Experts Q&A Search

Posted by daljeet singh
Punjab
25-02-2019 08:20 PM

Punjab
02-26-2019 01:57 PM
Daljeet singh ji iss powder da result bhutt vdia hai isdi varto pashu nu tikka bhrwaun ton badd v kiti jndi hai jiss nal pashu nu gaban rehnn vich help mildi hai, pashu de varr varr repeat hoon di smaisa ton v fyada hunda hai atte vdia vikas hunda hai , tuci isdi varto kr skde ho .
Posted by ਹਰਜਿੰਦਰ ਸਿੰਘ
Haryana
25-02-2019 08:03 PM

Punjab
02-26-2019 11:02 AM
ਹਰਜਿੰਦਰ ਜੀ ਜੇਕਰ ਜ਼ਮੀਨ ਵਿੱਚ ਲੋੜੀਂਦੀ ਨਮੀਂ ਨਾ ਹੋਵੇ ਤਾਂ, ਬੀਜਾਂ ਦੇ ਵਧੀਆ ਪੁੰਗਰਾਅ ਲਈ, ਗਰਮੀਆਂ ਵਿੱਚ ਬਿਜਾਈ ਤੋਂ ਪਹਿਲਾਂ ਸਿੰਚਾਈ ਕਰੋ ਅਤੇ ਪਾਣੀ ਹਲਕਾ ਲਾਉਣਾ ਚਾਹੀਦਾ ਹੈ ਦੂਜੀ ਸਿੰਚਾਈ ਬੀਜ ਪੁੰਗਰਣ ਤੋਂ ਬਾਅਦ ਕਰੋ ਫਿਰ ਖੇਤ ਦੀ ਸਿੰਚਾਈ ਗਰਮੀਆਂ ਵਿੱਚ 4-5 ਦਿਨ ਬਾਅਦ ਅਤੇ ਵਰਖਾ ਰੁੱਤ ਵਿੱਚ 10-12 ਦਿਨ ਬਾਅਦ ਕਰੋ ਧੰਨਵਾਦ
Posted by harmandeep singh
Punjab
25-02-2019 07:53 PM

Punjab
02-26-2019 01:53 PM
ਹਰਮਨਦੀਪ ਸਿੰਘ ਹਾਜੀ ਵੜੇਵਿਆਂ ਦਾ ਤੇਲ ਪਸ਼ੂ ਨੂੰ ਦਿੱਤਾ ਜਾ ਸਕਦਾ ਹੈ ਕਿੳਕੀ ਇਸ ਵਿੱਚ ਕਾਫੀ ਫੈਟ ਹੁੰਦੀ ਹੈ
Posted by mika
Punjab
25-02-2019 07:47 PM

Punjab
02-26-2019 11:31 AM
Posted by sandeep singh
Punjab
25-02-2019 07:39 PM

Punjab
02-26-2019 12:55 AM
sandeep singh g kanak de upper npk 13:00:45@2kg ja npk 00:52:34@800gm de nal boron@100gm nu 150ltr pani de nal mila ke spray kr skde ho...ihna dona da result sabh nalo wdia hai..
Posted by sonu chand
Uttarakhand
25-02-2019 07:34 PM

Punjab
02-27-2019 05:28 PM
सोनू चंद जी आप धनराजा चूज़े के रेट के बारे और चूज़े लेने के लिए आप सुमित कुमार से 8006000291,7906547529 सम्पर्क कर सकते है, धन्यवाद
Posted by Bijoy Gorain
West Bengal
25-02-2019 07:33 PM
Punjab
02-26-2019 11:13 AM
Bijoy Gorain जी सबसे पहले अतिरिक्त पानी को खेत में से बाहर निकालने की कोशिश करें और उसके बाद प्रति एकड़ @ 3 किलो सल्फर प्रसारित करें, इससे मिट्टी में से पानी सोखने में मदद मिलेगी 2-3 दिनों के बाद एक फफूंदनाशक एम 45 @ 400 ग्राम प्रति एकड़ का छिड़काव करें, धन्यवाद
Posted by pawan
Punjab
25-02-2019 07:23 PM

