Experts Q&A Search

Posted by Saab hundal
Punjab
17-02-2019 06:59 PM

Punjab
02-21-2019 10:20 AM
Posted by simar
Punjab
17-02-2019 06:46 PM

Punjab
02-17-2019 06:57 PM
Posted by makhan chahal
Punjab
17-02-2019 06:45 PM

Punjab
02-27-2019 07:29 PM
ਵਧਿਆ ਨਸਲ ਦਾ ਕੱਟਾ ਲੈਣ ਲਈ ਸਭ ਤੋਂ ਪਹਿਲਾ ਉਸਦੀ ਮਾਂ ਦਾ ਦੁੱਧ ਰਿਕਾਰਡ ਦੇਖਣਾ ਜਰੂਰੀ ਹੈ ਕਿਉਕਿ ਬੱਚੇ ਵਿਚ ਮਾਂ ਦੇ ਗੁਣ ਹੁੰਦੇ ਹੈ , ਬਾਕੀ ਜੇਕਰ ਤੁਸੀ ਮੁਰਾਹ ਨਸਲ ਦਾ ਲੈਂਦੇ ਹੋ ਤਾਂ ਉਸਦੀ ਪੂਛ ਨੀਚੇ ਤੋਂ ਥੋੜੇ ਵਾਲ ਸਫੇਦ ਹੁੰਦੇ ਹੈ ਬਾਕੀ ਸਾਰਾ ਕਾਲਾ ਹੁੰਦਾ ਹੈ ਬਾਕੀ ਉਸਦੀ ਚਮੜੀ ਵੀ ਪਤਲੀ ਹੋਵੇ ਤਾਂ ਜ਼ਿਆਦਾ ਵਧਿਆ ਹੈ ,ਬਾਕੀ ਉਸਦੀ ਚੰਗੀ ਤ੍ਰਾਹ ਜਾਂਚ ਕਰਕੇ ਹੀ ਖਰੀਦੋ , ਇਸ ਤ੍ਰ.... (Read More)
ਵਧਿਆ ਨਸਲ ਦਾ ਕੱਟਾ ਲੈਣ ਲਈ ਸਭ ਤੋਂ ਪਹਿਲਾ ਉਸਦੀ ਮਾਂ ਦਾ ਦੁੱਧ ਰਿਕਾਰਡ ਦੇਖਣਾ ਜਰੂਰੀ ਹੈ ਕਿਉਕਿ ਬੱਚੇ ਵਿਚ ਮਾਂ ਦੇ ਗੁਣ ਹੁੰਦੇ ਹੈ , ਬਾਕੀ ਜੇਕਰ ਤੁਸੀ ਮੁਰਾਹ ਨਸਲ ਦਾ ਲੈਂਦੇ ਹੋ ਤਾਂ ਉਸਦੀ ਪੂਛ ਨੀਚੇ ਤੋਂ ਥੋੜੇ ਵਾਲ ਸਫੇਦ ਹੁੰਦੇ ਹੈ ਬਾਕੀ ਸਾਰਾ ਕਾਲਾ ਹੁੰਦਾ ਹੈ ਬਾਕੀ ਉਸਦੀ ਚਮੜੀ ਵੀ ਪਤਲੀ ਹੋਵੇ ਤਾਂ ਜ਼ਿਆਦਾ ਵਧਿਆ ਹੈ ,ਬਾਕੀ ਉਸਦੀ ਚੰਗੀ ਤ੍ਰਾਹ ਜਾਂਚ ਕਰਕੇ ਹੀ ਖਰੀਦੋ , ਇਸ ਤ੍ਰਾਹ ਤੁਸੀ ਕੱਟਾ ਖਰੀਦ ਸਕਦੇ ਹੋ
Posted by ਵਿਰਕ
Punjab
17-02-2019 06:27 PM

Punjab
03-02-2019 02:57 PM
Virk ji Goat farm lai tusi Answer nal ditia photo dekho ji.
Posted by akhtar ali
Madhya Pradesh
17-02-2019 06:09 PM

