Experts Q&A Search

Posted by Deepak kumar
Haryana
21-02-2019 09:27 AM

Punjab
02-21-2019 12:57 PM
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं.
Posted by Lovepreet Sandhu
Punjab
21-02-2019 09:19 AM

Punjab
02-21-2019 04:15 PM
ਝੋਟੀ ਨੂੰ ਤੁਸੀ ਕਾਰਗਿਲ ਦੀ Hiefer Dry ਫੀਡ ਦੇਣੀ ਸ਼ੁਰੂ ਕਰੋ , ਇਸਦੇ ਨਾਲ ਤੁਸੀ Puberaid ਪਾਊਡਰ 40 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਗਰੋਥ ਵਧਿਆ ਹੋਵੇਗੀ ਅਤੇ ਵਧਿਆ ਵਿਕਾਸ ਹੋਵੇਗਾ , ਬਾਕੀ ਤੁਸੀ ਉਸਦੀ ਖੁਰਾਕ ਅਤੇ ਡੇਵਰਮਿੰਗ ਦਾ ਪੂਰਾ ਧਿਆਨ ਰੱਖੋ
Posted by shergill
Punjab
21-02-2019 08:43 AM

Punjab
02-21-2019 11:07 AM
Os nu powder Coughton 50gm rojana deo ji.
Posted by shergill
Punjab
21-02-2019 08:42 AM

Punjab
02-21-2019 11:09 AM
shergill ji eh dekh ke hi pata chalega. tusi ik var nazdiki vetnery doctor nu bula ke dikhao . eh jinni jaldi ho sake oni jaldi doctor nu dikhao ji.
Posted by harry
Punjab
21-02-2019 08:37 AM

Punjab
02-21-2019 11:15 AM
ਨਹੀ ਜੀ ਵੜੇਵਿਆ ਦਾ ਕੋਈ ਨੁਕਸਾਨ ਨਹੀ ਹੈ ਜੀ.
Posted by jaswinder singh
Punjab
21-02-2019 08:33 AM

Punjab
02-21-2019 12:56 PM
Jaswinder ji kirpa karke apna swal vistar nal pucheo ta jo tuhanu is bare poori jankari diti ja sake. dhanwad
Posted by Sukh Deep
Punjab
21-02-2019 08:09 AM

Punjab
02-22-2019 10:02 AM
Os nu powder Buffzon 200gm 50gm rojana deo Bolus MFL 2-2 golia swere shame deo ji es nall farak pe jawe ga.
Posted by Gurshan Singh
Punjab
21-02-2019 08:06 AM

Punjab
02-21-2019 10:37 AM
Gurshan g Dr. dalal ghol nu spray krn to 2-3 din pehla hi tyar kr skde ho.Hun tuc ess ghol nu apne risk te hi spray kr skde ho.
Posted by deepaK kumar singh
Bihar
21-02-2019 07:39 AM

Punjab
03-09-2019 09:57 PM
yeh fungal infection hai, iska fish ko dekhkar he sahi ilag ho skta hai .
Posted by Tarjinder singh
Punjab
21-02-2019 07:24 AM

Punjab
02-21-2019 10:39 AM
kanak de upper 10-15% nisaare sme NPK  00:52:34 @500gm ate boron@100gm nu mila ke prati acre te spray kr skde ho...iss nal daane mote ho jande hnn.
Posted by हरिन्द्र सिंह
Uttar Pradesh
21-02-2019 07:16 AM

