Posted by Ranjeet Badesha
Punjab
21-02-2019 06:27 PM
ਝੋਟੀ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 100 ਗ੍ਰਾਮ ਦਿਓ , ਅਤੇ Minotas ਦਵਾਈ ਦੀਆ ਗੋਲੀਆਂ ਵੀ ਦਿਓ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਅਤੇ 21 ਦਿਨ ਤਕ ਦਿਓ, ਇਸ ਨਾਲ ਹੀਟ ਵਿਚ ਆ ਜਾਵੇਗੀ.

Posted by vikas patidar
Rajasthan
21-02-2019 06:14 PM
Vikas ji Chaff cutter ke pure me puri jankari ke lia aap 0562 2240765, 9068394888(office time 11 am to 6 pm) www.characutter.in se samparak kar aap apni jrurat ke hisab se Cuter le sakte hai.
Posted by Rajpreet
Punjab
21-02-2019 06:01 PM
राजप्रीत जी चीकू के फल को artificial तरीके से नहीं पकाया जा सकता है यह अपने समय पर ही पकेगा.धन्यवाद
Posted by Gurmeet Sidhu
Punjab
21-02-2019 05:58 PM
RIR hen total 300 andde dindi hai isda bacha 30-35 rupess milda hai, isda kalgi vaddi hundi hai ate ehh duuph vich chamak krdi hai, isda bhar jyada nahi hunda hai, ehh andia lai vdia nasal hai isda meet lai jyada varto nhi hundi, bajar vichh issde duplicate v bhutt aaunde hai per isdi sahi trike nal pehchan krke he khrido .

Posted by Sukhwinder Singh
Punjab
21-02-2019 05:46 PM
ਮਿਰਚ ਦੀ ਖੇਤੀ ਆਮ ਫਸਲਾਂ ਨਾਲੋਂ ਹੱਟ ਕੇ ਕੀਤੀ ਜਾਣ ਵਾਲੀ ਖੇਤੀ ਹੈ ਇਸਦੀ ਨਰਸਰੀ ਅਕਤੂਬਰ-ਨਵੰਬਰ ਦੇ ਮਹੀਨੇ ਲਗਾਈ ਜਾਂਦੀ ਹੈ ਅਤੇ ਫਰਵਰੀ-ਮਾਰਚ ਮਹੀਨੇ ਵਿੱਚ ਇਸਦੀ ਪਨੀਰੀ ਨੂੰ ਮੁੱਖ ਖੇਤ ਵਿੱਚ ਲਗਾਇਆ ਜਾਂਦਾ ਹੈ ਇਸਦੀ ਬਿਜਾਈ ਲਈ 200 ਗ੍ਰਾਮ ਬੀਜ ਪ੍ਰਤੀ ਏਕੜ ਲਈ ਵਰਤਿਆ ਜਾਂਦਾ ਹੈ ਇਸ ਦੀਆਂ ਕਈ ਕਿਸਮਾਂ ਹਨ, ਜਿਵੇਂ ਕਿ CH 1, CH 3, CH 27, Punjab Sindhuri, Punjab Tej, Punjab Surkh, Pusa Jwala, Arka, Sweta ਆਦਿ ਇਨ੍ਹਾਂ ਕਿਸਮਾ.... (Read More)
ਮਿਰਚ ਦੀ ਖੇਤੀ ਆਮ ਫਸਲਾਂ ਨਾਲੋਂ ਹੱਟ ਕੇ ਕੀਤੀ ਜਾਣ ਵਾਲੀ ਖੇਤੀ ਹੈ ਇਸਦੀ ਨਰਸਰੀ ਅਕਤੂਬਰ-ਨਵੰਬਰ ਦੇ ਮਹੀਨੇ ਲਗਾਈ ਜਾਂਦੀ ਹੈ ਅਤੇ ਫਰਵਰੀ-ਮਾਰਚ ਮਹੀਨੇ ਵਿੱਚ ਇਸਦੀ ਪਨੀਰੀ ਨੂੰ ਮੁੱਖ ਖੇਤ ਵਿੱਚ ਲਗਾਇਆ ਜਾਂਦਾ ਹੈ ਇਸਦੀ ਬਿਜਾਈ ਲਈ 200 ਗ੍ਰਾਮ ਬੀਜ ਪ੍ਰਤੀ ਏਕੜ ਲਈ ਵਰਤਿਆ ਜਾਂਦਾ ਹੈ ਇਸ ਦੀਆਂ ਕਈ ਕਿਸਮਾਂ ਹਨ, ਜਿਵੇਂ ਕਿ CH 1, CH 3, CH 27, Punjab Sindhuri, Punjab Tej, Punjab Surkh, Pusa Jwala, Arka, Sweta ਆਦਿ ਇਨ੍ਹਾਂ ਕਿਸਮਾਂ ਦਾ ਔਸਤਨ ਝਾੜ 75-100 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ.
Posted by Hardev Singh Khiala
Punjab
21-02-2019 05:20 PM
Hardeev Singh ਜੀ ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਸੋਮਵਾਰ ਤਕ ਬੱਦਲਵਾਈ ਰਹੇਗੀ ਅਤੇ ਮੰਗਲਵਾਰ ਨੂੰ ਮੀਹ ਪੈਣ ਦੀ ਸੰਭਾਵਨਾ ਹੈ ਕਿਰਪਾ ਕਰਕੇ ਇਹ ਦੱਸੋ ਕੇ ਤੁਸੀ ਇਹ ਸਪ੍ਰੇਹਾਂ ਕਿਹੜੀ ਫ਼ਸਲ ਤੇ ਕਰਨੀਆਂ ਹਨ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ. ਧੰਨਵਾਦ

