Posted by Avtar Singh
Punjab
13-02-2019 01:51 PM
ਅਵਤਾਰ ਸਿੰਘ ਜੀ ਫੀਡਬੈਕ ਦੇਣ ਲਈ ਤੁਹਾਡਾ ਧੰਨਵਾਦ, ਬਾਕੀ ਤੁਹਾਨੂੰ ਦੱਸਣਾ ਚਾਹਾਗੇ ਕਿ ਐਪ ਸਹੀ ਚੱਲ ਰਹੀ ਹੈ ਬਾਕੀ ਹੋ ਸਕਦਾ ਤੁਸੀ ਐਪ ਅੱਪਡੇਟ ਨਾ ਕੀਤੀ ਹੋਵੇ ਇਸ ਤੋਂ ਇਲਾਵਾ ਸਾਡੀ ਟੀਮ ਤੁਹਾਨੂੰ ਕਾਲ ਕਰਕੇ ਤੁਹਾਡੀ ਮੁਸ਼ਕਿਲ ਦਾ ਹੱਲ ਕਰਨ ਦੀ ਕੋਸ਼ਿਸ਼ ਕਰੇਗੀ ਜੇਕਰ ਅੱਗੇ ਤੋਂ ਤੁਹਾਨੂੰ ਐਪ ਸਬੰਧੀ ਦਿੱਕਤ ਆਉਦੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 9779977641 ਤੇ ਕਾਲ ਵੀ ਕਰ ਸਕਦੇ ਹੋ ਜ.... (Read More)
ਅਵਤਾਰ ਸਿੰਘ ਜੀ ਫੀਡਬੈਕ ਦੇਣ ਲਈ ਤੁਹਾਡਾ ਧੰਨਵਾਦ, ਬਾਕੀ ਤੁਹਾਨੂੰ ਦੱਸਣਾ ਚਾਹਾਗੇ ਕਿ ਐਪ ਸਹੀ ਚੱਲ ਰਹੀ ਹੈ ਬਾਕੀ ਹੋ ਸਕਦਾ ਤੁਸੀ ਐਪ ਅੱਪਡੇਟ ਨਾ ਕੀਤੀ ਹੋਵੇ ਇਸ ਤੋਂ ਇਲਾਵਾ ਸਾਡੀ ਟੀਮ ਤੁਹਾਨੂੰ ਕਾਲ ਕਰਕੇ ਤੁਹਾਡੀ ਮੁਸ਼ਕਿਲ ਦਾ ਹੱਲ ਕਰਨ ਦੀ ਕੋਸ਼ਿਸ਼ ਕਰੇਗੀ ਜੇਕਰ ਅੱਗੇ ਤੋਂ ਤੁਹਾਨੂੰ ਐਪ ਸਬੰਧੀ ਦਿੱਕਤ ਆਉਦੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 9779977641 ਤੇ ਕਾਲ ਵੀ ਕਰ ਸਕਦੇ ਹੋ ਜੀ ਧੰਨਵਾਦ
Posted by Dilpreet singh
Punjab
13-02-2019 01:28 PM
Dilpreet singh ji kosish kro kanak de vicho faltu pani bahr kado ate isde vich sulphur@3 killo nu prati acre de hisab nal chitta deo. isde nal pani khet vich jeerna shuru kar dinda hai. dhanwad

