Experts Q&A Search

Posted by varinder singh
Punjab
24-02-2019 07:30 PM

Punjab
02-24-2019 08:25 PM
Variender g kirpa krke knak di variety and beejayi da time dsso g..
Posted by jh
Punjab
24-02-2019 07:25 PM
Punjab
02-25-2019 03:04 PM
jh जी कृपया पत्तों की जाँच करें यदि कुछ हल्दी जैसा पाउडर आपके हाथ को लगता हैं तो यह yellow rust रोग है इसे नियंत्रित करने के लिए प्रति एकड़ टिल्ट@ 200 मि.ली. की स्प्रे करें, यदि नहीं है तो 13: 00: 45 @ 1 किलोग्राम और मैंगनीज सल्फेट @ 1 किलोग्राम प्रति एकड़ का छिड़काव करें धन्यवाद
Posted by Amandeep singh
Punjab
24-02-2019 07:11 PM

Punjab
02-24-2019 08:24 PM
Jekar knak growth nhi krr rhi tn ess vich Gibberellic acid hai jo plant growth regulator da kmm krda hai esdi spray kr skde ho.esdi dose @300 ml per acre hai...
Posted by ਪਲਵਿੰਦਰ ਸਿੰਘ
Punjab
24-02-2019 07:02 PM

Punjab
02-24-2019 08:22 PM
Ess vich eh check kro g haldi rang da powder hath nal lgda hai ja nhi..jekar powder hath nal lgda hai tn ess vich yellow rust ho skdi hai.esdi roktham lyi Tilt @200 ml per acre da spray kr skde ho...Jekar eh problem nhi hai tn ess vich NPK 13.O.45 @1 kg per acre vich magnease @1 kg nu mix krke spray kr skde ho..
Posted by gurdeep singh
Punjab
24-02-2019 06:55 PM

Punjab
02-24-2019 08:23 PM
kanak de upper 10-15% nisaare sme NPK  00:52:34 @500gm ate boron@100gm nu mila ke prati acre te spray kr skde ho...iss nal daane mote ho jande hnn..
Posted by Harpreet
Punjab
24-02-2019 06:39 PM

Punjab
02-25-2019 12:26 PM
Harpreet ji ferozepur KVK vich lagn valiyan trainings di jankari layi hetha attach kiti photo check kro. dhanwad
Posted by ਗੁਰਮਿੰਦਰ
Punjab
24-02-2019 06:33 PM

