Experts Q&A Search

Posted by vikram singh
Punjab
10-02-2019 09:41 PM

Punjab
02-11-2019 01:47 PM
Posted by vikram singh
Punjab
10-02-2019 09:37 PM
Punjab
02-11-2019 01:48 PM
Posted by Rakesh
Maharashtra
10-02-2019 09:28 PM
Punjab
02-11-2019 11:54 AM
Posted by Manpreet Singh Dhillon
Punjab
10-02-2019 09:23 PM

Punjab
02-11-2019 01:48 PM
Posted by Saheb Ram Sidh Manda
Haryana
10-02-2019 08:52 PM

Haryana
02-11-2019 11:56 AM
Posted by happy
Punjab
10-02-2019 08:45 PM
Haryana
02-11-2019 11:57 AM
Posted by happy
Punjab
10-02-2019 08:43 PM

Punjab
02-11-2019 11:58 AM
Posted by davi
Punjab
10-02-2019 08:31 PM

Punjab
02-11-2019 01:50 PM
ਤੁਸੀ ਗਾਂ ਨੂੰ ਹੋਮਿਓਪੈਥਿਕ ਦਵਾਈ Udderpox ਦੇਣੀ ਸ਼ੁਰੂ ਕਰੋ , ਇਸ ਦੀਆ 10-10 ਬੂੰਦਾਂ ਰੋਟੀ ਦੇ ਛੋਟੇ ਟੁਕੜੇ ਤੇ ਰੱਖ ਕੇ ਦਿਨ ਵਿਚ 3 ਵਾਰ ਦਿਓ , ਇਸ ਨੂੰ ਚਾਰਾ ਦੇਣ ਤੋਂ ਇਕ ਘੰਟਾ ਪਹਿਲਾ ਦਿਓ ਅਤੇ Septovet ਦਵਾਈ ਵੀ ਨਾਲ ਦਿਓ , ਇਸ ਨੂੰ ਦਿਨ ਵਿਚ 3 ਵਾਰ ਦਿਓ ਅਤੇ ਦੋਨਾਂ ਦਵਾਈਆਂ ਵਿਚ ਅੱਧੇ ਘੰਟੇ ਦਾ ਫਰਕ ਰੱਖੋ ...
Posted by binner farms
Punjab
10-02-2019 07:46 PM

Punjab
02-10-2019 08:00 PM
Posted by Abhishek
Uttar Pradesh
10-02-2019 07:40 PM

Punjab
02-27-2019 11:00 AM
Posted by Bijoy Gorain
West Bengal
10-02-2019 07:37 PM

Punjab
02-11-2019 12:00 PM
Posted by Gurnishan Singh Dhillon
Punjab
10-02-2019 07:36 PM

Punjab
02-11-2019 04:11 PM
ਇਹਨਾਂ ਦੀ ਵਰਤੋਂ ਪਸ਼ੂ ਨੂੰ ਹੀਟ ਵਿਚ ਲਿਆਉਣ ਲਈ ਕੀਤੀ ਜਾਂਦੀ ਹੈ ਇਸਦੇ ਰੋਜਾਨਾ 2 ਕੈਪਸੂਲ ਦਿਤੇ ਜਾਂਦੇ ਹੈ
Posted by Gurnishan Singh Dhillon
Punjab
10-02-2019 07:33 PM