Punjab
02-22-2019 05:26 PM
Posted by Muñish
Punjab
17-02-2019 06:05 PM
Punjab
03-06-2019 06:49 PM
ਮੁਨੀਸ਼ ਜੀ ਇਹ HF ਨਸਲ ਦਾ ਸੀਮਨ ਹੈ ਇਸਦੇ ਰਿਕਾਰਡ ਵਾਰੇ ਉਸ ਤੋਂ ਪਤਾ ਲਗ ਸਕਦਾ ਹੈ ਜਿਸ ਤੋਂ ਇਹ ਭਰਵਾਇਆ ਗਿਆ ਹੈ.
Posted by vikas Singh
Chattisgarh
17-02-2019 06:03 PM

Punjab
02-20-2019 11:30 AM
Posted by ਕੁਲਵੀਰ ਸਿੰਘ
Punjab
17-02-2019 05:27 PM

Punjab
03-06-2019 04:01 PM
Kulveer Singh photo door to hon karn is bare koi raye (answer) nai diti ja sakdi kirpa karke bute diah photo nerhe to khich ke bhejo ji ta jo tuhanu sahi jankari diti ja sake.
Posted by Mangat
Punjab
17-02-2019 05:05 PM

Punjab
02-21-2019 07:03 PM
Posted by dhot
Punjab
17-02-2019 04:59 PM

Punjab
02-21-2019 07:08 PM
Posted by Sukhwinder Singh
Punjab
17-02-2019 04:45 PM

Rajasthan
02-19-2019 05:58 PM
ਘਰ ਵਿੱਚ ਫੀਡ ਤਿਆਰ ਕੀਤੀ ਜਾਂਦੀ ਹੈ ਇਹ ਮੱਝਾਂ ਅਤੇ ਗਾਵਾਂ ਦੋਨਾਂ ਲਈ ਹੁੰਦੀ ਹੈ ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੇ ਸਰਦੀਆ ਤੇ ਗਰਮੀਆ ਦੋਨਾਂ ਲਈ ਇਸ ਵਿੱਚ ਦੱਸਿਆ ਗਿਆ ਹੈ ਜੀ ਧਿਆਨ ਨਾਲ ਨੋਟ ਕਰੋ ਜੀ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ .... (Read More)
ਘਰ ਵਿੱਚ ਫੀਡ ਤਿਆਰ ਕੀਤੀ ਜਾਂਦੀ ਹੈ ਇਹ ਮੱਝਾਂ ਅਤੇ ਗਾਵਾਂ ਦੋਨਾਂ ਲਈ ਹੁੰਦੀ ਹੈ ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੇ ਸਰਦੀਆ ਤੇ ਗਰਮੀਆ ਦੋਨਾਂ ਲਈ ਇਸ ਵਿੱਚ ਦੱਸਿਆ ਗਿਆ ਹੈ ਜੀ ਧਿਆਨ ਨਾਲ ਨੋਟ ਕਰੋ ਜੀ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
Posted by Jaspreet Singh
Haryana
17-02-2019 04:41 PM

Punjab
02-17-2019 05:10 PM
ਚਾਰੇ ਲਈ ਮੱਕੀ ਦੀ ਬਿਜਾਈ ਦਾ ਸਮਾਂ ਮਾਰਚ ਦੇ ਪਹਿਲੇ ਹਫਤੇ ਤੋਂ ਸਤੰਬਰ ਦੇ ਅਧ ਤਕ ਹੈ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਕਿਸਮ ਜੇ-1006 ਦੀ ਬਿਜਾਈ ਕਰ ਸਕਦੇ ਹੋ
Posted by जगदीश कुमार
Himachal Pradesh
17-02-2019 04:40 PM

Punjab
02-20-2019 11:28 AM
Posted by prem cheema
Punjab
17-02-2019 04:28 PM
Punjab
02-20-2019 11:26 AM
Posted by alok maurya
Uttar Pradesh
17-02-2019 04:22 PM

