Experts Q&A Search

Posted by ਰਸ਼ਪਿੰਦਰ ਭੁੱਲਰ
Punjab
17-02-2019 08:01 AM
Punjab
02-17-2019 11:46 AM
ਚਾਰੇ ਲਈ ਮੱਕੀ ਦੀ ਬਿਜਾਈ ਦਾ ਸਮਾਂ ਮਾਰਚ ਦੇ ਪਹਿਲੇ ਹਫਤੇ ਤੋਂ ਸਤੰਬਰ ਦੇ ਅਧ ਤਕ ਹੈ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਕਿਸਮ ਜੇ-1006 ਦੀ ਬਿਜਾਈ ਕਰ ਸਕਦੇ ਹੋ ਚਾਰੇ ਲਈ ਜਵਾਰ ਅਧ ਮਾਰਚ ਤੋਂ ਸ਼ੁਰੂ ਕਰ ਸਕਦੇ ਹੋ ਪਰ ਇਸਦੀ ਬਿਜਾਈ ਦਾ ਸਹੀ ਸਮਾਂ ਅਪਰੈਲ ਦੇ ਆਖਰੀ ਹਫਤੇ ਤੋਂ ਮਈ ਤਕ ਹੈ
Posted by jassy mansahia
Punjab
17-02-2019 07:57 AM
Punjab
02-17-2019 11:49 AM
ਕਣਕ 15-20% ਨਿਸਰ ਗਈ ਹੈ ਤਾਂ ਇਸ ਵਿੱਚ NPK 13.0.45 @1 ਕਿਲੋ ਪ੍ਰਤੀ ਏਕੜ ਅਤੇ ਬੋਰਨ @100 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜਿਸ ਨਾਲ ਦਾਣੇ ਮੋਟੇ ਅਤੇ ਮਿੱਠੇ ਹੁੰਦੇ ਹਨ ਅਤੇ ਝਾੜ ਵੀ ਚੰਗਾ ਆਉਂਦਾ ਹੈ ਕਣਕ ਦਾ ਪੀਲਾਪਨ ਵੀ ਕੁਝ ਹਦ ਤਕ ਸਹੀ ਹੋ ਜਾਵੇਗਾ.
Posted by Jagtar singh
Punjab
17-02-2019 07:23 AM

Punjab
02-17-2019 11:51 AM
kanak de upper 10-15% nisaare sme NPK 00:52:34 @500gm ate boron@100gm nu mila ke prati acre te spray kr skde ho...iss nal daane mote ho jande hnn.eh spry best hai...
Posted by Jagtar singh
Punjab
17-02-2019 07:20 AM

Punjab
02-17-2019 10:43 AM
iss de upper hun 00:52:34@800gm +boron@100gm nu 150ltr pani de nal mila ke prati acre te spray kro, iss nal nisaara wdia hunda hai ate dana mota howega.
Posted by ਨੀਟੂ ਗਰੇਵਾਲ
Punjab
17-02-2019 07:09 AM
Punjab
02-17-2019 11:56 AM
ਪਿਆਜ ਦੀ ਫਸਲ ਵਿੱਚ ਸਲਫਰ ਦੀ ਵਰਤੋਂ ਖੇਤ ਦੀ ਹਾਲਤ ਅਨੁਸਾਰ ਮਿੱਟੀ ਟੈਸਟ ਕਰਵਾ ਕੇ ਹੀ ਕਰੋ ਕਿਉਂਕਿ ਪਿਆਜ ਵਿਚ ਸਲਫਰ ਦੀ ਜਰੂਰਤ ਨਹੀਂ ਹੁੰਦੀ
Posted by Ravneet Singh Dhanju
Punjab
17-02-2019 07:04 AM

Punjab
02-17-2019 11:03 AM
Ravneet singh ji jekar majjh da Temperature normal hai tan tuci mifex di ek botal lgwao atte uss nu tuci bilkul slow krke lgao , isde nal tuci uss vich Tonophas injection 20ml mix krke lgwao , iss nal farak paa jawega, jekar jyada condition kharab howe tan 2 bottle v lgga skde ho per ehh tuci bilkul slow lgaao ji ..
Posted by Balraj Singh Dhillon
Punjab
17-02-2019 06:54 AM

