Experts Q&A Search

Posted by Sukhwinder Singh
Punjab
24-02-2019 12:22 PM

Punjab
02-24-2019 12:38 PM
Tilt vich Propiconazol name da salt hunda hai jo knak vich fungus means black rust ja yellow rust nu control krda hai esdi spray knak vich nisare de time krni chaidi hai.esdi dose @200 ml per acre hai....
Posted by bhajan singh
Punjab
24-02-2019 12:07 PM

Punjab
02-25-2019 04:05 PM
bhajan singh ji 1 than vicho thar na auna sahi nahi hai ji tusi check karo eh than kise problam karn band v ho sakde he ji
Posted by Ashish Rana
Punjab
24-02-2019 11:49 AM

Punjab
02-26-2019 05:12 PM
Posted by SARTAJ
Uttar Pradesh
24-02-2019 11:30 AM

Punjab
02-26-2019 12:37 PM
Gramapriya breed नस्ल 175 दिन उम्र की होने पर अंडे देने शुरू करती है और यह 72 हफ्तों में 200 अंडे देती है इसे लिए प्रति पंक्षी 1.5—2.0 वर्ग फीट प्रति पंक्षी के हिसाब से जगह चाहिए इसको लेने के लिए आप Sumit Kumar 8006000291 7906547529 Sumit Kumar Poultry Farm से संपर्क कर सकते है.
Posted by swinder singh
Punjab
24-02-2019 10:58 AM
Punjab
02-27-2019 07:41 PM
Swinder ji iss nu tuci Concimax bolus 1-1 swere sham deni suru kro ehh intas company da product hai, iss nal anndar ton infection khtam howega ehh pashu nu gaban rakhan vich maddad krdi hai, jekar ohh gaban nahi howegi tan dubara puuri trah heet vich aa jawegi ..
Posted by prakash parmar
Gujarat
24-02-2019 10:46 AM

Punjab
03-02-2019 02:53 PM
prakash parmar ji bilkul horse ko dana ubal kar hi dena chahiye.
Posted by pardeep singh
Punjab
24-02-2019 10:28 AM

Punjab
02-24-2019 12:40 PM
Pardeep g tuc 13.O.45 ja 00.52.34 nu ghr tyar krn di beejayi market to hi lya ke spray kro kyuke company made NPK vich sare tatt sahi concentration nal mix kite hunde han...
Posted by Rupinder Singh
Punjab
24-02-2019 09:45 AM

Punjab
02-24-2019 09:56 AM
इसका सिर्फ NPK जैसे 13:00:45 या 191919 या 00:52:34 , हर npk में अलग-अलग मात्रा का उपयोग होता है ... 13: 0045 @ 2kg या 191919 @ 1kg या 00: 52: 34 @ 800gm प्रति एकड़ प्रयोग होता है, तो npk में पोटाश, यूरिया, फास्फोरस के पोषक तत्व होते हैं, फसल की उपज और गुणवत्ता बढ़ाने के लिए सभी npk का उपयोग पर्ण स्प्रे के रूप में किया जाता है .... कुछ कार्य से पौधों की वृद्धि हो
Posted by नीलम सिंह
Uttar Pradesh
24-02-2019 09:40 AM

Punjab
02-24-2019 11:38 AM
Posted by Manjinder Bal
Punjab
24-02-2019 09:11 AM

Punjab
02-24-2019 09:57 AM
Manjinder singh g jekar ballyian de vich kalapan ja gandhi jehi bn rhi hai tan tilt@200ml prati acre de hisaab nal krdeo...jekar aje ballyian saaf hnn tan spray aje na kro...ikk spray tilt di tuhanu krni hi pwegi..
Posted by Gaurav Singh
Haryana
24-02-2019 08:57 AM

Punjab
02-24-2019 09:58 AM
इसके ऊपर M-45@400gm या Z-78@400gm या tata की captaf@400gm प्रति एकड़ के हिसाब से स्प्रे करें.
Posted by satyanarayan
Rajasthan
24-02-2019 08:49 AM

Punjab
02-25-2019 02:51 PM
सत्यनारायण जी आप वेस्ट डिकम्पोज़र को किसी भी फसल में इस्तेमाल कर सकते है और आप इसकी स्प्रे कभी भी कर सकते है यह एक जैविक पदार्थ है जिस से फसल की ग्रोथ होती है Waste decomposer एक अच्छा प्रोडक्ट हैं जिसकी 20 रूप्ये की शीशी आ जाती हैं जो किसी कीटनाशी की दुकान से मिल सकती हैंं Waste decomposer एक जैविक प्रोडक्ट है इसमें बैक्टीरियां ह.... (Read More)
सत्यनारायण जी आप वेस्ट डिकम्पोज़र को किसी भी फसल में इस्तेमाल कर सकते है और आप इसकी स्प्रे कभी भी कर सकते है यह एक जैविक पदार्थ है जिस से फसल की ग्रोथ होती है Waste decomposer एक अच्छा प्रोडक्ट हैं जिसकी 20 रूप्ये की शीशी आ जाती हैं जो किसी कीटनाशी की दुकान से मिल सकती हैंं Waste decomposer एक जैविक प्रोडक्ट है इसमें बैक्टीरियां हैं जोकि मिट्टी की उपजाऊ शक्ति को बढाता हैं और फालतू चीजों जैसे पत्ते, पराली को गालता हैं और उसे खाद के रूप में बदल देता हैं इसको तैयार करने केे लिए 200 लीटर पानी में 2 किलो गुड और एक शीशी Waste decomposer की डालें यह फंगीनाशी का काम करता हैं इससे जल्दी जल्दी बीमारियां नजदीक नहीं आती यह लगभग 7 दिनो में तैयार हो जाता हैं यह एक एकड की मात्रा होती है धन्यवाद
Posted by ਹਰਨੇਕ ਸਿੰਘ
Punjab
24-02-2019 08:49 AM
Punjab
02-24-2019 01:05 PM
ਉਸ ਨੂੰ ਦੁੱਧ ਉਤਾਰਨ ਦੀ ਸਮੱਸਿਆ ਹੋ ਸਕਦੀ ਹੈ ਉਸ ਨੂੰ ਤੁਸੀ Milkout powder 1-1 ਚਮਚ ਸਵੇਰੇ ਸ਼ਾਮ ਦਿਓ ਇਸਦੇ ਨਾਲ ਤੁਸੀ Lactomax 100 ਗੋਲੀਆਂ 5-5 ਸਵੇਰੇ ਸ਼ਾਮ ਦਿਓ , ਇਸ ਨਾਲ ਫਰਕ ਪੈ ਜਾਵੇਗਾ ..
Posted by Mohd Nasir
Punjab
24-02-2019 08:48 AM

