Experts Q&A Search

Posted by ਬਲਦੇਵ ਸਿੰਘ
Punjab
19-02-2019 04:56 PM

Punjab
02-19-2019 07:10 PM
 ਤੁਸੀ NPK 19:19:19 ਇਕ ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਇਸਦੇ ਨਾਲ ਫਾਇਦਾ ਇਹ ਹੁੰਦਾ ਹੈ ਕੇ ਫ਼ਸਲ ਨੂੰ ਸਾਰੇ ਤੱਤ ਮਿਲਦੇ ਹਨ ਅਤੇ ਫਲੀਆਂ ਜਲਦੀ ਤਿਆਰ ਹੋ ਜਾਂਦੀਆਂ ਹਨ ਅਤੇ ਝਾੜ ਵਿਚ ਵੀ ਵਾਧਾ ਹੁੰਦਾ ਹੈ
Posted by ਅਮਰੀਕ ਸਿੰਘ
Punjab
19-02-2019 04:55 PM

Punjab
02-20-2019 04:54 PM
Posted by ਚਾਨਣ
Punjab
19-02-2019 04:53 PM

Punjab
02-20-2019 05:10 PM
ਚਾਨਣ ਜੀ ਬਾਜਰੇ ਦੀ ਬਿਜਾਈ ਮਾਰਚ ਤੋਂ ਅਗਸਤ ਤੱਕ ਕੀਤੀ ਜਾ ਸਕਦੀ ਹੈ ਇਸਦੀਆਂ ਕਿਸਮਾਂ ਜਿਵੇ PHBF1, PCB164,FBC16 ਦੀ ਬਿਜਾਈ ਕੀਤੀ ਜਾ ਸਕਦੀ ਹੈ ਧੰਨਵਾਦ
Posted by yadvinder singh
Punjab
19-02-2019 04:33 PM

Punjab
02-20-2019 11:57 AM
Posted by kawaljit singh
Punjab
19-02-2019 04:29 PM

Punjab
02-20-2019 04:42 PM
Posted by Bhupinder sharma
Himachal Pradesh
19-02-2019 04:07 PM

Punjab
03-04-2019 12:17 PM
सुअर पालन के लिए सब्सिडी लेने के लिए सबसे पहले आपको ट्रेनिंग स्र्टीफिकेट की जरूरत होती है सुअर पालन की ट्रेनिंग 5 दिन की होती है जो कि गुरू अंगद देव वैटनरी लुधियाना से करवायी जाती है आमतौर पर सुअर पालन के लिए लोन पर 25 प्रतिशत सब्सिडी मिलती है आप सबसे पहले जिले पशु पालन विभाग के डिप्टी डायरेक्टर से फार्म कर.... (Read More)
सुअर पालन के लिए सब्सिडी लेने के लिए सबसे पहले आपको ट्रेनिंग स्र्टीफिकेट की जरूरत होती है सुअर पालन की ट्रेनिंग 5 दिन की होती है जो कि गुरू अंगद देव वैटनरी लुधियाना से करवायी जाती है आमतौर पर सुअर पालन के लिए लोन पर 25 प्रतिशत सब्सिडी मिलती है आप सबसे पहले जिले पशु पालन विभाग के डिप्टी डायरेक्टर से फार्म करके बैंक के पास जायेंगे उसके बाद बैंक जब लोने देने के लिए राजी हो गया वह आपकी फाइल पूरी करेंगे फिर आप फाइल को डिप्टी डायरैक्टर के पास लेकर जायेंगे आप किसी भी सरकारी या प्राइवेट बैंक से एप्लाई कर सकते हैं
Posted by Ravinder Kumar
Haryana
19-02-2019 04:07 PM
Punjab
02-19-2019 04:16 PM
Posted by jameer
Madhya Pradesh
19-02-2019 03:21 PM