Punjab
02-25-2019 12:27 PM
ਗੁਰਮਿੰਦਰ ਸਿੰਘ ਜੀ ਜੇਕਰ ਡੇਅਰੀ ਨਾਲ ਸਬੰਧਿਤ ਛੋਟੇ ਸਮਾਨ ਦੀ ਗੱਲ ਕਰੀਏ ਤਾਂ ਜਿਆਦਾ ਮੁਨਾਫਾ ਹੁੰਦਾ ਹੈ ਜਿਵੇਂ, ਭੋਰ ਕੜੀ, ਫੁਹਾਰੇ, ਮੈਟ ,ਪਟੇ, ਟੈਗ , ਮੈਟ ਸਮਾਨ ਰੱਖੋ ਕੋਸ਼ਿਸ਼ ਕਰੋ ਕਿ ਜਿਆਂਦਾ ਸਟਾਈਲਿਸ਼ ਸਮਾਨ ਲਿਆ ਕੇ ਰੱਖੋ ਜਿਹੜੇ ਸ਼ੌਕ ਨਾਲ ਪਸ਼ੂ ਰੱਖਣ ਵਾਲੇ ਲੋਕ ਖਰੀਦ ਸਕਣ ਇਸ ਲਈ ਕੋਈ ਸਰਕਾਰੀ ਬੈਨ ਵੀ ਨਹੀ ਹੈ ਜੀ ਤੇ ਡੇਅਰੀ ਕਿਤੇ ਨਾਲ ਜੁੜਿਆ ਬਹੁਤ ਸਮਾਨ ਆਉਦਾ ਹੈ ਬਾਕੀ ਜਿਵੇ ਹ.... (Read More)
ਗੁਰਮਿੰਦਰ ਸਿੰਘ ਜੀ ਜੇਕਰ ਡੇਅਰੀ ਨਾਲ ਸਬੰਧਿਤ ਛੋਟੇ ਸਮਾਨ ਦੀ ਗੱਲ ਕਰੀਏ ਤਾਂ ਜਿਆਦਾ ਮੁਨਾਫਾ ਹੁੰਦਾ ਹੈ ਜਿਵੇਂ, ਭੋਰ ਕੜੀ, ਫੁਹਾਰੇ, ਮੈਟ ,ਪਟੇ, ਟੈਗ , ਮੈਟ ਸਮਾਨ ਰੱਖੋ ਕੋਸ਼ਿਸ਼ ਕਰੋ ਕਿ ਜਿਆਂਦਾ ਸਟਾਈਲਿਸ਼ ਸਮਾਨ ਲਿਆ ਕੇ ਰੱਖੋ ਜਿਹੜੇ ਸ਼ੌਕ ਨਾਲ ਪਸ਼ੂ ਰੱਖਣ ਵਾਲੇ ਲੋਕ ਖਰੀਦ ਸਕਣ ਇਸ ਲਈ ਕੋਈ ਸਰਕਾਰੀ ਬੈਨ ਵੀ ਨਹੀ ਹੈ ਜੀ ਤੇ ਡੇਅਰੀ ਕਿਤੇ ਨਾਲ ਜੁੜਿਆ ਬਹੁਤ ਸਮਾਨ ਆਉਦਾ ਹੈ ਬਾਕੀ ਜਿਵੇ ਹੁਣ ਅੱਗੇ ਗਰਮੀਆ ਆ ਰਹੀਆ ਹਨ ਤੁਸੀ ਕੈਲਸ਼ੀਅਮ ਵਰਗੇ ਫੀਡ ਸਪਲੀਮੈਂਟ ਵੀ ਵੇਚ ਸਕਦੇ ਹੋ ਪਰ ਉਸ ਲਈ ਤੁਹਾਨੂੰ FSSI ਦਾ ਲਾਇਸੰਸ ਬਣਾਉਣਾ ਪਵੇਗਾ ਜੇਕਰ ਫੁਹਾਰਿਆ ਦੀ ਗੱਲ ਕਰੀਏ ਤਾਂ ਮੁਕਤਸਰ ਸਾਈਡ ਵਾਲੇ ਲੋਕਾਂ ਨੂੰ ਮੋਗਾ ਸਾਈਡ ਆਉਣਾ ਪੈਂਦਾ ਹੈ ਮੁਕਤਸਰ ਵੱਲ ਚੰਗੇ ਫੁਹਾਰੇ ਨਹੀ ਮਿਲਦੇ ਦੂਜੀ ਗੱਲ ਮਾਰਕੀਟ ਖੁਦ ਬਣਾਉ ਸ਼ੋਸ਼ਲ ਮੀਡੀਆ ਰਾਹੀ ਜਾਂ ਹੋਰ ਤਰੀਕਿਆ ਨਾਲ ਤੇ ਤੁਹਾਡੀ ਬੋਲਬਾਣੀ ਵੀ ਦੁਕਾਨਦਾਰੀ ਵਧੀਆ ਬਣਾਵੇਗੀ ਕੋਸ਼ਿਸ਼ ਕਰੋ ਕਿ ਨਵਾਂ ਸਮਾਨ ਲਿਆਓ ਜੋ ਆਮ ਮਾਰਕੀਟ ਵਿੱਚ ਨਹੀ ਮਿਲਦਾ ਹੋਵੇ
Posted by tara singh
Punjab
24-02-2019 06:13 PM

Punjab
02-24-2019 06:21 PM
ਕਣਕ ਵਿੱਚ ਡੀਕਮਪੋਜਰ ਅਤੇ ਟਿਲਟ ਨੂੰ ਮਿਲਾ ਕੇ ਇਕਠਾ ਸਪਰੇਅ ਨਹੀਂ ਕਰ ਸਕਦੇ ਹੋ ਇਹਨਾਂ ਦਾ ਤੁਹਾਨੂੰ ਅਲਗ ਅਲਗ ਸਪਰੇਅ ਹੀਂ ਕਰਨਾ ਪਵੇਗਾ
Posted by jaskaran sekhon
Punjab
24-02-2019 06:09 PM

Punjab
02-25-2019 11:02 AM
ਜਸਕਰਨ ਜੀ ਫਰੀਦਕੋਟ ਦਾ ਕਿਸਾਨ ਮੇਲਾ 8 ਮਾਰਚ ਨੂੰ ਹੋ ਰਿਹਾ ਹੈ ਜੀ ਤੇ ਬਾਕੀ ਮੇਲਿਆ ਦੀ ਜਾਣਕਾਰੀ ਇਸ ਇਸ ਵੀਡੀਓ ਵਿੱਚ ਦਿੱਤੀ ਗਈ ਹੈ ਤੁਸੀ ਇਸ ਲਿੰਕ ਤੇ ਕਲਿੱਕ ਕਰਕੇ ਵੀਡੀਓ ਦੇਖੋ : https://www.youtube.com/watch?v=4KRAepAgb1U&t=61s
Posted by ਗੁਰਮਿੰਦਰ
Punjab
24-02-2019 05:35 PM

