
Posted by Hardeep Singh
Punjab
20-09-2022 05:30 PM
ਤੁਸੀ ਇਸ ਨੂੰ Enrofloxacin liquid 1ml ਪ੍ਰਤੀ 1 ਲੀਟਰ ਪਾਣੀ ਵਿਚ ਘੋਲ ਕੇ ਦਿਓ ਅਤੇ vimeral liquid ਵੀ ਪਾਣੀ ਵਿਚ ਘੋਲ ਕੇ ਦਿਓ, ਇਹ ਤੁਸੀ 10ml ਪ੍ਰਤੀ 100 birds ਦੇ ਹਿਸਾਬ ਨਾਲ ਦੇ ਸਕਦੇ ਹੋ

Posted by tarsem singh
Punjab
20-09-2022 05:12 PM
ਤਰਸੇਮ ਜੀ ਵੈਸੇ ਤਿਤਲੀ ਦਾ ਫਸਲ ਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ ਇਹ ਆਂਡੇ ਦੇਣ ਦਾ ਕੰਮ ਕਰਦੀ ਹੈ ਜਿਸਦੇ ਵਿਚੋਂ ਸੁੰਡੀ ਨਿਕਲਦੀ ਹੈ ਅਤੇ ਫਸਲ ਦਾ ਨੁਕਸਾਨ ਕਰਦੀ ਹੈ ਸੋ ਜਦੋਂ ਤੁਹਾਡੇ ਖੇਤ ਵਿਚ 2% ਗੋਭਾਂ ਸੁਕ ਜਾਣ ਤਾਂ ਉਦੋ ਤੁਸੀਂ chlorantraniliprole 60-80 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ

Posted by Hardeep Singh
Punjab
20-09-2022 05:06 PM
ਤੁਸੀ ਇਸ ਨੂੰ Enrofloxacin liquid 1ml ਪ੍ਰਤੀ 1 ਲੀਟਰ ਪਾਣੀ ਵਿਚ ਘੋਲ ਕੇ ਦਿਓ ਅਤੇ vimeral liquid ਵੀ ਪਾਣੀ ਵਿਚ ਘੋਲ ਕੇ ਦਿਓ, ਇਹ ਤੁਸੀ 10ml ਪ੍ਰਤੀ 100 birds ਦੇ ਹਿਸਾਬ ਨਾਲ ਦੇ ਸਕਦੇ ਹੋ
Posted by JugraJ Singh
Punjab
20-09-2022 04:58 PM
ਜੁਗਰਾਜ ਜੀ ਏਸਦੇ ਲਈ ਤੁਸੀਂ copper hydroxide 500 ਗ੍ਰਾਮ ਨੂੰ ਪ੍ਰਤੀ ਏਕੜ। ਦੇ ਹਿਸਾਬ ਨਾਲ ਵਰਤ ਸੱਕਦੇ ਹੋ
Posted by Jagdeep Singh Randhawa
Punjab
20-09-2022 04:50 PM
Jagdeep ji tusi spray ton 4-5 din baad paani lga sakde ho es nal dwai vadia asar kardi hai
Posted by Rohit Saini
Punjab
20-09-2022 04:28 PM
ਰੋਹਿਤ ਜੀ ਏਸ ਵਾਰ ਇਸਦਾ ਰੇਟ 2040 ਰੁਪੈ ਪ੍ਰਤੀ ਕੁਇੰਟਲ ਦਾ ਹੈ

Posted by harmanpreet singh
Punjab
20-09-2022 03:57 PM
Harman ji hun tan daane banan hi lag gaye hun spray Karan da koi faida nahi kyuki daanean ne tan pakk hi jana sagon koi vi spray Karan nal jhad vi ghat sakda hai so tusi soray na hi kro

Posted by amritpal singh
Punjab
20-09-2022 03:57 PM
ਅੰਮ੍ਰਿਤ ਜੀ ਤੁਸੀਂ 2-3 ml chlorpyriphos ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਜਦੋਂ ਬੂਟੇ ਨੂੰ ਪਾਣੀ ਲਗਾਉਣਗੇ ਉਦੋ ਹੀ ਪਾ ਸਕਦੇ ਹੋ

Posted by Nitin
Madhya Pradesh
20-09-2022 03:52 PM
kinnow ki kheti darmyani halki domat mitti jiski pH 6-8 ho iski paidavar ke liye ashi hoti hai, bijai basant ke mosam february-march ke mahine ki jaati hai. Planting 5 X 5m ki doori par kare, ek ekad me 208 podho ki planting ki jati hai, nye plants ki ktai jruri hoti hai eske liye 6-7 tehniya hi plant par rakhni hoti hai aur ek doosre me fas rahi tehniyo ko kaat dena chahiye, 1 se 3 saal ke plant ko 240-720gm urea/plant ki jrurat hoti hai, sinchai sara saal ki jati hai aur mitti par bhi sinchai nirbhar krti hai, lagbhag 2-3 sal ke plant par fal shuru ho jate hain, Dhanyvad