Posted by Ashish Rana
Punjab
21-02-2019 05:19 PM
Ashish Rana ji tusi khurli lohe di bnaoni hai ya cement di eh v daso. ya fir puri detail layi tusi 7009579091 number te mere nal gal kar lavo ji.

Posted by jatin Kumar
Punjab
21-02-2019 04:59 PM
Jatin kumar ji is mausam de vich tuc makki di bijai kar sakde ho ate march mahine vich bajre di bijai kar sakde ho. dhanwad

Posted by jatin Kumar
Punjab
21-02-2019 04:58 PM
Jatin Kumar ji tusi os nu Bolus Sarrakind plus dea 2 golia rojana deo ji.

Posted by Jashan
Punjab
21-02-2019 04:32 PM
Jashan ji isda vdia result hai iss nal calf di growth vdia hundi hai atte uss nu energy mildi hai, kamjori v door hundi hai atte jaldi tyar honn vich v help mildi hai, iss vich vitamins hunde hai jo sarir di growth lai jruri hunde hai.

Posted by tejinder singh
Punjab
21-02-2019 03:54 PM
Tejinder ji barseem de vich gaale di roktham de layi tuc M-45@400-500gm nu 150 litre pani vich mila ke prati acre de hisab nal spray karo. dhanwad

Posted by gurpreet singh
Punjab
21-02-2019 03:49 PM
Es nu Liquid Broton 120ml 10ml rojana deo ji es nall Liquid Metstrong 250ml 20ml swere 20ml shame nu deo.

Posted by m jkrya
Uttar Pradesh
21-02-2019 03:48 PM
आप रेशम के कीड़े के बारे में पूरी जानकारी के लिए आप इस वीडियो को देख सकते हैं
https://www.youtube.com/watch?v=-dJKcfhokK0

Posted by Aman bhullar
Punjab
21-02-2019 02:40 PM
Aman ji tuci iss nu nazdiki doctor ton bhulla ke ear di janch krwao jiss nal usdi sahi bimari da ptaa lgg skda hai ,tuci isdi janch krwa ke ilagg suru krwao ji.

Posted by Gurinder Pal Singh
Punjab
21-02-2019 02:31 PM
Gurinderpal g marketing krn de sme har ikk variety da company jhaad vdha chada ke hi kehndi hai..jiwe ki last year BR 105 da seed da jhaad 35-40qtl per acre ds rhe c..par jdo jhaad nikal ke aunda hai uss sme shi result ptaa lagda hai...iss kr ke kise companies de piche lagg ke seed na khareedo...pehla ohna varieties da dekho jina da kisana nu result milya hai...