Posted by Gurprit singh
Punjab
13-02-2019 01:26 PM
Gurprit singh ji tuci pashua nu rojana 35-45 kg hara chara deo ate uss vich tuci 4-5kg turri mix krke de skde ho atte ehh tuci thoda thoda krke din vich 3 time de skde ho ..
Posted by Hardev Singh Khiala
Punjab
13-02-2019 01:00 PM
ਹਰਦੇਵ ਜੀ wiltez ਇਕ ਉੱਲੀਨਾਸ਼ਕ ਹੈ ਜੋ ਉੱਲੀ ਦੀਆਂ ਬਿਮਾਰੀਆਂ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ ਇਸਦੀ ਮਾਤਰਾ 300ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਇਸਤੇਮਾਲ ਕੀਤੀ ਜਾਂਦੀ ਹੈ Willoxam ਇਕ ਕੀਟਨਾਸ਼ਕ ਹੈ ਜਿਸਦੀ ਮਾਤਰਾ 1.5ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ ਇਹ ਤੇਲੇ ਚੇਪੇ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ ਸਿਮਕਾ ਇਕ ਕੀਟਨਾਸ਼ਕ ਹੈ ਜੋ ਤੇਲੇ ਦੀ ਰੋਕਥਾਮ ਦੇ ਲਈ ਵ.... (Read More)
ਹਰਦੇਵ ਜੀ wiltez ਇਕ ਉੱਲੀਨਾਸ਼ਕ ਹੈ ਜੋ ਉੱਲੀ ਦੀਆਂ ਬਿਮਾਰੀਆਂ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ ਇਸਦੀ ਮਾਤਰਾ 300ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਇਸਤੇਮਾਲ ਕੀਤੀ ਜਾਂਦੀ ਹੈ Willoxam ਇਕ ਕੀਟਨਾਸ਼ਕ ਹੈ ਜਿਸਦੀ ਮਾਤਰਾ 1.5ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ ਇਹ ਤੇਲੇ ਚੇਪੇ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ ਸਿਮਕਾ ਇਕ ਕੀਟਨਾਸ਼ਕ ਹੈ ਜੋ ਤੇਲੇ ਦੀ ਰੋਕਥਾਮ ਦੇ ਲਈ ਵਰਤਿਆ ਜਾਂਦਾ ਹੈ ਇਸਦੀ ਮਾਤਰਾ 120 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ ਧੰਨਵਾਦ

