Experts Q&A Search

Posted by feroz KHAN
Punjab
15-02-2019 02:54 PM

Punjab
02-15-2019 03:12 PM
ਫਿਰੋਜ਼ ਖਾਨ ਜੀ ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ , ਬਾਕੀ ਖੁਰਾਕ , ਪਸ਼ੂ ਦੇ ਰਹਿਣ ਸਹਿਣ , ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ , ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ , ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰ.... (Read More)
ਫਿਰੋਜ਼ ਖਾਨ ਜੀ ਪਸ਼ੂ ਦਾ ਦੁੱਧ ਉਸਦੀ ਨਸਲ ਤੇ ਨਿਰਭਰ ਹੁੰਦਾ ਹੈ ਜੇਕਰ ਨਸਲ ਵਧਿਆ ਹੈ ਤਾਂ ਦੁੱਧ ਵੀ ਵੱਧ ਹੋਵੇਗੀ , ਬਾਕੀ ਖੁਰਾਕ , ਪਸ਼ੂ ਦੇ ਰਹਿਣ ਸਹਿਣ , ਟਾਈਮ ਟਾਈਮ ਤੇ ਡੇਵਰਮਿੰਗ ਕਰਵਾਉਣਾ , ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੁੰਦਾ ਹੈ , ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ..
Posted by Harman Sidhu
Chattisgarh
15-02-2019 02:54 PM

Punjab
02-15-2019 08:19 PM
Matar vich tele di roktham lyi Actara @40 gm per acre da spray kr skde ho
Posted by Sanjeev thakur
Madhya Pradesh
15-02-2019 02:45 PM

Punjab
02-15-2019 04:19 PM
संजीव ठाकुर जी चूज़े लेने के लिए आप Bhumika ANIMAL Breeder farm 9229881876 से संपर्क कर सकते है
Posted by ਰਸ਼ਪਾਲ ਸਿੰਘ ਚਹਿਲ
Punjab
15-02-2019 02:11 PM

Punjab
02-15-2019 04:04 PM
ਰਸ਼ਪਾਲ ਸਿੰਘ ਜੀ ਮੱਛੀ ਪਾਲਣ ਦੀ ਟ੍ਰੇਨਿੰਗ ਤੁਹਾਨੂੰ ਫਿਸ਼ ਫਾਰਮਰ ਡਿਵੈਲਪਮੈਂਟ ਏਜੰਸੀ ਤੋਂ ਮਿਲੇਗੀ ਤੇ ਇਹਨਾਂ ਦਾ ਦਫਤਰ ਆਮ ਤੌਰ ਤੇ ਹਰ ਜ਼ਿਲੇ ਵਿੱਚ ਹੈ ਜੀ ਪਟਿਆਲੇ ਜ਼ਿਲੇ ਵਿੱਚ ਟੋਬਾ ਬਾਬਾ ਧਿਆਨਾ, ਪਟਿਆਲਾ ਵਿੱਚ ਇਸਦਾ ਦਫਤਰ ਹੈ ਤੁਸੀ ਇੱਥੋ ਟ੍ਰੇਨਿੰਗ ਲੈ ਸਕਦੇ ਹੋਂ ਤੇ ਇੱਥੋ ਦਾ ਨੰਬਰ 01752206461 ਹੈ ਜੀ
Posted by Sukhchain Singh
Punjab
15-02-2019 01:53 PM

Punjab
02-18-2019 03:31 PM
ਸੁਖਚੈਨ ਜੀ ਅਗੇਤੀ ਰੁੱਤ ਦੀ ਕਿਸਮ ਲਈ ਇਸ ਦੀ ਬਿਜਾਈ ਜੂਨ-ਜੁਲਾਈ ਮਹੀਨੇ ਵਿੱਚ ਕਰੋ ਮੁੱਢਲੀ ਰੁੱਤ ਦੀ ਕਿਸਮ ਲਈ ਬਿਜਾਈ ਅਗਸਤ ਤੋਂ ਅੱਧ ਸਤੰਬਰ ਅਤੇ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫਤੇ ਪਿਛੇਤੀ ਕਿਸਮ ਦੀ ਬਿਜਾਈ ਕਰੋ ਧੰਨਵਾਦ
Posted by Kuldeep Singh
Punjab
15-02-2019 01:41 PM
Punjab
02-15-2019 03:17 PM
ਬਰਸੀਮ ਵਿੱਚ ਫਫੂੰਦਨਾਸ਼ਕ M-45 @ 500 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਇਸ ਵਿੱਚ NPK 19.19.19 ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜਿਸ ਨਾਲ ਵਾਧਾ ਹੋਵੇਗਾ
Posted by aakash kumar
Haryana
15-02-2019 01:31 PM

