Experts Q&A Search

Posted by Subash Sihag
Rajasthan
15-02-2019 06:35 AM

Punjab
02-15-2019 07:41 AM
Posted by Jashan
Punjab
15-02-2019 06:13 AM

Punjab
02-15-2019 03:20 PM
Posted by Gurpal singh
Punjab
15-02-2019 05:40 AM

Punjab
02-23-2019 01:19 PM
ਹਾਜੀ ਸ਼ੁਰੂ ਕਰ ਸਕਦੇ ਹੋ ਕੋਈ ਦਿੱਕਤ ਨਹੀ ਹੈ
Posted by हरिन्द्र सिंह
Uttar Pradesh
15-02-2019 12:01 AM

Punjab
02-18-2019 03:39 PM
Posted by ਜੱਜਵੀਰ ਸਿੰਘ ਢਿੱਲੋਂ
Punjab
14-02-2019 11:10 PM

Punjab
02-15-2019 03:51 PM
ਜੱਜਵੀਰ ਸਿੰਘ ਢਿੱਲੋਂ ਜੀ ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ , ਬਾਕੀ ਖੁਰਾਕ , ਪਸ਼ੂ ਦੇ ਰਹਿਣ ਸਹਿਣ , ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ , ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ , ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100.... (Read More)
ਜੱਜਵੀਰ ਸਿੰਘ ਢਿੱਲੋਂ ਜੀ ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ , ਬਾਕੀ ਖੁਰਾਕ , ਪਸ਼ੂ ਦੇ ਰਹਿਣ ਸਹਿਣ , ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ , ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ , ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ..
Posted by swinder singh
Punjab
14-02-2019 10:22 PM

Punjab
02-14-2019 11:41 PM
Posted by arif bhai
Gujarat
14-02-2019 09:45 PM
Punjab
02-16-2019 11:20 AM
Posted by pardeep singh
Punjab
14-02-2019 09:25 PM

Punjab
02-14-2019 11:29 PM
Posted by Lovepreet Singh
Punjab
14-02-2019 09:06 PM

Punjab
02-15-2019 03:53 PM
Posted by Ps
Uttar Pradesh
14-02-2019 09:05 PM

Punjab
02-18-2019 12:08 PM
Posted by Anoop kumar
Uttar Pradesh
14-02-2019 09:00 PM

Punjab
02-14-2019 11:43 PM
Posted by Manpreet Singh
Punjab
14-02-2019 08:43 PM

Punjab
11-30--0001 12:00 AM
Posted by Saab hundal
Punjab
14-02-2019 08:17 PM

Punjab
02-15-2019 03:58 PM
ਤੁਸੀ ਮੇਟਾਬੋਲਾਇਟ ਪਾਊਡਰ ਨੂੰ ਫੀਡ ਵਿਚ ਵੀ ਦੇ ਸਕਦੇ ਹੋ ਜਾਂ ਤੁਸੀ ਉਸ ਨੂੰ ਚੋਕਰ ਵਿੱਚ ਵੀ ਦੇ ਸਕਦੇ ਹੋ , ਇਹ ਤੁਸੀ ਪਸ਼ੂ ਦੇ ਖਾਣ ਦੇ ਹਿਸਾਬ ਨਾਲ ਦਿਓ ਜਿਵੇਂ ਤੁਹਾਡਾ ਪਸ਼ੂ ਆਸਾਨੀ ਨਾਲ ਖਾਂਦਾ ਹੈ ਉਸ ਹਿਸਾਬ ਨਾਲ ਦਿਓ ..
Posted by ਜਗਦੀਪ ਸਿੰਘ
Punjab
14-02-2019 08:08 PM

Punjab
02-15-2019 01:34 PM
ਜਗਦੀਪ ਸਿੰਘ ਜੀ ਬੀਟਲ ਬੱਕਰਾ 100 ਕਿਲੋ ਦਾ ਲੱਗਭੱਗ 1 ਸਾਲ ਵਿੱਚ ਹੋ ਜਾਂਦਾ ਹੈ ਤੇ ਇਸ ਤੇ ਖਰਚਾ ਲੱਗਭੱਗ 50 ਰੁਪਏ ਰੋਜ਼ਾਨਾ ਲਗਾਇਆ ਜਾਵੇ ਤਾਂ 18000 ਰੁਪਏ ਸਾਲ ਦਾ ਖਰਚਾ ਆ ਜਾਵੇਗਾ ਜੀ
Posted by sidharath
Himachal Pradesh
14-02-2019 08:08 PM