Punjab
02-25-2019 12:28 PM
ਗੁਰਮਿੰਦਰ ਸਿੰਘ ਜੀ ਜੇਕਰ ਡੇਅਰੀ ਨਾਲ ਸਬੰਧਿਤ ਛੋਟੇ ਸਮਾਨ ਦੀ ਗੱਲ ਕਰੀਏ ਤਾਂ ਜਿਆਦਾ ਮੁਨਾਫਾ ਹੁੰਦਾ ਹੈ ਜਿਵੇਂ, ਭੋਰ ਕੜੀ, ਫੁਹਾਰੇ, ਮੈਟ ,ਪਟੇ, ਟੈਗ , ਮੈਟ ਸਮਾਨ ਰੱਖੋ ਕੋਸ਼ਿਸ਼ ਕਰੋ ਕਿ ਜਿਆਂਦਾ ਸਟਾਈਲਿਸ਼ ਸਮਾਨ ਲਿਆ ਕੇ ਰੱਖੋ ਜਿਹੜੇ ਸ਼ੌਕ ਨਾਲ ਪਸ਼ੂ ਰੱਖਣ ਵਾਲੇ ਲੋਕ ਖਰੀਦ ਸਕਣ ਇਸ ਲਈ ਕੋਈ ਸਰਕਾਰੀ ਬੈਨ ਵੀ ਨਹੀ ਹੈ ਜੀ ਤੇ ਡੇਅਰੀ ਕਿਤੇ ਨਾਲ ਜੁੜਿਆ ਬਹੁਤ ਸਮਾਨ ਆਉਦਾ ਹੈ ਬਾਕੀ ਜਿਵੇ ਹ.... (Read More)
ਗੁਰਮਿੰਦਰ ਸਿੰਘ ਜੀ ਜੇਕਰ ਡੇਅਰੀ ਨਾਲ ਸਬੰਧਿਤ ਛੋਟੇ ਸਮਾਨ ਦੀ ਗੱਲ ਕਰੀਏ ਤਾਂ ਜਿਆਦਾ ਮੁਨਾਫਾ ਹੁੰਦਾ ਹੈ ਜਿਵੇਂ, ਭੋਰ ਕੜੀ, ਫੁਹਾਰੇ, ਮੈਟ ,ਪਟੇ, ਟੈਗ , ਮੈਟ ਸਮਾਨ ਰੱਖੋ ਕੋਸ਼ਿਸ਼ ਕਰੋ ਕਿ ਜਿਆਂਦਾ ਸਟਾਈਲਿਸ਼ ਸਮਾਨ ਲਿਆ ਕੇ ਰੱਖੋ ਜਿਹੜੇ ਸ਼ੌਕ ਨਾਲ ਪਸ਼ੂ ਰੱਖਣ ਵਾਲੇ ਲੋਕ ਖਰੀਦ ਸਕਣ ਇਸ ਲਈ ਕੋਈ ਸਰਕਾਰੀ ਬੈਨ ਵੀ ਨਹੀ ਹੈ ਜੀ ਤੇ ਡੇਅਰੀ ਕਿਤੇ ਨਾਲ ਜੁੜਿਆ ਬਹੁਤ ਸਮਾਨ ਆਉਦਾ ਹੈ ਬਾਕੀ ਜਿਵੇ ਹੁਣ ਅੱਗੇ ਗਰਮੀਆ ਆ ਰਹੀਆ ਹਨ ਤੁਸੀ ਕੈਲਸ਼ੀਅਮ ਵਰਗੇ ਫੀਡ ਸਪਲੀਮੈਂਟ ਵੀ ਵੇਚ ਸਕਦੇ ਹੋ ਪਰ ਉਸ ਲਈ ਤੁਹਾਨੂੰ FSSI ਦਾ ਲਾਇਸੰਸ ਬਣਾਉਣਾ ਪਵੇਗਾ ਜੇਕਰ ਫੁਹਾਰਿਆ ਦੀ ਗੱਲ ਕਰੀਏ ਤਾਂ ਮੁਕਤਸਰ ਸਾਈਡ ਵਾਲੇ ਲੋਕਾਂ ਨੂੰ ਮੋਗਾ ਸਾਈਡ ਆਉਣਾ ਪੈਂਦਾ ਹੈ ਮੁਕਤਸਰ ਵੱਲ ਚੰਗੇ ਫੁਹਾਰੇ ਨਹੀ ਮਿਲਦੇ ਦੂਜੀ ਗੱਲ ਮਾਰਕੀਟ ਖੁਦ ਬਣਾਉ ਸ਼ੋਸ਼ਲ ਮੀਡੀਆ ਰਾਹੀ ਜਾਂ ਹੋਰ ਤਰੀਕਿਆ ਨਾਲ ਤੇ ਤੁਹਾਡੀ ਬੋਲਬਾਣੀ ਵੀ ਦੁਕਾਨਦਾਰੀ ਵਧੀਆ ਬਣਾਵੇਗੀ ਕੋਸ਼ਿਸ਼ ਕਰੋ ਕਿ ਨਵਾਂ ਸਮਾਨ ਲਿਆਓ ਜੋ ਆਮ ਮਾਰਕੀਟ ਵਿੱਚ ਨਹੀ ਮਿਲਦਾ ਹੋਵੇ
Posted by Ravinder Kumar
Haryana
24-02-2019 05:32 PM
Punjab
02-27-2019 07:57 PM
Ravinder ji tuci isdi bachedani vich Utrawin-OZ dwai nu 3 din lagatar bhrwao, isde nal Concimax bolus 1-1 swere sham deo ate 21 din tak deo, fir agli varr heet vich aunn te tika bhrwao atte ehh golia tika bhrwaun ton badd v 15 din deo, iss trah rehh jawegi.
Posted by Ashish Rana
Punjab
24-02-2019 05:26 PM