Uttar Pradesh
02-15-2019 03:40 PM
आकाश जी हांजी दे सकते है और Eye drop भी दे सकते है Pox की उपलब्धता थोड़ी rear है, नहीं मिली तो injectable मिल जाएगी
Posted by rajat
Himachal Pradesh
15-02-2019 01:29 PM

Punjab
02-20-2019 03:35 PM
Posted by ਬਲਬਹਾਦਰ ਸਿੰਘ
Punjab
15-02-2019 01:09 PM

Punjab
03-09-2019 11:03 PM
ਇਸ ਦੇ ਲਈ ਕਮਸ਼ਰੀਅਲ ਹੈਵੀ ਲਾਇਸੰਸ ਦੀ ਜਰੂਰਤ ਪਵੇਗੀ ਜੀ
Posted by hardeep
Punjab
15-02-2019 12:49 PM

Punjab
02-18-2019 03:28 PM
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ .... (Read More)
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
Posted by Aashish beniwal
Rajasthan
15-02-2019 12:43 PM

Punjab
02-15-2019 08:21 PM
Posted by Aashish beniwal
Rajasthan
15-02-2019 12:41 PM

Punjab
02-16-2019 12:27 PM
सब्जियों के समय की जानकारी के लिए कृपया इस फोटो को देखें
Posted by Parminder Singh
Punjab
15-02-2019 12:40 PM

Punjab
02-22-2019 05:24 PM
Posted by Ravinder Kumar
Haryana
15-02-2019 12:20 PM

Rajasthan
02-17-2019 11:50 AM
Ravinder kumar ji ehh sahiwal cross nasal di cow hai .
Posted by Gursewak Singh
Haryana
15-02-2019 12:20 PM

Punjab
02-15-2019 08:23 PM
knak vich gulli dande di spray krn lyi best time 35-40 din di stage hundi hai kyuke knak di height v ghat hunfi hai and nadeen v chotte hunde han jo chngi tra sukk jnde han.knak vich nisare de time nadeen di spray krn di sifarish nhi kiti jndi
Posted by dinabandhu
Assam
15-02-2019 12:09 PM

Punjab
02-16-2019 12:13 PM
मछली पालन के लिए एक एकड़ में pond की कीमत 70000-80000 रूपये है
Posted by sohan
Rajasthan
15-02-2019 11:53 AM

Punjab
02-18-2019 12:13 PM
sohan ji rajasthan ke village 58RB me sahiwal cow ka dairy farm hai. woh farm navroop singh ji chlate hai. aap unka farm visit kare aapko bohat sari jankari pata chalegi . woh aapko achhe se guide bhi karege. aap navroop singh ji se 9649038200 number par contact kare. yeh navroop singh ji ka number hai.
Posted by ਅਮਨਦੀਪ ਸਿੰਘ
Punjab
15-02-2019 11:44 AM

Punjab
02-15-2019 08:24 PM
kanak de upper nisaare sme 005234@500gm ate borom@100gm nu mila ke prati acre te spray kr skde ho...iss nal daane mite ho jande hnn..tele di roktham lyi tuc Actara @80 gm per acre ja imidacloprid @80 gm per acre da spray kr skde ho
Posted by Paras Sharma
Uttar Pradesh
15-02-2019 11:42 AM

Punjab
02-16-2019 10:49 AM
यह फंगस बीमारी होती है इसके लिए आप Tilt @200ml प्रति एकड़ की स्प्रे कर सकते है
Posted by ਅਮਨਦੀਪ ਸਿੰਘ
Punjab
15-02-2019 11:41 AM

Haryana
02-18-2019 03:13 PM
Amandeep ji kanak de uper tuc NPK 13:00:45@1 killo ate boron@100gm nu 150 litre pani vich mila ke prati acre de hisab nal spray karo . dhanwad
Posted by sonu
Punjab
15-02-2019 11:26 AM

Punjab
02-15-2019 11:36 AM
ਜੁਆਰ ਦੀ ਬਿਜਾਈ ਦਾ ਸਮਾਂ ਅਗੇਤੇ ਚਾਰੇ ਲਈ ਅਧ ਮਾਰਚ ਤੋਂ ਸ਼ੁਰੂ ਕਰ ਸਕਦੇ ਹੋ ਇਸ ਦੀ ਬਿਜਾਈ ਦਾ ਸਹੀ ਸਮਾਂ ਅਪਰੈਲ ਦੇ ਆਖਰੀ ਹਫਤੇ ਤੋਂ ਮਈ ਦੇ ਆਖਰੀ ਹਫਤੇ ਤਕ ਹੈ
Posted by ਗੁਰਪਿਆਰ ਸਿੰਘ
Punjab
15-02-2019 11:15 AM

Punjab
02-15-2019 11:26 AM
Posted by Rajvinder singh
Punjab
15-02-2019 10:58 AM

Punjab
02-15-2019 12:12 PM
Rajvinder singh ji tekar tusi beetal goat lain layi 9815684401 number te birbal ji nu contact karo te eh tohanu beetal goat de layi vadiya guide v kar denge ji.
Posted by ਅਮਨ ਝੱਜ
Punjab
15-02-2019 10:49 AM

