Experts Q&A Search

Posted by Buddha DEV Patel
Chattisgarh
20-02-2019 04:11 PM

Punjab
03-08-2019 03:53 PM
Buddha DEV Patel ji Chicks or in ke bare me puri jankari lene ke lia aap 04024018687 Poultry Chicks Hydrabad se samparak kare.
Posted by D S NAIDU
Andhra Pradesh
20-02-2019 04:06 PM
Punjab
02-21-2019 12:11 PM
DS NAIDU जी आप NPK 19:19:19 @1 किलोग्राम प्रति एकड़ का छिड़काव कर सकते हैं, यह फसल को सभी पोषक तत्व प्रदान करेगा और 2-3 दिनों के बाद आप M-45@400 ग्राम प्रति एकड़ का छिड़काव कर सकते हैं यह फसल को फफूंद जनित रोगों से बचाएगा. धन्यवाद
Posted by digreelal patel
Odisha
20-02-2019 04:03 PM

Punjab
02-21-2019 12:44 PM
Posted by Gurbir singh
Punjab
20-02-2019 02:58 PM

Punjab
02-21-2019 04:44 PM
ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ..
Posted by yadvinder singh
Punjab
20-02-2019 02:31 PM

Punjab
02-25-2019 12:02 PM
Posted by Gurnishan Singh Dhillon
Punjab
20-02-2019 02:30 PM

Punjab
02-20-2019 03:45 PM
ਪੰਜਾਬ ਵਿੱਚ ਪਸ਼ੂ ਪਾਲਣ ਦੀ ਟ੍ਰੇਨਿੰਗ ਦੇਣ ਲਈੇ ਡੇਅਰੀ ਦੀਆ ਟ੍ਰੇਨਿੰਗ ਪੰਜਾਬ ਡੇਅਰੀ ਡਿਵੈਲਮੈਟ ਬੋਰਡ ਵੱਲੋ ਲਗਾਈਆ ਜਾਂਦੀਆ ਹਨ ਇਸਦਾ ਮੁੱਖ ਦਫਤਰ ਮੋਹਾਲੀ ਵਿੱਚ ਹੈ ਤੇ ਬਾਕੀ ਸਾਰੇ ਮੁੱਖ ਜ਼ਿਲਿਆ ਵਿੱਚ ਇਸ ਦੇ ਟ੍ਰੇਨਿੰਗ ਸੈਟਰ ਬਣੇ ਹੋਏ ਹਨ ਇਹ ਦੋ ਤਰਾਂ ਦੀਆ ਟ੍ਰੇਨਿੰਗ ਕਰਵਾਉਦਾ ਹੈ ਇੱਕ ਦੋ ਹਫਤਿਆ ਦੀ ਤੇ 6 ਹਫਤਿਆ ਦੀ ਟ੍ਰੇਨਿੰਗ ਅਗਲੀ ਦੋ ਹਫਤਿਆ ਦੀ ਟ੍ਰੇਨਿੰਗ 18 ਫਰਵਰੀ ਤੋ ਸ਼.... (Read More)
ਪੰਜਾਬ ਵਿੱਚ ਪਸ਼ੂ ਪਾਲਣ ਦੀ ਟ੍ਰੇਨਿੰਗ ਦੇਣ ਲਈੇ ਡੇਅਰੀ ਦੀਆ ਟ੍ਰੇਨਿੰਗ ਪੰਜਾਬ ਡੇਅਰੀ ਡਿਵੈਲਮੈਟ ਬੋਰਡ ਵੱਲੋ ਲਗਾਈਆ ਜਾਂਦੀਆ ਹਨ ਇਸਦਾ ਮੁੱਖ ਦਫਤਰ ਮੋਹਾਲੀ ਵਿੱਚ ਹੈ ਤੇ ਬਾਕੀ ਸਾਰੇ ਮੁੱਖ ਜ਼ਿਲਿਆ ਵਿੱਚ ਇਸ ਦੇ ਟ੍ਰੇਨਿੰਗ ਸੈਟਰ ਬਣੇ ਹੋਏ ਹਨ ਇਹ ਦੋ ਤਰਾਂ ਦੀਆ ਟ੍ਰੇਨਿੰਗ ਕਰਵਾਉਦਾ ਹੈ ਇੱਕ ਦੋ ਹਫਤਿਆ ਦੀ ਤੇ 6 ਹਫਤਿਆ ਦੀ ਟ੍ਰੇਨਿੰਗ ਅਗਲੀ ਦੋ ਹਫਤਿਆ ਦੀ ਟ੍ਰੇਨਿੰਗ 18 ਫਰਵਰੀ ਤੋ ਸ਼ੁਰੂ ਹੋ ਗਈ ਹੈ ਪਰ ਇਹ ਸਿਰਫ ਐਸ ਸੀ ਕੈਟਾਗਰੀ ਲਈ ਹੈ ਜਨਰਲ ਦੀ ਟ੍ਰੇਨਿੰਗ ਹੁਣ ਅਪ੍ਰੈਲ ਵਿੱਚ ਸ਼ੁਰੂ ਹੋਵੇਗੀ ਜੀ ਬਾਕੀ ਟ੍ਰੇਨਿੰਂਗ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਬਾਕੀ ਇਸ ਦੇ ਟ੍ਰੇਨਿੰਗ ਸੈਂਟਰ ਦੀ ਲਿਸਟ ਤੁਹਾਨੂੰ ਇਸ ਲਿੰਕ ਤੇ ਕਲਿੱਕ ਕਰਕੇ ਮਿਲ ਜਾਵੇਗੀ http://pddb.in/Content.aspx guid=CiJTeaYB2lQ=
Posted by kuldeep Dhaliwal
Haryana
20-02-2019 02:13 PM