Punjab
02-24-2019 09:59 AM
Han ji tuc iss di spray kheere de upper kr skde ho..ihh kheere de upper dhabba rog, galan nu rokega...iss di maatra 500 per acre 150ltr pani de vich mix kr ke vart skde ho.
Posted by Ranvir
Punjab
24-02-2019 08:43 AM

Punjab
02-24-2019 01:08 PM
Os nu saf karke Lorexen spry lao nall he Tablet Amoxkind CV 625mg di 1 goli Rojana deo ji es nall theek ho javegi.
Posted by shri bhagwan
Punjab
24-02-2019 08:39 AM

Punjab
02-25-2019 12:05 PM
shri bhagwan ਜੀ Stevia ਤੋਂ ਸਾਨੂੰ ਸ਼ੁਗਰ ਮਿਲਦੀ ਹੈ ਸਾਨੂੰ ਇਸ ਦੇ ਪਤਿਆਂ ਤੋਂ ਜ਼ੀਰੋ ਕੈਲੋਰੀਜ਼ ਸਵੀਟਨੈੱਸ ਮਿਲਦੀ ਹੈ ਜੋ ਕਿ ਇਹ ਸ਼ੂਗਰ ਤੋਂ ਜਾਇਦਾ ਮਿੱਠੇ ਹੁੰਦੇ ਹਨ ਭਾਰਤ ਵਿਚ ਇਸਦੀਆਂ 2 ਕਿਸਮਾਂ ਲਗਾਈਆ ਜਾਂਦੀਆਂ ਹਨ mds 14 ਅਤੇ mds13 ਇਸਦੇ ਲਈ ਤਾਪਮਾਨ 30℃ ਤੋਂ 32℃ ਚਾਹੀਦਾ ਹੈ 1. ਪੰਜਾਬ ਵਿੱਚ ਝੋਨੇ ਦੀ ਕਾਸ਼ਤ ਜ਼ਿਆਦਾ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਹੈ .... (Read More)
shri bhagwan ਜੀ Stevia ਤੋਂ ਸਾਨੂੰ ਸ਼ੁਗਰ ਮਿਲਦੀ ਹੈ ਸਾਨੂੰ ਇਸ ਦੇ ਪਤਿਆਂ ਤੋਂ ਜ਼ੀਰੋ ਕੈਲੋਰੀਜ਼ ਸਵੀਟਨੈੱਸ ਮਿਲਦੀ ਹੈ ਜੋ ਕਿ ਇਹ ਸ਼ੂਗਰ ਤੋਂ ਜਾਇਦਾ ਮਿੱਠੇ ਹੁੰਦੇ ਹਨ ਭਾਰਤ ਵਿਚ ਇਸਦੀਆਂ 2 ਕਿਸਮਾਂ ਲਗਾਈਆ ਜਾਂਦੀਆਂ ਹਨ mds 14 ਅਤੇ mds13 ਇਸਦੇ ਲਈ ਤਾਪਮਾਨ 30℃ ਤੋਂ 32℃ ਚਾਹੀਦਾ ਹੈ 1. ਪੰਜਾਬ ਵਿੱਚ ਝੋਨੇ ਦੀ ਕਾਸ਼ਤ ਜ਼ਿਆਦਾ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ ਪੌਣ-ਪਾਣੀ ਮੁਤਾਬਕ ਰੇਤਲੀ ਤੇ ਕੰਢੀ ਖੇਤਰ ਦੀ ਧਰਤੀ ਇਸ ਫ਼ਸਲ ਲਈ ਵਧੇਰੇ ਲਾਹੇਵੰਦ ਹੈ ਇਸ ਫ਼ਸਲ ਨੂੰ ਪਾਣੀ ਬਹੁਤ ਘੱਟ ਲੱਗਦਾ ਹੈ ਤੇ ਇੱਕ ਵਾਰੀ ਪੌਦੇ ਲਾਉਣ ਤੋਂ ਬਾਅਦ 5 ਸਾਲ ਫ਼ਸਲ ਦੀ ਕਟਾਈ ਹੀ ਕਰਨੀ ਹੁੰਦੀ ਹੈ 2. ਪਹਿਲੀ ਫ਼ਸਲ ਦੀ ਕਟਾਈ ਤਿੰਨ ਮਹੀਨਿਆਂ ਬਾਅਦ ਹੋਣ ਕਾਰਨ ਕਿਸਾਨਾਂ ਨੂੰ ਆਮਦਨ ਜਲਦੀ ਸ਼ੁਰੂ ਹੋ ਜਾਂਦੀ ਹੈ ਇੱਕ ਏਕੜ ਜ਼ਮੀਨ ਵਿੱਚ 30 ਤੋਂ 40 ਹਜ਼ਾਰ ਪੌਦੇ ਲੱਗਦੇ ਹਨ ਮਹੱਤਵਪੂਰਨ ਤੱਥ ਇਹ ਹੈ ਕਿ ਇਸ ਫ਼ਸਲ ’ਤੇ ਕੀਟਨਾਸ਼ਕ ਜਾਂ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਨਹੀਂ ਹੁੰਦੀ 3. ਯੂਰੀਆ ਜਾਂ ਡੀਏਪੀ ਖਾਦ ਦੀ ਥਾਂ ਸਿਰਫ਼ ਰੂੜੀ ਦੀ ਖਾਦ ਦੀ ਹੀ ਵਰਤੋਂ ਹੁੰਦੀ ਹੈ ਇਸ ਤਰ੍ਹਾਂ ਨਾਲ ਕੁਦਰਤੀ ਖੇਤੀ ਦਾ ਹਿੱਸਾ ਵੀ ਕਹੀ ਜਾ ਸਕਦੀ ਹੈ ਸਟੀਵੀਆ ਦੇ ਪੌਦੇ ਵਿੱਚ ਮਿਠਾਸ ਹੋਣ ਕਾਰਨ ਪਸ਼ੂ ਵੀ ਮੂੰਹ ਨਹੀਂ ਲਾਉਂਦੇ 4.ਇਹ ਫ਼ਸਲ ਘੱਟੋ ਘੱਟ ਇੱਕ ਕਨਾਲ ਰਕਬੇ ਵਿੱਚ ਵੀ ਲਗਾਈ ਜਾ ਸਕਦੀ ਹੈ ਪਰ ਜੇਕਰ 5 ਏਕੜ ਵਿੱਚ ਲਾਈ ਜਾਵੇ, ਤਾਂ ਭਾਰਤ ਸਰਕਾਰ ਕੁੱਲ ਲਾਗਤ ਦਾ 40 ਫੀਸਦੀ ਸਬਸਿਡੀ ਵੀ ਦਿੰਦੀ ਹੈ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਲਾ ਰਹੀ ਜ਼ੋਰ:ਇਸ ਲਈ ਕੰਢੀ ਖੇਤਰ ਦੇ ਕਿਸਾਨਾਂ ਨੂੰ ਸਟੀਵੀਆ ਲਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਪੰਜਾਬ ’ਚ ਇਸ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਨੇ ਵਧੀਕ ਮੁੱਖ ਸਕੱਤਰ (ਵਿਕਾਸ) ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਹੈ ਪੰਜਾਬ ਦੇ ਕਮਿਸ਼ਨਰ ਖੇਤੀਬਾੜੀ ਡਾ. ਬਲਵਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਟੀਵੀਆ ਦੀ ਫਸਲ ਝੋਨੇ ਤੇ ਕਣਕ ਦਾ ਬਦਲ ਬਣ ਸਕਦੀ ਹੈ ਦੂਜਾ ਇਸ ਫ਼ਸਲ ਤੋਂ ਕਣਕ ਤੇ ਝੋਨੇ ਦੇ ਮੁਕਾਬਲੇ ਕਮਾਈ ਵੀ ਜ਼ਿਆਦਾ ਹੁੰਦੀ ਹੈ ਇਸਦੇ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ :-Rajpal Singh Gandhi :-9814060700
Posted by Montosh
Bihar
24-02-2019 08:16 AM