Punjab
02-17-2019 12:07 PM
tuci kutti nu Easy pet bolus deo , isdi 1 goli ajj deo att duji goli kal nu deo , isde nal tuci Nurokind pet 10-10ml swere sham deo , iss nal farak paa jawega.
Posted by SARTAJ
Uttar Pradesh
15-02-2019 10:43 AM

Punjab
02-22-2019 05:36 PM
Posted by ਹਰਜਿੰਦਰ ਸਿੰਘ
Haryana
15-02-2019 10:43 AM

Punjab
02-18-2019 12:58 PM
ਹਰਜਿੰਦਰ ਜੀ ਦੋ ਕਨਾਲ ਵਿਚ ਕਿੰਨੀਆਂ ਵੇਲਾਂ ਲੱਗਣ ਗਈਆਂ ਇਸ ਦਾ ਸਹੀ ਅਨੁਮਾਨ ਨਹੀਂ ਲਾਇਆ ਜਾ ਸਕਦਾ ਕਿਉਕਿ ਇਹ ਕਿਸਾਨ ਦੇ ਬਿਜਾਈ ਕਰਨ ਦੇ ਤਰੀਕੇ ਤੇ ਵੀ ਨਿਰਭਰ ਕਰਦਾ ਹੈ ਇਹ ਉਹ ਵੇਲਾਂ ਕਿਸ ਤਰੀਕੇ ਨਾਲ ਲਗਾ ਰਿਹਾ ਹੈ ਇਸ ਲਈ ਇਹ ਪੱਕਾ ਦੱਸਣਾ ਕਿ ਦੋ ਕਨਾਲ ਵਿੱਚ ਕਿੰਨੀਆਂ ਵੇਲਾਂ ਲੱਗਣ ਗਈਆਂ ਦੱਸਣਾ ਮੁਸ਼ਕਿਲ ਹੈ ਜੀ, ਧੰਨਵਾਦ
Posted by Dimple kumar
Punjab
15-02-2019 10:42 AM
Punjab
02-16-2019 12:30 PM
Dimple kumar g shimla mirch jad kolo tutt rhi hai ja fir vaise uppero ikkale patte ee murjha rhe hnn...kirpa kr ke ihh dso
Posted by ਕੁਲਵੀਰ ਸਿੰਘ
Punjab
15-02-2019 10:34 AM

Punjab
02-16-2019 12:29 PM
ikk kille di paneeri tyaar krn de lyi 7-8kg beej di lod paindi hai ....
Posted by एम. के. रज़ा
Chattisgarh
15-02-2019 10:33 AM

Punjab
02-16-2019 11:01 AM
एम. के. रज़ा जी आप फोरटीवीर का इंजेक्शन प्रयोग कर सकते है इसमें भी Enrofloxacin ही होता है.
Posted by Ranveer
Punjab
15-02-2019 10:15 AM

Punjab
02-15-2019 03:46 PM
ਸੂਰ ਪਾਲਣ ਦੀ ਟ੍ਰੇਨਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ,ਲੁਧਿਆਣਾ ਵਿਖੇ ਕਰਵਾਈ ਜਾਂਦੀ ਹੈ ਤੁਸੀ ਟ੍ਰੇਨਿੰਗ ਲਈ ਜਦੋਂ ਚਾਹੇ ਆਪਣਾ ਫਾਰਮ ਭਰ ਕੇ ਆਓ ੳੇਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਕਿਉਕੀ ਕੋਈ ਪੱਕੀ ਤਰੀਕ ਨਹੀ ਹੁੰਦੀ ਜਾਂ ਤੁਸੀ ਨਜਦੀਕੀ KVK ਵਿਚ ਜਾ ਕੇ ਫਾਰਮ ਭਰ ਕੇ ਆਓ ਜਦੋ ਵੀ ਸੂਰਾ ਦੀ ਟ੍ਰੇਨਿਗ ਹੋਵੇਗੀ ਉਹ ਤੁਹਾਨੂੰ ਫੋ.... (Read More)
ਸੂਰ ਪਾਲਣ ਦੀ ਟ੍ਰੇਨਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ,ਲੁਧਿਆਣਾ ਵਿਖੇ ਕਰਵਾਈ ਜਾਂਦੀ ਹੈ ਤੁਸੀ ਟ੍ਰੇਨਿੰਗ ਲਈ ਜਦੋਂ ਚਾਹੇ ਆਪਣਾ ਫਾਰਮ ਭਰ ਕੇ ਆਓ ੳੇਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਕਿਉਕੀ ਕੋਈ ਪੱਕੀ ਤਰੀਕ ਨਹੀ ਹੁੰਦੀ ਜਾਂ ਤੁਸੀ ਨਜਦੀਕੀ KVK ਵਿਚ ਜਾ ਕੇ ਫਾਰਮ ਭਰ ਕੇ ਆਓ ਜਦੋ ਵੀ ਸੂਰਾ ਦੀ ਟ੍ਰੇਨਿਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ ਇਸ ਤੋਂ ਇਲਾਵਾ ਤੁਸੀ ਸਰਕਾਰੀ ਸੂਰ ਫਾਰਮ ਨਾਭਾ, ਖਰੜ, ਗੁਰਦਾਸਪੁਰ ਤੋਂ ਵੀ ਸੂਰ ਪਾਲਣ ਦੀ ਟ੍ਰੇਨਿੰਗ ਲੈ ਸਕਦੇ ਹੋਂ ਇਹ 5 ਦਿਨਾਂ ਦੀ ਟ੍ਰੇਨਿੰਗ ਹੁੰਦੀ ਹੈ ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹ ਸਫਲ ਸੂਰ ਪਾਲਕ ਹਨ ਜੀ ਬਾਕੀ ਮੋਗਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਪਤਾ ਵੀ ਤੁਸੀ ਨੋਟ ਕਰ ਸਕਦੇ ਹੋ Krishi Vigyan Kendra Moga,Village Budh Singhwala, Charik Road,Moga
Posted by Mohammad Irfan
Uttar Pradesh
15-02-2019 10:11 AM