Posted by jatin Kumar
Punjab
13-02-2019 12:59 PM
ਇਸਦੀ ਵਰਤੋਂ ਵੱਖ ਵੱਖ ਕਿਸਮ ਦੇ ਬੈਕਟੀਰੀਆ , ਅੰਦਰੂਨੀ ਸਫਾਈ ਅਤੇ ਇਨਫੈਕਸ਼ਨ ਰੋਕਣ ਲਈ ਕੀਤੀ ਜਾਂਦੀ ਹੈ .
Posted by Ramnarayan
Madhya Pradesh
13-02-2019 12:41 PM
आप कटड़ी की आखों में सरींह पौधे के पत्ते 250gm , 50gm फटकड़ी को पानी में उबालकर और फिर उसमें से साफ़ पानी को निकाल लें, उस पानी के साथ आप सभी पशुओं की आखों को साफ़ करना शुरू करें इससे गिद्द नहीं आएगी, सरींह का पौधा देखने के लिए आप इस लिंक पर क्लिक करें
https://www.google.com/search rlz=1C1GCEU_en-GBIN819IN822&ei=YPxjXMC3KtPprQGMl5_wBg&q=Albizia+lebbeck+leaf&oq=Albizia+lebbeck+leaf&gs_l=psy-ab.3..0j0i22i30.4826.7560..9739...0.0..0.248..... (Read More)
आप कटड़ी की आखों में सरींह पौधे के पत्ते 250gm , 50gm फटकड़ी को पानी में उबालकर और फिर उसमें से साफ़ पानी को निकाल लें, उस पानी के साथ आप सभी पशुओं की आखों को साफ़ करना शुरू करें इससे गिद्द नहीं आएगी, सरींह का पौधा देखने के लिए आप इस लिंक पर क्लिक करें
https://www.google.com/search rlz=1C1GCEU_en-GBIN819IN822&ei=YPxjXMC3KtPprQGMl5_wBg&q=Albizia+lebbeck+leaf&oq=Albizia+lebbeck+leaf&gs_l=psy-ab.3..0j0i22i30.4826.7560..9739...0.0..0.248.807.0j4j1......0....1..gws-wiz.......0i71j0i20i263.bOTNfBFzIDo
Posted by Shaman Preet Singh
Haryana
13-02-2019 12:08 PM
ਨਿੰਬੂ ਦੇ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਸ ਸਪਰੇਅ ਨਾਲ ਪੌਦਿਆਂ ਨੂੰ ਚੰਗੀ ਤਰਾਂ ਨਵਾ ਦਿਓ ਪੌਦਿਆ ਦਾ ਫਲ ਡਿੱਗਣਾ ਬੰਦ ਹੋ ਜਾਵੇਗਾ ਇਸ ਵਿੱਚ NAA ਹੁੰਦਾ ਹੈ ਜਿਸ ਕਰ ਕਟ ਇਹ ਫਲ ਡਿੱਗਣ ਨੂੰ ਰੋਕ ਦਿੰਦਾ ਹੈ
Posted by Gurmeet Sidhu
Punjab
13-02-2019 11:55 AM
Gurmeet Sidhu ji jo apa gar vich bakriya rakde ha ohda dud jekar apa dairy waleya nu dena hove ta oh cow de milk de barabar rate te rakhde hai. te jakar bachat di gall hai ta 1 bakri 1 year vich lagpag 20000 rupees tak amdan de jandi hai. par eh depend karda ke tohadi breed kinni k vadiya hai. kyuki es hissab nal amdan ghat ya vad v ho sakdi hai.
Posted by Gurmeet Sidhu
Punjab
13-02-2019 11:47 AM
ਜੇਕਰ ਮੁਰਗੀਆ ਦੀ ਉਮਰ ਵੀ ਅੰਡੇ ਦੇਣ ਵਾਲੀ ਹੋ ਗਈ ਹੈ egg formula ਨਾਮ ਦਾ ਪ੍ਰੋਡਕਟ ਆਉਦਾ ਹੈ ਇਸਨੂੰ ਫੀਡ ਵਿੱਚ ਪਾਉਣਾ ਹੈ ਜਿਵੇ ਤੁਸੀ ਕਣਕ ਦੀ ਕਣੀ ਵਿੱਚ 200 ਗ੍ਰਾਮ ਇਹ ਮਿਲਾ ਕੇ ਖਵਾਓ ਇਸ ਨਾਲ ਅੰਡੇ ਦੇਣ ਲੱਗ ਜਾਣਗੀਆ ਇਸ ਪ੍ਰੋਡਕਟ ਦੀ ਹੋਰ ਜਾਣਕਾਰੀ ਲਈ ਤੁਸੀ 9896040988 ਨੰਬਰ ਤੇ ਮਹੇਸ਼ ਜੀ ਨਾਲ ਗੱਲ ਕਰ ਸਕਦੇ ਹੋ
Posted by Akashdeep Singh
Punjab
13-02-2019 11:21 AM
tusi os nu Tablet NUTRICH 30 di 1 goli swere 1 goli shame nu deo ji.

Posted by satnam singh
Punjab
13-02-2019 11:20 AM
Satnam singh ji kirpa karke bahaar di photo bhejo ja isde salt da nam daso ta jo tuhanu is bare poori jankari diti ja sake ke isdi spray di hale lod hai ja nahi. dhanwad
Posted by Rakesh kumar
Punjab
13-02-2019 11:10 AM
Totavit powder vich mineral mixture hunde hai jiss nal pashu vich mineral di kami nahi auundi sarir vdia growth krda hai jekar tuahde pashu nu Phosphorous di kami hai tan tuci uss nu Tonafas injection 10 ml lgwana suru kro , iss nal phosphorous di kami hundi hai , ehh tuci nazdiki doctor ton majjh nu check krwa ke lgwao ji.