Posted by ਅਰਵਿੰਦਰ ਸਿੰਘ
Punjab
21-02-2019 02:30 PM
ਘੀਆ ਕੱਦੂ ਦਾ ਬੀਜ 2-2.5 ਮੀਟਰ ਚੌੜੀਆਂ ਕਿਆਰੀਆਂ ਬਣਾ ਕੇ 45-60 ਸੈਂਟੀਮੀਟਰ ਦੀ ਦੂਰੀ ਤੇ ਲਗਾਓ
Posted by Dimple kumar
Punjab
21-02-2019 02:12 PM
Dimple kumar ji isde vich sundi da hamla hai jisde karn bengan eda ho rahe han isde layi tuc Cypermethrin@2.4 ml/10Ltr pani de vich mila ke spray karo isde nal hi fungicide M-45@4gm prati litre pani de hisab nal spray karo. dhanwad

Posted by k venkat rao
Chattisgarh
21-02-2019 02:12 PM
k venkat rao जी चूज़े ओर इनके बारे में पूरी जानकारी लेने के लिए आप 04024018687 Poultry Chicks Hydrabad से संपर्क कर सकते है.
Posted by kulwinder singh
Punjab
21-02-2019 02:00 PM
ਕੁਲਵਿੰਦਰ ਜੀ ਤੁਸੀ ਇਸ ਦੇ ਬੀਜ ਅਤੇ ਪੌਦੇ ਲੈਣ ਲਈ Mohammad Shrif:- 9417150864 ਜੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ

Posted by tarlok Singh
Punjab
21-02-2019 01:45 PM
tuci iss nu Injection Vitame-H 5ml ,3-3 din chadd ke 5 Injection lwao ji ate jakham te wisprec spray ate Coolmac tube lao ji, iss nal farak pann lgg jawega.

