
Posted by Rupinder sony
Punjab
21-09-2022 09:19 AM
ਸੋਣੀ ਜੀ ਤੁਸੀਂ ਗੰਨੇ ਦੀ copb 95,96,92 ਕਿਸਮ ਦੀ ਬਿਜਾਈ ਕਰ ਸਕਦੇ ਹੋ ਇਹਨਾ ਦਾ ਝਾੜ 425 ਕੁਇੰਟਲ ਪ੍ਰਤੀ ਏਕੜ ਦੇ ਆਸ ਪਾਸ ਆ ਜਾਂਦਾ ਹੈ

Posted by Vikram singh batth
Punjab
21-09-2022 08:45 AM
Vikram ji amrood de fruit da size usdi kisam de hisab nal hunda hai kirpa karke daso ke tuc kehdi kisam di bijai kiti hai ta jo tuhanu usde hisab nal jankari diti ja sake.

Posted by Vikram singh batth
Punjab
21-09-2022 08:42 AM
Vikram ji kinnu diggn de kayi karn hunde han jive jyada pani lag gea ya isto ilava physiological disorder krke vi digde han isdi roktham de layi tuc filhal planofix@10ml nu prati 15 litre pani de hisab nal spray karo isdi spray tuc 20 dina bad repeat kar deo.

Posted by Aspreet singh
Punjab
21-09-2022 08:34 AM
ਅਰਸ਼ਪ੍ਰੀਤ ਜੀ ਤੁਸੀ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ ਕੈਲਸ਼ੀਅਮ ਦੇਣ ਦੀ ਜਰੂਰਤ ਨਹੀਂ ਹੈ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix ਫੀਡ ਦਿਓ ਅਤੇ ਸੂਣ ਤੋਂ 20 ਦਿਨ ਪਹਿਲਾ Metabolite ਪਾਊਡਰ ਰੋਜਾਨਾ ਇਕ ਪਾਉਚ ਦਿਓ

Posted by kulvir singh
Punjab
21-09-2022 08:33 AM
ਕੁਲਵੀਰ ਜੀ, ਇਹ thrips ਅਤੇ anthracanose ਬਿਮਾਰੀ ਦਾ ਇੱਕਠਾ ਹਮਲਾ ਹੈ ਇਸ ਦੀ ਰੋਕਥਾਮ ਲਈ ਤੁਸੀਂ Ethion 1ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਅਤੇ ਹਫਤੇ ਬਾਅਦ copper oxychloride 2g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।

Posted by sachin
Madhya Pradesh
21-09-2022 08:33 AM
सचिन जी फसल को जानवरों से बचाने के लिए आप खेत में फेंसिंग कर सकते है इसके इलावा आप Prem Raj Saini 9719432296 जी से सम्पर्क कर सकते है इन्हो ने एक खाद त्यार की है जिसकी बदबू से जानवर खेत में नहीं आते।धन्यवाद

Posted by himanshu kumar
Uttar Pradesh
21-09-2022 08:32 AM
Himanshu ji vaise to yeh kisam ke hisab se hi badte hai pr iske upar aap npk 10 gram ko prati litre paani ke hisab se prayog bhi kar sakte hai

Posted by kulvir singh
Punjab
21-09-2022 08:29 AM
ਕੁਲਵੀਰ ਜੀ, ਇਹ thrips ਅਤੇ anthracanose ਬਿਮਾਰੀ ਦਾ ਇੱਕਠਾ ਹਮਲਾ ਹੈ ਇਸ ਦੀ ਰੋਕਥਾਮ ਲਈ ਤੁਸੀਂ Ethion 1ml /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਅਤੇ ਹਫਤੇ ਬਾਅਦ copper oxychloride 2g /L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
Posted by Navkanwal jot Singh
Punjab
21-09-2022 08:24 AM
ਸਿੰਘ ਜੀ ਬਰਸੀਨ ਦੀ ਬਿਜਾਈ ਤੁਸੀਂ ਹੁਣ ਤੋਂ ਲੈਅ ਕੇ 1 ਅਕਤੂਬਰ ਤੱਕ ਕਰ ਸਕਦੇ ਹੋ

