
Posted by makhan chahal
Punjab
18-02-2019 04:20 PM
ਇਸ ਨੂੰ ਤੁਸੀ ਵਧਿਆ ਖੁਰਾਕ ਦਿਓ , ਇਸ ਨੂੰ ਤੁਸੀ ਇਕ ਜਗਾਹ ਬੰਨ ਕੇ ਨਾ ਰੱਖੋ , ਇਸਨੂੰ ਘੁਮਾਣਾ ਜਰੂਰੀ ਹੈ ਕਿਉਕਿ ਇਸ ਨਾਲ ਸਰੀਰ ਦਾ ਸਹੀ ਵਿਕਾਸ ਹੁੰਦਾ ਹੈ ਬਾਕੀ ਇਸ ਨੂੰ 3-3.5 ਸਾਲ ਦਾ ਹੋਣ ਤੇ ਹੈ ਮੱਝਾਂ ਤੇ ਛੱਡੋ ਉਦੋਂ ਤਕ ਇਹ ਵਧਿਆ ਗਰੋਥ ਕਰ ਜਾਵੇਗਾ , ਬਾਕੀ ਇਸਦੀ ਡੇਵਰਮਿੰਗ ਦਾ ਪੂਰਾ ਧਿਆਨ ਰੱਖੋ ਇਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਲਈ ਦਵਾਈ ਜਰੂਰ ਦਿਓ
Posted by Ravinder Kumar
Haryana
18-02-2019 04:18 PM
रविंद्र कुमार जी कॉटन का रेट 5400—5500 रूपये प्रति क्विंटल लगभग चल रहा है

Posted by Sushil
Rajasthan
18-02-2019 04:15 PM
सुशिल जी मशरुम सीड लेने के लिए आप श्री जय 8882876224 से सम्पर्क कर सकते है

Posted by sukhwinder singh
Punjab
18-02-2019 04:12 PM
kanak de upper 10-15% nisaare sme NPK 00:52:34 @500gm ate borom@100gm nu mila ke prati acre te spray kr skde ho...iss nal daane mote ho jande hnn..

Posted by anil kumar sharma
Uttar Pradesh
18-02-2019 04:10 PM
अनिल कुमार जी मोतियों की खेती के बारे में पूरी जानकारी और ट्रेनिंग के लिए आप विनोद कुमार 9050555757 से सम्पर्क कर सकते है
Posted by Ravinder Kumar
Haryana
18-02-2019 04:07 PM
Ravinder ji ehh HF nasal da seman hai , eh SAG (Sabarmati Ashram Gaushala) walia da seman hai , is vare puri jankari lai tuci Shri Devang Mehta Mobile: 9376017265 nal samprak kr skde ho.

Posted by AMARJIT SINGH
Punjab
18-02-2019 04:01 PM
Amarjit ji kirpa karke apna swal vistar nal pucho ke tuc ki jankari laina chahunde ho ke tuc kehde season diyan sabjiyan de bare jankari laina chahunde ho ta jo tuhanu is bare poori jankari diti ja sake. dhanwad

Posted by Amar jeet
Rajasthan
18-02-2019 03:32 PM
Amar jeet ji Os nu powder Bovimen-B 100gm rojana nall hi liquid calcimust gold 50ml rojana deo ji.
Posted by Gurdeep Saharan
Haryana
18-02-2019 03:31 PM
गुरदीप जी घीया वर्गीय सब्जियों में कई सब्जियां आती है कृपया आप बताये के आपको कोनसी फसल की जानकारी चाहिए ताकि हम आपको उसके बारे में पूरी जानकारी दे सके धन्यवाद

Posted by inderpal
Punjab
18-02-2019 03:30 PM
Inderpal ji tuci Vashi nu AI krwa skde ho , ehh weight pashu nu AI krwaun lai thik hai tuci uss nu Agrimin super powder 50gm rojana dena suru kro isde nal tuci Minotas bolus rojana 1 goli deo ate 21 din tak dinde rho , iss nal mineral di kami puuri howegi ate ohh heet vich aa jawegi fir tuci uss nu AI krwa skde ho .
Posted by jaskaran sekhon
Punjab
18-02-2019 03:23 PM
ਹੁਣ ਤੁਸੀਂ ਖੇਤ ਵਿਚ ਕਰੇਲੇ ਦੀ ਬਿਜਾਈ ਕਰ ਸਕਦੇ ਹੋ ਇਸ ਦੀਆਂ ਤੁਸੀਂ ਕਿਸਮਾਂ ਪੰਜਾਬ ਝਾੜ ਕਰੇਲਾ 1 ;ਪੰਜਾਬ ਕਰੇਲੀ 1 ਅਤੇ ਪੰਜਾਬ 14 ਦੀ ਬਿਜਾਈ ਕਰ ਸਕਦੇ ਹੋ ਇਸ ਦਾ ਬੀਜ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਇਸ ਦੀ ਬਿਜਾਈ ਲਈ 1.5 ਮੀਟਰ ਚੌੜੇ ਬੈੱਡ ਬਣਾਓ ਅਤੇ ਬੂਟੇ ਤੋਂ ਬੂਟੇ ਦਾ ਫਾਸਲਾ 45 ਸੈਂਟੀਮੀਟਰ ਰਖੋ ਅਤੇ ਬੈੱਡ ਦੇ ਦੋਹਾਂ ਪਾਸੇ ਬਿਜਾਈ ਕਰੋ