Punjab
02-17-2019 10:42 AM
Both are npk and functions of both npk is almost same...both are helpful in growth...so you can use anyone and mix 100gm boron and spray on wheat...you have no need to use both npk...
Posted by Balraj Singh Dhillon
Punjab
17-02-2019 06:49 AM

Punjab
02-17-2019 12:01 PM
Posted by Sohan lal
Haryana
16-02-2019 10:37 PM

Punjab
03-08-2019 09:11 AM
Sohan lal ji Bhuwantar yojna ke bare me puri janakri ke lia aap sath me di gae video dekhe https://youtu.be/or5zxxBRyqw
Posted by ਸੁਖਮੰਦਰ ਸਿੰਘ
Punjab
16-02-2019 09:28 PM
Punjab
02-17-2019 08:51 AM
ਉਸ ਨੂੰ Lactomood ਹੋਮਿਓਪੈਥਿਕ ਦਵਾਈ ਦਿਓ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ ਤੁਸੀ Anabolite liqued 100ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਦੁੱਧ ਵੀ ਵੱਧ ਜਾਵੇਗਾ ਅਤੇ ਫਰਕ ਪੈ ਜਾਵੇਗਾ ..
Posted by ਮਨਜੀਤ
Punjab
16-02-2019 09:20 PM
Punjab
02-18-2019 03:47 PM
ਮਨਜੀਤ ਦੀ ਕੱਦੂ ਦੀ ਪਨੀਰੀ ਬਿਜਾਈ ਤੋਂ ਲੱਗਭਗ ਇਕ ਮਹੀਨੇ ਬਾਅਦ ਮੁੱਖ ਖੇਤ ਵਿਚ ਲਾ ਸਕਦੇ ਹੋ ਧੰਨਵਾਦ
Posted by sukhwinder singh
Punjab
16-02-2019 08:41 PM

Punjab
02-17-2019 07:13 AM
Posted by ਗੋਰਾ ਸਿੱਧੂ
Punjab
16-02-2019 08:25 PM
Punjab
02-17-2019 08:58 AM
ਬੱਚੇ ਦੇ ਜਨਮ ਤੋਂ ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ , ਜੇਕਰ ਪਸ਼ੂ ਸੂਣ ਵਾਲਾ ਹੈ ਤਾਂ ਉਸ ਨੂੰ ਸੂਣ ਤੋਂ 2 ਮਹੀਨੇ ਪ.... (Read More)
ਬੱਚੇ ਦੇ ਜਨਮ ਤੋਂ ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ , ਜੇਕਰ ਪਸ਼ੂ ਸੂਣ ਵਾਲਾ ਹੈ ਤਾਂ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ , ਬਾਕੀ ਦੁੱਧ ਵਾਲੇ ਪਸ਼ੂ ਨੂੰ ਤੁਸੀ ਕਾਰਗਿਲ ਦੀ Milkgen 5000, 8000 ਕੋਈ ਵੀ ਫੀਡ ਦੇ ਸਕਦੇ ਹੋ , ਫੀਡ ਦੇ ਨਾਲ ਨਾਲ ਪਸ਼ੂਆਂ ਦੀ ਡੇਵਰਮਿੰਗ ਬਹੁਤ ਜਰੂਰੀ ਹੈ ..
Posted by ਅਮਰੀਕ ਸਿੰਘ
Punjab
16-02-2019 08:18 PM
Punjab
02-19-2019 05:32 PM
ਅਮਰੀਕ ਸਿੰਘ ਜੀ ਸਮੇਂ - ਸਮੇਂ ਤੇ ਕਿਸਾਨਾ ਦੀ ਮੰਗ ਤੇ ਸਖਲਾਈ ਟ੍ਰੇਨਿੰਗ ਲੱਗਦੀਆਂ ਹੀ ਰਹਿੰਦੀਆਂ ਹਨ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਜਿਲ੍ਹੇ ਦੇ Krishi Vigyan Kendra (KVK) , Nagkalan-Jahangir, Amritsar, Dr. Bhupinder Singh Dhillon - 98555-56672 ਜਾ ਫਿਰ Deputy Director Dairy,Dairy Training & Extension Centre, Batala Road,Near Telephone Exchange, Verka( Amritsar). Sh. joginder Singh 98555-25237 0183-2263083 ਨਾਲ ਸੰਪਰਕ ਕਰ ਸਕਦੇ ਹੋ
Posted by ਮਨਦੀਪ ਸਿੰਘ
Punjab
16-02-2019 08:09 PM

