Posted by Gurmeet singh
Punjab
12-02-2019 01:41 PM
tuci isde lai apne Area de FFDA department nal sampark kr skde ho ya tuci 9815311687 Harbhajan singh nal sampark kr skde ho .

Posted by sidhu
Punjab
12-02-2019 12:39 PM
ਸਿੱਧੂ ਜੀ ਆਲੂਆਂ ਵਿਚ ਝੁਲਸ ਰੋਗ ਦੀ ਰੋਕਥਾਮ ਦੇ ਲਈ ਤੁਸੀ ਖੱਟੀ ਲੱਸੀ ਦੀ ਸਪਰੇ ਕਰ ਸਕਦੇ ਹੋ ਇਹ ਲੱਸੀ 15 ਦਿਨ ਪੁਰਾਣੀ ਹੋਣੀ ਚਾਹੀਦੀ ਹੈ ਇਸਦੀ ਮਾਤਰਾ 3 ਕਿੱਲੋ ਨੂੰ150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਧੰਨਵਾਦ

Posted by harpreet singh
Punjab
12-02-2019 12:18 PM
ਹਰਪ੍ਰੀਤ ਜੀ ਅਲਸੀ ਵਿਚ ਨਦੀਨਾਂ ਦੀ ਰੋਕਥਾਮ ਦੇ ਲਈ ਕੋਈ ਵੀ ਨਦੀਨ ਨਾਸ਼ਕ ਦੀ ਸਪਰੇ ਸਿਫਾਰਿਸ਼ ਨਹੀਂ ਕੀਤੀ ਜਾਂਦੀ ਇਸਦੇ ਲਈ ਤੁਸੀ ਗੋਡੀ ਹੀ ਕਰ ਸਕਦੇ ਹੋ ਧੰਨਵਾਦ
Posted by Bikram jeet singh
Punjab
12-02-2019 11:32 AM
ਬਿਕਰਮਜੀਤ ਜੀ ਇਸਦੇ ਉਪਰ ਤੁਸੀ imidacloprid@1.5ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸ ਤੋਂ ਇਲਾਵਾ ਤੁਸੀ ਇਸਦੇ ਉਪਰ copper oxychloride@3gm ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ
Posted by ਸੂਰਜ ਸਿੰਘ
Punjab
12-02-2019 11:21 AM
ਐਂਟਲਾਟਿਸ ਲੰਮੇ ਅਤੇ ਚੌੜੀ ਪੱਤੀ ਵਾਲੇ ਨਦੀਨਾਂ ਨੂੰ ਮਾਰਦੀ ਹੈ ਇਸਦਾ ਸਪਰੇਅ 45-50 ਦਿਨ ਦੀ ਕਣਕ ਵਿੱਚ ਕਰੋ ਕਿਉਂਕਿ ਜੇਕਰ ਨਦੀਨ ਜਿਆਦਾ ਵੱਡੇ ਹੋ ਜਾਣ ਤਾਂ ਨਦੀਨ ਘਟ ਮਰਦੇ ਹਨ
Posted by ਸਰਬਜੀਤ ਸਿੰਘ
Punjab
12-02-2019 11:18 AM
ਸਰਬਜੀਤ ਸਿੰਘ ਜੀ ਚਾਰਟ ਦੀ ਇੱਕ ਫੋਟੋ ਟੈਚ ਕੀਤੀ ਹੈ ਤੁਸੀ ਚੈਕ ਕਰੋ ਤੁਹਾਡੇ ਕੰਮ ਦੀ ਹੋਵੇਗੀ ਜੀ