Punjab
02-21-2019 04:56 PM
milk magic powder है जिक्से साथ पशु के शरीर की कमी पूरी होती है और दूध में भी फ़ायदा होता है इसमें विटामिन, mineral, enzymes होते है जो ग्रोथ में मदद करते है इसको आप 50gm रोज़ाना दे सकते है और आप यह दाने में मिलाकर या चारे में भी दे सकते है जैसे भी आपका पशु खाता है उस तरीके से दे सकते है.
Posted by kuldeep Dhaliwal
Haryana
20-02-2019 02:11 PM

Punjab
02-21-2019 04:51 PM
कुलदीप जी आप गाय को पेट के कीड़ों के लिए Flbendazole साल्ट की कोई भी गोली दें, इसके साथ आप किसी भी अच्छी कंपनी की फीड दें या फिर घर में फीड तैयार करके देनी शुरू करें बाकि आप फीड और हरा चारा 30-35kg रोज़ाना और तूड़ी मिलाकर देनी शुरू करें और इसके साथ आप Enerboost powder 100 ग्राम रोजाना देना शुरू करें, इससे शरीर की भी अच्छी ग्रोथ हो जाएगी.
Posted by Dilpreet singh
Punjab
20-02-2019 02:09 PM

Punjab
02-20-2019 02:54 PM
Posted by Dilpreet
Punjab
20-02-2019 02:08 PM

Punjab
02-20-2019 06:40 PM
hnji chili de plants tuc February vich lga skde ho . jekr tuc seed lgauna chaunde ho tan oh tuc polyhouse beej skde ho
Posted by Shakti Bhadu
Haryana
20-02-2019 01:59 PM

Punjab
02-21-2019 12:26 PM
Posted by Dilpreet singh
Punjab
20-02-2019 01:57 PM

Punjab
02-20-2019 08:39 PM
Pani jyada rukn krke knak di growth v rukk jndi hai and peeli ho jndi hai. ess vich UPL saaf @500 gm per acre da spray kr skde ho and Dr. Dalal ghol da v spray kro. DR. ihh dr. dalal ghol di spray tyaar krn da tarika hai. Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...
Posted by Jasdev Singh
Punjab
20-02-2019 01:53 PM
Punjab
02-23-2019 04:19 PM
ਪੂਰੇ ਪੰਜਾਬ ਵਿੱਚ ਬੀਟਲ ਨਸਲ ਦੀ ਬੱਕਰੀ ਹੀ ਰੱਖੀ ਜਾ ਸਕਦੀ ਹੈ ਜੀ ਜੇਕਰ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਤੁਸੀ 93175 17763 ਨੰਬਰ ਤੇ ਕਾਲ ਕਰ ਲਵੋ ਤੁਹਾਨੂੰ ਸਾਡੇ ਕੋਲ ਵਧੀਆ ਨਸਲ ਦੀ ਪਿਉਰ ਬੱਕਰੀ ਵੀ ਮਿਲ ਜਾਵੇਗੀ ਤੇ ਤੁਹਾਨੂੰ ਜਾਣਕਾਰੀ ਵੀ ਦੇ ਦੇਵਾਗੇ ਜੀ
Posted by Dilpreet singh
Punjab
20-02-2019 01:51 PM

Punjab
02-20-2019 09:35 PM
गेहूं के ऊपर निसारे के समय NPK 00:52:34 @500gm और boron@100gm को प्रति एकड़ पर स्प्रे कर सकते है, इससे दाने मोटे हो जाते हैं इससे पीलापन भी सही हो जायेगा
Posted by Aman Sekhon
Punjab
20-02-2019 01:43 PM
Punjab
03-06-2019 07:24 PM
Aman ji tuahnu iss swal da jwab dita gya hai tuci APP vich apne swal da jwab dekh skde ho.
Posted by Saman
Punjab
20-02-2019 01:22 PM
Punjab
02-20-2019 09:36 PM
Eh mousam vich moisture jyada hon krke ho jnda hai.ess vich UPL saaf @500 gm per acre da spray kr skde ho...
Posted by सेराज खाँ
Uttar Pradesh
20-02-2019 01:21 PM

Punjab
02-21-2019 12:36 PM
सेराज खाँ जी मिल्किंग मशीन लेने के लिए आप मणि / शुभम 9803581500 , 9803488072 से संपर्क कर सकते है धन्यवाद
Posted by manjinder singh
Punjab
20-02-2019 01:01 PM

Punjab
02-20-2019 09:38 PM
Manjinder g Gibberellic acid vich urea and magnease nu mix krke spray nhi kr skde. Gibberellic acid da klle da hi spray kro...
Posted by pawan
Punjab
20-02-2019 12:39 PM
Punjab
02-21-2019 12:28 PM
पवन जी कृपया आप यह बताये यह दिक्कत सारे खेत में आ रही है या कुछ पौधों में ता की आपको इसके बारे में पूरी जानकारी दी जा सके धन्यवाद
Posted by om Prakash
Uttar Pradesh
20-02-2019 12:26 PM

