Posted by pinder sandhu
Punjab
23-02-2019 10:18 AM
ਤੁਸੀ ਉਸ ਨੂੰ Milk Kit ਲਵਾਓ ਜੀ ਕਿਉਕੀ ਉਸ ਨੂੰ ਹਾਰਮੋਨ ਵਿਗੜਨ ਦੀ ਸਮੱਸਿਆ ਹੋ ਸਕਦੀ ਹੈ ਇਸ ਨਾਲ ਹਾਰਮੋਨਸ ਵੀ ਠੀਕ ਹੋ ਸਕਦੇ ਹਨ ਤੇ ਦੁੱਧ ਵੀ ਦੇਣ ਲੱਗ ਜਾਵੇਗੀ

Posted by Narendra Singh hada
Rajasthan
23-02-2019 09:12 AM
Narendra Singh hada ji Chicks lene ke lia aap Man Singh 9649050050 Shree Karni group ja fir Dr Anil 9660669992 se samparak kare.

Posted by Arshpreet Singh
Punjab
23-02-2019 07:54 AM
Knak jekar nisare te aw gyi hai tn ess vich magnease di lod nhi hai ess vich NPK 00.52.34 @500 gm and Boron @100 gm per acre da spray kr skde gibberllic acid da spray krn di lod v nhi pavegi.
Posted by Major Singh
Punjab
23-02-2019 07:19 AM
ਮੇਜਰ ਜੀ ਇਹ ਮੁਰਾਹ ਨਸਲ ਦਾ ਸੀਮਨ ਹੈ ਇਸਦੀ ਡਿਟੇਲ ਉਸ ਤੋਂ ਪਤਾ ਲਗ ਸਕਦੀ ਹੈ ਜਿਸ ਤੋਂ ਇਹ ਭਰਵਾਇਆ ਗਿਆ ਹੈ
Posted by Gurnishan Singh Dhillon
Punjab
23-02-2019 06:52 AM
Gurnishan singh ji tuci isde lai ehh photo dekh skde ho, iss vich isdi puuri detail diti gyi hai .

Posted by Nk shiwaniya
Rajasthan
22-02-2019 10:34 PM
NK Shiwaniya ji Rajasthan me aap Boar Goat rakh sakte hai adhik janakari ke lia aap Dr Anil 9660669992 se samparak kare.

Posted by sukhdeep singh
Punjab
22-02-2019 10:31 PM
ਸੁਖਦੀਪ ਜੀ ਤੁਸੀ ਇਹ ਪਾਊਡਰ 50 ਗ੍ਰਾਮ ਦੇ ਹਿਸਾਬ ਨਾਲ ਰੋਜਾਨਾ ਦਿੰਦੇ ਰਹੋ , ਇਸਦੇ ਨਾਲ ਤੁਸੀ Minotas ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ , ਇਸ ਨਾਲ ਹੀਟ ਵਿਚ ਆ ਜਾਵੇਗੀ ..