Posted by Gurwinder singh
Punjab
21-09-2022 08:02 AM
ਗੁਰਵਿੰਦਰ ਜੀ ਜੇਕਰ ਪਹਿਲਾ ਵਾਲੀ ਸਪਰੇਅ ਕਰੀ ਨੂੰ 10 ਦਿਨ ਹੋ ਗਏ ਹਨ ਤਾਂ ਤੁਸੀਂ dimethoate 2ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by Balwinder Singh
Punjab
21-09-2022 08:00 AM
ਬਲਵਿੰਦਰ ਜੀ ਇਹ ਝੋਨੇ ਦੀ ਗੋਭ ਵਿਚ ਆਉਣ ਵਾਲੀ ਸੁੰਡੀ ਦੇ ਲਛੱਣ ਹਨ ਇਹ ਸੁੰਡੀ ਨੇ ਪਹਿਲਾ ਹਮਲਾ ਕੀਤਾ ਹੋਊਗਾ ਤੁਹਾਡੀ ਫਸਲ ਤੇ ਉਹਦੇ ਲਛੱਣ ਹੁਣ ਦਿਖਾਈ ਦੇ ਰਹੇ ਹਨ ਹੁਣ ਇਸਦਾ ਕੋਈ ਵੀ hal ਨਹੀਂ ਹੈ ਕਿਉੰਕਿ ਹੁਣ ਕੋਈ ਵੀ ਕੀਟਨਾਸ਼ਕ ਸਪਰੇਅ ਨਾਲ ਝਾੜ ਹੋਰ ਘਾਟ ਸਕਦਾ ਹੁਣ ਤੁਸੀਂ ਬੋਰੋਨ 100 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ
Posted by Balwinder Singh
Punjab
21-09-2022 07:56 AM
ਬਲਵਿੰਦਰ ਜੀ ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਕਿ ਤੁਸੀ ਕਿਹੜੇ ਡਾਕਟਰ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ।
Posted by Balwinder Singh
Punjab
21-09-2022 07:54 AM
ਬਲਵਿੰਦਰ ਜੀ ਹੁਣ ਝੋਨਾ ਜਿਹੜਾ ਹੈਗਾ ਉਹ ਨਿਸਾਰ ਚੁੱਕਿਆ ਤਕਰੀਬਨ ਅਤੇ ਦਾਣੇ ਬਣ ਰਹੇ ਹਨ ਸੋ ਤੁਸੀ ਹੁਣ ਕੋਈ ਵੀ ਦਵਾਈ ਵਾਲੀ ਸਪਰੇਅ ਨਾ ਕਰੋ ਉਹ ਤੁਸੀਂ ਪਹਿਲਾ ਵੀ ਨਹੀਂ ਕਰ ਚੁੱਕੇ ਹੋ ਹੁਣ ਤੁਸੀਂ ਬੋਰੋਨ ਦੀ ਸਪਰੇਅ 100 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ ਇਹਦੇ ਨਾਲ ਦਾਣੇ ਦਾ ਸਾਈਜ਼ ਅਤੇ ਝਾੜ ਵੱਧ ਸਕਦਾ ਅਤੇ ਖਾਲੀ ਦਾਣੇ ਵੀ ਕੁਛ ਹੱਦ ਤਕ ਭਰ ਸਕਦੇ ਨੇ
Posted by Jagdeep Singh Randhawa
Punjab
21-09-2022 06:56 AM
Jagdeep ji tuci iss nu polli miti wali jgah bunn ke rakho ate iss nu DCR inj. 2.5gm, Avil inj. 10ml mix krke lgao ate ifer-h inj. 5ml 1-1 din de frak nal lgao ate iss upar liniment turpentine oil di malish kro.
Posted by ਹਰਮਨਜੀਤ ਸਿੰਘ
Punjab
21-09-2022 06:34 AM
Harmanjeet ji jhone vich haldi rog di roktham krn de layi tuc propiconazole@200ml nu prati acre de hisab nal spray karo ate jekar isda permanent hal karn ahai ta beej nu sodh ke beejo ate bimari reht beej di bijai karo.
Posted by Gurjeet singh
Punjab
21-09-2022 05:56 AM
ਤੁਸੀ ਉਸ ਨੂੰ Calpond gold Liquid 100ml ਰੋਜਾਨਾ 5 ਦਿਨ ਦਿਓ ਫਿਰ 50ml ਰੋਜਾਨਾ ਦਿਓ ਅਤੇ ਉਸ ਨੂੰ Lacup ਪਾਊਡਰ 100gm ਰੋਜਾਨਾ ਦਿਓ ਅਤੇ Simlage Bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ

Posted by Manpreet singh
Punjab
21-09-2022 05:09 AM
Manpreet ji PAU da kisan mela 23-24 September nu hai.

