Experts Q&A Search

Posted by ਸਵਰਨ ਸਿੰਘ
Punjab
19-02-2019 06:39 AM

Punjab
02-21-2019 03:17 PM
Posted by AMRIT PAL SINGH SIDHU
Punjab
19-02-2019 05:53 AM

Punjab
02-19-2019 10:41 AM
Posted by kuldeep Dhaliwal
Haryana
19-02-2019 05:29 AM

Punjab
02-21-2019 04:56 PM
Posted by vijay
Haryana
19-02-2019 05:16 AM

Punjab
02-19-2019 10:32 AM
Posted by Dr S K Gupta
Punjab
19-02-2019 05:14 AM

Punjab
02-20-2019 04:17 PM
Posted by Amarit
Punjab
18-02-2019 11:26 PM

Punjab
02-22-2019 03:55 PM
Posted by gurdeep
Punjab
18-02-2019 11:11 PM

Punjab
03-02-2019 02:11 PM
Chicks len lai tusi Central Poultry Development Organization (Northern Region)Ministry of Agriculture & Farmers Welfare, Government of India,Industrial Area, Phase-I, Chandigarh – 160 002,Tel.No: 0172-2655391 nal samparak kar sakde ho.
Posted by pawan
Punjab
18-02-2019 10:23 PM

Punjab
02-19-2019 04:25 PM
Posted by sidhu
Punjab
18-02-2019 09:58 PM

Punjab
02-18-2019 11:15 PM
Posted by baljit singh
Punjab
18-02-2019 09:48 PM

Punjab
02-25-2019 12:04 PM
Posted by baljit singh
Punjab
18-02-2019 09:40 PM
Punjab
02-20-2019 11:50 AM
Posted by ramesh kumar
Haryana
18-02-2019 09:38 PM

Punjab
02-22-2019 09:54 AM
Posted by baljit singh
Punjab
18-02-2019 09:37 PM
Punjab
02-20-2019 11:52 AM
Posted by manish
Gujarat
18-02-2019 09:36 PM

Punjab
03-10-2019 08:34 AM
manish ji iske liye aap apne disst ke pasu palan officer se mile or woh aapko puri jankari denge or aapko form bhi waha se milega.
Posted by ਰਣਦੀਪ ਸਿੰਘ
Punjab
18-02-2019 09:31 PM

Punjab
02-19-2019 12:48 PM
Posted by Ravinder Kumar
Haryana
18-02-2019 09:27 PM
Punjab
02-19-2019 03:01 PM
Posted by Naresh Kumar
Punjab
18-02-2019 09:10 PM

Punjab
02-20-2019 11:54 AM
Posted by baljinder sandhu
Punjab
18-02-2019 08:52 PM

Punjab
02-21-2019 06:44 PM
Posted by GURLEENPREET SINGH
Punjab
18-02-2019 08:50 PM

Punjab
02-21-2019 11:42 AM
Posted by dhot
Punjab
18-02-2019 08:50 PM

Punjab
02-21-2019 11:46 AM
Posted by Jagan nath
Punjab
18-02-2019 08:19 PM
Punjab
02-19-2019 03:02 PM
Posted by Gurpinderjit singh
Punjab
18-02-2019 08:06 PM

Punjab
02-20-2019 05:06 PM
Posted by Harman Sidhu
Chattisgarh
18-02-2019 07:59 PM

Punjab
02-19-2019 03:03 PM
Posted by simarjeet singh
Punjab
18-02-2019 07:49 PM

Punjab
02-20-2019 05:12 PM
Posted by simarjeet singh
Punjab
18-02-2019 07:47 PM

Punjab
02-19-2019 03:21 PM
Posted by Harman Sidhu
Chattisgarh
18-02-2019 07:44 PM

Haryana
02-20-2019 12:26 PM
Posted by ਰिਵਦਰ िਸਘ
Punjab
18-02-2019 07:42 PM

Punjab
02-20-2019 12:48 PM
Posted by rani sidhu
Punjab
18-02-2019 07:36 PM

Punjab
02-21-2019 03:18 PM
Posted by randhir singh rana
Himachal Pradesh
18-02-2019 07:30 PM

Punjab
02-22-2019 05:33 PM
Posted by Gurii sidhu
Punjab
18-02-2019 07:13 PM

Punjab
02-20-2019 12:50 PM
Posted by tikka singh
Punjab
18-02-2019 07:12 PM

Punjab
02-19-2019 10:54 AM
Posted by Muñish
Punjab
18-02-2019 06:54 PM
Punjab
02-20-2019 05:08 PM
Posted by Hardyal Singh
Punjab
18-02-2019 06:34 PM