Punjab
02-26-2019 11:16 AM
पवन जी किन्नू की फसल के लिए 1-3 साल के पौधे को 10-30 किलो रूडी की खाद, 240-720 ग्राम यूरिया प्रति पौधा डालें 4-7 साल के पौधे को 40-80 किलो रूडी की खाद, 960-1680 ग्राम यूरिया और 1375-2400 ग्राम सिंगल सुपर फासफेट प्रति वृक्ष डालें 8 साल के पौधे को 100 किलो रूडी की खाद, 1920 ग्राम यूरिया और 2750 ग्राम सिंगल सुपर फासफेट प्रति वृक्ष डालें रूडी की खाद .... (Read More)
पवन जी किन्नू की फसल के लिए 1-3 साल के पौधे को 10-30 किलो रूडी की खाद, 240-720 ग्राम यूरिया प्रति पौधा डालें 4-7 साल के पौधे को 40-80 किलो रूडी की खाद, 960-1680 ग्राम यूरिया और 1375-2400 ग्राम सिंगल सुपर फासफेट प्रति वृक्ष डालें 8 साल के पौधे को 100 किलो रूडी की खाद, 1920 ग्राम यूरिया और 2750 ग्राम सिंगल सुपर फासफेट प्रति वृक्ष डालें रूडी की खाद की पूरी मात्रा दिसंबर के महीने में डालें, जबकि यूरिया को दो बराबर भागों में डालें पहला फरवरी और दूसरा अप्रैल-मई महीने में डालें यूरिया का पहला हिस्सा डालते समय सिंगल सुपर फासफेट की पूरी मात्रा डालें धन्यवाद
Posted by karan
Punjab
25-02-2019 07:22 PM

Punjab
02-26-2019 11:22 AM
ਕਰਨ ਜੀ ਮੌਸਮ ਵਿਭਾਗ ਦੇ ਅਨੁਸਾਰ ਅੱਜ ਅਤੇ ਕੱਲ੍ਹ ਮੀਹ ਪੈਣ ਦੀ ਸੰਭਾਵਨਾ ਹੈ ਪਰਸੋ ਹਲਕੀ ਬੱਦਲਵਾਈ ਰਹੇਗੀ ਧੰਨਵਾਦ
Posted by Akashdeep Singh
Punjab
25-02-2019 07:17 PM

Punjab
02-26-2019 02:05 PM
ਅਰਵਿੰਦਰ ਜੀ ਪਸ਼ੂ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ, ਇਸ ਨੂੰ ਰੋਜਾਨਾ 100 ਗ੍ਰਾਮ ਦਿਓ, ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ, ਅਤੇ 21 ਦਿਨ ਤਕ ਦਿਓ ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਪਸ਼ੂ ਹੀਟ ਵਿਚ ਨਹੀਂ ਆਵੇ ਤਾਂ ਤੁਸੀ Obalenta-kit ਦਿਓ, ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ, ਇੰਨਾਂ ਤਿੰਨਾਂ ਨੂੰ ਦਿਓ ਅਤੇ 5 ਦਿਨ ਤਕ ਦਿੰਦੇ ਰਹੋ ਇਸ.... (Read More)
ਅਰਵਿੰਦਰ ਜੀ ਪਸ਼ੂ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ, ਇਸ ਨੂੰ ਰੋਜਾਨਾ 100 ਗ੍ਰਾਮ ਦਿਓ, ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ, ਅਤੇ 21 ਦਿਨ ਤਕ ਦਿਓ ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਪਸ਼ੂ ਹੀਟ ਵਿਚ ਨਹੀਂ ਆਵੇ ਤਾਂ ਤੁਸੀ Obalenta-kit ਦਿਓ, ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ, ਇੰਨਾਂ ਤਿੰਨਾਂ ਨੂੰ ਦਿਓ ਅਤੇ 5 ਦਿਨ ਤਕ ਦਿੰਦੇ ਰਹੋ ਇਸ ਨਾਲ ਪਸ਼ੂ ਹੀਟ ਵਿਚ ਆ ਜਾਵੇਗਾ
Posted by JAGDISH SINGH
Punjab
25-02-2019 07:02 PM

