Experts Q&A Search

Posted by sarb
Punjab
26-02-2019 11:58 AM

Punjab
02-27-2019 02:07 PM
सर्ब जी आपके क्षेत्र में आलू रेट लगभग 450 रुपये प्रति क्विंटल है, धन्यवाद
Posted by kuldeep singh
Punjab
26-02-2019 11:35 AM

Punjab
02-26-2019 12:02 PM
Posted by kuldeep singh
Punjab
26-02-2019 11:27 AM

Maharashtra
02-26-2019 12:17 PM
Kuldeep ji chare de layi tuc makki di kisam African tall ja J1006 kisam di bijai kar sakde ho. dhanwad
Posted by manjeet singh
Punjab
26-02-2019 11:25 AM
Rajasthan
02-28-2019 07:36 PM
ਇਹ ਹਰਿਆਣਵੀ ਨਸਲ ਦੀ ਗਾਂ ਹੈ ਬਾਕੀ ਜੇਕਰ ਤੁਸੀ ਇਸ ਨੂੰ ਰੱਖਣਾ ਹੈ ਤਾਂ ਇਸਦਾ ਦੁੱਧ ਦੇ ਹਿਸਾਬ ਨਾਲ ਜਾਂ ਇਸਦੀ ਮਾਂ ਦੇ ਦੁੱਧ ਦੇ ਹਿਸਾਬ ਨੂੰ ਦੇਖ ਕੇ ਰੱਖ ਸਕਦੇ ਹੋ ,ਕਿਉਕਿ ਪਸ਼ੂ ਨੂੰ ਖਰੀਦਣ ਦਾ ਫਾਇਦਾ ਉਦੋਂ ਹੈ ਜੇਕਰ ਉਸਦੇ ਦੁੱਧ ਦਾ ਰਿਕਾਰਡ ਵਧਿਆ ਹੋਵੇ
Posted by Amarjit singh
Punjab
26-02-2019 11:16 AM

Punjab
02-26-2019 11:27 AM
Mousam vich moisture jyada hon krke knak vich peelapan aw jnda hai. Dhup lgn nal v eh sahi ho skda hai. ess vich tuc NPK 13.O.45 @1 kg per acre da spray kr skde ho jis nal knak nu takat v milegi and shi v ho javegi...
Posted by karan
Punjab
26-02-2019 10:51 AM

Punjab
03-07-2019 04:27 PM
ਇਸਦੇ ਲਈ ਤੁਹਾਡਾ ਲਗਭਗ 20-25 ਹਜ਼ਾਰ ਤਕ ਖਰਚ ਆ ਜਾਵੇਗਾ .
Posted by Tarjinder singh
Punjab
26-02-2019 10:46 AM

Punjab
02-26-2019 01:44 PM
Tarjinder singh ji tuci issdi ajj ek AI hor krwao ate AI krwaun ton badd Concimax bolus 1-1 goli swere sham deni suru kro ate 14 din tak dinde rho, ehh Intas company da product hai iss nal infection khtam hunda hai ate pashu de rehnn vich help v mildi hai ..
Posted by shiva
Uttar Pradesh
26-02-2019 10:38 AM

Punjab
02-27-2019 04:31 PM
शिवा जी देसी चूजे लेने के लिए आप से Sumit Kumar 8006000291,7906547529 सम्पर्क कर सकते है धनवाद.
Posted by Lakhwinder Sidhu
Punjab
26-02-2019 10:37 AM
Punjab
02-26-2019 12:15 PM
Lakhwinder ji kirpa karke eh daso ke tuc isnu kehdi khaad payi hai ate isnu pani kine dina bad launde ho kyuki lgatar pani nal jda saah nahi lai paundiyan jis nal boota sukna shuru kar dinda hai. dhanwad
Posted by parminder singh
Punjab
26-02-2019 10:36 AM

Punjab
02-26-2019 10:56 AM
ਚਾਰੇ ਲਈ ਮੱਕੀ ਦੀ ਬਿਜਾਈ ਦਾ ਸਮਾਂ ਮਾਰਚ ਦੇ ਪਹਿਲੇ ਹਫਤੇ ਤੋਂ ਸਤੰਬਰ ਦੇ ਅਧ ਤਕ ਹੈ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਕਿਸਮ ਜੇ-1006 ਦੀ ਬਿਜਾਈ ਕਰ ਸਕਦੇ ਹੋ
Posted by ਗਗਨਦੀਪ ਸਿੰਘ
Punjab
26-02-2019 10:30 AM

Punjab
02-26-2019 11:00 AM
ਨੇਪੀਅਰ ਬਾਜਰੇ ਦੀ ਬਿਜਾਈ ਨੂੰ ਅਧ ਅਪਰੈਲ ਤੱਕ ਖਤਮ ਕਰ ਲਓ ਜੜਾਂ ਜਾਂ ਕਲਮਾਂ ਨੂੰ ਫਰਵਰੀ ਦੇ ਆਖਰੀ ਹਫਤੇ ਤੋਂ ਮਈ ਤਕ ਲਗਾਇਆ ਜਾ ਸਕਦਾ ਹੈ
Posted by swinder singh
Punjab
26-02-2019 10:26 AM
Punjab
02-27-2019 08:07 PM
Swinder ji iss nu tuci Concimax bolus 1-1 swere sham deni suru kro ehh intas company da product hai, iss nal anndar ton infection khtam howega ehh pashu nu gaban rakhan vich maddad krdi hai, jekar ohh gaban nahi howegi tan dubara puuri trah heet vich aa jawegi
Posted by ਮਨਪ੍ਰੀਤ ਸਿੰਘ
Punjab
26-02-2019 10:26 AM

Punjab
02-26-2019 11:35 AM
manpreet singh ji jekar tusi poultry farm kholna hai ta es layi tohanu training Tohade distt de KVK vicho hi milgi. es to elava tusi traning guru angad dev veterinary university ludhiana to v lai sakde ho. tohanu kvk bathinda da address dasde ha tusi eh address te ja ke traning layi form bhar ke aao. os to baad jado traning shuru hoe ta tohanu KVK to call aa javegi ji. KVK Bathinda Address Associate Director ( Training) Krishi Vigyan Kendra, Punjab Agricultural University, Bathinda, Phone, 0164-2215619
Posted by शुभम
Uttar Pradesh
26-02-2019 10:21 AM