Punjab
02-21-2019 12:36 PM
यह भारत में आम उगाई जाने वाली पर व्यापारक फसल है यह सख्त किस्म की फसल है और इसकी पैदावार के लिए हर तरह की मिट्टी अनुकूल होती है, जिसमें हल्की से लेकर भारी और कम निकास वाली मिट्टी भी शामिल है इसकी पैदावार 6.5 से 7.5 पी एच वाली मिट्टी में भी की जा सकती है अच्छी पैदावार के लिए इसे गहरे तल, अच्छे निकास वाली रेतली चिकनी .... (Read More)
यह भारत में आम उगाई जाने वाली पर व्यापारक फसल है यह सख्त किस्म की फसल है और इसकी पैदावार के लिए हर तरह की मिट्टी अनुकूल होती है, जिसमें हल्की से लेकर भारी और कम निकास वाली मिट्टी भी शामिल है इसकी पैदावार 6.5 से 7.5 पी एच वाली मिट्टी में भी की जा सकती है अच्छी पैदावार के लिए इसे गहरे तल, अच्छे निकास वाली रेतली चिकनी मिट्टी से लेकर चिकनी मिट्टी में बीजना चाहिए प्रसिद्ध किस्में :- Lucknow Safeda ,Red Fleshed,Mirzapuri Seedless,CISH–G–1,CISH-G-2,CISH-G-3 खेत की जोताई करके क्रॉस जोताई करें और उसके बाद खेत को समतल करें खेत को इस तरह से तैयार करें कि खेत में पानी ना खड़ा रहे अधिक घनता में रोपाई करना लखनऊ द्वारा विकसित किया गया था इसमें पौधों को 1 मीटर x 2 मीटर फासले पर लगाया जाता है लगभग 2000 पौधे प्रति एकड़ में लगाए जाते हैं जड़ों को 25 सैं.मी. की गहराई पर बीजना चाहिए बिजाई के 2-3 साल बाद अमरूद के बूटों को फल लगने शुरू हो जाते हैं फलों के पूरी तरह पकने के बाद इनकी तुड़ाई करनी चाहिए पूरी तरह पकने के बाद फलों का रंग हरे से पीला होना शुरू हो जाता है फलों की तुड़ाई सही समय पर कर लेनी चाहिए फलों को ज्यादा पकने नहीं देना चाहिए, क्योंकि ज्यादा पकने से फलों के स्वाद और गुणवत्ता प्रभावित होती है आप इसके पौधे अपने नजदीकी नर्सरी से ले सकते है अगर आपको नर्सरी से पौधे नहीं मिलते तो आप सवाल डाल कर हमे बता सकते है आपको आपको कोई और संपर्क नंबर दे देंगे. धन्यवाद
Posted by kulvir singh banger
Punjab
21-02-2019 07:13 AM

Punjab
02-22-2019 05:02 PM
Kulvir ji hum aapko inke bare men information provide kar sakte hai lekin hum cow aur buffalo sale nahi karte. hum aap iski sale ke liye hamari Apni Kheti buy/sell app pe ad daal dijiye jo bhi kisan ise lene men dilchasp hoga vo direct aapse sampark kar lenge. dhanywad
Posted by Raghveer singh DHILL
Punjab
21-02-2019 07:00 AM

Punjab
02-21-2019 10:41 AM
NPK 00.52.34 ਤੁਸੀਂ ਕਿਸੇ ਵੀ ਕੰਪਨੀ ਦੀ ਖਰੀਦ ਕੇ ਕਰ ਸਕਦੇ ਹੋ ਇਸ ਦਾ ਰੇਟ ਲਗਭਗ 100-120 ਰੁਪਏ ਕਿਲੋ ਦਾ ਹੋ ਸਕਦਾ ਹੈ.
Posted by Gurnishan Singh Dhillon
Punjab
21-02-2019 06:47 AM