Punjab
02-21-2019 11:03 AM
Posted by balwinder sidhu
Punjab
20-02-2019 12:15 PM

Punjab
02-20-2019 06:58 PM
ਕਣਕ ਦੀ ਕਟਾਈ ਤੋਂ ਬਾਅਦ ਅਤੇ ਝੋਨੇ ਖਾਸ ਕਰਕੇ ਬਾਸਮਤੀ ਦੀ ਲਵਾਈ ਤੋਂ ਪਹਿਲਾਂ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ ਕਰਕੇ ਵਧੇਰੇ ਆਮਦਨ ਲੈ ਸਕਦੇ ਹਨ ਅਤੇ ਜ਼ਮੀਨ ਦੀ ਸਿਹਤ ਵੀ ਸੁਧਾਰੀ ਜਾ ਸਕਦੀ ਹੈ ਸੱਠੀ ਮੂੰਗੀ ਦੀ ਕਾਸ਼ਤ ਲਈ 2 ਕਿਸਮਾਂ ਐਸ ਐਮ ਐਲ 832 ਅਤੇ ਐਸ ਐਮ ਐਲ 668 ਦੀ ਸਿਫਾਰਿਸ਼ ਕੀਤੀ ਗਈ ਹੈ ਐਸ ਐਮ ਐਲ 832 ਕਿਸਮ ਤਕਰੀਬਨ 61 ਦਿਨ ਵਿੱਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.6q/acre ਹੈ ਐਸ ਐਮ ਐਲ 668 ਤਕ.... (Read More)
ਕਣਕ ਦੀ ਕਟਾਈ ਤੋਂ ਬਾਅਦ ਅਤੇ ਝੋਨੇ ਖਾਸ ਕਰਕੇ ਬਾਸਮਤੀ ਦੀ ਲਵਾਈ ਤੋਂ ਪਹਿਲਾਂ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ ਕਰਕੇ ਵਧੇਰੇ ਆਮਦਨ ਲੈ ਸਕਦੇ ਹਨ ਅਤੇ ਜ਼ਮੀਨ ਦੀ ਸਿਹਤ ਵੀ ਸੁਧਾਰੀ ਜਾ ਸਕਦੀ ਹੈ ਸੱਠੀ ਮੂੰਗੀ ਦੀ ਕਾਸ਼ਤ ਲਈ 2 ਕਿਸਮਾਂ ਐਸ ਐਮ ਐਲ 832 ਅਤੇ ਐਸ ਐਮ ਐਲ 668 ਦੀ ਸਿਫਾਰਿਸ਼ ਕੀਤੀ ਗਈ ਹੈ ਐਸ ਐਮ ਐਲ 832 ਕਿਸਮ ਤਕਰੀਬਨ 61 ਦਿਨ ਵਿੱਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.6q/acre ਹੈ ਐਸ ਐਮ ਐਲ 668 ਤਕਰੀਬਨ 60 ਦਿਨ ਵਿਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.5q/acre ਹੈ ਪੰਜਾਬ ਯੂਨੀਵਰਸਿਟੀ ਵਲੋਂ ਮੂੰਗੀ ਦੀ ਨਵੀਂ ਕਿਸਮ T M B 37 ਪੇਸ਼ ਕੀਤੀ ਗਈ ਹੈ ਜੋ ਕੇਵਲ 60 ਦਿਨਾਂ ਵਿਚ ਪੱਕਦੀ ਹੈ ਕਣਕ ਦੀ ਕਟਾਈ ਤੋਂ ਬਾਅਦ ਖੇਤ ਨੂੰ ਵਾਹੁਣ ਤੋਂ ਬਗੈਰ ਮੂੰਗੀ ਦੀ ਕਾਸ਼ਤ ਜ਼ੀਰੋ ਟਿਲ ਡਰਿਲ ਨਾਲ ਕੀਤੀ ਜਾ ਸਕਦੀ ਹੈ ਐਸ ਐਮ ਐਲ 832 ਲਈ 12 ਕਿਲੋ ਅਤੇ ਐਸ ਐਮ ਅਲ 668 ਲਈ 15 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾ ਥਿਰਮ 3 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ ਜੇਕਰ ਕਣਕ ਦੀ ਕਟਾਈ ਕੰਬਾਇਨ ਨਾਲ ਕੀਤੀ ਹੋਵੇ ਤਾਂ ਮੂੰਗੀ ਦੀ ਕਾਸ਼ਤ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ ਗਰਮ ਰੁੱਤ ਦੀ ਮੂੰਗੀ ਦੀ ਬਿਜਾਈ ਸਮੇਂ 11 ਕਿਲੋ ਯੂਰੀਆ ਅਤੇ 100 ਕਿੱਲੋ ਸੁਪਰਫੋਸਫੇਟ ਪੋਰ ਦਇਓ
Posted by Manoj kumar
Haryana
20-02-2019 12:12 PM

Punjab
02-21-2019 12:47 PM
Posted by Ashish Rana
Punjab
20-02-2019 12:07 PM

Punjab
02-20-2019 03:50 PM
Posted by Ashish Rana
Punjab
20-02-2019 12:06 PM

Punjab
02-20-2019 05:42 PM
Posted by Mudassir Ahamed
Uttar Pradesh
20-02-2019 12:04 PM

Punjab
03-07-2019 03:38 PM
Posted by jameer Ahmad
Madhya Pradesh
20-02-2019 12:02 PM