Punjab
02-11-2019 04:12 PM
ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਵੀ ਫੈਟ ਵਧੇਗੀ ਪਰ ਤੁਸੀ ਰੋਜਾਨਾ 250 ਗ੍ਰਾਮ ਤੋਂ ਵੱਧ ਨਾ ਪਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਵਧੀਆ ਹੈ ਇਸ ਤੋਂ ਇਲਾਵਾ ਤੁਸੀ ਫੈਟ ਵਧਾਾਉਣ ਲਈ ਗਾਂ ਨੂੰ more milk ਨਾਮ ਦਾ ਪਾਊਡਰ ਦਿਓ ਬਾਕੀ ਫੀਡ ਦੁੱਧ ਦੇ ਹਿਸਾਨ ਨਾਲ ਪਾਓ ਤੇ ਇਸ ਪਾਊਡਰ ਦਾ ਵੀ ਵਧੀਆ ਰਿਜ਼ਲਟ ਹੈ ਇਸ ਨੂੰ ਮ.... (Read More)
ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਵੀ ਫੈਟ ਵਧੇਗੀ ਪਰ ਤੁਸੀ ਰੋਜਾਨਾ 250 ਗ੍ਰਾਮ ਤੋਂ ਵੱਧ ਨਾ ਪਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਵਧੀਆ ਹੈ ਇਸ ਤੋਂ ਇਲਾਵਾ ਤੁਸੀ ਫੈਟ ਵਧਾਾਉਣ ਲਈ ਗਾਂ ਨੂੰ more milk ਨਾਮ ਦਾ ਪਾਊਡਰ ਦਿਓ ਬਾਕੀ ਫੀਡ ਦੁੱਧ ਦੇ ਹਿਸਾਨ ਨਾਲ ਪਾਓ ਤੇ ਇਸ ਪਾਊਡਰ ਦਾ ਵੀ ਵਧੀਆ ਰਿਜ਼ਲਟ ਹੈ ਇਸ ਨੂੰ ਮਗਵਾਉਣ ਲਈ 978063041 ਨੰਬਰ ਤੇ ਸੰਪਰਕ ਕਰੋ
Posted by Garry
Punjab
10-02-2019 07:27 PM

Punjab
02-11-2019 01:43 PM
Posted by harmandeep singh
Punjab
10-02-2019 07:17 PM

Punjab
02-11-2019 01:42 PM
ਹਰਮਨਦੀਪ ਜੀ ਤੁਸੀ ਗਾਂ ਨੂੰ ਪਾਊਡਰ Mamidum 50gm ਰੋਜ਼ਾਨਾ ਦਿਓ ਤੇ ਨਾਲ ਹੀ Bolus Mammi UP 2 ਗੋਲੀਆ ਰੋਜ਼ਾਨਾ 5 ਦਿਨਾਂ ਤੱਕ ਦਿਓ
Posted by Aniket Raghuwanshi
Madhya Pradesh
10-02-2019 07:10 PM

Punjab
02-11-2019 01:40 PM
आप भैंस को पाउडर Bovimen-B 100gm रोज़ाना दे और साथ में Bolus मिनट्स की 7 गोली की 3 डब्बी ले और 1 गोली रोज़ाना दे
Posted by Tarjinder singh
Punjab
10-02-2019 06:38 PM

.?

Maharashtra
02-11-2019 11:49 AM
Tarjinder singh ji kirpa karke audio dubara bhejo ta jo tuhanu is bare poori jankari diti ja sake tuhade dwara bheji gayi photo upload nahi hoyi hai.dhanwad
Posted by sukhchain singh
Haryana
10-02-2019 06:18 PM

Punjab
02-11-2019 04:26 PM
tuci sabb to pehla usda temprature check krwao ji jekar thik hai tan tuci majj nu Livoferrol liqued 100ml rojana deo , isde nal Milkout powder 2-2 chamch swere sham , Lactin bolus 1-1 goli swere sham deo , iss nal farak paa jawega ..
Posted by Gurpreet Singh Sandhu
Punjab
10-02-2019 06:15 PM
Punjab
02-11-2019 04:17 PM
ਗੁਰਪ੍ਰੀਤ ਜੀ ਤੁਸੀ Bovimin-B ਪਾਊਡਰ 100 ਗ੍ਰਾਮ ਰੋਜਾਨਾ ਦਿਓ , ਇਸਦੇ ਨਾਲ ਤੁਸੀ Gestaprojen ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਉਸਦੇ ਅੰਦਰ ਤੋਂ ਬੱਚੇਦਾਨੀ ਮਜ਼ਬੂਤ ਹੋਵੇਗੀ ਅਤੇ ਜਦੋ ਉਹ ਦੁਬਾਰਾ ਪੂਰੀ ਤ੍ਰਾਹ ਹੀਟ ਵਿਚ ਆਵੇਗੀ ਤਾਂ ਤੁਸੀ ਇਸ ਨੂੰ ਟੀਕਾ ਭਰਵਾਂ ਕੇ ਇਹ ਪਾਊਡਰ ਟੀਕਾ ਭਰਵਾਉਣ ਤੋਂ ਬਾਦ ਵੀ ਦਿੰਦੇ ਰਹੋ , ਇਸ ਨਾਲ ਪਸ਼ੂ ਨੂੰ ਗੱਭਣ ਰਹਿਣ ਵਿਚ ਮਦਦ ਮਿਲਦੀ ਹੈ
Posted by Daljeet singh
Punjab
10-02-2019 06:13 PM