Punjab
03-07-2019 04:52 PM
firstly check the fever and gave the Livtantra liqued dose of 100ml per day , by using this cow will feel hungry.
Posted by pawanchahal
Punjab
24-02-2019 07:44 AM

Punjab
02-24-2019 01:08 PM
Os nu Injection Zoctim 2.5gm Intravenous lagwo te nall Injection Megludyne 20ml Injection Isoflud 5ml Injection C.R.B 20ml Injection Vitame-H 5ml lwao next day Zoctim di jagh te Injection Amoxirum Fort 4.5gm lwao ate baki Injection 3 din lao ji.
Posted by inderpal
Punjab
24-02-2019 07:15 AM

Punjab
02-24-2019 08:32 AM
inderpal g organic kanak da rate inorganic kanak nalo double hunda hai...kehn da matlab hai tuhadi kanak da rate 3400-3500rs. prati qtl bikni chaidi hai...organic kanak di sale de lyi kise doctors nal sampark kro...ohh iss cheez nu jaldi lainde hnn...
Posted by jagmeet singh
Punjab
24-02-2019 06:22 AM

Punjab
02-24-2019 08:34 AM
Posted by ਨੀਟੂ ਗਰੇਵਾਲ
Punjab
24-02-2019 06:22 AM
Maharashtra
02-25-2019 11:55 AM
ਗਰੇਵਾਲ ਜੀ ਪੁਦੀਨਾ ਮੈਂਥਾ ਦੇ ਨਾਮ ਤੋਂ ਜਾਣੀ ਜਾਣ ਵਾਲੀ ਇੱਕ ਕਿਰਿਆਸ਼ੀਲ ਜੜ੍ਹੀ-ਬੂਟੀ ਹੈ ਪੁਦੀਨੇ ਨੂੰ ਕਈ ਕਿਸਮ ਦੀ ਮਿੱਟੀ ਜਿਵੇਂ ਦਰਮਿਆਨੀ ਤੋਂ ਡੂੰਘੀ ਉਪਜਾਊ ਮਿੱਟੀ, ਜਿਸ ਵਿੱਚ ਪਾਣੀ ਨੂੰ ਸੋਖਣ ਦੀ ਸ਼ਕਤੀ ਜ਼ਿਆਦਾ ਹੋਵੇ, ਵਿੱਚ ਉਗਾਇਆ ਜਾ ਸਕਦਾ ਹੈ ਇਸ ਨੂੰ ਪਾਣੀ ਦੀ ਖੜੋਤ ਵਾਲੀ ਮਿੱਟੀ ਵਿੱਚ ਵੀ ਲਾਇਆ ਜਾ ਸਕਦਾ ਹੈ ਇਹ ਵਧੀਆ ਨਮੀ ਵਾਲੀ ਮਿੱਟੀ ਵਿੱਚ ਚੰਗੇ ਨਤੀਜੇ ਦਿੰਦੀ ਹੈ ਇ.... (Read More)
