Experts Q&A Search

Posted by Saif Gabbur
Karnataka
16-02-2019 01:27 PM
Punjab
02-18-2019 03:54 PM
सैफ जी इसके ऊपर आप वेस्ट डीकंपोजर की एक और स्प्रे कर दीजिये, यह जैविक तरीका है फसल की ग्रोथ करवाने का, इसके इलावा आप इसके ऊपर NPK 19:19:19@1 किलो की भी स्प्रे कर सकते है, इससे फसल में सभी तत्वों की कमी पूरी हो जाएगी कृपया आप यह बताएं कि फसल में किसी कीट समस्या तो नहीं है ताकि आपको इसके बारे में पूरी जानकारी दी जा सके कि इ.... (Read More)
सैफ जी इसके ऊपर आप वेस्ट डीकंपोजर की एक और स्प्रे कर दीजिये, यह जैविक तरीका है फसल की ग्रोथ करवाने का, इसके इलावा आप इसके ऊपर NPK 19:19:19@1 किलो की भी स्प्रे कर सकते है, इससे फसल में सभी तत्वों की कमी पूरी हो जाएगी कृपया आप यह बताएं कि फसल में किसी कीट समस्या तो नहीं है ताकि आपको इसके बारे में पूरी जानकारी दी जा सके कि इसी रोकथाम कैसे की जा सकती है, धनयवाद
Posted by gamdur singh
Punjab
16-02-2019 01:21 PM

Punjab
02-16-2019 01:52 PM
Posted by Gopy Sandhu
Punjab
16-02-2019 01:20 PM
Punjab
02-16-2019 02:17 PM
ਇਹ ਮੌਸਮ ਸਿਲਾ ਹੋਣ ਕਰਕੇ ਹੁੰਦੇ ਹਨ ਤੁਸੀਂ UPL ਸਾਫ @500 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
Posted by ਮਨਜਿੰਦਰ ਸਿੰਘ ਧਾਲੀਵਾਲ
Punjab
16-02-2019 01:16 PM

Punjab
02-23-2019 12:30 PM
Posted by Gopy Sandhu
Punjab
16-02-2019 01:15 PM
Punjab
02-16-2019 02:19 PM
ਇਸ ਵਿੱਚ ਸੁੰਡੀ ਹੋਣ ਕਰਕੇ ਹੈ ਇਸ ਦੀ ਰੋਕਥਾਮ ਲਈ ਕੁਇਨਲਫਾਸ @800 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
Posted by Gobinda biswas
West Bengal
16-02-2019 01:06 PM

Punjab
02-17-2019 11:37 AM
यह leaf Miner नाम का कीट है, इसकी रोकथाम के लिए fenazaquin@200ml प्रति एकड़ के हिसाब से स्प्रे करें यह पत्ते के अंदर ऐसे चलता रहता है और लाइन्स बनाता रहता है
Posted by Tarun Sihag
Haryana
16-02-2019 01:05 PM

Punjab
02-21-2019 08:08 PM
आप कलमीछोरा 500 ग्राम , जोंखार 250 ग्राम , मिठासोडा 250 ग्राम , निशादर 150 ग्राम , चीनी 2 किलो और मीठा तेल 2 ​किलो लें इसे तैयार करने का तरीका पहले चीनी की चाशनी बनाएं और फिर मीठा तेल डालें फिर उबाल आने पर दूसरा सारा सामान रगड़ कर अच्छी तरह से मिला लें, इसके पांच हिस्से कर लें एक हिस्सा रात को देना है रात को पशु को तरेल में न.... (Read More)
आप कलमीछोरा 500 ग्राम , जोंखार 250 ग्राम , मिठासोडा 250 ग्राम , निशादर 150 ग्राम , चीनी 2 किलो और मीठा तेल 2 ​किलो लें इसे तैयार करने का तरीका पहले चीनी की चाशनी बनाएं और फिर मीठा तेल डालें फिर उबाल आने पर दूसरा सारा सामान रगड़ कर अच्छी तरह से मिला लें, इसके पांच हिस्से कर लें एक हिस्सा रात को देना है रात को पशु को तरेल में नहीं बांधना है और ना ही 6 दिन नहलाएं इसके साथ आप Vitum-H injection 5ml लगवाएं और 2-2 दिन के अंतराल पर टीके लगवाएं, इससे दूध में फर्क पड़ेगा और थनों की बीमारी भी दूर रहेगी.
Posted by happy
Punjab
16-02-2019 01:03 PM