Punjab
02-15-2019 05:42 PM
मोहम्मद इरफान जी चूज़े लेने के लिए Sumit Kumar 8006000291,7906547529 से संपर्क कर सकते है
Posted by gagan sidhu
Punjab
15-02-2019 10:08 AM

Punjab
02-15-2019 11:28 AM
knak de patte mousam vich moisture jyada hon krke peele ho rhe han.eh dhoop jyada lgn krke v shi ho jnge.ess vich tuc saaf @500 gm per acre da spray kr skde ho
Posted by Ashish Rana
Punjab
15-02-2019 09:43 AM

Punjab
02-15-2019 12:44 PM
Ashish Rana ji tusi ehan nu 5ml teramiciyan injection nu pila deo. es injection nu lagona nai eh nu peyona hai. jekar es nal thik na hoeya ta 2 din shad ke ik var fir peya deyo ji. es nal thik ho javega.
Posted by Hardev Singh Khiala
Punjab
15-02-2019 09:33 AM

Punjab
02-16-2019 10:55 AM
Posted by jaspreet singh
Punjab
15-02-2019 09:29 AM

Punjab
02-16-2019 11:08 AM
Jaspreet singh ji tuci cow nu Mammicare injection lgwao , isda 96 hours tak assar rehnda hai , isde nal tuci usde sare thana vich Mammicare tube chdwa deo, iss nal thana di bimaria ton bacha rehnda hai atte jddo v pashu de suun ton pehla usda duudh shddo tan ehh tube sare thana vich chdda ke shaddo , kyuki iss nal thana di bimaria ghatt hundia hai ..
Posted by dileep
Uttar Pradesh
15-02-2019 09:17 AM

Punjab
02-15-2019 10:52 AM
Posted by vikrant pathania
Punjab
15-02-2019 09:14 AM

Punjab
02-18-2019 12:53 PM
ਵਿਕਰਾਂਤ ਜੀ ਛੋਲਿਆਂ ਦੀ ਪੈਦਾਵਾਰ ਨੂੰ ਵਧਾਉਣ ਦੇ ਲਈ ਤੁਸੀ ਇਕ ਕਿੱਲੋ13 ;00:45 ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by dileep
Uttar Pradesh
15-02-2019 09:10 AM

Punjab
02-19-2019 05:36 PM
दिलीप जी देसी चूज़े लेने के लिए आप सुमित कुमार 8006000291,7906547529 से सम्पर्क करें
Posted by ਮਨਜਿੰਦਰ ਸਿੰਘ ਧਾਲੀਵਾਲ
Punjab
15-02-2019 09:09 AM

Punjab
03-08-2019 04:42 PM
Manjinder ji Engine lai tusi apne local market vich samparak kar skde ho, eh tuhanu tuhade local city ton hi mil javega.
Posted by vikrant pathania
Punjab
15-02-2019 09:08 AM