ਗਰੇਵਾਲ ਜੀ ਪੁਦੀਨਾ ਮੈਂਥਾ ਦੇ ਨਾਮ ਤੋਂ ਜਾਣੀ ਜਾਣ ਵਾਲੀ ਇੱਕ ਕਿਰਿਆਸ਼ੀਲ ਜੜ੍ਹੀ-ਬੂਟੀ ਹੈ ਪੁਦੀਨੇ ਨੂੰ ਕਈ ਕਿਸਮ ਦੀ ਮਿੱਟੀ ਜਿਵੇਂ ਦਰਮਿਆਨੀ ਤੋਂ ਡੂੰਘੀ ਉਪਜਾਊ ਮਿੱਟੀ, ਜਿਸ ਵਿੱਚ ਪਾਣੀ ਨੂੰ ਸੋਖਣ ਦੀ ਸ਼ਕਤੀ ਜ਼ਿਆਦਾ ਹੋਵੇ, ਵਿੱਚ ਉਗਾਇਆ ਜਾ ਸਕਦਾ ਹੈ ਇਸ ਨੂੰ ਪਾਣੀ ਦੀ ਖੜੋਤ ਵਾਲੀ ਮਿੱਟੀ ਵਿੱਚ ਵੀ ਲਾਇਆ ਜਾ ਸਕਦਾ ਹੈ ਇਹ ਵਧੀਆ ਨਮੀ ਵਾਲੀ ਮਿੱਟੀ ਵਿੱਚ ਚੰਗੇ ਨਤੀਜੇ ਦਿੰਦੀ ਹੈ ਇਸ ਫਸਲ ਲਈ ਮਿੱਟੀ ਦਾ pH 6-7.5 ਹੋਣਾ ਚਾਹੀਦਾ ਹੈ ਪ੍ਰਸਿੱਧ ਕਿਸਮਾਂ:-MAS-1: ਇਹ ਛੋਟੇ ਕੱਦ ਦੀ ਕਿਸਮ ਹੈ ਇਸਦਾ ਕੱਦ 30-45 ਸੈ.ਮੀ. ਹੁੰਦਾ ਹੈ ਇਹ ਬਿਮਾਰੀਆਂ ਦੀ ਰੋਧਕ ਹੈ ਅਤੇ ਛੇਤੀ ਪੱਕਣ ਵਾਲੀ ਕਿਸਮ ਹੈ ਇਸ ਵਿੱਚ ਮੈਂਥੋਲ ਦੀ ਮਾਤਰਾ 70-80% ਹੁੰਦੀ ਹੈ ਇਸਦੀ ਔਸਤਨ ਪੈਦਾਵਾਰ 80 ਕੁਇੰਟਲ ਪ੍ਰਤੀ ਏਕੜ ਜੜ੍ਹੀਆਂ-ਬੂਟੀਆਂ ਦੇ ਤੌਰ ਤੇ ਅਤੇ 50-60 ਕਿਲੋ ਪ੍ਰਤੀ ਏਕੜ ਤੇਲ ਦੇ ਤੌਰ ਤੇ ਹੁੰਦੀ ਹੈ Hybrid-77: ਇਸਦੀ ਉੱਚਾਈ 50-60 ਸੈ.ਮੀ. ਹੁੰਦੀ ਹੈ ਇਹ ਪੱਤਿਆ ਤੇ ਧੱਬੇ ਅਤੇ ਕੁੰਗੀ ਰੋਗਾਂ ਦੀ ਰੋਧਕ ਕਿਸਮ ਹੈ ਅਤੇ ਇਹ ਜਲਦੀ ਪੱਕ ਜਾਂਦੀ ਹੈ ਇਸ ਵਿੱਚ ਮੈਂਥੋਲ ਦੀ ਮਾਤਰਾ 80-85% ਹੁੰਦੀ ਹੈ ਇਸਦੀ ਔਸਤਨ ਪੈਦਾਵਾਰ ਜੜ੍ਹੀਆਂ-ਬੂਟੀਆਂ ਦੇ ਤੌਰ ਤੇ 100 ਕੁਇੰਟਲ ਪ੍ਰਤੀ ਏਕੜ ਅਤੇ ਤੇਲ ਦੇ ਰੂਪ ਵਿੱਚ 50-60 ਕਿਲੋ ਪ੍ਰਤੀ ਏਕੜ ਹੁੰਦੀ ਹੈ ਇਹ ਕਿਸਮ ਰੇਤਲੀ ਦੋਮਟ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਅਤੇ ਇਸ ਨੂੰ ਖੁਸ਼ਕ ਮੌਸਮ ਦੀ ਲੋੜ ਹੁੰਦੀ ਹੈ Shivalik: ਇਹ ਕਿਸਮ ਚੀਨ ਦੀਆਂ ਕਿਸਮਾਂ ਵਿੱਚੋਂ ਲਈ ਗਈ ਹੈ ਇਹ ਕਿਸਮ ਉੱਤਰ ਪ੍ਰਦੇਸ਼ ਅਤੇ ਉਤਰਾਂਚਲ ਦੇ ਨੀਵੇਂ ਖੇਤਰਾਂ ਵਿੱਚ ਚੰਗਾ ਵਿਕਾਸ ਕਰਦੀ ਹੈ ਇਸ ਵਿੱਚ ਮੈਂਥੋਲ ਦੀ ਮਾਤਰਾ 65-70% ਹੁੰਦੀ ਹੈ ਇਸਦੀ ਔਸਤਨ ਪੈਦਾਵਾਰ ਜੜ੍ਹੀਆਂ-ਬੂਟੀਆਂ ਦੇ ਤੌਰ ਤੇ 120 ਕੁਇੰਟਲ ਪ੍ਰਤੀ ਏਕੜ ਅਤੇ ਤੇਲ ਦੇ ਰੂਪ ਵਿੱਚ 72 ਕਿਲੋ ਪ੍ਰਤੀ ਏਕੜ ਹੁੰਦੀ ਹੈ ਇਹ ਕਿਸਮ ਫੰਗਸ ਰੋਗ ਦੇ ਹਮਲੇ ਵਿੱਚ ਛੇਤੀ ਆ ਜਾਂਦੀ ਹੈ EC-41911: ਇਹ ਕਿਸਮ ਰੂਸੀ ਜ਼ਰਮਪਲਾਜ਼ਮ ਤੋਂ ਲਈ ਗਈ ਹੈ ਇਹ ਕਿਸਮ ਪਾਣੀ ਦੀ ਰੋਧਕ ਅਤੇ ਆਕਾਰ ਵਿੱਚ ਸਿੱਧੀ ਹੁੰਦੀ ਹੈ ਇਸ ਵਿੱਚ ਮੈਂਥੋਲ ਦੀ ਮਾਤਰਾ 70% ਹੁੰਦੀ ਹੈ ਇਸਦੀ ਔਸਤਨ ਪੈਦਾਵਾਰ ਜੜ੍ਹੀਆਂ-ਬੂਟੀਆਂ ਦੇ ਤੌਰ ਤੇ 94.4 ਕੁਇੰਟਲ ਪ੍ਰਤੀ ਏਕੜ ਅਤੇ ਤੇਲ ਦੇ ਰੂਪ ਵਿੱਚ 50 ਕਿਲੋ ਪ੍ਰਤੀ ਏਕੜ ਹੁੰਦੀ ਹੈ ਇਸ ਕਿਸਮ ਤੋਂ ਪ੍ਰਾਪਤ ਤੇਲ ਦੀ ਵਰਤੋਂ ਵੱਖ-ਵੱਖ ਤਰ੍ਹਾਂ ਦੇ ਭੋਜਨ ਵਿੱਚ ਸੁਆਦ ਲਈ ਕੀਤੀ ਜਾਂਦੀ ਹੈ Gomti: ਇਹ ਕਿਸਮ ਰੰਗ ਵਿੱਚ ਹਲਕੇ ਲਾਲ ਰੰਗ ਦੀ ਹੁੰਦੀ ਹੈ ਇਸਦੀ ਪੈਦਾਵਾਰ ਬਾਕੀ ਕਿਸਮਾਂ ਤੋਂ ਘੱਟ ਹੁੰਦੀ ਹੈ ਇਸ ਵਿੱਚ ਮੈਂਥੋਲ ਦੀ ਮਾਤਰਾ 78-80% ਹੁੰਦੀ ਹੈ Himalaya: ਇਸ ਕਿਸਮ ਦੇ ਪੱਤਿਆਂ ਦਾ ਆਕਾਰ ਬਾਕੀ ਕਿਸਮਾਂ ਦੇ ਪੱਤਿਆ ਤੋਂ ਵੱਡਾ ਹੁੰਦਾ ਹੈ ਇਹ ਕਿਸਮ ਕੁੰਗੀ, ਝੁਲਸ, ਚਿੱਟੇ ਧੱਬੇ ਅਤੇ ਪੱਤਿਆਂ ਦੇ ਧੱਬੇ ਰੋਗ ਦੀ ਰੋਧਕ ਹੈ ਇਸ ਵਿੱਚ ਮੈਂਥੋਲ ਦੀ ਮਾਤਰਾ 78-80% ਹੁੰਦੀ ਹੈ ਇਸਦੀ ਔਸਤਨ ਪੈਦਾਵਾਰ ਜੜ੍ਹੀਆਂ-ਬੂਟੀਆਂ ਦੇ ਤੌਰ ਤੇ 160 ਕੁਇੰਟਲ ਪ੍ਰਤੀ ਏਕੜ ਅਤੇ ਤੇਲ ਦੇ ਰੂਪ ਵਿੱਚ 80-100 ਕਿਲੋ ਪ੍ਰਤੀ ਏਕੜ ਹੁੰਦੀ ਹੈ Kosi: ਇਹ ਕਿਸਮ 90 ਦਿਨਾਂ ਵਿੱਚ ਪੱਕ ਜਾਂਦੀ ਹੈ ਇਹ ਕਿਸਮ ਕੁੰਗੀ, ਝੁਲਸ, ਚਿੱਟੇ ਧੱਬੇ ਅਤੇ ਪੱਤਿਆਂ ਦੇ ਧੱਬੇ ਰੋਗ ਦੀ ਰੋਧਕ ਹੈ ਇਸ ਵਿੱਚ ਮੈਂਥੋਲ ਦੀ ਮਾਤਰਾ 75-80% ਹੁੰਦੀ ਹੈ ਇਸਦੀ ਤੇਲ ਦੇ ਰੂਪ ਵਿੱਚ ਔਸਤਨ ਪੈਦਾਵਾਰ 90-100 ਕਿਲੋ ਹੁੰਦੀ ਹੈ Saksham: ਇਹ ਕਿਸਮ ਸੀ ਵੀ ਹਿਮਾਲਿਆ ਵਲੋਂ ਟਿਸ਼ੂ ਕੱਲਚਰ ਦੁਆਰਾ ਤਿਆਰ ਕੀਤੀ ਗਈ ਹੈ ਇਸ ਵਿੱਚ ਮੈਂਥੋਲ ਦੀ ਮਾਤਰਾ 80% ਹੁੰਦੀ ਹੈ ਇਸਦੀ ਤੇਲ ਦੇ ਰੂਪ ਵਿੱਚ ਔਸਤਨ ਪੈਦਾਵਾਰ 90-100 ਕਿਲੋ ਹੁੰਦੀ ਹੈ ਪੁਦੀਨੇ ਦੀ ਬਿਜਾਈ ਲਈ ਲੋੜੀਂਦੇ ਆਕਾਰ ਦੇ ਬੈੱਡ ਤਿਆਰ ਕਰੋ ਖੇਤ ਦੀ ਤਿਆਰੀ ਸਮੇਂ ਖੇਤ ਨੂੰ ਚੰਗੀ ਤਰ੍ਹਾਂ ਵਾਹੋ 100-120 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ ਰੂੜੀ ਦੀ ਖਾਦ ਤੋਂ ਬਾਅਦ ਹਰੀ ਖਾਦ ਪਾਓ ਇਸਦੀ ਬਿਜਾਈ ਲਈ ਅਨੁਕੂਲ ਸਮਾਂ ਦਸੰਬਰ-ਜਨਵਰੀ ਮਹੀਨਾ ਹੈ ਪੌਦੇ ਦੇ ਜੜ੍ਹ ਵਾਲੇ ਭਾਗ ਨੂੰ ਮੁੱਖ ਖੇਤ ਵਿੱਚ ਬੀਜਿਆ ਜਾਂਦਾ ਹੈ ਪੌਦੇ ਦੇ ਭਾਗਾਂ ਦੀ ਬਿਜਾਈ 40 ਸੈ.ਮੀ. ਦੇ ਫਾਸਲੇ ਤੇ ਕਰੋ ਅਤੇ ਕਤਾਰਾਂ ਵਿੱਚਲਾ ਫਾਸਲਾ 60 ਸੈ.ਮੀ. ਦਾ ਹੋਣਾ ਚਾਹੀਦਾ ਹੈ ਇਸਦੀ ਬਿਜਾਈ ਲਈ ਅਨੁਕੂਲ ਸਮਾਂ ਦਸੰਬਰ-ਜਨਵਰੀ ਮਹੀਨਾ ਹੈ ਬੀਜ ਨੂੰ 2-3 ਸੈ.ਮੀ. ਡੂੰਘਾਈ ਤੇ ਬੀਜੋ ਖੇਤ ਦੀ ਤਿਆਰੀ ਸਮੇਂ ਰੂੜੀ ਦੀ ਖਾਦ 80-120 ਕੁਇੰਟਲ ਪ੍ਰਤੀ ਏਕੜ ਵਿੱਚ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ ਨਾਈਟ੍ਰੋਜਨ 58 ਕਿਲੋ(ਯੂਰੀਆ 130 ਕਿਲੋ), ਫਾਸਫੋਰਸ 32-40 ਕਿਲੋ(ਸਿੰਗਲ ਸੁਪਰ ਫਾਸਫੇਟ 80-100 ਕਿਲੋ), ਪੋਟਾਸ਼ 20 ਕਿਲੋ (ਮਿਊਰੇਟ ਆਫ ਪੋਟਾਸ਼ 33 ਕਿਲੋ) ਪ੍ਰਤੀ ਏਕੜ ਵਿੱਚ ਪਾਓ ਗਰਮੀਆਂ ਵਿੱਚ ਮਾਨਸੂਨ ਤੋਂ ਪਹਿਲਾਂ ਜਲਵਾਯੂ ਅਤੇ ਮਿੱਟੀ ਅਨੁਸਾਰ 6-9 ਸਿੰਚਾਈਆਂ ਜ਼ਰੂਰ ਕਰੋ ਮਾਨਸੂਨ ਤੋਂ ਬਾਅਦ 3 ਸਿੰਚਾਈਆਂ ਦੀ ਲੋੜ ਹੁੰਦੀ ਹੈ, ਪਹਿਲੀ ਸਤੰਬਰ, ਦੂਜੀ ਅਕਤੂਬਰ ਅਤੇ ਤੀਜੀ ਨਵੰਬਰ ਮਹੀਨੇ ਵਿੱਚ ਸਰਦੀਆਂ ਵਿੱਚ ਜ਼ਿਆਦਾ ਸਿੰਚਾਈ ਦੀ ਲੋੜ ਨਹੀਂ ਹੁੰਦੀ, ਪਰ ਜੇਕਰ ਵਰਖਾ ਨਾ ਹੋਵੇ, ਤਾਂ ਇੱਕ ਸਿੰਚਾਈ ਜ਼ਰੂਰ ਕਰੋ ਪੌਦੇ 100-120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੇ ਹਨ ਜਦੋਂ ਹੇਠਲੇ ਪੱਤੇ ਪੀਲੇ ਰੰਗ ਦੇ ਹੋਣ ਲੱਗ ਜਾਣ ਤਾਂ ਦਾਤੀ ਨਾਲ ਕਟਾਈ ਕਰ ਲਓ ਅਤੇ ਬੂਟਿਆਂ ਨੂੰ ਮਿੱਟੀ ਤੋਂ 2-3 ਸੈ.ਮੀ. ਉੱਤੋਂ ਕੱਟ ਲਓ ਪਹਿਲੀ ਕਟਾਈ ਦੇ 80 ਦਿਨਾਂ ਦੇ ਫਾਸਲੇ ਤੇ ਅਗਲੀ ਕਟਾਈ ਕਰੋ ਨਵੇਂ ਉਤਪਾਦ ਬਣਾਉਣ ਲਈ ਤਾਜ਼ੇ ਪੱਤਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਧੰਨਵਾਦ
Posted by Saab hundal
Punjab
24-02-2019 05:57 AM
Punjab
02-24-2019 10:40 AM
ਮਿਨਰਲ ਮਿਕਸਚਰ ਤੁਸੀ ਕਿਸੀ ਵੀ ਕੰਪਨੀ ਦਾ ਵਰਤ ਸਕਦੇ ਹੋ , ਜਿਵੇਂ Repromin , crs, agrimin , totavet strong ਆਦਿ ਇਹਨਾਂ ਸਾਰੀਆਂ ਦਾ ਰਿਜਲਟ ਵਧਿਆ ਹੈ ਤੁਸੀ ਕੋਈ ਵੀ ਵਰਤ ਸਕਦੇ ਹੋ, ਇਹ ਤੁਸੀ ਹਰ ਉਮਰ ਵਿਚ ਦੇ ਸਕਦੇ ਹੋ, ਇਹਨਾਂ ਨਾਲ ਪਸ਼ੂਆਂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਰਹਿੰਦੀ ਹੈ ਅਤੇ ਪਸ਼ੂ ਨਵੇਂ ਦੁੱਧ ਜਲਦੀ ਹੁੰਦਾ ਹੈ, ਬਾਕੀ ਇਹਨਾਂ ਦੇ ਨਾਲ ਨਾਲ ਖੁਰਾਕ ਵਧਿਆ ਹੋਣੀ ਜਰੂਰੀ ਹੈ ਅਤੇ ਹਰ 3 ਮਹੀਨੇ ਬਾਦ ਪਸ਼ੂ .... (Read More)
ਮਿਨਰਲ ਮਿਕਸਚਰ ਤੁਸੀ ਕਿਸੀ ਵੀ ਕੰਪਨੀ ਦਾ ਵਰਤ ਸਕਦੇ ਹੋ , ਜਿਵੇਂ Repromin , crs, agrimin , totavet strong ਆਦਿ ਇਹਨਾਂ ਸਾਰੀਆਂ ਦਾ ਰਿਜਲਟ ਵਧਿਆ ਹੈ ਤੁਸੀ ਕੋਈ ਵੀ ਵਰਤ ਸਕਦੇ ਹੋ, ਇਹ ਤੁਸੀ ਹਰ ਉਮਰ ਵਿਚ ਦੇ ਸਕਦੇ ਹੋ, ਇਹਨਾਂ ਨਾਲ ਪਸ਼ੂਆਂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਰਹਿੰਦੀ ਹੈ ਅਤੇ ਪਸ਼ੂ ਨਵੇਂ ਦੁੱਧ ਜਲਦੀ ਹੁੰਦਾ ਹੈ, ਬਾਕੀ ਇਹਨਾਂ ਦੇ ਨਾਲ ਨਾਲ ਖੁਰਾਕ ਵਧਿਆ ਹੋਣੀ ਜਰੂਰੀ ਹੈ ਅਤੇ ਹਰ 3 ਮਹੀਨੇ ਬਾਦ ਪਸ਼ੂ ਦੀ ਡੇਵਰਮਿੰਗ ਕਰਨੀ ਵੀ ਜਰੂਰੀ ਹੈ .
Posted by Sachin soren
Jharkhand
24-02-2019 05:50 AM