Punjab
02-16-2019 02:24 PM
Jekar knak nisar rhi hai tn hun ess time ess vich NPK 13.O.45 @1 kg per acre and Boron @100 gm per acre da spray kr skde ho.ess nal yield v incrase hunda hai
Posted by happy
Punjab
16-02-2019 01:00 PM

Punjab
02-16-2019 02:22 PM
Eh problem sandy soil de vich ho jndi hai.ess vich magnease @1kg per acre de hisab nal spray kr skde ho
Posted by ਮਲਕੀਤ ਸਿੰਘ
Punjab
16-02-2019 12:58 PM

Punjab
02-18-2019 04:01 PM
ਮਲਕੀਤ ਜੀ ਜੇਕਰ ਗੁੱਲੀ ਡੰਡਾ ਜ਼ਿਆਦਾ ਹੈ ਤਾ ਤੁਸੀ ਇਹਨਾਂ ਦੀ ਸਪਰੇ ਕਰ ਸਕਦੇ ਹੋ ਬਾਥੂ ਦੇ ਲਈ 2,4D ਦੀ ਵਰਤੋਂ ਕੀਤੀ ਜਾਂਦੀ ਹੈ ਇਸਦੀ ਮਾਤਰਾ 250ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ ਇਹਨਾਂ ਦੇ ਨਾਲ ਗੁੱਲੀ ਡੰਡੇ ਅਤੇ ਬਾਥੂ ਦੀ ਰੋਕਥਾਮ ਹੋ ਜਾਏਗੀ ਜੇਕਰ ਤੁਸੀ ਨਦੀਨ ਨਾਸ਼ਕ ਦੀ ਸਪਰੇ ਕਰਦੇ ਹੋ ਤਾ ਤੁਸੀ 10-15 ਦਿਨ ਤਕ ਖੇਤ ਨੂੰ ਪਾਣੀ ਨਾ ਲਾਓ ਇਸਦੇ ਨਾਲ ਇਸਦਾ ਅਸਰ ਘਾਟ ਜਾਂਦਾ ਹੈ ਅ.... (Read More)
ਮਲਕੀਤ ਜੀ ਜੇਕਰ ਗੁੱਲੀ ਡੰਡਾ ਜ਼ਿਆਦਾ ਹੈ ਤਾ ਤੁਸੀ ਇਹਨਾਂ ਦੀ ਸਪਰੇ ਕਰ ਸਕਦੇ ਹੋ ਬਾਥੂ ਦੇ ਲਈ 2,4D ਦੀ ਵਰਤੋਂ ਕੀਤੀ ਜਾਂਦੀ ਹੈ ਇਸਦੀ ਮਾਤਰਾ 250ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ ਇਹਨਾਂ ਦੇ ਨਾਲ ਗੁੱਲੀ ਡੰਡੇ ਅਤੇ ਬਾਥੂ ਦੀ ਰੋਕਥਾਮ ਹੋ ਜਾਏਗੀ ਜੇਕਰ ਤੁਸੀ ਨਦੀਨ ਨਾਸ਼ਕ ਦੀ ਸਪਰੇ ਕਰਦੇ ਹੋ ਤਾ ਤੁਸੀ 10-15 ਦਿਨ ਤਕ ਖੇਤ ਨੂੰ ਪਾਣੀ ਨਾ ਲਾਓ ਇਸਦੇ ਨਾਲ ਇਸਦਾ ਅਸਰ ਘਾਟ ਜਾਂਦਾ ਹੈ ਅਤੇ ਫ਼ਸਲ ਨੂੰ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ ਧੰਨਵਾਦ
Posted by inderjeet singh
Rajasthan
16-02-2019 12:52 PM