Posted by Raman
Himachal Pradesh
20-09-2022 03:51 PM
रमन जी इसको पहली सिंचाई बिजाई के पहले लगाने की सिफारिश की जाती है और दूसरी सिंचाई आप फूल आने पर लगा सकते हो इसको 2 सिंचाई ही काफी है बाकी अगर जरूरत हुई तो तीसरी सिंचाई आप मौसम और मिट्टी के हिसाब से लगाए
Posted by vikram aulakh
Haryana
20-09-2022 03:35 PM
ਇਸ ਨੂੰ potasium iodied powder 7gm ਰੋਜਾਨਾ ਦਿਓ ਅਤੇ 6 ਦਿਨ ਤੱਕ ਦਿਓ ਅਤੇ Ifer H injection 5ml ਲਗਵਾਓ ਅਤੇ ਇਕ ਇਕ ਦਿਨ ਦੇ ਫਰਕ ਨਾਲ 3 ਟੀਕੇ ਲਗਾਓ.

Posted by paramjit singh
Punjab
20-09-2022 03:34 PM
Paramjit ji aje university vich training nhi hai tuci training lenn lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra, Abohar (Fazilka),Punjab
Contact details Dr Ramesh Kumar, Head KVK, Contact No.: +91-9478910117, Landline No. 01634-224024 nal sampark kr skde ho.
Posted by ਅਮਰੀਕ ਸਿੰਘ
Punjab
20-09-2022 02:56 PM
ਇਸ ਨੂੰ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 200 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ, ਬਾਕੀ ਇਸ ਨੂੰ potasium iodied powder 7gm ਰੋਜਾਨਾ ਦਿਓ ਅਤੇ 6 ਦਿਨ ਤੱਕ ਦਿਓ

Posted by Rajani Gupta
Uttar Pradesh
20-09-2022 02:52 PM
गुप्ता जी किरपा यह बताए की अपने इसको कोन सी खाद कितनी मात्रा में डाला था उस हिसाब से ही आपको सही जानकारी दी जा सकती है

Posted by Rajani Gupta
Uttar Pradesh
20-09-2022 02:46 PM
गुप्ता जी हमले में आप बीज को बो दे और उसके बाद उसने थोड़ा हल्का हल्का पानी का छिड़काव करे ता जो इसकी ग्रोथ अच्छी हो
Posted by ਰਣਧੀਰ ਸਿੰਘ
Punjab
20-09-2022 02:36 PM
ਤੁਸੀ ਕਾਹੜਾ ਤਿਆਰ ਕਰਕੇ ਦਿਓ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਉਸਦੀ ਖੁਰਾਕ ਦੇ ਨਾਲ ਨਾਲ Lactomax Tablet 10 ਗੋਲੀਆਂ ਰੋਜਾਨਾ ਅਤੇ Glactogog Powder 30gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸ ਨੂੰ 5 ਦਿਨ ਬਾਦ ਚ.... (Read More)
ਤੁਸੀ ਕਾਹੜਾ ਤਿਆਰ ਕਰਕੇ ਦਿਓ ਉਸ ਵਿੱਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਉਸਦੀ ਖੁਰਾਕ ਦੇ ਨਾਲ ਨਾਲ Lactomax Tablet 10 ਗੋਲੀਆਂ ਰੋਜਾਨਾ ਅਤੇ Glactogog Powder 30gm ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸ ਨੂੰ 5 ਦਿਨ ਬਾਦ ਚੰਗੀ ਫੀਡ ਖਿਲਾਣੀ ਸ਼ੁਰੂ ਕਰੋ

Posted by saurya yadav
Delhi
20-09-2022 01:56 PM
Yadav ji jab tak woh sahi 21-22 din badd heat mai nhi atti tab tak usko AI naa krwayen kyuki woh var var repeat hoti rehegi, aap usko Agrimin-i tablet rojana 1 goli aur Bovimin-b powder 100gm rojana den aur usko 250gm kalmishora, 250gm jokhar, 250gm mitha sodha aur 250gm fatkadi len sbse pehle aap fatkdi ko twee per grm kren aur fir iska powder bnna den aur baki sman ka bhi powder bnna ker sabhi ko mix krr len aur isko subah sbse pehle kahli pett 50gm rojana dena suru kren

Posted by Manpreet Singh
Punjab
20-09-2022 01:14 PM
ਮਨਪ੍ਰੀਤ ਜੀ ਇਹਨਾ ਨੂੰ ਮਿਲਾ ਕੇ ਨਹੀਂ ਵਰਤਣਾ ਚਾਹੀਦਾ ਇਹਦੇ ਨਾਲ ਫਸਲ ਉਪਰ ਮਾੜਾ ਅਸਰ ਪੈਂਦਾ ਹੈ ਅਤੇ ਝਾੜ ਵੀ ਘਟ ਸਕਦਾ ਹੈ ਬਾਕੀ ਤੁਸੀਂ ਇਹ ਦੱਸੋ ਤੁਹਾਨੂੰ ਫਸਲ ਵਿਚ ਦਿੱਕਤ ਕਿ ਆ ਰਹੀ ਹੈ ਉਸ ਹਿਸਾਬ ਨਾਲ ਤੁਹਾਨੂੰ ਅੱਗੇ ਜਾਣਕਾਰੀ ਦਿੱਤੀ ਜਾ ਸਕਦੀ ਹੈ