Punjab
02-26-2019 11:26 AM
Posted by sukhmander Singh
Punjab
25-02-2019 06:47 PM

Punjab
02-26-2019 11:29 AM
ਸੁਖਮੰਦਰ ਜੀ ਕਿਨੂੰ ਦੇ ਬੂਟੇ ਦੀ ਫੋਟੋ ਭੇਜੋ ਕਿਉਕਿ ਪੱਤੇ ਪੀਲੇ ਹੋਣ ਦੇ ਕਈ ਕਾਰਨ ਹੁੰਦੇ ਹਨ ਤਾ ਫੋਟੋ ਨੂੰ ਦੇਖ ਕੇ ਹੀ ਇਸਦੇ ਸਹੀ ਇਲਾਜ ਬਾਰੇ ਦਸਿਆ ਜਾ ਸਕਦਾ ਹੈ ਧੰਨਵਾਦ
Posted by Buta singh
Punjab
25-02-2019 06:33 PM

Punjab
02-26-2019 05:21 AM
iss di roktham alag alag trikya de nal kiti jaa skdi hai. Crops de vich aphid jassid da hamla hon de sme iss nu NEEM OIL di spray ja Yellow or blue sticky traps/cards de nal rokya ja skda hai. Iss ton ilaava khatti lassi di spray krn de nal v iss nu rokya ja skda hai. Ihna di varto kiwe te kis dhang de nal krni hai ihh neeche likhya hoyea hai. iih ikk ajehi spray hai jo ki desi trike nal ghar de vich hi tyaar kri jaa skdi hai. Ihh neem oil spray fasal de hanikark keedya jiwe ki aphid jassid ja hor keet ptangya de eggs nu nashat krn vich sahayak hundi hai. Iss ton ilaava ihh hare machar ja tele chepe nu fasal de upper bethn nai dindi. Iss da taste de vich kaudi hundi hai jis nal keede makode paatya de upperla rass choos nai paunde ate fasal machar ate tele chepe ton bach jandi hai. Ih nee.... (Read More)
iss di roktham alag alag trikya de nal kiti jaa skdi hai. Crops de vich aphid jassid da hamla hon de sme iss nu NEEM OIL di spray ja Yellow or blue sticky traps/cards de nal rokya ja skda hai. Iss ton ilaava khatti lassi di spray krn de nal v iss nu rokya ja skda hai. Ihna di varto kiwe te kis dhang de nal krni hai ihh neeche likhya hoyea hai. iih ikk ajehi spray hai jo ki desi trike nal ghar de vich hi tyaar kri jaa skdi hai. Ihh neem oil spray fasal de hanikark keedya jiwe ki aphid jassid ja hor keet ptangya de eggs nu nashat krn vich sahayak hundi hai. Iss ton ilaava ihh hare machar ja tele chepe nu fasal de upper bethn nai dindi. Iss da taste de vich kaudi hundi hai jis nal keede makode paatya de upperla rass choos nai paunde ate fasal machar ate tele chepe ton bach jandi hai. Ih neem oil spray market de vicho v asaani naal mil jandi hai jo ki 1000ppm de vich aundi hai. Market de vich jo NEEM oil spray aundi hai uss di dosage 50ml/15ltr water prati acre hundi hai. Jekar iss nu ghare bnaaya jawe tan ihh fasla de lyi wadh faidemand ate wdia result dinda hai.
Posted by Shubh Kang
Punjab
25-02-2019 06:24 PM

Punjab
02-26-2019 11:33 AM
Shubhjeet ji tuhada feedback den layi bahut bahut dhanwad. asi age v ese tra tuhadiyan umeedan te khare utran di poori kosish krage ate tuc ese tra hi app de nal jude raho . dhanwad.
Posted by ਬਲਜੀਤ ਸਿੰਘ ਗਰੇਵਾਲ
Punjab
25-02-2019 06:15 PM