Punjab
02-20-2019 12:52 PM
Posted by Sukhdeep Dhanoa
Punjab
18-02-2019 06:32 PM

Punjab
02-20-2019 05:09 PM
ਮੂੰਹ ਖੁਰ ਬਹੁਤ ਜਲਦੀ ਫੈਲਣ ਵਾਲਾ ਰੋਗ ਹੈ ਜੀ ਇਸ ਦੇ ਬਚਾਅ ਲਈ ਇੱਕ ਤਾਂ ਤੁਸੀ ਪਸ਼ੂਆਂ ਨੂੰ ਕਿਸੇ ਵੀ ਇਸ ਬਿਮਾਰੀ ਨਾਲ ਪੀੜਿਤ ਪਸ਼ੂ ਤੋਂ ਅਲੱਗ ਰੱਖੋ ਬਾਕੀ ਪਸ਼ੂਆਂ ਦੇ ਢਾਰੇ ਵਿੱਚ ਸਫਾਈ ਰੱਖੋ ਤੇ ਮੂੰਹ ਖੁਰ ਦੇ ਟੀਕੇ ਜਰੂਰ ਲਗਵਾਉਦੇ ਰਿਹਾ ਕਰੋ ਬਾਕੀ ਪਸ਼ੂ ਨੂੰ ਜੇਕਰ ਤੇਜ਼ ਬੁਖਾਰ ਹੋਵੇ ਤੇ ਪਸ਼ੂ ਪੱਠੇ ਵੀ ਛੱਡ ਜਾਵੇ ਤਾਂ ਡਾਕਟਰ ਤੋਂ ਜਰੂਰ ਚੈਕ ਕਰਵਾਓ ਪਸ਼ੂਆਂ ਦੇ ਖੁਰਾਂ ਤੇ ਮੂੰਹ ਦੇ ਵਿ.... (Read More)
ਮੂੰਹ ਖੁਰ ਬਹੁਤ ਜਲਦੀ ਫੈਲਣ ਵਾਲਾ ਰੋਗ ਹੈ ਜੀ ਇਸ ਦੇ ਬਚਾਅ ਲਈ ਇੱਕ ਤਾਂ ਤੁਸੀ ਪਸ਼ੂਆਂ ਨੂੰ ਕਿਸੇ ਵੀ ਇਸ ਬਿਮਾਰੀ ਨਾਲ ਪੀੜਿਤ ਪਸ਼ੂ ਤੋਂ ਅਲੱਗ ਰੱਖੋ ਬਾਕੀ ਪਸ਼ੂਆਂ ਦੇ ਢਾਰੇ ਵਿੱਚ ਸਫਾਈ ਰੱਖੋ ਤੇ ਮੂੰਹ ਖੁਰ ਦੇ ਟੀਕੇ ਜਰੂਰ ਲਗਵਾਉਦੇ ਰਿਹਾ ਕਰੋ ਬਾਕੀ ਪਸ਼ੂ ਨੂੰ ਜੇਕਰ ਤੇਜ਼ ਬੁਖਾਰ ਹੋਵੇ ਤੇ ਪਸ਼ੂ ਪੱਠੇ ਵੀ ਛੱਡ ਜਾਵੇ ਤਾਂ ਡਾਕਟਰ ਤੋਂ ਜਰੂਰ ਚੈਕ ਕਰਵਾਓ ਪਸ਼ੂਆਂ ਦੇ ਖੁਰਾਂ ਤੇ ਮੂੰਹ ਦੇ ਵਿੱਚ ਧਿਆਨ ਨਾਲ ਦੇਖੋ ਕਿਤੇ ਕੋਈ ਛਾਲੇ ਤਾਂ ਨਹੀ ਹੋ ਰਹੇ ਜੇਕਰ ਛਾਕੇ ਹੈ ਤਾਂ ੳੇਸਨੂੰ ਲਾਲ ਦਵਾਈ ਦੇ ਘੋਲ ਨਾਲ ਧੋ ਦੇਵੋ ਤੇ ਬੋਰੋਗਲੈਸਰੀਂ ਵੀ ਲਗਾਈ ਜਾ ਸਕਦੀ ਹੈ ਪਸ਼ੂਆਂ ਨੂੰ ਸਖਤ ਚਾਰਾ ਨਾ ਪਾਓ ਤੇ ਦਲੀਆ ਆਦਿ ਪਾਓ fmd ਦੀਆਂ ਵੈਕਸੀਨ ਆਉਦੀਆ ਹਨ ਉਹ ਵਰਤ ਸਕਦੇ ਹੋਂ ਬਾਕੀ ਇਸਦਾ ਸਹੀ ਐਲੋਪੈਥੀ ਇਲਾਜ਼ ਪਸ਼ੂ ਦੀ ਕੰਡੀਸ਼ਨ ਦੇਖ ਕੇ ਹੀ ਕੀਤਾ ਜਾ ਸਕਦਾ ਹੈ ਪਰ ਤੁਸੀ ਇਲਾਜ਼ ਲਈ ਹੋਮੀਓਪੈਥਿਕ ਦਵਾਈ fm-vet ਦੀਆਂ 