Posted by Gurwinder singh
Punjab
20-09-2022 12:52 PM
ਗੁਰ ਜੀ ਧਨੀਆ ਨੂੰ ਅਕਟੂਬਰ ਦੇ ਮਹੀਨੇ ਵਿੱਚ ਲਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਉਦੋ ਮੌਸਮ ਏਸਦੇ ਵਾਧੇ ਲਈ ਜਿਆਦਾ ਸਹੀ ਹੁੰਦਾ ਹੈ

Posted by Anil
Madhya Pradesh
20-09-2022 12:50 PM
अनिल जी इसके लिए आप अपनी फसल की फोटो भेजे उस हिसाब से ही आपको सही जानकारी दी जा सकती है
Posted by suraj bhan
Haryana
20-09-2022 12:28 PM
उसे आप अच्छी खुराक के साथ साथ Udder-h liquid 10ml रोजाना देना शुरू करें और इसे Dairy protein फीड खिला सकते है और ब्याने से एक महीना पहले Transition mix फीड दे सकते है और ब्याने से 20 दिन पहले Intabolite पाउडर रोजाना एक पाउच दे सकते है।
Posted by shyam patel
Rajasthan
20-09-2022 12:28 PM
पटेल जी इसके लिए आप imidachloprid 1 ml को प्रति 2 लीटर पानी के हिसाब से प्रयोग कर सकते हैं
Posted by shyam patel
Rajasthan
20-09-2022 12:28 PM
पटेल जी इसके लिए आप imidachloprid 1 ml को प्रति 2 लीटर पानी के हिसाब से प्रयोग कर सकते हैं
Posted by shyam patel
Rajasthan
20-09-2022 12:26 PM
पटेल जी इसके लिए आप imidachloprid 1 ml को प्रति 2 लीटर पानी के हिसाब से प्रयोग कर सकते है

Posted by gokul ahir
Gujarat
20-09-2022 12:23 PM
Iske liye pehle apko aam ka beej bona pdega. Jab podhe ki motai pencil jitni ho jayegi ta aap niche se 15 cm chod kar ek tirsha cut lgao. Kisi ache plant se bud lekar es cut mein lga de aur isko baandh de

Posted by vishal malhi
Punjab
20-09-2022 12:09 PM
Vishal ji tuci iss nu Enrofloxacin inj. 15ml, Avil inj. 10ml lgwao ate iss nu Udderpox homeopathic dwai dia 10-10 drops din vich 3 varr deo ate isde jakhma te Coolmac tube ja fir Macroworm tube lgaa skde ho.

Posted by Rajesh
Haryana
20-09-2022 11:57 AM
राजेश जी आप पशुओं की खुराक का पूरा ध्यान रखें और खुराक में अच्छी कंपनी का मिनरल मिक्सचर 50 से 100 ग्राम रोजाना दें और पशुओं के आस पास साफ सफाई का पूरा ध्यान रखें जिससे मक्खी, मच्छर से पशुओं का बचाव रहे।
Posted by Navdeep singh
Punjab
20-09-2022 11:30 AM
Navdeep ji esde lai tusi spray sver wele ja sham de wele kro jadon makhian di ginti ghat hundi hai te makhian nu nuksaan na hove
Posted by Navdeep singh
Punjab
20-09-2022 11:30 AM
Navdeep ji, Tusi spray svere ja shaam de sme kro Jis sme honey bees di sankhya khet de vich ghat hundi hai tan jo makhian nu Jada nuksan na hove
Posted by Anil Kumar
Uttar Pradesh
20-09-2022 11:26 AM
अनिल जी, स्टार 15 10 एक hybrid किस्म है , इस किस्म में तेल की मात्रा 40% से ज्यादा है और इस का औसत उत्पादन 10 से 12 क्विंटल/एकड़ तक रहता है।

Posted by ਰਛਪਾਲ ਸਿੰਘ
Punjab
20-09-2022 11:07 AM
ਰਸ਼ਪਾਲ ਜੀ ਤੁਸੀ ਆਲੂ ਦੀ ਬਿਜਾਈ ਸਤੰਬਰ ਦੇ ਆਖਰੀ ਹਫਤੇ ਤੋਂ ਸ਼ੁਰੂ ਕਰ ਸਕਦੇ ਹੋ ਜੀ।

Posted by amritpal singh
Punjab
20-09-2022 11:03 AM
Amritpal ji, Bathinda vikhe kisan mela 29 September nu lagg riha hai ji

Posted by satnam
Punjab
20-09-2022 11:02 AM
uss nu lactomood homeopathic dwai dia 10-10 drops din vich 3 varr deo ate lambe sme tak dinde rho baki uss nu lactin bolus 1-1 swere sham ate Glactogog powder 30gm rojana 10 din tak deo.
Posted by Navdeep singh
Punjab
20-09-2022 10:49 AM
Navdeep ji, ih fungal bimaari da hi hamla hai par jihde Boote jyada parbhavait han o jaldi theek nhi hunde is lai tusi booteya de jadh vich carbendazim 2g/L paani de hisaab naal drenching kro ta jo hor booteya tak ih bimari na faile.