Punjab
02-25-2019 07:19 PM
ਪਿਆਜ ਵਿਚ ਨਦੀਨਾਂ ਦੀ ਰੋਕਥਾਮ ਲਈ ਸਟੌਂਪ ਦਾ ਸਪਰੇਅ ਨਹੀਂ ਕਰ ਸਕਦੇ ਹੋ ਇਸ ਵਿੱਚ ਤੁਸੀਂ ਗੋਡਾਈ ਹੀ ਕਰ ਸਕਦੇ ਹੋ
Posted by Gurjinder Singh
Punjab
25-02-2019 06:02 PM

Punjab
02-25-2019 07:07 PM
Nisare de time knak vich NPK 13.O.45 @ 1kg per acre and Boron @100 gm per acre da spray kr skde ho...
Posted by ਪਲਵਿੰਦਰ ਸਿੰਘ
Punjab
25-02-2019 05:53 PM

Maharashtra
03-10-2019 08:01 AM
Khatti lassi di matra ik acre vich 3 litre paindi hai eh 15 din purani honi chaidi hai jo ke ik ullinashak da kam kardi hai.
Posted by harpeet
Punjab
25-02-2019 05:45 PM

Punjab
02-25-2019 07:15 PM
J-1006 da beej @30kg per acre painda hai g...dhanwaad
Posted by umatiya samir
Gujarat
25-02-2019 05:23 PM
Punjab
03-01-2019 08:49 PM
यह एचएफ नस्ल है इसका दूध इसकी मां के दूध के रिकॉर्ड से पता लगेगा क्योंकि यदि इसकी मां का दूध अच्छा है तब इसका भी दूध अच्छा होगा
Posted by gajanan ramji kokate
Maharashtra
25-02-2019 05:20 PM

Punjab
02-27-2019 05:33 PM
गजानन जी देसी चूजे लेने के लिए आप प्रशिक पोल्ट्री फार्म 8007977370 से सम्पर्क कर सकते है धनवाद
Posted by Gurnishan Singh Dhillon
Punjab
25-02-2019 05:05 PM

Punjab
02-25-2019 07:13 PM
Posted by Mandeep
Haryana
25-02-2019 04:58 PM

Punjab
02-25-2019 05:14 PM
मनदीप जी आप विनोद जी से 9050555757 नंबर पर सम्पर्क कर सकते है
Posted by Sapandeep Singh
Punjab
25-02-2019 04:53 PM

Punjab
02-26-2019 05:22 AM
han ji tuc iss di Kheti kr skde ho...punjab da taapmaan ate weather anar de lyi suitable hnn..
Posted by ਹਰਪਰੀਤ ਸਿੰਘ
Punjab
25-02-2019 04:50 PM

