Experts Q&A Search

Posted by Gurmeet Sidhu
Punjab
12-02-2019 07:45 PM

Punjab
02-13-2019 05:35 PM
ਹਾਜੀ ਜੇਕਰ ਤੁਸੀ ਬੱਕਰੀਆ ਫਾਰਮ ਬਣਾਉਣਾ ਹੈ ਤਾਂ ਬਹੁਤ ਵਧੀਆ ਸੋਚ ਹੈ ਜੀ ਤੁਸੀ ਬੀਟਲ ਨਸਲ ਰੱਖੋ ਇਹ ਦੁੱਧ ਤੇ ਮੀਟ ਦੋਨਾਂ ਲਈ ਫਾਇਦੇਮੰਦ ਹੈ ਬਾਕੀ ਜਿਵੇ ਤੁਸੀ ਇਸ ਕਿੱਤੇ ਵਿੱਚ ਆਜੋਗੇ ਉਸ ਹਿਸਾਬ ਨਾਲ ਤੁਹਾਡੇ ਲਿਂਕ ਬਣਣੇ ਸ਼ੁਰੂ ਹੋ ਜਾਣਗੇ ਬਾਕੀ ਮਾਰਕੀਟਿੰਗ ਇਸ ਗੱਲ ਤੇ ਨਿਰਭਰ ਹੈ ਕਿ ਤੁਹਾਡੇ ਲੋਕਾ ਨਾਲ ਲਿੰਕ ਕਿਵੇ ਦੇ ਹੈ ਇਸ ਦਾ ਦੁੱਧ ਗਾਂ ਦੇ ਰੇਟ ਦੇ ਬਰਾਬਰ ਵਿਕ ਜਾਂਦਾ ਹੈ ਤ.... (Read More)
ਹਾਜੀ ਜੇਕਰ ਤੁਸੀ ਬੱਕਰੀਆ ਫਾਰਮ ਬਣਾਉਣਾ ਹੈ ਤਾਂ ਬਹੁਤ ਵਧੀਆ ਸੋਚ ਹੈ ਜੀ ਤੁਸੀ ਬੀਟਲ ਨਸਲ ਰੱਖੋ ਇਹ ਦੁੱਧ ਤੇ ਮੀਟ ਦੋਨਾਂ ਲਈ ਫਾਇਦੇਮੰਦ ਹੈ ਬਾਕੀ ਜਿਵੇ ਤੁਸੀ ਇਸ ਕਿੱਤੇ ਵਿੱਚ ਆਜੋਗੇ ਉਸ ਹਿਸਾਬ ਨਾਲ ਤੁਹਾਡੇ ਲਿਂਕ ਬਣਣੇ ਸ਼ੁਰੂ ਹੋ ਜਾਣਗੇ ਬਾਕੀ ਮਾਰਕੀਟਿੰਗ ਇਸ ਗੱਲ ਤੇ ਨਿਰਭਰ ਹੈ ਕਿ ਤੁਹਾਡੇ ਲੋਕਾ ਨਾਲ ਲਿੰਕ ਕਿਵੇ ਦੇ ਹੈ ਇਸ ਦਾ ਦੁੱਧ ਗਾਂ ਦੇ ਰੇਟ ਦੇ ਬਰਾਬਰ ਵਿਕ ਜਾਂਦਾ ਹੈ ਤੇ ਬਾਕੀ ਜੇਕਰ ਫਾਰਮ ਹੋਵੇ ਤਾਂ ਬੱਚੇ ਵਗੈਰਾ ਵੀ ਸੇਲ ਹੋ ਜਾਂਦੇ ਹਨ ਕੁੱਲ ਮਿਲਾ ਕੇ ਜੇਕਰ ਮੋਟਾ ਜਿਹਾ ਹਿਸਾਬ ਲਗਾਉਣਾ ਹੋਵੇ ਤਾਂ ਇੱਕ ਬੱਕਰੀ ਤੋਂ ਸਾਲ ਵਿੱਚ ਲੱਗਭੱਗ 20000 ਤੱਕ ਕਮਾਈ ਹੋ ਜਾਂਦੀ ਹੈ ਬਾਕੀ ਇਹ ਵੀ ਸਲਾਹ ਹੈ ਤੁਸੀ ਇੱਕ ਵਾਰ ਆਪਣੇ ਨੇੜੇ ਤੋਂ ਟ੍ਰੇਨਿੰਗ ਜਰੂਰ ਲਵੋ ਤੇ ਸਫਲ ਬੱਕਰੀ ਪਾਲਕਾਂ ਦੇ ਫਾਰਮ ਜਰੂਰ ਦੇਖੋ ਇਸ ਤੋਂ ਇਲਾਵਾ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਜਗਰਾਜ਼ ਸਿੰਘ ਨਾਲ 9023441504 ਤੇ ਗੱਲ ਕਰ ਲਵੋ ਜੀ
Posted by Anwar Jamal khan
Uttar Pradesh
12-02-2019 07:44 PM