Posted by Ramesh-Kumar
Jharkhand
20-09-2022 10:38 AM
आप Taktic liquid 2ml/1litre पानी में घोलकर कपड़े से उसके शरीर पर मालिश करें, उसके मुंह या आंखों पर दवाई से ना डालें और उसके चारा , दाने पर भी दवाई ना डालें, यदि वह थोड़ा बहुत चाटती है तो कोई बात नहीं है आप कपड़े से शरीर पर मालिश करें इससे फर्क पड़ जाएगा, आप गाय और उसके बच्चे दोनों को दवाई प्रयोग कर सकते हैं।

Posted by ਹਰਪਰੀਤ ਸਿੰਘ
Punjab
20-09-2022 09:59 AM
ਤੁਸੀ ਮਸ਼ਰੂਮ ਦੀ ਖੇਤੀ ਛੋਟੇ ਪੱਧਰ ਤੇ ਵੀ ਕਰ ਸਕਦੇ ਹੋ। ਬਟਨ ਖੁੰਬ ਦੀ ਕਾਸ਼ਤ : ਇਸ ਦੀ ਖੇਤੀ ਸਤੰਬਰ ਤੋਂ ਮਾਰਚ ਤਕ ਕੀਤੀ ਜਾ ਸਕਦੀ ਹੈ ਅਤੇ ਸਾਲ ਵਿਚ 2 ਫਸਲਾਂ ਲਈਆਂ ਜਾ ਸਕਦੀਆਂ ਹਨ। ਇਸ ਖੁੰਭ ਨੂੰ ਸਰਦ ਰੁੱਤ ਜਾ ਚਿੱਟਬਟਣੀ ਖੁੰਬ ਵੀ ਆਖਦੇ ਹਨ।ਇਸ ਖੁੰਬ ਨੂੰ ਫੁੱਟਣ ਅਤੇ ਫੁੱਲਣ ਸਮੇ 23 -25 ਡਿਗਰੀ ਸੈਂਟੀਗ੍ਰੇਡ ਅਤੇ 14 -18 ਡਿਗਰੀ ਸੈਂਟੀਗ੍ਰੇਡ ਤਾਪਮਾਨ ਦੀ ਲੋੜ ਹੁੰਦੀ ਹੁੰਦੀ ਹੈ। ਇਹ ਤਾਪਮ.... (Read More)
ਤੁਸੀ ਮਸ਼ਰੂਮ ਦੀ ਖੇਤੀ ਛੋਟੇ ਪੱਧਰ ਤੇ ਵੀ ਕਰ ਸਕਦੇ ਹੋ। ਬਟਨ ਖੁੰਬ ਦੀ ਕਾਸ਼ਤ : ਇਸ ਦੀ ਖੇਤੀ ਸਤੰਬਰ ਤੋਂ ਮਾਰਚ ਤਕ ਕੀਤੀ ਜਾ ਸਕਦੀ ਹੈ ਅਤੇ ਸਾਲ ਵਿਚ 2 ਫਸਲਾਂ ਲਈਆਂ ਜਾ ਸਕਦੀਆਂ ਹਨ। ਇਸ ਖੁੰਭ ਨੂੰ ਸਰਦ ਰੁੱਤ ਜਾ ਚਿੱਟਬਟਣੀ ਖੁੰਬ ਵੀ ਆਖਦੇ ਹਨ।ਇਸ ਖੁੰਬ ਨੂੰ ਫੁੱਟਣ ਅਤੇ ਫੁੱਲਣ ਸਮੇ 23 -25 ਡਿਗਰੀ ਸੈਂਟੀਗ੍ਰੇਡ ਅਤੇ 14 -18 ਡਿਗਰੀ ਸੈਂਟੀਗ੍ਰੇਡ ਤਾਪਮਾਨ ਦੀ ਲੋੜ ਹੁੰਦੀ ਹੁੰਦੀ ਹੈ। ਇਹ ਤਾਪਮਾਨ ਪੰਜਾਬ ਵਿਚ ਅਕਤੂਬਰ ਤੋਂ ਫਰਬਰੀ ਤੱਕ ਰਹਿੰਦਾ ਹੈ। ਕੰਪੋਸਟ ਇਕ ਅਜਿਹਾ ਮਾਧਿਅਮ ਹੈ ਜਿਸ ਉਪਰ ਖੁੰਬ ਵੱਧ -ਫੁੱਲ ਸਕਦੀ ਹੈ। ਸਤੰਬਰ ਮਹੀਨੇ ਦੇ ਅੱਧ ਵਿੱਚ ਤੂੜੀ ਅਤੇ ਖਾਦਾਂ ਤੋਂ ਕੰਪੋਸਟ ਤਿਆਰ ਕੀਤੀ ਜਾਂਦੀ ਹੈ। ਕੰਪੋਸਟ ਬਣਾਉਣ ਦੇ ਦੋ ਤਰੀਕੇ ਹਨ ਲੰਬਾ ਤਰੀਕਾ ਅਤੇ ਛੋਟਾ ਤਰੀਕਾ , ਛੋਟੇ ਤਰੀਕੇ ਲਈ ਪਸਚੁਰੀਕਰਨ ਚੈਂਬਰ ਦੀ ਲੋੜ ਪੈਂਦੀ ਹੈ ਇਸ ਕਰਕੇ ਆਮ ਤੌਰ ਤੇ ਕਿਸਾਨ ਲੰਬੇ ਤਰੀਕੇ ਨਾਲ ਹੀ ਕੰਪੋਸਟ ਬਣਾਉਂਦੇ ਹਨ ਜਿਸ ਲਈ ,ਲੋੜੀਂਦੇ ਤੱਤ : ਤੂੜੀ 300 ਕਿਲੋ, 15 ਕਿਲੋ ਚੌਕਰ, 9 ਕਿਲੋ ਕਿਸਾਨ ਖਾਦ ,3ਕਿਲੋ SSP, 3 ਕਿਲੋ ਮਿਊਰੇਟ ਆਫ ਪੌਟਾਸ਼, 5 ਕਿਲੋ ਸੀਰਾ, 30 ਕਿਲੋ ਜਿਪਸਮ, 250 ਗਰਾਮ ਲੰਿਡੇਨ (5%) ਦਾ ਧੂੜਾ ਅਤੇ ਫਿਊਰਾਡਾਨ (3 ਜੀ) 150 ਗਰਾਮ । ਇਹ ਤੂੜੀ ਅਤੇ ਪਰਾਲੀ ਵਿਚ ਖਾਦਾਂ ਰਲਾ ਕੇ ਇਸਦਾ ਢੇਰ ਬਣਾ ਲਿਆ ਜਾਂਦਾ ਹੈ । 