Posted by gurinder
Punjab
22-02-2019 10:11 PM
Os nu Liquid Udder strong H 1 litter 10ml swere 10ml shame nu deo Liquid Bovimen-GL 150ml 7ml rojana deo ji.
Posted by pavan bhoyar
Madhya Pradesh
22-02-2019 09:59 PM
जी कृपया आप यह बताएं कि आपके पशु के थन में क्या समस्या आ रही है कृपया उस समस्या के बारे में विस्तार से बताएं ताकि आपको सही जानकारी दी जा सके
Posted by मौ0 आसिफ
Uttar Pradesh
22-02-2019 09:58 PM
मौ0 आसिफ जी आप पपीते के पौधे को 5-6 किल्लो वर्मीकम्पोस्ट प्रति पौधा डालें इस से पौधे में सरे तत्व की कमी पूरी हो जाएगी और पौधे की ग्रोथ होनी शुरू हो जाएगी. धन्यवाद
Posted by मौ0 आसिफ
Uttar Pradesh
22-02-2019 09:52 PM
मौ0 आसिफ जी उत्तर भारत में इसकी बिजाई मध्य जनवरी से मार्च और नवंबर-दिसंबर में की जाती है इसका फासला बिजाई के अलग-अलग तरीकों पर निर्भर करता है गड्ढा खोदकर बीजने के लिए कतार से कतार की दूरी 2-3.5 मी. और पौधे से पौधे में 60 सैं.मी की दूरी होनी चाहिए पौधे के बीज की गहराई 2-3 सैं.मी होनी चाहिए इसकी बिजाई के अलग अलग तरीके हैं.... (Read More)
मौ0 आसिफ जी उत्तर भारत में इसकी बिजाई मध्य जनवरी से मार्च और नवंबर-दिसंबर में की जाती है इसका फासला बिजाई के अलग-अलग तरीकों पर निर्भर करता है गड्ढा खोदकर बीजने के लिए कतार से कतार की दूरी 2-3.5 मी. और पौधे से पौधे में 60 सैं.मी की दूरी होनी चाहिए पौधे के बीज की गहराई 2-3 सैं.मी होनी चाहिए इसकी बिजाई के अलग अलग तरीके हैं जैसे क्यारियों पर लगाना, गड्ढा खोद के लगाना, मेड़ में मौसम और ऋतु के अनुसार लगाना बीज को क्यारी के एक ओर लगाएं एक समय पर 3-4 बीज बोयें और जमाव के बाद एक सेहतमंद बूटा रखें पौधों का आपस में फासला 60-90 सैं.मी. रखें एक टोए में 4 बीज बोयें गड्ढा 60x60x60 सैं.मी. का रखें दो कतारों में फासला 2-3.5 मीटर और पौधों में फासला 0.6-1.2 मीटर रखें गड्ढों को अच्छी तरह रूड़ी और मिट्टी से भरें जमाव के बाद एक बूटा एक गड्ढे में रखें यह तरीका गड्ढे खोदने वाले तरीके जैसा ही है इस में 30x30x30 सै.मी. के गड्ढे 1-1.5 मीटर के फासले पर लगाएं दो बीज एक मेड़ पर लगाएं.
Posted by Sumant Itkan
Punjab
22-02-2019 09:37 PM
sumant ji rotawator par abhi subsidy nai aa rahi lekin aap fir bhi honda company ke dealer se ek bar confirm kare ke subsidy shuru ho gayi hai ya nai. subsidy ka form bhi aapko honda company ke dealer se mil jayega.

Posted by gurmeet
Punjab
22-02-2019 09:21 PM
gurmeet ji eh tat di kami hai isde layi tuc paudhe nu 150-200 gram potash pao ja isto ilava tuc vermicompost 5-7 killo prati paudha pao. dhanwad

Posted by Parwinder singh
Punjab
22-02-2019 09:13 PM
Parwinder singh sarkari goat dekhne hai ta hai tusi ya ta guru angad dev veterinary university ludhiana vich dekh sakde ho ya fir Kaljharani village vich dekh sakde ho ji. par ehbakriya sale nahi karde ji.

Posted by Parwinder singh
Punjab
22-02-2019 09:09 PM
Palwinder ji Goat lenn lai tusi Rahul Kumar 08057106851 nal samaprak kar sakde ho.
Posted by BALWINDER SINGH
Punjab
22-02-2019 08:53 PM
kanak de upper 10-15% nisaare sme NPK 00:52:34 @500gm ate boron@100gm nu mila ke prati acre te spray kr skde ho...iss nal daane mote ho jande hnn..

Posted by kuldeep brar
Punjab
22-02-2019 08:49 PM
Kuldeep ji punjab vich toodi da rate laghbag 330-350 rupayie prati quintal hai. dhanwad