Punjab
02-12-2019 07:55 PM
Posted by mukhpal sidhu
Haryana
12-02-2019 07:44 PM

Punjab
02-13-2019 05:51 AM
knak vich jithe pani jyada rukda hai oss jgah te knak di growth rukk jndi and baki knak de compare weak reh jndi hai.ess vich tuc Gibberellic acid @300 ml per acre ja NPK 13.O.45 @1 kg per acre prati acre da spray kr skde ho jis nal yield vdia avega.
Posted by jaskamal Singh
Punjab
12-02-2019 07:36 PM

Punjab
02-12-2019 07:46 PM
ਇਸਦੀ ਰੋਕਥਾਮ ਦੇ ਲਈ ਥਾਇਆਮੈਥੋਕਸਮ 25WG@20 ਗ੍ਰਾਮ. ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਵਿਚ ਛਿੜਕਾਅ ਕਰੋ 
Posted by अशोक कुमार
Rajasthan
12-02-2019 07:31 PM

Punjab
02-13-2019 05:59 AM
Posted by Akashdeep Singh
Punjab
12-02-2019 07:25 PM

Punjab
02-13-2019 06:25 PM
Os nu Tablet NUTRICH 30 1 goli swere 1 goli shame nu deo ji.
Posted by Gurlal singh
Punjab
12-02-2019 07:19 PM

Punjab
02-13-2019 05:38 PM
Gurlal singh ji iss powder nal pashu vich mineral di kami purri hundi hai , iss nal bypass fatt mildi hai , jiss nal pashu di growth vdia rehndi hai atte pashu duudh v vdia rehnda hai tuci rojana 50gm de skde ho ..
Posted by
--
12-02-2019 07:10 PM