Posted by Harpreet Chehal
Punjab
18-02-2019 03:22 PM
Os nu 2kg chini di chasni bano te fer vich 2 litter mitha tel pao obal aon te 500gm kalmishora, 250gm mithasoda, 250gm jokharr te 150gm noshader ragged ke pao te es de 5 hise karlo ekk hisa rojana shame nu deo nall hi passu nu nwaho na te na hi passu nu trel vich bano ji
Posted by Gurdeep Saharan
Haryana
18-02-2019 03:05 PM
गुरदीप जी यह नाइट्रोजन खाद का ज्यादा इस्तेमाल के कारण हो जाता है इस लिए अगली बार से फसल में सही मात्रा में खाद डालें धन्यवाद
Posted by ਸਰਦਾਰ ਜੀ
Punjab
18-02-2019 02:38 PM
ਸਰਦਾਰ ਜੀ ਇਸਦੀਆਂ ਜੜਾਂ ਵਿਚ ਸਿਉਂਕ ਚੈੱਕ ਕਰੋ ਜੇਕਰ ਮੌਜੂਦ ਹੈ ਤਾ chlorpyriphos@3ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਜੜਾਂ ਵਿਚ ਪਾਓ
Posted by sharry
Punjab
18-02-2019 02:12 PM
Knak vich Propiconazol di spray kro and cabendizam di spray krn di lod nhi. Propiconazol di dose @200 ml per acre hai. Boron and thiamethoxam and Propiconazol nu mix krke spray na kro g kyuke ehna nu mix krn nal tuhanu result ghat milega ess lyi beat result lyi alag alag spray hi kro

Posted by yadvinder singh
Punjab
18-02-2019 02:11 PM
ਪੰਜਾਬ ਵਿੱਚ ਪਸ਼ੂ ਪਾਲਣ ਦੀ ਟ੍ਰੇਨਿੰਗ ਦੇਣ ਲਈੇ ਡੇਅਰੀ ਦੀਆ ਟ੍ਰੇਨਿੰਗ ਪੰਜਾਬ ਡੇਅਰੀ ਡਿਵੈਲਮੈਟ ਬੋਰਡ ਵੱਲੋ ਲਗਾਈਆ ਜਾਂਦੀਆ ਹਨ ਇਸਦਾ ਮੁੱਖ ਦਫਤਰ ਮੋਹਾਲੀ ਵਿੱਚ ਹੈ ਤੇ ਬਾਕੀ ਸਾਰੇ ਮੁੱਖ ਜ਼ਿਲਿਆ ਵਿੱਚ ਇਸ ਦੇ ਟ੍ਰੇਨਿੰਗ ਸੈਟਰ ਬਣੇ ਹੋਏ ਹਨ ਇਹ ਦੋ ਤਰਾਂ ਦੀਆ ਟ੍ਰੇਨਿੰਗ ਕਰਵਾਉਦਾ ਹੈ ਇੱਕ ਦੋ ਹਫਤਿਆ ਦੀ ਤੇ 6 ਹਫਤਿਆ ਦੀ ਟ੍ਰੇਨਿੰਗ ਅਗਲੀ ਦੋ ਹਫਤਿਆ ਦੀ ਟ੍ਰੇਨਿੰਗ 18 ਫਰਵਰੀ ਅੱਜ ਤ.... (Read More)
ਪੰਜਾਬ ਵਿੱਚ ਪਸ਼ੂ ਪਾਲਣ ਦੀ ਟ੍ਰੇਨਿੰਗ ਦੇਣ ਲਈੇ ਡੇਅਰੀ ਦੀਆ ਟ੍ਰੇਨਿੰਗ ਪੰਜਾਬ ਡੇਅਰੀ ਡਿਵੈਲਮੈਟ ਬੋਰਡ ਵੱਲੋ ਲਗਾਈਆ ਜਾਂਦੀਆ ਹਨ ਇਸਦਾ ਮੁੱਖ ਦਫਤਰ ਮੋਹਾਲੀ ਵਿੱਚ ਹੈ ਤੇ ਬਾਕੀ ਸਾਰੇ ਮੁੱਖ ਜ਼ਿਲਿਆ ਵਿੱਚ ਇਸ ਦੇ ਟ੍ਰੇਨਿੰਗ ਸੈਟਰ ਬਣੇ ਹੋਏ ਹਨ ਇਹ ਦੋ ਤਰਾਂ ਦੀਆ ਟ੍ਰੇਨਿੰਗ ਕਰਵਾਉਦਾ ਹੈ ਇੱਕ ਦੋ ਹਫਤਿਆ ਦੀ ਤੇ 6 ਹਫਤਿਆ ਦੀ ਟ੍ਰੇਨਿੰਗ ਅਗਲੀ ਦੋ ਹਫਤਿਆ ਦੀ ਟ੍ਰੇਨਿੰਗ 18 ਫਰਵਰੀ ਅੱਜ ਤੋ ਸ਼ੁਰੂ ਹੋ ਰਹੀ ਹੈ ਪਰ ਇਹ ਸਿਰਫ ਐਸ ਸੀ ਕੈਟਾਗਰੀ ਲਈ ਹੈ ਜਨਰਲ ਦੀ ਟ੍ਰੇਨਿੰਗ ਹੁਣ ਅਪ੍ਰੈਲ ਵਿੱਚ ਸ਼ੁਰੂ ਹੋਵੇਗੀ ਜੀ ਬਾਕੀ ਟ੍ਰੇਨਿੰਂਗ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਬਾਕੀ ਇਸ ਦੇ ਟ੍ਰੇਨਿੰਗ ਸੈਂਟਰ ਦੀ ਲਿਸਟ ਤੁਹਾਨੂੰ ਇਸ ਲਿੰਕ ਤੇ ਕਲਿੱਕ ਕਰਕੇ ਮਿਲ ਜਾਵੇਗੀ http://pddb.in/Content.aspx guid=CiJTeaYB2lQ=
Posted by sharry
Punjab
18-02-2019 02:09 PM
Propiconazol 25 EC di dose @200 ml prati acre hai. Boron di dose @100 gm per acre and thiamethoxam di dose @80 gm per acre hai.
Posted by ਹਰਜਿੰਦਰ ਸਿੰਘ
Haryana
18-02-2019 02:06 PM
ਹੁਣ ਤੁਸੀਂ ਖੇਤ ਵਿਚ ਕਰੇਲੇ ਘੀਆ ਤੋਰੀ ਅਤੇ ਕੱਦੂ ਲਗਾ ਸਕਦੇ ਹੋ