Punjab
02-23-2019 11:30 AM
Posted by jagdeep
Punjab
19-02-2019 03:19 PM

Maharashtra
02-20-2019 04:40 PM
Posted by bazad khan
Punjab
19-02-2019 03:13 PM
Punjab
02-22-2019 09:52 AM
Posted by harjinder singh
Punjab
19-02-2019 03:12 PM

Punjab
02-19-2019 05:51 PM
ਸੂਰ ਪਾਲਣ ਦੀ ਟ੍ਰੇਨਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ,ਲੁਧਿਆਣਾ ਵਿਖੇ ਕਰਵਾਈ ਜਾਂਦੀ ਹੈ ਤੁਸੀ ਟ੍ਰੇਨਿੰਗ ਲਈ ਜਦੋਂ ਚਾਹੇ ਆਪਣਾ ਫਾਰਮ ਭਰ ਕੇ ਆਓ ੳੇਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਕਿਉਕੀ ਕੋਈ ਪੱਕੀ ਤਰੀਕ ਨਹੀ ਹੁੰਦੀ ਜਾਂ ਤੁਸੀ ਨਜਦੀਕੀ KVK ਵਿਚ ਜਾ ਕੇ ਫਾਰਮ ਭਰ ਕੇ ਆਓ ਜਦੋ ਵੀ ਸੂਰਾ ਦੀ ਟ੍ਰੇਨਿਗ ਹੋਵੇਗੀ ਉਹ ਤੁਹਾਨੂੰ ਫੋਨ.... (Read More)
ਸੂਰ ਪਾਲਣ ਦੀ ਟ੍ਰੇਨਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ,ਲੁਧਿਆਣਾ ਵਿਖੇ ਕਰਵਾਈ ਜਾਂਦੀ ਹੈ ਤੁਸੀ ਟ੍ਰੇਨਿੰਗ ਲਈ ਜਦੋਂ ਚਾਹੇ ਆਪਣਾ ਫਾਰਮ ਭਰ ਕੇ ਆਓ ੳੇਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਕਿਉਕੀ ਕੋਈ ਪੱਕੀ ਤਰੀਕ ਨਹੀ ਹੁੰਦੀ ਜਾਂ ਤੁਸੀ ਨਜਦੀਕੀ KVK ਵਿਚ ਜਾ ਕੇ ਫਾਰਮ ਭਰ ਕੇ ਆਓ ਜਦੋ ਵੀ ਸੂਰਾ ਦੀ ਟ੍ਰੇਨਿਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ ਇਸ ਤੋਂ ਇਲਾਵਾ ਤੁਸੀ ਸਰਕਾਰੀ ਸੂਰ ਫਾਰਮ ਨਾਭਾ, ਖਰੜ, ਗੁਰਦਾਸਪੁਰ ਤੋਂ ਵੀ ਸੂਰ ਪਾਲਣ ਦੀ ਟ੍ਰੇਨਿੰਗ ਲੈ ਸਕਦੇ ਹੋਂ ਇਹ 5 ਦਿਨਾਂ ਦੀ ਟ੍ਰੇਨਿੰਗ ਹੁੰਦੀ ਹੈ ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹ ਸਫਲ ਸੂਰ ਪਾਲਕ ਹਨ ਜੀ ਬਾਕੀ ਮਾਨਸਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਪਤਾ ਵੀ ਤੁਸੀ ਨੋਟ ਕਰ ਸਕਦੇ ਹੋ Krishi Vigyan Kendra Mansa , Vill. Khokhar Khurd, 151505 Mansa, Punjab , 0165 223 5590
Posted by sushil Nautiyal
Uttarakhand
19-02-2019 03:10 PM

Punjab
03-08-2019 04:04 PM
Posted by Parmeshvar suman
Rajasthan
19-02-2019 02:41 PM
Punjab
02-20-2019 04:37 PM
Posted by makhan chahal
Punjab
19-02-2019 02:35 PM