Posted by Sanjay Goel
Punjab
20-09-2022 10:31 PM
Mr. Goel if you want to buy sahiwal cow please contact on this. no. 9649038200 with Navroop Singh. thanks.
Posted by Navjot kaur
Punjab
20-09-2022 10:18 PM
Navjot ji jekar thoda jakhm hai fir tuci uss uppar kiskin lotion lgga skde ho ate Cipro 250mg tablet 1-1 swere sham deo. jekar jakhm thoda vdha hai tan monocef inj. 1gm lgwao ate kiskin tube lgaunde rho.

Posted by deepak kumar
Bihar
20-09-2022 09:56 PM
Deepak ji usko aap achi khurak ke sath sath potasium iodied powder 7gm rojana dena suru kren aur 6 din tak den aur usko ifer-h inj. 5ml lgwayen yeh 1-1 din ke frak se 3 injection lgwa skte hai.
Posted by Joban Randhawa
Punjab
20-09-2022 09:53 PM
ਜੋਬਨ ਜੀ ਹੁਣ ਝੋਨੇ ਵਿਚ ਦਾਣੇ ਬਣਨ ਲੱਗ ਗਏ ਹਨ ਅਤੇ ਪੱਤੇ ਜਾ ਨੋਕਾਂ ਪੀਲੇ ਪੈਣਾ ਕੋਈ ਵੱਡੀ ਗੱਲ ਨਹੀਂ ਹੁਣ ਤੁਹਾਨੂੰ ਕੋਈ ਵੀ ਸਪਰੇ ਕਰਨ ਦੀ ਜਰੂਰਤ ਨਹੀਂ ਸਗੋਂ ਸਪਰੇ ਕਰਨ ਨਾਲ ਫ਼ਸਲ ਉਪਰ ਮਾੜਾ ਅਸਰ ਪੈ ਸਕਦਾ ਜਿਸ ਨਾਲ ਝਾੜ ਘਟ ਸਕਦਾ।

Posted by Jhajj
Punjab
20-09-2022 09:44 PM
Jhajj ji kirpa krke uss nu doctor ton check krwao kyuki usda temp. kina down hai uss hisab nal sahi ilaj ho skda ha.
Posted by Kang Saab
Punjab
20-09-2022 09:31 PM
Posted by Jagdev Singh
Punjab
20-09-2022 09:18 PM
ਜਗਦੇਵ ਜੀ ਤੁਸੀ ਇਸ ਨੂੰ Capofom injection 1gm, Megludyne inj 20ml, Tincal injection 20ml, Tonophos inj. 20ml ਲਗਵਾਓ ਅਤੇ ਇਸ ਨੂੰ calciumst gel 300ml ਰੋਜਾਨਾ 3 ਦਿਨ ਪਿਲਾਓ ਅਤੇ ਇਸ ਨੂੰ ਚਾਰਾ ਇਕੱਠਾ ਪਾਉਣ ਦੀ ਜਗ੍ਹਾ ਥੋੜਾ ਥੋੜਾ ਕਰਕੇ ਦਿਓ ਜੀ

Posted by Abhishek
Madhya Pradesh
20-09-2022 09:06 PM
कृप्या आप अपना सवाल विस्तार से पूछें कि आप मुर्गी के बारे में क्या जानकारी लेना चाहते है और किस नस्ल की मुर्गी के बारे में पूछ रहे है ताकि आपको उनके बारे में सही जानकारी दी जा सके।
Posted by Vikramjeet singh
Uttar Pradesh
20-09-2022 08:58 PM
vikram ji iske liye aap dinotefuran 80 gram ko prati acre ke hisab se prayog kar sakte hai.

Posted by ਬਲਦੇਵ ਸਿੰਘ ਨੰਬਰਦਾਰ
Punjab
20-09-2022 08:57 PM
ਬਲਦੇਵ ਜੀ ਇਹੋ ਜਿਹੇ ਕੋਈ ਵੀ ਗੱਲ ਨਹੀਂ ਹੈ ਤੁਸੀਂ ਮਟਰ ਨੂੰ ਬੀਜ ਸਕਦੇ ਹੋ ਸਗੋਂ ਮਟਰ ਤਾਂ ਵਿਚ nitrogen ਨੂੰ ਵੀ ਫਿਕਸ ਕਰਦੇ ਹਨ ਅਤੇ ਉਪਜਾਊ ਸ਼ਕਤੀ ਵਧਾਉਂਦੇ ਹਨ

Posted by balraj singh
Punjab
20-09-2022 08:55 PM
Balraj ji ehh dard krke ho skda hai tuci uss nu Gentamycin inj. 2ml ate Milonex inj. 2ml lgaa skde ho. baki uss nu change hajme lai brotone liquid 10ml rojana deo.