Punjab
02-26-2019 10:26 AM
ਹਰਪਰੀਤ ਸਿੰਘ ਜੀ ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਜਿਵੇਂ ਕਣਕ, ਜੌ, ਬਾਜਰਾ ਮੱਕੀ, ਅਤੇ ਕਣਕ ਦਾ ਚੌਕਰ ਅਤੇ ਮੂੰਗਫਲੀ ਦੀ ਖਲ ਇੱਕ ਕਿਲੋ ਲੈ ਕੇ ਉਸ ਵਿੱਚ ਸੁੰਢ, ਜਵੈਣ, ਲੂਣ ਅਤੇ ਗੁੜ ਰਿੰਨ ਕੇ ਦਿਓ ਜਾਂ ਫਿਰ ਤੁਸੀ ਹਰਾ ਚਾਰਾ , ਬਰਸੀਮ ਜਾਂ ਲੂਸਣ ਦਾ ਸੁਕਾਇਆ ਹੋਇਆ ਚਾਰਾ ( ਹੇਅ) ਵੀ ਦੇ ਸਕਦੇ ਹੋਂ ਦਲੀਆਂ ਵੀ.... (Read More)
ਹਰਪਰੀਤ ਸਿੰਘ ਜੀ ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਜਿਵੇਂ ਕਣਕ, ਜੌ, ਬਾਜਰਾ ਮੱਕੀ, ਅਤੇ ਕਣਕ ਦਾ ਚੌਕਰ ਅਤੇ ਮੂੰਗਫਲੀ ਦੀ ਖਲ ਇੱਕ ਕਿਲੋ ਲੈ ਕੇ ਉਸ ਵਿੱਚ ਸੁੰਢ, ਜਵੈਣ, ਲੂਣ ਅਤੇ ਗੁੜ ਰਿੰਨ ਕੇ ਦਿਓ ਜਾਂ ਫਿਰ ਤੁਸੀ ਹਰਾ ਚਾਰਾ , ਬਰਸੀਮ ਜਾਂ ਲੂਸਣ ਦਾ ਸੁਕਾਇਆ ਹੋਇਆ ਚਾਰਾ ( ਹੇਅ) ਵੀ ਦੇ ਸਕਦੇ ਹੋਂ ਦਲੀਆਂ ਵੀ ਦੇ ਸਕਦੇ ਹੋਂੰ ਤੁਸੀ ਗਾਂ ਨੂੰ stin milk ਨਾਮ ਦੀਆ ਗੋਲੀਆ ਹਰ ਰੋਜ਼ ਇੱਕ ਗੋਲੀ ਦਿਓ ਤੇ ਦਸ ਦਿਨ ਲਗਾਤਾਰ ਗੋਲੀਆ ਖਵਾੳਣ ਤੋਂ ਬਾਅਦ 10 ਦਿਨ ਦਾ ਅੰਤਰਾਲ ਪਾ ਕੇ ਫਿਰ ਦੁਬਾਰਾ ਇੱਕ ਗੋਲੀ ਦੇਣੀ ਸ਼ੁਰੂ ਕਰ ਦਿਓ
Posted by Amrit Aulakh
Punjab
25-02-2019 04:48 PM

Rajasthan
02-25-2019 05:17 PM
ਪਸ਼ੂਆਂ ਲਈ ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ ਹੈ ਜੋ ਕਿ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲ.... (Read More)
ਪਸ਼ੂਆਂ ਲਈ ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ ਹੈ ਜੋ ਕਿ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
Posted by toor
Punjab
25-02-2019 04:47 PM

Punjab
02-26-2019 05:24 AM
Toor g photp clear nahi ayi hai..kirpa kr ke tuc ihh dso ki berseem neeche ton gal ke sukkya hai ja pattya kolo macchya hai...agge iss da illaaj tuhanu ds ditta jawega..
Posted by kaptan Singh
Rajasthan
25-02-2019 04:39 PM

Punjab
02-26-2019 05:25 AM
कपतान सिंह जी इसके ऊपर टाटा की tata mida@60ml को 150 लीटर पानी में मिलाकर प्रति एकड़ पर स्प्रे करें, यह रस चूसक कीड़ें खत्म हो जाएंगे
Posted by दिनेश धाकड़
Rajasthan
25-02-2019 04:37 PM

Punjab
02-26-2019 11:35 AM
दिनेश धाकड़ जी आप इसके ऊपर फफूंदीनाशक जैसे कार्बेनडाज़िम 400 ग्राम को प्रति एकड़ के हिसाब से स्प्रे करें इस से फफूंदी की रोकथाम हो जाएगी धन्यवाद
Posted by Sandeep Chauhan
Punjab
25-02-2019 04:20 PM
Punjab
02-26-2019 05:28 AM
sandeep g dono dwaayia da kam ikko hi hai...dona de vicho koi v ikk dwaayi di varto kr skde ho...jo sigma nam di dwaayi hai iss di maatra 80gm per acre hai ate jo Tagprid hai 60ml prati acre vart skde ho...dona ne tele chepe nu hi rokna hai..
Posted by kp thakur
Punjab
25-02-2019 04:16 PM

Punjab
02-26-2019 02:13 PM
kp thakur ji pig farm ki traning aapko apke nazdiki kvk se ya fir guru angad dev veterinary university ludhiana se hi milegi. iske elav jo sarkari pig farm hai jo kharar, gurdaspur, ferozpur me bane hai waga se bhi le sakte ho aap kharar se traning lene ke liye Dr. gurmeet kaur ji se contact kare. Enka contact number 91150 04950 hai ji.
Posted by kulwinder singh sidhu
Punjab
25-02-2019 04:14 PM

