Experts Q&A Search

Posted by tanveer
Chattisgarh
15-02-2019 10:30 PM

Punjab
02-16-2019 11:57 AM
Posted by Amrit
Punjab
15-02-2019 09:24 PM
Punjab
02-15-2019 09:56 PM
Posted by vikram singh
Punjab
15-02-2019 09:20 PM

Punjab
02-22-2019 04:22 PM
Posted by Amrit
Punjab
15-02-2019 09:19 PM
Punjab
02-15-2019 09:56 PM
Posted by Amrit
Punjab
15-02-2019 09:17 PM
Punjab
02-15-2019 09:56 PM
Posted by Kinda Dhillon
Punjab
15-02-2019 09:04 PM

Punjab
02-16-2019 11:37 AM
ਭਾਰਤ ਵਿੱਚ ਸਿਰਫ਼ ਜੰਮੂ-ਕਸ਼ਮੀਰ ਹੀ ਕੇਸਰ ਦਾ ਉਤਪਾਦਨ ਕਰਦਾ ਹੈ ਕੇਸਰ ਦੀ ਖੇਤੀ ਕਰਨ ਲਈ ਖਾਸ ਤਰ੍ਹਾਂ ਦੀ ਜ਼ਮੀਨ ਦੀ ਜ਼ਰੂਰਤ ਹੁੰਦੀ ਹੈ ਇਹੋ ਜਿਹੀ ਜ਼ਮੀਨ ਜਿੱਥੇ ਬਰਫ਼ ਪੈਣ ਦੇ ਨਾਲ ਹੀ ਜ਼ਮੀਨ ਅੰਦਰ ਨਮੀ ਵੀ ਰਹਿੰਦੀ ਹੋਵੇ, ਕੇਸਰ ਦੀ ਬੀਜਾਈ ਲਈ ਬੇਹਤਰ ਮੰਨੀ ਜਾਂਦੀ ਹੈ ਕੇਸਰ ਦੀ ਪੈਦਾਵਾਰ ਵਾਲੀ ਜ਼ਮੀਨ ਅੰਦਰ ਹੋਰ ਕਿਸੇ ਤਰ੍ਹਾਂ ਦੀ ਖੇਤੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਕੇਸਰ ਦਾ ਬੀਜ ਹਮੇਸ਼.... (Read More)
ਭਾਰਤ ਵਿੱਚ ਸਿਰਫ਼ ਜੰਮੂ-ਕਸ਼ਮੀਰ ਹੀ ਕੇਸਰ ਦਾ ਉਤਪਾਦਨ ਕਰਦਾ ਹੈ ਕੇਸਰ ਦੀ ਖੇਤੀ ਕਰਨ ਲਈ ਖਾਸ ਤਰ੍ਹਾਂ ਦੀ ਜ਼ਮੀਨ ਦੀ ਜ਼ਰੂਰਤ ਹੁੰਦੀ ਹੈ ਇਹੋ ਜਿਹੀ ਜ਼ਮੀਨ ਜਿੱਥੇ ਬਰਫ਼ ਪੈਣ ਦੇ ਨਾਲ ਹੀ ਜ਼ਮੀਨ ਅੰਦਰ ਨਮੀ ਵੀ ਰਹਿੰਦੀ ਹੋਵੇ, ਕੇਸਰ ਦੀ ਬੀਜਾਈ ਲਈ ਬੇਹਤਰ ਮੰਨੀ ਜਾਂਦੀ ਹੈ ਕੇਸਰ ਦੀ ਪੈਦਾਵਾਰ ਵਾਲੀ ਜ਼ਮੀਨ ਅੰਦਰ ਹੋਰ ਕਿਸੇ ਤਰ੍ਹਾਂ ਦੀ ਖੇਤੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਕੇਸਰ ਦਾ ਬੀਜ ਹਮੇਸ਼ਾ ਹੀ ਜ਼ਮੀਨ ਅੰਦਰ ਰਹਿੰਦਾ ਹੈ ਕੇਸਰ ਦਾ ਬੀਜ ਲਸਣ ਦੀ ਗੱਠੀ ਵਰਗਾ ਹੁੰਦਾ ਹੈ ਇਸ ਨੂੰ ਬਾਜ਼ਾਰ ਵਿੱਚੋਂ ਖਰੀਦਣ ਦੀ ਜ਼ਰੂਰਤ ਨਹੀਂ ਪੈਂਦੀ ਜ਼ਮੀਨ ਵਿੱਚ ਮੌਜੂਦ ਬੀਜ ਨੂੰ ਮਿੱਟੀ ਵਿੱਚੋਂ ਕੱਢ ਕੇ ਦਵਾਈਆਂ ਤੇ ਖਾਦ ਲਾਉਣ ਤੋਂ ਬਾਅਦ ਬੀਜ ਦਿੱਤਾ ਜਾਂਦਾ ਹੈ ਬਾਗਬਾਨੀ ਵਿਭਾਗ ਵੀ ਇਸ ਫ਼ਸਲ ਵਿੱਚ ਵਾਧਾ ਕਰਨ ਲਈ ਕਾਫੀ ਕੋਸ਼ਿਸ਼ਾਂ ਕਰ ਰਿਹਾ ਹੈ ਕੇਸਰ ਦੀ ਬੀਜਾਈ ਜੁਲਾਈ ਤੇ ਅਗਸਤ ਮਹੀਨੇ ਕੀਤੀ ਜਾਂਦੀ ਹੈ ਕਸ਼ਮੀਰ ਅਤੇ ਕਿਸਤਵਾੜ ਵਿੱਚ ਕੇਸਰ ਦੀ ਬੀਜਾਈ ਦਾ ਵੱਖੋ-ਵੱਖਰਾ ਤਰੀਕਾ ਹੈ ਕਸ਼ਮੀਰ ਵਿੱਚ ਕੇਸਰ ਦੀ ਬੀਜਾਈ ਆਲੂ ਵਾਂਗ ਲਾਈਨਾਂ ਵਿੱਚ ਕੀਤੀ ਜਾਂਦੀ ਹੈ, ਜਦੋਂਕਿ ਕਿਸਤਵਾੜ ਵਿੱਚ ਪਿਆਜ਼ ਦੀ ਤਰ੍ਹਾਂ ਸਿੱਧਾ ਹੀ ਬੀਜਿਆ ਜਾਂਦਾ ਹੈ ਇਸ ਫ਼ਸਲ ਦੀ ਪੈਦਾਵਾਰ ਪੂਰੀ ਤਰ੍ਹਾਂ ਬਰਸਾਤ ’ਤੇ ਨਿਰਭਰ ਕਰਦੀ ਹੈ ਜਿੰਨੀ ਛੇਤੀ ਬਰਸਾਤ ਅਤੇ ਠੰਢ ਹੁੰਦੀ ਹੈ, ਓਨਾ ਹੀ ਛੇਤੀ ਕੇਸਰ ਦਾ ਫੁੱਲ ਬਾਹਰ ਆਉਂਦਾ ਹੈ ਆਮ ਤੌਰ ’ਤੇ ਕੇਸਰ ਦੇ ਫੁੱਲ ਅਕਤੂਬਰ-ਨਵੰਬਰ ਵਿੱਚ ਨਿਕਲਣੇ ਸ਼ੁਰੂੁ ਹੋ ਜਾਂਦੇ ਹਨ ਕੇਸਰ ਦਾ ਉਤਪਾਦਨ ਜ਼ਮੀਨ ਦੀ ਨਮੀ ’ਤੇ ਨਿਰਭਰ ਕਰਦਾ ਹੈ ਕੇਸਰ ਦਾ ਫੁੱਲ ਨੀਲੇ ਰੰਗ ਦਾ ਹੁੰਦਾ ਹੈ ਨੀਲੇ ਫੁੱਲ ਅੰਦਰ ਪਰਾਗ ਦੀਆਂ ਪੰਜ ਡੰਡੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਤਿੰਨ ਕੇਸਰੀ ਰੰਗ ਅਤੇ ਵਿਚਕਾਰ ਵਾਲੀਆਂ ਦੋ ਪੀਲੇ ਰੰਗ ਦੀਆਂ ਹੁੰਦੀਆਂ ਹਨ ਅਸਲ ਵਿੱਚ ਕੇਸਰ ਫੁੱਲ ਦੇ ਪਰਾਗ ਕਣ ਹੁੰਦੇ ਹਨ ਕੇਸਰੀ ਰੰਗ ਦੀਆਂ ਡੰਡੀਆਂ ਨੂੰ ਹੀ ਕੇਸਰ ਕਿਹਾ ਜਾਂਦਾ ਹੈ ਜਦੋਂਕਿ ਬਾਕੀ ਦੋ ਪੀਲੀਆਂ ਡੰਡੀਆਂ ਦਾ ਇਸਤੇਮਾਲ ਖੁਸ਼ਬੂ ਵਾਸਤੇ ਕੀਤਾ ਜਾਂਦਾ ਹੈ ਕੇਸਰ ਦਾ ਫੁੱਲ ਰਾਤ ਨੂੰ ਨਿਕਲਦਾ ਹੈ ਸੂਰਜ ਚੜ੍ਹਨ ਤੋਂ ਪਹਿਲਾਂ ਪਰਾਗ ਨੂੰ ਫੁੱਲਾਂ ਤੋਂ ਵੱਖਰਾ ਕਰਨਾ ਹੁੰਦਾ ਹੈ ਸੂਰਜ ਨਿਕਲਣ ਤੋਂ ਬਾਅਦ ਫੁੱਲ ਬੰਦ ਹੋ ਜਾਂਦਾ ਹੈ ਅਤੇ ਕੀਮਤੀ ਕੇਸਰ ਫੁੱਲ ਦੇ ਅੰਦਰ ਹੀ ਰਹਿ ਜਾਂਦਾ ਹੈ, ਜਿਸ ਕਰਕੇ ਕਿਸਾਨਾਂ ਨੂੰ ਫੁੱਲਾਂ ਦੇ ਨਿਕਲਣ ਵੱਲ ਖਾਸ ਧਿਆਨ ਦੇਣਾ ਪੈਂਦਾ ਹੈ ਕੇਸਰ ਦੀ ਖੇਤੀ ਉਨ੍ਹਾਂ ਇਲਾਕਿਆਂ ਵਿੱਚ ਕੀਤੀ ਜਾਂਦੀ ਹੈ ਜਿੱਥੇ ਦਿਨ ਦਾ ਤਾਪਮਾਨ 20 ਤੋਂ 25 ਡਿਗਰੀ ਸੈਲਸੀਅਸ ਅਤੇ ਰਾਤ ਦਾ 8 ਤੋਂ 10 ਡਿਗਰੀ ਹੋਵੇ ਅਜਿਹੀ ਜਲਵਾਯੂ ਹਿਮਾਚਲ ਪ੍ਰਦੇਸ਼ ਦੇ ਖੁਸ਼ਕ ਖੇਤਰਾਂ ’ਚ ਪਾਈ ਜਾਂਦੀ ਹੈ ਇਸ ਲਈ ਇਹ ਖੇਤਰ ਮੁੱਖ ਤੌਰ ’ਤੇ ਜ਼ਿਲ੍ਹਾ ਕਿਨੌਰ ਵਿੱਚ ਸਾਂਗਲਾ ਘਾਟੀ ਅਤੇ ਇਸ ਦੇ ਨੇੜੇ ਦੇ ਇਲਾਕੇ ਜਾਂ ਲਾਹੌਲ ਸਪਿਤੀ ਅਤੇ ਚੰਬਾ ਜ਼ਿਲ੍ਹੇ ਦੇ ਪਾਗੀ ਖੇਤਰ ਕੇਸਰ ਦੀ ਖੇਤੀ ਲਈ ਢੁੱਕਵੇਂ ਹਨ ਸਰਦੀ ਦੀ ਰੁੱਤ ਵਿੱਚ ਬਰਫ਼ ਅਤੇ ਬਸੰਤ ਰੁੱਤ ਵਿੱਚ ਹਲਕੀ ਬਰਸਾਤ ਕੇਸਰ ਦੇ ਪੌਦਿਆਂ ਅਤੇ ਗੱਠੀਆਂ ਦੇ ਵਿਕਾਸ ਲਈ ਕਾਫੀ ਵਧੀਆ ਹੈ ਬਸੰਤ ਰੁੱਤ ਵਿੱਚ ਅਪਰੈਲ-ਮਈ ਤੋਂ ਬਾਅਦ ਇਹ ਪੌਦਾ ਨੀਂਦਰ ਅਵਸਥਾ ਵਿੱਚ ਚਲਿਆ ਜਾਂਦਾ ਹੈ ਇਹ ਅਵਸਥਾ ਅਗਸਤ-ਸਤੰਬਰ ਤੱਕ ਰਹਿੰਦੀ ਹੈ ਇਸ ਦੌਰਾਨ ਇਸ ਵਿੱਚ ਫੁੱਲ ਆਉਣੇ ਸ਼ੁਰੂ ਹੋ ਜਾਂਦੇ ਹਨ, ਜੋ ਅੱਧ ਨਵੰਬਰ ਤੱਕ ਚਲਦੇ ਹਨ ਜੇਕਰ ਇਸ ਦੌਰਾਨ ਕੋਰਾ ਪੈ ਜਾਵੇ ਤਾਂ ਕੇਸਰ ਦੀ ਪੈਦਾਵਾਰ ਘਟ ਜਾਂਦੀ ਹੈ ਹਿਮਾਚਲ ਪ੍ਰਦੇਸ਼ ਖੇਤੀਬਾੜੀ ਯੂਨੀਵਰਸਿਟੀ ਦੇ ਪਰਬਤੀ ਖੇਤੀ ਖੋਜ ਕੇਂਦਰ ਅਤੇ ਪਸਾਰ ਕੇਂਦਰ ਸਾਂਗਲਾ ਦੇ ਵਿਗਿਆਨੀ ਕੇਸਰ ਦੀ ਖੇਤੀ ਨੂੰ ਜ਼ਿਲ੍ਹਾ ਕਿਨੌਰ ਵਿੱਚ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕੇਸਰ ਦੀ ਖੇਤੀ ਲਈ ਰੇਤਲੀ ਦੋਮਟ ਮਿੱਟੀ ਤੇ ਚੀਕਣੀ ਮਿੱਟੀ ਸਭ ਤੋਂ ਵਧੀਆ ਰਹਿੰਦੀ ਹੈ ਪਾਣੀ ਦਾ ਚੰਗਾ ਨਿਕਾਸ ਅਤੇ ਚੰਗੀ ਧੁੱਪ ਕੇਸਰ ਦੀ ਖੇਤੀ ਲਈ ਠੀਕ ਹੈ ਖੇਤ ਤਿਆਰ ਕਰਦੇ ਸਮੇਂ ਗਲੀ-ਸੜੀ ਰੂੜੀ ਦੀ ਪੰਦਰਾਂ ਤੋਂ ਵੀਹ ਟਨ ਖਾਦ ਪ੍ਰਤੀ ਹੈਕਟੇਅਰ ਦੀ ਦਰ ਨਾਲ ਪਾਉਣੀ ਚਾਹੀਦੀ ਹੈ ਇਸ ਤੋਂ ਇਲਾਵਾ 90 ਕਿਲੋਗ੍ਰਾਮ ਨਾਈਟਰੋਜਨ, 60 ਕਿਲੋ ਫਾਸਫੋਰਸ ਅਤੇ 60 ਕਿਲੋ ਪ੍ਰਤੀ ਹੈਕਟੇਅਰ ਦੀ ਦਰ ਨਾਲ ਪਾਉਣੀ ਚਾਹੀਦੀ ਹੈ ਨਾਈਟਰੋਜਨ ਦੀ ਬਾਕੀ ਮਾਤਰਾ ਨੂੰ ਬਰਾਬਰ ਤਿੰਨ ਭਾਗਾਂ ਵਿੱਚ ਵੰਡ ਕੇ 25 ਦਿਨਾਂ ਦੇ ਫ਼ਰਕ ਨਾਲ ਪਾਓ ਗੱਠੀਆਂ ਨੂੰ 25&10 ਮੀਟਰ ਦੀ ਦੂਰੀ ’ਤੇ ਲਾਓ ਬਿਜਾਈ ਤੋਂ ਪਹਿਲਾਂ ਗੱਠੀਆਂ ਨੂੰ ਇਕ ਪ੍ਰਤੀਸ਼ਤ ਬੈਵਾਸਟੀਆ ਦੇ ਘੋਲ ਵਿੱਚ 30 ਮਿੰਟ ਤੱਕ ਸੋਧੋ ਕੇਸਰ ਦੀ ਚੰਗੀ ਉਪਜ ਪ੍ਰਾਪਤ ਕਰਨ ਲਈ ਅਗਸਤ ਅਤੇ ਸਤੰਬਰ ਵਿੱਚ ਪੰਦਰਾਂ ਦਿਨਾਂ ਦੇ ਫਾਸਲੇ ’ਤੇ ਦੋ-ਤਿੰਨ ਵਾਰ ਪਾਣੀ ਜ਼ਰੂਰੀ ਲਾਉਣਾ ਹੁੰਦਾ ਹੈ ਫੁੱਲ ਖਿੜਨ ਤੋਂ ਬਾਅਦ ਪਾਣੀ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਫੁੱਲਾਂ ਦੇ ਖਿੜਨ ਦਾ ਸਮਾਂ ਸਤੰਬਰ ਦੇ ਅਖੀਰਲੇ ਹਫਤੇ ਤੋਂ ਲੈ ਕੇ ਅਕਤੂਬਰ ਤੱਕ ਚਲਦਾ ਹੈ ਇਸ ਦੇ ਫੁੱਲਾਂ ਨੂੰ ਆਮ ਤੌਰ ’ਤੇ ਸਵੇਰੇ ਤੋੜਿਆ ਜਾਂਦਾ ਹੈ ਜਦੋਂ ਤਰੇਲ ਦੀਆਂ ਬੂੰਦਾਂ ਸੁੱਕਣੀਆਂ ਸ਼ੁਰੂ ਹੋ ਜਾਂਦੀਆਂ ਹਨ
Posted by Veer
Punjab
15-02-2019 08:35 PM