Posted by alok maurya
Uttar Pradesh
21-02-2019 01:40 PM
अलोक मौर्या जी पौधे को तत्व की कमी है जिसके कारण इसके पत्ते ऐसे हो रहे है आप प्रति पौधा 5-6 किल्लो वर्मी कम्पोस्ट डालें इसके इलावा आप इनके ऊपर copper oxychloride@3gm प्रति लीटर पानी के हिसाब से स्प्रे करें. धन्यवाद
Posted by jagjeet singh jeet
Punjab
21-02-2019 01:15 PM
Jagjeet singh ji pashu de suun to 2 mahine pehla usda duudh lena bnnd kr dena chahida hai ate usdi khurak da puura dyan rkhna chahida hai tan jo suun ton badd pashu to vdia duudh leya jaa skee..
Posted by Narpinder Singh Dhaliwal
Punjab
21-02-2019 01:15 PM
ਨਰਪਿੰਦਰ ਸਿੰਘ ਜੀ ਇਹ ਪਾਣੀ ਦੀ ਸਤਹਿ ‘ਤੇ ਤੈਰਨ ਵਾਲਾ ਫਰਨ ਹੈ, ਜਿਸ ਵਿੱਚ ਸ਼ਾਖਾਂ, ਤਣਾ ਅਤੇ ਜੜ੍ਹਾਂ ਹੁੰਦੀਆਂ ਹਨ ਇਹ ਪੌਦਾ ਪਾਣੀ ਵਿੱਚ ਹੇਠਾਂ ਵੱਲ ਨੂੰ ਲਟਕਦਾ ਹੈ ਇਹ ਹਰੇ ਚਾਰੇ ਦੀ ਇੱਕ ਕਿਸਮ ਹੈ, ਜੋ ਪਸ਼ੂਆਂ ਲਈ ਫੀਡ ਦੇ ਤੌਰ ‘ਤੇ ਵਰਤੀ ਜਾਂਦੀ ਹੈ, ਕਿਉਂਕਿ ਇਹ ਪਸ਼ੂਆਂ ਦੁਆਰਾ ਅਸਾਨੀ ਨਾਲ ਪਚਾ ਲਿਆ ਜਾਂਦਾ ਹੈ ਬਾਕੀ ਹਰੇ ਚਾਰੇ ਵਾਲੀਆਂ ਫਸਲਾਂ ਦੇ ਮੁਕਾਬਲੇ ਅਜ਼ੌਲਾ ਵਿੱਚ ਵਧੇਰੇ ਪ.... (Read More)
ਨਰਪਿੰਦਰ ਸਿੰਘ ਜੀ ਇਹ ਪਾਣੀ ਦੀ ਸਤਹਿ ‘ਤੇ ਤੈਰਨ ਵਾਲਾ ਫਰਨ ਹੈ, ਜਿਸ ਵਿੱਚ ਸ਼ਾਖਾਂ, ਤਣਾ ਅਤੇ ਜੜ੍ਹਾਂ ਹੁੰਦੀਆਂ ਹਨ ਇਹ ਪੌਦਾ ਪਾਣੀ ਵਿੱਚ ਹੇਠਾਂ ਵੱਲ ਨੂੰ ਲਟਕਦਾ ਹੈ ਇਹ ਹਰੇ ਚਾਰੇ ਦੀ ਇੱਕ ਕਿਸਮ ਹੈ, ਜੋ ਪਸ਼ੂਆਂ ਲਈ ਫੀਡ ਦੇ ਤੌਰ ‘ਤੇ ਵਰਤੀ ਜਾਂਦੀ ਹੈ, ਕਿਉਂਕਿ ਇਹ ਪਸ਼ੂਆਂ ਦੁਆਰਾ ਅਸਾਨੀ ਨਾਲ ਪਚਾ ਲਿਆ ਜਾਂਦਾ ਹੈ ਬਾਕੀ ਹਰੇ ਚਾਰੇ ਵਾਲੀਆਂ ਫਸਲਾਂ ਦੇ ਮੁਕਾਬਲੇ ਅਜ਼ੌਲਾ ਵਿੱਚ ਵਧੇਰੇ ਪੋਸ਼ਕ ਤੱਤ ਹੁੰਦੇ ਹਨ ਇਹ ਪ੍ਰੋਟੀਨ, ਵਿਟਾਮਿਨ, ਅਮੀਨੋ ਐਸਿਡ ਅਤੇ ਖਣਿਜਾਂ(ਜਿਵੇਂ ਕਿ ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ) ਦਾ ਚੰਗਾ ਸ੍ਰੋਤ ਹੈ ਇਹ ਫੀਡ ਦੇ ਤੌਰ ‘ਤੇ ਬੱਕਰੀਆਂ, ਸੂਰਾਂ, ਭੇਡਾਂ ਅਤੇ ਖਰਗੋਸ਼ਾਂ ਨੂੰ ਵੀ ਦਿੱਤਾ ਜਾ ਸਕਦਾ ਹੈ ਅਜ਼ੌਲਾ ਦੀ ਖੇਤੀ:- ਅਜ਼ੌਲਾ ਦੀ ਖੇਤੀ ਲਈ ਪਾਣੀ ਇਕੱਠਾ ਕਰਨ ਲਈ ਜਗ੍ਹਾ ਦੀ ਲੋੜ ਹੁੰਦੀ ਹੈ ਪਾਣੀ ਇਕੱਠਾ ਕਰਨ ਲਈ 2 ਮੀਟਰ X 1 ਮੀਟਰ X 20 ਸੈ.ਮੀ. (ਲੰਬਾਈ X ਚੌੜਾਈ X ਉੱਚਾਈ) ਦੇ ਹਿਸਾਬ ਨਾਲ ਟੋਏ ਪੁੱਟੋ ਪਾਣੀ ਰਿਸਣ, ਮਿੱਟੀ ਦੇ ਤਾਪਮਾਨ ਅਤੇ ਆਲੇ-ਦੁਆਲੇ ਤੋਂ ਪੌਦਿਆਂ ਦੀਆਂ ਜੜ੍ਹਾਂ ਦੇ ਵਿਕਾਸ ਤੋਂ ਬਚਾਅ ਲਈ ਟੋਇਆਂ ਨੂੰ ਪਲਾਸਟਿਕ ਸ਼ੀਟ ਨਾਲ ਢੱਕ ਦਿਓ ਪਲਾਸਟਿਕ ਸ਼ੀਟ ‘ਤੇ ਬਰਾਬਰ ਮਾਤਰਾ ਵਿੱਚ 10-15 ਕਿਲੋ ਛਾਣੀ ਹੋਈ ਮਿੱਟੀ (ਬਿਨਾਂ ਕਿਸੇ ਮਿਲਾਵਟ ਦੇ) ਪਾਓ ਗਾਰਾ ਤਿਆਰ ਕਰਨ ਲਈ ਗੋਬਰ 5 ਕਿਲੋ, ਐਜ਼ੋਫੋਸ 40 ਗ੍ਰਾਮ ਅਤੇ ਐਜ਼ੋਫਰਟ ਜਾਂ ਐੱਸ.ਐੱਸ.ਪੀ. 20 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾਓ ਇਸ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਨੂੰ ਛਾਣ ਲਓ ਅਤੇ ਫਿਰ 8 ਸੈ.ਮੀ. ਤੱਕ ਉੱਚਾ ਪੱਧਰ ਚੁੱਕਣ ਲਈ ਹੋਰ ਪਾਣੀ ਮਿਲਾਓ ਬਿਜਾਈ ਲਈ ਰੋਗ ਅਤੇ ਕੀਟਾਂ ਤੋਂ ਮੁਕਤ ਅਜ਼ੌਲਾ ਦੀ ਵਰਤੋਂ ਕਰੋ ਟੋਏ ਵਿੱਚ ਅਜ਼ੌਲਾ 7-10 ਦਿਨਾਂ ਅੰਦਰ ਤਿਆਰ ਹੋ ਜਾਂਦਾ ਹੈ ਅਤੇ ਲਗਭਗ 1-1.5 ਕਿਲੋ ਪੈਦਾਵਾਰ ਪ੍ਰਾਪਤ ਹੁੰਦੀ ਹੈ ਅਜ਼ੌਲਾ ਦੀ ਤੇਜ਼ੀ ਨਾਲ ਪੈਦਾਵਾਰ ਲਈ 2 ਕਿਲੋ ਗੋਬਰ, 25 ਗ੍ਰਾਮ ਐਜ਼ੋਫੋਸ ਅਤੇ 20 ਗ੍ਰਾਮ ਐਜ਼ੋਫਰਟ ਨੂੰ 2 ਲੀਟਰ ਪਾਣੀ ਵਿੱਚ ਮਿਲਾ ਕੇ ਤਿਆਰ ਕੀਤਾ ਗਾਰਾ 7 ਦਿਨ ਦੇ ਅੰਤਰਾਲ ਪਾਉਂਦੇ ਰਹੋ ਪਾਣੀ ‘ਚੋਂ ਅਜ਼ੌਲਾ ਕੱਢਣ ਲਈ ਪਲਾਸਟਿਕ ਨਾਲ ਬਣੀ ਟਰੇਅ ਦੀ ਵਰਤੋਂ ਕਰੋ ਜਿਸ ਵਿੱਚ 1 ਵਰਗ ਸੈ.ਮੀ. ਵਾਲੀ ਜਾਲੀ ਦੇ ਸੁਰਾਖ ਬਣੇ ਹੋਣ ਅਜ਼ੋਲਾ ਦੀ ਖੇਤੀ ਸਮੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ :- ਨਾਈਟ੍ਰੋਜਨ ਤੋਂ ਇਲਾਵਾ ਜਲਦੀ ਹੀ ਥੋੜੇ ਅੰਤਰਾਲ ‘ਤੇ ਗੋਬਰ ਵਾਲਾ ਗਾਰਾ, ਸੁਪਰ ਫਾਸਫੇਟ ਅਤੇ ਹੋਰ ਮੈਕਰੋ ਅਤੇ ਸੂਖਮ-ਤੱਤ ਆਦਿ ਨਾ ਮਿਲਾਓ, ਇਸ ਨਾਲ ਇਹ ਸਮੇਂ ਤੋਂ ਪਹਿਲਾਂ ਹੀ ਪੱਕ ਜਾਂਦਾ ਹੈ ਅਜ਼ੌਲਾ ਦੇ ਚੰਗੇ ਵਿਕਾਸ ਲਈ ਤਾਪਮਾਨ 30° ਸੈਲਸੀਅਸ ਤੋਂ ਘੱਟ ਰਹਿਣਾ ਚਾਹੀਦਾ ਹੈ ਜੇਕਰ ਤਾਪਮਾਨ ਇਸ ਤੋਂ ਵੱਧਦਾ ਹੈ ਤਾਂ ਛਾਂ ਲਈ ਨੈੱਟ ਲਾ ਕੇ ਤਾਪਮਾਨ ਠੀਕ ਕਰੋ ਹਰ ਰੋਜ਼ pH ਚੈੱਕ ਕਰਦੇ ਰਹੋ ਅਤੇ 5.5-7 ਤੱਕ ਬਣਾਈ ਰੱਖੋ ਬੇਲੋੜੀ ਘਣਤਾ ਨੂੰ ਰੋਕਣ ਲਈ ਹਰ ਰੋਜ਼ ਜਾਂ ਥੋੜੇ ਦਿਨ ਬਾਅਦ ਅਜ਼ੌਲਾ ਪਾਣੀ ਵਿੱਚੋਂ ਕੱਢਦੇ ਰਹੋ ਪਾਣੀ ‘ਚੋਂ ਅਜ਼ੌਲਾ ਕੱਢਣ ਤੋਂ ਬਾਅਦ ਚੰਗੀ ਤਰ੍ਹਾਂ ਧੋ ਕੇ ਪਸ਼ੂਆਂ ਨੂੰ ਖਾਣ ਲਈ ਦਿਓ ਧੰਨਵਾਦ
Posted by Dalvir Dhaliwal
Punjab
21-02-2019 01:09 PM
Dalvir singh g iss kanak nu bimaari koi v nahi hai...ihh kardi dhup laggan nal shi ho jawegi ...aje iss de upper koi spray krn di lod nahi hai.