Punjab
02-26-2019 10:24 AM
गेहूं के ऊपर 10—15 प्रतिशत निसारे के समय एनपीके 00:52:34 को 500 ग्राम बोरोन 100 ग्राम को मिलाकर प्रति एकड़ के हिसाब से स्प्रे कर सकते है इससे दाना मोटा हो जाता है
Posted by Raman
Punjab
26-02-2019 10:05 AM

Punjab
02-26-2019 11:21 AM
ਹਾਜੀ Demestic ਬਾਇਓਗੈਸ 3 ਤੋਂ 6 ਘਣ ਮੀਟਰ ਤੇ Rs.12000 ਦੀ ਸਬਸਿਡੀ ਹੈ ਜੀ
Posted by Veer
Punjab
26-02-2019 09:54 AM

Punjab
02-26-2019 10:13 AM
UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Posted by kashmir singh
Punjab
26-02-2019 09:52 AM

Punjab
02-26-2019 12:13 PM
Kashmir ji bor da pani check da koi ghrelu tareeka nahi hai isnu tuc lab vich hi test krao ke tuhade bor de pani da TDS level kina hai. kyuki ghr vich isda sahi anuman nahi la sakde is lay sahi jankari layi tuc bor de pani nu lab vich hi test krao. dhanwad
Posted by Tejinder Singh
Punjab
26-02-2019 09:45 AM

Punjab
02-27-2019 02:06 PM
Tejinder singh ji isde bare poori jankari de layi tuc Lakhwinder singh 9463162531, 9779205444 te sampark kar sakde ho. ehna to tuhanu is bare poori jankari mil jayegi. dhanwad
Posted by Kulwinder singh
Punjab
26-02-2019 09:35 AM

Punjab
02-26-2019 05:06 PM
Posted by Harwinder singh
Punjab
26-02-2019 09:32 AM

Maharashtra
02-26-2019 12:01 PM
Harwinder ji tuc makki dyan kisaman jive PMH 10,DKC 9108 kisam di bijai kar sakde ho ehna da jhad 31-33 quintal prati acre hunda hai.eh pakkan vich lagbhag 117 din da sma laindi hai.dhanwad
Posted by Tarjinder singh
Punjab
26-02-2019 09:22 AM

Punjab
02-26-2019 10:15 AM
Jekar spray krn to 4-5 hours tkk mousam clear rha hai tn ess da asar ho javega g...
Posted by jagdev singh
Punjab
26-02-2019 09:10 AM

Punjab
02-26-2019 09:22 AM
ਜਗਦੇਵ ਸਿੰਘ ਜੀ ਬਠਿੰਡਾ ਦਾ ਕਿਸਾਨ ਮੇਲਾ 1 ਮਾਰਚ ਨੂੰ ਹੋ ਰਿਹਾ ਹੈ ਜੀ ਤੇ ਬਾਕੀ ਮੇਲਿਆ ਦੀ ਜਾਣਕਾਰੀ ਇਸ ਇਸ ਵੀਡੀਓ ਵਿੱਚ ਦਿੱਤੀ ਗਈ ਹੈ ਤੁਸੀ ਇਸ ਲਿੰਕ ਤੇ ਕਲਿੱਕ ਕਰਕੇ ਵੀਡੀਓ ਦੇਖੋ : https://www.youtube.com/watch?v=4KRAepAgb1U&t=61s
Posted by gurdeep singh
Punjab
26-02-2019 08:29 AM

Punjab
02-26-2019 01:46 PM
Gurdeep singh ji tuci iss nu Lactomood homepathic dwai dia 10-10 drops din vich 3 varr denia suru kro , isde nal tuci Lactin bolus 1-1 swere sham ate Milkout powder 2-2 chamach swere sham deo ate Anabolite liqued 100ml rojana dena suru kro, iss nal farak paa jawega..
Posted by preet samuran
Punjab
26-02-2019 08:21 AM

Punjab
02-26-2019 05:36 PM
ਮਿਲਕੀ ਮਸ਼ਰੂਮ ਦਾ ਲੋਕਾ ਨੂੰ ਪਤਾ ਨਾ ਹੋਣ ਕਰਕੇ ਥੋੜੀ ਸਮੱਸਿਆ ਆ ਜਾਂਦੀ ਹੈ ਬਾਕੀ ਆਉਣ ਵਾਲੇ ਅਪ੍ਰੈਲ ਮਈ ਤੱਕ ਤਾ ਵਧਿਆ ਮਾਰਕੀਟਿੰਗ ਹੋਣ ਲੱਗ ਜਾਵੇਗੀ ਤੇ ਤੁਸੀ ਕੋਸ਼ਿਸ਼ ਕਰੋਗੇ ਕਿ ਛੋਟੀ ਪੈਕਿੰਗ ਬਣਾ ਕੇ ਲੋਕਲ ਮੰਡੀਆ ਵਿੱਚ ਜਾਂ ਸ਼ੋਸਲ ਮੀਡੀਆ ਦੀ ਮੱਦਦ ਨਾਲ ਇਸ ਨੂੰ ਵੇਚਣ ਦੀ ਕੋਸ਼ਿਸ਼ ਕਰੋ ਬਾਕੀ ਤੁਹਾਨੂੰ ਇੱਕ ਨੰਬਰ ਦੇ ਰਹੇ ਹਾਂ ਤੁਸੀ ਇਸ ਨੰਬਰ Mr. jai 8882876224 ਤੇ ਗੱਲ ਕਰੋ ਇਹ ਵੀ ਮਸ਼ਰੂਮ .... (Read More)
ਮਿਲਕੀ ਮਸ਼ਰੂਮ ਦਾ ਲੋਕਾ ਨੂੰ ਪਤਾ ਨਾ ਹੋਣ ਕਰਕੇ ਥੋੜੀ ਸਮੱਸਿਆ ਆ ਜਾਂਦੀ ਹੈ ਬਾਕੀ ਆਉਣ ਵਾਲੇ ਅਪ੍ਰੈਲ ਮਈ ਤੱਕ ਤਾ ਵਧਿਆ ਮਾਰਕੀਟਿੰਗ ਹੋਣ ਲੱਗ ਜਾਵੇਗੀ ਤੇ ਤੁਸੀ ਕੋਸ਼ਿਸ਼ ਕਰੋਗੇ ਕਿ ਛੋਟੀ ਪੈਕਿੰਗ ਬਣਾ ਕੇ ਲੋਕਲ ਮੰਡੀਆ ਵਿੱਚ ਜਾਂ ਸ਼ੋਸਲ ਮੀਡੀਆ ਦੀ ਮੱਦਦ ਨਾਲ ਇਸ ਨੂੰ ਵੇਚਣ ਦੀ ਕੋਸ਼ਿਸ਼ ਕਰੋ ਬਾਕੀ ਤੁਹਾਨੂੰ ਇੱਕ ਨੰਬਰ ਦੇ ਰਹੇ ਹਾਂ ਤੁਸੀ ਇਸ ਨੰਬਰ Mr. jai 8882876224 ਤੇ ਗੱਲ ਕਰੋ ਇਹ ਵੀ ਮਸ਼ਰੂਮ ਖਰੀਦਦੇ ਹਨ ਸ਼ਾਇਦ ਤੁਹਾਡੀ ਮੱਦਦ ਕਰ ਦੇਣ ਜੀ
Posted by ਕੁਲਵੀਰ ਸਿੰਘ
Punjab
26-02-2019 08:05 AM