Punjab
02-15-2019 09:01 PM
Posted by Mahesh masal
Maharashtra
15-02-2019 08:28 PM

Punjab
02-19-2019 05:13 PM
Posted by Amrit
Punjab
15-02-2019 08:17 PM

Punjab
02-15-2019 08:53 PM
Posted by ਨੀਟੂ ਗਰੇਵਾਲ
Punjab
15-02-2019 08:17 PM

Punjab
02-18-2019 03:21 PM
ਗਰੇਵਾਲ ਜੀ ਪਿਆਜ਼ ਇੱਕ ਪ੍ਰਸਿੱਧ ਵਿਆਪਕ ਸਬਜ਼ੀ ਵਾਲੀ ਪ੍ਰਜਾਤੀ ਹੈ ਇਸ ਦੀ ਖੇਤੀ ਵੱਖ-ਵੱਖ ਕਿਸਮ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ, ਚੀਕਣੀ, ਗਾਰ ਅਤੇ ਭਾਰੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ ਇਹ ਫਸਲ ਡੂੰਘੀ ਦੋਮਟ ਅਤੇ ਜਲੋੜ ਮਿੱਟੀ, ਜਿਸਦਾ ਨਿਕਾਸ ਪ੍ਰਬੰਧ ਵਧੀਆ, ਨਮੀ ਨੂੰ ਬਰਕਰਾਰ ਰੱਖਣ ਦੀ ਸਮਰੱਥਾ, ਜੈਵਿਕ ਤੱਤਾਂ ਵਾਲੀ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ ਵਿਰਲੀ ਅਤੇ ਰੇਤਲ.... (Read More)
ਗਰੇਵਾਲ ਜੀ ਪਿਆਜ਼ ਇੱਕ ਪ੍ਰਸਿੱਧ ਵਿਆਪਕ ਸਬਜ਼ੀ ਵਾਲੀ ਪ੍ਰਜਾਤੀ ਹੈ ਇਸ ਦੀ ਖੇਤੀ ਵੱਖ-ਵੱਖ ਕਿਸਮ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ, ਚੀਕਣੀ, ਗਾਰ ਅਤੇ ਭਾਰੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ ਇਹ ਫਸਲ ਡੂੰਘੀ ਦੋਮਟ ਅਤੇ ਜਲੋੜ ਮਿੱਟੀ, ਜਿਸਦਾ ਨਿਕਾਸ ਪ੍ਰਬੰਧ ਵਧੀਆ, ਨਮੀ ਨੂੰ ਬਰਕਰਾਰ ਰੱਖਣ ਦੀ ਸਮਰੱਥਾ, ਜੈਵਿਕ ਤੱਤਾਂ ਵਾਲੀ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ ਵਿਰਲੀ ਅਤੇ ਰੇਤਲੀ ਮਿੱਟੀ ਇਸਦੀ ਖੇਤੀ ਲਈ ਵਧੀਆ ਨਹੀਂ ਮੰਨੀ ਜਾਂਦੀ ਹੈ, ਕਿਉਂਕਿ ਮਿੱਟੀ ਦੇ ਮਾੜੇ ਜਮਾਓ ਅਤੇ ਘੱਟ ਉਪਜਾਊ-ਪਨ ਕਾਰਨ ਇਸ ਵਿੱਚ ਗੰਢੀਆਂ ਦਾ ਉਤਪਾਦਨ ਸਹੀ ਨਹੀਂ ਹੁੰਦਾ ਹੈ ਇਸਦੀ ਖੇਤੀ ਲਈ ਮਿੱਟੀ ਦਾ pH 6-7 ਹੋਣਾ ਚਾਹੀਦਾ ਹੈ ਪ੍ਰਸਿੱਧ ਕਿਸਮਾਂ:- PRO 6,Punjab Naroya,Punjab White ਮਿੱਟੀ ਨੂੰ ਭੁਰਭੁਰਾ ਕਰਨ ਲਈ ਤਿੰਨ-ਚਾਰ ਵਾਰ ਡੂੰਘਾਈ ਨਾਲ ਵਾਹੋ ਮਿੱਟੀ ਵਿੱਚ ਜੈਵਿਕ ਤੱਤਾਂ ਦੀ ਮਾਤਰਾ ਵਧਾਉਣ ਲਈ ਰੂੜੀ ਦੀ ਖਾਦ ਪਾਓ ਫਿਰ ਖੇਤ ਨੂੰ ਛੋਟੇ-ਛੋਟੇ ਪਲਾਟਾਂ ਵਿੱਚ ਵੰਡ ਦਿਓ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ ਰੋਪਣ ਲਈ 10-15 ਸੈ.ਮੀ. ਕੱਦ ਦੇ ਪੌਦੇ ਚੁਣੋ ਵਧੇਰੇ ਝਾੜ ਲੈਣ ਲਈ, ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ ਨਰਸਰੀ ਵਿੱਚ ਬੀਜ 1-2 ਸੈ.ਮੀ. ਡੂੰਘਾਈ ਤੇ ਬੀਜੋ ਬਿਜਾਈ ਲਈ ਰੋਪਣ ਵਿਧੀ ਦੀ ਵਰਤੋਂ ਕਰੋ ਇੱਕ ਏਕੜ ਖੇਤ ਦੀ ਪਨੀਰੀ ਤਿਆਰ ਕਰਨ ਲਈ 4-5 ਕਿਲੋ ਬੀਜਾਂ ਜ਼ਰੂਰਤ ਹੁੰਦੀ ਹੈ ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪਾਓ ਨਾਈਟ੍ਰੋਜਨ 40 ਕਿਲੋ(ਯੂਰੀਆ 90ਕਿਲੋ), ਫਾਸਫੋਰਸ 20 ਕਿਲੋ(ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ(ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਟਾੱਪ ਡਰੈਸਿੰਗ (ਮਿੱਟੀ ਵਿੱਚ ਮਿਲਾਉਣਾ) ਦੇ ਤੌਰ ਤੇ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ ਸ਼ੁਰੂਆਤ ਵਿੱਚ ਨਵੇਂ ਪੌਦੇ ਹੌਲੀ-ਹੌਲੀ ਵੱਧਦੇ ਹਨ ਇਸ ਲਈ ਨੁਕਸਾਨ ਤੋਂ ਬਚਣ ਲਈ ਗੋਡੀਆਂ ਦੀ ਜਗ੍ਹਾ ਰਸਾਇਣਿਕ ਨਦੀਨ-ਨਾਸ਼ਕ ਵਰਤੋ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 72 ਘੰਟੇ ਦੇ ਵਿੱਚ ਪੈਂਡੀਮੈਥਾਲਿਨ (ਸਟੰਪ) 1 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਨਦੀਨਾਂ ਦੇ ਪੁੰਗਰਾਅ ਉਪਰੰਤ ਬਿਜਾਈ ਤੋਂ 7 ਦਿਨ ਬਾਅਦ ਆਕਸੀਫਲੋਰਫੈੱਨ 425 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਨਦੀਨਾਂ ਦੀ ਰੋਕਥਾਮ ਲਈ 2-3 ਗੋਡੀਆਂ ਦੀ ਸਿਫਾਰਸ਼ ਕੀਤੀ ਜਾਂਦੀ ਹੈ ਪਹਿਲੀ ਗੋਡੀ ਬਿਜਾਈ ਤੋਂ ਇੱਕ ਮਹੀਨੇ ਬਾਅਦ ਅਤੇ ਦੂਜੀ ਗੋਡੀ, ਪਹਿਲੀ ਗੋਡੀ ਤੋਂ ਇੱਕ ਮਹੀਨੇ ਬਾਅਦ ਕਰੋ ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਸਿੰਚਾਈ ਦੀ ਮਾਤਰਾ ਅਤੇ ਆਵਰਤੀ ਦਾ ਫੈਸਲਾ ਕਰੋ ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਅਤੇ ਫਿਰ ਲੋੜ ਅਨੁਸਾਰ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ ਸਹੀ ਸਮੇਂ ਤੇ ਪੁਟਾਈ ਕਰਨਾ ਬਹੁਤ ਜ਼ਰੂਰੀ ਹੈ ਪੁਟਾਈ ਦਾ ਸਮਾਂ ਕਿਸਮ, ਰੁੱਤ, ਮੰਡੀ ਰੇਟ ਆਦਿ ਤੇ ਨਿਰਭਰ ਕਰਦਾ ਹੈ 50% ਭੂਕਾਂ ਦਾ ਹੇਠਾਂ ਨੂੰ ਡਿੱਗਣਾ ਦਰਸਾਉਂਦਾ ਹੈ ਕਿ ਫਸਲ ਪੁਟਾਈ ਲਈ ਤਿਆਰ ਹੈ ਫਸਲ ਦੀ ਪੁਟਾਈ ਹੱਥੀਂ ਗੰਢੇ ਪੁੱਟ ਕੇ ਕੀਤੀ ਜਾਂਦੀ ਹੈ ਪੁਟਾਈ ਤੋਂ ਬਾਅਦ ਗੰਢਿਆਂ ਨੂੰ 2-3 ਦਿਨ ਲਈ ਬੇਲੋੜੀ ਨਮੀ ਕੱਢਣ ਲਈ ਖੇਤ ਵਿੱਚ ਛੱਡ ਦਿਓ ਧੰਨਵਾਦ
Posted by Amrit
Punjab
15-02-2019 08:15 PM