Punjab
02-13-2019 12:24 PM
ਚੰਦਨ ਦੀ ਖੇਤੀ ਪੰਜਾਬ ਵਿਚ ਕਈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ.. Red sandalwood, white sandalwood ਚੰਦਨ ਦੀਆਂ ਕਿਸਮਾਂ ਹਨ.. ਇਸਦੀ ਖੇਤੀ ਲਈ ਜਮੀਨ ਨੂੰ ਅਪ੍ਰੈਲ-ਮਈ ਮਹੀਨੇ ਵਿਚ ਤਿਆਰ ਕਿੱਤਾ ਜਾਂਦਾ ਹੈ.. ਇਸਦੀ ਬਿਜਾਈ ਮਈ-ਅਕਤੂਬਰ ਮਹੀਨੇ ਵਿਚ ਕਿੱਤੀ ਜਾਂਦੀ ਹੈ ਪਰ ਇਸਨੂੰ ਬੀਜਣ ਦਾ ਸਬ ਤੋਂ ਸਹੀ ਸਮਾਂ ਜੁਲਾਈ-ਅਗਸਤ ਮਹੀਨੇ ਹਨ.. ਪੌਧੇ ਤੋਂ ਪੌਧੇ ਦੀ ਦੂਰੀ 3ਮੀਟਰ ਹੋਣੀ ਚਾਹੀਦੀ ਹੈ.. ਯੂਰੀਆ@50ਗ੍ਰਾਮ/ਪੇ.... (Read More)
ਚੰਦਨ ਦੀ ਖੇਤੀ ਪੰਜਾਬ ਵਿਚ ਕਈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ.. Red sandalwood, white sandalwood ਚੰਦਨ ਦੀਆਂ ਕਿਸਮਾਂ ਹਨ.. ਇਸਦੀ ਖੇਤੀ ਲਈ ਜਮੀਨ ਨੂੰ ਅਪ੍ਰੈਲ-ਮਈ ਮਹੀਨੇ ਵਿਚ ਤਿਆਰ ਕਿੱਤਾ ਜਾਂਦਾ ਹੈ.. ਇਸਦੀ ਬਿਜਾਈ ਮਈ-ਅਕਤੂਬਰ ਮਹੀਨੇ ਵਿਚ ਕਿੱਤੀ ਜਾਂਦੀ ਹੈ ਪਰ ਇਸਨੂੰ ਬੀਜਣ ਦਾ ਸਬ ਤੋਂ ਸਹੀ ਸਮਾਂ ਜੁਲਾਈ-ਅਗਸਤ ਮਹੀਨੇ ਹਨ.. ਪੌਧੇ ਤੋਂ ਪੌਧੇ ਦੀ ਦੂਰੀ 3ਮੀਟਰ ਹੋਣੀ ਚਾਹੀਦੀ ਹੈ.. ਯੂਰੀਆ@50ਗ੍ਰਾਮ/ਪੇੜ/ਸਾਲ,ਐਸ ਐਸ ਪੀ@100ਗ੍ਰਾਮ/ਪੇੜ/ਸਾਲ, ਐਮਓਪੀ @40ਗ੍ਰਾਮ/ਪੇੜ/ਸਾਲ ਨੂੰ ਦੋ ਹਿੱਸਿਆਂ ਵਿਚ ਦੇਣਾ ਹੈ .. ਪਹਿਲੀ ਡੋਜ਼ ਮਾਰਚ-ਅਪ੍ਰੈਲ ਮਹੀਨੇ ਵਿਚ ਅਤੇ ਦੂਜੀ ਡੋਜ਼ ਸਿਤਮਬਰ-ਅਕਤੂਬਰ ਮਹੀਨੇ ਵਿਚ ਦੇਣੀ ਹੈ.. ਇਸਦੇ ਬੂਟੇ ਲੈਣ ਲਈ Arun Khurmi ਨੂੰ 9878123123 ਸੰਪਰਕ ਕਰੋ ਇਹਨਾਂ ਤੋਂ ਹੀ ਤੁਹਾਨੂੰ ਚੰਦਨ ਬਾਰੇ ਸਾਰੀ ਜਾਣਕਾਰੀ ਮਿਲ ਜਾਏਗੀ ਧੰਨਵਾਦ
Posted by
--
12-02-2019 07:02 PM

Punjab
02-13-2019 12:01 PM
ਤੁਸੀ ਮੱਝ ਨੂੰ ਇੰਜੈਕਸ਼ਨ Intacef 4gm , ਇੰਜੈਕਸ਼ਨ Avil 10ml, ਇੰਜੈਕਸ਼ਨcurax 30ml , 15ml ਦੋਨੋ ਪਾਸੇ ਲਗਾਓ ਤੇ ਨਾਲ ਹੀ liquid Broton 500ml 50ml ਰੋਜ਼ਾਨਾ ਦਿਓ ਤੇ ਮੂੰਹ ਵਿੱਚ ਗਲੈਸਰੀਨ ਪਾਓ ਜੀ
Posted by Mandeep Singh Deol
Punjab
12-02-2019 06:35 PM