Punjab
02-17-2019 05:06 PM
Posted by Manjinder Bal
Punjab
17-02-2019 04:06 PM

Punjab
02-17-2019 05:04 PM
Posted by Dharminder singh
Punjab
17-02-2019 03:48 PM

Punjab
02-17-2019 05:02 PM
ਪਾਥੀਆਂ ਦੀ ਸਪਰੇਅ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦੀ ਹੈ ਜੇਕਰ ਤੁਸੀਂ ਪਾਥੀਆਂ ਵਾਲੀ ਸਪਰੇਅ ਕਰ ਦਿੱਤੀ ਹੈ ਤਾਂ NPK 00.52.34 ਦੀ ਸਪਰੇਅ ਨਾ ਕਰੋ
Posted by sukhchain
Punjab
17-02-2019 03:34 PM
Punjab
02-17-2019 03:43 PM
Posted by Sumant Itkan
Punjab
17-02-2019 03:24 PM

Punjab
02-17-2019 05:55 PM
Posted by lucky kumar
Uttar Pradesh
17-02-2019 03:24 PM

Punjab
02-18-2019 05:24 PM
Posted by sagar choudhary
Uttar Pradesh
17-02-2019 03:17 PM

Punjab
02-21-2019 07:14 PM
Posted by Dnyaneshwar Vishnu Shitole
Maharashtra
17-02-2019 03:09 PM

Punjab
02-22-2019 09:50 AM
Posted by Jagdeep Singh Randhawa
Punjab
17-02-2019 02:47 PM

Punjab
02-23-2019 04:01 PM
Posted by jagmeet singh
Punjab
17-02-2019 02:37 PM

Punjab
02-17-2019 05:57 PM
Posted by inderpal
Punjab
17-02-2019 02:30 PM
Punjab
02-22-2019 10:10 AM
Posted by ਸਨੀ ਸਿੰਘ
Punjab
17-02-2019 02:13 PM

Punjab
02-17-2019 02:23 PM
Posted by anand kumar
Bihar
17-02-2019 01:43 PM

Punjab
02-17-2019 02:24 PM
Posted by Dhanoa
Chandigarh
17-02-2019 01:34 PM

Punjab
02-18-2019 07:21 PM
Posted by Gurveer sidhu
Punjab
17-02-2019 01:26 PM
Punjab
02-17-2019 02:23 PM
Posted by manjinder singh
Punjab
17-02-2019 01:09 PM

Punjab
02-17-2019 02:28 PM
Posted by ਪਲਵਿੰਦਰ ਸਿੰਘ
Punjab
17-02-2019 01:00 PM
Punjab
02-17-2019 01:22 PM
ਪਲਵਿੰਦਰ ਸਿੰਘ ਜੀ ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਵੀ ਫੈਟ ਵਧੇਗੀ ਪਰ ਤੁਸੀ ਰੋਜਾਨਾ 250 ਗ੍ਰਾਮ ਤੋਂ ਵੱਧ ਨਾ ਪਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਵਧੀਆ ਹੈ ਇਸ ਤੋਂ ਇਲਾਵਾ ਤੁਸੀ ਫੈਟ ਵਧਾਾਉਣ ਲਈ ਗਾਂ ਨੂੰ more milk ਨਾਮ ਦਾ ਪਾਊਡਰ ਦਿਓ ਬਾਕੀ ਫੀਡ ਦੁੱਧ ਦੇ ਹਿਸਾਨ ਨਾਲ ਪਾਓ ਤੇ ਇਸ ਪਾਊਡਰ ਦਾ ਵੀ ਵਧੀਆ .... (Read More)
ਪਲਵਿੰਦਰ ਸਿੰਘ ਜੀ ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਵੀ ਫੈਟ ਵਧੇਗੀ ਪਰ ਤੁਸੀ ਰੋਜਾਨਾ 250 ਗ੍ਰਾਮ ਤੋਂ ਵੱਧ ਨਾ ਪਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਵਧੀਆ ਹੈ ਇਸ ਤੋਂ ਇਲਾਵਾ ਤੁਸੀ ਫੈਟ ਵਧਾਾਉਣ ਲਈ ਗਾਂ ਨੂੰ more milk ਨਾਮ ਦਾ ਪਾਊਡਰ ਦਿਓ ਬਾਕੀ ਫੀਡ ਦੁੱਧ ਦੇ ਹਿਸਾਨ ਨਾਲ ਪਾਓ ਤੇ ਇਸ ਪਾਊਡਰ ਦਾ ਵੀ ਵਧੀਆ ਰਿਜ਼ਲਟ ਹੈ ਇਸ ਨੂੰ ਮਗਵਾਉਣ ਲਈ 978063041 ਨੰਬਰ ਤੇ ਸੰਪਰਕ ਕਰੋ
Posted by jatin Kumar
Punjab
17-02-2019 12:38 PM