Punjab
02-26-2019 01:59 PM
ਉਸ ਨੂੰ ਪਾਊਡਰ cough ton 200gm ਨੂੰ 50gm ਰੋਜਾਨਾ ਦਿਓ, ਇਸ ਨਾਲ ਫਰਕ ਪੈਣ ਲਗ ਜਾਵੇਗਾ
Posted by khushwinder brar
Punjab
25-02-2019 04:07 PM

Punjab
02-26-2019 02:03 PM
ਹਾਂਜੀ ਖੁਸ਼ਵਿੰਦਰ ਜੀ ਤੁਸੀ ਮੱਝ ਨੂੰ ਡਾਲਡਾ ਘਿਓ ਦੇ ਸਕਦੇ ਹੋ , ਇਸ ਨੂੰ ਤੁਸੀ 100 ਗ੍ਰਾਮ ਰੋਜਾਨਾ ਦੇ ਸਕਦੇ ਹੋ , ਇਸ ਨਾਲ ਬੱਚੇਦਾਨੀ ਵਿੱਚ ਚਿਕਨਾਹਟ ਪੈਦਾ ਹੁੰਦੀ ਹੈ ਅਤੇ ਪਸ਼ੂ ਦਾ ਦੁੱਧ ਨੂੰ ਵੀ ਫਾਇਦਾ ਹੁੰਦਾ ਹੈ , ਬਾਕੀ ਜੇਕਰ ਤੁਸੀ ਪਸ਼ੂ ਨੂੰ ਹੀਟ ਵਿਚ ਲਿਆਉਣ ਲਈ ਕੋਈ ਤਰੀਕਾ ਵਰਤਣਾ ਹੈ ਤਾਂ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਪਸ਼ੂ ਨੂੰ 100 ਗ੍ਰਾਮ ਪੁਰਾਣਾ ਗੁੜ ( ਜੇਕਰ ਸਾਲ ਪੁਰਾਣਾ .... (Read More)
ਹਾਂਜੀ ਖੁਸ਼ਵਿੰਦਰ ਜੀ ਤੁਸੀ ਮੱਝ ਨੂੰ ਡਾਲਡਾ ਘਿਓ ਦੇ ਸਕਦੇ ਹੋ , ਇਸ ਨੂੰ ਤੁਸੀ 100 ਗ੍ਰਾਮ ਰੋਜਾਨਾ ਦੇ ਸਕਦੇ ਹੋ , ਇਸ ਨਾਲ ਬੱਚੇਦਾਨੀ ਵਿੱਚ ਚਿਕਨਾਹਟ ਪੈਦਾ ਹੁੰਦੀ ਹੈ ਅਤੇ ਪਸ਼ੂ ਦਾ ਦੁੱਧ ਨੂੰ ਵੀ ਫਾਇਦਾ ਹੁੰਦਾ ਹੈ , ਬਾਕੀ ਜੇਕਰ ਤੁਸੀ ਪਸ਼ੂ ਨੂੰ ਹੀਟ ਵਿਚ ਲਿਆਉਣ ਲਈ ਕੋਈ ਤਰੀਕਾ ਵਰਤਣਾ ਹੈ ਤਾਂ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਪਸ਼ੂ ਨੂੰ 100 ਗ੍ਰਾਮ ਪੁਰਾਣਾ ਗੁੜ ( ਜੇਕਰ ਸਾਲ ਪੁਰਾਣਾ ਹੋਵੇ ਤਾਂ ਵਧੀਆ ਰਹੇਗਾ) , 100 ਗ੍ਰਾਮ ਸਰੋਂ ਦਾ ਤੇਲ,100 ਗ੍ਰਾਮ ਕੈਲਸ਼ੀਅਮ ਨੂੰ ਆਪਸ ਵਿੱਚ ਮਿਲਾ ਕੇ 18-20 ਦਿਨ ਲਗਾਤਾਰ ਖਵਾ ਦਿਓ ਤੇ ਉਸ ਤੋਂ ਬਾਅਦ ਪਸ਼ੂ ਨੂੰ ਟੀਕਾ ਭਰਾਉਣ ਤੋਂ ਬਾਅਦ ਗੁੜ ਤੇ ਤੇਲ ਦੇਣਾ ਬੰਦ ਕਰ ਦਿਓ ਤੇ ਕੈਲਸ਼ੀਅਮ 200 ਗ੍ਰਾਮ ਨੂੰ ਜੌਂ ਦਾ ਦਲੀਆ ਬਣਾ ਕੇ ਉਸ ਨਾਲ ਖਵਾਓ..
Posted by jaibir singh
Haryana
25-02-2019 04:07 PM