Punjab
02-25-2019 04:39 PM
Ashish Rana ji tusi khurli lohe di bnaoni hai ya cement di eh v daso. ya fir puri detail layi tusi 7009579091 number te mere nal gal kar lavo ji.
Posted by Veer
Punjab
24-02-2019 05:17 PM

Punjab
02-24-2019 05:56 PM
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱ.... (Read More)
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ
Posted by Saman
Punjab
24-02-2019 05:10 PM

Punjab
02-25-2019 11:55 AM
Saman ji solar motar lagvon bare puri jankari lai tusi Amrik Singh 9814221784 nal samparak kar sakde ho.
Posted by ਪਰਮਜੀਤ ਸਿੰਘ
Punjab
24-02-2019 05:07 PM

Punjab
02-25-2019 03:29 PM
ਪਰਮਜੀਤ ਸਿੰਘ ਜੀ ਇਸਦੇ ਲਈ ਇਕ ਡੂੰਘਾ ਟੋਇਆ ਪੁਟੋ Compost pit ਵਿੱਚ ਤੁਸੀਂ ਸਬਜੀਆਂ ਦੀ ਰਹਿੰਦ-ਖੂੰਹਦ, ਰਸੋਈ ਦਾ ਵੇਸਟ, ਅਖਬਾਰ, ਪੱਤੇ, ਆਂਡਿਆਂ ਦੇ ਛਿਲਕੇ ਵਗੈਰਾ ਪਾਓ ਉਸ ਤੋਂ ਬਾਅਦ ਉਸ ਦੇ ਉੱਪਰ ਪਸ਼ੂਆਂ ਦੇ ਗੋਬਰ ਦੀ ਇੱਕ ਲੇਅਰ ਬਣਾਓ, ਉਸ ਤੋਂ ਬਾਅਦ ਇੱਕ ਮਿੱਟੀ ਦੀ ਲੇਅਰ ਬਣਾਓ ਫਿਰ ਇਸ ਹੀ ਪ੍ਰਕਿਰਿਆ ਨੂੰ ਦੁਹਰਾਓ ਜਦੋਂ pit ਬਾਹਰ ਆ ਜਾਵੇ ਤਾਂ ਉਸ ਦੇ ਉੱਪਰ ਥੋੜ੍ਹਾ ਪਾਣੀ ਛਿੜਕੋ ਤਾਂ ਕਿ .... (Read More)
ਪਰਮਜੀਤ ਸਿੰਘ ਜੀ ਇਸਦੇ ਲਈ ਇਕ ਡੂੰਘਾ ਟੋਇਆ ਪੁਟੋ Compost pit ਵਿੱਚ ਤੁਸੀਂ ਸਬਜੀਆਂ ਦੀ ਰਹਿੰਦ-ਖੂੰਹਦ, ਰਸੋਈ ਦਾ ਵੇਸਟ, ਅਖਬਾਰ, ਪੱਤੇ, ਆਂਡਿਆਂ ਦੇ ਛਿਲਕੇ ਵਗੈਰਾ ਪਾਓ ਉਸ ਤੋਂ ਬਾਅਦ ਉਸ ਦੇ ਉੱਪਰ ਪਸ਼ੂਆਂ ਦੇ ਗੋਬਰ ਦੀ ਇੱਕ ਲੇਅਰ ਬਣਾਓ, ਉਸ ਤੋਂ ਬਾਅਦ ਇੱਕ ਮਿੱਟੀ ਦੀ ਲੇਅਰ ਬਣਾਓ ਫਿਰ ਇਸ ਹੀ ਪ੍ਰਕਿਰਿਆ ਨੂੰ ਦੁਹਰਾਓ ਜਦੋਂ pit ਬਾਹਰ ਆ ਜਾਵੇ ਤਾਂ ਉਸ ਦੇ ਉੱਪਰ ਥੋੜ੍ਹਾ ਪਾਣੀ ਛਿੜਕੋ ਤਾਂ ਕਿ ਸਾਰਾ ਪਾਣੀ ਸੋਖਿਆ ਜਾਵੇ ਫਿਰ ਤੁਸੀਂ ਉਸ ਨੂੰ ਧੱਕ ਦਿਓ ਹਫਤੇ ਵਿੱਚ ਇੱਕ ਵਾਰ pit ਦੇ ਅੰਦਰਲੇ pit ਨੂੰ ਤੁਸੀਂ ਪਲਟੋ ਅਤੇ ਹਫਤੇ ਵਿੱਚ ਇੱਕ ਵਾਰ ਪਾਣੀ ਜਰੂਰ ਪਾਓ ਤਾਂ ਕਿ ਖਾਦ ਵਿੱਚ ਨਮੀਂ ਰਹੇ ਇੱਕ ਮਹੀਨੇ ਬਾਅਦ ਤੁਹਾਡੀ ਖਾਦ ਤਿਆਰ ਹੋ ਜਾਂਦੀ ਹੈ ਧੰਨਵਾਦ
Posted by nafis raj
Uttar Pradesh
24-02-2019 04:48 PM