Punjab
02-16-2019 11:21 AM
Posted by sidharath
Himachal Pradesh
14-02-2019 08:06 PM

Punjab
02-16-2019 11:23 AM
Posted by arshdeep Singh
Punjab
14-02-2019 08:05 PM

Punjab
02-15-2019 05:05 PM
Posted by Gursewak singh
Punjab
14-02-2019 07:55 PM

Punjab
03-09-2019 10:33 PM
ਚਿੜੀਆਂ ਪਾਲਣ ਬਾਰੇ ਜਾਣਕਾਰੀ ਲੈਣ ਲਈ ਤੁਸੀ 9646165194 ਬਾਲ ਸਿੰਘ ਜੀ ਨਾਲ ਸੰਪਰਕ ਕਰੋ
Posted by karamjeet singh
Punjab
14-02-2019 07:22 PM

Punjab
02-18-2019 12:07 PM
Posted by Beant somal
Punjab
14-02-2019 06:11 PM

Punjab
02-14-2019 11:30 PM
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ
Posted by Mohinder Singh
Punjab
14-02-2019 05:58 PM

Punjab
02-18-2019 12:06 PM
ਮੋਹਿੰਦਰ ਜੀ ਤੁਸੀ ਇਸਦੇ ਉਪਰ ਹੋਸ਼ੀ ਦੀ ਸਪਰੇ ਕਰੋ ਇਸਦੀ ਮਾਤਰਾ ਇਕ ਏਕੜ ਦੇ ਲਈ 400ml ਦੀ ਵਰਤੋਂ ਕੀਤੀ ਜਾਂਦੀ ਹੈ ਇਸਦੇ ਨਾਲ ਕਣਕ ਦੀ ਗਰੋਥ ਹੋਣੀ ਸ਼ੁਰੂ ਹੋ ਜਾਏਗੀ ਧੰਨਵਾਦ
Posted by khushwinder brar
Punjab
14-02-2019 05:55 PM

Punjab
02-15-2019 04:00 PM
ਉਸ ਨੂੰ ਤੁਸੀ Teramycin-LA ਇਜ਼ੇਕਸ਼ਨ 15-15-ਮਿਲੀ ਕਰਕੇ ਗਰਦਨ ਦੇ ਦੋਨਾਂ ਪਾਸੇ ਲਗਵਾੳ ਇਹ ਟੀਕਾ 72 ਘੰਟਿਆਂ ਬਾਅਦ ਰਿਪੀਟ ਕਰੋ ਜੀ ਇਸਦੇ ਨਾਲ ਤੁਸੀ FMC ਪਾਊਡਰ 50 ਗ੍ਰਾਮ ਰੋਜਾਨਾ ਦਿੳ ਅਤੇ Buffzon ਪਾਊਡਰ 50 ਗ੍ਰਾਮ ਦਿੳ , ਇਸ ਨਾਲ ਫਰਕ ਪੈਣ ਲੱਗ ਜਾਵੇੇਗਾ..
Posted by Rahul
Haryana
14-02-2019 05:54 PM

Punjab
02-14-2019 06:16 PM
Posted by Harman
Punjab
14-02-2019 05:48 PM

Punjab
02-16-2019 12:31 PM
Posted by vikas rana
Haryana
14-02-2019 05:26 PM

Punjab
02-15-2019 04:14 PM
Posted by Gagandeep singh
Punjab
14-02-2019 05:19 PM

Punjab
02-17-2019 12:14 PM
Posted by Dimple kumar
Punjab
14-02-2019 05:14 PM

Punjab
02-18-2019 12:05 PM
Posted by Saheb Ram Sidh Manda
Haryana
14-02-2019 04:41 PM

Punjab
02-14-2019 11:31 PM
Posted by azim khan
Uttar Pradesh
14-02-2019 04:39 PM
Punjab
02-18-2019 12:03 PM
Posted by simar
Punjab
14-02-2019 04:39 PM