Punjab
02-21-2019 08:04 PM
jatin ji tuci iss nu sarrakind plus bolus 1-1 swere sham deo , isde nal tuci Calcimust gold liqued 100ml rojana deni suru kro , iss nal farak paa jawega..
Posted by MANDEEP SINGH
Haryana
17-02-2019 12:29 PM
Haryana
02-18-2019 05:14 PM
ਮਨਦੀਪ ਜੀ Stevia ਤੋਂ ਸਾਨੂੰ ਸ਼ੁਗਰ ਮਿਲਦੀ ਹੈ ਸਾਨੂ ਇਸ ਦੇ ਪਤਿਆਂ ਤੋਂ ਜ਼ੀਰੋ ਕੈਲੋਰੀਜ਼ ਸਵੀਟਨੈੱਸ ਮਿਲਦੀ ਹੈ ਜੋ ਕਿ ਇਹ ਸ਼ੂਗਰ ਤੋਂ ਜਾਇਦਾ ਮਿੱਠੇ ਹੁੰਦੇ ਹਨ ਭਾਰਤ ਵਿਚ ਇਸਦੀਆਂ 2 ਕਿਸਮਾਂ ਲਗਾਈਆ ਜਾਂਦੀਆਂ ਹਨ mds 14 ਅਤੇ mds13 ਇਸਦੇ ਲਈ ਤਾਪਮਾਨ 30℃ ਤੋਂ 32℃ ਚਾਹੀਦਾ ਹੈ 1. ਪੰਜਾਬ ਵਿੱਚ ਝੋਨੇ ਦੀ ਕਾਸ਼ਤ ਜ਼ਿਆਦਾ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਹੈ ਪ.... (Read More)
ਮਨਦੀਪ ਜੀ Stevia ਤੋਂ ਸਾਨੂੰ ਸ਼ੁਗਰ ਮਿਲਦੀ ਹੈ ਸਾਨੂ ਇਸ ਦੇ ਪਤਿਆਂ ਤੋਂ ਜ਼ੀਰੋ ਕੈਲੋਰੀਜ਼ ਸਵੀਟਨੈੱਸ ਮਿਲਦੀ ਹੈ ਜੋ ਕਿ ਇਹ ਸ਼ੂਗਰ ਤੋਂ ਜਾਇਦਾ ਮਿੱਠੇ ਹੁੰਦੇ ਹਨ ਭਾਰਤ ਵਿਚ ਇਸਦੀਆਂ 2 ਕਿਸਮਾਂ ਲਗਾਈਆ ਜਾਂਦੀਆਂ ਹਨ mds 14 ਅਤੇ mds13 ਇਸਦੇ ਲਈ ਤਾਪਮਾਨ 30℃ ਤੋਂ 32℃ ਚਾਹੀਦਾ ਹੈ 1. ਪੰਜਾਬ ਵਿੱਚ ਝੋਨੇ ਦੀ ਕਾਸ਼ਤ ਜ਼ਿਆਦਾ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ ਪੌਣ-ਪਾਣੀ ਮੁਤਾਬਕ ਰੇਤਲੀ ਤੇ ਕੰਢੀ ਖੇਤਰ ਦੀ ਧਰਤੀ ਇਸ ਫ਼ਸਲ ਲਈ ਵਧੇਰੇ ਲਾਹੇਵੰਦ ਹੈ ਇਸ ਫ਼ਸਲ ਨੂੰ ਪਾਣੀ ਬਹੁਤ ਘੱਟ ਲੱਗਦਾ ਹੈ ਤੇ ਇੱਕ ਵਾਰੀ ਪੌਦੇ ਲਾਉਣ ਤੋਂ ਬਾਅਦ 5 ਸਾਲ ਫ਼ਸਲ ਦੀ ਕਟਾਈ ਹੀ ਕਰਨੀ ਹੁੰਦੀ ਹੈ 2. ਪਹਿਲੀ ਫ਼ਸਲ ਦੀ ਕਟਾਈ ਤਿੰਨ ਮਹੀਨਿਆਂ ਬਾਅਦ ਹੋਣ ਕਾਰਨ ਕਿਸਾਨਾਂ ਨੂੰ ਆਮਦਨ ਜਲਦੀ ਸ਼ੁਰੂ ਹੋ ਜਾਂਦੀ ਹੈ ਇੱਕ ਏਕੜ ਜ਼ਮੀਨ ਵਿੱਚ 30 ਤੋਂ 40 ਹਜ਼ਾਰ ਪੌਦੇ ਲੱਗਦੇ ਹਨ ਮਹੱਤਵਪੂਰਨ ਤੱਥ ਇਹ ਹੈ ਕਿ ਇਸ ਫ਼ਸਲ ’ਤੇ ਕੀਟਨਾਸ਼ਕ ਜਾਂ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਨਹੀਂ ਹੁੰਦੀ 3. ਯੂਰੀਆ ਜਾਂ ਡੀਏਪੀ ਖਾਦ ਦੀ ਥਾਂ ਸਿਰਫ਼ ਰੂੜੀ ਦੀ ਖਾਦ ਦੀ ਹੀ ਵਰਤੋਂ ਹੁੰਦੀ ਹੈ ਇਸ ਤਰ੍ਹਾਂ ਨਾਲ ਕੁਦਰਤੀ ਖੇਤੀ ਦਾ ਹਿੱਸਾ ਵੀ ਕਹੀ ਜਾ ਸਕਦੀ ਹੈ ਸਟੀਵੀਆ ਦੇ ਪੌਦੇ ਵਿੱਚ ਮਿਠਾਸ ਹੋਣ ਕਾਰਨ ਪਸ਼ੂ ਵੀ ਮੂੰਹ ਨਹੀਂ ਲਾਉਂਦੇ 4.