Posted by Gurpreet Singh Sandhu
Punjab
18-02-2019 02:05 PM
ਡੀਵਰਮਿੰਗ ਮਤਲਬ ਪਸ਼ੂਆਂ ਨੂੰ ਮਲੱਪ ਰਹਿਤ ਕਰਨਾ ਇਸ ਕਰਕੇ ਮਲੱਪ ਰਹਿਤ ਕਰਨਾ ਚਾਹੀਦਾ ਹੈ ਕਿ ਜੋ ਵੀ ਪਸ਼ੂ ਖਾਦੇ ਹਨ ਉਸ ਨਾਲ ਮਿੱਟੀ,ਰੇਤਾ ਜਾਂ ਕੁੱਝ ਹੋਰ ਚੀਜ਼ਾ ਸਾਹ ਰਾਹੀ ਪਸ਼ੂ ਦੇ ਅੰਦਰ ਚਲੀਆ ਜਾਂਦੀਆ ਹਨ ਜੋ ਕਿ ਹੋਲੀ ਹੋਲੀ ਪਸ਼ੂ ਨੂੰ ਸੁਸਤ ਕਰਨ, ਚਮੜੀ ਖੁਸਕ ਆਦਿ ਸਮੱਸਿਆਵਾ ਦਾ ਕਰਨ ਬਣਦੇ ਹਨ ਸੋ ਇਸ ਤਰਾਂ ਪਸ਼ੂ ਦੀ ਡੀਵਰਮਿੰਗ ਵੀ ਜਰੂਰੀ ਹੈਜੇਕਰ ਵੱਡੇ ਪਸ਼ੂਆਂ ਦੀ ਡੀਵਰਮਿੰਗ ਦੀ ਗੱਲ ਕੀ.... (Read More)
ਡੀਵਰਮਿੰਗ ਮਤਲਬ ਪਸ਼ੂਆਂ ਨੂੰ ਮਲੱਪ ਰਹਿਤ ਕਰਨਾ ਇਸ ਕਰਕੇ ਮਲੱਪ ਰਹਿਤ ਕਰਨਾ ਚਾਹੀਦਾ ਹੈ ਕਿ ਜੋ ਵੀ ਪਸ਼ੂ ਖਾਦੇ ਹਨ ਉਸ ਨਾਲ ਮਿੱਟੀ,ਰੇਤਾ ਜਾਂ ਕੁੱਝ ਹੋਰ ਚੀਜ਼ਾ ਸਾਹ ਰਾਹੀ ਪਸ਼ੂ ਦੇ ਅੰਦਰ ਚਲੀਆ ਜਾਂਦੀਆ ਹਨ ਜੋ ਕਿ ਹੋਲੀ ਹੋਲੀ ਪਸ਼ੂ ਨੂੰ ਸੁਸਤ ਕਰਨ, ਚਮੜੀ ਖੁਸਕ ਆਦਿ ਸਮੱਸਿਆਵਾ ਦਾ ਕਰਨ ਬਣਦੇ ਹਨ ਸੋ ਇਸ ਤਰਾਂ ਪਸ਼ੂ ਦੀ ਡੀਵਰਮਿੰਗ ਵੀ ਜਰੂਰੀ ਹੈਜੇਕਰ ਵੱਡੇ ਪਸ਼ੂਆਂ ਦੀ ਡੀਵਰਮਿੰਗ ਦੀ ਗੱਲ ਕੀਤੀ ਜਾਵੇ ਤਾਂ ਯੂਨੀਵਰਸਿਟੀ ਦੀ ਰਿਸਰਚ ਮੁਤਾਬਿਕ ਸਾਲ ਵਿੱਚ ਚਾਰ ਵਾਰ ਕਰਨੀ ਚਾਹੀਦੀ ਹੈ ਮਤਲਬ ਕਿ ਹਰ ਤਿੰਨ ਮਹੀਨਿਆ ਬਾਅਦ ਡੀਵਰਮਿੰਗ ਕਰੋ ਡੀਵਰਮਿੰਗ ਕਰਨ ਦੇ ਤਿੰਨ ਤਰੀਕੇ ਹੁੰਦੇ ਹਨ ਜਿਵੇਂ ਗੋਲੀ ਰਾਹੀ, ਪੀਣ ਵਾਲੀ ਦਵਾਈ ਤੇ ਇੰਜੈਕਸ਼ਨ ਰਾਹੀ ਵੀ ਕੀਤੀ ਜਾਂਦੀ ਹੈ ਹਰ ਤਿੰਨ ਮਹੀਨੇ ਬਾਅਦ ਮਲੱਪਾਂ ਵਾਲੀ ਦਵਾਈ ਦਾ ਸਾਲਟ ਜਰੂਰ ਬਦਲ ਕੇ ਡੀਵਰਮਿੰਗ ਕਰੋ ਵੱਡੇ ਪਸ਼ੂਆਂ ਨੂੰ ਮਲੱਪਾਂ ਵਾਲੀ ਗੋਲੀ ਦੇ ਕੇ ਹੀ ਮਲੱਪ ਰਹਿਤ ਕਰੋ ਛੋਟੇ ਕਟੜੂ ਵਛੜੂ ਨੂੰ ਜਨਮ ਤੋਂ 7 ਦਿਨਾਂ ਬਾਅਦ ਤੇ ਉਸ ਤੋਂ ਬਾਅਦ 7 -8 ਮਹੀਨਿਆਂ ਤੱਕ ਹਰ ਮਹੀਨੇ ਡੀਵਰਮਿੰਗ ਕਰਨੀ ਚਾਹੀਦੀ ਹੈ ਇਹ ਕਈ ਤਰਾਂ ਦੇ ਸਾਲਟ ਆਉਦੇ ਹਨ ਤੁਸੀ ਕੱਟੜੂਆਂ ਨੂੰ fantas plus ਦੇ ਸਕਦੇ ਹੋਂ ਇਹ intas company ਦੀ ਹੁੰਦੀ ਹੈ ਤੇ ਵੱਡੇ ਪਸ਼ੂਆਂ ਤੁਸੀਂ albendazol ਅਤੇ fedmendazo ਸਾਲਟ ਵਾਲੀਆਂ ਦਵਾਈਆਂ ਵਰਤ ਸਕਦੇ ਹੋ fedmendazo,flukrid ds, fendykind plus, ਦਵਾਈ ਗੱਬਣ ਪਸ਼ੂਆਂ ਲਈ ਵੀ ਵਰਤੀ ਜਾ ਸਕਦੀ ਹੈ, ਪਰ albendazol ਗੱਭਣ ਪਸ਼ੂਆਂ ਲਈ ਨਾ ਵਰਤੋ ਇਹ ਦਵਾਈ ਲਿਕੁਅਡ ਅਤੇ ਗੋਲੀਆਂ ਦੇ ਰੂਪ ਚ ਮਿਲਦੀ ਹੈ