Punjab
02-27-2019 06:40 PM
Posted by Gurnishan Singh Dhillon
Punjab
24-02-2019 04:43 PM

Punjab
02-27-2019 07:55 PM
ਤੁਸੀ ਮੱਝ ਨੂੰ Fibrokit ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਅਤੇ ਤੁਸੀ Vitum-H liqued 10-10ml ਸਵੇਰੇ ਸ਼ਾਮ ਅਤੇ Lactin bolus 1-1 ਸਵੇਰੇ ਸ਼ਾਮ ਦਿਓ
Posted by preet samuran
Punjab
24-02-2019 04:19 PM

Punjab
02-25-2019 03:10 PM
ਜੀ ਆਲੂਬੁਖਾਰੇ ਦੇ ਬੂਟੇ ਨੂੰ ਸਹੀ ਫ਼ਲ 4-5 ਸਾਲ ਬਾਅਦ ਲੱਗਣਾ ਸ਼ੁਰੂ ਹੁੰਦਾ ਹੈ ਇਸਦੇ ਲਈ ਤੁਸੀ ਬੂਟੇ ਨੂੰ 5-6 ਕਿੱਲੋ ਵਰਮੀ ਕੰਪੋਸਟ ਪਾਓ ਇਸਦੇ ਨਾਲ ਬੂਟੇ ਵਿਚ ਸਾਰੇ ਤੱਤ ਦੀ ਕਮੀ ਪੂਰੀ ਹੋ ਜਾਏਗੀ ਅਤੇ ਬੂਟੇ ਨੂੰ ਫ਼ਲ ਲੱਗਣਾ ਸ਼ੁਰੂ ਹੋ ਜਾਏਗਾ ਧੰਨਵਾਦ
Posted by ਪਲਵਿੰਦਰ ਸਿੰਘ
Punjab
24-02-2019 04:07 PM

Punjab
02-24-2019 06:01 PM
Palwinder singh g kirpa kr ke kanak di photo bhejo ate ihh v dso ki kanak de patte sirf sirrya ton peele pai rhe hnn ja fir poori peeli ho rhi hai ...kanak de vich pani kdo sukkya hai ihh v dso...
Posted by Dhanveer singh Benipal
Punjab
24-02-2019 04:06 PM

Punjab
02-27-2019 07:53 PM
Dhanveer singh ji tuci Ovary di vdia growth lai Ovacare powder vart skde ho, isda vdia result hai ya Ovaimn gold v vart skde ho, ehna nal vdia growth ho jawegi .
Posted by ਗੁਰਦੀਪ ਸਿੰਘ
Punjab
24-02-2019 04:04 PM

Punjab
02-24-2019 04:09 PM
ਇਸ ਦੇ ਉੱਪਰ ਨਿਮ ਦੀ ਸਪਰੇ 1.5 -2 ਲੀਟਰ ਪ੍ਰਤੀ ਏਕੜ ਜਾ ਫਿਰ 3 ਲੀਟਰ ਜਿਆਣ ਨੂੰ 100 ਲੀਟਰ ਪਾਣੀ ਦੇ ਨਾਲ ਮਿਕ੍ਸ ਕਰ ਕੇ ਪ੍ਰਤੀ ਏਕੜ ਤੇ ਸਪਰੇ ਕਰੋ Iਇਸ ਨਾਲ ਕੋਈ ਵੀ ਕੀੜਾ ਮਕੌੜਾ ਤੁਹਾਡੀ ਫ਼ਸਲ ਤੇ ਨਹੀਂ ਬੈਠੇਗਾ ਅਤੇ ਫ਼ਸਲ ਦਾ ਨੁਕਸਾਨ ਨਹੀਂ ਕਰੇਗਾ I
Posted by ,ਪਵਨ ਕੁਮਾਰ
Punjab
24-02-2019 04:00 PM

Punjab
02-24-2019 06:02 PM
han ji pawan g tuc npk 130045 de nal 1kg manganese paa skde ho...ihna dona nu kise v fungicide ja insecticide de nal mix nahi krna hai ..dosage 130045 di 2kg ate manganese di 1kg prati acre ate 150ltr pani vartna hai...
Posted by amandeep singh
Punjab
24-02-2019 04:00 PM