ਇਹ ਫ਼ਸਲ ਘੱਟੋ ਘੱਟ ਇੱਕ ਕਨਾਲ ਰਕਬੇ ਵਿੱਚ ਵੀ ਲਗਾਈ ਜਾ ਸਕਦੀ ਹੈ ਪਰ ਜੇਕਰ 5 ਏਕੜ ਵਿੱਚ ਲਾਈ ਜਾਵੇ, ਤਾਂ ਭਾਰਤ ਸਰਕਾਰ ਕੁੱਲ ਲਾਗਤ ਦਾ 40 ਫੀਸਦੀ ਸਬਸਿਡੀ ਵੀ ਦਿੰਦੀ ਹੈ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਲਾ ਰਹੀ ਜ਼ੋਰ:ਇਸ ਲਈ ਕੰਢੀ ਖੇਤਰ ਦੇ ਕਿਸਾਨਾਂ ਨੂੰ ਸਟੀਵੀਆ ਲਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਪੰਜਾਬ ’ਚ ਇਸ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਨੇ ਵਧੀਕ ਮੁੱਖ ਸਕੱਤਰ (ਵਿਕਾਸ) ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਹੈ ਪੰਜਾਬ ਦੇ ਕਮਿਸ਼ਨਰ ਖੇਤੀਬਾੜੀ ਡਾ. ਬਲਵਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਟੀਵੀਆ ਦੀ ਫਸਲ ਝੋਨੇ ਤੇ ਕਣਕ ਦਾ ਬਦਲ ਬਣ ਸਕਦੀ ਹੈ ਦੂਜਾ ਇਸ ਫ਼ਸਲ ਤੋਂ ਕਣਕ ਤੇ ਝੋਨੇ ਦੇ ਮੁਕਾਬਲੇ ਕਮਾਈ ਵੀ ਜ਼ਿਆਦਾ ਹੁੰਦੀ ਹੈ ਇਸਦੇ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ :-Rajpal Singh Gandhi :-9814060700ਡ੍ਰੈਗਨ ਫਲ ਦੀ ਖੇਤੀ ਦੇ ਲਈ ਡ੍ਰੈਗਨ ਫਲ ਦੀਆਂ ਕਲਮਾਂ ਲਗਾਈਆਂ ਜਾਂਦੀਆਂ ਹਨ, ਇਹ ਰੁੱਖ ਗੁਜਰਾਤ ਵਿੱਚ ਹੁੰਦਾ ਹੈ ਇੱਕ ਲੱਕੜੀ ਵਿੱਚ ਇਸ ਦੀਆਂ ਲਗਭਗ 1600 ਕਲਮਾਂ ਲਗਾਈਆਂ ਜਾਂਦੀਆਂ ਹਨ ਅਤੇ ਇਨ੍ਹਾਂ ਕਲਮਾਂ ਨੂੰ ਪਹਿਲਾਂ ਗਮਲੇ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਫਿਰ ਅਪ੍ਰੈਲ ਤੋਂ ਸਿਤੰਬਰ ਤੱਕ ਕਦੇ ਵੀ ਖੇਤ ਵਿੱਚ ਲਗਾ ਸਕਦੇ ਹੋ ਇੱਕ ਕਲਮ ਲਗਭਗ 70 ਰੁਪਏ ਦੀ ਆਉਂਦੀ ਹੈ ਜ਼ਿਆਦਾ ਜਾਣਕਾਰੀ ਦੇ ਲਈ ਹੇਠਾਂ ਦਿੱਤੇ ਗਏ ਨੰਬਰ ਤੇ ਗੱਲ ਕਰ ਸਕਦੇ ਹੋ, ਵਿਜੇ ਕੁਮਾਰ 7065414241 ਧੰਨਵਾਦ
Posted by pinder mann
Punjab
17-02-2019 12:20 PM