Posted by Mandeep Singh
Punjab
12-02-2019 09:31 AM
ਤੁਸੀ Terramycin-LA 30ml ਲੈ ਕੇ 15-15ml ਗਰਦਨ ਦੇ ਦੋਨਾਂ ਪਾਸੇ ਲਗਵਾਓ , ਇਸਦੇ ਨਾਲ ਤੁਸੀ , masticare ਜਾ Flashout ਪਾਊਡਰ ਦਿਓ ਇਸਦਾ ਰੋਜਾਨਾ 1 ਪੋਚ ਦੇਣ ਹੈ ਅਤੇ ਮੀਠਾ ਸੋਡਾ 30 ਗ੍ਰਾਮ ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ ...
Posted by kuldeep Dhaliwal
Haryana
12-02-2019 09:26 AM
kuldeep Dhaliwal ji tusi avitech company de 0124 4011147 eh number te contact karo. eh tohanu tohade nede de dealer bare jankari de sakde hai ji.
Posted by Gurlal singh
Punjab
12-02-2019 09:02 AM
ਜਦੋ ਤੁਹਾਡੀ ਗਾਂ ਹੀਟ ਵਿਚ ਆਵੇ ਤਾਂ ਤੁਸੀ ਉਸਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਲਗਾਤਾਰ ਭਰਵਾਓ ਇਸਦੇ ਨਾਲ ਤੁਸੀ Bovimin-b ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Agrimin-i ਗੋਲੀਆਂ ਦਿਓ ਇਸਦੀ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ , ਇਸਦੇ ਨਾਲ ਅੰਦਰ ਤੋਂ ਇਨਫੈਕਸ਼ਨ ਖਤਮ ਹੋ ਜਾਵੇਗਾ , ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਤੁਸੀ Pregstay gold ਪਾਊਡਰ 50 ਰੋਜ.... (Read More)
ਜਦੋ ਤੁਹਾਡੀ ਗਾਂ ਹੀਟ ਵਿਚ ਆਵੇ ਤਾਂ ਤੁਸੀ ਉਸਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਲਗਾਤਾਰ ਭਰਵਾਓ ਇਸਦੇ ਨਾਲ ਤੁਸੀ Bovimin-b ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Agrimin-i ਗੋਲੀਆਂ ਦਿਓ ਇਸਦੀ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ , ਇਸਦੇ ਨਾਲ ਅੰਦਰ ਤੋਂ ਇਨਫੈਕਸ਼ਨ ਖਤਮ ਹੋ ਜਾਵੇਗਾ , ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਤੁਸੀ Pregstay gold ਪਾਊਡਰ 50 ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਠਹਿਰ ਜਾਵੇਗੀ..
Posted by Dalvir Dhaliwal
Punjab
12-02-2019 08:25 AM
ਤੁਸੀ ਦਾਣੇਦਾਰ ਸਲਫ਼ਰ ਦੀ ਵਰਤੋਂ ਕਰੋ ਇਸਦੀ ਮਾਤਰਾ ਇਕ ਏਕੜ ਦੇ ਵਿਚ 3 ਕਿੱਲੋ ਦਾ ਛਿੱਟਾ ਦਿੱਤਾ ਜਾਂਦਾ ਹੈ\ ਧੰਨਵਾਦ
Posted by ਪਰਤਾਪ ਸਿੰਘ ਸਿੱਧੂ
Punjab
12-02-2019 07:45 AM
ਕਣਕ ਵਿੱਚ ਮੈਗਨੀਜ ਤਤ ਦੀ ਘਾਟ ਆਉਣ ਕਰਕੇ ਪੀਲੀ ਹੋ ਜਾਂਦੀ ਹੈ ਅਤੇ ਇਸ ਵਿੱਚ ਤੁਸੀਂ ਮੈਗਨੀਜ @1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
Posted by ਕੁਲਵੀਰ ਸਿੰਘ
Punjab
12-02-2019 06:50 AM
ਕੁਲਵੀਰ ਸਿੰਘ ਜੀ ਹਲਦੀ ਦੀ ਖੇਤੀ ਕਰਨ ਵਾਲੇ ਇਹਨਾਂ ਕਿਸਾਨ ਭਰਾਵਾਂ ਵਿੱਚੋ ਗੁਰਸ਼ਰਨ ਸਿੰਘ ਜੀ ਦਾ ਸੰਪਰਕ ਨੰਬਰ 9814600748 ਹੈ ਜੀ

Posted by kulvir singh
Punjab
12-02-2019 05:51 AM
ਚਪਣ ਕੱਦੂ ਵਿੱਚ ਐਮ-45 @300-500 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜਿਸ ਨਾਲ ਇਹ ਬਿਮਾਰੀ ਠੀਕ ਹੋ ਜਾਵੇਗੀ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