Punjab
02-24-2019 05:57 PM
Nahi g ihna tina nu mix kr ke spray na kro...potash da bilkul asar nahi rhega...tilt ate tele wali spray v apna kam.ghat kregi....
Posted by Aman Bajwa
Punjab
24-02-2019 03:56 PM
Punjab
02-24-2019 05:59 PM
Posted by Gurwinder singh rai
Punjab
24-02-2019 03:48 PM

Punjab
02-24-2019 06:20 PM
ਜੇਕਰ ਕਣਕ ਬਗੋਲੇ ਤੇ ਆ ਗਈ ਹੈ ਤਾਂ ਇਸ ਵਿੱਚ ਗੁਲੀ ਡੰਡੇ ਵਾਲੀ ਸਪਰੇਅ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਂਕਿ ਇਸ ਸਮੇਂ ਨਦੀਨ ਦੀ ਰੋਕਥਾਮ ਪੂਰੀ ਨਹੀਂ ਹੁੰਦੀ ਹੈ
Posted by Balwinder Singh
Punjab
24-02-2019 03:47 PM

Punjab
02-24-2019 06:04 PM
Posted by Amar Singh Sandhu
Haryana
24-02-2019 03:41 PM

Punjab
02-24-2019 04:12 PM
Posted by Malwinder singh
Punjab
24-02-2019 03:38 PM

Punjab
02-24-2019 04:41 PM
ਜੇਕਰ ਉਸਦਾ ਥਣ ਉਪਰ ਨੂੰ ਚੜ ਗਿਆ ਹੈ ਤਾਂ ਤੁਸੀ ਇਹ ਦੇਸੀ ਤਰੀਕਾ ਵਰਤੋਂ ਜੀ , ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰ.... (Read More)
ਜੇਕਰ ਉਸਦਾ ਥਣ ਉਪਰ ਨੂੰ ਚੜ ਗਿਆ ਹੈ ਤਾਂ ਤੁਸੀ ਇਹ ਦੇਸੀ ਤਰੀਕਾ ਵਰਤੋਂ ਜੀ , ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ,ਇਸਦੇ ਨਾਲ ਨਾਲ ਤੁਸੀ Vitum-H injection 5ml ਲਗਵਾਓ ਅਤੇ 2-2 ਦਿਨਾਂ ਦੇ ਫਰਕ ਨਾਲ 5 ਟੀਕੇ ਲਗਵਾਓ ਇਸ ਨਾਲ ਦੁੱਧ ਵਿਚ ਫਰਕ ਪਵੇਗਾ ਅਤੇ ਥਨਾ ਦੀ ਬਿਮਾਰੀ ਵੀ ਦੂਰ ਰਹੇਗੀ
Posted by manvir singh
Punjab
24-02-2019 03:35 PM

Punjab
02-25-2019 12:48 PM
Posted by Kamlesh Bairagi
Madhya Pradesh
24-02-2019 03:35 PM

Punjab
02-27-2019 07:51 PM
आप गाय को Jeckshoot injection 20ml, DCR injection 2.5gm लगवायें इनको आप 2—3 दिन लगवायें और आप Masticin-B होमियोपेथिक दवा देनी शुरू करें इसकी 10—10 बूंदों को दिन में तीन बार दें इसके साथ फर्क पड़ने लग जाएगा
Posted by jaskaran singh
Punjab
24-02-2019 03:15 PM

Punjab
02-27-2019 07:49 PM
Posted by jaskaran singh
Punjab
24-02-2019 03:15 PM

Punjab
02-27-2019 07:48 PM
tuci majha nu Buffzon powder 50gm rojana dena suru kro, isde nal Metabolite powder di rojana 1 pudi deo ate Anabolite liqued 100ml rojana dena suru kro, iss nal farak paan lgg jawega..
Posted by ਗੁਰਦਾਸ ਮਾਨ
Punjab
24-02-2019 03:10 PM

Rajasthan
02-27-2019 07:45 PM
ਇਸ ਨੂੰ UTI care ਹੋਮਿਓਪੈਥਿਕ ਦਵਾਈ ਦਿਓ, ਇਸਦੀਆਂ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ, ਇਹ dr jhonn ਦਾ ਪ੍ਰੋਡਕਟ ਹੈ ਇਸ ਨਾਲ ਫਰਕ ਪੈਣ ਲਗ ਜਾਵੇਗਾ
Posted by jagjeet singh
Punjab
24-02-2019 03:02 PM

Punjab
02-24-2019 04:35 PM
uss nu tuci Flukrid-DS bolus deo, iss nal deworming howegi isde nal tuci Agrimin super powder 100 gm rojana ate Minotas bolus rojana 1 goli deo ate 21 din tak dinde rho, iss nal heet vich aa jawegi.
Posted by ,ਪਵਨ ਕੁਮਾਰ
Punjab
24-02-2019 02:29 PM