Punjab
02-17-2019 02:31 PM
Posted by jaswinder singh
Punjab
17-02-2019 11:59 AM
Punjab
02-22-2019 09:41 AM
ਹਾਜੀ ਤੁਸੀ ABS ਦਾ PIONEER BULL ਦਾ ਸੀਮਨ ਲਗਾਓ ਇਹ ਵਧੀਆ ਹੈ ਜੀ ਤੇ ਲੱਗਭੱਗ 350 ਤੋਂ 500 ਰੁਪਏ ਤੱਕ ਮਿਲ ਜਾਵੇਗਾ ਬਾਕੀ ਤੁਸੀ 9814799714 ਨੰਬਰ ਤੇ ਬਲਵਿੰਦਰ ਸਿੰਘ ਸੈਣੀ ਜੀ ਨਾਲ ਸੰਪਰਕ ਕਰੋ
Posted by Balwinder Singh
Punjab
17-02-2019 11:20 AM
Punjab
02-21-2019 08:07 PM
ਤੁਸੀ ਮੱਝ ਨੂੰ Biotrim IM ਇੰਜੇਕਸ਼ਨ ਲਗਵਾਓ ਇਹ ਤੁਸੀ 20 ਮਿਲੀ ਲਗਵਾਓ ,ਇਹ ਤੁਸੀ 3 ਇੰਜੇਕਸ਼ਨ ਲਗਵਾਓ ਇਸਦੇ ਨਾਲ ਤੁਸੀ Broton liqued 50ml ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ .
Posted by lakhvinder singh
Rajasthan
17-02-2019 10:55 AM