10-10 ਬੂੰਦਾ ਦਿਨ ਵਿੱਚ ਤਿੰਨ ਟਾਈਮ ਪਸ਼ੂ ਨੂੰ ਦਿੰਦੇ ਰਹੋ ਦਿਨ ਵਿੱਚ ਤਿੰਂਨ ਵਾਰ ਇਹ ਦਵਾਈ ਦਿਓ ਤੇ ਜਦੋਂ ਇਹ ਦਵਾਈ ਦਿੰਦੇ ਹੋਵੋਗੇ ਫਿਰ ਮੂੰਹ ਦੇ ਛਾਲਿਆਂ ਤੇ ਕੋਈ ਹੋਰ ਦਵਾਈ ਨਾਂ ਲਾਈ ਜਾਵੇ ਖੁਰਾਂ ਤੇ ਚਾਹੇ ਲਾ ਸਕਦੇ ਹੋਂ ਪਸ਼ੂਆਂ ਅਤੇ ਇਨਸਾਨਾਂ ਦੇ ਆਉਣ-ਜਾਣ ਵਾਲੀ ਜਗ੍ਹਾ ਤੇ ਕਲੀ ਪਾਈ ਜਾਵੇ ਅਤੇ ਇਸ ਦੇ ਮੂੰਹ ਖੁਰ ਵਾਲੇ ਜਖਮ ਨੂੰ ਫਟਕੜੀ ਨਾਲ ਧੋਇਆ ਜਾਵੇ ਇਸ ਨਾਲ ਤੁਸੀਂ ਇੱਕ ਹੋਰ ਦੇਸੀ ਤਰੀਕਾ ਵਰਤ ਸਕਦੇ ਹੋ ਆਪਣੇ ਆਲੇ-ਦੁਆਲੇ ਦੇਖਿਆ ਹੋਵੇਗਾ ਕਿ ਖਾਲੀ ਜਗ੍ਹਾ ਵਿੱਚ ਜਾਂ ਪਹਾੜੀ ਇਲਾਕਿਆ ਵਿੱਚ ਥੋਰ ਉੱਗਿਆ ਹੁੰਦਾ ਹੈ ਇਸ ਪੌਦੇ ਦੇ ਛੋਟੇ- ਛੋਟੇ ਕੰਡੇ ਹੁੰਦੇ ਹਨ ਅਤੇ ਉਸ ਦੀਆਂ ਟਾਹਣੀਆਂ ਅਤੇ ਪੱਤਿਆਂ ਵਿੱਚੋਂ ਦੁੱਧ ਨਿਕਲਦਾ ਹੁੰਦਾ ਹੈ ਇਸ ਥੋਰ ਦੀ ਤੁਸੀਂ ਇੱਕ ਟਾਹਣੀ ਕੱਟ ਲਵੋ ਅਤੇ ਇਸ ਟਾਹਣੀ ਦੇ 3-3 ਇੰਚ ਦੇ ਟੁੱਕੜੇ ਕਰ ਲਵੋ ਇਹਨਾਂ 3 ਟੁਕੜਿਆ ਨੂੰ ਕੱਪੜੇ ਵਿੱਚ ਬੰਨ ਲਓ ਕੱਪੜੇ ਵਿੱਚ ਬੰਨਣ ਤੋਂ ਬਾਅਦ ਇਸ ਨੂੰ ਪਾਣੀ ਵਾਲੀ ਖੁਰਲੀ ਵਿੱਚ ਰੱਖ ਦਿਓ ਜਾਂ ਜਿਹੜੇ ਬਰਤਨ ਵਿੱਚ ਤੁਸੀਂ ਪਾਣੀ ਪਿਲਾਉਂਦੇ ਹੋ ਉਸ ਵਿੱਚ ਰੱਖ ਦਿਓ ਇਸ ਪਾਣੀ ਨਾਲ ਜੇਕਰ ਪਸ਼ੂ ਨੂੰ ਮੂੰਹ ਖੁਰ ਦੀ ਬਿਮਾਰੀ ਹੋਵੇਗੀ ਤਾਂ ਉਹ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਜੇਕਰ ਤੰਦਰੁਸਤ ਪਸ਼ੂ ਵੀ ਇਹ ਪਾਣੀ ਪੀਂਦਾ ਰਹੇ ਤਾਂ ਉਸ ਨੂੰ ਇਹ ਬਿਮਾਰੀ ਨਹੀਂ ਹੋਵੇਗੀ ਤਿੰਨ - ਚਾਰ ਦਿਨਾਂ ਤੋਂ ਬਾਅਦ ਥੋਰ ਦੇ ਟੁੱਕੜੇ ਬਦਲ ਦਿਓ ਅਤੇ ਲਗਾਤਾਰ ਤਿੰਨ- ਚਾਰ ਮਹੀਨੇ ਇਸ ਤਰ੍ਹਾਂ ਪਾਣੀ ਪਿਲਾਉਂਦੇ ਰਹੋ
Posted by gurdeep dhaliwal
Punjab
18-02-2019 06:12 PM