Punjab
02-26-2019 11:02 AM
ਬਰਸੀਮ ਤੋਂ ਬਾਅਦ ਤੁਸੀਂ ਹੁਣ ਸਬਜੀਆਂ ਲਗਾ ਸਕਦੇ ਹੋ ਜਿਵੇਂ ਭਿੰਡੀ ਤੋਰੀ ਕਰੇਲਾ ਅਤੇ ਕੱਦੂ ਦੀ ਕਾਸ਼ਤ ਦਾ ਸਮਾਂ ਚਲ ਰਿਹਾ ਹੈ
Posted by pardeep singh
Punjab
26-02-2019 08:00 AM

Punjab
02-26-2019 10:21 AM
kanak de upper 10-15% nisaare sme NPK  00:52:34 @500gm ate boron@100gm nu mila ke prati acre te spray kr skde ho...iss nal daane mitthe ho jande hnn..
Posted by harmandeep singh
Punjab
26-02-2019 07:55 AM

Punjab
02-26-2019 01:29 PM
ਜਰਸੀ ਦਾ ਮੂਲ ਸਥਾਨ ਜਰਸੀ ਟਾਪੂ ਇੰਗਲੈਂਡ ਵਿੱਚ ਹੈ ਤੇ ਰੰਗ ਭੂਰਾ/ ਲਾਲ ਚਿੱਟੇ ਨਿਸ਼ਾਨ ਵੀ ਹੋ ਸਕਦੇ ਹਨ ਤੇ ਨਹੀਂ ਵੀ ਹੋ ਸਕਦੇ ਸਰੀਰ ਛੋਟਾ ਹਲਕਾ ਪਿੱਛਾ ਭਾਰਾ, ਪਿੱਠ ਸਿੱਧੀ, ਮੱਥਾ ਚੌੜਾ ਅੰਦਰ ਨੂੰ ਦੱਬਿਆ ਹੋਇਆ ਤੇ ਸਿਰ ਛੋਟਾ ਤੇ ਲੰਬਾ, ਕੰਨ ਛੋਟੇ, ਅੱਖਾਂ ਕਾਲੀਆਂ ਵੱਡੀਆਂ ਤੇ ਚੰਚਲ, ਚਮੜੀ ਨਰਮ ਤੇ ਪਤਲੀ, ਪੂਛ ਦੁੰਬ ਕਾਲੀ, ਖੁਰ ਕਾਲੇ, ਲੇਵਾ ਵੱਡਾ ਫੁੱਲਵਾਂ ਤੇ ਲੱਤਾਂ ਵਿੱਚ ਫਸਵਾਂ,.... (Read More)
ਜਰਸੀ ਦਾ ਮੂਲ ਸਥਾਨ ਜਰਸੀ ਟਾਪੂ ਇੰਗਲੈਂਡ ਵਿੱਚ ਹੈ ਤੇ ਰੰਗ ਭੂਰਾ/ ਲਾਲ ਚਿੱਟੇ ਨਿਸ਼ਾਨ ਵੀ ਹੋ ਸਕਦੇ ਹਨ ਤੇ ਨਹੀਂ ਵੀ ਹੋ ਸਕਦੇ ਸਰੀਰ ਛੋਟਾ ਹਲਕਾ ਪਿੱਛਾ ਭਾਰਾ, ਪਿੱਠ ਸਿੱਧੀ, ਮੱਥਾ ਚੌੜਾ ਅੰਦਰ ਨੂੰ ਦੱਬਿਆ ਹੋਇਆ ਤੇ ਸਿਰ ਛੋਟਾ ਤੇ ਲੰਬਾ, ਕੰਨ ਛੋਟੇ, ਅੱਖਾਂ ਕਾਲੀਆਂ ਵੱਡੀਆਂ ਤੇ ਚੰਚਲ, ਚਮੜੀ ਨਰਮ ਤੇ ਪਤਲੀ, ਪੂਛ ਦੁੰਬ ਕਾਲੀ, ਖੁਰ ਕਾਲੇ, ਲੇਵਾ ਵੱਡਾ ਫੁੱਲਵਾਂ ਤੇ ਲੱਤਾਂ ਵਿੱਚ ਫਸਵਾਂ,ਥਣ ਪਤਲੇ ਤੇ ਛੋਟੇ ਹੁੰਦੇ ਹਨ ਫੈਟ ਲਗਭਗ 5.5% ਹੁੰਦੀ ਹੈ ਤੇ ਦੁੱਧ ਦੀ ਪੈਦਾਵਾਰ 4000 Liter / Lactation ਤੱਕ ਹੁੰਦੀ ਹੈ ਜੀ
Posted by ਰਣਜੀਤ ਸਿੰਘ ਗੋਦਾਰਾ
Punjab
26-02-2019 07:46 AM

Punjab
02-26-2019 11:25 AM
ਰੋਡ-ਆਈਲੈਡ-ਰੈੱਡ (RIR) ਇਹ ਨਸਲ ਸਭ ਤੋਂ ਜ਼ਿਆਦਾ ਅੰਡੇ ਦੇਣ ਵਾਲੀ ਨਸਲ ਹੈ ਇਹ ਨਸਲ ਆਂਡੇ 250-255 ਪ੍ਰਤੀ ਸਾਲ ਦਿੰਦੀ ਹੈ ਇਸ ਮੁਰਗੀ ਦੇ ਬੱਚੇ ਲੈਣ ਦੇ ਲਈ ਤੁਸੀ 9781589637 ਨੰਬਰ ਤੇ ਹਰਦੀਪ ਸਿੰਘ ਜੀ ਨਾਲ ਸੰਪਰਕ ਕਰ ਸਕਦੇ ਹੋ
Posted by Gursewak singh
Punjab
26-02-2019 07:46 AM