Rajasthan
02-21-2019 06:27 PM
ਮੱਖਣ ਜੀ ਤੁਸੀ ਸੁੱਕੀ ਫੀਡ ਵਿਚ ਸਰੋਂ ਤੇ ਤੇਲ ਮਿਲਾ ਕੇ ਦਿਓ ਅਤੇ ਫੀਡ ਦੇਣ ਤੋਂ ਤੁਰੰਤ ਬਾਦ ਪਸ਼ੂ ਨੂੰ ਪਾਣੀ ਨਾ ਪਿਲਾਓ , ਬਾਕੀ ਜੇਕਰ ਪਸ਼ੂ ਫੀਡ ਵਿਚ ਤੇਲ ਪਾ ਕੇ ਫੀਡ ਨਹੀਂ ਖਾਂਦਾ ਹੈ ਤਾਂ ਤੁਸੀ ਬੇਸਨ ਵਿਚ ਵੀ ਤੇਲ ਮਿਲਾ ਕੇ ਦੇ ਸਕਦੇ ਹੋ ਤੁਸੀ 100 ਗ੍ਰਾਮ ਬੇਸਨ ਅਤੇ 100 ਗ੍ਰਾਮ ਸਰੋਂ ਦਾ ਤੇਲ ਰੋਜਾਨਾ ਦੇ ਸਕਦੇ ਹੋ ..
Posted by asmaan
Punjab
19-02-2019 02:33 PM

Punjab
02-19-2019 04:19 PM
Posted by jagdev singh
Punjab
19-02-2019 02:26 PM

Punjab
02-19-2019 04:21 PM
Posted by ਪਰਗਟ ਸਿੰਘ
Punjab
19-02-2019 02:19 PM

Punjab
02-22-2019 03:55 PM
ਪਰਗਟ ਜੀ ਅਜੋਲਾ ਦੀ ਬਿਜਾਈ ਬਾਰੇ ਪੂਰੀ ਜਾਣਕਾਰੀ ਦੇ ਲਈ ਤੁਸੀ Ram 8684979752 ਜੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
Posted by shivraj butter
Punjab
19-02-2019 02:16 PM

Punjab
02-21-2019 06:29 PM
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ,ਇ.... (Read More)
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ,ਇਸਦੇ ਨਾਲ ਨਾਲ ਤੁਸੀ Vitum-H injection 5ml ਲਗਵਾਓ ਅਤੇ 2-2 ਦਿਨਾਂ ਦੇ ਫਰਕ ਨਾਲ 5 ਟੀਕੇ ਲਗਵਾਓ ਇਸ ਨਾਲ ਦੁੱਧ ਵਿਚ ਫਰਕ ਪਵੇਗਾ ਅਤੇ ਥਨਾ ਦੀ ਬਿਮਾਰੀ ਵੀ ਦੂਰ ਰਹੇਗੀ
Posted by Ashish kumar
Bihar
19-02-2019 02:01 PM

Punjab
02-19-2019 05:08 PM
Posted by Gurnishan Singh Dhillon
Punjab
19-02-2019 01:19 PM

Punjab
11-30--0001 12:00 AM
Posted by Muñish
Punjab
19-02-2019 01:16 PM

Punjab
03-06-2019 07:28 PM
Munish ji kirpa krke ehna seemna dia photoa upload kro ji tan jo ohna nu dekhh ke sahi jankari diti jaa skee.
Posted by Gurdeep Saharan
Haryana
19-02-2019 01:11 PM

Punjab
02-21-2019 10:54 AM
Posted by Gurdeep Saharan
Haryana
19-02-2019 01:10 PM

Maharashtra
03-07-2019 04:31 PM
मेथी और बथुए का बीज तैयार करने का ढंग 3—4 कटाई (लगभग 85 दिनों)के बाद, फूल निकलना शुरू हो जाते हैं और फलियां बननी शुरू हो जाती है फलियां शुरूआत में हरी ही होती हैं पौधों के सूखने और पीले होने के बाद फलियों की तुड़ाई कर लें सूखी हुई फलियों से बीज निकाले जाते हैं
Posted by Muñish
Punjab
19-02-2019 01:09 PM