24 ਘੰਟੇ ਬਾਅਦ ਢੇਰ ਨੂੰ ਤਾਜਾ ਹਵਾ ਲਵਾਉਣ ਲਈ ਪਲਟਿਆ ਜਾਂਦਾ ਹੈ ਤਾਂ ਜੋ ਅੰਦਰ ਵਾਲੀ ਤੂੜੀ ਬਾਹਰ ਆ ਜਾਵੇ ਤੇ ਬਾਹਰ ਵਾਲੀ ਅੰਦਰ ਤੇ ਵਧੀਆ ਕੰਪੋਸਟ ਤਿਆਰ ਹੋ ਸਕੇ । ਕੁਲ ਸੱਤ ਵਾਰ ਢੇਰ ਨੂੰ ਫਰੋਲਿਆ ਜਾਂਦਾ ਹੈ ਤਾਂ ਜੋ ਵਧੀਆ ਕੰਪੋਸਟ ਤਿਆਰ ਹੋ ਸਕੇ । ਬੀਜ ਲੈਣ ਸਮੇ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਵਿਚ ਕਿਸੇ ਕਿਸਮ ਦੀ ਰੰਗਦਾਰ ਉੱਲੀ ਨਾ ਹੋਵੇ ਜਾ ਕਿਸੇ ਕਿਸਮ ਦੀ ਬਦਬੂ ਨਾ ਆਉਂਦੀ ਹੋਵੇ। ਬੀਜ ਦੀ ਮਾਤਰਾ 5 -6ਗ੍ਰਾਮ/ਕਿਲੋ ਕੰਪੋਸਟ ਦੇ ਹਿਸਾਬ ਨਾਲ ਪਾਓ । ਬੀਜ ਨੂੰ ਕੰਪੋਸਟ ਵਿਚ ਪੌਲਾ - ਪੌਲਾ ਦੱਬ ਕੇ ਉਸ ਉਪਰ ਅਖਬਾਰ ਦਾ ਕਾਗਜ ਰੱਖ ਦਿਓ। ਅਖਬਾਰ ਦੇ ਕਾਗਜ ਨੂੰ ਦਿਨ ਵਿਚ ਘਟੋ ਘੱਟ ਦੋ ਵਾਰ ਪਾਣੀ ਲਾ ਕੇ ਨਮ ਰੱਖੋ ਤਾਂ ਜੋ ਖੁੰਬ ਪੁੰਗਰਨ ਲੱਗ ਜਾਵੇ।ਕੇਸਿੰਗ:- ਇਹ ਇਕ ਮਿਸ਼੍ਰਣ ਹੈ ਜਿਹੜਾ ਕਿ ਸਪਾਨ ਰਲੇ ਕੰਪੋਸਟ ਦੀਆਂ ਟਰੇ ਨੂੰ ਢੱਕਣ ਲਈ ਵਰਤਿਆ ਜਾਂਦਾ ਹੈ। ਇਹ ਇਕ ਸਾਲ ਪੁਰਾਣੇ ਗੋਹੇ ਦੀ ਰੂੜੀ ਅਤੇ ਰੇਤਲੀ ਮਿੱਟੀ ਨੂੰ 4:1 ਅਨੁਪਾਤ ਵਿਚ ਰਲਾ ਕੇ ਬਣਦਾ ਹੈ।ਇਸ ਨਾਲ ਕੰਪੋਸਟ ਵਿਚ ਨਮੀ ਬਣੀ ਰਹਿੰਦੀ ਹੈ। ਕੇਸਿੰਗ ਕਰਨ ਤੋਂ ਲਗਭਗ 10 - 12 ਦਿਨ ਬਾਅਦ ਖੁੰਬ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜਿਹੜੇ ਕੀ 4 - 5 ਦਿਨ ਵਿਚ ਛੋਟੇ ਬਟਨ ਬਣ ਜਾਂਦੇ ਹਨ। ਅਗਲੇ 4 - 5 ਦਿਨਾਂ ਵਿਚ ਪੁੱਟਣ ਯੋਗ ਹੋ ਜਾਂਦੇ ਨੇ। ਇਸ ਤਰਾਂ ਖੁੰਬਾਂ ਦੀ ਤੁੜਾਈ ਬਿਜਾਈ ਤੋਂ 30 - 35 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ। ਇਕ ਵਰਗ ਮੀਟਰ ਰਕਬੇਵਿਚੋਂ 8 - 12 ਕਿਲੋ ਖੁੰਬਾਂ ਨਿਕਲ ਆਉਂਦੀਆਂ ਹਨ। ਖੁੰਬਾਂ ਦਾ 200 ਗਰਾਮ ਦਾ ਪੈਕਟ ਇੱਕ ਮੋਮੀ ਲਿਫਾਫੇ ਵਿੱਚ ਭਰ ਕੇ ਮੰਡੀ ਵਿੱਚ ਭੇਜਿਆ ਜਾਂਦਾ ਹੈ ।300 ਕਿਲੋ ਸੁੱਕੀ ਤੂੜੀ ਦੀ ਕੰਪੋਸਟ ਵਿੱਚੌੌ 30 ਦਿਨਾਂ ਵਿੱਚ ਲਗਭਗ 80-100 ਕਿਲੋ ਖੁੰਬਾਂ ਤੋੜੀਆਂ ਜਾ ਸਕਦੀਆਂ ਹਨ।
Posted by Sandeep Aulakh
Punjab
20-09-2022 09:46 AM
tuci iss nu Pregstay gold powder ja fir keeper plus powder 30gm rojana 20 din tak dena suru kro.