Punjab
02-26-2019 11:38 AM
जयबीर जी गेहूं में आप 00:00:50 NPK और बोरोन के साथ यूरिया नहीं मिला सकते आप सिर्फ इन दोनों की ही स्प्रे करें इस समय गेहूं में यूरिया की स्प्रे की ज़रूरत नहीं है, धन्यवाद
Posted by Kuldeep Shergill
Punjab
25-02-2019 04:06 PM

Punjab
02-26-2019 05:30 AM
kuldeep g abhi aap gulli dande wali spray na krein. abhi iss ka beej bn chuka hoga. abhi yeh control nahi ho payega. agar kanak gulli dande se bdi ho chuki hai toh fir gehoo ki growth ho jayegi...abhi gulli dande ka control nahi hai..
Posted by MANOHAR
Bihar
25-02-2019 03:59 PM

Punjab
03-07-2019 04:00 PM
Manohar ji Yaddi app Dairy farm ka kam suru krna hai to sbse pehle apke pass iski Training honi jruri hai , jisme apko Dairy farming ke vare mai sarri jankari mill jayegi , Trainig ke badd app apne bajat ke hisab se chotte level per suru kr skte hai fir app Dairy laon se ussko baddha v skte hai , app apne jille mai Trainig lene ke liye ke Krishi Vigyan Kendra, Address: Sikahar, Gaya, NH-82, Gaya, Gaya, Bihar 823001 se samprak kr skte hai.
Posted by Gurlal singh
Punjab
25-02-2019 03:57 PM

Punjab
03-06-2019 07:15 PM
Gurlal singh ji milk kit ke varre mai app apne nazdiki doctor se sampark krein kyuki iss trah iske varre mai nahi btaya ja skta, doctor apko iska puura process btta denge.
Posted by vineet Kumar
Uttar Pradesh
25-02-2019 03:55 PM

Punjab
02-26-2019 11:04 AM
विनीत कुमार जी आलुओं के बाद अब आप सब्जियां जैसे भिंडी, करेले, खीरे आदि की बिजाई कर सकते है, धन्यवाद
Posted by Sapandeep Singh
Punjab
25-02-2019 03:39 PM

Punjab
02-27-2019 04:58 PM
सपनदीप सिंह जी पंजाब में पोटरी की कॉन्ट्रैक्ट फार्मिंग के लिए आप सलिल सूद से 9781017711 संपर्क कर सकते है
Posted by harvinder singh
Punjab
25-02-2019 03:29 PM

Punjab
02-26-2019 02:07 PM
Harvinder ji jekar sirf jala dita hai tan uss vich darnn wali gal nahi hai tuhadi katti gaban rehh skdi hai tuci uss nu Pregstay gold powder 50 gm rojana dena suru kro ehh powder pashu nu gaban rehhn vich help krda hai , jekar ohh gaban nahi howegi tan dubara heet vich v aa jawegi .
Posted by Surjit Rattu
Punjab
25-02-2019 03:11 PM