Punjab
02-19-2019 11:11 AM
Posted by Kulwinder singh
Punjab
16-02-2019 12:38 PM

Punjab
02-18-2019 04:03 PM
Posted by Anwar Jamal khan
Uttar Pradesh
16-02-2019 12:26 PM

Punjab
02-18-2019 04:07 PM
Posted by sukhpreet singh
Punjab
16-02-2019 12:24 PM

Punjab
02-16-2019 12:28 PM
Posted by Anwar Jamal khan
Uttar Pradesh
16-02-2019 12:24 PM

Punjab
02-18-2019 03:52 PM
Posted by prabhu
Rajasthan
16-02-2019 12:21 PM

Punjab
02-21-2019 03:41 PM
Posted by naninder
Punjab
16-02-2019 12:08 PM

Haryana
02-18-2019 04:54 PM
Posted by khushwinder brar
Punjab
16-02-2019 12:06 PM

Punjab
02-16-2019 12:33 PM
Posted by Bikram jeet singh
Punjab
16-02-2019 12:01 PM

Punjab
02-17-2019 11:50 AM
ਤੁਸੀ ਕੁੱਤੀ ਨੂੰ NUTRICH ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ ਇਕ ਇਕ ਗੋਲੀ ਸਵੇਰੇ ਸ਼ਾਮ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ ਜੇਕਰ ਨਹੀਂ ਆਉਂਦੀ ਹੈ ਤਾਂ ਤੁਸੀ ਦੁਬਾਰਾ ਸਵਾਲ ਪਾਓ ਜੀ ਅਤੇ ਇਹ ਸਾਲ ਵਿਚ 2 ਵਾਰ ਸੂਅ ਜਾਂਦੀਆਂ ਹੈ ਜੇਕਰ ਇਹਨਾਂ ਦੀ ਦੇਖ ਭਾਲ ਵਧਿਆ ਹੋ ਅਤੇ ਇਹ ਇਕ ਸੂਏ ਵਿਚ 1 ਤੋਂ 9 ਤਕ ਵੀ ਬੱਚੇ ਦੇ ਸਕਦੀਆਂ ਹੈ..
Posted by Harpreet Singh
Punjab
16-02-2019 11:39 AM