Posted by Gurpreet Singh
Punjab
20-09-2022 08:50 PM
ਗੁਰਪ੍ਰੀਤ ਜੀ ਤੁਸੀਂ ਸਪਰੇ ਬਿਲਕੁਲ ਸਹੀ ਕੀਤੀ ਹੈ ਹੁਣ ਤੁਹਾਨੂੰ ਹੋਰ ਕੋਈ ਵੀ ਸਪਰੇ ਕਰਨ ਦੀ ਜਰੂਰਤ ਨਹੀਂ ਹੈ ਹੁਣ ਹੋਰ ਸਪਰੇ ਕਰਨ ਨਾਲ ਝਾੜ ਘਾਟ ਸਕਦਾ ਹੈ।

Posted by yogendra kumar
Uttar Pradesh
20-09-2022 08:40 PM
ढैंचा की फसल को शुष्क व नम जलवायु व सभी प्रकार की भूमियों में उगा सकते हैं। जलमग्न वाली भूमियों में ही यह 1.5 - 1.8 मी. ऊंचाई तक बढवार कर लेता है।भूमि का पी.एच. मान 9.5 होने पर भी इसे उगा सकते हैं। अतः लवणीय व क्षारीय भूमियों के सुधार के लिए यह सर्वोत्तम है।ढैंचा की फसल का बुआई का समय मई से अगस्त महीने तक उपयुक्त होता ह.... (Read More)
ढैंचा की फसल को शुष्क व नम जलवायु व सभी प्रकार की भूमियों में उगा सकते हैं। जलमग्न वाली भूमियों में ही यह 1.5 - 1.8 मी. ऊंचाई तक बढवार कर लेता है।भूमि का पी.एच. मान 9.5 होने पर भी इसे उगा सकते हैं। अतः लवणीय व क्षारीय भूमियों के सुधार के लिए यह सर्वोत्तम है।ढैंचा की फसल का बुआई का समय मई से अगस्त महीने तक उपयुक्त होता है।ढैंचा की फसल के लिए बीज दर हरी खाद के लिए 24 किलोग्राम प्रति एकड़ वपर्याप्त होता है। साधारणतया हरी खाद के लिए इसकी बुवाई छिड़काव विधि द्वारा करते हैं। कतारों में बुवाई करने पर पौधे से पौधे की दूरी 40 से 45 सेंटीमीटर सर्वोत्तम होती है। बुआई से पहले बीजों को, रात भर पानी में भिगोकर, सुबह बुआई करने से, अंकुरण शीघ्र होता है। गर्मियों में बोई गई ढैंचा की फसल में बुवाई के एक-एक सप्ताह बाद 45 दिन तक सिंचाई करते रहना चाहिए, इस प्रकार 5 से 7 सिंचाई में फसल तैयार हो जाती है। वर्षा ऋतु में सिंचाई, वर्षा के ऊपर निर्भर करती है। बुआई के 40 से 50 दिन बाद खडी हरी फसल को ग्रेन मैन्योर ट्रेम्पलर या डिस्क प्लोजिंग या डिस्क हैरो की सहायता से खेत में पलटकर मिला देते हैं। इस समय खेत में नमी का होना अति आवश्यक है ताकि जैव पदार्थ का सडाव प्रारम्भ हो सके। इस समय तक फसल में 80 से 115 किलोग्राम नाइट्रोजन व 200 से 250 क्विंटल जैव पदार्थ, प्रति हेक्टेयर खेत को प्राप्त हो जाता है।

Posted by Navraj
Punjab
20-09-2022 08:37 PM
navraj ji es ghah nu october mahine ton lai ke december mahine takk bijan di sifarish kiti jandi hai.
Posted by Aishdeep Sekhon
Punjab
20-09-2022 08:31 PM
Aishdeep ji, matra di bijai drill naal 60 cm vaalia vatta te kiti jandi hai ate har vatt te do lines matra dia bijia jandia han hor jankari lai video attach kite link to dekh sakde ho ji. https://youtu.be/ypM1WVqwnxI

Posted by FD
Chandigarh
20-09-2022 08:29 PM
FD after harvesting of paddy you can sow potato which is best cash crop for rabi season.

Posted by FD
Chandigarh
20-09-2022 08:17 PM
FD copper sulphate is not recommended in organic farming but if you are not doing organic farming then you can use copper sulphate 2g/L of water to save plants from diseases.