Punjab
02-18-2019 05:11 PM
ਮਨਦੀਪ ਸਿੰਘ ji fish pond vich feed machi de size de hisaab nal pavegi. es layi tusi fish da size daso. kyuki jekar 300-400 gram di fish hai 1 kille vich 20 kg feed pendi hai. baki eh gal v hai ke aje thand hai hun feed nai poni chahidi. jado garmiya aa gayia odo feed poni shuru karni hai.
Posted by Harman Sidhu
Chattisgarh
16-02-2019 07:58 PM

Punjab
02-17-2019 07:10 AM
kanak de upper nisaare sme 005234@500gm ate boron@100gm nu mila ke prati acre te spray kr skde ho...iss nal daane mote ho jande hnn.. Actara di spray kala tela rokn lyi kr skde ho.esdi dose @80gm per hai.ehna da spray alag alag hi krna pavega
Posted by balwinder singh
Punjab
16-02-2019 07:45 PM
Punjab
02-17-2019 09:01 AM
ਪਸ਼ੂਆਂ ਨੂੰ ਪੇਟ ਦੇ ਕੀੜਿਆਂ ਲਈ Flukrid-ds ਦਵਾਈ ਦੀ ਗੋਲੀ ਦਿਓ ਅਤੇ Enerboost ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਹ Animix pharma company ਦਾ ਪ੍ਰੋਡਕਟ ਹੈ, ਇਸ ਨਾਲ ਵਧਿਆ ਗਰੋਥ ਹੋ ਜਾਵੇਗੀ, ਬਾਕੀ ਪਸ਼ੂਆਂ ਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ ਜੀ.
Posted by Dimple kumar
Punjab
16-02-2019 07:23 PM
Punjab
02-17-2019 10:40 AM
Dimple g iss trah harvesting de sme fruit nu dekh ke variety dsna mushkil hunda hai...iss di variety shuru de vich hi ptaa lagg skdi hundi hai...
Posted by pardeep singh
Punjab
16-02-2019 07:16 PM

Punjab
02-16-2019 09:26 PM
mattra te full ayun sme tuc 1kg npk 191919 nu 150 ltr pani vich mila k prti acre hisab naal spray kro.
Posted by Raman Brar
Punjab
16-02-2019 06:32 PM

Punjab
02-16-2019 09:27 PM
kanak de upper nisaare sme NPK 00:52:34 @500gm ate boron@100gm nu mila ke prati acre te spray kr skde ho...iss nal daane mote ho jande hnn..
Posted by Harpreet
Punjab
16-02-2019 06:13 PM

Punjab
02-18-2019 03:49 PM
हरप्रीत जी मार्च महीने में गुलदाउदी, सितम्बर में gulnar, अप्रैल से जून तक गेंदा, जून में चमेली और मार्च में रजनीगंधा की बिजाई कर सकते है. धन्यवाद
Posted by Devinder singh
Punjab
16-02-2019 06:07 PM