Posted by Kuldeep Singh
Punjab
22-02-2019 08:33 PM
ਹਾਜੀ ਇਹ ਕਿਲੋਵਾਟ ਦੇ ਹਿਸਾਬ ਨਾਲ ਲੱਗਦਾ ਹੈ 1 ਕਿਲੋਵਾਟ ਸੋਲਰ ਸਿਸਟਮ ਲੱਗਭੱਗ 55000-60000 ਰੁਪਏ ਵਿੱਚ ਲੱਗਦਾ ਹੈ ਤੇ ਪੰਜਾਬ ਵਿੱਚ 17300 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ ਤੇ ਇਸ ਹਿਸਾਬ ਨਾਲ ਤੁਹਾਡਾ 3 Kva ਤੇ ਤੁਹਾਡਾ ਕੁੱਲ 225000 ਰੁਪਏ ਲੱਗਭੱਗ ਖਰਚਾ ਆਵੇਗਾ ਕੁੱਲ 52500 ਰੁਪਏ ਦੀ ਸਬਸਿਡੀ ਮਿਲੇਗੀ ਇਹ ਸਬਸਿਡੀ ਮਾਰਚ ਤੱਕ ਹੈ ਬਾਕੀ ਮਾਰਚ ਤੋਂ ਬਾਅਦ ਵੱਧ-ਘੱਟ ਸਕਦੀ ਹੈ ਜੀ ਸਬਸਿਡੀ ਦਵਾਉਣ ਦੀ ਜਿ.... (Read More)
ਹਾਜੀ ਇਹ ਕਿਲੋਵਾਟ ਦੇ ਹਿਸਾਬ ਨਾਲ ਲੱਗਦਾ ਹੈ 1 ਕਿਲੋਵਾਟ ਸੋਲਰ ਸਿਸਟਮ ਲੱਗਭੱਗ 55000-60000 ਰੁਪਏ ਵਿੱਚ ਲੱਗਦਾ ਹੈ ਤੇ ਪੰਜਾਬ ਵਿੱਚ 17300 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ ਤੇ ਇਸ ਹਿਸਾਬ ਨਾਲ ਤੁਹਾਡਾ 3 Kva ਤੇ ਤੁਹਾਡਾ ਕੁੱਲ 225000 ਰੁਪਏ ਲੱਗਭੱਗ ਖਰਚਾ ਆਵੇਗਾ ਕੁੱਲ 52500 ਰੁਪਏ ਦੀ ਸਬਸਿਡੀ ਮਿਲੇਗੀ ਇਹ ਸਬਸਿਡੀ ਮਾਰਚ ਤੱਕ ਹੈ ਬਾਕੀ ਮਾਰਚ ਤੋਂ ਬਾਅਦ ਵੱਧ-ਘੱਟ ਸਕਦੀ ਹੈ ਜੀ ਸਬਸਿਡੀ ਦਵਾਉਣ ਦੀ ਜਿੰਮੇਵਾਰੀ ਮਿਸਤਰੀ ਦੀ ਹੀ ਹੁੰਦੀ ਹੈ ਆਮ ਤੌਰ ਤੇ ਇਹ 1 ਕਿਲੋਵਾਟ ਦਿਨ ਵਿੱਚ ਪੰਜ ਯੂਨਿਟ ਬਿਜਲੀ ਪੈਦਾ ਕਰਦਾ ਹੈ ਸਰਦੀਆ ਵਿੱਚ ਘੱਟ ਯੂਨਿਟ ਪੈਦਾ ਕਰਦਾ ਹੈ ਪਰ ਚੱਲਦਾ ਰਹਿੰਦਾ ਹੈ ਸਰਦੀਆ ਵਿੱਚ ਵੀ ਬੰਦ ਨਹੀ ਹੁੰਦਾ ਇਹ ਕਈ ਸਾਲਾਂ ਤੱਕ ਖਰਾਬ ਨਹੀ ਹੁੰਦਾ ਬਾਕੀ ਜੇਕਰ ਜਿਆਦਾ ਜਾਣਕਾਰੀ ਲੈਣੀ ਹੈ ਤਾਂ 9814221784 ਨੰਬਰ ਤੇ ਗੱਲ ਕਰ ਲਵੋ

Posted by varinder dhillon
Punjab
22-02-2019 08:26 PM
varinder dhillon ji punjab vich toodi da rate laghbag 330-350 rupayie prati quintal hai. dhanwad

Posted by Deepak
Rajasthan
22-02-2019 08:23 PM
भिंडी में फंगस को नियंत्रित करने के लिए आप UPL saaf @500gm प्रति एकड़ को मिट्टी में मिलाकर खेत में कर सकते है.
Posted by Lovepreet Sandhu
Punjab
22-02-2019 08:21 PM
Lovepreet ji desi murgia 6 month vich 4-4.5 kg tak feed khandia hai ..

Posted by SUKHPAL SINGH
Punjab
22-02-2019 08:20 PM
ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਬੱਕਰੀ ਪਾਲਣ ਦੀ ਟ੍ਰੇਨਿੰਗ ਦੀ ਮਿਤੀ ਅਜੇ ਜਾਰੀ ਨਹੀ ਕੀਤੀ ਗਈ ਹੈ ਤੁਸੀ ਆਪਣੇ ਜ਼ਿਲੇ ਵਿੱਚ ਮੌਜੂਦ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਜਾ ਕੇ ਬੱਕਰੀ ਪਾਲਣ ਦਾ ਟ੍ਰੇਨਿੰਗ ਫਾਰਮ ਭਰ ਕੇ ਆਓ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤਾਂ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜਾਂ ਫਿਰ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿ.... (Read More)
ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਬੱਕਰੀ ਪਾਲਣ ਦੀ ਟ੍ਰੇਨਿੰਗ ਦੀ ਮਿਤੀ ਅਜੇ ਜਾਰੀ ਨਹੀ ਕੀਤੀ ਗਈ ਹੈ ਤੁਸੀ ਆਪਣੇ ਜ਼ਿਲੇ ਵਿੱਚ ਮੌਜੂਦ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਜਾ ਕੇ ਬੱਕਰੀ ਪਾਲਣ ਦਾ ਟ੍ਰੇਨਿੰਗ ਫਾਰਮ ਭਰ ਕੇ ਆਓ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤਾਂ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜਾਂ ਫਿਰ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਵੀ ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਫਾਰਮ ਭਰ ਕੇ ਆ ਸਕਦੇ ਹੋ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਪਤਾ ਤੁਸੀ ਨੋਟ ਕਰ ਸਕਦੇ ਹੋ KVK Bathinda
Address
Associate Director ( Training)
Krishi Vigyan Kendra,
Punjab Agricultural University,
Bathinda ,Phone
0164-2215619
Posted by ਨਿਰਪਾਲ ਸਿੰਘ
Punjab
22-02-2019 08:19 PM
ਲੁਧਿਆਣਾ ਕਿਸਾਨ ਮੇਲਾ 15-16 ਮਾਰਚ ਨੂੰ ਹੋ ਰਿਹਾ ਹੈ ਜੀ ਬਾਕੀ ਹੋਰ ਮੇਲਿਆ ਦੀ ਜਾਣਕਾਰੀ ਲਈ ਤੁਸੀ ਇਹ ਲਿਂਕ ਤੇ ਕਲਿੱਕ ਕਰੋ.
https://www.youtube.com/watch v=4KRAepAgb1U&t=61s
Posted by happy
Punjab
22-02-2019 08:16 PM
Happy ji eh pani khadn de nal hi eda ho gayi hai jyada nami de nal fungus v ban jandi hai. isde layi M-45@400gm nu 150 litre pani vich mila ke prati acre de hisab nal spray karo.jekar pani khadya hoya hai ta sulphur@3 killo da chitta deo. isde nal pani mitti vich jeerna shuru kar dinda hai. dhanwad

Posted by Harman Sidhu
Chattisgarh
22-02-2019 08:12 PM
Harman sidhu ji Dragon fruit diyan kalma lain de layi Satnam Singh Aulakh 9592806807 ji nal sampark kar sakde ho.dhanwad
Posted by sushil bagaria
Rajasthan
22-02-2019 08:11 PM
बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार होइस स्थान पर ईंटों या पत्थर के टुकड़े और मिट्टी की 2—3 इंच मोटी परत बिछायें
मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए
इसके ऊपर गंडोए (40 गंडोए प्रति वर.... (Read More)
बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार होइस स्थान पर ईंटों या पत्थर के टुकड़े और मिट्टी की 2—3 इंच मोटी परत बिछायें
मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए
इसके ऊपर गंडोए (40 गंडोए प्रति वर्ग फीट जगह) में मिलायें इसके बाद वेस्ट जैसे कि बची कुची सब्जियां, फल, कच्चा गोबर, गोबर की सलरी की 8—10 इंच मोटी परत डालें दूसरी परत के बाद इसके ऊपर सूखे पत्ते या पराली से ढक दें हर परत के बाद पानी छिड़कें ताकि नमी बनी रहे वर्मीकंपोस्ट के बैड को 3—4 इंच मोटी गोबर की परत से ढक दें और इसके ऊपर बोरा या तिरपाल रखें ताकि नमी बनी रहे रसोई, फसलों या डेयरी के बचे कुचे की परत को रैक से पलटते रहें और आवश्यकतानुसार थोड़ा थोड़ा करके और वेस्ट भी डाल सकते हैं इसके ऊपर कच्चा गोबर भी डाल सकते हैं पर ध्यान रखें कि यह परत पहले जितनी ही मोटी रहें वर्मी कंपोस्ट की खाद मौसम के हिसाब से 45—60 दिनों में तैयार हो जाती है सबसे ऊपर वाली परत को हटाकर गंडोए छलनी से अलग कर लें और निचली छोड़ दें इसके ऊपर दोबारा रसोई या एग्रो वेस्ट की 6 इंच मोटी परत बिछाकर दोबारा खाद तैयार की जा सकती हैं 45 दिनों के बाद पानी छिड़कना बंद करने से भी गंडोए निचली परत में चले जाते हैं और छलनी से अलग करने में समय कम लगता है तैयार वर्मी कंपोस्ट काले भूरे रंग की गंध रहित और चाय पत्ती जैसी होती है इसे छांव में हवा में सुखकर आवश्यकतानुसार थैले या बोरियों में डालकर रखा जा सकता है एक टन वर्मी कंपोस्ट में 1.0—1.5 किलोग्राम नाइट्रोजन, 5—10 किलोग्राम पोटाश और 3.5—5.0 किलो फासफोरस होता है इसके अलावा इसमें कई तरह के एन्ज़ाइम और सूक्ष्म तत्व कॉपर, आयरन, जिंक, सल्फर, कैलशियम और मैगनीशियम आदि होते हैं आप इसे अपनी नजदीकी मार्किट में बेच सकते है

