
Posted by Dharminder singh
Punjab
18-02-2019 10:38 AM
ਜੇਕਰ ਪਾਥੀਆਂ ਦੀ ਸਪਰੇਅ ਕਰਨ ਤੋਂ 8-10 ਘੰਟੇ ਮੌਸਮ ਸਾਫ ਰਿਹਾ ਹੈ ਤਾਂ ਇਸਦਾ ਤੁਹਾਨੂੰ ਪੂਰਾ ਅਸਰ ਮਿਲੇਗਾ

Posted by vikas Singh
Chattisgarh
18-02-2019 10:32 AM
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख सकते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं
Posted by Gurdev singh
Punjab
18-02-2019 10:27 AM
Gurdev singh g jekar knak 100 din di ho gyi hai tn oh nisare te aw gyi hovegi. knak vich nisare de time nadeen wali spray krn di sifarish nhi kiti jndi kyuke hun tuhanu ess spray da asar nhi milega...
Posted by syed javed ali
Maharashtra
18-02-2019 10:19 AM
सबसे पहले तो आप देखे के यहाँ पर बचे रखे है वह पर जगह काम होगी आप वह जगह बढ़ा दीजिये और इसके साथ में पानी में 1 -2 ग्राम नमक तो प्रति लीटर पानी में ढाल कर दे और अगर लेयर मुर्गी है तो beak trimming करे और इनको सही मात्रा में फीड देते रहे
Posted by ਪਲਵਿੰਦਰ ਸਿੰਘ
Punjab
18-02-2019 10:18 AM
kanak de upper 10-15% nisaare sme NPK 00:52:34 @500gm ate boron@100gm nu mila ke prati acre te spray kr skde ho...iss nal daane mote ho jande hnn..
Posted by ਸਤਨਾਮ ਚੱਠਾ
Punjab
18-02-2019 10:07 AM
ਸਤਨਾਮ ਚੱਠਾ ਜੀ ਸੀਮਨ ਲੈਣ ਲਈ ਤੁਸੀ SEMEN STATION NABHA Dr. Harpreet Singh (Veterinary Officer) 98761-52719 ਨਾਲ ਸੰਪਰਕ ਕਰ ਸਕਦੇ ਹੋ
Posted by Rohit Saini
Punjab
18-02-2019 10:03 AM
knak da Government rate 1840 rupees per quiental hai g....

Posted by jaibir saini
Haryana
18-02-2019 09:59 AM
जयबीर जी कृपया आप यह बताएं कि आपको इनकी प्रोसेसिंग से बनाये जाने वाले प्रोडक्ट के बारे में जानकारी लेनी है टोकि आपको इसके बारे में पूरी जानकारी दी जा सके, धन्यवाद
Posted by satwinder singh
Punjab
18-02-2019 09:32 AM
सतविंदर सिंह जी थाई एप्पल बेर की कटाई 15 अप्रैल से 15 मई तक कर सकते है, धन्यवाद

Posted by anand kumar
Bihar
18-02-2019 08:37 AM
ਮਾਰਚ ਵਿਚ ਹਰੇ ਚਾਰੇ ਲਈ ਬਾਜਰਾ, ਰਵਾਹ, ਮੱਕੀ ਅਤੇ ਗਿਨੀ ਘਾਹ, ਚਰੀ ਦੀ ਅਗੇਤੇ ਚਾਰੇ ਲਈ ਬਿਜਾਈ ਅੱਧ ਮਾਰਚ ਤੋਂ ਕਰ ਸਕਦੇ ਹੋ
Posted by Gurdeep Kasana
Haryana
18-02-2019 08:33 AM
गुरदीप जी आप पशुओं को पेट के कीड़ों के लिए Flbendazole साल्ट की कोई भी गोली दे सकते है इसके साथ आप हरा चारा 30—35 किलो रोजाना दें और 4—5 किलो तूड़ी मिक्स करके दें बाकि आप फीड किसी भी अच्छी कंपनी की डाल सकते है या फिर आप घर में भी तैयार कर सकते है आप Enerboost powder 100 ग्राम रोजाना देना शुरू करें इसके साथ पशु की कमज़ोरी दूर होती है और .... (Read More)
गुरदीप जी आप पशुओं को पेट के कीड़ों के लिए Flbendazole साल्ट की कोई भी गोली दे सकते है इसके साथ आप हरा चारा 30—35 किलो रोजाना दें और 4—5 किलो तूड़ी मिक्स करके दें बाकि आप फीड किसी भी अच्छी कंपनी की डाल सकते है या फिर आप घर में भी तैयार कर सकते है आप Enerboost powder 100 ग्राम रोजाना देना शुरू करें इसके साथ पशु की कमज़ोरी दूर होती है और अच्छी ग्रोथ होती है
Posted by Narinder pal Singh
Punjab
18-02-2019 07:56 AM
Knak vich tele di roktham lyi Actara(thiamethoxam 25WG)@40gm prati acre de hisab nal spray kr skde ho.Fungus di roktham lyi tuc Tilt(Propiconazol)@200ml per acre da spray kr skde ho.....
Posted by Gurnishan Singh Dhillon
Punjab
18-02-2019 07:48 AM
ਜਰਸੀ ਦਾ ਸੀਮਨ ਨੰਬਰ 50062 ਦਾ ਵਧੀਆ ਰਿਕਾਰਡ ਹੈ ਜੀ ਇਹ ਤੁਹਾਨੂੰ 9814799714 ਬਲਵਿੰਦਰ ਸਿੰਘ ਜੀ ਕੋਲੋ ਮਿਲ ਜਾਵੇਗਾ ਇਹ abs ਦੇ ਡਿਸਟੀਬਿਊਟਰ ਹਨ ਜੀ ਇਹਨਾਂ ਨਾਲ ਸੰਪਰਕ ਕਰੋ