Punjab
02-25-2019 03:56 PM
ਸੁਰਜੀਤ ਜੀ Lacto mood ਹੋਮੀਓਪੈਥਿਕ ਦਵਾਈ ਹੈ ਜੋ ਕਿ Dr. john ਕੰਪਨੀ ਦੀ ਹੈ ਜੀ ਇਸ ਦੀ ਵਰਤੋ ਉਦੋ ਕੀਤੀ ਜਾਂਦੀ ਹੈ ਜਦੋ ਕਿਸੇ ਪਸ਼ੂ ਦਾ ਕੱਟੜੂ ਜਾਂ ਵੱਛੜੂ ਦੀ ਮੌਤ ਹੋ ਜਾਵੇ ਜਾਂ ਕਿਸੇ ਹੋਰ ਕਾਰਨ ਪਸ਼ੂ ਦੁੱਧ ਨਾ ਲਾਵੇ ਤਾਂ ਇਸ ਨੂੰ ਦੇ ਸਕਦੇ ਹੋ ਇਸ ਦਾ ਵਧੀਆ ਰਿਜ਼ਲਟ ਹੈ ਜੀ ਇਸ ਦੀਆ 10-10 ਬੂੰਦਾਂ ਦਿਨ ਵਿੱਚ ਤਿੰਨ ਵਾਰ ਰੋਟੀ ਦੇ ਟੁਕੜੇ ਤੇ ਰੱਖ ਕੇ ਪਸ਼ੂ ਨੂੰ ਖਵਾਉਣੀ ਹੁੰਦੀਆ ਹਨ
Posted by sadhu
Chattisgarh
25-02-2019 02:50 PM

Punjab
02-26-2019 10:51 AM
Sadhu ji adrak ki bijai may ke doosre week mein ki jati hai. dhanywad
Posted by happy
Punjab
25-02-2019 02:34 PM

Punjab
02-25-2019 03:11 PM
Pani jyada rukn nal knak di growth rukk jndi hai.ess vich NPK 13.O.45 @1 kg per acre de hisab nal spray kro jiss nal knak healthy hovegi...
Posted by jagjeet singh
Punjab
25-02-2019 02:22 PM

Punjab
02-26-2019 02:21 PM
Jagjeet singh ji kirpa krke tuci iss powder di photo bejjo ji tan jo tuahnu iss vare sahi jankari diti jaa skee..
Posted by devendra bihone
Madhya Pradesh
25-02-2019 01:57 PM

Punjab
02-25-2019 04:56 PM
devendra bihone ji aap apni nazdiki sahakari society me ja kar pata kare . kyuki aaj iski last date hai. waha ja kar hi aapko puri information milegi ji.
Posted by Suraj Yadav
Uttar Pradesh
25-02-2019 01:36 PM

Punjab
02-26-2019 12:06 PM
Suraj Yadav जी चूजे लेने के लिए आप Sumit Kumar 8006000291, 7906547529 से सम्पर्क करे धन्यवाद
Posted by Lakhwinder Sidhu
Punjab
25-02-2019 01:29 PM

Punjab
02-25-2019 02:31 PM
Nano potash vich potash mobilozing bacteria hai jo knak vich potash tatt di poorti krda hai.tuc esnu knak vich spray kr skde ho...
Posted by Lakhwinder Sidhu
Punjab
25-02-2019 01:26 PM

Punjab
02-25-2019 03:54 PM
Lakhwinder Sidhu ji eh potash solublizing bacteria hai eh mitti vich maujood potash nu fasl nu muhayia kraunda hai. isdi matra 200-250ml prati acre ke hisab se spray ki jati hai. dhanywad
Posted by kaptan Singh
Rajasthan
25-02-2019 01:18 PM
Punjab
02-25-2019 03:52 PM
कप्तान सिंह जी आप इन सभी के ऊपर M-45@400gm को 150 लीटर पानी में मिलाकर स्प्रे करें, इसके इलावा यदि आपको इसके अंदर कोई कीट नज़र आ रहा है तो आप imidacloprid@1.5ml को प्रति लीटर पानी के हिसाब से स्प्रे करें, धन्यवाद
Posted by Tuleshwar mahto
Jharkhand
25-02-2019 01:11 PM

Maharashtra
02-25-2019 03:48 PM
Tuleshwar mahto जी कृपया आप विस्तार से बताएं कि आप कौन सी फसल की germination के बारे में जानकारी लेना चाहते है ताकि आपको इसके बारे में पूरी जानकारी दी जा सके, धन्यवाद
Posted by ਗੁਰਮਿੰਦਰ
Punjab
25-02-2019 12:12 PM

Punjab
02-25-2019 03:38 PM