Punjab
02-15-2019 08:57 PM
Posted by Narinder pal Singh
Punjab
15-02-2019 07:58 PM

Punjab
02-15-2019 08:13 PM
Posted by ਰਵਿੰਦਰ ਸਿੰਘ ਢਿਁਲੋਂ
Punjab
15-02-2019 07:49 PM

Punjab
02-18-2019 12:58 PM
ਰਵਿੰਦਰ ਸਿੰਘ ਢਿਁਲੋਂ ਜੀ ਹਾਜੀ ਸੋਲਰ ਸਿਸਟਮ ਤੇ ਸਬਸਿਡੀ ਅਜੇ ਬੰਦ ਕੀਤੀ ਹੋਈ ਹੈ ਜੀ ਬਾਕੀ ਜੇਕਰ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਤੁਸੀ 9814221784 ਤੇ ਅਮਰੀਕ ਸਿੰਘ ਜੀ ਨਾਲ ਗੱਲ ਕਰ ਸਕਦੇ ਹੋ
Posted by Surender Chhachhia
Haryana
15-02-2019 07:40 PM

Punjab
02-19-2019 06:02 PM
Posted by Harmeet singh
Punjab
15-02-2019 07:30 PM

Maharashtra
02-18-2019 03:22 PM
ਹਰਮੀਤ ਜੀ waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱ.... (Read More)
ਹਰਮੀਤ ਜੀ waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ Iਧੰਨਵਾਦ
Posted by virendra jain
Madhya Pradesh
15-02-2019 07:28 PM

Punjab
02-18-2019 11:52 AM
Posted by virendra jain
Madhya Pradesh
15-02-2019 07:26 PM