Punjab
02-12-2019 06:42 PM
hnji tuc ehna di spray kr skde ho. kanak de upper nisaare sme NPK 00:52:34 @500gm ate boron@100gm nu mila ke prati acre te spray kr skde ho...iss nal daane mote ho jande hnn..
Posted by Abhishek
Uttar Pradesh
12-02-2019 06:09 PM

Punjab
02-14-2019 02:11 PM
अभिषेक जी मेरठ में यू पी किसान विकास सम्मेलन 2019, 7 मार्च 2019 को हो रहा है
Posted by ਗੁਰਪ੍ਰੀਤ ਦਿਓਲ
Punjab
12-02-2019 05:56 PM

Punjab
02-13-2019 12:19 PM
ਗੁਰਪ੍ਰੀਤ ਜੀ ਜੈਵਿਕ ਖੇਤੀ ਸਿੱਖਣ ਦੇ ਲਈ ਇਸਨੂੰ ਪਹਿਲਾਂ ਥੋੜੀ ਜਗਾ ਵਿਚ ਸ਼ੁਰੂ ਕਰੋ ਅਤੇ ਇਸਦੇ ਬਾਰੇ ਜਾਣਕਾਰੀ ਲਈ ਤੁਸੀ ਆਪਣੇ ਨਜਦੀਕੀ ਜੋ ਕਿਸਾਨ ਜੈਵਿਕ ਖੇਤੀ ਕਰਦੇ ਹਨ ਓਹਨਾ ਨੂੰ ਮਿਲੋ ਅਤੇ ਓਹਨਾ ਤੋਂ ਇਸ ਬਾਰੇ ਜਾਣਕਾਰੀ ਲਓ ਜਿਵੇ ਜਿਵੇ ਤੁਹਾਡਾ ਇਸਦੇ ਬਾਰੇ ਤਜੁਰਬਾ ਵੱਧ ਦਾ ਜਾਏਗਾ ਓਵੇ ਓਵੇ ਤੁਸੀ ਜੈਵਿਕ ਖੇਤੀ ਦੀ ਜਗ੍ਹਾ ਵਧਾ ਦਿਓ ਧੰਨਵਾਦ
Posted by AMAR GIRI
Uttar Pradesh
12-02-2019 05:55 PM

Punjab
02-12-2019 06:50 PM
गेहूं में मौसम के हिसाब से फंगस का हमला हो जाता है जिसके कारण पत्ते का ऊपर का हिस्सा पीला हो जाता है धूप लगने से यह सही हो जायेगा यदि सही नहीं होता तो इसमें आप carbendazem 12%+Mancozeb63% @500gm प्रति एकड़ की स्प्रे कर सकते है.
Posted by RUBAN SINGH
Punjab
12-02-2019 05:48 PM

Punjab
02-13-2019 04:44 PM
ਰੁਬਾਨ ਜੀ ਜੇਕਰ ਇਹ ਖਾਲੀ ਜਗਾਹ ਦੇ ਉਪਰ ਨਦੀਨ ਹਨ ਤਾ ਤੁਸੀ ਇਸਦੇ ਉਪਰ paraquat @3ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਇਹ ਨਦੀਨ ਖ਼ਤਮ ਹੋ ਜਾਣਗੇ ਇਸ ਤੋਂ ਇਲਾਵਾ ਜੇਕਰ ਕਿਸੇ ਫ਼ਸਲ ਦੇ ਵਿਚ ਹਨ ਤਾ ਗੋਡੀ ਕਰਕੇ ਖ਼ਤਮ ਕਰ ਸਕਦੇ ਹੋ. ਧੰਨਵਾਦ
Posted by Hardev Singh Khiala
Punjab
12-02-2019 05:44 PM
Punjab
02-13-2019 12:13 PM
ਹਰਦੇਵ ਜੀ ਕਿਰਪਾ ਕਰਕੇ ਇਸਦੇ ਲੇਬਲ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by amritpal singh
Punjab
12-02-2019 05:42 PM
Punjab
02-12-2019 08:47 PM
tuci majjh nu Flukrid-Ds bolus deworming lai deo . isde nal tuci Enerboost powder 100gm rojana dena suru kro , iss nal vdia growth howegi.
Posted by ਅਮਨਦੀਪ ਸਿੰਘ
Punjab
12-02-2019 05:34 PM