Punjab
02-22-2019 05:30 PM
ਹਾਜੀ ਕੋਰਸ ਦੋਨੋ ਹੀ ਠੀਕ ਨੇ ਜੋ 2 ਹਫਤੇ ਦਾ ਕੋਰਸ ਹੈ ਉਸ ਵਿੱਚ ਆਮ ਜਾਣਕਾਰੀ ਹੁੰਦੀ ਹੈ ਜਿੱਥੇ ਥੋੜੀ ਬਹੁਤ ਰੱਖ ਰਖਾਵ ਬਾਰੇ, ਨਸਲ ਬਾਰੇ , ਫੀਡ ਬਾਰੇ ਆਮ ਜਾਣਕਾਰੀ ਹੁੰਦੀ ਹੈ ਜੋ 6 ਹਫਤੇ ਦਾ ਹੁੰਦਾ ਹੈ ਉਸ ਵਿੱਚ ਡਿਟੇਲ ਨਾਲ ਜਾਣਕਾਰੀ ਦਿੰਦੀ ਜਾਂਦੀ ਹੈ ਜਿਵੇ ਟੀਕਾ ਭਰਾਉਣ ਨਾਲ ਸਬੰਧਿਤ, ਆਮ ਬਿਮਾਰੀਆ ਬਾਰੇ ਤੇ ਕੁੱਝ ਚੀਜ਼ਾ ਨੂੰ ਪ੍ਰਕੈਟੀਕਲ ਦੇ ਤੌਰ ਤੇ ਕਰਵਾਏ ਜਾਂ ਡੇਅਰੀ ਕਿੱਤੇ ਲਈ .... (Read More)
ਹਾਜੀ ਕੋਰਸ ਦੋਨੋ ਹੀ ਠੀਕ ਨੇ ਜੋ 2 ਹਫਤੇ ਦਾ ਕੋਰਸ ਹੈ ਉਸ ਵਿੱਚ ਆਮ ਜਾਣਕਾਰੀ ਹੁੰਦੀ ਹੈ ਜਿੱਥੇ ਥੋੜੀ ਬਹੁਤ ਰੱਖ ਰਖਾਵ ਬਾਰੇ, ਨਸਲ ਬਾਰੇ , ਫੀਡ ਬਾਰੇ ਆਮ ਜਾਣਕਾਰੀ ਹੁੰਦੀ ਹੈ ਜੋ 6 ਹਫਤੇ ਦਾ ਹੁੰਦਾ ਹੈ ਉਸ ਵਿੱਚ ਡਿਟੇਲ ਨਾਲ ਜਾਣਕਾਰੀ ਦਿੰਦੀ ਜਾਂਦੀ ਹੈ ਜਿਵੇ ਟੀਕਾ ਭਰਾਉਣ ਨਾਲ ਸਬੰਧਿਤ, ਆਮ ਬਿਮਾਰੀਆ ਬਾਰੇ ਤੇ ਕੁੱਝ ਚੀਜ਼ਾ ਨੂੰ ਪ੍ਰਕੈਟੀਕਲ ਦੇ ਤੌਰ ਤੇ ਕਰਵਾਏ ਜਾਂ ਡੇਅਰੀ ਕਿੱਤੇ ਲਈ ਜਾਣਕਾਰੀ ਥੋੜੀ ਵਿਸਥਾਰ ਨਾਲ ਦਿੱਤੀ ਜਾਂਦੀ ਹੈ ਇਸ ਦੀ ਫੀਸ ਵੀ ਜਿਆਦਾ ਹੁੰਦੀ ਹੈ.
Posted by hritik lanjewar
Maharashtra
21-02-2019 06:36 AM

Maharashtra
02-21-2019 12:32 PM
hritik lanjewar जी कृपया अपना सवाल विस्तार से पूछें कि आप किस फूल के बारे में जानना चाहते हैं ताकि हम आपको उचित जानकारी प्रदान कर सकें. धन्यवाद
Posted by Rohit Saini
Punjab
21-02-2019 06:03 AM

Punjab
02-21-2019 10:23 AM
shor ta g bhukh karn g krdia te.ase pase de shor shrabe to drr k v krdia. breeding tim v krdia.tusi call krlo veer 97815 89637 te.
Posted by Gurmeet Sidhu
Punjab
21-02-2019 05:54 AM

Punjab
02-21-2019 10:22 AM
veer ji egg da rate ta roz new hunda. egg rate markit te depend krda. daily new rate aunda. baki tusi egg di production kro chakn ale ta vadhu aaa.tusi apni markit cho jitho egg vgaira mildea aa thokk dia shops ne ona nal contact kro.baki hor kise v trah di infromation lai 97815 89637 te call kro g.dhanwad
Posted by kulwinder singh
Punjab
21-02-2019 05:43 AM
Punjab
02-21-2019 11:16 AM
Es nu Infection jeada he ji es lai es nu Liquid Utrawin-OZ 30ml IU 3 din tak bachedani ch bahro te nall Powder mac min dry 500gm 50 gm rojana 20 din tak deo ji.
Posted by Gurpreet singh
Punjab
21-02-2019 01:07 AM