Punjab
02-15-2019 11:29 AM
Posted by kulwinder singh
Punjab
15-02-2019 08:50 AM
Punjab
02-16-2019 11:15 AM
ਤੁਸੀ ਮੱਝ ਨੂੰ Curan-9 ਇੰਜੇਕਸ਼ਨ ਚਮੜੀ ਵਿਚ ਲਗਵਾਓ , ਇਸਦੇ ਨਾਲ ਤੁਸੀ Tonophas injeciton20ml ਅਤੇ Jeckshoot injection 20ml ਲਗਵਾਓ ਅਤੇ ਤੁਸੀ ਉਸ ਨੂੰ Vetscuco ਦੀਆ ਗੋਲੀਆਂ ਵੀ ਦੇਣੀਆਂ ਸ਼ੁਰੂ ਕਰੋ , ਇਸਦੀਆਂ 5-5 ਗੋਲੀਆਂ ਸਵੇਰੇ ਸ਼ਾਮ ਦਿਓ , ਜੇਕਰ ਮੱਝ ਗੱਭਣ ਨਹੀਂ ਹੈ ਤਾਂ ਇਹਨਾਂ ਦੀ ਵਰਤੋਂ ਕਰੋ ਜੀ ਇਸ ਨਾਲ ਫਰਕ ਪੈਣ ਲਗ ਜਾਵੇਗਾ ..
Posted by gopal
Odisha
15-02-2019 08:40 AM

Punjab
02-16-2019 11:16 AM
Posted by Gurwinder Sran Zaildar
Punjab
15-02-2019 08:29 AM

Punjab
02-15-2019 11:30 AM
kanak de upper nisaare sme NPK 00:52:34@500gm ate boron@100gm nu mila ke prati acre te spray kr skde ho...iss nal daane mote ho jande hnn..
Posted by jaswinder singh
Punjab
15-02-2019 08:28 AM

Punjab
02-15-2019 03:56 PM
ਪਸ਼ੂ ਪਾਲਣ ਦੀ ਟ੍ਰੇਨਿੰਗ ਤੋਂ ਬਾਅਦ ਇਸ ਦੀ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਹੀ ਲੋਨ ਅਪਲਾਈ ਹੋ ਸਕਦਾ ਹੈ ਬਾਕੀ ਪਸ਼ੂ ਪਾਲਣ ਦੀ ਟ੍ਰੇਨਿੰਗ ਲਈ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਅਦਾਰਾ ਟ੍ਰੇਨਿੰਗ ਦਿੰਦਾ ਹੈ ਤੇ ਇਸ ਦੇ ਬਹੁਤ ਸਾਰੇ ਜ਼ਿਲਿਆ ਵਿੱਚ ਟ੍ਰੇਨਿੰਗ ਕੇਂਦਰ ਬਣੇ ਹਨ ਅਗਲੀ ਇਸ ਦੀ ਟ੍ਰੇੁਨਿੰਗ ਅ੍ਰਪੈਲ ਵਿੱਚ ਸ਼ੁਰੂ ਹੋਵੇਗੀ ਬਾਕੀ ਤੁਸੀ ਇਹ ਆਡੀਓ ਸੁਣੋ ਤੁਹਾਨੂੰ ਕਾਫੀ ਹੱਦ ਤੱ.... (Read More)
ਪਸ਼ੂ ਪਾਲਣ ਦੀ ਟ੍ਰੇਨਿੰਗ ਤੋਂ ਬਾਅਦ ਇਸ ਦੀ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਹੀ ਲੋਨ ਅਪਲਾਈ ਹੋ ਸਕਦਾ ਹੈ ਬਾਕੀ ਪਸ਼ੂ ਪਾਲਣ ਦੀ ਟ੍ਰੇਨਿੰਗ ਲਈ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਅਦਾਰਾ ਟ੍ਰੇਨਿੰਗ ਦਿੰਦਾ ਹੈ ਤੇ ਇਸ ਦੇ ਬਹੁਤ ਸਾਰੇ ਜ਼ਿਲਿਆ ਵਿੱਚ ਟ੍ਰੇਨਿੰਗ ਕੇਂਦਰ ਬਣੇ ਹਨ ਅਗਲੀ ਇਸ ਦੀ ਟ੍ਰੇੁਨਿੰਗ ਅ੍ਰਪੈਲ ਵਿੱਚ ਸ਼ੁਰੂ ਹੋਵੇਗੀ ਬਾਕੀ ਤੁਸੀ ਇਹ ਆਡੀਓ ਸੁਣੋ ਤੁਹਾਨੂੰ ਕਾਫੀ ਹੱਦ ਤੱਕ ਸਮਝ ਆ ਜਾਵੇਗੀ ਤੇ ਤੁਸੀ ਯੂਟਿੳਬ ਤੇ apni kheti ਲਿ਼ਖ ਕੇ ਚੈਨਲ ਸਰਚ ਕਰੋ ਤੇ ਉਸ ਚੈਨਲ ਦੁਆਰਾ ਅੱਪਲੋਡ ਕੀਤੀਆ ਹੋਈਆ ਵੀਡੀਓ ਵਿੱਚ ਵੀ ਤੁਹਾਨੂੰ ਇਕ ਡੇਅਰੀ ਲੋਨ ਵਾਲੀ ਵੀਡਿਓ ਮਿਲ ਜਾਵੇਗੀ ਜੀ
Posted by gurjeet singh
Punjab
15-02-2019 08:12 AM