Punjab
02-10-2019 06:18 PM
Daljeet g knak vich jekar tuc DAP di beejayi kiti hai tn esde spray krn di lod nhi. jekar tuc spray krni hai tn @2 kg DAP di spray 1 acre vich kr skde ho.esda spray krn to 2 din pehla esnu bhigo deo ta jo changi tra ghul jave
Posted by iqbal gill
Punjab
10-02-2019 05:52 PM

Punjab
02-11-2019 07:50 PM
Iqbal gill ji jekar 22 liter duudh wali cow nu tuci 401116 tika bhrwaunde ho tan usdi bachi 30-35 kg tak duudh de dewegi.
Posted by jaibir singh
Haryana
10-02-2019 05:44 PM
Punjab
02-10-2019 07:04 PM
जयबीर जी यह सुंडी हो सकती है, कृपया सुंडी चैक करें यदि सुंडी है तो quinalphos@800ml प्रति एकड़ के हिसाब से स्प्रे करें
Posted by jagbeer singh negi
Uttarakhand
10-02-2019 05:29 PM

Punjab
03-07-2019 04:13 PM
Jagbeer singh yaddi apki Bhainso ka dudh kam ho raha hai to app Nazdiki doctor ko bhulakar unki janch krwaye kyuki unko koi aur v smasiya ho skti hai , kyuki yaddi murgia bhainso se door rehti hai aur nazdik nahi atti hai, aur bhainso ke pass nahi atti hai to duudh nahi kam ho skta , app bhainso ki janch krwayen.
Posted by simarjeet singh
Punjab
10-02-2019 05:15 PM

Punjab
02-13-2019 11:16 AM
Posted by ਗੁਰਸ਼ਰਨ ਸਿੰਘ
Punjab
10-02-2019 04:57 PM
Punjab
02-10-2019 06:02 PM
ਕਣਕ ਵਿੱਚ ਮੈਗਨੀਜ ਤਤ ਦੀ ਘਾਟ ਆਉਣ ਕਰਕੇ ਪੀਲੀ ਹੋ ਜਾਂਦੀ ਹੈ ਅਤੇ ਇਸ ਵਿੱਚ ਤੁਸੀਂ ਮੈਗਨੀਜ @1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ.
Posted by davinder Chahal
Punjab
10-02-2019 04:28 PM

Punjab
02-10-2019 06:03 PM
Posted by gurmeet
Punjab
10-02-2019 04:21 PM
Punjab
02-20-2019 03:24 PM
Gurmeet ji kirpa karke tuc eh daso ke tuc is boote nu kehdi kehdi khaad payi hai kyuki kayi var khuraki tat di matra jyada hon nal v boota is tra hon lag janda hai. dhanwad
Posted by Gautam
Punjab
10-02-2019 04:03 PM

Punjab
02-12-2019 06:09 PM
Gautam ji Poultry Training len lai tusi Guru Angad Dev Veterinary and Animal Sciences University, Ludhiana nal samparak kar sakde ho ja fir tusi Krishi Vigyan Kendra, Ferozepur Phone: 084376 90361 nal vi samparak kar sakde ho. Training farm tuhanu Answer nal bhej dita gea hai.
Posted by harpreet singh
Punjab
10-02-2019 04:01 PM

Punjab
02-11-2019 07:48 PM
Harpreet ji tuci Os nu Tablet Banminth fort di 1 goli deo nall hi liquid Broton 120ml 10ml rojana deo Tablet Lupid di 1-1 goli swere shame deo ji es nall farak pe jawe ga
Posted by Inderjit singh
Punjab
10-02-2019 03:59 PM

Punjab
02-12-2019 07:27 PM
Inderpalji desi murgia kujj time annde denn ton badd kujj time da gapp paa ke annde dindia hai, tuci ohna di khurak da dyan rkho ate ohna de rehnn sehhn da v dyan rkho ji ..
Posted by virpal singh
Punjab
10-02-2019 03:48 PM