Punjab
02-13-2019 10:21 AM
ਅਮਨਦੀਪ ਜੀ ਮੌਸਮ ਵਿਭਾਗ ਦੇ ਅਨੁਸਾਰ ਅੱਜ ਦਾ ਦਿਨ ਤੁਹਾਡੇ ਇਲਾਕੇ ਵਿਚ ਹਲਕੀ ਬੱਦਲਵਾਈ ਰਹੇਗੀ ਅਤੇ ਕਲ ਮੀਹ ਪੈਣ ਦੀ ਸੰਭਾਵਨਾ ਹੈ ਧੰਨਵਾਦ
Posted by Anwar Jamal khan
Uttar Pradesh
12-02-2019 05:25 PM

Punjab
02-12-2019 05:32 PM
Posted by agricultural knowledge kapil dev
Uttar Pradesh
12-02-2019 05:21 PM

Punjab
02-13-2019 06:01 AM
B.sc के बाद आप किसी भी सरकारी टैस्ट की तैयारी कर सकते है या फिर किसी भी प्राइवेट सेक्टर की pesticides की कंपनी में जॉब कर सकते है इसके इलावा आप M.sc में भी दाखिला ले सकते है.
Posted by gurinder
Punjab
12-02-2019 05:18 PM
Punjab
02-13-2019 11:47 AM
Posted by gurjeet singh
Punjab
12-02-2019 05:17 PM

Punjab
02-12-2019 06:16 PM
बरसीम का अच्छा विकास तब होता है जब तापमान 15 डिग्री सै. से 27 डिग्री सै. के बीच में आता है.
Posted by vikas patidar
Rajasthan
12-02-2019 05:15 PM

Punjab
02-12-2019 08:48 PM
आप गाय को Vitum-H liqued 10ml रोज़ाना देना शुरू करें, इसके साथ आप Enerboost powder 100gm रोज़ाना दें और आप इसकी खुराक का पूरा ध्यान रखें इसके साथ ग्रोथ भी होगी और दूध में फ़ायदा होगा
Posted by manjinder singh
Punjab
12-02-2019 05:15 PM

Punjab
02-12-2019 06:32 PM
Tammac fungicide hai jis vich Carbendazim 12% + Mancozeb 63% naam de salt han jo kank vich fungus nu control krde han.esdi dose 400-500 gm per acre da spray da spray kr skde ho
Posted by Harbir singh
Punjab
12-02-2019 05:05 PM

Punjab
02-12-2019 08:39 PM
Eh antibiotic Injection he ji eh 20ml la sakde ha ji eh normal infection lai vartde ha ji jekar infection jeada he ta Amoxirum Fort 4.5gm ja Gard plus 4.5gm varto jj
Posted by rajender sandhu
Rajasthan
12-02-2019 04:59 PM
Punjab
02-13-2019 06:03 AM
Rajender g ihh phosphorus deficiency hi hai...jehdi hun tuc agge ja ke npk di varto kroge uss nal ihh thik ho jawegi...npk 13:00:45 ja 00:52:34 nal ihh shi ho jawegi ..
Posted by vikas patidar
Rajasthan
12-02-2019 04:55 PM