Uttar Pradesh
02-21-2019 05:17 PM
Posted by Akash
Punjab
20-02-2019 11:56 AM

Punjab
02-20-2019 07:01 PM
Posted by SARTAJ
Uttar Pradesh
20-02-2019 11:44 AM

Punjab
02-23-2019 12:17 PM
Posted by Lovepreet singh
Punjab
20-02-2019 11:31 AM

Punjab
02-21-2019 12:25 PM
Posted by Manoj kumar
Haryana
20-02-2019 11:19 AM

Punjab
02-20-2019 11:34 AM
Posted by Tarjinder singh
Punjab
20-02-2019 11:04 AM

Punjab
02-21-2019 12:22 PM
ਹਲਦੀ ਇੱਕ ਸਦਾਬਹਾਰ ਬੂਟੀ ਹੈ ਅਤੇ ਦੱਖਣੀ ਏਸ਼ੀਆ ਦੀ ਫਸਲ ਹੈ ਇਸ ਨੂੰ ਭਾਰਤੀ ਕੇਸਰ ਵੀ ਕਿਹਾ ਜਾਂਦਾ ਹੈ ਅਤੇ ਇਹ ਇੱਕ ਮਹੱਤਵਪੂਰਨ ਮਸਾਲਾ ਹੈ ਵਧੀਆ ਜਲ ਨਿਕਾਸ ਵਾਲੀਆਂ ਹਲਕੀਆਂ ਜਾਂ ਭਾਰੀਆਂ , ਰੇਤਲੀਆਂ ਅਤੇ ਚੀਕਣੀਆਂ ਜ਼ਮੀਨਾਂ ਇਸ ਲਈ ਵਧੀਆ ਮੰਨੀਆ ਜਾਂਦੀਆ ਹਨ ਖੇਤ ਵਿੱਚ ਪਾਣੀ ਖੜਾ ਨਾ ਹੋਣ ਦਿਓ, ਕਿਉਂਕਿ ਇਹ ਫਸਲ ਖੜੇ ਪਾਣੀ ਨੂੰ ਸਹਾਰ ਨਹੀਂ ਸਕਦੀ ਪ੍ਰਸਿੱਧ ਕਿਸਮਾਂ:- Punjab Haldi 1,Punjab Haldi .... (Read More)
ਹਲਦੀ ਇੱਕ ਸਦਾਬਹਾਰ ਬੂਟੀ ਹੈ ਅਤੇ ਦੱਖਣੀ ਏਸ਼ੀਆ ਦੀ ਫਸਲ ਹੈ ਇਸ ਨੂੰ ਭਾਰਤੀ ਕੇਸਰ ਵੀ ਕਿਹਾ ਜਾਂਦਾ ਹੈ ਅਤੇ ਇਹ ਇੱਕ ਮਹੱਤਵਪੂਰਨ ਮਸਾਲਾ ਹੈ ਵਧੀਆ ਜਲ ਨਿਕਾਸ ਵਾਲੀਆਂ ਹਲਕੀਆਂ ਜਾਂ ਭਾਰੀਆਂ , ਰੇਤਲੀਆਂ ਅਤੇ ਚੀਕਣੀਆਂ ਜ਼ਮੀਨਾਂ ਇਸ ਲਈ ਵਧੀਆ ਮੰਨੀਆ ਜਾਂਦੀਆ ਹਨ ਖੇਤ ਵਿੱਚ ਪਾਣੀ ਖੜਾ ਨਾ ਹੋਣ ਦਿਓ, ਕਿਉਂਕਿ ਇਹ ਫਸਲ ਖੜੇ ਪਾਣੀ ਨੂੰ ਸਹਾਰ ਨਹੀਂ ਸਕਦੀ ਪ੍ਰਸਿੱਧ ਕਿਸਮਾਂ:- Punjab Haldi 1,Punjab Haldi 2 ਖੇਤ ਨੂੰ 2-3 ਵਾਰ ਵਾਹ ਕੇ ਅਤੇ ਸੁਹਾਗੇ ਨਾਲ ਪੱਧਰਾ ਕਰਕੇ ਤਿਆਰ ਕਰੋ ਹਲਦੀ ਦੀ ਬਿਜਾਈ ਲਈ ਬੈੱਡ 15 ਸੈ.ਮੀ. ਉੱਚੇ ,1 ਮੀ. ਚੌੜੇ ਅਤੇ ਲੋੜ ਅਨੁਸਾਰ ਲੰਬੇ ਹੋਣੇ ਚਾਹੀਦੇ ਹਨ ਦੋ ਬੈੱਡਾਂ ਵਿਚਕਾਰ 50 ਸੈ.ਮੀ. ਦਾ ਫਾਸਲਾ ਹੋਣਾ ਚਾਹੀਦਾ ਹੈ ਵੱਧ ਝਾੜ ਲੈਣ ਲਈ ਬਿਜਾਈ ਅਪ੍ਰੈਲ ਦੇ ਅੰਤ ਵਿੱਚ ਕਰੋ ਇਸ ਨੂੰ ਪਨੀਰੀ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ ਇਸ ਲਈ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਪਨੀਰੀ ਖੇਤ ਵਿੱਚ ਲਾ ਦਿਓ ਪਨੀਰੀ ਲਈ 35-45 ਦਿਨਾਂ ਦੇ ਪੌਦਿਆਂ ਨੂੰ ਖੇਤ ਵਿੱਚ ਲਗਾਓ ਰਹਾਈਜ਼ੋਮਸ (ਗੰਢੀਆਂ ) ਨੂੰ ਕਤਾਰਾਂ ਵਿੱਚ ਬੀਜੋ ਅਤੇ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ.ਮੀ. ਅਤੇ ਪੌਦਿਆਂ ਵਿੱਚ 20 ਸੈ.