Posted by yogesh ji
Uttar Pradesh
18-02-2019 02:05 PM
योगेश जी ट्रेक्टर आप अपनी ज़मीन के हिसाब से लीजिये और आप क्या खेती करते है उसके हिसाब से लें यदि आप तेल कम खाने वाला ट्रेक्टर लेंगे तो उसकी कम होगी और यदि आप ज़्यादा HP वाला ट्रेक्टर लेंगे तो वह भी ज़्यादा खपत करेगा, धन्यवाद
Posted by bikramjeet singh
Punjab
18-02-2019 01:55 PM
bikramjeet singh ji dairy farming de loan di sari process samjan layi tusi 8872044757 te gurbir ji nal gal karo eh tohanu loan de sahi tareeke bare guide kar denge.
Posted by khushwinder brar
Punjab
18-02-2019 01:45 PM
ਖੁਸ਼ਵਿੰਦਰ ਜੀ ਤੁਸੀ ਭਿੰਡੀ ਦੀਆਂ ਕਿਸਮਾਂ ਜਿਵੇ Punjab no.13,Punjab Padmini,Punjab 7,Punjab 8 ਦੀ ਬਿਜਾਈ ਕਰ ਸਕਦੇ ਹੋ ਖੇਤ ਦੀ ਤਿਆਰੀ ਕਰਨ ਲਈ ਜ਼ਮੀਨ 5-6 ਵਾਰ ਡੂੰਘੀ ਵਾਹੋ ਫਿਰ ਦੋ-ਤਿੰਨ ਵਾਰ ਸੁਹਾਗਾ ਮਾਰ ਕੇ ਜ਼ਮੀਨ ਨੂੰ ਪੱਧਰਾ ਕਰੋ ਆਖਿਰੀ ਵਾਰ ਵਾਹੀ ਕਰਦੇ ਸਮੇਂ 100 ਕੁਇੰਟਲ ਪ੍ਰਤੀ ਏਕੜ ਵਧੀਆ ਰੂੜੀ ਦੀ ਖਾਦ ਮਿੱਟੀ ਵਿੱਚ ਪਾਓ ਖਾਲ਼ੀਆਂ ਅਤੇ ਵੱਟਾਂ ਵਾਲਾ ਢੰਗ ਬਣਾਓ ਕਈ ਵਾਰ ਭਿੰਡੀਆਂ ਨੂੰ ਖੇਤ ਵਿੱਚ ਲਗਾਈ .... (Read More)
ਖੁਸ਼ਵਿੰਦਰ ਜੀ ਤੁਸੀ ਭਿੰਡੀ ਦੀਆਂ ਕਿਸਮਾਂ ਜਿਵੇ Punjab no.13,Punjab Padmini,Punjab 7,Punjab 8 ਦੀ ਬਿਜਾਈ ਕਰ ਸਕਦੇ ਹੋ ਖੇਤ ਦੀ ਤਿਆਰੀ ਕਰਨ ਲਈ ਜ਼ਮੀਨ 5-6 ਵਾਰ ਡੂੰਘੀ ਵਾਹੋ ਫਿਰ ਦੋ-ਤਿੰਨ ਵਾਰ ਸੁਹਾਗਾ ਮਾਰ ਕੇ ਜ਼ਮੀਨ ਨੂੰ ਪੱਧਰਾ ਕਰੋ ਆਖਿਰੀ ਵਾਰ ਵਾਹੀ ਕਰਦੇ ਸਮੇਂ 100 ਕੁਇੰਟਲ ਪ੍ਰਤੀ ਏਕੜ ਵਧੀਆ ਰੂੜੀ ਦੀ ਖਾਦ ਮਿੱਟੀ ਵਿੱਚ ਪਾਓ ਖਾਲ਼ੀਆਂ ਅਤੇ ਵੱਟਾਂ ਵਾਲਾ ਢੰਗ ਬਣਾਓ ਕਈ ਵਾਰ ਭਿੰਡੀਆਂ ਨੂੰ ਖੇਤ ਵਿੱਚ ਲਗਾਈ ਹੋਈ ਮੁੱਖ ਫਸਲ ਦੇ ਆਸੇ ਪਾਸੇ ਵੀ ਲਾ ਦਿੱਤਾ ਜਾਂਦਾ ਹੈ ਅਤੇ ਇਸਦੇ ਲਈ ਬਿਜਾਈ ਦਾ ਢੰਗ ਵੀ ਮੁੱਖ ਫਸਲ ਦੇ ਨਾਲ ਦਾ ਹੀ ਵਰਤਿਆ ਜਾਂਦਾ ਹੈ ਇਸਨੂੰ ਬਿਜਾਈ ਵਾਲੀ ਮਸ਼ੀਨ ਨਾਲ, ਹੱਥੀਂ ਟੋਆ ਪੁੱਟ ਕੇ ਜਾਂ ਹਲਾਂ ਦੇ ਪਿੱਛੇ ਬੀਜ ਪਾ ਕੇ ਵੀ ਬੀਜਿਆ ਜਾ ਸਕਦਾ ਹੈ ਉੱਤਰ ਵਿੱਚ ਇਹ ਵਰਖਾ ਅਤੇ ਬਸੰਤ ਦੇ ਮੌਸਮ ਵਿੱਚ ਉਗਾਈ ਜਾਂਦੀ ਹੈ ਵਰਖਾ ਵਾਲੇ ਮੌਸਮ ਵਿੱਚ, ਇਸਦੀ ਬਿਜਾਈ ਜੂਨ-ਜੁਲਾਈ ਮਹੀਨੇ ਅਤੇ ਬਸੰਤ ਰੁੱਤ ਵਿੱਚ ਫਰਵਰੀ-ਮਾਰਚ ਦੇ ਮਹੀਨੇ ਕੀਤੀ ਜਾਂਦੀ ਹੈ ਕਤਾਰਾਂ ਵਿੱਚ ਫਾਸਲਾ 45 ਸੈ.ਮੀ. ਅਤੇ ਪੌਦਿਆਂ ਵਿੱਚ ਫਾਸਲਾ 15-20 ਸੈ.ਮੀ. ਰੱਖਣਾ ਚਾਹੀਦਾ ਹੈ ਬੀਜ 1-2 ਸੈ.ਮੀ. ਡੂੰਘਾਈ ਵਿੱਚ ਬੀਜੋ ਇਸਦੀ ਬਿਜਾਈ ਟੋਆ ਪੁੱਟ ਕੇ ਕੀਤੀ ਜਾਂਦੀ ਹੈਵਰਖਾ ਰੁੱਤ (ਜੂਨ-ਜੁਲਾਈ) ਵਿੱਚ ਟਾਹਣੀਆਂ ਵਾਲੀਆਂ ਕਿਸਮਾਂ ਲਈ 4-6 ਕਿਲੋ ਬੀਜ ਪ੍ਰਤੀ ਏਕੜ, 60x30 ਸੈ.ਮੀ. ਫਾਸਲੇ ਤੇ ਬੀਜੋ ਬਿਨ੍ਹਾਂ ਟਾਹਣੀਆਂ ਵਾਲੀਆਂ ਕਿਸਮਾਂ ਲਈ 45x30 ਸੈ.ਮੀ. ਦਾ ਫਾਸਲਾ ਰੱਖੋ ਅੱਧ-ਫਰਵਰੀ ਤੱਕ 15-18 ਕਿਲੋ ਬੀਜ ਪ੍ਰਤੀ ਏਕੜ ਪਾਓ ਅਤੇ ਮਾਰਚ ਵਿੱਚ ਬਿਜਾਈ ਲਈ 4-6 ਕਿਲੋ ਬੀਜ ਪ੍ਰਤੀ ਏਕੜ ਬੀਜੋ ਸ਼ੁਰੂਆਤੀ ਖਾਦ ਦੇ ਤੌਰ ਤੇ 120-150 ਕੁਇੰਟਲ ਵਧੀਆ ਰੂੜੀ ਦੀ ਖਾਦ ਪਾਓ ਭਿੰਡੀ ਦੀ ਫਸਲ ਲਈ ਨਾਇਟ੍ਰੋਜਨ 36 ਕਿਲੋ (80 ਕਿਲੋ ਯੂਰੀਆ) ਪ੍ਰਤੀ ਏਕੜ ਵਰਤੋ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਸਮੇਂ ਅਤੇ ਬਾਕੀ ਬਚੀ ਮਾਤਰਾ ਪਹਿਲੀ ਤੁੜਾਈ ਤੋਂ ਬਾਅਦ ਪਾਓ ਵਧੀਆ ਝਾੜ ਦੀ ਪ੍ਰਾਪਤੀ ਲਈ, ਬਿਜਾਈ ਤੋਂ 10-15 ਦਿਨਾਂ ਬਾਅਦ 19:19:19 ਦੇ ਨਾਲ ਸੂਖਮ-ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਮਿਲਾ ਕੇ ਸਪਰੇਅ ਕਰੋ ਪਹਿਲੀ ਸਪਰੇਅ ਤੋਂ 10-15 ਦਿਨ ਬਾਅਦ 19:19:19 ਦੀ 4-5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ ਵਧੀਆ ਫੁੱਲਾਂ ਅਤੇ ਫਲਾਂ ਦੀ ਪ੍ਰਾਪਤੀ ਲਈ, 00:52:34 ਦੀ 50 ਗ੍ਰਾਮ ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਫੁੱਲ ਨਿਕਲਣ ਤੋਂ ਪਹਿਲਾਂ ਅਤੇ ਫਿਰ ਫਲ ਬਣਨ ਸਮੇਂ ਦੋਬਾਰਾ ਕਰੋ ਵਧੀਆ ਝਾੜ ਅਤੇ ਵਧੀਆ ਕੁਆਲਿਟੀ ਦੇ ਫਲਾਂ ਲਈ, ਫਲ ਬਣਨ ਸਮੇਂ 13:00:45 (ਪੋਟਾਸ਼ੀਅਮ ਨਾਈਟ੍ਰੇਟ) ਦੀ 100 ਗ੍ਰਾਮ ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ ਨਦੀਨਾਂ ਦੇ ਵਿਕਾਸ ਨੂੰ ਰੋਕਣ ਲਈ ਗੋਡੀ ਕਰਨੀ ਚਾਹੀਦੀ ਹੈ ਵਰਖਾ ਰੁੱਤ ਵਾਲੀ ਫਸਲ ਵਿੱਚ ਕਤਾਰਾਂ ਨਾਲ ਮਿੱਟੀ ਲਗਾਓ ਪਹਿਲੀ ਗੋਡੀ ਬਿਜਾਈ ਤੋਂ 20-25 ਦਿਨ ਬਾਅਦ ਅਤੇ ਦੂਜੀ ਗੋਡੀ ਬਿਜਾਈ ਤੋਂ 40-45 ਦਿਨ ਬਾਅਦ ਕਰੋ ਬੀਜਾਂ ਦੇ ਪੁੰਗਰਨ ਤੋਂ ਪਹਿਲਾਂ ਨਦੀਨ-ਨਾਸ਼ਕ ਪਾਉਣ ਨਾਲ ਨਦੀਨਾਂ ਨੂੰ ਅਸਾਨੀ ਨਾਲ ਰੋਕਿਆ ਜਾ ਸਕਦਾ ਹੈ ਇਸਦੇ ਲਈ ਫਲੂਕਲੋਰਾਲਿਨ (48%) 1 ਲੀਟਰ ਪ੍ਰਤੀ ਏਕੜ ਜਾਂ ਪੈਂਡੀਮੈਥਾਲਿਨ 1 ਲੀਟਰ ਪ੍ਰਤੀ ਏਕੜ ਜਾਂ ਐਲਾਕਲੋਰ 1.6 ਲੀਟਰ ਪ੍ਰਤੀ ਏਕੜ ਪਾਓ ਜੇਕਰ ਜ਼ਮੀਨ ਵਿੱਚ ਲੋੜੀਂਦੀ ਨਮੀਂ ਨਾ ਹੋਵੇ ਤਾਂ, ਬੀਜਾਂ ਦੇ ਵਧੀਆ ਪੁੰਗਰਾਅ ਲਈ, ਗਰਮੀਆਂ ਵਿੱਚ ਬਿਜਾਈ ਤੋਂ ਪਹਿਲਾਂ ਸਿੰਚਾਈ ਕਰੋ ਦੂਜੀ ਸਿੰਚਾਈ ਬੀਜ ਪੁੰਗਰਣ ਤੋਂ ਬਾਅਦ ਕਰੋ ਫਿਰ ਖੇਤ ਦੀ ਸਿੰਚਾਈ ਗਰਮੀਆਂ ਵਿੱਚ 4-5 ਦਿਨ ਬਾਅਦ ਅਤੇ ਵਰਖਾ ਰੁੱਤ ਵਿੱਚ 10-12 ਦਿਨ ਬਾਅਦ ਕਰੋ ਫਸਲ ਬਿਜਾਈ ਤੋਂ 60-70 ਦਿਨਾਂ ਬਾਅਦ ਪੱਕ ਕੇ ਤਿਆਰ ਹੋ ਜਾਂਦੇ ਹਨ ਛੋਟੇ ਅਤੇ ਕੱਚੇ ਫਲਾਂ ਦੀ ਤੁੜਾਈ ਕਰੋ ਫਲਾਂ ਦੀ ਤੁੜਾਈ ਸਵੇਰੇ ਅਤੇ ਸ਼ਾਮ ਦੇ ਸਮੇਂ ਕਰਨੀ ਚਾਹੀਦੀ ਹੈ ਤੁੜਾਈ ਵਿੱਚ ਦੇਰੀ ਨਾਲ ਭਿੰਡੀਆਂ ਵਿੱਚ ਰੇਸ਼ਾ ਭਰ ਜਾਂਦਾ ਹੈ ਅਤੇ ਇਨ੍ਹਾਂ ਦਾ ਕੱਚਾ-ਪਨ ਅਤੇ ਸੁਆਦ ਵੀ ਚਲਾ ਜਾਂਦਾ ਹੈ ਭਿੰਡੀਆਂ ਨੂੰ ਜ਼ਿਆਦਾ ਦੇਰ ਤੱਕ ਸਟੋਰ ਕਰਕੇ ਨਹੀਂ ਰੱਖਿਆ ਜਾ ਸਕਦਾ ਭਿੰਡੀਆਂ ਨੂੰ 7-10° ਸੈਲਸੀਅਸ ਅਤੇ 90% ਨਮੀਂ ਤੇ ਜ਼ਿਆਦਾ ਦੇਰ ਤੱਕ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ ਨੇੜਲੇ ਬਜ਼ਾਰਾਂ ਵਿੱਚ ਭਿੰਡੀਆਂ ਨੂੰ ਜੂਟ ਦੀਆਂ ਬੋਰੀਆਂ ਵਿੱਚ ਭਰਕੇ ਲਿਜਾਇਆ ਜਾ ਸਕਦਾ ਹੈ, ਜਦਕਿ ਲੰਬੀ ਦੂਰੀ ਵਾਲੇ ਸਥਾਨਾਂ ਤੇ ਇਨ੍ਹਾਂ ਨੂੰ ਗੱਤੇ ਦੇ ਬਣੇ ਬਕਸਿਆਂ ਵਿੱਚ ਪੈਕ ਕਰਕੇ ਲਿਜਾਇਆ ਜਾ ਸਕਦਾ ਹੈ ਧੰਨਵਾਦ