Punjab
02-21-2019 01:12 PM
ਬਾਸਮਤੀ ਦੀ ਬਿਜਾਈ ਰੇਤਲੀ ਮਿਟੀ ਵਾਲੇ ਖੇਤ ਵਿਚ ਹੋ ਜਾਂਦੀ ਹੈ ਪਰੰਤੂ ਖੇਤ ਵਿਚ ਨਹਿਰੀ ਪਾਣੀ ਅਤੇ ਟਿਊਬਵੈਲ ਦਾ ਪਾਣੀ ਚੰਗਾ ਹੋਣਾ ਚਾਹੀਦਾ ਹੈ ਖੇਤ ਵਾਲਾ ਪਾਣੀ ਬਾਸਮਤੀ ਲਗਾਉਣ ਤੋਂ ਪਹਿਲਾਂ ਟੈਸਟ ਕਰਵਾ ਕਰਵਾ ਲਓ ਜੀ
Posted by maan
Punjab
20-02-2019 09:11 PM

Punjab
02-22-2019 04:16 PM
Posted by Babbal
Punjab
20-02-2019 09:10 PM

Rajasthan
02-21-2019 10:30 AM
Posted by GURLEENPREET SINGH
Punjab
20-02-2019 09:06 PM

Punjab
02-21-2019 04:17 PM
Posted by a r Sheikh
Madhya Pradesh
20-02-2019 08:58 PM

Punjab
02-21-2019 10:50 AM
Posted by AMARJIT SINGH
Punjab
20-02-2019 08:49 PM

Haryana
02-21-2019 11:27 AM
ਅਮਰਜੀਤ ਜੀ waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇ.... (Read More)
ਅਮਰਜੀਤ ਜੀ waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ Iਧੰਨਵਾਦ
Posted by AMARJIT SINGH
Punjab
20-02-2019 08:34 PM

Punjab
02-21-2019 11:28 AM
Amarjit ji isde uper NPK 19:19:19@1 killo nu 150 litre pani vich mila ke prati acre de hisab nal spray karo. isde nal fasl nu sare tat mil jande han jo isdi growth vadia kraunde han. dhanwad
Posted by Karambir Singh
Punjab
20-02-2019 08:01 PM

Punjab
02-21-2019 04:19 PM
ਗਾਂ ਨੂੰ ਤੁਸੀ Flukrid-ds ਦਵਾਈ ਦੀ ਗੋਲੀ ਦਿਓ ਇਸਦੇ ਨਾਲ ਪੇਟ ਦੇ ਕੀੜੇ ਖਤਮ ਹੋਣਗੇ , ਇਸਦੇ ਨਾਲ ਤੁਸੀ Enerboost ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Anabolite liqued 50-50ml ਸਵੇਰੇ ਸ਼ਾਮ ਦਿਓ, ਇਸ ਨਾਲ ਕਮਜ਼ੋਰੀ ਵੀ ਦੂਰ ਹੋਵੇਗੀ ਅਤੇ ਵਧਿਆ ਵਿਕਾਸ ਹੋਵੇਗਾ .
Posted by Namberdar Saab
Punjab
20-02-2019 07:56 PM

Punjab
02-21-2019 04:22 PM
ਫੀਡ ਤੁਸੀ ਕਿਸੀ ਵੀ ਵਧਿਆ ਕੰਪਨੀ ਦੀ ਦੇ ਸਕਦੇ ਹੋ ਜਾਂ ਤੁਸੀ ਘਰ ਵਿਚ ਤਿਆਰ ਕਰਕੇ ਫੀਡ ਦੇ ਸਕਦੇ ਹੋ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) ,.... (Read More)
ਫੀਡ ਤੁਸੀ ਕਿਸੀ ਵੀ ਵਧਿਆ ਕੰਪਨੀ ਦੀ ਦੇ ਸਕਦੇ ਹੋ ਜਾਂ ਤੁਸੀ ਘਰ ਵਿਚ ਤਿਆਰ ਕਰਕੇ ਫੀਡ ਦੇ ਸਕਦੇ ਹੋ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਇਸਦੇ ਨਾਲ ਤੁਸੀ Anabolite liqued 100ml ਰੋਜਾਨਾ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਵੀ ਦਿਓ , ਇਸ ਨਾਲ ਦੁੱਧ ਵਿਚ ਫਰਕ ਪੈ ਜਾਵੇਗਾ
Posted by kulwinder singh
Punjab
20-02-2019 07:55 PM
Punjab
02-21-2019 11:24 AM
ਤੁਸੀ ਜੋ ਦਵਾਈਆ ਭੇਜੀਆ ਸੀ ਉਹ ਸਹੀ ਇਲਾਜ ਹੈ ਜੀ ਇਸ ਨੂੰ ਤੁਸੀ ਟਰੀਟਮੈਂਟ ਤਿੰਨ ਦਿਨ ਤੱਕ ਦਿਓ ਜੀ.
Posted by Bhawan Preet ਸਿੰਘ
Punjab
20-02-2019 07:36 PM