Punjab
02-13-2019 06:13 PM
इसके बारे में पूरी जानकारी के लिए आप डॉ.अनिल 9660669992 से सम्पर्क कर सकते है.
Posted by inderpal
Punjab
12-02-2019 04:50 PM
Punjab
02-12-2019 06:44 PM
Inderpal g har khet deyian alag alag fasal lyi alag alag hi conditions hundiyan han kyuke har fasal di nutrient requirements different hundiyan han.Jiwe Sandy loam soil vich knak jyada hundi hai bt jhona ghat hunda hai ess lyi tuc knak di harvesting to baad jhona lgoun to pehla apne khet di mitti test krva lao ta jo tuhanu pta lgg ske v tuhade khet di mitti jhone lyi suitable hai ja nhi.frr oss de hisab nal fasal lga skde ho.
Posted by gurjant sandhu
Punjab
12-02-2019 04:46 PM
Punjab
02-12-2019 06:47 PM
ਸ੍ਰੀਰਾਮ 272 ਕਿਸਮ ਚੰਗੇ ਝਾੜ ਵਾਲੀ ਹੈ ਇਸ ਵਿੱਚ ਨਿਸਾਰੇ ਦੇ ਸਮੇਂ NPK 13.O.45 @1 ਕਿਲੋ ਜਾਂ NPK 0.52.34 @500 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜਿਸ ਨਾਲ ਦਾਣੇ ਮੋਟੇ ਅਤੇ ਮਿਠੇ ਹੁੰਦੇ ਹਨ
Posted by sharry
Punjab
12-02-2019 04:43 PM

Haryana
02-12-2019 04:46 PM
Sharry ji eh ik fungicide hai isdi spray tuc fungus da hamla hon te hi karo. hun aun vale dina vich peeli kungi da hamla hoyega kanak te os same tuc isdi spray kar sakde ho. dhanwad
Posted by sharry
Punjab
12-02-2019 04:35 PM

Punjab
02-12-2019 04:49 PM
Sharry ji kanak di height de layi tuc isde uper hoshi @400ml nu 150 litre pani vich mila ke prati acre de hisab nal spray karo. is to ilava jado kanak nisran lag jayegi os same tuc potash 13:00:45@1 killo nu 150 litre pani vich mila ke prati acre de hisab nal spray kar sakde ho isde nal boron@100gm nu spray karo isde nal kanak da jhaad vadh janda hai ate daane v mote hunde han. dhanwad
Posted by rahul
Punjab
12-02-2019 04:31 PM
Punjab
02-12-2019 08:41 PM
ਉਸ ਨੂੰ ਤੁਸੀ Injection vomikind 2ml, Injection Amikacin 250mg ਲਗਵਾਓ ਅਤੇ ਪਾਊਡਰ ORS ਇਕ ਚਮਚ ਇਕ ਗਲਾਸ ਪਾਣੀ ਵਿਚ ਮਿਲਾ ਕੇ ਦਿਓ
Posted by yogesh
Punjab
12-02-2019 04:26 PM

Punjab
02-12-2019 04:54 PM
Posted by A mandeep singh
Punjab
12-02-2019 04:24 PM

Punjab
02-12-2019 05:19 PM
ਅਮਨਦੀਪ ਜੀ ਕੋਕੋਪੀਟ ਨਾਰੀਅਲ ਦੇ ਸ਼ਿਲਕੇ ਦੇ ਚੂਰੇ ਤੋਂ ਬਣਦਾ ਹੈ ਇਸਦੇ ਲਈ ਨਾਰੀਅਲ ਦੇ ਸ਼ਿਲਕੇ ਨੂੰ ਬਾਰੀਕ ਚੂਰੇ ਵਿਚ ਪੀਸਿਆ ਜਾਂਦਾ ਹੈ ਅਤੇ ਇਸ ਵਿਚ ਥੋੜਾ ਜੇਹਾ ਪਾਣੀ ਮਿਲਾ ਕੇ ਇਸ ਨੂੰ ਥੋੜੇ ਸਮੇ ਲਈ ਰੱਖੋ ਅਤੇ ਫੇਰ ਇਸ ਵਿੱਚੋ ਫਾਲਤੂ ਪਾਣੀ ਕੱਢ ਦਿਓ ਇਸਦੇ ਨਾਲ ਇਹ ਚੂਰਾ ਪੌਦਿਆਂ ਦੀ ਬਿਜਾਈ ਦੇ ਲਈ ਤਿਆਰ ਹੋ ਜਾਂਦਾ ਹੈ
Posted by devendra bihone
Madhya Pradesh
12-02-2019 04:23 PM