Posted by Sikander singh
Punjab
20-09-2022 08:52 AM
ਇਹ ਪਾਣੀ ਦੀ ਸਤਹਿ ‘ਤੇ ਤੈਰਨ ਵਾਲਾ ਫਰਨ ਹੈ, ਜਿਸ ਵਿੱਚ ਸ਼ਾਖਾਂ, ਤਣਾ ਅਤੇ ਜੜ੍ਹਾਂ ਹੁੰਦੀਆਂ ਹਨ ਇਹ ਪੌਦਾ ਪਾਣੀ ਵਿੱਚ ਹੇਠਾਂ ਵੱਲ ਨੂੰ ਲਟਕਦਾ ਹੈ ਇਹ ਹਰੇ ਚਾਰੇ ਦੀ ਇੱਕ ਕਿਸਮ ਹੈ, ਜੋ ਪਸ਼ੂਆਂ ਲਈ ਫੀਡ ਦੇ ਤੌਰ ‘ਤੇ ਵਰਤੀ ਜਾਂਦੀ ਹੈ, ਕਿਉਂਕਿ ਇਹ ਪਸ਼ੂਆਂ ਦੁਆਰਾ ਅਸਾਨੀ ਨਾਲ ਪਚਾ ਲਿਆ ਜਾਂਦਾ ਹੈ ਬਾਕੀ ਹਰੇ ਚਾਰੇ ਵਾਲੀਆਂ ਫਸਲਾਂ ਦੇ ਮੁਕਾਬਲੇ ਅਜ਼ੌਲਾ ਵਿੱਚ ਵਧੇਰੇ ਪੋਸ਼ਕ ਤੱਤ ਹੁੰਦੇ ਹਨ .... (Read More)
ਇਹ ਪਾਣੀ ਦੀ ਸਤਹਿ ‘ਤੇ ਤੈਰਨ ਵਾਲਾ ਫਰਨ ਹੈ, ਜਿਸ ਵਿੱਚ ਸ਼ਾਖਾਂ, ਤਣਾ ਅਤੇ ਜੜ੍ਹਾਂ ਹੁੰਦੀਆਂ ਹਨ ਇਹ ਪੌਦਾ ਪਾਣੀ ਵਿੱਚ ਹੇਠਾਂ ਵੱਲ ਨੂੰ ਲਟਕਦਾ ਹੈ ਇਹ ਹਰੇ ਚਾਰੇ ਦੀ ਇੱਕ ਕਿਸਮ ਹੈ, ਜੋ ਪਸ਼ੂਆਂ ਲਈ ਫੀਡ ਦੇ ਤੌਰ ‘ਤੇ ਵਰਤੀ ਜਾਂਦੀ ਹੈ, ਕਿਉਂਕਿ ਇਹ ਪਸ਼ੂਆਂ ਦੁਆਰਾ ਅਸਾਨੀ ਨਾਲ ਪਚਾ ਲਿਆ ਜਾਂਦਾ ਹੈ ਬਾਕੀ ਹਰੇ ਚਾਰੇ ਵਾਲੀਆਂ ਫਸਲਾਂ ਦੇ ਮੁਕਾਬਲੇ ਅਜ਼ੌਲਾ ਵਿੱਚ ਵਧੇਰੇ ਪੋਸ਼ਕ ਤੱਤ ਹੁੰਦੇ ਹਨ ਇਸ ਤੋਂ ਇਲਾਵਾ ਝੋਨੇ ਦੀ ਫਸਲ ਵਿੱਚ ਨਾਈਟ੍ਰੋਜਨ ਦੀ ਮਾਤਰਾ ਨੂੰ ਠੀਕ ਬਣਾਈ ਰੱਖਣ ਲਈ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ ਇਸ ਲਈ ਅਜ਼ੌਲਾ ਨੂੰ ਝੋਨੇ ਦੀ ਫਸਲ ਵਿੱਚ ਬਾਇਓ-ਖਾਦ ਜਾਂ ਹਰੀ ਖਾਦ ਦੇ ਤੌਰ ‘ਤੇ ਵੀ ਵਰਤਿਆ ਜਾਂਦਾ ਹੈ ਇਹ ਪ੍ਰੋਟੀਨ, ਵਿਟਾਮਿਨ, ਅਮੀਨੋ ਐਸਿਡ ਅਤੇ ਖਣਿਜਾਂ(ਜਿਵੇਂ ਕਿ ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ) ਦਾ ਚੰਗਾ ਸ੍ਰੋਤ ਹੈ ਇਹ ਫੀਡ ਦੇ ਤੌਰ ‘ਤੇ ਬੱਕਰੀਆਂ, ਸੂਰਾਂ, ਭੇਡਾਂ ਅਤੇ ਖਰਗੋਸ਼ਾਂ ਨੂੰ ਵੀ ਦਿੱਤਾ ਜਾ ਸਕਦਾ ਹੈ ਅਜ਼ੌਲਾ ਦੀ ਖੇਤੀ: • ਅਜ਼ੌਲਾ ਦੀ ਖੇਤੀ ਲਈ ਪਾਣੀ ਇਕੱਠਾ ਕਰਨ ਲਈ ਜਗ੍ਹਾ ਦੀ ਲੋੜ ਹੁੰਦੀ ਹੈ • ਪਾਣੀ ਇਕੱਠਾ ਕਰਨ ਲਈ 2 ਮੀਟਰ X 1 ਮੀਟਰ X 20 ਸੈ.