Punjab
02-23-2019 01:38 PM
Posted by prabhjot singh
Punjab
15-02-2019 06:52 PM

Punjab
02-15-2019 09:59 PM
Posted by Harpreet Singh
Punjab
15-02-2019 06:52 PM
Punjab
02-15-2019 07:32 PM
ਇਸ ਵਿੱਚ NPK 19.19.19 1 ਕਿਲੋ ਪ੍ਰਤੀਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਇਹ ਤਤ ਦੀ ਘਾਟ ਨਜਰ ਆ ਰਹੀ ਹੈ
Posted by Nirmal Singh
Punjab
15-02-2019 06:44 PM

Punjab
02-18-2019 03:24 PM
ਨਿਰਮਲ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਇਸ ਤਰਾਂ ਦੀਆਂ ਐੱਡ ਸਾਡੀ Apni Kheti Buy/Sell App ਤੇ ਪਾ ਸਕਦੇ ਹੋ ਜੋ ਕਿਸਾਨ ਇਸਨੂੰ ਲੈਣ ਵਿਚ ਦਿਲਚਸਪ ਹੋਣਗੇ ਉਹ ਸਿੱਧਾ ਤੁਹਾਨੂੰ ਸੰਪਰਕ ਕਰ ਸਕਦੇ ਹਨ ਧੰਨਵਾਦ
Posted by Gurdeep Singh
Punjab
15-02-2019 06:39 PM

Punjab
02-20-2019 11:17 AM
गुरदीप जी कृपया अपना सवाल दोबारा पूछें ताकि आपको इसके बारे में पूरी जानकारी दी जा सके आपके द्वारा भेजी गई ऑडियो अपलोड नहीं हुई है, धन्यवाद
Posted by Navdeep Pathania
Punjab
15-02-2019 06:37 PM

Punjab
02-19-2019 06:04 PM
नवदीप पठानिया जी अच्छी नस्ल की मुर्रा भैंस के लिए आप 9779937077 या फिर गुप्ता डेयरी फार्म 9034166465 से सम्पर्क कर सकते है
Posted by ਹਰਪਾਲ ਸਿੰਘ
Punjab
15-02-2019 06:36 PM

Punjab
02-21-2019 04:02 PM
harpal ji bathinde vich pashu mele di koe date aje jari nahi hoe hai. jado date da pata lageya ta tohanu msg kar dita javega ji . baki 15-16 march nu pau ludhiana vich kissan mela lag reha hai os vich gadvasu diya v kafi stall lagdiya hun ji.
Posted by Angrej singh
Punjab
15-02-2019 06:32 PM

Punjab
02-18-2019 03:32 PM
Angrej singh ji hun 5:30 hai rate ji.
Posted by iqbal gill
Punjab
15-02-2019 06:09 PM

Punjab
02-17-2019 11:56 AM
Hf cow garmia vich 30º temperature tak arram nal rehh skdi hai jekar iss to jyada temperature hunda hai tan issde duud vich farak paa jnda hai , bakki gamia vich sard garam hoon krke fever hoo jnda hai , jekar iss nu safai wali jgahh na rkhia jawe tan Mestitis di bimari ho skdi hai , ehna vich Repeat honn di smasiya aundi hai , ehna da duudh jyada hunda hai per bimaria jyada lgdia hai .
Posted by iqbal gill
Punjab
15-02-2019 06:05 PM

Punjab
11-30--0001 12:00 AM
Posted by amol choudhari
Maharashtra
15-02-2019 05:48 PM

Punjab
03-09-2019 10:46 PM
अमोल जी आप श्री राजविंदर पाल सिंह राना 8729013311 से संपर्क कर सकते हैं वह इस बारे में आपका मार्गदर्शन कर सकते है
Posted by Bijoy Gorain
West Bengal
15-02-2019 05:47 PM
Punjab
02-18-2019 03:25 PM
Bijoy Gorain जी आप इसके ऊपर NPK 19:19:19@1 किलो को 150 लीटर पानी में मिलाकर स्प्रे कर सकते है इसके इलावा आप इसमें M-45@400gm की भी स्प्रे कर सकते है, धन्यवाद
Posted by khushwinder brar
Punjab
15-02-2019 05:45 PM

Punjab
11-30--0001 12:00 AM
Posted by khushwinder brar
Punjab
15-02-2019 05:44 PM

Punjab
02-15-2019 07:07 PM
Os nu Liquid Sharkaferol 200ml 10ml swere 10ml shame nu deo nall hi liquid Metstrong 250ml 20ml swere 20ml shame nu deo
Posted by simar
Punjab
15-02-2019 05:44 PM

Punjab
02-15-2019 07:33 PM
knak vich magnease di deficiency aoundi hai jis nal knak peeli ho jndi hai.ess di poorti lyi magnease sulphate @1 kg per acre da spray kr skde ho
Posted by aakash kumar
Haryana
15-02-2019 05:21 PM

Punjab
03-06-2019 06:52 PM
poultery ki vaccine app apne nazdiki store se le skte hai.isme app Lasota aur gamboro dwai khrid skte hai jo rani kheti bimari se bacha ke liye hoti hai, baki unki umar ke hisab se inko lagya jata ha.
Posted by shergill
Punjab
15-02-2019 05:04 PM

Punjab
02-15-2019 05:32 PM
hnji Shergill ji tuci iss feed di varto kr skde ho , isda vdia result hai tuci ehh sukki feed paao ji , ehh tuci 2 kg duudh de mgarr 1 kg de hisab nal de skde ho ..
Posted by kulvir singh
Punjab
15-02-2019 04:36 PM

Punjab
02-16-2019 12:25 PM
Kulvir Singh g iss de lyi tuc PAU nal sampark kro othe tuhaanu change ate wdia expert farmers de naam mil.jange jina ton tuc beej ate kam di jankari lai skde ho...
Posted by arvinder dhillon
Punjab
15-02-2019 04:35 PM

Punjab
02-20-2019 11:20 AM
Arvinder ji kinnow de boote nu 10-30 killo roodi di khaad payi jandi hai ate prati boote tricoderma di matra 30 gram honi chaidi hai.dhanwad
Posted by ਕਰਮਜੀਤ ਸਿੰਘ ਬੱਲ੍ਹੋ
Punjab
15-02-2019 04:34 PM