Punjab
02-12-2019 04:45 PM
देवेन्द्र जी फल फंगस एक कारण पीला हो जाता है, इसके लिए आप M-45@400gm को 150 लीटर पानी में मिलाकर प्रति एकड़ के हिसाब से स्प्रे करें, धन्यवाद
Posted by sukhwinder
Punjab
12-02-2019 04:22 PM

Punjab
02-13-2019 06:05 AM
Jekar mitti darmiani hai poori jhone wali nahi hai ate sirf pani wala source ikkala generator hi hai tan jhone di fasal paalni bhut mushkil ho jandi hai... Generator nal diesel khapat bhut paindi hai...iss de vich bhut kharcha painda hai ate pani v darmiani mitti jyaada khaandi hai..
Posted by Harry Brar
Punjab
12-02-2019 04:18 PM

Punjab
11-30--0001 12:00 AM
Posted by vikas patidar
Rajasthan
12-02-2019 04:16 PM
Punjab
03-06-2019 06:36 PM
Posted by gurmeet
Punjab
12-02-2019 04:12 PM
Punjab
02-21-2019 03:55 PM
Posted by Raj
Rajasthan
12-02-2019 04:01 PM

Punjab
02-12-2019 04:21 PM
Posted by inderpal
Punjab
12-02-2019 03:47 PM

Punjab
02-12-2019 08:53 PM
Posted by ਬੇਅੰਤ ਸਿੰਘ
Punjab
12-02-2019 03:39 PM

Punjab
02-12-2019 04:43 PM
Posted by Siya
Punjab
12-02-2019 03:26 PM

Maharashtra
02-12-2019 04:41 PM
Posted by Deep Sandhawalia
Punjab
12-02-2019 03:20 PM

Punjab
02-12-2019 04:02 PM
ਹਾਜੀ ਜੇਕਰ ਤੁਸੀ ਡੇਅਰੀ ਟ੍ਰੇਨਿੰਗ ਦੀ ਗੱਲ ਕਰ ਰਹੇ ਹੋ ਤਾਂ ਇਹ ਜਨਰਲ ਅਤੇ sc, bc ਦੋਨਾਂ ਕੈਟਾਗਰੀ ਦੀ ਟ੍ਰੇਨਿੰਗ ਹੀ 18.02.2019 ਨੂੰ ਹੋ ਰਹੀ ਹੈ ਜੀ
Posted by vikas patidar
Rajasthan
12-02-2019 03:18 PM
Punjab
02-12-2019 03:58 PM
Posted by inderpal
Punjab
12-02-2019 03:13 PM

Punjab
02-12-2019 04:19 PM
Posted by ਕੁਲਵੀਰ ਸਿੰਘ
Punjab
12-02-2019 03:05 PM

Punjab
03-09-2019 10:48 PM
kulveer ji tusi es bare 9463400098 number te bhupinder singh bargari ji nal gal karlo eh tohanu sahi slah de sakde hun.
Posted by Gurii sidhu
Punjab
12-02-2019 03:05 PM