Punjab
02-27-2019 07:32 PM
Posted by SARTAJ
Uttar Pradesh
19-02-2019 12:50 PM

Punjab
02-23-2019 12:18 PM
Posted by love
Punjab
19-02-2019 12:45 PM

Punjab
02-19-2019 04:22 PM
Posted by Pavittar
Punjab
19-02-2019 12:42 PM

Punjab
02-22-2019 09:56 AM
Posted by Deep Sandhawalia
Punjab
19-02-2019 12:11 PM

Punjab
02-21-2019 06:34 PM
Posted by Gurpinder singh
Punjab
19-02-2019 12:10 PM

Punjab
02-20-2019 04:29 PM
Posted by Manoj
Haryana
19-02-2019 12:05 PM

Punjab
02-21-2019 06:36 PM
Posted by Rakesh kalidas patel
Gujarat
19-02-2019 11:58 AM

Punjab
02-19-2019 04:11 PM
Posted by Keval Singh
Haryana
19-02-2019 11:50 AM

Punjab
02-22-2019 05:07 PM
Posted by Inder Singh
Haryana
19-02-2019 11:38 AM

Maharashtra
02-20-2019 04:27 PM
Posted by Bijoy Gorain
West Bengal
19-02-2019 11:27 AM

Punjab
02-20-2019 04:21 PM
Posted by Sukhwinder Singh
Punjab
19-02-2019 11:23 AM

Rajasthan
02-19-2019 12:40 PM
ਘਰ ਵਿੱਚ ਫੀਡ ਤਿਆਰ ਕੀਤੀ ਜਾਂਦੀ ਹੈ ਇਹ ਮੱਝਾਂ ਅਤੇ ਗਾਵਾਂ ਦੋਨਾਂ ਲਈ ਹੁੰਦੀ ਹੈ ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੇ ਸਰਦੀਆ ਤੇ ਗਰਮੀਆ ਦੋਨਾਂ ਲਈ ਇਸ ਵਿੱਚ ਦੱਸਿਆ ਗਿਆ ਹੈ ਜੀ ਧਿਆਨ ਨਾਲ ਨੋਟ ਕਰੋ ਜੀ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ .... (Read More)
ਘਰ ਵਿੱਚ ਫੀਡ ਤਿਆਰ ਕੀਤੀ ਜਾਂਦੀ ਹੈ ਇਹ ਮੱਝਾਂ ਅਤੇ ਗਾਵਾਂ ਦੋਨਾਂ ਲਈ ਹੁੰਦੀ ਹੈ ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੇ ਸਰਦੀਆ ਤੇ ਗਰਮੀਆ ਦੋਨਾਂ ਲਈ ਇਸ ਵਿੱਚ ਦੱਸਿਆ ਗਿਆ ਹੈ ਜੀ ਧਿਆਨ ਨਾਲ ਨੋਟ ਕਰੋ ਜੀ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
Posted by md shahnawaz
West Bengal
19-02-2019 11:03 AM

Uttar Pradesh
02-19-2019 05:48 PM
Posted by md shahnawaz
West Bengal
19-02-2019 10:42 AM

Uttar Pradesh
02-19-2019 05:46 PM
Posted by joginder singh
Punjab
19-02-2019 10:16 AM

Punjab
02-21-2019 03:12 PM
ਜੋਗਿੰਦਰ ਜੀ ਤੁਸੀ ਗੰਡੋਏ ਖਰੀਦਣ ਦੇ ਲਈ ਇਸ ਲਿੰਕ ਤੇ ਕ੍ਲਿਕ ਕਰਕੇ ਮੰਗਵਾ ਸਕਦੇ ਹੋ https://www.amazon.in/Leoie-80pcs-Fishing-Earthworm-Worms/dp/B07H3QLPLV
Posted by Anmol Maan
Punjab
19-02-2019 10:08 AM

