲਈ ਤੁਸੀ ਉਸ ਨੂੰ 250 ਗ੍ਰਾਮ ਰਾਵ ਖੰਡ,100 ਗ੍ਰਾਮ ਬੱਗਾ ਜੀਰਾ ਉਬਾਲ ਕੇ , 250 ਗ੍ਰਾਮ ਡਾਲਡਾ ਘਿਓ ਤੇ 100 ਗ੍ਰਾਮ ਨਿੰਬੂ ਪਾ ਕੇ ਠਾਰ ਕੇ 7-10 ਦਿਨ ਦਿਉ..

Posted by Harjinder Sandhu
Punjab
10-02-2019 08:02 AM
ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ , ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ , 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ, ਜੇਕਰ ਫਰਕ ਨਹੀਂ ਪੈਂਦਾ ਤਾਂ ਤੁਸੀ ਇਸਨੂੰ carpaid injection 10ml ਲਗਵਾਓ, ਇਹ carries company ਦਾ ਪ੍ਰੋਡਕਟ ਹੈ ਜਾਂ ਤੁਸੀਂ cotalife injection ਲਗਵਾ ਸਕਦੇ ਹੋ ਇਨ੍ਹਾਂ ਵਿੱਚੋਂ ਕੋਈ ਵੀ ਇੱਕ ਲਗਵਾਓ..

Posted by asmaan
Punjab
10-02-2019 06:42 AM
ਤੁਸੀ ਕੁੱਤੇ ਨੂੰ Liquid wormtek 10ml ਲਿਆ ਕੇ 3ml ਰੋਜ਼ਾਨਾ 3 ਦਿਨ ਤੱਕ ਦਿਓ ਤੇ ਨਾਲ ਹੀ Liquid Nurokind pet 210ml ਨੂੰ 3ml ਰੋਜ਼ਾਨਾ ਦਿਓ ਜੀ
Posted by kulvir singh banger
Punjab
10-02-2019 06:41 AM
ਤੁਸੀ ਹੀਫਰ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ, 8 ਕਿਲੋ ਵੜੇਵਿਆਂ ਦੀ ਖਲ, 9 ਸਰੋਂ ਦੀ ਖਲ, 40 ਕਿਲੋ ਚੋਕਰ, 20 ਕਿਲੋ ਕਣਕ ਜਾਂ ਮੱਕੀ, 10 ਕਿਲੋ ਛੋਲੇ, 1 ਕਿਲੋ ਨਮਕ, 2 ਮਿਨਰਲ ਮਿਸ਼ਰਣ , ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ,ਇਸ ਨਾਲ ਵਧਿਆ ਗਰੋਥ ਹੋਵੇਗੀ
Posted by jashandeep sidhu
Punjab
10-02-2019 04:45 AM
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ , ਬਾਕੀ ਖੁਰਾਕ , ਪਸ਼ੂ ਦੇ ਰਹਿਣ ਸਹਿਣ , ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ , ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ , ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ.... (Read More)
ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ , ਬਾਕੀ ਖੁਰਾਕ , ਪਸ਼ੂ ਦੇ ਰਹਿਣ ਸਹਿਣ , ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ , ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ , ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ..
Posted by r.k.upadhyay
Uttar Pradesh
09-02-2019 11:51 PM
R.K JI Lucknow me aap Unique Flower Valley, Shop No Ugf 3 Radhey Janki Complex, Latouse Road, Aminabad, Lucknow 9152461366 se samparak kar sakte hai.
Posted by Dalvir Dhaliwal
Punjab
09-02-2019 10:30 PM
ਦਲਵੀਰ ਜੀ ਤੁਸੀ ਪਹਿਲਾਂ ਤਾ ਖੇਤ ਵਿੱਚੋ ਪਾਣੀ ਬਾਹਰ ਕੱਢਣ ਦੀ ਕੋਸ਼ਿਸ਼ ਕਰੋ ਫਾਲਤੂ ਪਾਣੀ ਕੱਢਣ ਤੋਂ ਬਾਦ ਤੁਸੀ ਸਲਫ਼ਰ ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ ਇਕ ਏਕੜ ਦੇ ਵਿਚ 3 ਕਿੱਲੋ ਦਾ ਛਿੱਟਾ ਦਿੱਤਾ ਜਾਂਦਾ ਹੈ\ ਧੰਨਵਾਦ

Posted by jatinder singh
Punjab
09-02-2019 09:12 PM
ਮੱਝ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 100 ਗ੍ਰਾਮ ਦਿਓ , ਅਤੇ Minotas ਦਵਾਈ ਦੀਆ ਗੋਲੀਆਂ ਵੀ ਦਿਓ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