Posted by Dharmendra Patel
Madhya Pradesh
18-02-2019 01:26 PM
धर्मेंद्र जी आप फरवरी महीने में चारे के लिए मक्की की बिजाई कर सकते है, इसके इलावा आप सब्जियों की बिजाई कर सकते है जैसे कि करेला, कद्दू की बिजाई कर सकते है, धन्यवाद

Posted by tarsem singh
Punjab
18-02-2019 01:21 PM
tarsem singh ji tusi koe bakra rakheya hai ke nahi eh daso. baki tusi 1 bakra rakho oh hi heat vich leyavga sariya bakriya nu ji.

Posted by vikram singh
Punjab
18-02-2019 01:21 PM
hnji Vikram ji ehh hf nasal da seeman hai isda vdia record hai , Bull No./Name: HF-10210,Average Parent`s Yield (Kg): –,Date Of Birth: 03.02.14, Dam no. or Name: 340023-227738, Dam’s Best Lact.Yield (Kg): 8928, Sire no./ Name: 1002, Sire’s Dam’s Best Lact. yield (Kg): 11286 ..

Posted by vikram singh
Punjab
18-02-2019 01:17 PM
hnji vikram ji Ehh muurah nasal da seeman hai .Bull ID, HLDB-02/147010. DAM ID HLDB-02/147009. DMYLD (KG) 5140. HBSSRC ID -HB 25
SIRE ID R-10, SIRE DAM ID 042810
SIRE DAM MILK YIELD (KG) 5192..

Posted by Mandeep Singh bhathal
Punjab
18-02-2019 01:14 PM
ਮਨਦੀਪ ਜੀ ਤੁਸੀ ਇਸ ਪਾਊਡਰ ਦੀ ਵਰਤੋਂ ਕਰ ਸਕਦੇ ਹੋ ਇਸ ਵਿਚ ਵਿਟਾਮਿਨ , ਮਿਨਰਲ ਹੁੰਦੇ ਹੈ , ਇਸ ਨਾਲ ਵਧਿਆ ਗਰੋਥ ਹੁੰਦੀ ਹੈ , ਬਾਕੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukrid-DS ਦਵਾਈ ਦੀ ਗੋਲੀ ਦਿਓ ਅਤੇ Anabolite liqued 50-50ml ਸਵੇਰੇ ਸ਼ਾਮ ਦਿਓ , ਇਸ ਨਾਲ ਕਮਜ਼ੋਰੀ ਵੀ ਦੂਰ ਹੋਵੇਗੀ ਅਤੇ ਪਸ਼ੂ ਨੂੰ ਤਾਕਤ ਵੀ ਮਿਲੇਗੀ ..
Posted by Angrej Singh
Punjab
18-02-2019 01:11 PM
Angrej Singh ji tusi apne dad de deatch certificate nu nal attach karke form apne name te bhar sakde ho. par tusi ik apne sehkari society de secretry nu ik var mil ke push v lavo. ehdi last date 25 hai . es layi tusi 1-2 day vich ohna to pakka pata karke fill kar sakde ho .

Posted by arshdeep Singh
Punjab
18-02-2019 12:49 PM
fish seed jo 8mm da hunda hai hai ji osda es tarah pata nai chal sakda tusi kosis karo ke sarkari hatchery to hi bacha lavo oh pure milega. private hatchery to hi leya seed mix ho sakda hai ji.
Posted by ਰਵਿੰਦਰ ਸਿੰਘ ਢਿਁਲੋਂ
Punjab
18-02-2019 12:37 PM
ਰਵਿੰਦਰ ਸਿੰਘ ਢਿਁਲੋਂ ਜੀ ਹਾਜੀ ਸੋਲਰ ਸਿਸਟਮ ਤੇ ਸਬਸਿਡੀ ਅਜੇ ਬੰਦ ਕੀਤੀ ਹੋਈ ਹੈ ਜੀ ਬਾਕੀ ਜੇਕਰ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਤੁਸੀ 9814221784 ਤੇ ਅਮਰੀਕ ਸਿੰਘ ਜੀ ਨਾਲ ਗੱਲ ਕਰ ਸਕਦੇ ਹੋ
Posted by Mahendra Kumar Sahoo
Odisha
18-02-2019 12:34 PM
अंडा उत्पादन के लिए देसी चिक्स की बेस्ट नस्लें ये हैं ASEEL, PUNJAB WHITE BATTER, KADAKNATH, SATLUJ
Posted by Gurmeet Sidhu
Punjab
18-02-2019 12:31 PM
Gurmeet Sidhu ji tuhade valo pushe gae sare swala de answer jite ja chuke han. tusi apni aap de home page te my profile te ja ke my quetion te ja ke apne sare swal- juaab dekh skde ho. thanwad.