Punjab
02-19-2019 04:12 PM
Posted by Gurpreet singh
Haryana
16-02-2019 11:32 AM

Punjab
02-16-2019 03:54 PM
Posted by karan sandhu
Rajasthan
16-02-2019 11:27 AM

Punjab
02-16-2019 11:40 AM
Posted by harry
Punjab
16-02-2019 11:23 AM
Punjab
02-16-2019 12:39 PM
ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਫੈਟ ਵੱਧਦੀ ਹੈ ਰੋਜਾਨਾ 250 ਗ੍ਰਾਮ ਵੜੇਵੇ ਖਵਾਓ ਉਸ ਤੋਂ ਵੱਧ ਨਾ ਖਵਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਹੋਰ ਵੀ ਵਧੀਆ ਹੈ ਜਦੋਂ ਹਰਾ ਚਾਰਾ ਦਿਨ ਵਿੱਚ ਸਿਰਫ ਦੋ ਵਾਰੀ ਖੁਆਇਆਂ ਜਾਂਦਾ ਹੈ ਤਾਂ ਦੁੱਧ ਦੀ ਫੈਟ ਘੱਟ ਆਉਂਂਦੀ ਹੈ ਥੋੜਾ ਥੋੜਾ ਹਰਾ ਚਾਰਾ ਦਿਨ ਵਿੱਚ ਕਈ ਵਾ.... (Read More)
ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਫੈਟ ਵੱਧਦੀ ਹੈ ਰੋਜਾਨਾ 250 ਗ੍ਰਾਮ ਵੜੇਵੇ ਖਵਾਓ ਉਸ ਤੋਂ ਵੱਧ ਨਾ ਖਵਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਹੋਰ ਵੀ ਵਧੀਆ ਹੈ ਜਦੋਂ ਹਰਾ ਚਾਰਾ ਦਿਨ ਵਿੱਚ ਸਿਰਫ ਦੋ ਵਾਰੀ ਖੁਆਇਆਂ ਜਾਂਦਾ ਹੈ ਤਾਂ ਦੁੱਧ ਦੀ ਫੈਟ ਘੱਟ ਆਉਂਂਦੀ ਹੈ ਥੋੜਾ ਥੋੜਾ ਹਰਾ ਚਾਰਾ ਦਿਨ ਵਿੱਚ ਕਈ ਵਾਰ ਖੁਆਉਣ ਨਾਲ ਵੀ ਦੁੱਧ ਦੀ ਫੈਟ ਵੱਧ ਜਾਵੇਗੀ ਇਸ ਦੇ ਨਾਲ ਨਾਲ virbac ਕੰਪਨੀ ਦਾ fatplus ਪਾਊਡਰ 50 ਗ੍ਰਾਮ ਰੋਜ ਦੇਣਾ ਸ਼ੁਰੂ ਕਰੋ.
Posted by Baibhabi Paramanik
Jharkhand
16-02-2019 11:22 AM

Punjab
02-17-2019 12:05 PM
Posted by Hardev Singh Khiala
Punjab
16-02-2019 11:18 AM

Punjab
02-18-2019 04:51 PM
ਹਰਦੇਵ ਜੀ willowood ਕੰਪਨੀ ਦੀ valxtra ਇਕ ਉੱਲੀਨਾਸ਼ੀ ਹੈ ਜੋ ਝੋਨੇ ਵਿਚ sheath blight ਦੀ ਰੋਕਥਾਮ ਕਰਦੀ ਹੈ ਇਸਦੀ ਮਾਤਰਾ ਇਕ ਏਕੜ ਦੇ ਵਿਚ 300-400ml ਦੇ ਹਿਸਾਬ ਨਾਲ ਇਸਤੇਮਾਲ ਕਰੋ .ਇਸਦਾ result ਵਧੀਆ ਹੈ . ਤੁਸੀ ਇਸਦਾ ਇਸਤੇਮਾਲ ਕਰ ਸਕਦੇ ਹੋ ਧੰਨਵਾਦ
Posted by ਇੰਦਰਜੀਤ ਸਿੰਘ
Punjab
16-02-2019 11:11 AM
Maharashtra
02-27-2019 12:07 PM
Posted by Amit mishra (Dairy & Fisheries)
Uttar Pradesh
16-02-2019 11:10 AM

Punjab
02-17-2019 11:17 AM
Posted by tejinder singh
Punjab
16-02-2019 10:34 AM

Punjab
02-17-2019 11:20 AM
Posted by ਰਸ਼ਪਿੰਦਰ ਭੁੱਲਰ
Punjab
16-02-2019 10:26 AM

Punjab
02-17-2019 11:06 AM
ਰਸ਼ਪਿੰਦਰ ਭੁੱਲਰ ਜੀ ਤੁਸੀ ਇਸ ਨੂੰ Concimax ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ, ਇਸਦੀ ਇਕ ਇਕ ਗੋਲੀ ਸਵੇਰੇ ਸ਼ਾਮ ਦਿਓ, ਇਹ ਪਸ਼ੂ ਨੂੰ ਗੱਭਣ ਰਹਿਣ ਵਿਚ ਮਦਦ ਕਰਦੀ ਹੈ, ਕਿਉਕਿ ਪਸ਼ੂ ਟੀਕਾ ਭਰਵਾਉਣ ਤੋਂ ਬਾਦ ਖ਼ੂਨ ਅੰਡਾ ਟੁੱਟਣ ਕਰਕੇ ਵੀ ਕਰਦਾ ਹੈ , ਇਸ ਲਈ ਤੁਸੀ ਇਹ ਗੋਲੀਆਂ ਦਿਓ, ਜੇਕਰ ਉਹ ਦੁਬਾਰਾ ਪੂਰੀ ਹੀਟ ਵਿਚ ਆਵੇ ਤਾਂ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ
Posted by Jaspal Singh
Punjab
16-02-2019 09:49 AM