Punjab
02-11-2019 04:29 PM
Posted by ਅੰਮ੍ਰਿਤਪਾਲ ਸਿੰਘ
Punjab
10-02-2019 02:48 PM

Punjab
02-11-2019 04:38 PM
ਅੰਮ੍ਰਿਤਪਾਲ ਸਿੰਘ ਇਸਦੇ ਨਾਲ ਪਸ਼ੂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਹੈ ਪਸ਼ੂ ਦਾ ਸਰੀਰ ਵਧਿਆ ਗਰੋਥ ਕਰਦਾ ਹੈ ਪਸ਼ੂ ਦਾ ਹਾਜਮਾ ਠੀਕ ਰਹਿੰਦਾ ਹੈ ਉਸ ਨੂੰ ਭੁੱਖ ਵਧਿਆ ਲਗਦੀ ਰਹਿੰਦੀ ਹੈ ਅਤੇ ਪਸ਼ੂ ਜੋ ਖੁਰਾਕ ਖਾਂਦਾ ਹੈ ਉਹ ਸਹੀ ਤਰੀਕੇ ਨਾਲ ਉਸਦੇ ਸਰੀਰ ਨੂੰ ਲਗਦੀ ਹੈ
Posted by ketan
Haryana
10-02-2019 02:47 PM

Punjab
02-10-2019 03:38 PM
Posted by karan sandhu
Rajasthan
10-02-2019 02:39 PM

Punjab
02-11-2019 12:05 PM
Posted by guri
Punjab
10-02-2019 02:12 PM
Punjab
02-10-2019 03:37 PM
Knak vich pani jyada rukn krke knak di growth rukk jndi hai and patte v pani krke hi peele hunde han.tuc ess vich NPK 19.19.19 @1 kg per acre ja Gibberellic acid @300 ml per acre da spray kr skde ho jiss nal knak di growth chal pavegi
Posted by shamsher singh
Punjab
10-02-2019 01:45 PM

Punjab
11-30--0001 12:00 AM
Posted by daljeet singh
Punjab
10-02-2019 01:42 PM

Punjab
02-10-2019 03:35 PM
NPK 19.19.19 fertilizer hai es vich nitrogen potash and phosphorous mix hunde han jo fasal di growth nu promote krde han and healthy v bnounde han.tuc knak vich esdi spray kr skde ho esda koi nuksaan nhi.esdi dose @1kg per acre hai.Ess vich boron v mix kr skde ho.Boron di dose @100 gm per acre hai
Posted by kulvir singh banger
Punjab
10-02-2019 01:37 PM

Punjab
02-11-2019 04:40 PM
Posted by Pooja Pawar
Madhya Pradesh
10-02-2019 01:23 PM

Maharashtra
02-11-2019 12:12 PM
Posted by Gurpreet Chahal
Rajasthan
10-02-2019 01:18 PM
Punjab
02-12-2019 09:27 PM
Gurpreet chahal ji ehh 80% Sahiwal breed hai ji.
Posted by जसमेर सिंह
Haryana
10-02-2019 01:16 PM

Punjab
02-12-2019 06:30 PM
जसमेर सिंह जी ICAR Karnal में Nation Dairy Mela 26,27,28 - feb - 2019 को हो रहा है धन्यवाद.
Posted by Gurpreet Chahal
Rajasthan
10-02-2019 01:15 PM