Punjab
02-21-2019 11:34 AM
भवन जी गेहूं में से फ़ालतू पानी बाहर निकालें और इसके ऊपर मैगनीज़ सल्फेट एक किलो को 150 लीटर पानी में मिलाकर प्रति एकड़ के हिसाब से स्प्रे करें इससे गेहूं में हरापन आ जायेगा. धन्यवाद
Posted by Rana
Haryana
20-02-2019 07:35 PM

Punjab
02-21-2019 04:24 PM
Posted by Sunil dewangan
Chattisgarh
20-02-2019 07:28 PM

Punjab
03-07-2019 03:24 PM
सुनील जी कृपया आप अपनी situation को विस्तार से बताये के आपको कहा दिक्कत आ रही है ता की आपको इसके बारे में पूरी जानकारी दी जा सके धन्यवाद
Posted by ajamer
Punjab
20-02-2019 07:18 PM

Punjab
02-21-2019 11:55 AM
Posted by sandeep singh brar
Punjab
20-02-2019 07:15 PM

Punjab
02-21-2019 04:28 PM
ਸੰਦੀਪ ਸਿੰਘ ਜੀ ਤੁਸੀ ਜੇਕਰ ਤੁਸੀ HF ਨਸਲ ਨਹੀਂ ਰੱਖਣਾ ਚਾਹੁੰਦੇ ਹੋ ਤਾਂ ਤੁਸੀ ਸਾਹੀਵਾਲ ਨਸਲ ਜਾਂ ਜਰਸੀ ਨਸਲ ਵੀ ਰੱਖ ਸਕਦੇ ਹੋ , ਇਹਨਾਂ ਨਸਲਾਂ ਦਾ ਦੁੱਧ ਵੀ ਵਧਿਆ ਹੁੰਦਾ ਹੈ ਅਤੇ ਇਹ ਗਰਮੀ ਵੀ ਘੱਟ ਮੰਨਦੀਆ ਹੈ , ਇਹਨਾਂ ਦੇ ਦੁੱਧ ਦੀ ਫੈਟ ਵੀ ਵਧਿਆ ਹੁੰਦੀ ਹੈ ਅਤੇ ਇਹਨਾਂ ਨੂੰ ਬਿਮਾਰੀਆਂ ਵੀ ਘਟ ਹੀ ਲਗਦੀਆਂ ਹੈ.
Posted by aakash kumar
Haryana
20-02-2019 06:32 PM

Uttar Pradesh
02-21-2019 10:02 AM
आकाश कुमार जी इंजेक्शन ही काफी है.
Posted by pargat singh
Punjab
20-02-2019 06:15 PM