Punjab
02-16-2019 11:39 AM
ਜਸਪਾਲ ਸਿੰਘ ਜੀ ਮੂੰਹ ਖੁਰ ਦੀ ਬਿਮਾਰੀ ਤੋਂ ਬਚਾ ਲਈ ਤੁਸੀ ਆਪਣਾ ਪਸ਼ੂਆਂ ਦੀ ਵੇਕਸੀਨੇਸ਼ਨ ਕਰਵਾ ਸਕਦੇ ਹੋ , ਇਹ ਤੁਸੀ ਸਰਕਾਰੀ ਡਾਕਟਰ ਤੋਂ ਵੀ ਕਰ ਸਕਦੇ ਹੋ ਜਾਂ ਕਿਸੀ ਵੀ ਪ੍ਰਾਈਵੇਟ ਡਾਕਟਰ ਤੋਂ ਵੀ ਕਰਵਾ ਸਕਦੇ ਹੋ , ਇਸਦੇ ਲਈ ਤੁਸੀ Futvac ਵੈਕਸੀਨ ਦੀ ਵਰਤੋਂ ਕਰ ਸਕਦੇ ਹੋ ਤੁਸੀ ਇਹ ਫੋਟੋ ਵਿਚ ਦੇਖ ਸਕਦੇ ਹੋ
Posted by sudhanshu verma
Uttar Pradesh
16-02-2019 09:39 AM

Punjab
02-16-2019 11:42 AM
Posted by gurmeet
Punjab
16-02-2019 09:29 AM
Punjab
02-21-2019 03:57 PM
Posted by Dhanveer singh Benipal
Punjab
16-02-2019 09:14 AM

Punjab
02-16-2019 11:42 AM
Posted by khushwinder brar
Punjab
16-02-2019 08:53 AM

Punjab
02-16-2019 11:43 AM
Posted by amritpal singh
Punjab
16-02-2019 08:45 AM
Punjab
02-18-2019 03:45 PM
Posted by
--
16-02-2019 08:20 AM