Punjab
02-15-2019 04:54 PM
ਤੁਸੀ ਓਹਨਾ ਦਾ ਬੁਖਾਰ ਚੈੱਕ ਕਰਵਾਓ , ਕਈ ਵਾਰ ਪਸ਼ੂ ਦੇ ਰਹਿਣ ਸਹਿਣ , ਟਾਈਮ ਟਾਈਮ ਤੇ ਡੇਵਰਮਿੰਗ ਨਾ ਕਰਵਾਉਣਾ , ਇਹਨਾਂ ਸਭ ਗੱਲਾਂ ਕਰਕੇ ਵੀ ਦੁੱਧ ਘਟ ਜਾਂਦਾ ਹੈ , ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇ.... (Read More)
ਤੁਸੀ ਓਹਨਾ ਦਾ ਬੁਖਾਰ ਚੈੱਕ ਕਰਵਾਓ , ਕਈ ਵਾਰ ਪਸ਼ੂ ਦੇ ਰਹਿਣ ਸਹਿਣ , ਟਾਈਮ ਟਾਈਮ ਤੇ ਡੇਵਰਮਿੰਗ ਨਾ ਕਰਵਾਉਣਾ , ਇਹਨਾਂ ਸਭ ਗੱਲਾਂ ਕਰਕੇ ਵੀ ਦੁੱਧ ਘਟ ਜਾਂਦਾ ਹੈ , ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ..
Posted by Kuldeep Singh
Punjab
15-02-2019 04:22 PM

Punjab
02-16-2019 10:58 AM
ਇਸ ਬਿਮਾਰੀ ਦੇ ਫੈਲਣ ਦੇ ਬਹੁਤ ਕਾਰਨ ਹੁੰਦੇ ਹੈ ਕਈ ਵਾਰ ਪਸ਼ੂ ਦਾ ਦੁੱਧ ਲੈਣ ਤੋਂ ਬਾਦ ਪਸ਼ੂ ਜਲਦੀ ਬੈਠ ਜਾਂਦਾ ਹੈ ਜਿਸ ਨਾਲ ਵੀ ਇਹ ਬਿਮਾਰੀ ਹੁੰਦੀ ਹੈ ਇਸ ਲਈ ਜਦੋ ਵੀ ਪਸ਼ੂ ਦਾ ਦੁੱਧ ਲਓ ਉਸ ਤੋਂ ਬਾਦ ਉਸ ਨੂੰ 30 ਮਿੰਟ ਤਕ ਖੜਾ ਰੱਖੋ ਇਸਦੇ ਲਈ ਉਸ ਨੂੰ ਚਾਰਾ ਪਾ ਸਕਦੇ ਹੋ, ਬਾਕੀ ਜੋ ਅਸੀਂ ਖੁਰਾਕ ਦਿੰਦੇ ਹਾਂ ਉਹ ਵਧਿਆ ਨਾ ਹੋਣ ਕਰਕੇ ਪਸ਼ੂ ਪਸ਼ੂ ਨੂੰ ਅੰਦਰ ਤੋਂ ਇਨਫੈਕਸ਼ਨ ਹੁੰਦਾ ਰਹਿੰਦਾ ਹੈ ਜਿਸ .... (Read More)
ਇਸ ਬਿਮਾਰੀ ਦੇ ਫੈਲਣ ਦੇ ਬਹੁਤ ਕਾਰਨ ਹੁੰਦੇ ਹੈ ਕਈ ਵਾਰ ਪਸ਼ੂ ਦਾ ਦੁੱਧ ਲੈਣ ਤੋਂ ਬਾਦ ਪਸ਼ੂ ਜਲਦੀ ਬੈਠ ਜਾਂਦਾ ਹੈ ਜਿਸ ਨਾਲ ਵੀ ਇਹ ਬਿਮਾਰੀ ਹੁੰਦੀ ਹੈ ਇਸ ਲਈ ਜਦੋ ਵੀ ਪਸ਼ੂ ਦਾ ਦੁੱਧ ਲਓ ਉਸ ਤੋਂ ਬਾਦ ਉਸ ਨੂੰ 30 ਮਿੰਟ ਤਕ ਖੜਾ ਰੱਖੋ ਇਸਦੇ ਲਈ ਉਸ ਨੂੰ ਚਾਰਾ ਪਾ ਸਕਦੇ ਹੋ, ਬਾਕੀ ਜੋ ਅਸੀਂ ਖੁਰਾਕ ਦਿੰਦੇ ਹਾਂ ਉਹ ਵਧਿਆ ਨਾ ਹੋਣ ਕਰਕੇ ਪਸ਼ੂ ਪਸ਼ੂ ਨੂੰ ਅੰਦਰ ਤੋਂ ਇਨਫੈਕਸ਼ਨ ਹੁੰਦਾ ਰਹਿੰਦਾ ਹੈ ਜਿਸ ਨਾਲ ਇਹ ਬਿਮਾਰੀ ਹੋਣ ਲਗ ਜਾਂਦੀ ਹੈ , ਤੁਸੀ ਹੁਣ ਇਹਨਾਂ ਨੂੰ ammunity ਪਾਊਡਰ ਦੇਣਾ ਸ਼ੁਰੂ ਕਰੋ , ਇਹ virbac ਕੰਪਨੀ ਦਾ ਪ੍ਰੋਡਕਟ ਹੈ ਇਸਦੇ ਨਾਲ ਤੁਸੀ Udder strong-H liqued ਦੇਣਾ ਸ਼ੁਰੂ ਕਰੋ ਇਸ ਨੂੰ 10 ਮਿਲੀ ਰੋਜਾਨਾ ਦਿਓ , ਇਸ ਨਾਲ ਫਰਕ ਪੈ ਜਾਵੇਗਾ
Posted by arman Khan
Uttar Pradesh
15-02-2019 04:22 PM