Punjab
02-15-2019 03:16 PM
gurjeet ji tuci vashi di khurak da puura dyan rkho , isde nal tuci uss nu pett de kiriya lai Albendazole salt di goli deo , isde nal Agrimin powder 50gm rojana dena suru kro, iss nal growth vdia ho jawegi atee ehh tuci rojana dinde rho iss nal ohh apne time te heet vich aa jawegi , jddo usda bharr 270-280kg vich ho jawe uddo uss nu tika bhrwao ji , uddo pashu nu gaban krwaun da sahi time hunda hai ..
Posted by Jagjit Hundal
Punjab
15-02-2019 08:01 AM

Punjab
02-15-2019 12:39 PM
ਜਗਜੀਤ ਹੰਦਰ ਜੀ ਇਹ 17 ਨਵੰਬਰ ਤੱਕ ਸੂਅ ਸਕਦੀ ਹੈ ਬਾਕ ਇੱਕ ਦੋ ਦਿਨ ਅੱਗੇ ਪਿੱਛੇ ਹੋ ਸਕਦੇ ਹੈ ਜੀ
Posted by Kulwant
Punjab
15-02-2019 07:53 AM

Punjab
02-15-2019 03:17 PM
ਫੈਟ ਘਟਣ ਦੇ ਕਈ ਕਾਰਨ ਹੁੰਦੇ ਹੈ , ਜਿਵੇਂ ਸਹੀ ਖੁਰਾਕ ਨਾ ਮਿਲਣਾ , ਟਾਈਮ ਤੇ ਡੇਵਰਮਿੰਗ ਨਾ ਹੋਣਾ , ਰਹਿਣ ਸਹਿਣ ਵਿਚ ਦਿਕੱਤ ਹੋਣਾ , ਇਹਨਾਂ ਕਾਰਨਾਂ ਕਰਕੇ ਵੀ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ , ਬਾਕੀ ਇਸਦਾ ਸੰਬੰਧ ਪਸ਼ੂ ਦੀ ਨਸਲ ਤੇ ਵੀ ਹੁੰਦਾ ਹੈ ਕਿਉਕਿ ਜੇਕਰ ਨਸਲ ਵਧਿਆ ਹੈ ਤਾਂ ਫੈਟ ਅਤੇ ਦੁੱਧ ਵੀ ਵਧਿਆ ਹੋਵੇਗਾ ਜੇਕਰ ਨਸਲ ਵਧਿਆ ਨਹੀਂ ਹੈ ਤਾਂ ਉਸਦਾ ਉਨ੍ਹਾਂ ਹੀ ਦੁੱਧ ਅਤੇ ਫੈਟ ਹ.... (Read More)
ਫੈਟ ਘਟਣ ਦੇ ਕਈ ਕਾਰਨ ਹੁੰਦੇ ਹੈ , ਜਿਵੇਂ ਸਹੀ ਖੁਰਾਕ ਨਾ ਮਿਲਣਾ , ਟਾਈਮ ਤੇ ਡੇਵਰਮਿੰਗ ਨਾ ਹੋਣਾ , ਰਹਿਣ ਸਹਿਣ ਵਿਚ ਦਿਕੱਤ ਹੋਣਾ , ਇਹਨਾਂ ਕਾਰਨਾਂ ਕਰਕੇ ਵੀ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ , ਬਾਕੀ ਇਸਦਾ ਸੰਬੰਧ ਪਸ਼ੂ ਦੀ ਨਸਲ ਤੇ ਵੀ ਹੁੰਦਾ ਹੈ ਕਿਉਕਿ ਜੇਕਰ ਨਸਲ ਵਧਿਆ ਹੈ ਤਾਂ ਫੈਟ ਅਤੇ ਦੁੱਧ ਵੀ ਵਧਿਆ ਹੋਵੇਗਾ ਜੇਕਰ ਨਸਲ ਵਧਿਆ ਨਹੀਂ ਹੈ ਤਾਂ ਉਸਦਾ ਉਨ੍ਹਾਂ ਹੀ ਦੁੱਧ ਅਤੇ ਫੈਟ ਹੋਵੇਗੀ ਜਿਨ੍ਹਾਂ ਉਸ ਨਸਲ ਦਾ ਹੈ , ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ, ਬਾਕੀ ਤੁਸੀ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ
Posted by sandeep Garg
Haryana
15-02-2019 07:20 AM