Punjab
02-26-2019 01:20 PM
Posted by ਹਰਜੀਤ ਸਿੰਘ
Punjab
26-02-2019 07:39 AM

Punjab
02-26-2019 10:22 AM
ਕਣਕ ਵਿੱਚ ਨਿਸਾਰੇ ਦੇ ਸਮੇਂ ਨਦੀਨਾਂ ਦੀ ਰੋਕਥਾਮ ਲਈ ਸਪਰੇਅ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਕਿਉਂਕਿ ਇਸ ਨਾਲ ਕਣਕ ਦੇ ਝਾੜ ਵਿੱਚ ਨੁਕਸਾਨ ਹੋ ਸਕਦਾ ਹੈ
Posted by Buta singh
Punjab
26-02-2019 07:24 AM

Punjab
02-26-2019 11:52 AM
Buta singh ji neem de tel di spray tyar karn de layi neem diyan gitkan di lod hundi hai. neem diyan gitka nu ikatha karke pani vich milao ate isnu ubalo isnu 40-50 min tak ubalo. neem diyan gitkannu ubalan to bad thanda kar lao ate thanda hon to bad neem de beejan nu hathan nal ragdo. ragdan to bad kapde di madad nal ghol nu shan lao.tuc is ghol de vich neem de patte, dhature de patte, ate hing v ubalan de same mila sakde ho. ik acre de layi 300ml neem de ghol nu 150 litre pani vich mila ke spray karo.fasl nu keedeay to bchaun layi eh asardar gharelu tareeka hai. isdi spray 7 dina bad fer dubara karo.khatti lassi di matra 3 liter di spray kiti jandi hai prati acre ate eh lassi 15 din purani honi chahidi hai. dhanwad
Posted by Paramjeet Gill
Punjab
26-02-2019 07:21 AM

Punjab
02-26-2019 11:06 AM
NPK 00.52.34 ਪਾਣੀ ਵਿੱਚ ਘੁਲਣਸ਼ੀਲ ਹੈ ਪਰੰਤੂ ਇਸ ਨੂੰ ਸਪਰੇਅ ਕਰਨ ਸਮੇਂ ਪਾਣੀ ਵਿੱਚ 20 ਮਿੰਟ ਪਹਿਲਾਂ ਘੋਲ ਕੇ ਰਖੋ ਅਤੇ ਇਸ ਤੋਂ ਬਾਅਦ ਹਥ ਨਾਲ ਚੰਗੀ ਤਰ੍ਹਾਂ ਹਿਲਾਓ ਇਹ ਹੌਲੀ ਹੌਲੀ ਪਾਣੀ ਵਿੱਚ ਘੁਲਦੀ ਹੈ
Posted by Sukh Deep
Punjab
26-02-2019 07:20 AM

Punjab
02-26-2019 10:17 AM
ਸੁਖਦੀਪ ਜੀ ਤੁਸੀ ਗਾਂ ਨੂੰ milko-milk ਦਵਾਈ ਦੇਣੀ ਸ਼ੁਰੂ ਕਰੋ ਇਸਦੇ ਨਾਲ ਤੁਸੀ lactomood ਹੋਮਿਓਪੈਥਿਕ ਦਵਾਈ ਵੀ ਦੇਣੀ ਸ਼ੁਰੂ ਕਰੋ , ਇਸਦੀਆਂ 10 ਬੂੰਦਾਂ ਰੋਟੀ ਦੇ ਰੱਖਕੇ ਦਿਨ ਵਿਚ 3 ਵਾਰ ਦਿਓ ਇਸਨੂੰ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਦਿਓ , ਜਾ ਤੁਸੀ Nt-stress ਦਵਾਈ ਵੀ ਦੇ ਸਕਦੇ ਹੋ , ਇਸਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ
Posted by guri
Punjab
26-02-2019 07:18 AM

Punjab
02-26-2019 07:36 AM
Knak vich tele di roktham lyi Actara(thiamethoxam 25WG) @40 gm prati acre de hisab nal spray kr skde ho.
Posted by jagpal sidhu028@gmail.com
Punjab
26-02-2019 06:53 AM

Punjab
02-26-2019 07:38 AM
ਸਰੋਂ ਵਿੱਚ ਤੇਲੇ ਦੀ ਰੋਕਥਾਮ ਲਈ ਰੋਗਰ @400 ਮਿਲੀਲਿਟਰ ਜਾਂ ਐਕਟਾਰਾ @40 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
Posted by akashdeep
Punjab
26-02-2019 05:31 AM

Punjab
02-26-2019 01:52 PM
Pisab de lai tusi cow de Injection Lasix 8 ml lagwao ji .
Posted by Tejinder Singh
Punjab
25-02-2019 11:14 PM

Punjab
02-26-2019 10:55 AM
ਤੇਜਿੰਦਰ ਜੀ ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ ਸ਼ਟਾਕੀ ਖੁੰਬ ਦਾ ਸ.... (Read More)
ਤੇਜਿੰਦਰ ਜੀ ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਧੰਨਵਾਦ
Posted by BALWINDER SINGH
Punjab
25-02-2019 11:12 PM

Punjab
02-26-2019 12:50 AM
Posted by Avdhesh Shakya
Uttar Pradesh
25-02-2019 10:43 PM

Punjab
02-27-2019 02:10 PM
अवधेश शाक्य जी इसके बारे में जानकारी लेने के लिए आप Mr. jai 8882876224 जी से संपर्क कर सकते है क्युकी यह सारा प्रोसेस लिख कर समझाया नहीं जा सकता तो आप इनसे संपर्क करके पूरी जानकारी ले सकते है धन्यवाद
Posted by Avdhesh Shakya
Uttar Pradesh
25-02-2019 10:36 PM
Punjab
02-27-2019 02:11 PM
अवधेश शाक्य जी इसके बारे में जानकारी लेने के लिए आप श्री जय 8882876224 जी से संपर्क कर सकते है क्योंकि यह पूरा प्रोसेस लिख कर समझाया नहीं जा सकता तो आप इनसे संपर्क करके पूरी जानकारी ले सकते है, धन्यवाद
Posted by Simaranjit Singh
Punjab
25-02-2019 10:33 PM