Posted by Dharmendra Kumar
Bihar
18-02-2019 12:15 PM
धर्मेंद्र जी मोरिंगा एक मेडिसिनल पौधा है इसमें 25% प्रोटीन होता है मोरिंगा का पौधा कई जगह पर अपने आप उगे होते है, बही तो आप किसी बढ़ी नरसरी से इसके पौधे खरीद सकते है, धन्यवाद

Posted by Gurmit Singh
Punjab
18-02-2019 11:51 AM
Os nu Liquid Calcium deo nall hi powder Enroboost 100gm rojana deo ji.
Posted by Ashav Ghuman
Punjab
18-02-2019 11:35 AM
Ashav Ghuman ji tusi march de pehle weak vich put sakde ho ji.
Posted by Talwinder singh
Punjab
18-02-2019 11:34 AM
ਚਾਰੇ ਲਈ ਮੱਕੀ ਅਤੇ ਬਾਜਰੇ ਦੀ ਬਿਜਾਈ ਦਾ ਸਮਾਂ ਮਾਰਚ ਦੇ ਪਹਿਲੇ ਹਫਤੇ ਤੋਂ ਸਤੰਬਰ ਦੇ ਅਧ ਤਕ ਹੈ ਕੀਤੀ ਜਾ ਸਕਦੀ ਹੈ ਮੱਕੀ ਕਿਸਮ ਜੇ-1006 ਦੀ ਬਿਜਾਈ ਕਰ ਸਕਦੇ ਹੋ

Posted by vikram gahlley
Punjab
18-02-2019 11:34 AM
hnji tuci liver tonic de skde ho, ehh tuci 50-60 ml rojana de skde ho, iss nal pashu da khada pitta hajam hunda rehnda hai ..
Posted by Ranjeet singh
Punjab
18-02-2019 11:33 AM
ਕਣਕ ਵਿੱਚ NPK 00.52.34 ਅਤੇ ਬੋਰਨ ਦੀ ਸਪਰੇਅ ਮਿਲਾ ਕੇ ਕਰ ਸਕਦੇ ਹੋ ਅਤੇ Propiconazol ਦੀ ਸਪਰੇਅ ਇਹਨਾਂ ਵਿਚ ਮਿਲਾ ਕੇ ਨਹੀਂ ਕਰ ਸਕਦੇ ਹੋ ਸੁੰਡੀ ਅਤੇ ਤੇਲੇ ਵਾਲੀ ਸਪਰੇਅ ਇਕੱਠੀ ਮਿਲਾ ਕੇ ਕਰ ਸਕਦੇ ਹੋ
Posted by राकेश भाई चौधरी
Rajasthan
18-02-2019 11:25 AM
राकेश भाई चौधरी जी अच्छी साहीवाल गाय लेने के लिए आप Navroop Singh 9649038200 से संपर्क कर सकते है. धन्यवाद

Posted by sitaram
Maharashtra
18-02-2019 11:18 AM
सीताराम जी मोरिंगा एक हर्बल पौधा होता है इसके पौधे अक्सर ही खली जगह पर उगे होते है इसमें 25% प्रोटीन मौजूद होता है इसके पौधे आप अपनी नजदीकी नर्सरी से ले सकते है इसको साल में किसी भी महीने में ऊगा सकते है. धन्यवाद

Posted by sitaram
Maharashtra
18-02-2019 10:58 AM
ऐसे बताना मुश्किल है के कोनसी मुर्गी से जेयादा मुनाफा होगा क्युकी यह बोहत सारी बातो पर निर्भर करता है जैसे के आप कितने खरचे से शुरू कर रहो और उसकी केयर कैसे करते है लेकिन शुरू करने से पहले कुछ बेसिक बातों का ध्यान ज़रूर रखें जैसे आप ट्रेनिंग लेकर जरूर शुरू करें जिससे आपको फीड वगैरह का पता चलेगा और क्योंकि प.... (Read More)
ऐसे बताना मुश्किल है के कोनसी मुर्गी से जेयादा मुनाफा होगा क्युकी यह बोहत सारी बातो पर निर्भर करता है जैसे के आप कितने खरचे से शुरू कर रहो और उसकी केयर कैसे करते है लेकिन शुरू करने से पहले कुछ बेसिक बातों का ध्यान ज़रूर रखें जैसे आप ट्रेनिंग लेकर जरूर शुरू करें जिससे आपको फीड वगैरह का पता चलेगा और क्योंकि पोल्ट्री में बायोसिक्योरिटी रखनी बहुत जरूरी है यदि एक बार बीमारी फार्म पर आ गई तो बहुत कम समय में पूरे फार्म तक पहुंचती है इसलिए सभी बातें ध्यान में रखकर ही यह काम शुरू करें और यह भी सलाह है कि इस काम को बड़े स्तर पर एकदम से ना शुरू करें एक बार थोड़ी मुर्गियों से शुरू करें बाकी आपको बता दें कि व्यापारिक स्तर पर 5 एकड़ में आप 50000 मुर्गियां रख सकते हैं और इससे आपको कुल 5—7 लाख रूपये तक का खर्चा आ जाएगा यदि नस्ल की बात की जाए तो लेयर में अंडों के लिए BV 300 नस्ल सबसे बढ़िया रहेगी यह नस्ल 18 सप्ताह की उम्र में अंडे देना शुरू कर देती है और 19 सप्ताह से 80वें सप्ताह तक लगभग 370 अंडे देती है प्रति मुर्गी के लिए 1.5—2.0 फुट जगह की जरूरत पड़ती है पहले दिन से लेकर अंडे देने तक एक मुर्गी पर लगभग 250—300 रूपए खर्चा आ जाता है और ब्रॉयलर नस्लों में से वैनकोब 400 नस्ल बड़े स्तर पर सबसे बढ़िया मानी जाती है यह 35 दिनों तक लगभग 3 किलो फीड खाकर तकरीबन 1900—2000 ग्राम की हो जाती है और बाकी ज्यादा गर्मी और ठंड को काफी हद तक सहन करने की क्षमता रखती है बाकी आपके रख रखाव और बीमारियों पर टीकाकरण का खर्चा अलग है यह कुछ प्राथमिक जानकारी थी अंतत आप पहले किसी सफल पोल्ट्री फार्मर से जरूर मिलें आपको अन्य बातों एवं बारीकियों का पता लगेगा.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