Punjab
02-12-2019 03:59 PM
ਗੁਰੀ ਸਿੰਧੂ ਜੀ ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 4 ਘਣ ਮੀਟਰ ਵਾਲਾ ਗੋਬਰ ਗੈਸ ਪਲਾਂਟ ਲੱਗੇਗਾ ਇਸ ਤੇ 30-32 ਹਜ਼ਾਰ ਰੁਪਏ ਖਰਚਾ ਆ ਜਾਂਦਾ ਹੈ ਤੇ 12000 ਰੁਪਏ ਦੀ ਸਬਸਿਡੀ ਮਿਲ ਜਾਂਦੀ ਹੈ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇ.... (Read More)
ਗੁਰੀ ਸਿੰਧੂ ਜੀ ਗੋਬਰ ਗੈਸ ਘਣ ਮੀਟਰ ਦੇ ਹਿਸਾਬ ਨਾਲ ਲੱਗਦਾ ਹੈ ਜੇਕਰ ਘਰ ਵਿੱਚ 8-10 ਮੈਬਰ ਹਨ ਤਾਂ 4 ਘਣ ਮੀਟਰ ਵਾਲਾ ਗੋਬਰ ਗੈਸ ਪਲਾਂਟ ਲੱਗੇਗਾ ਇਸ ਤੇ 30-32 ਹਜ਼ਾਰ ਰੁਪਏ ਖਰਚਾ ਆ ਜਾਂਦਾ ਹੈ ਤੇ 12000 ਰੁਪਏ ਦੀ ਸਬਸਿਡੀ ਮਿਲ ਜਾਂਦੀ ਹੈ ਇਸ ਲਈ ਤੁਹਾਨੂੰ ਲੱਗਭੱਗ 1 ਕੁਇੰਟਲ ਗੋਬਰ ਦੀ ਜਰੂਰਤ ਪੈਂਦੀ ਹੈ ਇਸ ਨਾਲ 8-10 ਮੈਬਰ ਦਾ ਵਧੀਆ ਗੈਸ ਦਾ ਸਰ ਜਾਵੇਗਾ ਬਾਕੀ ਤੁਸੀ ਛੋਟਾ ਜਾ ਵੱਡਾ ਵੀ ਲਗਾ ਸਕਦੇ ਹੋ ਇਸ ਤੋਂ ਛੋਟਾ 2 ਘਣ ਮੀਟਰ ਦਾ ਹੁੰਦਾਾ ਹੈ ਜਿਸ ਲਈ 50 ਕਿਲੋ ਗੋਬਰ ਦੀ ਜਰੂਰਤ ਪੈਂਦੀ ਹੈ ਜੋ ਕਿ 3-4 ਮੈਬਰਾਂ ਲਈ ਠੀਕ ਰਹਿੰਦਾ ਹੈ ਬਾਕੀ ਤੁਸੀ 9814221784 ਤੇ ਅਮਰੀਕ ਸਿੰਘ ਜੀ ਨਾਲ ਸੰਪਰਕ ਕਰੋ ਇਹ ਵੀ ਲਗਾ ਦੇਣਗੇ ਜਾਂ ਤੁਹਾਨੂੰ ਨੇੜੇ ਦੇ ਕਿਸੇ ਡੀਲਰ ਨਾਲ ਸੰਪਰਕ ਕਰਵਾ ਦੇਣਗੇ
Posted by iqbal gill
Punjab
12-02-2019 02:48 PM

Punjab
02-12-2019 03:56 PM
Posted by Gursharn Singh
Punjab
12-02-2019 02:39 PM

Punjab
02-12-2019 04:37 PM
Posted by Sukhchain Singh
Punjab
12-02-2019 02:21 PM

Punjab
02-13-2019 10:11 AM
ਸੁਖਚੈਨ ਜੀ ਇਹ ਇਕ ਗਰੋਥ ਪ੍ਰੋਮੋਟਰ ਹੈ ਜੋ ਫ਼ਸਲ ਦੀ ਗਰੋਥ ਦੇ ਵਿਚ ਮਦਦ ਕਰਦਾ ਹੈ ਇਸਦੀ ਮਾਤਰਾ ਇਕ ਏਕੜ ਵਿਚ 250ml ਦੀ ਵਰਤੋਂ ਕੀਤੀ ਜਾਂਦੀ ਹੈ ਇਸਦੀ ਵਰਤੋਂ ਫ਼ਸਲ ਦੇ ਵਾਧੇ ਦੇ ਸਮੇ ਕੀਤੀ ਜਾਂਦੀ ਹੈ ਧੰਨਵਾਦ