ਮੀ. (ਲੰਬਾਈ X ਚੌੜਾਈ X ਉੱਚਾਈ) ਦੇ ਹਿਸਾਬ ਨਾਲ ਟੋਏ ਪੁੱਟੋ • ਪਾਣੀ ਰਿਸਣ, ਮਿੱਟੀ ਦੇ ਤਾਪਮਾਨ ਅਤੇ ਆਲੇ-ਦੁਆਲੇ ਤੋਂ ਪੌਦਿਆਂ ਦੀਆਂ ਜੜ੍ਹਾਂ ਦੇ ਵਿਕਾਸ ਤੋਂ ਬਚਾਅ ਲਈ ਟੋਇਆਂ ਨੂੰ ਪਲਾਸਟਿਕ ਸ਼ੀਟ ਨਾਲ ਢੱਕ ਦਿਓ • ਪਲਾਸਟਿਕ ਸ਼ੀਟ ‘ਤੇ ਬਰਾਬਰ ਮਾਤਰਾ ਵਿੱਚ 10-15 ਕਿਲੋ ਛਾਣੀ ਹੋਈ ਮਿੱਟੀ (ਬਿਨਾਂ ਕਿਸੇ ਮਿਲਾਵਟ ਦੇ) ਪਾਓ • ਗਾਰਾ ਤਿਆਰ ਕਰਨ ਲਈ ਗੋਬਰ 5 ਕਿਲੋ, ਐਜ਼ੋਫੋਸ 40 ਗ੍ਰਾਮ ਅਤੇ ਐਜ਼ੋਫਰਟ ਜਾਂ ਐੱਸ.ਐੱਸ.ਪੀ. 20 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾਓ ਇਸ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਨੂੰ ਛਾਣ ਲਓ ਅਤੇ ਫਿਰ 8 ਸੈ.ਮੀ. ਤੱਕ ਉੱਚਾ ਪੱਧਰ ਚੁੱਕਣ ਲਈ ਹੋਰ ਪਾਣੀ ਮਿਲਾਓ • ਬਿਜਾਈ ਲਈ ਰੋਗ ਅਤੇ ਕੀਟਾਂ ਤੋਂ ਮੁਕਤ ਅਜ਼ੌਲਾ ਦੀ ਵਰਤੋਂ ਕਰੋ • ਟੋਏ ਵਿੱਚ ਅਜ਼ੌਲਾ 7-10 ਦਿਨਾਂ ਅੰਦਰ ਤਿਆਰ ਹੋ ਜਾਂਦਾ ਹੈ ਅਤੇ ਲਗਭਗ 1-1.5 ਕਿਲੋ ਪੈਦਾਵਾਰ ਪ੍ਰਾਪਤ ਹੁੰਦੀ ਹੈ • ਅਜ਼ੌਲਾ ਦੀ ਤੇਜ਼ੀ ਨਾਲ ਪੈਦਾਵਾਰ ਲਈ 2 ਕਿਲੋ ਗੋਬਰ, 25 ਗ੍ਰਾਮ ਐਜ਼ੋਫੋਸ ਅਤੇ 20 ਗ੍ਰਾਮ ਐਜ਼ੋਫਰਟ ਨੂੰ 2 ਲੀਟਰ ਪਾਣੀ ਵਿੱਚ ਮਿਲਾ ਕੇ ਤਿਆਰ ਕੀਤਾ ਗਾਰਾ 7 ਦਿਨ ਦੇ ਅੰਤਰਾਲ ਪਾਉਂਦੇ ਰਹੋ। ਅਜੋਲਾ ਦੇ ਬੀਜ ਲਈ ਤੁਸੀ ਲਵਪ੍ਰੀਤ ਸਿੰਘ 6239433041 ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ।
Posted by Tehal Singh
Punjab
20-09-2022 08:49 AM
Tehal ji, ih gobh di sundi da baalg keeda hai vaise ih fasl da koi nuksan nahi krda par ande den to baad sundi nuksan krdi hai so filhal tusi koi spray na kro par jdo 2% gobha sukkia dikhai den ta flubendamide 20 ml/acre de hisaab naal spray kar sakde ho ji.