Punjab
02-19-2019 04:02 PM
Devinder ji chuje len lai tusi Guru Angad Dev Veterinary and Animal Sciences University nal samparak kar sakde ho, chujea di booking lai 7889239583 te samparak karo ji
Posted by Mandeep Singh bhathal
Punjab
16-02-2019 06:04 PM
Punjab
02-17-2019 09:03 AM
ਹਾਂਜੀ ਤੁਸੀ ਇਹ ਗੋਲੀ ਗੱਭਣ ਪਸ਼ੂ ਨੂੰ ਦੇ ਸਕਦੇ ਹੋ ਅਤੇ Enerboost ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਹ Animix pharma company ਦਾ ਪ੍ਰੋਡਕਟ ਹੈ , ਇਸ ਨਾਲ ਵਧਿਆ ਗਰੋਥ ਹੋ ਜਾਵੇਗੀ , ਬਾਕੀ ਇਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ ਜੀ, ਅਤੇ ਉਸਦੇ ਬੱਚੇ ਦੀ ਉਮਰ ਕਿੰਨੀ ਹੈ ਇਸ ਵਾਰੇ ਦਸੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by sohan
Rajasthan
16-02-2019 06:03 PM

Punjab
02-17-2019 11:00 AM
सोहन जी एचएफ गाय गर्मी के दिनों में 30º तापमान होने तक रह सकती है क्योंकि इससे ज्यादा तापमान होने पर इसके दूध में फर्क पड़ने लग जाता है और इस नसल को लगभग सभी ​बीमारियां हो जाती है पर कुछ बीमारियां ज्यादा होती हैं जैसे मैस्टाटिस , बार बार रिपीट होना, दूध का बुखार , यह सबसे ज्यादा होती हैं इसलिए आपको इसका खास ध्या.... (Read More)
सोहन जी एचएफ गाय गर्मी के दिनों में 30º तापमान होने तक रह सकती है क्योंकि इससे ज्यादा तापमान होने पर इसके दूध में फर्क पड़ने लग जाता है और इस नसल को लगभग सभी ​बीमारियां हो जाती है पर कुछ बीमारियां ज्यादा होती हैं जैसे मैस्टाटिस , बार बार रिपीट होना, दूध का बुखार , यह सबसे ज्यादा होती हैं इसलिए आपको इसका खास ध्यान रखना होगा और साफ सफाई का भी पूरा ध्यान रखें.
Posted by Lakhveer Singh
Punjab
16-02-2019 05:56 PM

Punjab
02-16-2019 09:29 PM
nhi ji tuc ehna di spray mila k na kro. ehna di spray alag alag ate kujj sme de fark naal hi kro.
Posted by bhavna
Gujarat
16-02-2019 05:45 PM

Punjab
02-22-2019 04:43 PM
Posted by Makhan Singh
Punjab
16-02-2019 05:44 PM

Punjab
03-06-2019 06:47 PM
Makhan ji ehh Murrah nasal da seman hai ji, ehh hissar walia de bull da seman hai, isda dudh vdia khurak de nal 10-13 liter tak ho skda hai .
Posted by Lakhwinder sidhu
Punjab
16-02-2019 05:43 PM

Punjab
02-17-2019 11:59 AM
Onion vich NPK 19.19.19 @1 kg prati acre de hisab nal spray kr skde ho jiss nal tatt di deficiency poori ho javegi g..
Posted by Navdeep Pathania
Punjab
16-02-2019 05:39 PM

Punjab
02-23-2019 08:39 PM
hanji Navdeep ji jo desi mangur hoti hai uske liye wastage ko feed ke liye use kiya jata hai , yeh wastage se he growth kr jatti hai kyuki inki feed 650 rupees per kg hoti hai aur agar aapne afrikan mangur fish ke vare mai push rehe hai to yeh india me ban hai...
Posted by Ajay Thakur
Himachal Pradesh
16-02-2019 05:37 PM

Punjab
02-17-2019 10:54 AM
आप गाय को Teramycin injection 15-15ml करके गर्दन के दोनों तरफ लगवायें इसके साथ Newprofin injection 15ml , Rumirec injection 10ml लगवायें और आप गाय को Broton liqued 50 मि.ली. रोजाना देना शुरू करें इससे फर्क पड़ने लग जाएगा.
Posted by jass
Punjab
16-02-2019 05:18 PM

Punjab
02-18-2019 04:03 PM
jass ji jekar tusi apne organic product kisan hut de under sale karna chohnde ho to tusi punjab vich jo FPO chal rahiya ohna nu join karo te holi holi tohade link jado bange ta tusi apna organic vadiya tareeke nal sale kar sakde ho. tohanu 2 number send kar rahe ha ji tusi ehna nal gal karo eh tohadi puri help karnge ji. Malwinder singh 9888399412 te parmjit singh 9781041978 .
Posted by sukhwinder
Punjab
16-02-2019 05:15 PM