Punjab
02-15-2019 06:37 PM
Posted by Gurmeet Sidhu
Punjab
14-02-2019 04:30 PM

Punjab
03-01-2019 07:19 PM
ਗੁਰਮੀਤ ਸਿੱਧੂ ਜੀ ਅੰਡਿਆਂ ਦੇ ਰੇਟ ਵਿਚ ਫਰਕ ਪੈ ਜਾਂਦਾ ਹੈ ਕਿਉਕਿ ਸਰਦੀਆਂ ਵਿਚ ਜ਼ਿਆਦਾ ਲੱਗਦੇ ਹੈ ਇਸ ਲਈ ਰੇਟ ਜ਼ਿਆਦਾ ਹੁੰਦਾ ਹੈ ਅਤੇ ਗਰਮੀਆਂ ਵਿਚ ਘੱਟ ਲਗਦੇ ਹੈ ਇਸ ਕਰਕੇ ਗਰਮੀਆਂ ਵਿਚ ਰੇਟ ਘਟ ਹੋ ਜਾਂਦਾ ਹੈ , ਬਾਕੀ ਇਹ ਓਹਨਾ ਦੀ ਮੰਗ ਤੇ ਹੈ ਉਸ ਹਿਸਾਬ ਨਾਲ ਮੰਡੀ ਵਿਚ ਰੇਟ ਹੋਵੇਗਾ ਇਸਦਾ ਕੋਈ ਪੱਕਾ ਰੇਟ ਨਹੀਂ ਹੁੰਦਾ ਹੈ ਜਿਥੇ ਅੰਡੇ ਵੇਚੇ ਜਾਂਦੇ ਹੈ ਤੁਸੀ ਓਹਨਾ ਨਾਲ ਗੱਲ ਕਰ ਸਕਦ.... (Read More)
ਗੁਰਮੀਤ ਸਿੱਧੂ ਜੀ ਅੰਡਿਆਂ ਦੇ ਰੇਟ ਵਿਚ ਫਰਕ ਪੈ ਜਾਂਦਾ ਹੈ ਕਿਉਕਿ ਸਰਦੀਆਂ ਵਿਚ ਜ਼ਿਆਦਾ ਲੱਗਦੇ ਹੈ ਇਸ ਲਈ ਰੇਟ ਜ਼ਿਆਦਾ ਹੁੰਦਾ ਹੈ ਅਤੇ ਗਰਮੀਆਂ ਵਿਚ ਘੱਟ ਲਗਦੇ ਹੈ ਇਸ ਕਰਕੇ ਗਰਮੀਆਂ ਵਿਚ ਰੇਟ ਘਟ ਹੋ ਜਾਂਦਾ ਹੈ , ਬਾਕੀ ਇਹ ਓਹਨਾ ਦੀ ਮੰਗ ਤੇ ਹੈ ਉਸ ਹਿਸਾਬ ਨਾਲ ਮੰਡੀ ਵਿਚ ਰੇਟ ਹੋਵੇਗਾ ਇਸਦਾ ਕੋਈ ਪੱਕਾ ਰੇਟ ਨਹੀਂ ਹੁੰਦਾ ਹੈ ਜਿਥੇ ਅੰਡੇ ਵੇਚੇ ਜਾਂਦੇ ਹੈ ਤੁਸੀ ਓਹਨਾ ਨਾਲ ਗੱਲ ਕਰ ਸਕਦੇ ਹੋ ਉਹ ਵੀ ਤੁਹਾਡੇ ਤੋਂ ਅੰਡੇ ਲੈ ਲੈਣਗੇ ਅਤੇ ਤੁਹਾਨੂੰ ਰੇਟ ਵਾਰੇ ਵੀ ਪਤਾ ਲਗ ਜਾਵੇਗਾ
Posted by Sukhwinder Singh toor
Punjab
14-02-2019 04:29 PM