Punjab
02-18-2019 11:21 PM
Posted by Angrej Singh
Punjab
18-02-2019 06:00 PM

Punjab
02-18-2019 06:43 PM
Posted by manjot grewal
Punjab
18-02-2019 05:51 PM

Punjab
02-23-2019 11:40 AM
Posted by 1095
Punjab
18-02-2019 05:45 PM

Punjab
02-19-2019 03:05 PM
Posted by SEWAKGILL
Punjab
18-02-2019 05:39 PM
Punjab
02-19-2019 03:07 PM
Posted by Harjit Singh
Punjab
18-02-2019 05:35 PM

Punjab
02-19-2019 03:08 PM
Posted by Rahul Prajapati
Gujarat
18-02-2019 05:21 PM

Punjab
02-20-2019 03:48 PM
Posted by ਹਰਵਿੰਦਰ ਸਿੰਘ
Punjab
18-02-2019 05:17 PM
Punjab
02-20-2019 03:50 PM
ਹਰਵਿੰਦਰ ਸਿੰਘ ਜੀ ਬਰਸੀਮ ਨੂੰ ਫੰਗਸ ਦੇ ਕਾਰਨ ਗਾਲਾ ਹੋ ਰਿਹਾ ਹੈ ਇਸਦੇ ਲਈ ਤੁਸੀ M-45@400gm ਨੂੰ 150 ਲਿਟਰ ਪਾਣੀ ਵਿਚ ਮਿਲਾ ਕਿ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਧੰਨਵਾਦ
Posted by ਗੁਰਜੀਤ ਸਿੰਘ
Punjab
18-02-2019 05:08 PM

Punjab
02-19-2019 04:26 PM
Posted by sehbaz
Punjab
18-02-2019 05:06 PM

Punjab
02-18-2019 11:23 PM
Posted by ayush Dangi
Madhya Pradesh
18-02-2019 05:04 PM

Maharashtra
02-20-2019 03:53 PM
Posted by sukhjinder singh
Punjab
18-02-2019 05:03 PM