Punjab
02-11-2019 03:18 PM
ਗੁਰਪ੍ਰੀਤ ਚਾਹਲ ਜੀ ਖੇਤੀ ਦੇ ਨਾਲ ਨਾਲ ਤੁਸੀਂ ਕਈ ਸਹਾਇਕ ਧੰਦੇ ਅਪਣਾ ਸਕਦੇ ਹੋ, ਜਿਵੇਂ ਕਿ ਡੇਅਰੀ, ਪਸ਼ੂ-ਪਾਲਣ, ਮੁਰਗੀ-ਪਾਲਣ, ਮੱਖੀ-ਪਾਲਣ, ਖੇਤ ਵਿੱਚ ਛੋਟਾ ਡੈਮ ਬਣਾ ਕੇ ਮੱਛੀ-ਪਾਲਣ, ਅਗੇਤੀ ਸਬਜ਼ੀ ਉਗਾਉਣਾ ਆਦਿ ਇਸ ਤਰਾਂ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਕਿਹੜਾ ਕਿੱਤਾ ਜਿਆਦਾ ਫਾਇਦਾ ਦੇਵੇਗਾ ਕਿਉਕੀ ਇਹ ਤੁਹਾਡੀ ਮਿਹਨਤ ਤੇ ਨਿਰਭਰ ਕਰਦਾ ਹੈ ਬਾਕੀ ਤੁਸੀ ਕਿਸ ਲੈਵਲ ਤੇ ਕਰਦੇ ਹੋੰ ਤੁਸੀ .... (Read More)
ਗੁਰਪ੍ਰੀਤ ਚਾਹਲ ਜੀ ਖੇਤੀ ਦੇ ਨਾਲ ਨਾਲ ਤੁਸੀਂ ਕਈ ਸਹਾਇਕ ਧੰਦੇ ਅਪਣਾ ਸਕਦੇ ਹੋ, ਜਿਵੇਂ ਕਿ ਡੇਅਰੀ, ਪਸ਼ੂ-ਪਾਲਣ, ਮੁਰਗੀ-ਪਾਲਣ, ਮੱਖੀ-ਪਾਲਣ, ਖੇਤ ਵਿੱਚ ਛੋਟਾ ਡੈਮ ਬਣਾ ਕੇ ਮੱਛੀ-ਪਾਲਣ, ਅਗੇਤੀ ਸਬਜ਼ੀ ਉਗਾਉਣਾ ਆਦਿ ਇਸ ਤਰਾਂ ਕਹਿਣਾ ਬਹੁਤ ਮੁਸ਼ਕਿਲ ਹੈ ਕਿ ਕਿਹੜਾ ਕਿੱਤਾ ਜਿਆਦਾ ਫਾਇਦਾ ਦੇਵੇਗਾ ਕਿਉਕੀ ਇਹ ਤੁਹਾਡੀ ਮਿਹਨਤ ਤੇ ਨਿਰਭਰ ਕਰਦਾ ਹੈ ਬਾਕੀ ਤੁਸੀ ਕਿਸ ਲੈਵਲ ਤੇ ਕਰਦੇ ਹੋੰ ਤੁਸੀ ਸਭ ਤੋਂ ਪਹਿਲਾ ਆਪਣੇ ਬਜ਼ਟ, ਤਜ਼ਰਬੇ ਤੇ ਜਗਾਂ ਦੇ ਹਿਸਾਬ ਨਾਲ ਸਹਾਇਕ ਕਿੱਤੇ ਨੁੰ ਚੁਣੋ ਜਿਸ ਬਾਰੇ ਤੁਹਾਨੂੰ ਖੁਦ ਵੀ ਥੋੜੀ ਜਾਣਕਾਰੀ ਹੋਵੇ ਫਿਰ ਉਸ ਕਿਤੇ ਨੂੰ ਕਰਨ ਵਾਲੇ ਸਫਲ ਕਿਸਾਨਾਂ ਨੂੰ ਖੁਦ ਜਾ ਕੇ ਮਿਲੋ ਫਿਰ ਪੱਕਾ ਮਨ ਬਣਾਕੇ ਉਸ ਕੰਮ ਨੂੰ ਛੋਟੇ ਪੱਧਰ ਤੇ ਸ਼ੁਰੂ ਕਰੋ ਤੇ ਜੇਕਰ ਕੋਈ ਵੀ ਦਿੱਕਤ ਆ ਰਹੀ ਹੋਵੇ ਤਾਂ ਦੁਬਾਰਾ ਸਵਾਲ ਪਾ ਦਿਓ ਸਾਡੇ ਵੱਲੋ ਤੁਹਾਡੀ ਪੂਰੀ ਮਦਦ ਕੀਤੀ ਜਾਵੇਗੀ
Posted by davi
Punjab
10-02-2019 01:00 PM

Punjab
02-11-2019 01:45 PM
ਤੁਸੀ ਇਸ ਨੂੰ Liquid Actinovet 15ml ਲਿਆ ਕੇ 10 ਬੂੰਦਾਂ ਦਿਨ ਵਿੱਚ 3 ਵਾਰ ਦਿਓ ਤੇ ਨਾਲ ਹੀ Injection Enthimelon 10ml ਰੋਜ਼ਾਨਾ 3 ਦਿਨ ਲਗਵਾਓ ਜੀ
Posted by
--
10-02-2019 01:00 PM

Punjab
02-12-2019 06:36 PM
बकरी फार्मिंग की ट्रेनिंग के लिए आप कृषि विज्ञानं केंद्र (Farm Science Centre), पता: Malihabad रोड, मोहन, उत्तर प्रदेश 209881, फ़ोन: 094522 39313 से सम्पर्क कर सकते है
Posted by Sukhpreet
Punjab
10-02-2019 12:12 PM