Punjab
02-25-2019 11:58 AM
Posted by Sukh Deep
Punjab
24-02-2019 05:26 AM

Punjab
02-24-2019 10:42 AM
ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ, ਬਾਕੀ .... (Read More)
ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ , ਇਸ ਨਾਲ ਦੁੱਧ ਵੱਧ ਜਾਵੇਗਾ , ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ, ਬਾਕੀ ਤੁਸੀ ਕਿਸੀ ਵੀ ਕੰਪਨੀ ਦਾ ਮਿਨਰਲ ਮਿਕਸਚਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਹ ਤੁਸੀ ਚਾਰੇ ਵਿਚ ਜਾਂ ਦਾਣੇ ਵਿਚ ਮਿਲਾ ਕੇ ਦਿੰਦੇ ਰਹੋ , ਇਸ ਨਾਲ ਪਸ਼ੂ ਦੀ ਕਮੀ ਪੂਰੀ ਹੁੰਦੀ ਹੈ ਅਤੇ ਉਹ ਜਲਦੀ ਹੀਟ ਵਿਚ ਆ ਜਾਂਦਾ ਹੈ ..
Posted by Surjit Rattu
Punjab
24-02-2019 03:03 AM

Punjab
02-24-2019 10:43 AM
Posted by Jashan
Punjab
23-02-2019 11:42 PM

Punjab
02-24-2019 10:47 AM
Posted by Parminder Singh
Punjab
23-02-2019 09:46 PM

Maharashtra
02-25-2019 11:33 AM
Posted by Tony
Gujarat
23-02-2019 09:40 PM

Punjab
02-27-2019 06:35 PM
Posted by jatin Kumar
Punjab
23-02-2019 09:28 PM

Punjab
03-05-2019 04:42 PM
Posted by devendra bihone
Madhya Pradesh
23-02-2019 09:24 PM

Punjab
02-25-2019 11:30 AM
Posted by Navdeep Pathania
Punjab
23-02-2019 09:23 PM

Punjab
03-10-2019 08:11 AM
navdeep ji biofloc system india me bohat costly padta hai or woh successful nai hai. iske liye special traning ki bhi jarurat hoti hai or risk bhi hai. hmari raye hai ke aap kuch or business ki try kare.
Posted by JAGDISH SINGH
Punjab
23-02-2019 09:15 PM

Punjab
02-26-2019 11:25 AM
Posted by Gulab Singh
Haryana
23-02-2019 09:13 PM

Punjab
02-28-2019 04:54 PM
गुलाब सिंह जी मशरुम की ट्रेनिंग के लिए आप अपने कृषि विज्ञानं केंद्र, NDRI, करनाल, हरयाना 132001 फ़ोन: 092157 57800 से संपर्क करे, धन्यवाद
Posted by Iqbaljit Singh
Punjab
23-02-2019 08:50 PM

Punjab
03-01-2019 06:35 PM
ਇਕਬਾਲ ਸਿੰਘ ਜੀ ਵਧਦੀਆ ਮੁਰ੍ਹਾ ਨਸਲ ਦੀਆਂ ਮੱਝਾਂ ਜਾਂ ਕੱਟੀਆਂ ਲੈਣ ਲਈ ਤੁਸੀ ਗੁਰਦੇਵ ਸਿੰਘ 9988100609 ਜੀ ਨਾਲ ਸੰਪਰਕ ਕਰ ਸਕਦੇ ਹੋ ਜਾਂ ਫਿਰ ਤੁਸੀ ਸਾਡੀ ਆਪਣੀ ਖੇਤੀ ਖ੍ਰੀਦੋ/ ਵੇਚੋ ਐੱਪ ਡਾਊਨਲੋਡ ਕਰਕੇ ਉਸ ਤੋਂ ਵੀ ਖ੍ਰੀਦ ਸਕਦੇ ਹੋ
Posted by Ripandeep
Punjab
23-02-2019 08:49 PM
Maharashtra
02-25-2019 11:20 AM
ਜੀ ਇਸ ਸਮੇ ਤੁਸੀ ਚਾਰੇ ਦੇ ਲਈ ਮੱਕੀ ਦੀਆਂ ਕਿਸਮਾਂ ਜਿਵੇ J1006 ਅਤੇ African tall ਦੀ ਬਿਜਾਈ ਕਰ ਸਕਦੇ ਹੋ ਧੰਨਵਾਦ
Posted by Anil Kumar
Rajasthan
23-02-2019 08:46 PM