Posted by Ashish Rana
Punjab
13-02-2019 10:37 AM
Ashish Rana ji eh beetal goat lag rahi hai ji. esnu tusi feed teyar karan layi 1kg mineral mixture, 2 kg namak, 1kg mitha sodha, 30 kg makki, 25 kg wheat, soya doc 10kg, saro khal 10kg, 10kg rice doc mix karke feed teyar karlo eh feed pao te nal hi ivertonic te deworming da kheyal rakho ji.
Posted by Gurnishan Singh Dhillon
Punjab
13-02-2019 10:34 AM
ਇਸ ਨੂੰ Bolus Sarrakind ਦੀਆ 2 ਗੋਲੀਆਂ ਰੋਜਾਨਾ ਦਿਓ ਅਤੇ ਨਾਲ Liquid Bovimen-GL 150ml 7ml ਰੋਜਾਨਾ ਦਿਓ , Liquid Vitum H 10ml ਸਵੇਰੇ 10ml ਸ਼ਾਮ ਨੂੰ ਦਿਓ ਜੀ
Posted by Gurnishan Singh Dhillon
Punjab
13-02-2019 10:21 AM
ਹਾਂਜੀ ਇਸ ਪਾਊਡਰ ਨਾਲ ਪਸ਼ੂ ਦਾ ਦੁੱਧ ਬਹੁਤ ਵਧਿਆ ਹੁੰਦਾ ਹੈ ਅਤੇ ਇਸ ਨਾਲ ਮਿਨਰਲ ਦੀ ਕਮੀ ਵੀ ਪੂਰੀ ਹੋ ਜਾਂਦੀ ਹੈ , ਇਸਦਾ ਬਹੁਤ ਵਧਿਆ ਰਿਜਲਟ ਹੈ ਇਸਦੇ ਨਾਲ ਤੁਸੀ ਪਸ਼ੂਆਂ ਨੂੰ 250 ਗ੍ਰਾਮ ਵੜੇਮੇ ਰੋਜਾਨਾ ਦੇਣੇ ਸ਼ੁਰੂ ਕਰੋ ਇਸ ਨਾਲ ਪਸ਼ੂ ਦੀ ਫੈਟ ਵੱਧ ਜਾਵੇਗੀ ਅਤੇ ਤੁਸੀ ਕੁੱਲ 2 ਕਿਲੋ ਤਕ ਵੜੇਮੇ ਦੇ ਸਕਦੇ ਹੋ .ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਜੀ
Posted by Tarjinder singh
Punjab
13-02-2019 10:11 AM
Tarjinder singh ji tuc ehna dona nu ikathe mila ke spray nahi kar sakde ehna di alag alag to spray kiti jandi hai. 00:52:34 di spray jado shitteya vich daane ban na shuru ho jande han os same kar sakde ho. ate tilt di spray jado kise fungus da hamla hunda hai ta os same kar sakde ho.jekar kanak de patte peele hunde han ate ohna nu hath laun te haldi jeha podwer hathan nu lagda hai ta tuc tilt di spray kar sakde ho. dhanwad

Posted by jaibir singh
Haryana
13-02-2019 09:41 AM
जयबीर जी यह calcium nitrate है इसका छींटा दिया जाता है, इसकी स्प्रे नहीं की जाती, यह फसल को नाइट्रोजन, बोरोन, ferrous, कॉपर और मैंगनीज मिट्टी से सोखने में मदद करता है इसकी मात्रा 25-30 किलो को प्रति एकड़ के हिसाब से छींटा दिया जाता है, धन्यवाद