Posted by Sanjeev Thakur
Himachal Pradesh
22-02-2019 08:05 PM
Sanjeev Thakur जी यह किसम पॉली हाउस में लगाई जाती है. धन्यवाद

Posted by harmandeep singh
Punjab
22-02-2019 07:52 PM
ਹਰਮਨਦੀਪ ਸਿੰਘ ਜੀ ਤੁਸੀ ਵੱਛੀ ਨੂੰ Concimax ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ 1-1 ਗੋਲੀ ਸਵੇਰੇ ਸ਼ਾਮ ਦਿਓ , ਇਹ Intas ਕੰਪਨੀ ਦਾ ਪ੍ਰੋਡਕਟ ਹੈ , ਇਸ ਨਾਲ ਅੰਦਰ ਤੋਂ ਇਨਫੈਕਸ਼ਨ ਖਤਮ ਹੋਵੇਗਾ ਜੇਕਰ ਉਹ ਗੱਭਣ ਹੋਵੇਗੀ ਤਾਂ ਇਹਨਾਂ ਨਾਲ ਰਹਿ ਜਾਵੇਗੀ , ਨਹੀਂ ਤਾਂ ਦੁਬਾਰਾ ਪ੍ਰੋਪਰ ਹੀਟ ਵਿੱਚ ਆ ਜਾਵੇਗੀ .
Posted by happy
Punjab
22-02-2019 07:43 PM
NPK 00.52.34 and boron de spray da Opera de spray 1-2 din da gap rakh ke kr skde ho.
Posted by happy
Punjab
22-02-2019 07:41 PM
tuc ehna dona vicho kise ik di vrto kro. tilt ate opera dose @200ml per acre hai.

Posted by devendra bihone
Madhya Pradesh
22-02-2019 07:33 PM
devendra bihone जी आप टमाटर के ऊपर NPk 19:19:19@1 किलो को 150 लीटर पानी में मिलाकर प्रति एकड़ के हिसाब से स्प्रे करें, इससे टमाटर की ग्रोथ अच्छी होती है, धन्यवाद

Posted by jaspreet Singh
Punjab
22-02-2019 07:19 PM
ਜਸਪ੍ਰੀਤ ਜੀ ਤੁਸੀ Calcimust gel 300ml ਕਰਕੇ ਲਗਾਤਾਰ 3 ਦਿਨ ਦਿਓ , ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ , ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ , ਇਸ ਨਾਲ ਫਰਕ ਪੈ ਜਾਵੇਗਾ , ਉਸਦਾ ਪਿੱਛਾ ਉਚਾ ਰੱਖੋ , ਤੂੜੀ ਘਟ ਪਾਓ , ਇਸ ਨਾਲ ਭਾਰ ਵਿਚ ਅਤੇ ਦੁੱਧ ਵਿਚ ਫਰਕ ਪੈ ਜਾਵੇਗਾ.

Posted by ਮਨਜੀਤ ਸਿੰਘ
Punjab
22-02-2019 07:19 PM
Manjeet ji punjab vich toodi da rate lagbhag 330-350 rupayie quintal hai.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image

