Posted by Taran Jit
Punjab
20-09-2022 08:15 AM
Taran ji kirpa kar ke ih dasso ki kihdi makkhi da hmla hai ja keede di photo bhejo ta jo tuhaanu is baare shi janakari ditti jaa sake.

Posted by sukhveer singh
Punjab
20-09-2022 07:59 AM
ਸੁਖ ਜੀ ਇਸਦੇ ਲਈ ਤੁਸੀਂ ਆਪਣੇ kvk ਨਾਲ ਸੰਪਰਕ ਨੀਚੇ ਦਿਤੇ ਗਏ ਨੰਬਰ ਤੇ ਕਰ ਸਕਦੇ ਹੋ 01634-224024

Posted by gurbhej singh
Punjab
20-09-2022 07:50 AM
ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਬਾਕੀ ਇਸ ਨੂੰ vitamin A ਇੰਜੇਕਸ਼ਨ ਲਗਵਾ ਸਕਦੇ ਹੋ

Posted by Harry Chattha
Punjab
20-09-2022 07:49 AM
Harry ji makki de vich nadeena di rokthaam lai Atrazine 800g/acre de hisaab naal spray karn di sifarish kiti jandi hai ji.

Posted by Harry Chattha
Punjab
20-09-2022 07:19 AM
Harry ji makki de vich nadeena di rokthaam lai Atrazine 800g/acre de hisaab naal spray karn di sifarish kiti jandi hai ji.
Posted by ਸਿਕੰਦਰ ਸਿੰਘ
Punjab
20-09-2022 06:47 AM
Sikandar ji, ih fungus da hmla hi hai isdi rokthaam lai tusi copper oxychloride 2g/L paani + streptocycline 20g/ acre de hisaab naal spray kar sakde ho ji.

Posted by gurpreet
Punjab
20-09-2022 06:36 AM
ਗੁਰਪ੍ਰੀਤ ਜੀ ਵੈਸੇ 5-7 ਦਿਨਾ ਅੰਦਰ ਦਵਾਈ ਅਸਰ ਕਰ ਜਾਂਦੀ ਹੈ ਜੀ ਪਰ ਤੁਸੀ ਇਹ ਦੱਸੋ ਕਿ ਤੁਸੀ ਇਸ ਦਵਾਈ ਦੀ dose ਕਿੰਨੀ ਵਰਤੀ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Posted by fantush kumar
Bihar
20-09-2022 06:36 AM
kumar kirpya apna swal visthar se puche aur saath mein apni fasal ki photo bhi bheje jisme apko dikkat aa rahi hai kyuki video mein kuch saaf nahi dikh rha.
Posted by Gurjinder singh
Punjab
20-09-2022 06:11 AM
Posted by Gurjinder singh
Punjab
20-09-2022 06:08 AM
Posted by Gurjinder singh
Punjab
20-09-2022 06:08 AM
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