ਮੀ. ਦਾ ਫਾਸਲਾ ਰੱਖੋ ਬਿਜਾਈ ਦੇ ਬਾਅਦ ਖੇਤ ਵਿੱਚ 2.5 ਟਨ ਪ੍ਰਤੀ ਏਕੜ ਸਟਰਾਅ ਮਲਚ ਪਾਓ ਬੀਜ ਦੀ ਡੂੰਘਾਈ 3 ਸੈ:ਮੀ: ਤੋਂ ਵੱਧ ਨਹੀ ਹੋਣੀ ਚਾਹੀਦੀ ਇਸ ਦੀ ਬਿਜਾਈ ਸਿੱਧੇ ਖੇਤ ਵਿੱਚ ਲਗਾ ਕੇ ਜਾਂ ਪਨੀਰੀ ਲਗਾ ਕੇ ਕੀਤੀ ਜਾਂਦੀ ਹੈ ਬਿਜਾਈ ਲਈ ਸਾਫ-ਸੁਥਰੇ ਤਾਜ਼ੇ ਅਤੇ ਬਿਮਾਰੀ ਰਹਿਤ ਰਹਾਈਜ਼ੋਮਸ (ਗੰਢੀਆਂ) ਦੀ ਵਰਤੋ ਕਰੋਂ ਬੀਜ ਦੀ ਮਾਤਰਾ 6-8 ਕੁਇੰਟਲ ਪ੍ਰਤੀ ਏਕੜ ਬਹੁਤ ਹੁੰਦੀ ਹੈ ਬਿਜਾਈ ਤੋ ਪਹਿਲਾਂ ਕੁਇਨਲਫੋਸ 25 ਈ ਸੀ ਨੂੰ 20 ਮਿ.ਲੀ. + ਕਾਰਬੈਂਡਾਜ਼ਿਮ 10 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਬੀਜ ਨੂੰ ਸੋਧੋ ਬਾਅਦ ਵਿੱਚ ਗੰਢੀਆਂ ਨੂੰ 20 ਮਿੰਟ ਲਈ ਇਸ ਘੋਲ ਵਿੱਚ ਡੋਬੋ ਤਾਂ ਕਿ ਇਨ੍ਹਾਂ ਨੂੰ ਉੱਲੀ ਤੋਂ ਬਚਾਇਆ ਜਾ ਸਕੇ ਨਾਈਟ੍ਰੋਜਨ 10 ਕਿਲੋ (25 ਕਿਲੋ ਯੂਰੀਆ), ਫਾਸਫੋਰਸ 10 ਕਿਲੋ (60 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਸਾਰੀ ਪੋਟਾਸ਼ ਅਤੇ ਅੱਧੀ ਫਾਸਫੋਰਸ ਬਿਜਾਈ ਸਮੇਂ ਪਾਓ ਨਾਈਟ੍ਰੋਜਨ ਦੋ ਹਿੱਸਿਆਂ ਵਿੱਚ ਪਾਓ, ਅੱਧੀ ਬਿਜਾਈ ਤੋਂ 75 ਦਿਨ ਬਾਅਦ ਅਤੇ ਬਾਕੀ ਨਾਈਟ੍ਰੋਜਨ ਅਤੇ ਅੱਧੀ ਫਾਸਫੋਰਸ ਬਿਜਾਈ ਤੋਂ 3 ਮਹੀਨੇ ਬਾਅਦ ਪਾਓ ਬਿਜਾਈ ਤੋਂ 2-3 ਦਿਨਾਂ ਦੇ ਵਿੱਚ ਪੈਂਡੀਮੈਥਾਲਿਨ 30 ਈ.ਸੀ 800 ਮਿ.ਲੀ. ਜਾਂ ਮੈਟਰੀਬਿਉਜ਼ਿਨ 70 ਡਬਲਿਊ ਪੀ 400 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ ਨਦੀਨ ਨਾਸ਼ਕ ਦੀ ਵਰਤੋਂ ਤੋਂ ਬਾਅਦ ਖੇਤ ਨੂੰ ਹਰੇ ਪੱਤਿਆਂ ਜਾਂ ਝੋਨੇ ਦੀ ਤੂੜੀ ਨਾਲ ਢੱਕ ਦਿਓ ਜੜ੍ਹਾਂ ਦੇ ਵਿਕਾਸ ਲਈ ਬਿਜਾਈ ਤੋਂ 50-60 ਦਿਨ ਬਾਅਦ ਅਤੇ ਫਿਰ 40 ਦਿਨ ਬਾਅਦ ਜੜ੍ਹਾਂ ਨੂੰ ਮਿੱਟੀ ਲਾਓ ਇਹ ਘੱਟ ਵਰਖਾ ਵਾਲੀ ਫਸਲ ਹੈ, ਇਸ ਲਈ ਵਰਖਾ ਦੇ ਅਨੁਸਾਰ ਸਿੰਚਾਈ ਕਰੋ ਹਲਕੀ ਜ਼ਮੀਨ ਵਿੱਚ ਫਸਲ ਨੂੰ ਕੁੱਲ 35-40 ਸਿੰਚਾਈਆਂ ਦੀ ਲੋੜ ਪੈਂਦੀ ਹੈ ਬਿਜਾਈ ਤੋਂ ਬਾਅਦ ਫਸਲ ਨੂੰ 40-60 ਕੁਇੰਟਲ ਪ੍ਰਤੀ ਏਕੜ ਹਰੇ ਪੱਤਿਆਂ ਨਾਲ ਢੱਕ ਦਿਓ ਹਰ ਵਾਰ ਖਾਦ ਪਾਉਣ ਤੋਂ ਬਾਅਦ 30 ਕੁਇੰਟਲ ਪ੍ਰਤੀ ਏਕੜ ਮਲਚ ਪਾਓ ਕਿਸਮ ਦੇ ਅਨੁਸਾਰ 6-9 ਮਹੀਨਿਆਂ ਵਿੱਚ ਵਾਢੀ ਕਰੋ ਪੱਤੇ ਸੁੱਕਣ ਅਤੇ ਪੀਲੇ ਹੋਣ ਤੇ ਵਾਢੀ ਦਾ ਢੁੱਕਵਾਂ ਸਮਾਂ ਹੁੰਦਾ ਹੈ ਗੰਢੀਆਂ ਨੂੰ ਪੁੱਟ ਕੇ ਬਾਹਰ ਕੱਢੋ ਅਤੇ ਸਾਫ ਕਰੋ ਗੰਢੀਆਂ ਨੂੰ 2-3 ਦਿਨਾਂ ਲਈ ਛਾਂਵੇਂ ਸੁਕਾਓ ਇਸ ਨਾਲ ਛਿਲਕਾ ਸਖਤ ਹੋ ਜਾਂਦਾ ਹੈ ਅਤੇ ਸੌਖਾ ਉਬਲਦਾ ਹੈ ਇਸਦਾ ਬੀਜ ਲੈਣ ਲਈ ਤੁਸੀ Gurdial Singh 9463226244 ਜੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
Posted by Tarjinder singh
Punjab
20-02-2019 11:02 AM