Punjab
02-24-2019 03:09 PM
Jekar pani jyada rukn krke peeli ho gyi hai tn eh dhup jyada lgn nal v sahi ho javegi.tuc ess vich NPK 13.O.45 @1kg prati acre de hisab nal spray kr skde ho....
Posted by pradeep
Madhya Pradesh
24-02-2019 02:20 PM

Punjab
02-25-2019 03:07 PM
प्रदीप जी सितंबर के आखिरी सप्ताह से लेकर अक्तूबर का पहला सप्ताह बरसीम की बिजाई के लिए सही समय है धन्यवाद
Posted by Gurmeet Sidhu
Punjab
24-02-2019 02:16 PM

Punjab
02-25-2019 02:10 PM
Posted by Harman Sidhu
Chattisgarh
24-02-2019 01:50 PM

Punjab
02-25-2019 01:39 PM
Harman Sidhu ji poly house te 50 % subsidy hundi hai ji . par eh loan lain layi sara tareeka samjana pavega ke kive subsidy milegi. tusi eh link te click karke puri video dekho . baki jekar koe gal na samaj lagi ta apna question puch lena ji. tusi ik var video jarur dekh lavo. tohanu kafi galla samaj lag jangiya.: https://www.youtube.com/watch?v=TPuSMpWqzCc&t=542s
Posted by CHINMAYA NAIK
Odisha
24-02-2019 01:36 PM

Punjab
02-27-2019 02:28 PM
CHINMAYA NAIK जी ऐसी कई प्राइवेट कंपनियां हैं, जो कॉन्ट्रैक्ट फार्मिंग करती हैं, लेकिन वहाँ कॉन्ट्रैक्ट के बारे में कोई निश्चितता नहीं है कि वे जारी रखेंगी या नहीं इसलिए हम आपको पॉलीहाउस की अनुबंध खेती करने की सलाह नहीं देंगे आप अपने पॉलीहाउस और इसकी सब्सिडी के बारे में जानकारी लेने के लिए बागवानी विभाग या आप रवि.... (Read More)
CHINMAYA NAIK जी ऐसी कई प्राइवेट कंपनियां हैं, जो कॉन्ट्रैक्ट फार्मिंग करती हैं, लेकिन वहाँ कॉन्ट्रैक्ट के बारे में कोई निश्चितता नहीं है कि वे जारी रखेंगी या नहीं इसलिए हम आपको पॉलीहाउस की अनुबंध खेती करने की सलाह नहीं देंगे आप अपने पॉलीहाउस और इसकी सब्सिडी के बारे में जानकारी लेने के लिए बागवानी विभाग या आप रविन्दर साहू 9437280606 से पर संपर्क करके पॉली हाउस के बारे में सभी जानकारी प्राप्त कर सकते हैं, धन्यवाद
Posted by Gurjinder Singh
Punjab
24-02-2019 01:34 PM

Punjab
02-24-2019 02:06 PM
Gurjinder singh g iss spray da faida nisaare sme hunda hai...ihh daane mote krn de vich faida krdi hai...jdo nisaara ho reha howe ja ballian ban jaan tan uss sme tuc iss di ja 00:5234 di spray krde ho tan daanya de vich bhaar vadhda hai...iss da koi nuksaan nahi hai...
Posted by ਅਜ਼ਾਦ
Punjab
24-02-2019 01:32 PM

Punjab
02-25-2019 12:40 PM
Posted by Saab hundal
Punjab
24-02-2019 01:31 PM

Punjab
02-26-2019 03:10 PM
Saab hundal ji ehna dona da he result bhutt vdia hai tuci ehna vicho koi v vart skde ho , ehh mineral di kami nu puura krde hai jiss nal pashu di growth sahi hundi hai atte pashu nawe duudh jladi honn jnda hai atte Flukrid bolus da price 65-70 rupees vich hunda hai ehh tuci Nazdiki store ton laa skde ho ..
Posted by Tarjinder singh
Punjab
24-02-2019 01:27 PM

Punjab
02-24-2019 02:13 PM
Posted by Himanshu Saini
Uttar Pradesh
24-02-2019 01:22 PM