Punjab
02-15-2019 06:25 PM
अरमान खान जी चूजे लेने के लिए आपSumit Kumar 8006000291,7906547529 से संपर्क कर सकते है धन्यवाद
Posted by Rampratap singh
Uttar Pradesh
15-02-2019 04:08 PM

Punjab
02-15-2019 04:56 PM
Posted by gurpreet singh
Rajasthan
15-02-2019 04:07 PM

Punjab
02-15-2019 06:06 PM
bakri palan ki traning aapko apne disst ke krishi vigyan kendre se hi milgi. aapko krishi vigayn kendre ka address de rahe hai aap waha par jakar traning ke liye aapna form bhar ke aaye or iske baad jab training shuru hogi to aapko call karke bula liya jyega ji. Krishi Vigyan Kendra Karni Marg,Sriganganagar - 335 001 , (Raj.) India Phone : 0154-2440532
Posted by Harjit Singh
Punjab
15-02-2019 04:00 PM

Punjab
02-15-2019 08:15 PM
Posted by Tejinder Singh
Punjab
15-02-2019 03:59 PM

Punjab
02-16-2019 10:49 AM
tuci iss nu Zygoplus powder 100gm rojana dena suru kro , jekar ehh nhi milda tan tuci Gestaprojen powder 50gm , Calcimust gold liqued 100ml rojana dena suru kro ate 21 din tak deo jekar agli varr puuri heet vich aawe tan tuci iss nu tikka bhrwa ke ehh powder 50gm rojana dindi reho , iss nal gaban rehh jawegi..
Posted by Rajat kumar
Punjab
15-02-2019 03:53 PM

Punjab
02-15-2019 08:17 PM
Posted by Lavi Bhullar
Punjab
15-02-2019 03:20 PM

Punjab
02-16-2019 10:46 AM
tuci vashi nu Bovimin-B powder 50gm rojana dena suru kro , isde nal tuci Agrimin-i golia rojana 1 goli deo atte 21 din tak dinde rho , iss nal bachedani vicho infection khtam howega fir agli varr dubara heet vich aunn te uss nu tika bhrwaa ke tuci Pregstay gold powder 50gm rojana dena suru kro , iss trah rehh jawegi.
Posted by Navdeep Pathania
Punjab
15-02-2019 03:18 PM

Punjab
02-16-2019 12:05 PM
Catfish का 1kg वजन 8 महीने में हो जाता है, पर इसकी मार्केटिन बहुत कम है और इनकी ग्रोथ भी कम होती है यह बच्चे भी ज़्यादा देती है, इसके बच्चों के बारे में अपने ज़िले के मछली पालन विभाग से पता कर सकते है
Posted by Navdeep Pathania
Punjab
15-02-2019 03:17 PM

Punjab
02-16-2019 12:25 PM
Tilapia Catfish की मार्केटिंग बहुत कम होती है, इसकी ग्रोथ बहुत कम होती है और यह बच्चे भो ज़्यादा देती है और Pangasius Catfish की मार्केटिंग भी बहुत कम है, इनकी ग्रोथ 8 महीने में 1 किलो होती है
Posted by Harjit singh
Punjab
15-02-2019 03:10 PM

Punjab
02-15-2019 03:54 PM
ਨੀਮ ਪਹਾੜੀ ਇਲਾਕਿਆਂ ਵਿੱਚ ਰਾਜਮਾਹ ਦੀ ਬਿਜਾਈ ਸੇਂਜੂ ਹਾਲਾਤਾਂ ਵਿੱਚ 15-25 ਜੁਲਾਈ ਤਕ ਕਰੋ ਅਤੇ ਦੂਜੇ ਇਲਾਕਿਆਂ ਵਿੱਚ ਜੂਨ ਦੇ ਆਖਰੀ ਹਫਤੇ ਤੋਂ ਜੁਲਾਈ ਦੇ ਪਹਿਲੇ ਹਫਤੇ ਤਕ ਕਰੋ ਖੇਤ ਨੂੰ ਚੰਗੀ ਤਰ੍ਹਾਂ ਵਾਹ ਕੇ 2-3 ਵਾਰ ਸੁਹਾਗਾ ਮਾਰ ਕੇ ਬਿਜਾਈ ਕਰੋ
Posted by PARAMJEET Singh
Uttar Pradesh
15-02-2019 03:04 PM

Uttar Pradesh
02-15-2019 05:52 PM
परमजीत सिंह जी इसमें पांच दिनों की ट्रेनिंग होती है और फीस 500 रूपये होती है और इसके लिए पहले रजिस्ट्रे​शन करवाने की जरूरत नहीं है आप वैबसाइट पर ट्रेनिंग की तारीख चैक करें और उसी दिन आ सकते हैं Specialized ट्रेनिंग 11 दिनों की होती है और फीस 5000 होती है ट्रेनिंग का schedule ICAR-CARI वैबसाइट पर उपलब्ध है इज्जतनगर बरेली का संपर्.... (Read More)
परमजीत सिंह जी इसमें पांच दिनों की ट्रेनिंग होती है और फीस 500 रूपये होती है और इसके लिए पहले रजिस्ट्रे​शन करवाने की जरूरत नहीं है आप वैबसाइट पर ट्रेनिंग की तारीख चैक करें और उसी दिन आ सकते हैं Specialized ट्रेनिंग 11 दिनों की होती है और फीस 5000 होती है ट्रेनिंग का schedule ICAR-CARI वैबसाइट पर उपलब्ध है इज्जतनगर बरेली का संपर्क नंबर आप नोट कर सकते हैं Head, Technology Transfer, CARI, Izatnagar-243122 (UP) INDIA Phone: 0581-2303223, 2301220, 2310023
Posted by aakash kumar
Haryana
15-02-2019 02:58 PM

Punjab
03-10-2019 08:24 AM
aakash ji sara bhai ki vaccine aapko ya to online mil sakti hai ya fir chandigarh me hitech marketing name ki shop se milegi. hitech marketing ka contact number 01725075210 hai ji.