Posted by Sushil
Rajasthan
18-02-2019 07:48 AM
सुशील जी मशरुम के सीड लेने के लिए आप श्री जय 8882876224 से सम्पर्क कर सकते है
Posted by Parmjeet Sandhu
Punjab
18-02-2019 07:44 AM
ਪਰਮਜੀਤ ਜੀ ਤੁਸੀ ਉਸ ਨੂੰ Calcimust gel 300ml ਕਰਕੇ ਲਗਾਤਾਰ 3 ਦਿਨ ਦਿਓ , ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ , ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ , ਇਸ ਨਾਲ ਫਰਕ ਪੈ ਜਾਵੇਗਾ , ਉਸਦਾ ਪਿੱਛਾ ਉਚਾ ਰੱਖੋ , ਤੂੜੀ ਘਟ ਪਾਓ...
Posted by Gurnishan Singh Dhillon
Punjab
18-02-2019 07:43 AM
Gurnishan ji 25 liter wali cow tuhanu 30-35000 tak mill skdi hai bakki ehh bechan wale ate khridan wale te depend krda hai ki ohh ki rate fix krde hai ..

Posted by ਅਮਰੀਕ ਸਿੰਘ
Punjab
18-02-2019 07:38 AM
ਅਮਰੀਕ ਸਿੰਘ ਜੀ ਇਹ ਤੁਹਾਡੀ ਸਾਂਭ ਸੰਭਾਲ ਤੇ ਨਿਰਭਰ ਕਰਦਾ ਹੈ ਏ ਤੁਸੀ ਫ਼ਸਲ ਦੀ ਸਾਂਭ ਸੰਭਾਲ ਕਰਦੇ ਹੋ ਕਿਉਕਿ ਜੇਕਰ ਮਾਹਿਰਾਂ ਦੀ ਸਲਾਹ ਦੇ ਹਿਸਾਬ ਨਾਲ ਫ਼ਸਲ ਦੀ ਦੇਖਭਾਲ ਕੀਤੀ ਜਾਂਦੀ ਹੈ ਤਾ ਜਿਆਂ ਕਿਸੇ ਕਿਸਮ ਦਾ ਔਸਤਨ ਝਾੜ ਦਸਿਆ ਜਾਂਦਾ ਹੈ ਓਹਨਾ ਤਾ ਨਿਕਲਦਾ ਹੀ ਹੈ ਉਸ ਤੋਂ ਵੱਧ ਵੀ ਨਿਕਲ ਜਾਂਦਾ ਹੈ ਦੂਜੀ ਗੱਲ ਇਹ ਵੀ ਹੁੰਦੀ ਹੈ ਕਿ ਖੇਤ ਦੀ ਮਿੱਟੀ ਕਿਸ ਤਰਾਂ ਦੀ ਹੈ ਕਿਉਕਿ ਮਿੱਟੀ .... (Read More)
ਅਮਰੀਕ ਸਿੰਘ ਜੀ ਇਹ ਤੁਹਾਡੀ ਸਾਂਭ ਸੰਭਾਲ ਤੇ ਨਿਰਭਰ ਕਰਦਾ ਹੈ ਏ ਤੁਸੀ ਫ਼ਸਲ ਦੀ ਸਾਂਭ ਸੰਭਾਲ ਕਰਦੇ ਹੋ ਕਿਉਕਿ ਜੇਕਰ ਮਾਹਿਰਾਂ ਦੀ ਸਲਾਹ ਦੇ ਹਿਸਾਬ ਨਾਲ ਫ਼ਸਲ ਦੀ ਦੇਖਭਾਲ ਕੀਤੀ ਜਾਂਦੀ ਹੈ ਤਾ ਜਿਆਂ ਕਿਸੇ ਕਿਸਮ ਦਾ ਔਸਤਨ ਝਾੜ ਦਸਿਆ ਜਾਂਦਾ ਹੈ ਓਹਨਾ ਤਾ ਨਿਕਲਦਾ ਹੀ ਹੈ ਉਸ ਤੋਂ ਵੱਧ ਵੀ ਨਿਕਲ ਜਾਂਦਾ ਹੈ ਦੂਜੀ ਗੱਲ ਇਹ ਵੀ ਹੁੰਦੀ ਹੈ ਕਿ ਖੇਤ ਦੀ ਮਿੱਟੀ ਕਿਸ ਤਰਾਂ ਦੀ ਹੈ ਕਿਉਕਿ ਮਿੱਟੀ ਵੀ ਝਾੜ ਤੇ ਅਸਰ ਕਰਦੀ ਹੈ ਧੰਨਵਾਦ