Punjab
02-20-2019 11:05 AM
Posted by Dharamjit Singh
Punjab
20-02-2019 10:57 AM

Punjab
02-22-2019 01:57 PM
ਧਰਮਿੰਦਰਜੀਤ ਸਿੰਘ ਜੀ ਗਿਰ ਗਾਂ ਲੈਣ ਲਈ ਤੁਸੀ ਦੀਨੇਸ਼ 9588013557 ਅਤੇ ਅਮੀਰ ਖਾਨ 9414745465 ਨਾਲ ਸੰਪਰਕ ਕਰੋ
Posted by kulvir singh banger
Punjab
20-02-2019 10:48 AM

Punjab
02-21-2019 11:41 AM
Posted by Balraj Singh Dhillon
Punjab
20-02-2019 10:47 AM

Punjab
02-21-2019 12:50 PM
Posted by kulvir singh banger
Punjab
20-02-2019 10:46 AM

Punjab
02-22-2019 04:51 PM
Kulvir ji tuc pipeline bare poori jankari layi Mr Mishra 9465884780,9810363807 ji nal sampark kar sakde ho. ihna to hi tuhanu subsidy bare v jankari mil jayegi. dhanwad
Posted by Deepak kumar
Haryana
20-02-2019 10:35 AM

Punjab
02-21-2019 12:30 PM
दीपक जी कृपया आप यह बताये के यह दिक्कत सरे खेत में आ रही है या एक दो पौधे में ता की आपको इसके बारे में पूरी जानकारी दी जा सके धन्यवाद
Posted by preet samuran
Punjab
20-02-2019 09:17 AM

Punjab
02-20-2019 10:09 AM
ਪ੍ਰੀਤ ਜੀ ਖੁੰਬਾਂ ਦੀ ਮੰਡੀਕਰਨ ਲਈ Mr. jai 8882876224 ਤੁਸੀਂ ਨਾਲ ਸੰਪਰਕ ਕਰ ਸਕਦੇ ਹੋ.
Posted by Azad
Bihar
20-02-2019 09:10 AM

Punjab
02-21-2019 11:45 AM
आज़ाद जी अनार भारत की व्यापारिक फसल है इसका मूल परसिया है इसे मिट्टी की कई किस्मों में उगाया जा सकता है अच्छी उपज और अच्छी वृद्धि के लिए गहरी दोमट और जलोढ़ मिट्टी की आवश्यकता होती है यह दोमट और हल्की क्षारीय मिट्टी को भी सहनेयोग्य है इसे हल्की मिट्टी में भी उगाया जा सकता है अनार की खेती के लिए मध्यम और काली म.... (Read More)
आज़ाद जी अनार भारत की व्यापारिक फसल है इसका मूल परसिया है इसे मिट्टी की कई किस्मों में उगाया जा सकता है अच्छी उपज और अच्छी वृद्धि के लिए गहरी दोमट और जलोढ़ मिट्टी की आवश्यकता होती है यह दोमट और हल्की क्षारीय मिट्टी को भी सहनेयोग्य है इसे हल्की मिट्टी में भी उगाया जा सकता है अनार की खेती के लिए मध्यम और काली मिट्टी भी उपयुक्त रहती है प्रसिद्ध किस्में:- Ganesh, Dholka,Jodhpur Local,kandhari, kabul,Paper shelled.मिट्टी के भुरभुरा होने तक खेत की 2-3 बार जोताई करें उसके बाद खेत को समतल करने के लिए सुहागा फेरें बसंत के मौसम में रोपाई के लिए फरवरी-मार्च का समय उपयुक्त होता है और उष्ण कटिबंधीय और उप उष्ण कटिबंधीय क्षेत्रों में रोपाई के लिए जुलाई - अगस्त का समय उपयुक्त होता है मिट्टी की किस्म और जलवायु के आधार पर उपयुक्त फासला दें अनार की खेती के लिए वर्गाकार में 5मीटर x 5 मीटर फासले का प्रयोग किया जाता है बिजाई के लिए 60 x 60 x 60 मीटर आकार के खड्ढे खोदें पखवाड़े तक खड्ढों को धूप में खुला रखें उसके बाद 20 किलो रूड़ी की खाद और 1 किलो सुपर फास्फेट को मिट्टी में मिलाकर खड्ढों में भरें खड्ढों को भरने के बाद पानी डालें यह मिट्टी को व्यवस्थित करेगा अनार का प्रजणन एयर लेयरिंग विधि द्वारा किया जाता है एयर लेयरिंग बसंत के मौसम के साथ साथ नवंबर दिसंबर के महीने में किया जाता है एयर लेयरिंग के लिए 1 से 2 साल के पुराने, सेहतमंद और पैसिंल की मोटाई जितनी 45-60 सैं.मी. परिपक्व टहनियां लें बिजाई से पहले नए पौधों और कटिंग को IBA के घोल 1000 पी पी एम 1 ग्राम प्रति लीटर पानी में डुबोकर रखें पहले वर्ष के दौरान अच्छी तरह से गला हुआ गाय का गोबर 10 किलो, यूरिया 100 ग्राम, एस एस पी 250 ग्राम और म्यूरेट ऑफ पोटाश 50 ग्राम प्रति पौधे में डालें गाय का गोबर, एस एस पी, पोटाश की पूरी मात्रा और यूरिया की आधी मात्रा फूल निकलने के छ: सप्ताह पहले डालें यूरिया की बाकी बची मात्रा को फल विकसित होने के समय डालें 3 वर्षों तक फूलों की कलियों को निकालते रहें अच्छी वृद्धि और उपज के लिए 3-4 वर्ष बाद शुरू करें रोपाई के तुरंत बाद सिंचाई करें उसके बाद 10-15 दिनों तक 3 दिनों के अंतराल पर सिंचाई करें बारिश के मौसम में जल निकास प्रणाली का प्रबंध करें ताकि जल जमाव के हालातों में पानी खड़ा ना हो सकें गर्मियों में 7-10 दिनों के अंतराल पर और सिंचाई में 10-15 दिनों के अंतराल पर सिंचाई करें अनियमित सिंचाई फूलों के गिरने को बढ़ाती है फल के विकसित होने के समय पानी की कमी ना होने दें और मिट्टी में पानी की कमी होने से तुरंत ज्यादा पानी देने के कारण फलों में दरार आ जाती है और उसके बाद फल गिरने लगते हैं इसलिए फूल निकलने से लेकर कटाई की अवस्था तक नियमित और पर्याप्त सिंचाई दें ड्रिप सिंचाई से अनार की फसल अच्छे परिणाम देती है ड्रिप सिंचाई सिर्फ पानी को ही नहीं बचाता लेकिन पानी की कम मात्रा में भी अच्छे परिणाम देती है नदीनों की रोकथाम के लिए मलचिंग की जा सकती है नदीनों की रोकथाम के साथ साथ मिट्टी में नमी रहने में मदद करता है और भाप बनकर उड़ने को भी कम करता है कटाई और छंटाई ताजी सेहतमंद टहनियों की वृद्धि करने में मदद करती है बीमारी से प्रभावित शाखाओं और शाखाओं के ज्यादा बने गुच्छों को भी निकाल दें यह पौधे के आकार को उचित बनाए रखता है फूल निकलने के बाद फल 5-6 महीनों में पक जाते हैं जब फल हरे से हल्के पीले या लाल रंग का हो जाये, या फल पकना शुरू हो जाये तो यह कटाई के लिए उपयुक्त समय होता है कटाई करने में देरी ना करें क्योंकि इससे फलों में दरारें आ जाती हैं जिससे पैदावार कम हो जाती है कटाई के बाद फलों को एक सप्ताह के लिए छांव में स्टोर करके रखें यह फल के छिल्के को सख्त होने में मदद करेगा ताकि एक जगह से दूसरी जगह ले जाने में नुकसान कम हो फलों को भार के अनुसान छांटे. धन्यवाद
Posted by Dalvir Dhaliwal
Punjab
20-02-2019 09:01 AM