Posted by chhina saab
Punjab
13-02-2019 09:35 AM
ਤੁਸੀ ਇਸਨੂੰ ਹੀਫਰ ਫੀਡ ਦਿਓ ਇਸਨੂੰ ਬਣਾਉਣ ਦਾ ਤਰੀਕਾ ਹੈ 10 ਕਿਲੋ ਸੋਇਆਬੀਨ,• 8 ਕਿਲੋ ਵੜੇਵਿਆਂ ਦੀ ਖਲ,• 9 ਸਰੋਂ ਦੀ ਖਲ,• 40 ਕਿਲੋ ਚੋਕਰ
• 20 ਕਿਲੋ ਕਣਕ ਜਾਂ ਮੱਕੀ,• 10 ਕਿਲੋ ਛੋਲੇ,• 1 ਕਿਲੋ ਨਮਕ,• 2 ਮਿਨਰਲ ਮਿਸ਼ਰਣ, ਇਹ ਸਾਰੀਆ ਚੀਜ਼ਾਂ ਨੂੰ ਮਿਕਸ ਕਰਾ ਕੇ ਘਰ ਵਿੱਚ ਫੀਡ ਤਿਆਰ ਕਰਵਾ ਕੇ ਦਿਓ
Posted by Angrej singh
Punjab
13-02-2019 09:27 AM
Angrej ji kirpa karke eh daso ke tuc isde uper fungicide di spray da double fuhara ta ni marya kyuki kanak peeli spray de karn v ho jandi hai. dhanwad

Posted by vishal rana
Punjab
13-02-2019 09:19 AM
Vishal rana ji plant lain lai tusi Govt Plant Nursery Address: Saraswati Vihar, Hoshiarpur, Punjab 146001, Phone: 094140 89211 nal samparak kar sakde ho ja fir tusi Horticulture Department, Hoshiarpur, Address: Ram Colony, Hoshiarpur, Punjab 146001, Phone: 075080 18868 nal vi samparak kar sakde ho.

Posted by Sanju
Rajasthan
13-02-2019 08:01 AM
संजू जी राजस्थान में अनानास की खेती नहीं की जा सकती, यह ज़्यादातर पश्चिम अंग, आसाम, कर्नाटक, त्रिपुरा, बिहार, मनीपुर, मेघालय, केरल में की जाती है, धन्यवाद
Posted by Vijay Thakur
Punjab
13-02-2019 07:42 AM
Vijay kumar g knak vich herbicide da spray krn da sahi time 35-40 din di stage hunda hai kyuke pehle pani to baad gulli danda and doosre nadeen germinate ho jnde han
ess time knak di height v ghat hundi hai and nadeen v 2-3 patte de hunde han jo spray nal changi tra sukk jnde han.jekar tuc 70-80 din di knak te herbicide da spray krde ho tn nadeen ghat marde han kyuke spray nadeen te ghat paindi hai and knak te jyada.ess nal yield te v thoda bhut effect pai skda hai.ess lyi tuc apne khet di condition de hisab nal spray kr skde ho
Posted by jaspreet singh
Punjab
13-02-2019 07:38 AM
ਕਣਕ ਦੇ ਨਿਸਾਰੇ ਵੇਲੇ NPK 0.52.35 @500 ਗਰਾਮ ਪ੍ਰਤੀ ਏਕੜ ਜਾਂ NPK 13.O.45 @ 1ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜਿਸ ਨਾਲ ਦਾਣੇ ਮੋਟੇ ਅਤੇ ਮਿੱਠੇ ਹੁੰਦੇ ਹਨ ਇਸ ਵਿੱਚ ਤੁਸੀਂ ਬੋਰੋਨ @100 ਪ੍ਰਤੀ ਕਿਲੇ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
Posted by ਗੁਰਜੀਤ ਸਿੰਘ
Punjab
13-02-2019 07:28 AM
Potash ekk fertilizer hai jo Muriate of potash de naam nal milda hai jiss vich potash di matra 50% hundi hai.eh potash NPK di form vich v milda hai jo alag alag concentration de hisab nal milda hai jiwe 0.0.50 ja 13.O.45 ja 0.52.34 vich milda hai jiss vich potash shi concentration nal mix hunda hai

Posted by vijay
Haryana
13-02-2019 06:52 AM
vijay ji Aap bhains ko Injection V-5 5ml 1 din ke gap se 5 Injection lagwae or sath me use powder FMC 50GM rojana 5 din tak de.
Posted by बालाजी जामकर
Maharashtra
13-02-2019 06:41 AM
बालाजी जामकर जी चूजे लेने के लिए Jogesh hire 9075749975,9049218008 आप से संपर्क कर सकते है. धन्यवाद

Posted by D S NAIDU
Andhra Pradesh
13-02-2019 12:09 AM
D S NAIDU आप NPK 19:19:19@1 किलोग्राम प्रति एकड़ 150 लीटर पानी में घोलकर छिड़काव कर सकते हैं 3-4 दिनों के बाद आप M-45@400 ग्राम प्रति एकड़ स्प्रे कर सकते हैं. धन्यवाद

Posted by AMARJIT SINGH
Punjab
12-02-2019 10:17 PM
amarjit ji ਮਿਰਚ ਦੀ ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕਤੂਬਰ ਦੇ ਅਖੀਰ ਤੋਂ ਅੱਧ-ਨਵੰਬਰ ਤੱਕ ਹੁੰਦਾ ਹੈ ਨਰਸਰੀ ਨੂੰ 50% ਛਾਂ ਵਾਲੇ ਜਾਲ ਨਾਲ ਢੱਕ ਦਿਓ ਅਤੇ ਪਾਸਿਆਂ ਤੇ ਕੀਟ-ਪਤੰਗੇ ਰੋਕਣ ਵਾਲਾ 40/50 ਮੈੱਸ਼ ਨਾਈਲੋਨ ਦਾ ਜਾਲ ਲਗਾਓ ਪਨੀਰੀ ਵਾਲੇ ਪੌਦੇ 30-40 ਦਿਨਾਂ ਵਿੱਚ (ਆਮ ਤੌਰ ਤੇ ਫਰਵਰੀ-ਮਾਰਚ) ਤਿਆਰ ਹੋ ਜਾਂਦੇ ਹਨ ਪਿਆਜ਼ ਦੀ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ .... (Read More)
amarjit ji ਮਿਰਚ ਦੀ ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕਤੂਬਰ ਦੇ ਅਖੀਰ ਤੋਂ ਅੱਧ-ਨਵੰਬਰ ਤੱਕ ਹੁੰਦਾ ਹੈ ਨਰਸਰੀ ਨੂੰ 50% ਛਾਂ ਵਾਲੇ ਜਾਲ ਨਾਲ ਢੱਕ ਦਿਓ ਅਤੇ ਪਾਸਿਆਂ ਤੇ ਕੀਟ-ਪਤੰਗੇ ਰੋਕਣ ਵਾਲਾ 40/50 ਮੈੱਸ਼ ਨਾਈਲੋਨ ਦਾ ਜਾਲ ਲਗਾਓ ਪਨੀਰੀ ਵਾਲੇ ਪੌਦੇ 30-40 ਦਿਨਾਂ ਵਿੱਚ (ਆਮ ਤੌਰ ਤੇ ਫਰਵਰੀ-ਮਾਰਚ) ਤਿਆਰ ਹੋ ਜਾਂਦੇ ਹਨ ਪਿਆਜ਼ ਦੀ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ ਰੋਪਣ ਲਈ 10-15 ਸੈ.ਮੀ. ਕੱਦ ਦੇ ਪੌਦੇ ਚੁਣੋ ਧੰਨਵਾਦ
Posted by बालाजी जामकर
Maharashtra
12-02-2019 09:42 PM
बालाजी जामकर जी आप सबसे पहले लाइट बढ़ा दीजिये क्युकी Yolk utilizes नहीं हो रहा है और ब्रूडिंग तापमान और अधिक चाहिए
Posted by tikka singh
Punjab
12-02-2019 09:40 PM
ਹਾਜੀ ਜੇਕਰ ਤੁਸੀ ਬੱਕਰੀਆ ਫਾਰਮ ਬਣਾਉਣਾ ਹੈ ਤਾਂ ਬਹੁਤ ਵਧੀਆ ਸੋਚ ਹੈ ਜੀ ਤੁਸੀ ਬੀਟਲ ਨਸਲ ਰੱਖੋ ਇਹ ਦੁੱਧ ਤੇ ਮੀਟ ਦੋਨਾਂ ਲਈ ਫਾਇਦੇਮੰਦ ਹੈ ਬਾਕੀ ਜਿਵੇ ਤੁਸੀ ਇਸ ਕਿੱਤੇ ਵਿੱਚ ਆਜੋਗੇ ਉਸ ਹਿਸਾਬ ਨਾਲ ਤੁਹਾਡੇ ਲਿਂਕ ਬਣਣੇ ਸ਼ੁਰੂ ਹੋ ਜਾਣਗੇ ਬਾਕੀ ਮਾਰਕੀਟਿੰਗ ਇਸ ਗੱਲ ਤੇ ਨਿਰਭਰ ਹੈ ਕਿ ਤੁਹਾਡੇ ਲੋਕਾ ਨਾਲ ਲਿੰਕ ਕਿਵੇ ਦੇ ਹੈ ਇਸ ਦਾ ਦੁੱਧ ਗਾਂ ਦੇ ਰੇਟ ਦੇ ਬਰਾਬਰ ਵਿਕ ਜਾਂਦਾ ਹੈ ਤੇ ਬ.... (Read More)
ਹਾਜੀ ਜੇਕਰ ਤੁਸੀ ਬੱਕਰੀਆ ਫਾਰਮ ਬਣਾਉਣਾ ਹੈ ਤਾਂ ਬਹੁਤ ਵਧੀਆ ਸੋਚ ਹੈ ਜੀ ਤੁਸੀ ਬੀਟਲ ਨਸਲ ਰੱਖੋ ਇਹ ਦੁੱਧ ਤੇ ਮੀਟ ਦੋਨਾਂ ਲਈ ਫਾਇਦੇਮੰਦ ਹੈ ਬਾਕੀ ਜਿਵੇ ਤੁਸੀ ਇਸ ਕਿੱਤੇ ਵਿੱਚ ਆਜੋਗੇ ਉਸ ਹਿਸਾਬ ਨਾਲ ਤੁਹਾਡੇ ਲਿਂਕ ਬਣਣੇ ਸ਼ੁਰੂ ਹੋ ਜਾਣਗੇ ਬਾਕੀ ਮਾਰਕੀਟਿੰਗ ਇਸ ਗੱਲ ਤੇ ਨਿਰਭਰ ਹੈ ਕਿ ਤੁਹਾਡੇ ਲੋਕਾ ਨਾਲ ਲਿੰਕ ਕਿਵੇ ਦੇ ਹੈ ਇਸ ਦਾ ਦੁੱਧ ਗਾਂ ਦੇ ਰੇਟ ਦੇ ਬਰਾਬਰ ਵਿਕ ਜਾਂਦਾ ਹੈ ਤੇ ਬਾਕੀ ਜੇਕਰ ਫਾਰਮ ਹੋਵੇ ਤਾਂ ਬੱਚੇ ਵਗੈਰਾ ਵੀ ਸੇਲ ਹੋ ਜਾਂਦੇ ਹਨ ਕੁੱਲ ਮਿਲਾ ਕੇ ਜੇਕਰ ਮੋਟਾ ਜਿਹਾ ਹਿਸਾਬ ਲਗਾਉਣਾ ਹੋਵੇ ਤਾਂ ਇੱਕ ਬੱਕਰੀ ਤੋਂ ਸਾਲ ਵਿੱਚ ਲੱਗਭੱਗ 20000 ਤੱਕ ਕਮਾਈ ਹੋ ਜਾਂਦੀ ਹੈ ਬਾਕੀ ਇਹ ਵੀ ਸਲਾਹ ਹੈ ਤੁਸੀ ਇੱਕ ਵਾਰ ਆਪਣੇ ਨੇੜੇ ਤੋਂ ਟ੍ਰੇਨਿੰਗ ਜਰੂਰ ਲਵੋ ਤੇ ਸਫਲ ਬੱਕਰੀ ਪਾਲਕਾਂ ਦੇ ਫਾਰਮ ਜਰੂਰ ਦੇਖੋ ਇਸ ਤੋਂ ਇਲਾਵਾ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਜਗਰਾਜ਼ ਸਿੰਘ ਨਾਲ 9023441504 ਤੇ ਗੱਲ ਕਰ ਲਵੋ ਜੀਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ
Posted by kaptan Singh
Rajasthan
12-02-2019 09:14 PM
kaptan ji tuc tray de vich cocopeat, vermiculite mila ke isde uper halka pani chidko ate isde vich beej nu beej dao. 7-8 dina vich beej ugna shuru kar dinda hai. dhanwad