Punjab
02-14-2019 05:22 PM
Posted by lovepreet singh
Punjab
14-02-2019 04:00 PM

Punjab
02-16-2019 12:00 PM
ਜੇਕਰ ਮੁਰਗੀਆ ਦੀ ਉਮਰ ਵੀ ਅੰਡੇ ਦੇਣ ਵਾਲੀ ਹੋ ਗਈ ਹੈ egg formula ਨਾਮ ਦਾ ਪ੍ਰੋਡਕਟ ਆਉਦਾ ਹੈ ਇਸਨੂੰ ਫੀਡ ਵਿੱਚ ਪਾਉਣਾ ਹੈ ਜਿਵੇ ਤੁਸੀ ਕਣਕ ਦੀ ਕਣੀ ਵਿੱਚ 200 ਗ੍ਰਾਮ ਇਹ ਮਿਲਾ ਕੇ ਖਵਾਓ ਇਸ ਨਾਲ ਅੰਡੇ ਦੇਣ ਲੱਗ ਜਾਣਗੀਆ ਇਸ ਪ੍ਰੋਡਕਟ ਦੀ ਹੋਰ ਜਾਣਕਾਰੀ ਲਈ ਤੁਸੀ 9896040988 ਨੰਬਰ ਤੇ ਮਹੇਸ਼ ਜੀ ਨਾਲ ਗੱਲ ਕਰ ਸਕਦੇ ਹੋ
Posted by Saheb Ram Sidh Manda
Haryana
14-02-2019 03:51 PM

Punjab
02-14-2019 11:34 PM
Posted by Chamkaur bhullar
Punjab
14-02-2019 03:10 PM

Punjab
02-16-2019 10:56 AM
Posted by ਨੀਟੂ ਗਰੇਵਾਲ
Punjab
14-02-2019 03:02 PM

Punjab
02-18-2019 12:02 PM
ਗਰੇਵਾਲ ਜੀ ਪਿਆਜ ਦੀ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ ਰੋਪਣ ਲਈ 10-15 ਸੈ.ਮੀ. ਕੱਦ ਦੇ ਪੌਦੇ ਚੁਣੋ
Posted by Sumant Itkan
Punjab
14-02-2019 02:56 PM

Punjab
02-20-2019 11:12 AM
Posted by vishal rana
Punjab
14-02-2019 02:55 PM

Punjab
02-18-2019 11:59 AM
Posted by s Kumar
Uttar Pradesh
14-02-2019 02:39 PM

Maharashtra
02-18-2019 11:46 AM
Posted by Charanjeet Singh
Punjab
14-02-2019 02:37 PM

Punjab
02-21-2019 04:45 PM
ਚਰਨਜੀਤ ਜੀ ਤੁਸੀ ਇਸਦੇ ਲਈ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਨਾਲ ਸੰਪਰਕ ਕਰ ਸਕਦੇ ਹੋ ਇਥੇ ਹੀ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਮਿਲ ਜਾਏਗੀ ਜਿਸਦਾ ਪਤਾ ਹੈ :-BSF Rd, Civil Lines, Gurdaspur, Punjab 143521 Phone: 0187 422 0743
Posted by harman
Punjab
14-02-2019 02:28 PM

Punjab
02-15-2019 05:35 PM
Posted by ਗੋਰਾ ਸਿੱਧੂ
Punjab
14-02-2019 02:26 PM

Punjab
02-14-2019 02:32 PM
Posted by KULJINDER SINGH
Punjab
14-02-2019 02:25 PM

Punjab
02-15-2019 04:13 PM
Posted by kaushal
Punjab
14-02-2019 02:24 PM

Punjab
02-21-2019 03:48 PM
Posted by Balpreet
Punjab
14-02-2019 02:24 PM

Punjab
02-18-2019 11:57 AM
Posted by virpal singh
Punjab
14-02-2019 02:23 PM

Punjab
02-14-2019 05:29 PM
Posted by Gurpartap singh
Punjab
14-02-2019 02:20 PM

Punjab
02-14-2019 05:48 PM
Posted by Gurmeet Sidhu
Punjab
14-02-2019 02:03 PM

Punjab
02-14-2019 03:35 PM
Posted by Arshdeep Sandhu
Punjab
14-02-2019 02:01 PM

Punjab
02-18-2019 11:50 AM
Posted by Gurmeet Sidhu
Punjab
14-02-2019 01:47 PM
Punjab
02-14-2019 05:35 PM