Punjab
02-21-2019 06:17 PM
ਹਾਂਜੀ ਦਲਵੀਰ ਸਿੰਘ ਜੀ ਤੁਸੀ ਇਹ ਫੀਡ ਇਕ ਮਹੀਨਾ ਪਹਿਲਾ ਵੀ ਸ਼ੁਰੂ ਕਰ ਸਕਦੇ ਹੋ ਇਸਦਾ ਕੋਈ ਨੁਕਸਾਨ ਨਹੀਂ ਹੈ , ਬਾਕੀ ਇਸਦੇ ਨਾਲ ਤੁਸੀ ਉਸਦੀ ਖੁਰਾਕ , ਹਰੇ ਚਾਰੇ ਦਾ ਪੂਰਾ ਧਿਆਨ ਰੱਖੋ ਜੀ .
Posted by amardeep singh
Punjab
20-02-2019 08:54 AM

Punjab
02-23-2019 05:25 PM
ਡੰਗਰ ਡਾਕਟਰ ਦਾ ਕੋਰਸ ਕਰਨ ਲਈ +2 ਨੋਨ ਮੈਡੀਕਲ ਸਬਜੈਕਟ ਵਿੱਚ ਕੀਤੀ ਹੋਵੇ ਤਾਂ ਕਾਲਝਰਾਣੀ ਪਿੰਡ ਵਿੱਚ ਕਾਲਜ ਹੈ ਜੀ ਉੱਥੋ ਦੋ ਸਾਲਾ ਦਾ ਵੈਟਨਰੀ ਦਾ ਡਿਪਲੋਮਾ ਕਰ ਸਕਦੇ ਹੋ. ਜੀ
Posted by ਸੁਖਦੀਪ ਬਾਠ
Punjab
20-02-2019 08:50 AM

Punjab
02-27-2019 12:01 PM
ਸੁਖਦੀਪ ਬਾਠ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਦੇ ਬੀਜ ਦੇ ਰੇਟ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਜਾ ਚਾਰੇ ਦੀ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by kuldeep kumar
Punjab
20-02-2019 08:43 AM

Punjab
02-20-2019 11:48 AM
ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਤੁਸੀ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਇੱਕ ਫਾਰਮ ਭਰ ਕੇ ਆਉ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜਾਂ ਫਿਰ ਤੁਸੀ ਪੰਜਾਬ ਵਿੱਚ ਲੱਗ ਰਹੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਮੇਲੇਆਂ ਵਿੱਚ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੀ ਸਟਾਲ ਤੇ ਪਹੁੰਚ ਕੇ ਆਪਣਾ ਨਾਮ ਲਿਖਵਾ ਆਉ ਇਸ ਤਰਾਂ.... (Read More)
ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਤੁਸੀ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਇੱਕ ਫਾਰਮ ਭਰ ਕੇ ਆਉ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜਾਂ ਫਿਰ ਤੁਸੀ ਪੰਜਾਬ ਵਿੱਚ ਲੱਗ ਰਹੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਮੇਲੇਆਂ ਵਿੱਚ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੀ ਸਟਾਲ ਤੇ ਪਹੁੰਚ ਕੇ ਆਪਣਾ ਨਾਮ ਲਿਖਵਾ ਆਉ ਇਸ ਤਰਾਂ ਤੁਹਾਨੂੰ ਟ੍ਰੇਨਿੰਗ ਬਾਰੇ ਜਾਣਕਰੀ ਦੇ ਦਿੱਤੀ ਜਾਵੇਗੀ ਤੁਹਾਡੇ ਨੇੜਲੇ ਕ੍ਰਿਸ਼ੀ ਵਿਗਿਆਨ ਕੇਂਦਰ ਫਿਰੋਜ਼ਪੁਰ ਦਾ ਨੰਬਰ ਤੁਸੀ ਨੋਟ ਕਰ ਸਕਦੇ ਹੋ VPO : Malwa Qadim Ferozpur,152001,01632-246517
Posted by DeepakSingh Nijjar
Punjab
20-02-2019 08:31 AM

Punjab
02-20-2019 10:10 AM
DeepakSingh Nijjar ji kissan meleya di puri list tusi eh video vich dekh sakde ho. https://www.youtube.com/watch v=4KRAepAgb1U
Posted by ਕੁਲਵੀਰ ਸਿੰਘ
Punjab
20-02-2019 08:19 AM