Punjab
02-26-2019 01:43 PM
ਕੜਕਨਾਥ ਮੱਧ ਪ੍ਰਦੇਸ਼ ਦੀ ਪਿਓਰ ਨਸਲ ਹੈ ਇਸ ਦੀ ਚਮੜੀ ਕਾਲੀ ਚਮਕੀਲੀ ਹੁੰਦੀ ਹੈ, ਕਲਗੀ ਵੀ ਕਾਲੀ ਹੁੰਦੀ ਹੈ ਤੇ ਇਸਦੀ ਚੁੰਝ ਤੇ ਜੀਭ ਵੀ ਕਾਲੇ ਰੰਗ ਦੀ ਹੁੰਦੀ ਹੈ ਅੰਡੇ ਦੇਸੀ ਅੰਡਿਆ ਦੀ ਤਰ੍ਹਾਂ ਹੁੰਦੇ ਹਨ ਤੇ ਖੂਨ ਲਾਲ ਨਾਲੋਂ ਥੋੜਾ ਗੂੜਾ ਲਾਲ ਹੁੰਦਾ ਹੈ ਇਸਦੇ ਅੰਡੇ ਵਿੱਚ ਪ੍ਰੋਟੀਨ ਦੀ ਮਾਤਰਾ ਜਿਆਦਾ ਹੁੰਦੀ ਹੈ ਤੇ ਫੈਟ ਬਿਲਕੁੱਲ ਘੱਟ ਹੁੰਦੀ ਹੈ ਸੂਗਰ ਦੇ ਮਰੀਜ਼ਾਂ ਲਈ ਵੀ ਇਹ ਫਾਇਦ.... (Read More)
ਕੜਕਨਾਥ ਮੱਧ ਪ੍ਰਦੇਸ਼ ਦੀ ਪਿਓਰ ਨਸਲ ਹੈ ਇਸ ਦੀ ਚਮੜੀ ਕਾਲੀ ਚਮਕੀਲੀ ਹੁੰਦੀ ਹੈ, ਕਲਗੀ ਵੀ ਕਾਲੀ ਹੁੰਦੀ ਹੈ ਤੇ ਇਸਦੀ ਚੁੰਝ ਤੇ ਜੀਭ ਵੀ ਕਾਲੇ ਰੰਗ ਦੀ ਹੁੰਦੀ ਹੈ ਅੰਡੇ ਦੇਸੀ ਅੰਡਿਆ ਦੀ ਤਰ੍ਹਾਂ ਹੁੰਦੇ ਹਨ ਤੇ ਖੂਨ ਲਾਲ ਨਾਲੋਂ ਥੋੜਾ ਗੂੜਾ ਲਾਲ ਹੁੰਦਾ ਹੈ ਇਸਦੇ ਅੰਡੇ ਵਿੱਚ ਪ੍ਰੋਟੀਨ ਦੀ ਮਾਤਰਾ ਜਿਆਦਾ ਹੁੰਦੀ ਹੈ ਤੇ ਫੈਟ ਬਿਲਕੁੱਲ ਘੱਟ ਹੁੰਦੀ ਹੈ ਸੂਗਰ ਦੇ ਮਰੀਜ਼ਾਂ ਲਈ ਵੀ ਇਹ ਫਾਇਦੇਮੰਦ ਹਨ ਇਸ ਦੇ ਚਿਕਨ ਦਾ 800 ਰੁਪਏ ਕਿਲੋ ਤੱਕ ਰੇਟ ਹੈ ਤੇ ਛੋਟੇ ਬੱਚੇ ਜੇਕਰ ਮੱਧ ਪ੍ਰਦੇਸ਼ ਤੋਂ ਮਗਵਾਉਂਦੇ ਹੋ ਤਾਂ ਪ੍ਰਤੀ ਬੱਚਾ 90-100 ਰੁਪਏ ਤੁਹਾਨੂੰ ਮਿਲੇਗਾ ਇਸ ਦਾ ਅੰਡਾ 45-50 ਰੁਪਏ ਪ੍ਰਤੀ ਅੰਡਾ ਸੇਲ ਹੋ ਜਾਂਦਾ ਹੈ 3 ਮਹੀਨੇ ਤੱਕ ਇੱਕ ਬੱਚੇ ਦੇ ਪਾਲਣ ਤੇ ਖਰਚਾ 150 ਰੁਪਏ ਹੁੰਦਾ ਹੈ ਤੇ ਜਦੋਂ ਚੂਚੇ ਵੱਡੇ ਹੋ ਜਾਂਦੇ ਹਨ ਤਾਂ 1500 ਰੁਪਏ ਆਮਦਨ ਹੋ ਜਾਂਦੀ ਹੈ ਇਸ ਨੂੰ ਫੀਡ ਨਾਰਮਲ ਬਰੈਲਰ ਵਾਲੀ ਦੇ ਸਕਦੇ ਹੋ ਜਾਂ ਇਸ ਦੇ ਨਾਲ ਪਾਲਕ ਵੀ ਖਵਾ ਸਕਦੇ ਹੋ ਜਿਸ ਵਿੱਚ ਆਇਰਨ ਹੁੰਦਾ ਹੈ ਜੋ ਇਸ ਲਈ ਫਾਇਦੇਮੰਦ ਹੁੰਦਾ ਹੈ ਮੱਧ ਪ੍ਰਦੇਸ਼ ਵਿੱਚ ਬਹੁਤ ਸਾਰੇ ਕੜਕਨਾਥ ਮੁਰਗੇ ਦੇ ਫਾਰਮ ਹਨ ਤੇ ਇਸ ਲਈ ਬਹੁਤ ਸਾਰੀਆਂ ਕੰਪਨੀਆਂ ਕੌਂਟਰੈੱਕਟ ਕਰਦੀਆਂ ਹਨ ਤੇ ਹੁਣ ਇਹ ਕੰਪਨੀਆਂ ਪੰਜਾਬ ਵੱਲ ਵੀ ਆਪਣਾ ਕੰਮ ਵਧਾ ਰਹੀਆਂ ਹਨ ਪਰ ਕੌਟਰੈਕਟ ਫਾਰਮਿੰਗ ਵਿੱਚ ਧੋਖਾ ਹੋ ਸਕਦਾ ਹੈ ਤੇ ਦੂਜਾ ਇਹ ਕਾਫੀ ਵੱਡੇ ਪੱਧਰ ਤੇ ਸ਼ੁਰੂ ਹੀ ਕਰਵਾਉਦੇ ਹਨ ਬਾਕੀ ਤੁਸੀ ਪੂਰੀ ਜਾਣਕਾਰੀ ਲੈ ਕੇ ਖਰੀਦੋ ਕਿਉਂਕਿ ਕਈ ਲੋਕਾਂ ਨਾਲ ਇਹ ਧੋਖਾ ਹੋ ਰਿਹਾ ਹੈ ਕਿ ਕਈ ਫਾਰਮਾਂ ਵਾਲੇ ਕਾਲੀ ਦੇਸੀ ਕਾਲੀ ਬਰੈਲਰ ਮੁਰਗੀ ਲੈ ਕੇ ਉਸ ਨਾਲ ਕੜਕਨਾਥ ਦਾ ਕਰੋਸ ਕਰਵਾ ਲੈਂਦੇ ਹਨ ਜਿਸ ਦਾ ਪਤਾ ਦੋ ਮਹੀਨੇ ਬਾਅਦ ਲੱਗਦਾ ਹੈ ਜਦੋਂ ਬੱਚਿਆਂ ਦੀ ਕਲਗੀ ਆ ਜਾਂਦੀ ਹੈ ਕਰਾੱਸ ਨਸਲ ਦੇ ਬੱਚਿਆਂ ਦੀ ਕਲਗੀ ਲਾਲ ਹੁੰਦੀ ਹੈ ਉਹ ਪਿਓਰ ਕੜਕਨਾਥ ਨਹੀਂ ਹੁੰਦੇ ਇਸ ਲਈ ਇਹ ਜ਼ਰੂਰ ਚੈੱਕ ਕਰ ਲਓ ਵੱਡੇ ਪੱਧਰ ‘ਤੇ ਅਜੇ ਤੱਕ ਇਸਦੀ ਮਾਰਕੀਟਿੰਗ ਨਹੀਂ ਹੈ ਕਿਉਂਕਿ ਕਾਲੇ ਮੀਟ ਨੂੰ ਖਾਣਾ ਲੋਕ ਪਸੰਦ ਘੱਟ ਕਰਦੇ ਹਨ ਪਰ ਛੋਟੇ ਪੱਧਰ ‘ਤੇ ਕੁੱਝ ਫਾਰਮਾਂ ਵਾਲੇ ਮੱਧਪ੍ਰਦੇਸ਼ ਤੋਂ ਬੱਚੇ ਤੇ ਅੰਡੇ ਮੰਗਵਾ ਕੇ ਸੋਸ਼ਲ ਮੀਡੀਆ ਦੀ ਮਦਦ ਨਾਲ ਮੁਨਾਫਾ ਕਮਾ ਰਹੇ ਹਨ ਪਰ ਹੌਲੀ-ਹੌਲੀ ਇਸ ਦੀ ਮਾਰਕੀਟਿੰਗ ਪੰਜਾਬ ਵਿੱਚ ਸ਼ੁਰੂ ਹੋ ਰਹੀ ਹੈ ਜੇਕਰ ਤੁਸੀਂ ਪਿਛਲੇ ਲੰਬੇ ਸਮੇਂ ਤੋਂ ਪੋਲਟਰੀ ਫਾਰਮ ਚਲਾ ਰਹੇ ਹੋ ਤੇ ਤੁਹਾਡੇ ਆਲੇ ਦੁਆਲੇ ਤੁਹਾਡੇ ਲਿੰਕ ਲੋਕਾਂ ਨਾਲ ਵਧੀਆ ਹਨ ਤਾਂ ਤੁਸੀਂ ਅਸਾਨੀ ਨਾਲ ਇਸ ਕਿੱਤੇ ਵਿੱਚ ਕਾਮਯਾਬ ਹੋ ਸਕਦੇ ਹੋ ਇਸ ਦੀ ਟ੍ਰੇਨਿੰਗ ਸੈਟਰਲ ਪਿਲਟਰੀ ਡਿਵੈਲਪਮੈਂਟ ਫੇਸ 1 ਚੰਡੀਗੜ ਵਿੱਚ ਬਣੇ ਦਫਤਰ ਤੋ ਮਿਲ ਜਾਵੇਗੀ ਇਹ ਪੰਜ ਦਿਨ ਦੀ ਟ੍ਰੇਨਿੰਗ ਹੁੰਦੀ ਹੈ ਤੇ ਮੁਫਤ ਹੁੰਦੀ ਹੈ ਤੇ ਜੇਕਰ ਕਿਸੇ ਕਿਸਾਨ ਨਾਲ ਗੱਲ ਕਰਨੀ ਹੈ ਤਾਂ 97815 89637 ਨੰਬਰ ਤੇ ਸੰਪਰਕ ਕਰੋ
Posted by Surinder Atwal
Punjab
25-02-2019 10:01 PM

Punjab
02-26-2019 11:47 AM
सुरिंदर अटवाल जी भिंडी का Pusa A44 बीज लेने के लिए आप से मोहम्मद शरीफ 9417150864 से सम्पर्क करे धन्यवाद
Posted by vivek vyas
Madhya Pradesh
25-02-2019 09:45 PM

Punjab
02-26-2019 01:54 PM
वि​वेक जी आप गाय को खांसी के लिए Cough ton पाउडर 200 ग्राम को 50 ग्राम रोजाना देना शुरू करें इसके साथ फर्क पड़ जाएगा और यदि वो बार बार रिपीट हो रही है तो आप उसकी बच्चेदानी में Utrawin-oz दवा को 3 दिन लगातार भरवायें , इसके साथ Bovimin-B पाउडर 100 ग्राम रोजाना और Agrimin-i bolus रोजाना एक गोली दें और 21 दिनों तक देते रहे इसके साथ इंफेक्शन खत्म हो जा.... (Read More)
वि​वेक जी आप गाय को खांसी के लिए Cough ton पाउडर 200 ग्राम को 50 ग्राम रोजाना देना शुरू करें इसके साथ फर्क पड़ जाएगा और यदि वो बार बार रिपीट हो रही है तो आप उसकी बच्चेदानी में Utrawin-oz दवा को 3 दिन लगातार भरवायें , इसके साथ Bovimin-B पाउडर 100 ग्राम रोजाना और Agrimin-i bolus रोजाना एक गोली दें और 21 दिनों तक देते रहे इसके साथ इंफेक्शन खत्म हो जाएगा फिर अगली बार हीट में आने पर उसे टीका भरवायें इस तरह से गाभिन रह जाएगी
Posted by Angrej Singh
Punjab
25-02-2019 09:38 PM