Punjab
02-18-2019 04:57 PM
Makki di bijai march vich chare de layi kiti jandi hai. is to ilava pkavi makki di bijai may to june tak kiti jandi hai.baby corn di bijai april to august tak kiti jandi hai.Bajre di bijai march to august tak kiti ja sakdi hai. dhanwad
Posted by manjinder singh
Punjab
16-02-2019 04:31 PM
Punjab
02-16-2019 05:21 PM
ਕਣਕ ਵਿੱਚ ਮੈਗਨੀਜ ਤਤ ਦੀ ਘਾਟ ਆਉਣ ਕਰਕੇ ਪੀਲੀ ਹੋ ਜਾਂਦੀ ਹੈ ਅਤੇ ਇਸ ਵਿੱਚ ਤੁਸੀਂ ਮੈਗਨੀਜ @1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
Posted by rahul yadav
Uttar Pradesh
16-02-2019 04:22 PM

Punjab
02-16-2019 05:16 PM
HD 3086 variety ka yield 23 queintal per acre hai or HD 2967 variety ka yield 21.4 quiental per acre hai
Posted by Rakesh Kumar
Haryana
16-02-2019 04:13 PM

Punjab
02-16-2019 05:27 PM
Sarson mein white rust fungal disease hai eski roktham ke liye M-45 @500 gm per acre ka spray kro
Posted by Rajvir Singh
Punjab
16-02-2019 04:08 PM
Punjab
02-17-2019 09:05 AM
ਤੁਸੀ ਉਸ ਨੂੰ Albomar liqued ਦਿਓ ਇਸ ਨਾਲ ਉਸਦੀ ਡੇਵਰਮਿੰਗ ਹੋਵੇਗੀ ਇਸ ਨੂੰ 10-10ml ਕਰਕੇ 3 ਦਿਨ ਦਿਓ ਅਤੇ ਇਸਦੇ ਨਾਲ Sharkoferrol liqued 10ml ਰੋਜਾਨਾ ਦਿਓ , ਇਸ ਨਾਲ ਵਧਿਆ ਗਰੋਥ ਹੋਵੇਗੀ ..
Posted by Iqbal singh
Punjab
16-02-2019 04:06 PM
Punjab
02-16-2019 05:19 PM
ਚਾਰੇ ਲਈ ਮੱਕੀ ਦੀ ਜੇ-1006 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਸ ਦੀ ਬਿਜਾਈ ਦਾ ਸਮਾਂ ਮਾਰਚ ਦੇ ਪਹਿਲੇ ਹਫਤੇ ਤੋਂ ਸਤੰਬਰ ਦੇ ਅਧ ਤਕ ਹੈ
Posted by Dimple kumar
Punjab
16-02-2019 03:38 PM

Punjab
02-16-2019 03:46 PM
Rickgent super vich Fipronil 5% naam da salt hai jo soondi nu marn lyi use kita janda hai.esdi dose @200-250 ml per acre da spray kr skde ho
Posted by Dimple kumar
Punjab
16-02-2019 03:06 PM
Punjab
02-16-2019 03:39 PM
soondi di roktham lyi Fame @20 ml per acre ja Coragen @40 ml per acre da spray kr skde ho
Posted by Dimple kumar
Punjab
16-02-2019 03:05 PM
Punjab
02-18-2019 03:52 PM
Dimple kumar ji isde uper tuc NPk 19:19:19@1 killo nu 150 litre pani vich mila ke spray karoate isde nal M-45@400gm prati acre de hisab nal spray karo isde nal fungus v door ho jayegi ate tat di kami v poori ho jayegi dhanwad
Posted by Dimple kumar
Punjab
16-02-2019 03:03 PM
Punjab
02-16-2019 05:23 PM
karele de plants vich nutrients ki deficiency hai ess vich NPK 19.19.19 @1 gm per 2 liter pani vich mila ke spray kr skde ho
Posted by shanky
Haryana
16-02-2019 03:00 PM