Punjab
02-21-2019 11:46 AM
Posted by Nirmal Singh
Punjab
20-02-2019 06:14 PM

Punjab
02-21-2019 11:10 AM
Posted by manpreet singh
Punjab
20-02-2019 06:11 PM

Punjab
02-20-2019 06:28 PM
Posted by Sukh
Punjab
20-02-2019 06:09 PM

Punjab
02-21-2019 04:34 PM
ਇਸਦੇ ਕਈ ਕਾਰਨ ਹੋ ਸਕਦੇ ਹੈ ਜਿਵੇਂ ਓਹਨਾ ਦੇ ਵਿਕਾਸ ਵਿਚ ਕੋਈ ਕਮੀ ਹੋਣਾ , ਮਿਨਰਲ ਦੀ ਕਮੀ , ਬੱਚੇਦਾਨੀ ਦਾ ਪੂਰਾ ਵਿਕਾਸ ਨਾ ਹੋਣਾ ਜਾਂ ਕੋਈ ਇਨਫੈਕਸ਼ਨ ਹੋਣਾ , ਇਸਦੇ ਲਈ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Flukrid-DS ਦਵਾਈ ਦੀ ਗੋਲੀ ਦਿਓ ਇਸਦੇ ਨਾਲ ਓਹਨਾ ਦੀ ਬੱਚੇਦਾਨੀ ਵਿਚ Utrawin-OZ 30ml IU ਦਵਾਈ 3 ਦਿਨ ਲਗਾਤਾਰ ਭਰਵਾਓ ਅਤੇ Agrimin-i ਗੋਲੀਆਂ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ , ਇਸ ਨਾ.... (Read More)
ਇਸਦੇ ਕਈ ਕਾਰਨ ਹੋ ਸਕਦੇ ਹੈ ਜਿਵੇਂ ਓਹਨਾ ਦੇ ਵਿਕਾਸ ਵਿਚ ਕੋਈ ਕਮੀ ਹੋਣਾ , ਮਿਨਰਲ ਦੀ ਕਮੀ , ਬੱਚੇਦਾਨੀ ਦਾ ਪੂਰਾ ਵਿਕਾਸ ਨਾ ਹੋਣਾ ਜਾਂ ਕੋਈ ਇਨਫੈਕਸ਼ਨ ਹੋਣਾ , ਇਸਦੇ ਲਈ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Flukrid-DS ਦਵਾਈ ਦੀ ਗੋਲੀ ਦਿਓ ਇਸਦੇ ਨਾਲ ਓਹਨਾ ਦੀ ਬੱਚੇਦਾਨੀ ਵਿਚ Utrawin-OZ 30ml IU ਦਵਾਈ 3 ਦਿਨ ਲਗਾਤਾਰ ਭਰਵਾਓ ਅਤੇ Agrimin-i ਗੋਲੀਆਂ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ , ਇਸ ਨਾਲ ਅੰਦਰ ਤੋਂ ਇਨਫੈਕਸ਼ਨ ਖਤਮ ਹੋਵੇਗਾ ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਓਹਨਾ ਨੂੰ ਟੀਕਾ ਭਰਵਾਂ ਕੇ Pregstay gold ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਗੱਭਣ ਰਹਿ ਜਾਣਗੀਆਂ .
Posted by iqbal gill
Punjab
20-02-2019 05:58 PM

Punjab
02-21-2019 10:21 AM
Reh sakdi he ji Tusi powder de nall 250gm jokharr, 250gm kalmishora, 250gm mithasoda te 250gm fadkadi khill kiti lao te sara kuj ragged ke powder bna ke mix kar lo te 50gm rojana swere khali peat deo ji es nall lkorie nu farak pe jawe ga ji.
Posted by Angrej Singh
Punjab
20-02-2019 05:56 PM

Punjab
03-08-2019 03:47 PM
Angrej Singh ji Kisan Credit Card bare puri jankari lai tusi dite gaye video link to video dekh ke le sakde ho. https://youtu.be/zwbyJQXBLbE
Posted by Gurpreet Singh Sandhu
Punjab
20-02-2019 05:49 PM

Punjab
02-21-2019 04:37 PM
ਗੁਰਪ੍ਰੀਤ ਸਿੰਘ ਜੀ ਤੁਸੀ ਇਸ ਹਿਸਾਬ ਨਾਲ ਬੱਚਿਆਂ ਦੀ ਵਧਿਆ ਗਰੋਥ ਕਰਵਾ ਸਕਦੇ ਹੋ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ .... (Read More)
ਗੁਰਪ੍ਰੀਤ ਸਿੰਘ ਜੀ ਤੁਸੀ ਇਸ ਹਿਸਾਬ ਨਾਲ ਬੱਚਿਆਂ ਦੀ ਵਧਿਆ ਗਰੋਥ ਕਰਵਾ ਸਕਦੇ ਹੋ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..
Posted by Mahesh masal
Maharashtra
20-02-2019 05:38 PM