Posted by jagjeet singh
Punjab
20-09-2022 07:54 PM
Jagjeet ji, pexalon dvaai di varto jhone de vich brown plant ate white hopper di rokthaam lai kiti jandi hai , is dvaai di varto 94 ml/acre de hisaab naal spray kar ke kiti jandi hai ji.

Posted by jagjeet singh
Punjab
20-09-2022 07:52 PM
sir ziri aa nu tela bhut Jada paa rya mrr v rya prr jmaa nii mrr rya dubara paa jnda kii kita jawa ?
Jagjeet ji tele di vadhan di samratha kaafi jyada hundi hai is lai ih jldi khet vich population bna lainda hai tusi tele di rokthaam lai Dinotefuran 80g/acre de hisaab nal spray kar sakde ho ji.

Posted by paramjit singh
Punjab
20-09-2022 07:46 PM
Paramjit ji aje university vich training nhi hai tuci training lenn lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra, Abohar (Fazilka),Punjab Contact details Dr Ramesh Kumar, Head KVK, Contact No.: +91-9478910117, Landline No. 01634-224024 nal sampark kr skde ho.

Posted by Pushpinder sharma
Punjab
20-09-2022 07:43 PM
ਪੁਸ਼ਪਿੰਦਰ ਜੀ, ਨਿੰਮ ਦਾ ਘੋਲ ਤੁਸੀ ਨਿੰਮ ਦੇ ਪੱਤੇ ਅਤੇ ਬੀਜ ਪਾਣੀ ਉਬਾਲ ਕੇ ਤਿਆਰ ਕਰ ਸਕਦੇ ਹੋ ਅਤੇ ਕਿਸੇ ਵੀ ਰਸ ਚੂਸਣ ਵਾਲੇ ਕੀੜੇ ਜਿਵੇਂ ਕਿ ਤੇਲਾ, ਚੇਪਾ, ਚਿੱਟੀ ਮੱਖੀ ਆਦਿ ਦਾ ਹਮਲਾ ਦਿਖਾਈ ਦੇਣ ਤੇ 10-15 ml/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Preet
Haryana
20-09-2022 07:43 PM
Preet ji, PR 114 kism khet me lgaane ke takreebn 145 din pak ke tyaar ho jaati hai ji.

Posted by Sukhchain singh
Chandigarh
20-09-2022 07:43 PM
Sukhchain ji tuci uss nu 250gm gurr hei khilao eh feed vich mix krke ja sidha khila skde ho ate mineral mixture dinde rho jddo khul ke heat vich aayi fir nawe dudh krwa skde ho.

Posted by Balraj Singh brar
Rajasthan
20-09-2022 07:20 PM
Balraj shore vaali jmeen me aap palak, sarso, Jau ki kheti kar sakte hai.

Posted by gokul ahir
Gujarat
20-09-2022 07:11 PM
Gokul ji aap tarbuj ki sugar baby kism lgaa sakte hai , tarbuz lgaane ka shi smay to February me hai par aap polythene sheet ke neeche ise November December me bhi lgaa sakte hai.
Posted by harman singh
Punjab
20-09-2022 06:42 PM
ਹਰਮਨ ਜੀ ਤੁਸੀ ਇਸ ਨੂੰ Bovimin gl liquid 7ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ ਨਹਾਉਣ ਸਮੇ ਰੋਜਾਨਾ ਸਰੀਰ ਤੇ ਸਰੋਂ ਦੇ ਤੇਲ ਦੀ ਮਾਲਿਸ਼ ਕਰੋ, ਇਹ ਸਰੀਰ ਵਿਚ ਜਰੂਰੀ ਤੱਤਾਂ ਦੀ ਕਮੀ ਕਰਕੇ ਹੋਣ ਲੱਗ ਜਾਂਦਾ ਹੈ

Posted by sukhchain singh
Punjab
20-09-2022 06:33 PM
Sukhchain ji tusi khaad vaali spray naal koi fungicide ya insecticide mix karke na spray karo kyuki is naal pesticide di spray da asar vi ghatt sakda hai is lai tusi insecticide ja fungicide alag to hi spray karo ji.

Posted by kulvir singh
Punjab
20-09-2022 06:23 PM
Kulvir ji, kirpa kar ke ih dasso ki tuhanu fal te koi vi keeda dikhai dinda hai je kise vi tra da keeda dikhai dinda hai ta tusi us di photo jaroor bhejo ji.

Posted by Taran Jit
Punjab
20-09-2022 06:08 PM
Taran jit ji, ganne de vich sundi ate hor vi keedeya di rokthaam lai chlorpyriphos 2 L/acre de hisaab naal 400 litre paani vich ghol ke spray kar sakde ho ji.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image



