Punjab
02-17-2019 11:32 AM
Posted by Pankaj Kumar Bhardwaj
Himachal Pradesh
16-02-2019 02:59 PM

Punjab
02-16-2019 03:32 PM
सबसे पहले आप उसे पेट के कीड़ों के लिए Bolus Flukired DS 6gm दें और साथ Powder Bovimin-B 100gm रोज़ाना देना शुरू करें हीट में आने पर Liquid Utrawin-OZ IU 30ml 3 दिन बच्चेदानी में भरें और फिर एक हीट छोड़कर अगली हीट पर AI करवाएं.
Posted by Kulwinder Singh
Punjab
16-02-2019 02:51 PM
Punjab
02-17-2019 10:51 AM
ਤੁਸੀ ਕੁੱਤੀ ਨੂੰ Nurokind pet liqued ਦੇਣਾ ਸ਼ੁਰੂ ਕਰੋ, ਜੇਕਰ ਤੁਹਾਡੀ ਕੁੱਤੀ ਛੋਟੀ ਨਸਲ ਦੀ ਹੈ ਤਾਂ ਤੁਸੀ 2-2ml ਜਾਂ 5-5ml ਸਵੇਰੇ ਸ਼ਾਮ ਦਿਓ ਜੇਕਰ ਨਸਲ ਵੱਡੀ ਹੈ ਅਤੇ ਉਮਰ ਵੀ ਜ਼ਿਆਦਾ ਹੈ ਤਾਂ ਤੁਸੀ 10-10ml ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈਣ ਲਗ ਜਾਵੇਗਾ .
Posted by Ashish Rana
Punjab
16-02-2019 02:44 PM
Punjab
02-17-2019 10:52 AM
hanji Ashish ji tuci ehh medicine bakriya nu de skde ho, jekar usda weight 40-45kg tak hai tan isdia tuci 2 golia ekathia deo ji, iss nal deworming hoo jawegi ..
Posted by Ranjeet singh
Punjab
16-02-2019 02:12 PM

Punjab
03-08-2019 04:47 PM
Ranjeet Singh ji aje Tube well te koi Scheme nai hai aun vale time vich jekar koi vi scheme hovegi ta tuhanu das dita jave ga.
Posted by Ashish Rana
Punjab
16-02-2019 01:54 PM

Punjab
02-18-2019 05:47 PM
अशीश राणा जी आप इनकी डीवॉर्मिंग करें जैसे albendajohal या nilworm से डीवॉर्मिंग करें और साथ में liv52 liver टोनिक हर बकरे को सरिंज से 20 मि.ली. रोजाना दें और यह 10 दिन तक दें उसके बाद बकरों की फीड का पूरा ध्यान रखें फिर भार बढ़ना शुरू हो जाएगा.
Posted by Kulwinder Singh
Punjab
16-02-2019 01:53 PM
Punjab
02-17-2019 10:50 AM
ਤੁਸੀ ਕੁੱਤੀ ਨੂੰ Nurokind pet liqued ਦੇਣਾ ਸ਼ੁਰੂ ਕਰੋ, ਜੇਕਰ ਤੁਹਾਡੀ ਕੁੱਤੀ ਛੋਟੀ ਨਸਲ ਦੀ ਹੈ ਤਾਂ ਤੁਸੀ 2-2ml ਜਾਂ 5-5ml ਸਵੇਰੇ ਸ਼ਾਮ ਦਿਓ ਜੇਕਰ ਨਸਲ ਵੱਡੀ ਹੈ ਅਤੇ ਉਮਰ ਵੀ ਜ਼ਿਆਦਾ ਹੈ ਤਾਂ ਤੁਸੀ 10-10ml ਸਵੇਰੇ ਸ਼ਾਮ ਦਿਓ, ਇਸ ਨਾਲ ਫਰਕ ਪੈਣ ਲਗ ਜਾਵੇਗਾ .
Posted by kulwinder singh
Punjab
16-02-2019 01:36 PM
Punjab
02-19-2019 04:59 PM