Punjab
02-22-2019 11:56 AM
जी चूज़े लेने के लिए आप Bhumika ANIMAL Breeder farm 9229881876 से सम्पर्क करें.
Posted by GURLAL SINGH GILL
Punjab
20-02-2019 05:37 PM

Punjab
02-20-2019 08:35 PM
kanak de upper 10-15% nisaare sme NPK  00:52:34 @500gm ate boron@100gm nu 120-150 liter mila ke prati acre te spray kr skde ho...iss nal daane mote ho jande hnn.
Posted by Gurpreet
Punjab
20-02-2019 05:20 PM

Punjab
02-20-2019 06:07 PM
ਜੇਕਰ ਦੇਸੀ ਮੁਰਗੀਆਂ ਦੀ ਉਮਰ 6 ਮਹੀਨਿਆਂ ਦੀ ਹੋ ਚੁੱਕੀ ਹੈ ਤਾਂ ਫਿਰ ਹੀ ਅੰਡੇ ਦੇਣਗੀਆਂ ਪਰ ਜੇਕਰ ਉਹਨਾਂ ਦੀ ਉਮਰ 6 ਮਹੀਨਿਆਂ ਦੀ ਹੋ ਚੁੱਕੀ ਹੈ ਪਰ ਉਹ ਫਿਰ ਵੀ ਅੰਡੇ ਨਹੀ ਦੇ ਰਹੀ ਤਾਂ ਤੁਸੀ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ ਇਸ ਨਾਲ ਮੁਰਗੀ ਅੰਡੇ ਦੇਣਾ ਸ਼ੁਰੂ ਕਰ ਦੇਣਗੀਆਂ
Posted by Balihar singh
Punjab
20-02-2019 05:13 PM

Punjab
02-20-2019 08:37 PM
Ess vich fungas disease hai. esdi roktham lyi M-45 @500 gm per acre da spray kr skde ho.
Posted by Harvinder singh
Punjab
20-02-2019 04:58 PM

Punjab
02-21-2019 10:20 AM
Posted by Navdeep
Punjab
20-02-2019 04:40 PM

Punjab
02-22-2019 10:03 AM
आप उसे Injection Intacef 4gm Injection Avil 10ml Injection Megludyne 20ml Injection Rumirec 10ml 3 दिन लगवाएं, Liquid Broton 500ml 50-50ml साथ सुबह शाम दें, Liquid Bovimen-GL 150ml 7ml रोज़ाना मुँह में डालें और पैरों को potassium permanent के घोल से धोएं.
Posted by bazad khan
Punjab
20-02-2019 04:26 PM

Punjab
02-20-2019 06:35 PM
ਇਸ ਸਮੇਂ ਕਣਕ ਕਾਫੀ ਵੱਡੀ ਅਤੇ ਨਿਸਰ ਜਾਂਦੀ ਹੈ ਤੇ ਨਾਲ ਹੀ ਗੁੱਲੀਡੰਡੇ ਵੀ ਕਾਫੀ ਗਰੋਥ ਕਰ ਲੈਂਦਾ ਹੈ ਜਿਸ ਕਰਕੇ ਨਦੀਨਾਸ਼ਕ ਦਾ ਉਸ ਤੇ ਕੋਈ ਖਾਸ ਅਸਰ ਨਹੀ ਹੁੰਦਾ ਇਸ ਲਈ ਇਸ ਸਮੇ ਗੁੱਲੀ ਡੰਡੇ ਦੀ ਸਪਰੇ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ
Posted by Ravinder Kumar
Haryana
20-02-2019 04:24 PM
Punjab
02-21-2019 12:06 PM
Posted by Sukhwinder Bajwa
Punjab
20-02-2019 04:19 PM

Punjab
02-22-2019 10:03 AM
Tusi Majha nu Hitek-F da Injection lwao ji te nall dalda gee skin te juan wali jgha te lao ji.