Punjab
02-26-2019 01:50 PM
ਮੂੰਹ ਖੁਰ ਦੇ ਲਈ ਇੰਜੈਕਸ਼ਨ Intacef 4gm, ਇੰਜੈਕਸ਼ਨ Avil 10ml, ਇੰਜੈਕਸ਼ਨ Megludyne 20ml, ਇੰਜੈਕਸ਼ਨ Isoflud 5ml ਰੋਜ਼ਾਨਾ 3 din ਲਗਵਾਓ ਤੇ ਨਾਲ ਹੀ ਲਾਲ ਦਵਾਈ ਦੇ ਘੋਲ ਨਾਲ ਉਸਦੇ ਪੈਰ ਥੋਵੋ ਤੇ ਮੂੰਹ ਵਿੱਚ ਗਲੈਸਰੀਨ ਪਾਓ ਬਾਕੀ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਸਰਕਾਰ ਵੱਲੋਂ ਜੋ ਵੈਕਸੀਨ ਕੀਤੀ ਜਾ ਰਹੀ ਹੈ, ਉਹ ਜ਼ਰੂਰ ਕਰਵਾ ਲਓ ਇਹ ਤਾਂ ਸਭ ਨੂੰ ਪਤਾ ਹੈ ਕਿ ਜਿਹੜੇ ਪਸ਼ੂ ਨੂੰ ਇਹ ਬਿਮਾਰੀ ਹੋ ਗਈ ਹੈ, ਉਸ ਨੂੰ ਦੂਸਰੇ ਪ.... (Read More)
ਮੂੰਹ ਖੁਰ ਦੇ ਲਈ ਇੰਜੈਕਸ਼ਨ Intacef 4gm, ਇੰਜੈਕਸ਼ਨ Avil 10ml, ਇੰਜੈਕਸ਼ਨ Megludyne 20ml, ਇੰਜੈਕਸ਼ਨ Isoflud 5ml ਰੋਜ਼ਾਨਾ 3 din ਲਗਵਾਓ ਤੇ ਨਾਲ ਹੀ ਲਾਲ ਦਵਾਈ ਦੇ ਘੋਲ ਨਾਲ ਉਸਦੇ ਪੈਰ ਥੋਵੋ ਤੇ ਮੂੰਹ ਵਿੱਚ ਗਲੈਸਰੀਨ ਪਾਓ ਬਾਕੀ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਸਰਕਾਰ ਵੱਲੋਂ ਜੋ ਵੈਕਸੀਨ ਕੀਤੀ ਜਾ ਰਹੀ ਹੈ, ਉਹ ਜ਼ਰੂਰ ਕਰਵਾ ਲਓ ਇਹ ਤਾਂ ਸਭ ਨੂੰ ਪਤਾ ਹੈ ਕਿ ਜਿਹੜੇ ਪਸ਼ੂ ਨੂੰ ਇਹ ਬਿਮਾਰੀ ਹੋ ਗਈ ਹੈ, ਉਸ ਨੂੰ ਦੂਸਰੇ ਪਸ਼ੂਆਂ ਤੋਂ ਦੂਰ ਰੱਖਿਆ ਜਾਵੇ ਅਤੇ ਦੂਸਰੇ ਪਸ਼ੂਆਂ ਨੂੰ ਉਸ ਦੇ ਸੰਪਰਕ ਵਿੱਚ ਨਾ ਲਿਆਉਣ, ਕਿਉਂਕਿ ਇਹ ਇੱਕ ਵਿਸ਼ਾਣੂ ਦੁਆਰਾ ਫੈਲਣ ਵਾਲਾ ਰੋਗ ਹੈ, ਬਿਮਾਰ ਪਸ਼ੂ ਦੀ ਦੇਖ-ਭਾਲ ਵਾਲਾ ਵਿਅਕਤੀ ਦੂਸਰੇ ਪਸ਼ੂਆਂ ਵਿੱਚ ਬਿਨਾਂ ਸਫਾਈ ਤੋਂ ਨਾ ਜਾਵੇ ਪਸ਼ੂਆਂ ਅਤੇ ਇਨਸਾਨਾਂ ਦੇ ਆਉਣ-ਜਾਣ ਵਾਲੀ ਜਗ੍ਹਾ ਤੇ ਕਲੀ ਪਾਈ ਜਾਵੇ ਅਤੇ ਇਸ ਦੇ ਮੂੰਹ ਖੁਰ ਵਾਲੇ ਜਖਮ ਨੂੰ ਫਟਕੜੀ ਨਾਲ ਧੋਇਆ ਜਾਵੇ ਇਸ ਨਾਲ ਤੁਸੀਂ ਇੱਕ ਹੋਰ ਦੇਸੀ ਤਰੀਕਾ ਵਰਤ ਸਕਦੇ ਹੋ ਆਪਣੇ ਆਲੇ-ਦੁਆਲੇ ਦੇਖਿਆ ਹੋਵੇਗਾ ਕਿ ਖਾਲੀ ਜਗ੍ਹਾ ਵਿੱਚ ਜਾਂ ਪਹਾੜੀ ਇਲਾਕਿਆ ਵਿੱਚ ਥੋਰ ਉੱਗਿਆ ਹੁੰਦਾ ਹੈ ਇਸ ਪੌਦੇ ਦੇ ਛੋਟੇ- ਛੋਟੇ ਕੰਡੇ ਹੁੰਦੇ ਹਨ ਅਤੇ ਉਸ ਦੀਆਂ ਟਾਹਣੀਆਂ ਅਤੇ ਪੱਤਿਆਂ ਵਿੱਚੋਂ ਦੁੱਧ ਨਿਕਲਦਾ ਹੁੰਦਾ ਹੈ ਇਸ ਥੋਰ ਦੀ ਤੁਸੀਂ ਇੱਕ ਟਾਹਣੀ ਕੱਟ ਲਵੋ ਅਤੇ ਇਸ ਟਾਹਣੀ ਦੇ 3-3 ਇੰਚ ਦੇ ਟੁੱਕੜੇ ਕਰ ਲਵੋ ਇਹਨਾਂ 3 ਟੁਕੜਿਆ ਨੂੰ ਕੱਪੜੇ ਵਿੱਚ ਬੰਨ ਲਓ ਕੱਪੜੇ ਵਿੱਚ ਬੰਨਣ ਤੋਂ ਬਾਅਦ ਇਸ ਨੂੰ ਪਾਣੀ ਵਾਲੀ ਖੁਰਲੀ ਵਿੱਚ ਰੱਖ ਦਿਓ ਜਾਂ ਜਿਹੜੇ ਬਰਤਨ ਵਿੱਚ ਤੁਸੀਂ ਪਾਣੀ ਪਿਲਾਉਂਦੇ ਹੋ ਉਸ ਵਿੱਚ ਰੱਖ ਦਿਓ ਇਸ ਪਾਣੀ ਨਾਲ ਜੇਕਰ ਪਸ਼ੂ ਨੂੰ ਮੂੰਹ ਖੁਰ ਦੀ ਬਿਮਾਰੀ ਹੋਵੇਗੀ ਤਾਂ ਉਹ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਜੇਕਰ ਤੰਦਰੁਸਤ ਪਸ਼ੂ ਵੀ ਇਹ ਪਾਣੀ ਪੀਂਦਾ ਰਹੇ ਤਾਂ ਉਸ ਨੂੰ ਇਹ ਬਿਮਾਰੀ ਨਹੀਂ ਹੋਵੇਗੀ ਤਿੰਨ - ਚਾਰ ਦਿਨਾਂ ਤੋਂ ਬਾਅਦ ਥੋਰ ਦੇ ਟੁੱਕੜੇ ਬਦਲ ਦਿਓ ਅਤੇ ਲਗਾਤਾਰ ਤਿੰਨ- ਚਾਰ ਮਹੀਨੇ ਇਸ ਤਰ੍ਹਾਂ ਪਾਣੀ ਪਿਲਾਉਂਦੇ ਰਹੋ
Posted by ramesh kumar
Haryana
25-02-2019 09:24 PM