Punjab
02-17-2019 11:36 AM
Knak vich fungus diseases nu control krn lyi Tilt da result best hai.tuc esdi spray @200 ml prati acre de hisab nal kr skde ho.
Posted by Arshpreet Singh
Punjab
17-02-2019 10:26 AM

Punjab
11-30--0001 12:00 AM
Posted by simar
Punjab
17-02-2019 10:25 AM

Punjab
02-18-2019 05:03 PM
Simar ji mausam vibhag de anusar aj tuhade ilake vich meeh payega. dhanwad
Posted by happy
Punjab
17-02-2019 09:52 AM
Punjab
02-17-2019 10:35 AM
Happy g ihh jyada pani de kaarn ho reha hai..jekar vaahn jyada dakar hai tan 3kg sulphur mitti vich mila ke shitta de deo...kanak vichla pani sukk jawega ate patte khul jange...
Posted by jaswinder singh
Punjab
17-02-2019 09:45 AM
Punjab
02-21-2019 03:49 PM
ਜਗਰਾਓ PDFA ਦਾ ਮੇਲਾ 15 ਦਸੰਬਰ 2018 ਨੂੰ ਹੋਇਆ ਸੀ ਜੀ ਤੇ ਅਗਲੇ ਮੇਲੇ ਦੀ ਕੋਈ ਤਰੀਖ ਅਜੇ ਜਾਰੀ ਨਹੀ ਹੋਈ ਹੈ ਜੀ
Posted by Arshpreet Singh
Punjab
17-02-2019 09:45 AM

Punjab
02-17-2019 10:36 AM
Nahi ji ihna tina nu ikk dooje nal mix kr ke spray na kro... gibberellic acid@250ml di alag ton spray kro...00:52:34 di spray alag ton kro... manganese di spray da hun time langh gya hai...iss di lod nahi hai..
Posted by Aashish beniwal
Rajasthan
17-02-2019 09:20 AM

Punjab
02-18-2019 05:35 PM
बकरी का ढूध आप जहा पे भी बेचेंगे आपको गाय के दूध के रेट के बराबर ही रेट मिलेगा और अगर आपको इससे जयादा रेट लेना है तो आपको अपने लेवल पर दूध की पैकिंग अच्छे तरीके से करके लोकल मंडी में सेल करने की कोसिस करे जी क्यकि आपको मार्केटिंग खुद बनानी पड़ेगी जी.
Posted by Vijay rana
Uttar Pradesh
17-02-2019 09:18 AM

Punjab
03-07-2019 12:31 PM
विजय जी ट्रेनिंग के लिए आप Fisheries Department Head Office Uttar Pradesh Lucknow, Address: 7, Faizabad Road, Babu Ganj, Lucknow, Uttar Pradesh 226007, Phone: 07288 777 538 से सम्पर्क कर सकते है और आप Krishi vigyan kendra,saharanpur, Address: Keshav Nagar, Saharanpur, Uttar Pradesh 247001 से भी सम्पर्क कर सकते है
Posted by Vijay rana
Uttar Pradesh
17-02-2019 09:09 AM