Punjab
02-20-2019 12:24 PM
Posted by makhan
Punjab
18-02-2019 05:03 PM

Rajasthan
02-20-2019 05:10 PM
ਸੂਣ ਤੋਂ ਬਾਦ ਤੁਸੀ ਪਸ਼ੂ ਨੂੰ 250 ਗ੍ਰਾਮ ਬਾਜਰਾ , 100 ਗ੍ਰਾਮ ਦੇਸੀ ਘਿਓ ਮਿਲਾ ਕੇ ਦੇਣਾ ਨਾਲ ਜੇਰ ਜਲਦੀ ਪੈਂਦੀ ਹੈ , ਸੂਣ ਤੋਂ ਇਕ ਘੰਟੇ ਬਾਦ ਤੁਸੀ ਇਹ ਦੇ ਸਕਦੇ ਹੋ ,ਬਾਕੀ ਜੇਰ ਨਾ ਪੈਣ ਦੀ ਹਾਲਤ ਵਿੱਚ ਜਾਂ ਫਿਰ ਤੁਹਾਨੂੰ ਲੱਗਦਾ ਕਿ ਜੇਰ ਦਾ ਕੋਈ ਹਿੱਸਾ ਪਸ਼ੂ ਦੇ ਅੰਦਰ ਰਹਿ ਗਿਆ ਹੈ ਤਾਂ ਤੁਸੀ 1 ਕਿਲੋ ਸੁੱਕੇ ਆਂਵਲੇ ਦੀਆਂ ਗਿੱਟਕਾ ਕੱਢ ਕੇ ਆਂਵਲੇ ਨੂੰ ਕੁੱਟ ਕੇ ਪੀਸ ਲਵੋ ਉਸ ਦੀਆਂ ਪੰਜ ਖੁਰ.... (Read More)
ਸੂਣ ਤੋਂ ਬਾਦ ਤੁਸੀ ਪਸ਼ੂ ਨੂੰ 250 ਗ੍ਰਾਮ ਬਾਜਰਾ , 100 ਗ੍ਰਾਮ ਦੇਸੀ ਘਿਓ ਮਿਲਾ ਕੇ ਦੇਣਾ ਨਾਲ ਜੇਰ ਜਲਦੀ ਪੈਂਦੀ ਹੈ , ਸੂਣ ਤੋਂ ਇਕ ਘੰਟੇ ਬਾਦ ਤੁਸੀ ਇਹ ਦੇ ਸਕਦੇ ਹੋ ,ਬਾਕੀ ਜੇਰ ਨਾ ਪੈਣ ਦੀ ਹਾਲਤ ਵਿੱਚ ਜਾਂ ਫਿਰ ਤੁਹਾਨੂੰ ਲੱਗਦਾ ਕਿ ਜੇਰ ਦਾ ਕੋਈ ਹਿੱਸਾ ਪਸ਼ੂ ਦੇ ਅੰਦਰ ਰਹਿ ਗਿਆ ਹੈ ਤਾਂ ਤੁਸੀ 1 ਕਿਲੋ ਸੁੱਕੇ ਆਂਵਲੇ ਦੀਆਂ ਗਿੱਟਕਾ ਕੱਢ ਕੇ ਆਂਵਲੇ ਨੂੰ ਕੁੱਟ ਕੇ ਪੀਸ ਲਵੋ ਉਸ ਦੀਆਂ ਪੰਜ ਖੁਰਾਕਾਂ ਬਣਾਓ ਤੇਂ ਹਰ ਖੁਰਾਕ 200 ਗ੍ਰਾਮ ਦੀ ਹੋਵੇ, ਇਸ ਖੁਰਾਕ ਨੂੰ ਪੰਜ ਦਿਨਾਂ ਵਿੱਚ ਦਿਓ ਮਤਲਬ ਕਿ ਇੱਕ ਖੁਰਾਕ ਹਰ ਰੋਜ਼ ਪਸ਼ੂ ਨੂੰ ਦਿਓ ਇਸ ਦੇਸੀ ਤਰੀਕੇ ਨਾਲ ਬੱਚੇਦਾਨੀ ਦੀ ਅੰਦਰੋ ਬਿਲਕੁੱਲ ਸਫਾਈ ਹੋ ਜਾਵੇਗੀ..
Posted by Jashan
Punjab
18-02-2019 04:37 PM

Punjab
02-21-2019 06:47 PM
ਤੁਸੀ ਇਸ ਹਿਸਾਬ ਨਾਲ ਬੱਚਿਆਂ ਦੀ ਵਧਿਆ ਗਰੋਥ ਕਰਵਾ ਸਕਦੇ ਹੋ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆ.... (Read More)
ਤੁਸੀ ਇਸ ਹਿਸਾਬ ਨਾਲ ਬੱਚਿਆਂ ਦੀ ਵਧਿਆ ਗਰੋਥ ਕਰਵਾ ਸਕਦੇ ਹੋ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..
Posted by daljitseknon
Punjab
18-02-2019 04:36 PM

Punjab
02-21-2019 11:11 AM
Posted by Ravinder Kumar
Haryana
18-02-2019 04:35 PM

Punjab
02-18-2019 04:45 PM