Punjab
02-16-2019 09:22 AM
Posted by jaswinder singh
Punjab
16-02-2019 08:05 AM
Punjab
02-17-2019 12:03 PM
ਤੁਸੀ ਐਚ ਐਫ ਗਾਂ ਨੂੰ Danmark 40116 ਸੀਮਨ ਭਰਵਾਂ ਸਕਦੇ ਹੋ ਇਸਦਾ ਰਿਜਲਟ ਵਧਿਆ ਹੈ , ਇਸ ਦਾ ਦੁੱਧ ਵਧਿਆ ਹੁੰਦਾ ਹੈ ਅਤੇ ਉਸਦੀ ਵੱਛੀ ਵੀ ਸੂਣ ਤੋਂ ਬਾਦ ਵਧਿਆ ਦੁੱਧ ਦੇਵੇਗੀ , ਇਹ ਤੁਸੀ ਕਿਸੀ ਵੀ ਪ੍ਰਾਈਵੇਟ ਡਾਕਟਰ ਤੋਂ ਭਰਵਾਂ ਸਕਦੇ ਹੋ ਇਸ ਸੀਮਨ ਦਾ ਰੇਟ ਤੁਸੀ ਨਜ਼ਦੀਕੀ ਡਾਕਟਰ ਤੋਂ ਪਤਾ ਕਰ ਸਕਦੇ ਹੋ ਕਿਉਕਿ ਪ੍ਰਾਈਵੇਟ ਡਾਕਟਰ ਆਪਣੇ ਰੇਟ ਨਾਲ ਸੀਮਨ ਭਰਦੇ ਹੈ ਕਿਉਕਿ ਓਹਨੂੰ ਨੂੰ ਸੀਮਨ ਲਿਆਉਣ ਵ.... (Read More)
ਤੁਸੀ ਐਚ ਐਫ ਗਾਂ ਨੂੰ Danmark 40116 ਸੀਮਨ ਭਰਵਾਂ ਸਕਦੇ ਹੋ ਇਸਦਾ ਰਿਜਲਟ ਵਧਿਆ ਹੈ , ਇਸ ਦਾ ਦੁੱਧ ਵਧਿਆ ਹੁੰਦਾ ਹੈ ਅਤੇ ਉਸਦੀ ਵੱਛੀ ਵੀ ਸੂਣ ਤੋਂ ਬਾਦ ਵਧਿਆ ਦੁੱਧ ਦੇਵੇਗੀ , ਇਹ ਤੁਸੀ ਕਿਸੀ ਵੀ ਪ੍ਰਾਈਵੇਟ ਡਾਕਟਰ ਤੋਂ ਭਰਵਾਂ ਸਕਦੇ ਹੋ ਇਸ ਸੀਮਨ ਦਾ ਰੇਟ ਤੁਸੀ ਨਜ਼ਦੀਕੀ ਡਾਕਟਰ ਤੋਂ ਪਤਾ ਕਰ ਸਕਦੇ ਹੋ ਕਿਉਕਿ ਪ੍ਰਾਈਵੇਟ ਡਾਕਟਰ ਆਪਣੇ ਰੇਟ ਨਾਲ ਸੀਮਨ ਭਰਦੇ ਹੈ ਕਿਉਕਿ ਓਹਨੂੰ ਨੂੰ ਸੀਮਨ ਲਿਆਉਣ ਵਿਚ ਵੀ ਖਰਚ ਹੁੰਦਾ ਹੈ
Posted by jaibir singh
Haryana
16-02-2019 07:44 AM

Punjab
02-16-2019 09:24 AM
Posted by sahib sidhu
Punjab
16-02-2019 07:33 AM
Punjab
02-18-2019 12:55 PM
ਹਾਜੀ ਸੋਲਰ ਸਿਸਟਮ ਤੇ ਬੈਕ ਲੋਨ ਵੀ ਕਰਦੀ ਹੈ ਜੀ ਬਾਕੀ ਜਾਣਕਾਰੀ ਲਈ ਤੁਸੀ 9814221784 ਤੇ ਅਮਰੀਕ ਸਿੰਘ ਜੀ ਨਾਲ ਸੰਪਰਕ ਕਰ ਸਕਦੇ ਹੋ
Posted by Rakesh kumar
Punjab
16-02-2019 07:32 AM