Punjab
02-15-2019 03:19 PM
Posted by Gurdeep Singh
Punjab
15-02-2019 07:20 AM

Punjab
02-15-2019 04:10 PM
ਮੂੰਹ ਖੁਰ ਬਹੁਤ ਜਲਦੀ ਫੈਲਣ ਵਾਲਾ ਰੋਗ ਹੈ ਜੀ ਇਸ ਦੇ ਬਚਾਅ ਲਈ ਇੱਕ ਤਾਂ ਤੁਸੀ ਪਸ਼ੂਆਂ ਨੂੰ ਕਿਸੇ ਵੀ ਇਸ ਬਿਮਾਰੀ ਨਾਲ ਪੀੜਿਤ ਪਸ਼ੂ ਤੋਂ ਅਲੱਗ ਰੱਖੋ ਬਾਕੀ ਪਸ਼ੂਆਂ ਦੇ ਢਾਰੇ ਵਿੱਚ ਸਫਾਈ ਰੱਖੋ ਤੇ ਮੂੰਹ ਖੁਰ ਦੇ ਟੀਕੇ ਜਰੂਰ ਲਗਵਾਉਦੇ ਰਿਹਾ ਕਰੋ ਬਾਕੀ ਪਸ਼ੂ ਨੂੰ ਜੇਕਰ ਤੇਜ਼ ਬੁਖਾਰ ਹੋਵੇ ਤੇ ਪਸ਼ੂ ਪੱਠੇ ਵੀ ਛੱਡ ਜਾਵੇ ਤਾਂ ਡਾਕਟਰ ਤੋਂ ਜਰੂਰ ਚੈਕ ਕਰਵਾਓ ਪਸ਼ੂਆਂ ਦੇ ਖੁਰਾਂ ਤੇ ਮੂੰਹ ਦੇ ਵਿ.... (Read More)
ਮੂੰਹ ਖੁਰ ਬਹੁਤ ਜਲਦੀ ਫੈਲਣ ਵਾਲਾ ਰੋਗ ਹੈ ਜੀ ਇਸ ਦੇ ਬਚਾਅ ਲਈ ਇੱਕ ਤਾਂ ਤੁਸੀ ਪਸ਼ੂਆਂ ਨੂੰ ਕਿਸੇ ਵੀ ਇਸ ਬਿਮਾਰੀ ਨਾਲ ਪੀੜਿਤ ਪਸ਼ੂ ਤੋਂ ਅਲੱਗ ਰੱਖੋ ਬਾਕੀ ਪਸ਼ੂਆਂ ਦੇ ਢਾਰੇ ਵਿੱਚ ਸਫਾਈ ਰੱਖੋ ਤੇ ਮੂੰਹ ਖੁਰ ਦੇ ਟੀਕੇ ਜਰੂਰ ਲਗਵਾਉਦੇ ਰਿਹਾ ਕਰੋ ਬਾਕੀ ਪਸ਼ੂ ਨੂੰ ਜੇਕਰ ਤੇਜ਼ ਬੁਖਾਰ ਹੋਵੇ ਤੇ ਪਸ਼ੂ ਪੱਠੇ ਵੀ ਛੱਡ ਜਾਵੇ ਤਾਂ ਡਾਕਟਰ ਤੋਂ ਜਰੂਰ ਚੈਕ ਕਰਵਾਓ ਪਸ਼ੂਆਂ ਦੇ ਖੁਰਾਂ ਤੇ ਮੂੰਹ ਦੇ ਵਿੱਚ ਧਿਆਨ ਨਾਲ ਦੇਖੋ ਕਿਤੇ ਕੋਈ ਛਾਲੇ ਤਾਂ ਨਹੀ ਹੋ ਰਹੇ ਜੇਕਰ ਛਾਕੇ ਹੈ ਤਾਂ ੳੇਸਨੂੰ ਲਾਲ ਦਵਾਈ ਦੇ ਘੋਲ ਨਾਲ ਧੋ ਦੇਵੋ ਤੇ ਬੋਰੋਗਲੈਸਰੀਂ ਵੀ ਲਗਾਈ ਜਾ ਸਕਦੀ ਹੈ ਪਸ਼ੂਆਂ ਨੂੰ ਸਖਤ ਚਾਰਾ ਨਾ ਪਾਓ ਤੇ ਦਲੀਆ ਆਦਿ ਪਾਓ fmd ਦੀਆਂ ਵੈਕਸੀਨ ਆਉਦੀਆ ਹਨ ਉਹ ਵਰਤ ਸਕਦੇ ਹੋਂ ਬਾਕੀ ਇਸਦਾ ਸਹੀ ਐਲੋਪੈਥੀ ਇਲਾਜ਼ ਪਸ਼ੂ ਦੀ ਕੰਡੀਸ਼ਨ ਦੇਖ ਕੇ ਹੀ ਕੀਤਾ ਜਾ ਸਕਦਾ ਹੈ ਪਰ ਤੁਸੀ ਇਲਾਜ਼ ਲਈ ਹੋਮੀਓਪੈਥਿਕ ਦਵਾਈ fm-vet ਦੀਆਂ 10-10 ਬੂੰਦਾ ਦਿਨ ਵਿੱਚ ਤਿੰਨ ਟਾਈਮ ਪਸ਼ੂ ਨੂੰ ਦਿੰਦੇ ਰਹੋ ਦਿਨ ਵਿੱਚ ਤਿੰਂਨ ਵਾਰ ਇਹ ਦਵਾਈ ਦਿਓ ਤੇ ਜਦੋਂ ਇਹ ਦਵਾਈ ਦਿੰਦੇ ਹੋਵੋਗੇ ਫਿਰ ਮੂੰਹ ਦੇ ਛਾਲਿਆਂ ਤੇ ਕੋਈ ਹੋਰ ਦਵਾਈ ਨਾਂ ਲਾਈ ਜਾਵੇ ਖੁਰਾਂ ਤੇ ਚਾਹੇ ਲਾ ਸਕਦੇ ਹੋਂ ਪਸ਼ੂਆਂ ਅਤੇ ਇਨਸਾਨਾਂ ਦੇ ਆਉਣ-ਜਾਣ ਵਾਲੀ ਜਗ੍ਹਾ ਤੇ ਕਲੀ ਪਾਈ ਜਾਵੇ ਅਤੇ ਇਸ ਦੇ ਮੂੰਹ ਖੁਰ ਵਾਲੇ ਜਖਮ ਨੂੰ ਫਟਕੜੀ ਨਾਲ ਧੋਇਆ ਜਾਵੇ ਇਸ ਨਾਲ ਤੁਸੀਂ ਇੱਕ ਹੋਰ ਦੇਸੀ ਤਰੀਕਾ ਵਰਤ ਸਕਦੇ ਹੋ ਆਪਣੇ ਆਲੇ-ਦੁਆਲੇ ਦੇਖਿਆ ਹੋਵੇਗਾ ਕਿ ਖਾਲੀ ਜਗ੍ਹਾ ਵਿੱਚ ਜਾਂ ਪਹਾੜੀ ਇਲਾਕਿਆ ਵਿੱਚ ਥੋਰ ਉੱਗਿਆ ਹੁੰਦਾ ਹੈ ਇਸ ਪੌਦੇ ਦੇ ਛੋਟੇ- ਛੋਟੇ ਕੰਡੇ ਹੁੰਦੇ ਹਨ ਅਤੇ ਉਸ ਦੀਆਂ ਟਾਹਣੀਆਂ ਅਤੇ ਪੱਤਿਆਂ ਵਿੱਚੋਂ ਦੁੱਧ ਨਿਕਲਦਾ ਹੁੰਦਾ ਹੈ ਇਸ ਥੋਰ ਦੀ ਤੁਸੀਂ ਇੱਕ ਟਾਹਣੀ ਕੱਟ ਲਵੋ ਅਤੇ ਇਸ ਟਾਹਣੀ ਦੇ 3-3 ਇੰਚ ਦੇ ਟੁੱਕੜੇ ਕਰ ਲਵੋ ਇਹਨਾਂ 3 ਟੁਕੜਿਆ ਨੂੰ ਕੱਪੜੇ ਵਿੱਚ ਬੰਨ ਲਓ ਕੱਪੜੇ ਵਿੱਚ ਬੰਨਣ ਤੋਂ ਬਾਅਦ ਇਸ ਨੂੰ ਪਾਣੀ ਵਾਲੀ ਖੁਰਲੀ ਵਿੱਚ ਰੱਖ ਦਿਓ ਜਾਂ ਜਿਹੜੇ ਬਰਤਨ ਵਿੱਚ ਤੁਸੀਂ ਪਾਣੀ ਪਿਲਾਉਂਦੇ ਹੋ ਉਸ ਵਿੱਚ ਰੱਖ ਦਿਓ ਇਸ ਪਾਣੀ ਨਾਲ ਜੇਕਰ ਪਸ਼ੂ ਨੂੰ ਮੂੰਹ ਖੁਰ ਦੀ ਬਿਮਾਰੀ ਹੋਵੇਗੀ ਤਾਂ ਉਹ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਜੇਕਰ ਤੰਦਰੁਸਤ ਪਸ਼ੂ ਵੀ ਇਹ ਪਾਣੀ ਪੀਂਦਾ ਰਹੇ ਤਾਂ ਉਸ ਨੂੰ ਇਹ ਬਿਮਾਰੀ ਨਹੀਂ ਹੋਵੇਗੀ ਤਿੰਨ - ਚਾਰ ਦਿਨਾਂ ਤੋਂ ਬਾਅਦ ਥੋਰ ਦੇ ਟੁੱਕੜੇ ਬਦਲ ਦਿਓ ਅਤੇ ਲਗਾਤਾਰ ਤਿੰਨ- ਚਾਰ ਮਹੀਨੇ ਇਸ ਤਰ੍ਹਾਂ ਪਾਣੀ ਪਿਲਾਉਂਦੇ ਰਹੋ
Posted by GURLAL SINGH GILL
Punjab
15-02-2019 06:51 AM

Punjab
02-15-2019 07:40 AM