Posted by gurmindear singh
Punjab
21-02-2019 12:57 PM
Gurminder ji tuc ajola da beej lain layi ram 8684979752 ji nal sampark kar sakde ho. dhanwad
Posted by Deepak kumar
Haryana
21-02-2019 12:44 PM
दीपक जी तेले की रोकथाम के लिए आप थाइमैथोक्सम@80 ग्राम या इमीडाक्लोप्रिड 40-60 मि.ली. को 150 लीटर पानी में घोल तैयार करके एक एकड़ पर छिड़काव करें फंगस की रोकथाम के लिए आप 2 मि.ली. प्रोपीकोनाज़ोल 25 ई सी को 1 लीटर पानी में मिलाकर प्रति एकड़ में छिड़काव करें
Posted by kuldeep Dhaliwal
Haryana
21-02-2019 12:30 PM
आपके सभी सवालों के जवाबड़िये जा चुके है आप एप में पेरी प्रोफाइल पर क्लिक कर अपने सभी सवालों के जवाब देख सकते है यदि आपको सवाल एप में देखने में कोई समस्या आ रही है तो आप हमारे हेल्पलाइन नंबर 9779977641पर कॉल कर सकते है.
Posted by sonu chand
Uttarakhand
21-02-2019 12:28 PM
Sonu chand ji apke sabhi ke jwab diye ja chukke hai app APP mai swalo ke jwab dekh skte hai.
Posted by VICKY BABA
Rajasthan
21-02-2019 12:11 PM
विक्की जी आप गोबर गैस के बारे में पूरी जानकारी के लिए आप Amrik Singh 9814221784 जी से संपर्क कर सकते है. धन्यवाद
Posted by karan sandhu
Rajasthan
21-02-2019 12:07 PM
Karan ji kanak de vich peeli kungi di roktham de layi tilt@200ml nu 150 litre pani vich mila ke prati acre de hisab nal spray karo. dhanwad
Posted by Mangat
Punjab
21-02-2019 11:49 AM
ਤੁਸੀ ਮੱਝ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 100 ਗ੍ਰਾਮ ਦਿਓ ਤੁਸੀ Ovalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਮੱਝ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ, ਇਹ ਤੁਸੀ 5 ਦਿਨ ਲਗਾਤਾਰ ਦਿਓ .
Posted by jameer Ahmad
Madhya Pradesh
21-02-2019 11:45 AM
जमीर अहमद जी आपको कौन सा फीड फार्मूला चाहिए जैसे starter (0 से 10 दिन) और starter (10 से 21 दिन) finisher phase (21 से 42 दिन) इन तीनों में से कौन सा फीड फार्मूला चाहिए, आपके चूज़े कितनी उम्र के है