Punjab
02-16-2019 11:00 AM
Posted by sitaram
Maharashtra
16-02-2019 07:29 AM

Punjab
02-19-2019 04:15 PM
Posted by sahib sidhu
Punjab
16-02-2019 07:26 AM
Punjab
02-18-2019 11:43 AM
ਹਾਜੀ ਇਹ ਕਿਲੋਵਾਟ ਦੇ ਹਿਸਾਬ ਨਾਲ ਲੱਗਦਾ ਹੈ 1 ਕਿਲੋਵਾਟ ਸੋਲਰ ਸਿਸਟਮ ਲੱਗਭੱਗ 65000-70000 ਰੁਪਏ ਵਿੱਚ ਲੱਗਦਾ ਹੈ ਤੇ ਪੰਜਾਬ ਵਿੱਚ 17500 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ ਤੇ ਇਸ ਹਿਸਾਬ ਨਾਲ ਤੁਹਾਡਾ 3 Kva ਤੇ ਤੁਹਾਡਾ ਕੁੱਲ 225000 ਰੁਪਏ ਲੱਗਭੱਗ ਖਰਚਾ ਆਵੇਗਾ ਕੁੱਲ 52500 ਰੁਪਏ ਦੀ ਸਬਸਿਡੀ ਮਿਲੇਗੀ ਸਬਸਿਡੀ ਦਵਾਉਣ ਦੀ ਜਿੰਮੇਵਾਰੀ ਮਿਸਤਰੀ ਦੀ ਹੀ ਹੁੰਦੀ ਹੈ ਆਮ ਤੌਰ ਤੇ ਇਹ 1 ਕਿਲੋਵਾਟ ਦਿਨ ਵਿੱ.... (Read More)
ਹਾਜੀ ਇਹ ਕਿਲੋਵਾਟ ਦੇ ਹਿਸਾਬ ਨਾਲ ਲੱਗਦਾ ਹੈ 1 ਕਿਲੋਵਾਟ ਸੋਲਰ ਸਿਸਟਮ ਲੱਗਭੱਗ 65000-70000 ਰੁਪਏ ਵਿੱਚ ਲੱਗਦਾ ਹੈ ਤੇ ਪੰਜਾਬ ਵਿੱਚ 17500 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ ਤੇ ਇਸ ਹਿਸਾਬ ਨਾਲ ਤੁਹਾਡਾ 3 Kva ਤੇ ਤੁਹਾਡਾ ਕੁੱਲ 225000 ਰੁਪਏ ਲੱਗਭੱਗ ਖਰਚਾ ਆਵੇਗਾ ਕੁੱਲ 52500 ਰੁਪਏ ਦੀ ਸਬਸਿਡੀ ਮਿਲੇਗੀ ਸਬਸਿਡੀ ਦਵਾਉਣ ਦੀ ਜਿੰਮੇਵਾਰੀ ਮਿਸਤਰੀ ਦੀ ਹੀ ਹੁੰਦੀ ਹੈ ਆਮ ਤੌਰ ਤੇ ਇਹ 1 ਕਿਲੋਵਾਟ ਦਿਨ ਵਿੱਚ ਪੰਜ ਯੂਨਿਟ ਬਿਜਲੀ ਪੈਦਾ ਕਰਦਾ ਹੈ ਸਰਦੀਆ ਵਿੱਚ ਘੱਟ ਯੂਨਿਟ ਪੈਦਾ ਕਰਦਾ ਹੈ ਪਰ ਚੱਲਦਾ ਰਹਿੰਦਾ ਹੈ ਸਰਦੀਆ ਵਿੱਚ ਵੀ ਬੰਦ ਨਹੀ ਹੁੰਦਾ ਇਹ ਕਈ ਸਾਲਾਂ ਤੱਕ ਖਰਾਬ ਨਹੀ ਹੁੰਦਾ ਬਾਕੀ ਜੇਕਰ ਜਿਆਦਾ ਜਾਣਕਾਰੀ ਲੈਣੀ ਹੈ ਤਾਂ 9814221784 ਨੰਬਰ ਤੇ ਅਮਰੀਕ ਸਿੰਘ ਜੀ ਨਾਲ ਗੱਲ ਕਰ ਲਵੋ
Posted by Aman Sekhon
Punjab
16-02-2019 07:02 AM
Punjab
03-06-2019 06:40 PM
Aman ji ehh HF nasal da seman hai, isdi tuci nazdik ton saff photo bejjo jiss nal iss varre puri jankari diti jaa skee.
Posted by Manoj Kumar
Haryana
16-02-2019 05:44 AM

Punjab
02-19-2019 05:11 PM
Posted by sushil Nautiyal
Uttarakhand
16-02-2019 01:33 AM

Punjab
03-07-2019 03:51 PM
Sushil ji iskia aur photos upload kren jisme iska agge se face , piche se , side se saff dekhai deta ho , tan jo apko dekhar iske varre mai purri jankari di jaa ske.
Posted by gurbir singh
Punjab
15-02-2019 11:14 PM

Punjab
02-19-2019 04:17 PM
Posted by swapnil prakash nikam
Maharashtra
15-02-2019 11:13 PM

Punjab
02-19-2019 05:03 PM