Punjab
02-10-2019 12:54 PM
NPK 0.0.50 vich potash hundi hai.jo allu nu mota krdi hai.esdi dose @1 kg per acre da spray hun kr skde ho
Posted by sukhwinder
Punjab
10-02-2019 12:01 PM

Punjab
02-10-2019 12:52 PM
Urea 2-3 din vich plant lai lainde han.Bt jekar jyada pani khada hai tn sulphur @3 kg per acre da chitta de skde ho.
Posted by Dinesh patel
Gujarat
10-02-2019 11:57 AM

Punjab
02-10-2019 07:10 PM
Posted by ਸੁਖਮੰਦਰ ਸਿੰਘ
Punjab
10-02-2019 11:55 AM

Punjab
02-12-2019 11:24 AM
ਸੁਖਮੰਦਰ ਸਿੰਘ ਡੇਅਰੀ ਫਾਰਮ ਲਈ ਸ਼ੈੱਡ ਬਣਾਉਣ ਲਈ ਸਬਸਿਡੀ ਹੁਣ ਵੀ ਚੱਲ ਰਹੀ ਹੈ ਪਰ ਉਸ ਦਾ ਤਰੀਕਾ ਪੂਰਾ ਸਮਝਣ ਵਾਲਾ ਹੈ ਇਸ ਲਈ ਡੇਅਰੀ ਦੀ ਟ੍ਰੇਨਿੰਗ ਕੀਤੀ ਹੋਣੀ ਚਾਹੀਦੀ ਹੈ ਬਾਕੀ ਡੇਅਰੀ ਲੋਨ ਦਾ ਸਾਰਾ ਤਰੀਕਾ ਸਮਝਣ ਲਈ ਇਹ ਵੀਡੀਓ ਦੇਖੋ ਜੇਕਰ ਤੁਹਾਨੂੰ ਇਹ ਵੀਡੀਓ ਤੇ ਆਡੀਓ ਵਿੱਚ ਕੋਈ ਚੀਜ਼ ਸਮਝ ਨਹੀ ਲੱਗੀ ਤਾਂ ਤੁਸੀ ਆਪਣਾ ਸਵਾਲ ਦੁਬਾਰਾ ਪੋਸਟ ਕਰ ਦਿਓ ਕੋਸ਼ਿਸ਼ ਕਰਾਂਗੇ ਕਿ ਤੁਹਾਨੂ.... (Read More)
ਸੁਖਮੰਦਰ ਸਿੰਘ ਡੇਅਰੀ ਫਾਰਮ ਲਈ ਸ਼ੈੱਡ ਬਣਾਉਣ ਲਈ ਸਬਸਿਡੀ ਹੁਣ ਵੀ ਚੱਲ ਰਹੀ ਹੈ ਪਰ ਉਸ ਦਾ ਤਰੀਕਾ ਪੂਰਾ ਸਮਝਣ ਵਾਲਾ ਹੈ ਇਸ ਲਈ ਡੇਅਰੀ ਦੀ ਟ੍ਰੇਨਿੰਗ ਕੀਤੀ ਹੋਣੀ ਚਾਹੀਦੀ ਹੈ ਬਾਕੀ ਡੇਅਰੀ ਲੋਨ ਦਾ ਸਾਰਾ ਤਰੀਕਾ ਸਮਝਣ ਲਈ ਇਹ ਵੀਡੀਓ ਦੇਖੋ ਜੇਕਰ ਤੁਹਾਨੂੰ ਇਹ ਵੀਡੀਓ ਤੇ ਆਡੀਓ ਵਿੱਚ ਕੋਈ ਚੀਜ਼ ਸਮਝ ਨਹੀ ਲੱਗੀ ਤਾਂ ਤੁਸੀ ਆਪਣਾ ਸਵਾਲ ਦੁਬਾਰਾ ਪੋਸਟ ਕਰ ਦਿਓ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਸਹੀ ਰਾਹ ਪਾਇਆ ਜਾਵੇ https://www.youtube.com/watch v=L9dsW7iAdgw&t=14s
Posted by Dinesh kumar
Punjab
10-02-2019 11:40 AM

Punjab
02-11-2019 07:38 PM
Dinesh ji tuci Vashi nu Rebovet kit deni suru kro , iss vich pouch ate golia hundia hai , tuci rojana 1 goli ate 1 pouch dena suru kro , iss nal anndar to vikas howega atte ohh jor marnn ton v htt jawegi .