Punjab
02-25-2019 12:16 PM
Posted by karan
Punjab
24-02-2019 01:10 PM

Punjab
02-24-2019 04:38 PM
ਤੁਸੀ ਉਸਦੀ ਬੱਚੇਦਾਨੀ ਵਿਚ Utrawin-OZ ਦਵਾਈ 3 ਦਿਨ ਲਗਾਤਾਰ ਭਰਵਾਓ ਇਸਦੇ ਨਾਲ ਤੁਸੀ Bovimin-b ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Agrimin-i ਗੋਲੀਆਂ ਦਿਓ ਇਸਦੀ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ , ਇਸਦੇ ਨਾਲ ਅੰਦਰ ਤੋਂ ਇਨਫੈਕਸ਼ਨ ਖਤਮ ਹੋ ਜਾਵੇਗਾ , ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਤੁਸੀ Pregstay gold ਪਾਊਡਰ 50 ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਠਹ.... (Read More)
ਤੁਸੀ ਉਸਦੀ ਬੱਚੇਦਾਨੀ ਵਿਚ Utrawin-OZ ਦਵਾਈ 3 ਦਿਨ ਲਗਾਤਾਰ ਭਰਵਾਓ ਇਸਦੇ ਨਾਲ ਤੁਸੀ Bovimin-b ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Agrimin-i ਗੋਲੀਆਂ ਦਿਓ ਇਸਦੀ ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ , ਇਸਦੇ ਨਾਲ ਅੰਦਰ ਤੋਂ ਇਨਫੈਕਸ਼ਨ ਖਤਮ ਹੋ ਜਾਵੇਗਾ , ਫਿਰ ਅਗਲੀ ਵਾਰ ਹੀਟ ਵਿਚ ਆਉਣ ਤੇ ਉਸ ਨੂੰ ਟੀਕਾ ਭਰਵਾਂ ਕੇ ਤੁਸੀ Pregstay gold ਪਾਊਡਰ 50 ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਠਹਿਰ ਜਾਵੇਗੀ..
Posted by Dinesh Kumar Sahu
Chattisgarh
24-02-2019 01:05 PM

Punjab
03-01-2019 06:15 PM
आप पोल्ट्री का काम शुरू कर सकते हो, इसमें कोई दिक्क्त नहीं है और मुनाफा भी हो जाएगा, पर सबसे पहले इसकी जानकारी आपको थोड़ी बहुत जानकारी हो, दूसरा किसी यूनिवर्सिटी की ट्रेनिंग ज़रूर लगाई हो और तीसरा आप अलग अलग पोल्ट्री फार्म पर जाएं, बाकि इसमें biosecurty रखनी बहुत ज़रूरी है क्योंकि कई बार बिमारी फैलने से कुछ घंटों मे.... (Read More)
आप पोल्ट्री का काम शुरू कर सकते हो, इसमें कोई दिक्क्त नहीं है और मुनाफा भी हो जाएगा, पर सबसे पहले इसकी जानकारी आपको थोड़ी बहुत जानकारी हो, दूसरा किसी यूनिवर्सिटी की ट्रेनिंग ज़रूर लगाई हो और तीसरा आप अलग अलग पोल्ट्री फार्म पर जाएं, बाकि इसमें biosecurty रखनी बहुत ज़रूरी है क्योंकि कई बार बिमारी फैलने से कुछ घंटों में बहुत जानवर मार सकते है, बीमारी के कारण बहुत पोल्ट्री फार्म बंद हो चुके है इसलिए briolar और layer वाले पोल्ट्री फार्म में ज़रूर जाएं, उसके बाद यदि कोई समस्या आती है तो फिर सवाल पूछ सकते हो ट्रेनिंग लेने के लिए आप अपने जिले के केबीके में ट्रेनिंग वाला फार्म भर आए वहां से आप ट्रेनिंग प्राप्त कर सकते है
Posted by Pardeep singh maan
Punjab
24-02-2019 12:39 PM
Punjab
02-24-2019 12:41 PM
han ji tuc ihh dwaayi tele ton 60gm prati acre de hisaab nal 150ltr pani de vich mila ke spray kr skde ho...ihh khaas kr ke tele de lyi hi hai..
Posted by Pardeep singh maan
Punjab
24-02-2019 12:38 PM
Punjab
02-24-2019 01:01 PM
han ji ihh dwaayi di varto tuc tilt wangoo kr skde ho...iss di maatra 160-180ml per acre de hisaab nal vart skde ho..ihh daane kaale hon ton fasal nu bachaundi hai..Adama da products wdia hunde hnn...tuc iss di varto kr skde ho..
Posted by jaswinder singh
Punjab
24-02-2019 12:37 PM

Punjab
02-25-2019 12:12 PM
ਜਸਵਿੰਦਰ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਫੋਟੋ ਨੂੰ ਦੇਖ ਕੇ ਹੀ ਇਸਦੀ ਸਮਸਿਆ ਦਾ ਹਲ ਦਸਿਆ ਜਾ ਸਕਦਾ ਹੈ ਧੰਨਵਾਦ
Posted by Sukhwinder Singh
Punjab
24-02-2019 12:30 PM

Punjab
02-24-2019 12:37 PM
Knak vich tele di roktham lyi Actara(thiamethoxam 25WG) @40 gm prati acre de hisab nal spray kr skde ho.Tilt fungicide nu ess vich mila ke spray na kro g kyuke insecticide and fungicide da mix krke spray nhi kr skde.Actara da spray krn to 24-48 hours tkk mousam clear hona chaida hai.....