Punjab
02-26-2019 11:39 AM
कली डले वाली होती है जो रंग वाली दुकानों से आम मिल जाती है जिसे गांवों में घर की दीवारों पर भी फेरते हैं कैलशियम घर ​तैयार किया जा सकता है पर पशु के पेट में सीधी कली का डला नहीं जाना चाहिए घर में इस तरीके से कैलिशयम तैयार किया जा सकता है यह दो तरीके हैं पहला तरीका है कि जहां पशु पानी पीता है उस टैंकी को सप्ताह म.... (Read More)
कली डले वाली होती है जो रंग वाली दुकानों से आम मिल जाती है जिसे गांवों में घर की दीवारों पर भी फेरते हैं कैलशियम घर ​तैयार किया जा सकता है पर पशु के पेट में सीधी कली का डला नहीं जाना चाहिए घर में इस तरीके से कैलिशयम तैयार किया जा सकता है यह दो तरीके हैं पहला तरीका है कि जहां पशु पानी पीता है उस टैंकी को सप्ताह में एक बार कली कर दिया करें और कुछ अलग कैलशियम देने की जरूरत नहीं है या फिर एक म्ट्टिी का कोरा घड़ा लाकर उसे ऊपर से तोड़ दें उस घड़े को पानी के साथ भर दें उसमें कली का डला डाल दें उससे बुलबुले निकलने शुरू हो जायेंगे अगले दिन तक चूने वाला पानी सूख जाएगा दोबारा फिर उसे पानी से भर दें इसे तरह लगातार पानी उसमें डालते रहें जिस दिन पानी से सूखा और उस दिन उस पानी को किसी बोरी से छान लें जब पानी को छानेंगे तो जो कली बोरी पर रह गई उसे धूप में सुखा लें धूप में सुखाने के बाद वह बिल्कुल पाउडर बन जाएगी जब भी पशु को पानी पिलाना हो उस चूने के बारीक पाउडर को 50 ग्राम के हिसाब से पानी पिलाने वाले बर्तन में डाल दिया करें इससे पशु को कैलशियम की कमी नहीं आएगी पशु के अंदर सीधी कली नहीं जानी चाहिए
Posted by Sagandeep singh
Haryana
25-02-2019 09:19 PM

Punjab
02-26-2019 01:12 PM
ਉਸ ਨੂੰ Cargill di calf growther Feed ਪਾਉ ਤੇ ਨਾਲ ਨਾਲ Powder Calf Plan 3kg 50gm rojana deo ji
Posted by jaswinder Singh
Punjab
25-02-2019 09:01 PM

Punjab
02-26-2019 11:43 AM
ਜਸਵਿੰਦਰ ਸਿੰਘ ਜੀ ਇਸ ਦਾ ਠੀਕ ਹੋਣਾ ਮੁਸ਼ਕਿਲ ਹੈ ਆਮ ਤੌ੍ਰ ਤੇ ਨਾੜ ਬਨਣ ਤੋਂ ਬਾਅਦ ਥਣ ਨਹੀਂ ਚੱਲਦਾ ਹੁੰਦਾ ਜੀ ਬਾਕੀ ਫਿਰ ਵੀ ਤੁਸੀ ਹੋਮੀਓਪੈਥੀਕ ਇਲਾਜ਼ ਕਰਵਾ ਕੇ ਦੇਖੋ ਸ਼ਾਇਦ ਕੋਈ ਹੱਲ ਹੋ ਜਾਵੇ ਤੁਸੀ ਇੱਕ ਵਾਰ 9815316123 ਨੰਬਰ ਤੇ ਭੁਪਿੰਦਰ ਸਿੰਘ ਬਾਵਾ ਜੀ ਨਾਲ ਗੱਲ ਕਰੋ
Posted by Rajan madaan
Punjab
25-02-2019 09:01 PM

Punjab
02-26-2019 12:52 AM
राजन जी agro seeds, shriram, monsanto, bharat, Syngenta के सीड अच्छे है, सीड की कंपनी बहुत और भी है, आप किस किस फसल के सीड रखना चाहते है कृपया यह बताएं, ताकि आपको उस हिसाब से बाकी की कंपनी के बारे में बताया जा सके
Posted by lakhvinder singh
Rajasthan
25-02-2019 08:31 PM

Punjab
02-26-2019 12:53 AM
Lakhwinder g tuci dona de vicho koi v spray kr skde ho...00:52:34@800gm de nal boron@100gm mix kr ke spray kro tan jyaada wdia hai...
Posted by Harwinder singh
Punjab
25-02-2019 08:21 PM

Punjab
02-26-2019 12:54 AM
makki de lyi tuc African tall ja J-1006 ja 3591 vargia kisma lgaa skde ho..ihh tyaar hon de lyi 70 din da sma laindia hnn..