Posted by Ram kishan
Haryana
21-02-2019 11:33 AM
राम जी आप लौकी की किसम जैसे Pusa Summer Prolific Round, Pusa Manjri ,Punjab Barkat,Punjab Long,Punjab Komal की बिजाई कर सकते है धन्यवाद

Posted by sukhpreet singh
Punjab
21-02-2019 11:15 AM
ਹਾਜੀ ਇਹ ਕੋਈ ਪੱਕਾ ਨਹੀ ਹੈ ਇਹ ਬਹੁਤ ਗੱਲਾਂ ਤੇ ਨਿਰਭਰ ਕਰਦਾ ਹੈ ਬਾਕੀ ਮੇਰੇ ਹਿਸਾਬ ਨਾਲ ਸਾਰੇ ਖਰਚੇ ਕੱਢ ਕੇ 1 .5 ਲੱਖ ਤੱਕ ਆਮਦਨ ਹੋ ਜਾਂਦੀ ਹੈ
Posted by ਹਰਜਿੰਦਰ ਸਿੰਘ
Haryana
21-02-2019 11:02 AM
ਹਰਜਿੰਦਰ ਜੀ ਤੁਸੀ ਨਾਈਟ੍ਰੋਜਨ 13 ਕਿਲੋ( ਯੂਰੀਆ 30 ਕਿਲੋ), ਫਾਸਫੋਰਸ 20 ਕਿਲੋ(ਐੱਸ ਐੱਸ ਪੀ 125 ਕਿਲੋ) ਅਤੇ ਪੋਟਾਸ਼ੀਅਮ 20 ਕਿਲੋ (ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਫਾਸਫੋਰਸ ਅਤੇ ਪੋਟਾਸ਼ੀਅਮ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਇੱਕ ਤਿਹਾਈ ਮਾਤਰਾ ਬਿਜਾਈ ਤੋਂ ਪਹਿਲਾਂ ਪਾਓ ਅਤੇ ਬਾਕੀ ਬਚੀ ਹੋਈ ਨਾਈਟ੍ਰੋਜਨ ਨੂੰ ਬਿਜਾਈ ਤੋਂ ਇੱਕ ਮਹੀਨੇ ਬਾਅਦ ਪਾਓ

Posted by Ashish Rana
Punjab
21-02-2019 10:53 AM
tuci uss nu HB strong powder dena suru kro , isda 1 chamch feed vich rojana dena suru kro , iss nal vdia growth howegi.
Posted by sunny sarpanch
Punjab
21-02-2019 10:52 AM
ਤੁਸੀ ਮੱਝ ਨੂੰ Calcimust gel 300ml ਕਰਕੇ ਲਗਾਤਾਰ 3 ਦਿਨ ਦਿਓ , ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ , ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ , ਇਸ ਨਾਲ ਫਰਕ ਪੈ ਜਾਵੇਗਾ , ਉਸਦਾ ਪਿੱਛਾ ਉਚਾ ਰੱਖੋ , ਤੂੜੀ ਘਟ ਪਾਓ.

Posted by Ashish Rana
Punjab
21-02-2019 10:50 AM
Ashish rana ji kirpa karke apna swal vistar nal pucho ta jo tuhanu is bare poori jankari diti ja sake. dhanwad

Posted by Lakhvir singh
Punjab
21-02-2019 10:25 AM
ਜੇਕਰ ਕਣਕ ਨਿਸਰ ਗਈ ਹੈ ਤਾਂ ਇਸ NPK 13.O.45 @ 1 ਕਿਲੋ ਪ੍ਰਤੀ ਏਕੜ ਅਤੇ ਬੋਰਨ @100 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਇਸ ਹੁਣ ਮੈਗਨੀਜ ਦੀ ਸਪਰੇਅ ਕਰਨ ਦੀ ਲੋੜ ਨਹੀਂ ਹੈ ਸਪਰੇਅ ਕਰਨ ਤੋਂ 10-12 ਘੰਟੇ ਮੌਸਮ ਸਾਫ ਹੋਣਾ ਚਾਹੀਦਾ ਹੈ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