Punjab
02-25-2019 11:18 AM
Posted by Namberdar Saab
Punjab
23-02-2019 08:44 PM

Punjab
02-24-2019 10:44 AM
ਜਗਬੀਰ ਜੀ , ਤੁਸੀ ਇਸ ਹਿਸਾਬ ਨਾਲ ਬੱਚਿਆਂ ਦੀ ਵਧਿਆ ਗਰੋਥ ਕਰਵਾ ਸਕਦੇ ਹੋ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰ.... (Read More)
ਜਗਬੀਰ ਜੀ , ਤੁਸੀ ਇਸ ਹਿਸਾਬ ਨਾਲ ਬੱਚਿਆਂ ਦੀ ਵਧਿਆ ਗਰੋਥ ਕਰਵਾ ਸਕਦੇ ਹੋ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..
Posted by piara singh
Punjab
23-02-2019 08:09 PM
Punjab
02-23-2019 08:12 PM
ਬਰਸੀਮ ਦੇ ਵਿਚ ਗਾਲੇ ਦੀ ਰੋਕਥਾਮ ਦੇ ਲਈ ਤੁਸੀ M -45@400 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ  ਜਾ ਫਿਰ ਤੁਸੀ ਫਟਕੜੀ ਵਰਤ ਸਕਦੇ ਹੋ ਫਟਕੜੀ ਇਕ ਉਲੀਨਾਸ਼ਕ ਦਾ ਕੰਮ ਕਰਦੀ ਹੈ ਇਸ ਦੀ ਵਰਤੋਂ ਇਕ ਕਿਲੋ ਪ੍ਰਤੀ ਏਕੜ ਹਿਸਾਬ ਨਾਲ ਕੀਤੀ ਜਾਂਦੀ ਹੈ ਤੁਸੀ ਇਸ ਨੂੰ ਕਾਟਨ ਦੇ ਕੱਪੜੇ ਵਿਚ ਬੰਨ੍ਹ ਕੇ ਪਾਣੀ ਵਾਲੀ ਖਾਲ ਧੇ ਵਿਚ ਰੱਖੋ ਤਾਂ ਜੋ ਇਹ ਸਾਰੇ ਖੇਤ ਵਿਚ .... (Read More)
ਬਰਸੀਮ ਦੇ ਵਿਚ ਗਾਲੇ ਦੀ ਰੋਕਥਾਮ ਦੇ ਲਈ ਤੁਸੀ M -45@400 ਗ੍ਰਾਮ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ  ਜਾ ਫਿਰ ਤੁਸੀ ਫਟਕੜੀ ਵਰਤ ਸਕਦੇ ਹੋ ਫਟਕੜੀ ਇਕ ਉਲੀਨਾਸ਼ਕ ਦਾ ਕੰਮ ਕਰਦੀ ਹੈ ਇਸ ਦੀ ਵਰਤੋਂ ਇਕ ਕਿਲੋ ਪ੍ਰਤੀ ਏਕੜ ਹਿਸਾਬ ਨਾਲ ਕੀਤੀ ਜਾਂਦੀ ਹੈ ਤੁਸੀ ਇਸ ਨੂੰ ਕਾਟਨ ਦੇ ਕੱਪੜੇ ਵਿਚ ਬੰਨ੍ਹ ਕੇ ਪਾਣੀ ਵਾਲੀ ਖਾਲ ਧੇ ਵਿਚ ਰੱਖੋ ਤਾਂ ਜੋ ਇਹ ਸਾਰੇ ਖੇਤ ਵਿਚ ਫੈਲ ਜਾਵੇ ਇਸ ਨਾਲ ਜੜ ਗਲਣ ਦੀ ਸਮੱਸਿਆ ਦਾ ਹੱਲ ਹੋ ਜਾਂਦਾ ਹੈ
Posted by harmandeep singh
Punjab
23-02-2019 08:05 PM
Punjab
02-25-2019 11:13 AM
ਹਰਮਨਦੀਪ ਜੀ ਤੁਹਾਡਾ ਐਪ ਬਾਰੇ ਫੀਡਬੈਕ ਦੇਣ ਲਈ ਬਹੁਤ ਬਹੁਤ ਧੰਨਵਾਦ ਅਸੀਂ ਅੱਗੇ ਵੀ ਇਸੇ ਤਰਾਂ ਤੁਹਾਡੀਆਂ ਉਮੀਦਾਂ ਤੇ ਖ਼ਰੇ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਧੰਨਵਾਦ
Posted by Mandeep Singh bhathal
Punjab
23-02-2019 08:02 PM
Punjab
02-23-2019 08:07 PM
ਤੁਸੀ ਇਸ ਨੂੰ ਹੋਮਿਓਪੈਥਿਕ ਦਵਾਈ teat-krack ਦੇਣੀ ਸ਼ੁਰੂ ਕਰੋ , ਇਸ ਦੀਆ 10 ਬੂੰਦਾਂ ਰੋਟੀ ਤੇ ਰੱਖਕੇ ਦਿਨ ਵਿਚ 3 ਵਾਰ ਦਿਓ , ਇਸ ਨੂੰ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਦਿਓ ਅਤੇ ਉਸਦੇ ਥਨਾ ਤੇ coolmax ਦਵਾਈ ਲਗਾਓ , ਅਤੇ ਤੁਸੀ Vitum-H liqued 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਇਸ ਨਾਲ ਫਰਕ ਪੈ ਜਾਵੇਗਾ..
Posted by ਹਰਮਨਜੀਤ ਸਿੰਘ ਢਿੱਲੋਂ
Punjab
23-02-2019 08:00 PM

Punjab
02-25-2019 04:49 PM
Posted by Surjit Rattu
Punjab
23-02-2019 07:58 PM

Punjab
02-23-2019 08:05 PM
ਉਸ ਨੂੰ Lactomood ਹੋਮਿਓਪੈਥਿਕ ਦਵਾਈ ਦਿਓ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ ਤੁਸੀ Anabolite liqued 100ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਦੁੱਧ ਵੀ ਵੱਧ ਜਾਵੇਗਾ ਅਤੇ ਫਰਕ ਪੈ ਜਾਵੇਗਾ .
Posted by Deepak kumar
Haryana
23-02-2019 07:51 PM

Punjab
02-25-2019 11:12 AM
Posted by lakhwinder singh
Punjab
23-02-2019 07:43 PM
Punjab
02-24-2019 11:42 AM
Posted by sukhjinder singh
Punjab
23-02-2019 07:39 PM

Punjab
02-24-2019 11:43 AM
ਚਾਰੇ ਲਈ ਮੱਕੀ ਦੀ ਬਿਜਾਈ ਦਾ ਸਮਾਂ ਮਾਰਚ ਦੇ ਪਹਿਲੇ ਹਫਤੇ ਤੋਂ ਸਤੰਬਰ ਦੇ ਅਧ ਤਕ ਹੈ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਕਿਸਮ ਜੇ-1006 ਦੀ ਬਿਜਾਈ ਕਰ ਸਕਦੇ ਹੋ