Posted by AMARJIT SINGH
Punjab
12-02-2019 09:02 PM
Amarjit eh seed dormancy te nirbhar kardi hai ke isde kine beej ugan ge ja nahi kyuki kayi var beejan di dormancy khatm hon te nahi ugde. dhanwad

Posted by vikas patidar
Rajasthan
12-02-2019 09:01 PM
आप उसे सरसों का तेल 100 मि.ली. और 50 मि.ली. तारामीरा या तेल रोजाना फीड में मिक्स करके दें उसकी चमड़ी पर नारियल तेल की मालिश करें
Posted by Mudassir Ahamed
Uttar Pradesh
12-02-2019 08:45 PM
Mudassir जी चूजे लेने के लिए आप सुमित कुमार 8006000291,7906547529 से संपर्क कर सकते है जा फिर आप Central Poultry Development Organization (Northern Region)
Ministry of Agriculture & Farmers Welfare, Government of India
Industrial Area, Phase-I, Chandigarh – 160 002 Tel.No: 0172-2655391 से भी ले सकते है धन्यवाद

Posted by जगदीप
Haryana
12-02-2019 08:26 PM
जगदीप जी दवा का प्रयोग उनमें बीमारी आने के हिसाब से होगा इस तरह किसी भी बिमारी के लिए कोई दवा नहीं दी जा सकती बाकि आप शुरू शुरू में इनको वैक्सीन करवा सकते है जिससे रानी खेती बीमारी आने से बचाव रहता है

Posted by guri
Punjab
12-02-2019 08:17 PM
ਤੁਸੀ ਉਸ ਨੂੰ ketosis ਹੋ ਸਕਦਾ ਹੈ ਜੀ ਤੁਸੀ ਇਸ ਨੂੰ Liquid E-Booster 1 litter 100ml ਸਵੇਰੇ ਤੇ 100ml ਸ਼ਾਮ ਨੂੰ ਦਿਓ ਤੇ ਨਾਲ ਹੀ Liquid Dozliv 500ml 50ml ਰੋਜ਼ਾਨਾ ਦਿਓ ਜੀ

Posted by guri
Punjab
12-02-2019 08:11 PM
ਤੁਸੀ ਮੱਝ ਨੂੰ Liquid Tic-Tac 2ml ਪ੍ਰਤੀ 1 ਲੀਟਰ ਪਾਣੀ ਵਿੱਚ ਮਿਕਸ ਕਰਕੇ ਚਮੜੀ ਤੇ ਲਗਾਓ ਜੀ
Posted by Rahul
Haryana
12-02-2019 08:09 PM
गेहूं के पत्ते के ऊपर का हिस्सा मौसम के कारण पीला हो रहा है धूप लगने से ठीक हो जायेगा आप इसमें NPK 13.O.45 @1kg प्रति एकड़ की स्प्रे भी कर सकते है

Posted by arshdeep Singh
Punjab
12-02-2019 08:05 PM
Arshdeep Singh ji Is bare puri jankari ate training lai tusi Vinod Kumar 9050555757 nal sampark kar sakde ho.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
