Posted by Jagtar singh
Punjab
18-02-2019 07:04 AM
Jagtar singh g jis jis v kisan veer nu sade walon spray sifarish kiti gyi hai uss kisan nu result milya hi hai...jehdi v tuc gulli dande wali spray kiti hai jekar uss da result nahi milya hai tan uuss dwaayi da tuc claim apne dealer ton lai skde ho jis dukaandaar ton tuc ihh dwaayi layi hai...

Posted by Jagtar singh
Punjab
18-02-2019 07:01 AM
ਜਗਤਾਰ ਜੀ ਮੌਸਮ ਵਿਭਾਗ ਦੇ ਅਨੁਸਾਰ ਅੱਜ ਤੁਹਾਡੇ ਇਲਾਕੇ ਵਿਚ ਮੀਹ ਪੈਣ ਦੀ ਸੰਭਾਵਨਾ ਹੈ ਧੰਨਵਾਦ
Posted by Gurpreet Singh
Punjab
18-02-2019 06:49 AM
ਇਸ ਸਮੇਂ ਤੁਹਾਨੂੰ ਕਿਸੇ ਵੀ ਹੈਚਰੀ ਤੋਂ ਫਿਸ ਸੀਡ ਨਹੀ ਮਿਲੇਗਾ ਇਹ ਮਾਰਚ ਤੋਂ ਬਾਅਦ ਹੀ ਪ੍ਰਾਈਵੇਟ ਤੇ ਸਾਰਕਾਰੀ ਹੈਚਰੀਆ ਵਿੱਚ ਮਿਲੇਗਾ ਜੀ ਬਾਕੀ ਤੁਸੀ 7009295960 ਨੰਬਟ ਤੇ ਢਿੱਲੋ ਪਿੰਗ ਤੇ ਫਿੱਸ਼ ਫਾਰਮ ਨਾਲ ਸੰਪਰਕ ਕਰੋ ਜਾਂ ਹਰਭਜਨ ਸਿੰਘ ਮਾਨਸਾ ਜੀ ਨਾਲ 9815311687 ਸੰਪਰਕ ਕਰੋ
Posted by Balkaran singh
Punjab
17-02-2019 10:56 PM
ਬਲਕਰਨ ਜੀ waste decomposer ਇਕ ਵਦੀਆ ਪ੍ਰੋਡਕਟ ਹੈ, ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱ.... (Read More)
ਬਲਕਰਨ ਜੀ waste decomposer ਇਕ ਵਦੀਆ ਪ੍ਰੋਡਕਟ ਹੈ, ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ, ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ Iਧੰਨਵਾਦ
Posted by inderjeet singh
Rajasthan
17-02-2019 09:16 PM
ਇੰਦਰਜੀਤ ਸਿੰਘ ਜੀ ਤੁਹਾਡੇ ਸਾਰੇ ਸਵਾਲ ਦੇ ਜਵਾਬ ਦਿਤੇ ਜਾ ਚੁਕੇ ਹੈ ਤੁਸੀ ਐੱਪ ਵਿਚ ਆਪਣੇ ਸਾਰੇ ਸਵਾਲ ਦੇ ਜਵਾਬ ਦੇਖ ਸਕਦੇ ਹੋ

Posted by jatinder singh
Punjab
17-02-2019 08:45 PM
ਜਤਿੰਦਰ ਜੀ ਤੁਹਾਡੇ ਸਵਾਲ ਨੂੰ ਵਿਸਤਾਰ ਨਾਲ ਜਾਨਣ ਲਈ ਸਾਡੀ ਟੀਮ ਵਲੋਂ ਕਾਲ ਕੀਤੀ ਗਈ ਸੀ ਪਾਰ ਤੁਹਾਡੇ ਵਲੋਂ ਇਸਦਾ ਕੋਈ ਜਵਾਬ ਨਹੀਂ ਮਿਲਿਆ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Posted by Gopy Sandhu
Punjab
17-02-2019 07:50 PM
005234 ਵਿਚ ਤੁਸੀ ਬੋਰਨ ਮਿਲਾ ਕੇ ਸਪਰੇ ਕਰ ਸਕਦੇ ਹੋ ਇਸਦੇ ਵਿਚ ਮੈਗਨੀਜ ਤੇ ਜ਼ਿੰਕ ਨਾ ਮਿਲਾਓ ਇਹਨਾਂ ਦੀ ਅਲੱਗ ਅਲੱਗ ਸਪਰੇ ਕਰੋ 005234 ਤੇ ਬੋਰਨ ਦੀ ਸਪਰੇ ਦਾ ਸਹੀ ਸਮਾਂ ਕਣਕ ਦੇ ਨਿਸਾਰੇ ਸਮੇ ਹੈ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