Punjab
02-19-2019 12:41 PM
Posted by Avtar singh
Punjab
19-02-2019 09:53 AM

Punjab
02-20-2019 04:20 PM
ਅਵਤਾਰ ਜੀ ਇਹ ਬਿਮਾਰੀ ਮੀਂਹ ਤੋਂ ਬਾਅਦ ਅਤੇ ਬੱਦਲਵਾਹੀ ਵਾਲੇ ਮੌਸਮ ਵਿੱਚ ਵੱਧ ਫੈਲਦੀ ਹੈ ਜੇਕਰ ਇਸਨੂੰ ਰੋਕਿਆ ਨਾ ਜਾਵੇ ਤਾਂ 50% ਤੱਕ ਨੁਕਸਾਨ ਹੋ ਸਕਦਾ ਹੈ ਬਿਜਾਈ ਲਈ ਸਹਿਤਮੰਦ ਅਤੇ ਬਿਮਾਰੀ-ਮੁਕਤ ਬੀਜ ਵਰਤੋ ਜੇਕਰ ਹਮਲਾ ਦਿਖੇ ਤਾਂ ਪ੍ਰੋਪਿਨੇਬ 40 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਸਪਰੇਅ ਕਰੋ ਧੰਨਵਾਦ
Posted by arshdeep singh
Punjab
19-02-2019 09:45 AM

Punjab
02-19-2019 10:08 AM
Posted by bal
Punjab
19-02-2019 09:30 AM

Punjab
02-27-2019 07:34 PM
ਜਦੋ ਵੀ ਤੁਹਾਡਾ ਪਸ਼ੂ ਹੀਟ ਵਿਚ ਆਵੇ ਤਾਂ ਤੁਸੀ ਹੀਟ ਵਿਚ ਆਉਂਣ ਤੇ ਉਸ ਨੂੰ ਮਿਨਰਲ ਮਿਕਸਚਰ ਦੇਣਾ ਬੰਦ ਕਰ ਦਿਓ ਕਿਉਕਿ ਇਸ ਨਾਲ ਜ਼ਿਆਦਾ ਦੇਰ ਤਕ ਹੀਟ ਬਣੀ ਰਹਿੰਦੀ ਹੈ ਫਿਰ ਉਸ ਨੂੰ ਟੀਕਾ ਭਰਵਾਂ ਕੇ 4-5 ਦਿਨਾਂ ਬਾਦ ਫਿਰ ਪਾਊਡਰ ਦੇਣਾ ਸ਼ੁਰੂ ਕਰੋ, ਇਸ ਨਾਲ ਪਸ਼ੂਆਂ ਨੂੰ ਲੰਬੀ ਹੀਟ ਨਹੀਂ ਆਵੇਗੀ
Posted by Gulab
Punjab
19-02-2019 09:08 AM

Punjab
02-19-2019 10:22 AM
Posted by Sukh
Punjab
19-02-2019 09:06 AM

Punjab
02-19-2019 03:23 PM
Posted by Ranjan Kumar das
Bihar
19-02-2019 08:50 AM

Punjab
02-20-2019 04:19 PM
Ranjan Kumar das ji please ask your question in detail so that we can provide you proper information. Thank you
Posted by Amandeep singh
Punjab
19-02-2019 08:47 AM

Punjab
02-19-2019 12:42 PM
Posted by kiran devi
Bihar
19-02-2019 08:42 AM

Rajasthan
02-19-2019 10:23 AM
Posted by sukhi
Haryana
19-02-2019 08:27 AM

Punjab
02-19-2019 10:15 AM
Posted by Gurjant singh
Punjab
19-02-2019 08:18 AM

Punjab
02-19-2019 10:17 AM
Posted by prabhjot singh
Punjab
19-02-2019 06:50 AM

Punjab
02-22-2019 09:55 AM