Punjab
02-21-2019 11:22 AM
ਕੁਲਵੀਰ ਜੀ ਤੁਸੀ ਕੱਦੂ ਦੀਆ ਕਿਸਮਾਂ ਜਿਵੇ PAU Magaz Kaddoo-1,PPH-1,PPH-2,Punjab Samrat ਦੀ ਬਿਜਾਈ ਕਰ ਸਕਦੇ ਹੋ ਬਿਜਾਈ ਲਈ ਫਰਵਰੀ-ਮਾਰਚ ਅਤੇ ਜੂਨ-ਜੁਲਾਈ ਦਾ ਸਮਾਂ ਉਚਿੱਤ ਹੁੰਦਾ ਹੈ ਇੱਕ ਜਗ੍ਹਾ ਤੇ ਦੋ ਬੀਜ ਬੀਜੋ ਅਤੇ 60 ਸੈ.ਮੀ. ਦਾ ਫਾਸਲਾ ਰੱਖੋ ਮਿੱਟੀ ਵਿੱਚ ਬੀਜਾਂ ਨੂੰ 1 ਇੰਚ ਡੂੰਘਾ ਬੀਜੋ ਟੀਂਡੇ ਦੀਆਂ ਕਿਸਮਾਂ ਜਿਵੇ Tinda 48 ,Tinda Ludhiana,Punjab Tinda-1 ਦੀ ਬਿਜਾਈ ਕਰ ਸਕਦੇ ਹੋ ਬੀਜਾਂ ਨੂੰ ਬੈੱਡ ਦੇ ਦੋਨੋਂ ਪਾਸੇ 45 ਸੈ.ਮ.... (Read More)
ਕੁਲਵੀਰ ਜੀ ਤੁਸੀ ਕੱਦੂ ਦੀਆ ਕਿਸਮਾਂ ਜਿਵੇ PAU Magaz Kaddoo-1,PPH-1,PPH-2,Punjab Samrat ਦੀ ਬਿਜਾਈ ਕਰ ਸਕਦੇ ਹੋ ਬਿਜਾਈ ਲਈ ਫਰਵਰੀ-ਮਾਰਚ ਅਤੇ ਜੂਨ-ਜੁਲਾਈ ਦਾ ਸਮਾਂ ਉਚਿੱਤ ਹੁੰਦਾ ਹੈ ਇੱਕ ਜਗ੍ਹਾ ਤੇ ਦੋ ਬੀਜ ਬੀਜੋ ਅਤੇ 60 ਸੈ.ਮੀ. ਦਾ ਫਾਸਲਾ ਰੱਖੋ ਮਿੱਟੀ ਵਿੱਚ ਬੀਜਾਂ ਨੂੰ 1 ਇੰਚ ਡੂੰਘਾ ਬੀਜੋ ਟੀਂਡੇ ਦੀਆਂ ਕਿਸਮਾਂ ਜਿਵੇ Tinda 48 ,Tinda Ludhiana,Punjab Tinda-1 ਦੀ ਬਿਜਾਈ ਕਰ ਸਕਦੇ ਹੋ ਬੀਜਾਂ ਨੂੰ ਬੈੱਡ ਦੇ ਦੋਨੋਂ ਪਾਸੇ 45 ਸੈ.ਮੀ. ਦੇ ਫਾਸਲੇ ਤੇ ਬੀਜੋ ਬੀਜਾਂ ਨੂੰ 2-3 ਸੈ.ਮੀ. ਡੂੰਘਾਈ ਤੇ ਬੀਜਿਆ ਜਾਂਦਾ ਹੈ ਧੰਨਵਾਦ
Posted by ਰਣਜੀਤ ਸਿੰਘ
Punjab
20-02-2019 08:18 AM

Punjab
02-20-2019 04:20 PM
ਤੁਸੀ ਉਸ ਨੂੰ Liquid Actinovet 15ml ਲਿਆ ਕੇ 10 ਬੂੰਦਾਂ ਦਿਨ ਵਿੱਚ 3 ਵਾਰ 30 ਦਿਨ ਦਿਓ ਤੇ ਨਾਲ ਹੀ ਇੰਜੈਕਸ਼ਨਕ Enthimelon 50ml ਲਿਆ ਕੇ ਤੇ 15ml ਇੱਕ ਦਿਨ ਛੱਡ ਕੇ 3 ਇੰਜੈਕਸ਼ਨ ਲਗਵਾਓ.
Posted by ਰਣਜੀਤ ਸਿੰਘ
Punjab
20-02-2019 08:10 AM

Punjab
02-20-2019 04:24 PM
आप इसे Liquid Anabolit 1 litter 100ml सवेरे और 100ml शाम को दे और powder ORT Large 100gm रोज़ाना 5 दिन तक दे और मोक के लिए Bolus Baiotrum DS 2-2 सवेरे शाम दे.
Posted by Jagtar singh
Punjab
20-02-2019 08:04 AM

Punjab
02-20-2019 11:00 AM
Jagtar g fungicide vich NPK 00.52.34 fertilizer nu mix krke spray nhi kr skde.Ehna da mixup nhi ho skda tuc alag alag hi spray kr skde ho....
Posted by Jagtar singh
Punjab
20-02-2019 08:02 AM

Punjab
02-20-2019 11:01 AM
Jekar folicur di date expire nhi hoyi tn tuc esnu knak vich spray kr skde.jekar expire ho gyi hai tn frr spray nhi kr skde...
Posted by sonu chand
Uttarakhand
20-02-2019 07:40 AM

Uttar Pradesh
02-23-2019 04:19 PM
Weight at day old : 46g Weight at 6 weeks : 1600 to 1650g Weight at 7 weeks : 2000 to 2150g Dressing percentage : 73% Livability percentage : 97-98% Feed conversion ratio at 6 weeks : 1.90 to 2.10