Punjab
03-07-2019 12:14 PM
यूनिवर्सिटी के मुताबिक आप एक एकड़ से शुरू कर सकते हैं एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लग.... (Read More)
यूनिवर्सिटी के मुताबिक आप एक एकड़ से शुरू कर सकते हैं एक एकड़ में 5000 पूंग डाल सकते हैं यह 2 से 3 इंच का होता है यदि 5000 डालना है तो 3000 रोहू, 1000 कतला, 500 कॉमन कॉर्प और 500 मरीगल नस्ल डाली जाए यह पूंग आप मछली पालन विभाग से खरीद सकते हैं यह एक इंच का बच्चा 10 पैसा प्रति बच्चा मिलेगा यदि बढ़िया खुराक डाली जाए तो 8 महीनों में यह लगभग 800—900 ग्राम का हो जाता है बाकी मछली पालन के लिए नहरी पानी बढ़िया होता है और आप गांव का छप्पड़ ठेके से लेकर भी यह काम शुरू कर सकते हैं तालाब में मछली के बीज डालने से पहले इस बात की जांच कर लेनी चाहिए कि उस तालाब में काफी मात्रा में मछली की कुदरती खुराक उपलब्ध है तालाब में प्लैंकटान की अच्छी मात्रा करने के उद्देश्य से यह जरूरी है कि रूड़ी की खाद के साथ सुपर फास्फेट 300 किलोग्राम और यूरिया 180 किलोग्राम प्रति वर्ष प्रति हेक्टैयर के मान से डाली जाए तालाब में से हानिकारक मछलियों और कीड़े मकौड़ों को निकाल लेना चाहिए मंडीकरण की कोई दिक्कत नहीं है यह लोकल ही सेल हो जाती हे यदि आप मछली पालन का काम शुरू करना चाहते हैं तो ट्रेनिंग बहुत जरूरी है यह ट्रेनिंग FFDA(fish farmer development aggency) हर जिले में बनी है जहां हमारा खेतीबाड़ी विभाग है वहां इसके अफसर बैठते हैं वहां जाकर एप्लीकेशन भरवायें वहां आपको 5 दिन की ट्रेनिंग दी जायेगी यह मुफ्त है कोई पैसा नहीं लगता इसका आपको र्स्टीफिकेट दिया जाता है ट्रेनिंग के लिए दसवीं पास होना ज़रूरी है यह डिपार्टमेंट जहाँ खेतीबाड़ी अफसर बैठता है जैसे जैसे कचिहरी, डी सी दफ्तर बोल देते है उसमें बना होता है, मछली पालन के लिए सेम वाले इलाके में 90% सब्सिडी होती है और बाकि इलाकों में 40% सब्सिडी होती है आप अपने ज़िले के FFDA ( fish farming development agency ) दफ्तर में जाएं जो कि आमतौर पर डी सी दफ्तर या कचिहरी में बना होता है, आप वहां ज़मीन की फर्द, स10th र्टिफिकेट और जहाँ तालाब बनाना है वहां की 2 फोटो लेकर जाएं उसके बाद FFDA के अफ़सर आपको फाइल तैयार करवाएंगे और आपकी ज़मीन देखकर तालाब बनाने का तरीका बताएंगे और फिर आपको 40% सब्सिडी के लिए फाइल तैयार कर लोन अप्लाई के बारे में समझा देंगे
Posted by Amritpal singh
Punjab
17-02-2019 08:51 AM

Punjab
02-18-2019 05:01 PM
Posted by Harman Sidhu
Chattisgarh
17-02-2019 08:44 AM

Punjab
02-17-2019 11:41 AM
Knak vich tele di roktham lyi Actara(thiamethoxam 25WG) @40 gm prati acre de hisab nal spray kr skde ho. Boron knak di fasl lyi ekk jroori tat hai esdi dose @100 gm per acre hai. esnu Actara vich mila ke spray nhi ho skda.ehna si alag alag spray hi kro.
Posted by harmandeep singh
Punjab
17-02-2019 08:38 AM

Punjab
02-17-2019 11:43 AM
Jekar tuhanu knak vich tatt di deficiency nazar aoundi hai tn tuc ess vich Dr. dalal ghol di spray kr skde ho.ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai.