Experts Q&A Search

Posted by baljinder singh
Punjab
27-02-2019 01:51 PM
Punjab
02-28-2019 12:22 PM
ਬਲਜਿੰਦਰ ਜੀ ਕਿਰਪਾ ਕਰਕੇ ਇਸਦੇ ਲੇਬਲ ਦੀ clear ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by Akashdeep Singh
Punjab
27-02-2019 01:26 PM

Punjab
02-27-2019 01:41 PM
ਅਰਵਿੰਦਰ ਜੀ ਇਸ ਦਵਾਈ ਨਾਲ ਪਸ਼ੂ ਵਿਚ ਮਿਨਰਲ ਦੀ ਕਮੀ ਪੂਰੀ ਹੁੰਦੀ ਹੈ ਜਿਸ ਨਾਲ ਪਸ਼ੂ ਹੀਟ ਵਿਚ ਆਉਂਦਾ ਹੈ , ਇਸਦਾ ਵਧਿਆ ਰਿਜਲਟ ਹੈ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ
Posted by ਹਰਜਿੰਦਰ ਸਿੰਘ
Haryana
27-02-2019 01:09 PM

Punjab
02-28-2019 10:46 AM
ਹਰਜਿੰਦਰ ਜੀ ਭਿੰਡੀ ਦਾ ਬੀਜ ਉਗ ਜਾਏਗਾ ਕਿਰਪਾ ਕਰਕੇ ਇਹ ਦੱਸੋ ਕਿ ਮੀਹ ਭਾਰਾ ਸੀ ਜਾ ਹਲਕਾ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by ਕੁਲਵੀਰ ਸਿੰਘ
Punjab
27-02-2019 01:00 PM

Punjab
02-27-2019 03:19 PM
ਕੁਲਵੀਰ ਸਿੰਘ ਜੀ ਬਸੰਤ ਰੁੱਤ ਵਿੱਚ ਇਸਦੀ ਬਿਜਾਈ ਮੱਧ-ਫਰਵਰੀ ਤੋਂ ਅਪ੍ਰੈਲ ਵਿੱਚ ਕੀਤੀ ਜਾਂਦੀ ਹੈ ਬਿਜਾਈ ਲਈ, ਕਤਾਰਾਂ ਵਿੱਚਲਾ ਫਾਸਲਾ 25-30 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 5-10 ਸੈ.ਮੀ. ਰੱਖੋ, ਬੀਜ ਨੂੰ 3-4 ਸੈ.ਮੀ. ਡੂੰਘਾ ਬੀਜੋ ਇਸਦੀ ਬਿਜਾਈ ਕਤਾਰਾਂ ਵਿੱਚ ਅਤੇ ਛਿੱਟਾ ਦੇ ਕੇ ਕੀਤੀ ਜਾਂਦੀ ਹੈ, ਸਰਦੀਆਂ ਵਿੱਚ, 4-6 ਕਿਲੋ ਪ੍ਰਤੀ ਏਕੜ ਅਤੇ ਗਰਮੀਆਂ ਵਿੱਚ 10-15 ਕਿਲੋ ਪ੍ਰਤੀ ਏਕੜ ਬੀਜਾਂ ਦੀ .... (Read More)
ਕੁਲਵੀਰ ਸਿੰਘ ਜੀ ਬਸੰਤ ਰੁੱਤ ਵਿੱਚ ਇਸਦੀ ਬਿਜਾਈ ਮੱਧ-ਫਰਵਰੀ ਤੋਂ ਅਪ੍ਰੈਲ ਵਿੱਚ ਕੀਤੀ ਜਾਂਦੀ ਹੈ ਬਿਜਾਈ ਲਈ, ਕਤਾਰਾਂ ਵਿੱਚਲਾ ਫਾਸਲਾ 25-30 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 5-10 ਸੈ.ਮੀ. ਰੱਖੋ, ਬੀਜ ਨੂੰ 3-4 ਸੈ.ਮੀ. ਡੂੰਘਾ ਬੀਜੋ ਇਸਦੀ ਬਿਜਾਈ ਕਤਾਰਾਂ ਵਿੱਚ ਅਤੇ ਛਿੱਟਾ ਦੇ ਕੇ ਕੀਤੀ ਜਾਂਦੀ ਹੈ, ਸਰਦੀਆਂ ਵਿੱਚ, 4-6 ਕਿਲੋ ਪ੍ਰਤੀ ਏਕੜ ਅਤੇ ਗਰਮੀਆਂ ਵਿੱਚ 10-15 ਕਿਲੋ ਪ੍ਰਤੀ ਏਕੜ ਬੀਜਾਂ ਦੀ ਵਰਤੋਂ ਕਰੋ ਫਸਲ ਦੇ ਵਧੀਆ ਵਿਕਾਸ ਅਤੇ ਪੈਦਾਵਾਰ ਲਈ ਚੰਗੀ ਤਰ੍ਹਾਂ ਗਲ਼ਿਆ ਹੋਇਆ ਗਾਂ ਦਾ ਗੋਬਰ 100 ਕੁਇੰਟਲ ਅਤੇ ਨਾਈਟ੍ਰੋਜਨ 35 ਕਿਲੋ(ਯੂਰੀਆ 75 ਕਿਲੋ), ਫਾਸਫੋਰਸ 12 ਕਿਲੋ(ਸਿੰਗਲ ਸੁਪਰ ਫਾਸਫੇਟ 75 ਕਿਲੋ) ਪ੍ਰਤੀ ਏਕੜ ਵਿੱਚ ਪਾਓ ਗਾਂ ਦੇ ਗੋਬਰ ਅਤੇ ਫਾਸਫੋਰਸ ਦੀ ਪੂਰੀ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਦੇ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਨੂੰ ਦੋ ਬਰਾਬਰ ਭਾਗਾਂ ਵਿੱਚ ਹਰੇਕ ਕਟਾਈ ਤੋਂ ਬਾਅਦ ਪਾਓ ਖਾਦਾਂ ਪਾਉਣ ਤੋਂ ਬਾਅਦ ਹਲਕੀ ਸਿੰਚਾਈ ਕਰੋ ਬੀਜਾਂ ਦੇ ਵਧੀਆ ਪੁੰਗਰਾਅ ਅਤੇ ਵਿਕਾਸ ਲਈ ਮਿੱਟੀ ਵਿੱਚ ਨਮੀ ਦਾ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਮਿੱਟੀ ਵਿੱਚ ਚੰਗੀ ਤਰ੍ਹਾਂ ਨਮੀ ਨਾ ਹੋਵੇ ਤਾਂ, ਬਿਜਾਈ ਤੋਂ ਪਹਿਲਾ ਸਿੰਚਾਈ ਕਰੋ ਜਾਂ ਫਿਰ ਬਿਜਾਈ ਤੋਂ ਬਾਅਦ ਪਹਿਲੀ ਸਿੰਚਾਈ ਕਰੋ ਕਿਸਮ ਦੇ ਅਧਾਰ ਤੇ, ਬਿਜਾਈ ਤੋਂ ਬਾਅਦ, ਫਸਲ 25-30 ਦਿਨਾਂ ਦੇ ਬਾਅਦ ਪਹਿਲੀ ਕਟਾਈ ਲਈ ਤਿਆਰ ਹੋ ਜਾਂਦੀ ਹੈ, ਕਟਾਈ ਲਗਾਤਾਰ 20-25 ਦਿਨਾਂ ਦੇ ਫਾਸਲੇ ਤੇ ਕੀਤੀ ਜਾਣੀ ਚਾਹੀਦੀ ਹੈ ਕਟਾਈ ਲਈ ਤਿੱਖੇ ਚਾਕੂ ਜਾਂ ਦਾਤੀ ਦੀ ਵਰਤੋਂ ਕਰੋ, ਧੰਨਵਾਦ
Posted by satpal Gujjar
Haryana
27-02-2019 12:45 PM

Punjab
02-27-2019 03:23 PM
satpal Gujjar जी आप अगर चारे के लिए मक्का की बिजाई करना चाहते है तो आप किस्म J1006 ,African tall की बिजाई कर सकते है इसके इलावा आप आप पकाने के लिए मक्के की बिजाई करना चाहते है तो आप किस्म जैसे HM 5, HM 6,HQPM 1,HHM 1,HHM 2,HM 4,HM 10 की बिजाई कर सकते है धन्यवाद
Posted by satpal Gujjar
Haryana
27-02-2019 12:40 PM

Punjab
02-27-2019 03:24 PM
जी आप फरवरी में राजमा, शिमला मिर्च, खीरा-ककड़ी, लोबिया, करेला, लौकी, तुरई, पेठा, खरबूजा, तरबूज, पालक, फूलगोभी, बैंगन, भिण्डी, अरबी, एस्पेरेगस, ग्वार और मार्च में ग्वार, खीरा-ककड़ी, लोबिया, करेला, लौकी, तुरई, पेठा, खरबूजा, तरबूज, पालक, भिण्डी, अरबी की बिजाई कर सकते है धन्यवाद
Posted by satpal Gujjar
Haryana
27-02-2019 12:37 PM

Punjab
02-27-2019 02:02 PM
सतपाल जी कैल्शियम लगभग सभी का रिजल्ट अच्छा होता है आप इसका प्रयोग कर सकते है पर इसके साथ साथ सही देखभाल, सही खुराक का होना बहुत जरूरी होता है
Posted by pinder singh khalsa
Punjab
27-02-2019 12:33 PM

Punjab
02-27-2019 03:21 PM
ਲੇਅਰ ਫਾਰਮਿੰਗ ਲਈ ਤੁਹਨੂੰ 50 ਫੁੱਟ ਲੰਬੀ ਜਗਾਹ ਅਤੇ 20 ਫੁੱਟ ਚੌੜਾਈ ਵਾਲੀ ਜਗ੍ਹਾ ਦੀ ਜਰੂਰਤ ਹੋਵੇਗੀ, ਇਹ ਸਾਰੀ ਜਗਾਹ 1000 ਵਰਗ ਫੁੱਟ ਬਣ ਜਾਂਦੀ ਹੈ ਇਸ ਵਿਚ ਤੁਸੀ 1000 ਬੱਚੇ ਰੱਖ ਸਕਦੇ ਹੋ, ਜੇਕਰ ਤੁਸੀ ਲੇਅਰ ਦਾ ਬੱਚਾ ਆਪਣੇ ਫਾਰਮ ਤੇ ਲਿਆ ਕੇ ਤਿਆਰ ਕਰਦੇ ਹੋ ਤਾਂ ਇਕ ਬੱਚੇ ਤੇ ਅੰਡੇ ਦੇਣ ਤਕ ਕੁਲ ਖਰਚ 160—170 ਰੁਪਏ ਆ ਜਾਂਦਾ ਹੈ ਅਤੇ ਜੇਕਰ ਤੁਸੀ ਪੂਰੀ ਤ੍ਰਾਹ ਤਿਆਰ ਬੱਚਾ ਲੈਂਦੇ ਹੋ ਜੋ ਤੁਹ.... (Read More)
ਲੇਅਰ ਫਾਰਮਿੰਗ ਲਈ ਤੁਹਨੂੰ 50 ਫੁੱਟ ਲੰਬੀ ਜਗਾਹ ਅਤੇ 20 ਫੁੱਟ ਚੌੜਾਈ ਵਾਲੀ ਜਗ੍ਹਾ ਦੀ ਜਰੂਰਤ ਹੋਵੇਗੀ, ਇਹ ਸਾਰੀ ਜਗਾਹ 1000 ਵਰਗ ਫੁੱਟ ਬਣ ਜਾਂਦੀ ਹੈ ਇਸ ਵਿਚ ਤੁਸੀ 1000 ਬੱਚੇ ਰੱਖ ਸਕਦੇ ਹੋ, ਜੇਕਰ ਤੁਸੀ ਲੇਅਰ ਦਾ ਬੱਚਾ ਆਪਣੇ ਫਾਰਮ ਤੇ ਲਿਆ ਕੇ ਤਿਆਰ ਕਰਦੇ ਹੋ ਤਾਂ ਇਕ ਬੱਚੇ ਤੇ ਅੰਡੇ ਦੇਣ ਤਕ ਕੁਲ ਖਰਚ 160—170 ਰੁਪਏ ਆ ਜਾਂਦਾ ਹੈ ਅਤੇ ਜੇਕਰ ਤੁਸੀ ਪੂਰੀ ਤ੍ਰਾਹ ਤਿਆਰ ਬੱਚਾ ਲੈਂਦੇ ਹੋ ਜੋ ਤੁਹਾਡੇ ਫਾਰਮ ਤੇ ਸਿਰਫ ਅੰਡੇ ਦੇਵੇ ਤਾਂ ਉਹ ਇਕ ਬੱਚਾ 205—210 ਰੁਪਏ ਤਕ ਪੈ ਜਾਂਦਾ ਹੈ ਫਿਰ ਤੁਸੀ ਉਸ ਹਿਸਾਬ ਨਾਲ ਬੱਚੇ ਖਰੀਦ ਸਕਦੇ ਹੋ, ਇਸਦੇ ਲਈ ਤੁਸੀ ਲੇਅਰ ਵਾਲੀ ਕੰਪਨੀ venkeys ਨਾਲ ਸੰਪਰਕ ਕਰ ਸਕਦੇ ਹੋ, ਬਾਕੀ ਜੇਕਰ ਤੁਸੀ deep litter ਵਿਚ ਬੱਚੇ ਰੱਖਦੇ ਹੋ ਤਾਂ ਇਸ ਨਾਲ ਵੀ ਵਧਿਆ ਫਾਇਦਾ ਮਿਲਦਾ ਹੈ ਪਰ ਇਸ ਵਿਚ ਸੰਭਾਲ ਜ਼ਿਆਦਾ ਕਰਨੀ ਪੈਂਦੀ ਹੈ
Posted by Surinder Atwal
Punjab
27-02-2019 12:33 PM

Punjab
02-28-2019 10:42 AM
सुरिंदर जी यह यूनिवर्सिटी की तरफ से सिफारिश किस्में है, यह आपको कृषि विज्ञानं केंद्र से मिल जाएगी यदि यह किसी प्राइवेट कंपनी का सीड होता तो यह अलग-अलग कंपनी अलग-अलग नाम देकर बेचना शुरू कर देते है आप अपने नज़दीकी कृषि विज्ञानं केंद्र से ले सकते है, धन्यवाद
Posted by Daljit Singh
Punjab
27-02-2019 12:26 PM

Punjab
02-27-2019 04:46 PM
Daljit ji aap Punjab men Waste Decomposer is link pe click karke le sakte ho. https://www.amazon.in/Waste-Decomposer-Organic-Bottle-Farming/dp/B07F12V17W is to ilava aap in numbro pe sampark karke bhi waste decomposer le sakte ho.ludhiana Rajiv Gupta 9814800554 gurdaspur rajiv kohli 7009150976 batala gurmukh singh 9876524292 dhariwal Sudhir 9888863007 mukeriyan, pathankot Manbhawan singh Purana shala, 9417947716 Amritsar anurag singh 7508384002, Jalandhar Pankaj Jain 9357821727 Sangrur sukhwinder 9417040717, Ludhiana Rajiv Gupta 9814800554 Chandigarh Jagpreet singh 7409459649 Muktsar Gurmeet singh 9814072072 Barnala Ravideep singh 9888180780 Jagraon Raspinder singh 9915252143.
Posted by Gurjeet Singh
Punjab
27-02-2019 12:25 PM

Punjab
02-27-2019 12:31 PM
pau kissan mela 15-16 march da hai.
Posted by Amandeep
Haryana
27-02-2019 12:18 PM

Punjab
02-27-2019 03:07 PM
आप भैंस को Isoflud injection 5ml , intasef-tazo 4.5gm , Cromostate 20ml, jeckshoot injection 20ml , CRB injection 20ml लगवाएं, यह सब आप 3 दिन लगवाएं इससे फर्क पड़ जायेगा और जख्म पर आप coolmac tube को लगाते रहें इससे ठीक हो जाएगा
Posted by ਗੁਰਮਿੰਦਰ
Punjab
27-02-2019 12:08 PM

Punjab
02-27-2019 04:32 PM
ਬਟੇਰ ਪਾਲਣਾ ਇੱਕ ਲਾਹੇਵੰਦ ਕਿੱਤਾ ਹੈ ਕਈ ਥਾਵਾਂ ਤੇ ਖਾਸ ਕਰਕੇ ਵੱਡੇ ਸ਼ਹਿਰਾਂ ਦੇ ਨੇੜੇ ਕਈ ਕਿਸਾਨਾਂ ਨੇ ਬਟੇਰ ਪਾਲਣ ਦਾ ਕਿੱਤਾ ਸ਼ੁਰੂ ਕੀਤਾ ਹੈ ਇਹ ਮੁਰਗੀ ਪਾਲਣ ਨਾਲ ਮਿਲਦਾ ਜੁਲਦਾ ਕੰਮ ਹੀ ਹੈ ਬਟੇਰ ਪਾਲਣ ਨਾਲ ਜੁੜੀ ਕੁੱਝ ਆਮ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ 1. ਇਹ ਬਹੁਤ ਛੋਟਾ ਪੰਛੀ ਹੋਣਾ ਕਾਰਨ ਇਸ ਕੰਮ ਨੂੰ ਸ਼ੁਰੂ ਕਰਨ ਲਈ ਜਗ੍ਹਾਂ ਦੀ ਘੱਟ ਜਰੂਰਤ ਹੁੰਦੀ ਹੈ ਉ.... (Read More)
ਬਟੇਰ ਪਾਲਣਾ ਇੱਕ ਲਾਹੇਵੰਦ ਕਿੱਤਾ ਹੈ ਕਈ ਥਾਵਾਂ ਤੇ ਖਾਸ ਕਰਕੇ ਵੱਡੇ ਸ਼ਹਿਰਾਂ ਦੇ ਨੇੜੇ ਕਈ ਕਿਸਾਨਾਂ ਨੇ ਬਟੇਰ ਪਾਲਣ ਦਾ ਕਿੱਤਾ ਸ਼ੁਰੂ ਕੀਤਾ ਹੈ ਇਹ ਮੁਰਗੀ ਪਾਲਣ ਨਾਲ ਮਿਲਦਾ ਜੁਲਦਾ ਕੰਮ ਹੀ ਹੈ ਬਟੇਰ ਪਾਲਣ ਨਾਲ ਜੁੜੀ ਕੁੱਝ ਆਮ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ 1. ਇਹ ਬਹੁਤ ਛੋਟਾ ਪੰਛੀ ਹੋਣਾ ਕਾਰਨ ਇਸ ਕੰਮ ਨੂੰ ਸ਼ੁਰੂ ਕਰਨ ਲਈ ਜਗ੍ਹਾਂ ਦੀ ਘੱਟ ਜਰੂਰਤ ਹੁੰਦੀ ਹੈ ਉਦਾਹਰਣ ਤੌਰ ਤੇ 5-6 ਪੰਛੀਆਂ ਲਈ 1 ਵਰਗ ਫੁੱਟ ਜਗ੍ਹਾਂ ਲੋੜੀਦੀ ਹੈ 2.ਖੁਰਾਕ ਦੀ ਖਪਤ ਵੀ ਘੱਟ ਹੁੰਦੀ ਹੈ , ਸਿਰਫ 20-25 ਗ੍ਰਾਮ ਪ੍ਰਤੀ ਪੰਛੀ ਰੋਜ਼ਾਨਾ 3.ਬਟੇਰ ਦੇ ਆਂਡੇ ਅਤੇ ਮਾਸ ਵਿੱਚ ਮਾਤਰਾ ਵਿੱਚ ਅਮੀਨੋ ਅਮਲ, ਵਿਟਾਮਿਨ, ਚਰਬੀ ਅਤੇ ਧਾਤੂ ਆਦਿ ਪਦਾਰਥ ਉਪਲਬਧ ਰਹਿੰਦੇ ਹਨ 4. ਬਟੇਰ ਪਾਲਣ ਵਿੱਚ 5 ਹਫਤੇ ਦਾ ਪੰਛੀ ਮੀਟ ਲਈ ਤਿਆਰ ਹੋ ਜਾਂਦਾ ਹੈ ਤੇ 6-7 ਹਫਤਿਆਂ ਤੇ ਅੰਡੇ ਦੇਣਾ ਸ਼ੁਰੂ ਕਰ ਦਿੰਦਾ ਹੈ 5.ਮੁਰਗੀਆਂ ਦੀ ਬਜਾਏ ਬਟੇਰਾਂ ਵਿਚ ਛੂਤ ਦੀਆਂ ਬਿਮਾਰੀਆਂ ਘੱਟ ਹੁੰਦੀਆਂ ਹਨ ਬਿਮਾਰੀਆਂ ਦੀ ਰੋਕਥਾਮ ਲਈ ਮੁਰਗੀ-ਪਾਲਣ ਦੀ ਤਰ੍ਹਾਂ ਇਨ੍ਹਾਂ ਵਿੱਚ ਕਿਸੇ ਪ੍ਰਕਾਰ ਦਾ ਟੀਕਾ ਲਗਾਉਣ ਦੀ ਲੋੜ ਨਹੀਂ ਹੈ 6.ਬਟੇਰ ਹਰ ਸਾਲ ਤਿੰਨ ਤੋਂ ਚਾਰ ਪੀੜ੍ਹੀਆਂ ਨੂੰ ਜਨਮ ਦੇ ਸਕਣ ਦੀ ਸਮਰੱਥਾ ਰੱਖਦੀ ਹੈ 7.ਇਸਦਾ ਮੀਟ ਮੁਰਗੇ ਨਾਲੋਂ ਕੀਤੇ ਵੱਧ ਸਵਾਦ ਤੇ ਪੋਸ਼ਟਿਕ ਹੁੰਦਾ ਹੈ ਹੇਚਰੀ ਵਿੱਚ 35 ਵਲੋਂ 40 ਦਿਨਾਂ ਵਿੱਚ ਬਟੇਰਾ ਖਾਣ ਲਾਇਕ ਹੋ ਜਾਂਦਾ ਹੈ ਇੱਕ ਆਂਡਾ ਪੰਜ ਰੁਪਏ ਵਿੱਚ ਵਿਕਦਾ ਹੈ ਜਾਪਾਨੀ ਬਟੇਰ ਤੇ ਇਸਨੂੰ ਪਾਲਣ ਦੀ ਸਿਖਲਾਈ ਚੰਡੀਗੜ੍ਹ ਦੇ ਕੇਂਦਰੀ ਮੁਰਗੀ ਪਾਲਣ ਸੰਸਥਾ (Central Poultry Development Organization (Northern Region) ਵੱਲੋਂ ਕਰਵਾਈ ਜਾਂਦੀ ਹੈ ਹੋਰ ਜ਼ਿਆਦਾ ਜਾਣਕਾਰੀ ਲਈ ਵੈਬਸਾਈਟ http://cpdonrchd.gov.in ਤੇ ਜਾ ਕੇ ਇਸਦੀ ਸਿਖਲਾਈ ਤੇ ਟ੍ਰੇਨਿੰਗ ਬਾਰੇ ਪਤਾ ਕਰ ਸਕਦੇ ਹੋਂ
Posted by sukhdeep singh
Punjab
27-02-2019 11:58 AM

Punjab
02-27-2019 02:42 PM
ਸੁਖਦੀਪ ਸਿੰਘ ਜੀ ਪਾਊਡਰ ਦੇਣ ਨਾਲ ਮਿਨਰਲ ਦੀ ਕਮੀ ਦੇ ਨਾਲ ਨਾਲ ਪਸ਼ੂ ਦੇ ਸਰੀਰ ਦੀ ਸਹੀ ਗਰੋਥ ਹੁੰਦੀ ਹੈ ਜਿਸ ਨਾਲ ਪਸ਼ੂ ਵਿਚ ਕੋਈ ਹੋਰ ਵੀ ਕਮੀ ਹੋਵੇਗੀ ਉਹ ਵੀ ਪੂਰੀ ਹੁੰਦੀ ਹੈ ਬੱਚੇਦਾਨੀ ਵੀ ਮਜਬੂਤ ਹੁੰਦੀ ਹੈ ਇਸ ਲਈ ਪਾਊਡਰ ਦੇਣ ਜਰੂਰੀ ਹੁੰਦਾ ਹੈ ਅਤੇ ਗੋਲੀਆਂ ਦੇਣ ਨਾਲ ਮਿਨਰਲ ਦੀ ਕਮੀ ਦੇ ਨਾਲ ਨਾਲ ਪਸ਼ੂ ਹੀਟ ਵਿਚ ਵੀ ਆਉਂਦਾ ਹੈ ਅਤੇ ਉਸਦਾ ਇਨਫੈਕਸ਼ਨ ਵੀ ਖਤਮ ਹੁੰਦਾ ਹੈ, ਇਸ ਲਈ ਤੁਸੀ ਦ.... (Read More)
ਸੁਖਦੀਪ ਸਿੰਘ ਜੀ ਪਾਊਡਰ ਦੇਣ ਨਾਲ ਮਿਨਰਲ ਦੀ ਕਮੀ ਦੇ ਨਾਲ ਨਾਲ ਪਸ਼ੂ ਦੇ ਸਰੀਰ ਦੀ ਸਹੀ ਗਰੋਥ ਹੁੰਦੀ ਹੈ ਜਿਸ ਨਾਲ ਪਸ਼ੂ ਵਿਚ ਕੋਈ ਹੋਰ ਵੀ ਕਮੀ ਹੋਵੇਗੀ ਉਹ ਵੀ ਪੂਰੀ ਹੁੰਦੀ ਹੈ ਬੱਚੇਦਾਨੀ ਵੀ ਮਜਬੂਤ ਹੁੰਦੀ ਹੈ ਇਸ ਲਈ ਪਾਊਡਰ ਦੇਣ ਜਰੂਰੀ ਹੁੰਦਾ ਹੈ ਅਤੇ ਗੋਲੀਆਂ ਦੇਣ ਨਾਲ ਮਿਨਰਲ ਦੀ ਕਮੀ ਦੇ ਨਾਲ ਨਾਲ ਪਸ਼ੂ ਹੀਟ ਵਿਚ ਵੀ ਆਉਂਦਾ ਹੈ ਅਤੇ ਉਸਦਾ ਇਨਫੈਕਸ਼ਨ ਵੀ ਖਤਮ ਹੁੰਦਾ ਹੈ, ਇਸ ਲਈ ਤੁਸੀ ਦੋਨਾਂ ਦੀ ਵਰਤੋਂ ਕਰ ਸਕਦੇ ਹੋ , ਜਿਸ ਨਾਲ ਜਦੋ ਪਸ਼ੂ ਹੀਟ ਵਿੱਚ ਆਵੇ ਤਾਂ ਉਸਦੀਆਂ ਹੋਰ ਵੀ ਸਰੀਰ ਦੀਆ ਕਮੀਆਂ ਪੂਰੀਆਂ ਹੋ ਜਾਂਦੀਆਂ ਹੈ, ਤੁਸੀ ਇਕੱਲੀਆ ਗੋਲੀਆਂ ਵੀ ਦੇ ਸਕਦੇ ਹੋ, ਇਸ ਨਾਲ ਪਸ਼ੂ ਹੀਟ ਵਿਚ ਆ ਜਾਵੇਗਾ
Posted by Deep gill
Punjab
27-02-2019 11:44 AM

Punjab
02-27-2019 03:38 PM
ਦੀਪ ਗਿਲ ਜੀ ਤੁਸੀ ਦੁੱਧ ਵਾਲੇ ਪਸ਼ੂ ਰੋਜਾਨਾ 40-45kg ਕਿਲੋ ਹਰਾ ਚਾਰਾ ਦਿਓ ਅਤੇ ਉਸ ਵਿੱਚ 4-5kg ਕਿਲੋ ਤੂੜੀ ਮਿਕਸ ਕਰਕੇ ਦਿਓ , ਬਾਕੀ ਤੁਸੀ ਫੀਡ ਤਿਆਰ ਕਰਨ ਲਈ ਇਹ ਤਰੀਕਾ ਵਰਤ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂ.... (Read More)
ਦੀਪ ਗਿਲ ਜੀ ਤੁਸੀ ਦੁੱਧ ਵਾਲੇ ਪਸ਼ੂ ਰੋਜਾਨਾ 40-45kg ਕਿਲੋ ਹਰਾ ਚਾਰਾ ਦਿਓ ਅਤੇ ਉਸ ਵਿੱਚ 4-5kg ਕਿਲੋ ਤੂੜੀ ਮਿਕਸ ਕਰਕੇ ਦਿਓ , ਬਾਕੀ ਤੁਸੀ ਫੀਡ ਤਿਆਰ ਕਰਨ ਲਈ ਇਹ ਤਰੀਕਾ ਵਰਤ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਦੁੱਧ ਵਾਲੇ ਪਸ਼ੂ ਨੂੰ ਤੁਸੀ 2 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇ ਸਕਦੇ ਹੋ , ਬਾਕੀ ਫੀਡ ਦੇ ਨਾਲ ਨਾਲ ਤੁਸੀ Enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ , ਇਸ ਨਾਲ ਪਸ਼ੂ ਵਿਚ ਕਮਜ਼ੋਰੀ ਨਹੀਂ ਆਉਂਦੀ ਅਤੇ ਸਰੀਰ ਦੀ ਵਧਿਆ ਗਰੋਥ ਹੁੰਦੀ ਹੈ
Posted by sukhchain
Punjab
27-02-2019 11:24 AM

Punjab
02-27-2019 04:17 PM
Sukhchain ji tuc moongi di bijai kar sakde ho. isde layi tuc kisman jive SML 668,SML 832,TMB 37 kisam di bijai kar sakde ho. dhanwad
Posted by deep brar
Punjab
27-02-2019 11:12 AM

Punjab
02-28-2019 04:30 PM
deep brar ji pig farming di traning guru angad dev veterinary university ludhina vich hundi hai par ehdi koe date aje jari nahi kiti gayi hai ji. tusi othe ja ke traning de layi form bhar ke aao os to baad jado training shuru honi hovegi tohanu call kar diti javegi ji.
Posted by pardeep singh
Punjab
27-02-2019 11:03 AM

Punjab
03-01-2019 03:32 PM
Pardeep Singh Patiala vich tusi Krishi Vigyan Kendra, Address: Post Box No.-22, Rauni, Punjab 147001, Phone: 094642 10460 nal samparak kar sakde ho.
Posted by salim Ansari
Uttar Pradesh
27-02-2019 10:48 AM

Punjab
03-04-2019 05:53 PM
Salim Ansari ji CIRG se barbari nasal ki goat mil jae gi rate ke bare me puri jankari ke lia aap Address: Farah Main Bazar Road, Makhdum, Uttar Pradesh 281122, Phone: 0565 276 3327 se sampark kare.
Posted by PARMJEET SINGH
Punjab
27-02-2019 10:42 AM

Maharashtra
02-27-2019 04:25 PM
ਪਰਮਜੀਤ ਜੀ ਕਿੰਨੂੰ ਦੀ ਬਿਜਾਈ ਜੂਨ ਦੇ ਮੱਧ (ਮਾਨਸੂਨ ਆਉਣ ਤੇ) ਤੋਂ ਸਤੰਬਰ ਦੇ ਅੰਤ ਤੱਕ ਕੀਤੀ ਜਾਂਦੀ ਹੈ ਅਤੇ ਨਿੰਬੂ ਦੀ ਬਿਜਾਈ ਦਾ ਉਚਿੱਤ ਸਮਾਂ ਜੁਲਾਈ-ਅਗਸਤ ਹੁੰਦਾ ਹੈ
Posted by Gurchet Singh
Punjab
27-02-2019 10:34 AM

Punjab
03-02-2019 02:49 PM
Gurchet Singh ji tohanu loan mil sakda hai tusi pddb walo karwayi jandi traning karo. eh traning karan to baad jo certificate milega os de base te loan apply ho sakda hai ji. baki tusi eh video dekho . https://www.youtube.com/watch?v=L9dsW7iAdgw&t=245s
Posted by Harpreet
Punjab
27-02-2019 10:19 AM

Punjab
02-27-2019 04:24 PM
Harpreet ji guldaudy diyan gandan di bijai february march mahine vich kiti jandi hai ate isde sirre to katte bhag june-july vich kiti jandi hai. dhanwad
Posted by Phinder Sidhu
Punjab
27-02-2019 09:42 AM
Punjab
02-27-2019 04:22 PM
Maxyld ik growth regulator hunda hai jisde vich gibberellic acid hunda hai eh fasl di growth kraun vich madad karda hai isdi matra ik acre vich 250ml da istemal kita janda hai.dhanwad
Posted by balwan
Haryana
27-02-2019 09:16 AM

Punjab
02-27-2019 08:38 PM
बलवान जी आप गाय को DCR injection 2.5gm लगवाने शुरू करें, इसके साथ आप Septovet homeopathic दवाई देनी शुरू करें, इसकी 10-10 बूँदें दिन में 3 बार दें आप यह इलाज कर देखें इससे फर्क पड़ने लगेगा
Posted by balwan
Haryana
27-02-2019 09:13 AM

Punjab
02-27-2019 10:52 AM
सरसों में Rogar @400ml प्रति एकड़ या एकटारा@50gm प्रति एकड़ की स्प्रे कर सकते है
Posted by vivek vyas
Madhya Pradesh
27-02-2019 09:04 AM
Punjab
02-27-2019 08:36 PM
आप इसे Floxivet injection 20ml को तीन दिन लगवायें यह Carries कंपनी का आता है इसके साथ आप sarakind bolus 1-1 सुबह शाम दें और आप 20 ग्राम काली मिर्च रोजाना दें और 5 दिन तक देते रहें और आप ifer-h injection 5ml लगवायें और हफ्ते के बाद दोबारा रिपीट करें..
Posted by Rajinder
Punjab
27-02-2019 08:47 AM

Punjab
02-27-2019 02:35 PM
Posted by jaswinder singh
Punjab
27-02-2019 08:43 AM

Punjab
03-05-2019 05:35 PM
jaswinder singh ji Vadia nasal di HF Cow len lai tusi Harpreet singh moga 9914894126 nal samparak karo.
Posted by jaswinder singh
Punjab
27-02-2019 08:41 AM

Punjab
02-27-2019 04:15 PM
Jaswinder ji silage de layi tuc makki di kisam African tall ja J1006 kisam di bijai kar sakde ho. dhanwad
Posted by jugraj Singh
Punjab
27-02-2019 08:36 AM

Punjab
02-27-2019 04:14 PM
jugraj Singh ji kinnow de boote nu sinchai karo ate isde uper copper oxychloride@3gm prati litre pani de hisab nal spray karo. is to ilava ise tahneya te choone da gaada ghol fer deo, dhanwad.
Posted by Ravinder Singh
Punjab
27-02-2019 08:26 AM

Punjab
02-27-2019 02:50 PM
Posted by inderpal
Punjab
27-02-2019 08:22 AM
Punjab
02-27-2019 02:56 PM
inderal ji jekar isdi hun ton he sahi growth howegi tan he iss ton agge ja vdia duudh leya jaa skda hai, bakki issda lewa banna ate sarir da vaddhna sahi gal hai kyuki iss nal pashu vich kamjori nhi aundi, sarir walo v pashu tandrust rehnda hai, bakki tuci iss nu khulla shhadd ke jrurr torra ferra krwao kyuki kayi varr pashu nu sirf khurak hi dinde rehnn nal ate usda tora ferra na krwaun nal pashu da pett vaise hi fullan lagg janda hai, iss lai isda tora ferra atte deworming da puura dyan rkho ji ..
Posted by gs sandhu
Punjab
27-02-2019 08:21 AM

Punjab
03-06-2019 07:13 PM
Posted by Naresh
Haryana
27-02-2019 08:20 AM

Maharashtra
02-27-2019 03:48 PM
Dr. जी आप मूंग की किस्मे जैसे K 851,Asha,SML 668,MUM 2 ,Pusa 9531 ,Pusa Vishal,Ganga 8,MH 421,की बिजाई कर सकते है यह पकने के लिए 60-70 दिन का समय लेती है धन्यवाद
Posted by ਗੁਰਮਿੰਦਰ
Punjab
27-02-2019 08:14 AM

Punjab
02-27-2019 04:32 PM
ਬਟੇਰ ਪਾਲਣਾ ਇੱਕ ਲਾਹੇਵੰਦ ਕਿੱਤਾ ਹੈ ਕਈ ਥਾਵਾਂ ਤੇ ਖਾਸ ਕਰਕੇ ਵੱਡੇ ਸ਼ਹਿਰਾਂ ਦੇ ਨੇੜੇ ਕਈ ਕਿਸਾਨਾਂ ਨੇ ਬਟੇਰ ਪਾਲਣ ਦਾ ਕਿੱਤਾ ਸ਼ੁਰੂ ਕੀਤਾ ਹੈ ਇਹ ਮੁਰਗੀ ਪਾਲਣ ਨਾਲ ਮਿਲਦਾ ਜੁਲਦਾ ਕੰਮ ਹੀ ਹੈ ਬਟੇਰ ਪਾਲਣ ਨਾਲ ਜੁੜੀ ਕੁੱਝ ਆਮ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ 1. ਇਹ ਬਹੁਤ ਛੋਟਾ ਪੰਛੀ ਹੋਣਾ ਕਾਰਨ ਇਸ ਕੰਮ ਨੂੰ ਸ਼ੁਰੂ ਕਰਨ ਲਈ ਜਗ੍ਹਾਂ ਦੀ ਘੱਟ ਜਰੂਰਤ ਹੁੰਦੀ ਹੈ ਉ.... (Read More)
ਬਟੇਰ ਪਾਲਣਾ ਇੱਕ ਲਾਹੇਵੰਦ ਕਿੱਤਾ ਹੈ ਕਈ ਥਾਵਾਂ ਤੇ ਖਾਸ ਕਰਕੇ ਵੱਡੇ ਸ਼ਹਿਰਾਂ ਦੇ ਨੇੜੇ ਕਈ ਕਿਸਾਨਾਂ ਨੇ ਬਟੇਰ ਪਾਲਣ ਦਾ ਕਿੱਤਾ ਸ਼ੁਰੂ ਕੀਤਾ ਹੈ ਇਹ ਮੁਰਗੀ ਪਾਲਣ ਨਾਲ ਮਿਲਦਾ ਜੁਲਦਾ ਕੰਮ ਹੀ ਹੈ ਬਟੇਰ ਪਾਲਣ ਨਾਲ ਜੁੜੀ ਕੁੱਝ ਆਮ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ 1. ਇਹ ਬਹੁਤ ਛੋਟਾ ਪੰਛੀ ਹੋਣਾ ਕਾਰਨ ਇਸ ਕੰਮ ਨੂੰ ਸ਼ੁਰੂ ਕਰਨ ਲਈ ਜਗ੍ਹਾਂ ਦੀ ਘੱਟ ਜਰੂਰਤ ਹੁੰਦੀ ਹੈ ਉਦਾਹਰਣ ਤੌਰ ਤੇ 5-6 ਪੰਛੀਆਂ ਲਈ 1 ਵਰਗ ਫੁੱਟ ਜਗ੍ਹਾਂ ਲੋੜੀਦੀ ਹੈ 2.ਖੁਰਾਕ ਦੀ ਖਪਤ ਵੀ ਘੱਟ ਹੁੰਦੀ ਹੈ , ਸਿਰਫ 20-25 ਗ੍ਰਾਮ ਪ੍ਰਤੀ ਪੰਛੀ ਰੋਜ਼ਾਨਾ 3.ਬਟੇਰ ਦੇ ਆਂਡੇ ਅਤੇ ਮਾਸ ਵਿੱਚ ਮਾਤਰਾ ਵਿੱਚ ਅਮੀਨੋ ਅਮਲ, ਵਿਟਾਮਿਨ, ਚਰਬੀ ਅਤੇ ਧਾਤੂ ਆਦਿ ਪਦਾਰਥ ਉਪਲਬਧ ਰਹਿੰਦੇ ਹਨ 4. ਬਟੇਰ ਪਾਲਣ ਵਿੱਚ 5 ਹਫਤੇ ਦਾ ਪੰਛੀ ਮੀਟ ਲਈ ਤਿਆਰ ਹੋ ਜਾਂਦਾ ਹੈ ਤੇ 6-7 ਹਫਤਿਆਂ ਤੇ ਅੰਡੇ ਦੇਣਾ ਸ਼ੁਰੂ ਕਰ ਦਿੰਦਾ ਹੈ 5.ਮੁਰਗੀਆਂ ਦੀ ਬਜਾਏ ਬਟੇਰਾਂ ਵਿਚ ਛੂਤ ਦੀਆਂ ਬਿਮਾਰੀਆਂ ਘੱਟ ਹੁੰਦੀਆਂ ਹਨ ਬਿਮਾਰੀਆਂ ਦੀ ਰੋਕਥਾਮ ਲਈ ਮੁਰਗੀ-ਪਾਲਣ ਦੀ ਤਰ੍ਹਾਂ ਇਨ੍ਹਾਂ ਵਿੱਚ ਕਿਸੇ ਪ੍ਰਕਾਰ ਦਾ ਟੀਕਾ ਲਗਾਉਣ ਦੀ ਲੋੜ ਨਹੀਂ ਹੈ 6.ਬਟੇਰ ਹਰ ਸਾਲ ਤਿੰਨ ਤੋਂ ਚਾਰ ਪੀੜ੍ਹੀਆਂ ਨੂੰ ਜਨਮ ਦੇ ਸਕਣ ਦੀ ਸਮਰੱਥਾ ਰੱਖਦੀ ਹੈ 7.ਇਸਦਾ ਮੀਟ ਮੁਰਗੇ ਨਾਲੋਂ ਕੀਤੇ ਵੱਧ ਸਵਾਦ ਤੇ ਪੋਸ਼ਟਿਕ ਹੁੰਦਾ ਹੈ ਹੇਚਰੀ ਵਿੱਚ 35 ਵਲੋਂ 40 ਦਿਨਾਂ ਵਿੱਚ ਬਟੇਰਾ ਖਾਣ ਲਾਇਕ ਹੋ ਜਾਂਦਾ ਹੈ ਇੱਕ ਆਂਡਾ ਪੰਜ ਰੁਪਏ ਵਿੱਚ ਵਿਕਦਾ ਹੈ ਜਾਪਾਨੀ ਬਟੇਰ ਤੇ ਇਸਨੂੰ ਪਾਲਣ ਦੀ ਸਿਖਲਾਈ ਚੰਡੀਗੜ੍ਹ ਦੇ ਕੇਂਦਰੀ ਮੁਰਗੀ ਪਾਲਣ ਸੰਸਥਾ (Central Poultry Development Organization (Northern Region) ਵੱਲੋਂ ਕਰਵਾਈ ਜਾਂਦੀ ਹੈ ਹੋਰ ਜ਼ਿਆਦਾ ਜਾਣਕਾਰੀ ਲਈ ਵੈਬਸਾਈਟ http://cpdonrchd.gov.in ਤੇ ਜਾ ਕੇ ਇਸਦੀ ਸਿਖਲਾਈ ਤੇ ਟ੍ਰੇਨਿੰਗ ਬਾਰੇ ਪਤਾ ਕਰ ਸਕਦੇ ਹੋਂ
Posted by अभिषेक सिंघल
Punjab
27-02-2019 08:12 AM

Punjab
02-27-2019 03:43 PM
ਖਰਗੋਸ਼ ਪਾਲਣ ਦੀ ਸ਼ੁਰੂਆਤ ਤੁਸੀ 1 ਯੂਨਿਟ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਕ ਯੂਨਿਟ ਵਿੱਚ 3 ਮੇਲ ਤੇ 10 ਫੀਮੇਲ ਖਰਗੋਸ਼ ਹੁੰਦੇ ਹਨ ਇੱਕ ਯੂਨਿਟ ਤੁਹਾਨੂੰ ਲੱਗਭੱਗ 30000 ਰੁਪਏ ਤੱਕ ਮਿਲ ਜਾਵੇਗਾ ਇਸ ਲਈ ਤੁਹਾਨੂੰ 30X35 ਦਾ ਸ਼ੈਡ ਬਣਾਉਣਾ ਪਵੇਗਾ ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟਾਈਮ ਫੀਡ ਅਤੇ ਇੱਕ ਟਾਈਮ ਪੱਠੇ ਖਵਾਉਣੇ ਹੁੰਦੇ ਹਨ ਬਿਮਾਰੀਆਂ ਕੋਈ ਖਾਸ ਨਹੀ ਲੱਗਦੀ.... (Read More)
ਖਰਗੋਸ਼ ਪਾਲਣ ਦੀ ਸ਼ੁਰੂਆਤ ਤੁਸੀ 1 ਯੂਨਿਟ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਕ ਯੂਨਿਟ ਵਿੱਚ 3 ਮੇਲ ਤੇ 10 ਫੀਮੇਲ ਖਰਗੋਸ਼ ਹੁੰਦੇ ਹਨ ਇੱਕ ਯੂਨਿਟ ਤੁਹਾਨੂੰ ਲੱਗਭੱਗ 30000 ਰੁਪਏ ਤੱਕ ਮਿਲ ਜਾਵੇਗਾ ਇਸ ਲਈ ਤੁਹਾਨੂੰ 30X35 ਦਾ ਸ਼ੈਡ ਬਣਾਉਣਾ ਪਵੇਗਾ ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟਾਈਮ ਫੀਡ ਅਤੇ ਇੱਕ ਟਾਈਮ ਪੱਠੇ ਖਵਾਉਣੇ ਹੁੰਦੇ ਹਨ ਬਿਮਾਰੀਆਂ ਕੋਈ ਖਾਸ ਨਹੀ ਲੱਗਦੀਆ ਇਹਨਾਂ ਨੂੰ ਖਰਗੋਸ਼ ਲੱਗਭੱਗ 3 ਮਹੀਨਿਆਂ ਵਿੱਚ ਵੇਚਣ ਲਈ ਤਿਆਰ ਹੋ ਜਾਂਦੇ ਹਨ ਖਰਗੋਸ਼ ਮੀਟ ਲਈ ਤੇ ਇਸ ਤੋਂ ਵੈਕਸੀਨ ਤਿਆਰ ਕੀਤੀਆ ਜਾਂਦੀਆ ਹਨ ਇਸ ਦੀ ਸ਼ੁਰੂਆਤ ਲਈ ਕੰਪਨੀਆਂ ਕੌਟਰੈਕਟ ਕਰਦੀਆ ਹਨ ਤੇ ਹਰ ਸਾਲ 10% ਰੇਟ ਵਧਾਉਦੀਆ ਹਨ ਪੰਜਾਬ ਵਿੱਚ ਖਰਗੋਸ਼ ਪਾਲਣ ਦਾ ਕਿੱਤਾ ਅਜੇ ਬਹੁਤ ਘੱਟ ਹੈ ਪਰ ਹੌਲੀ ਹੌਲੀ ਵਧ ਰਿਹਾ ਹੈ ਤੁਸੀ ਪੈਰਾਡਾਈਜ਼ ਕੰਪਨੀ ਨਾਲ ਸੰਪਰਕ ਕਰ ਸਕਦੇ ਹੋਂ ਜਿੰਨਾਂ ਦਾ ਸੰਪਰਕ ਨੰਬਰ 9466419455 ਤੇ ਸੰਪਰਕ ਕਰ ਸਕਦੇ ਹੋਂ ਤੁਸੀ ਖੁਦ ਜਾ ਕੇ ਇਹਨਾਂ ਦਾ ਫਾਰਮ ਦੇਖ ਸਕਦੇ ਹੋ ..
Posted by RINKU KAMBOJ
Punjab
27-02-2019 08:08 AM

Punjab
02-27-2019 03:33 PM
ਪੂਰੇ ਪੰਜਾਬ ਵਿੱਚ ਬੀਟਲ ਨਸਲ ਦੀ ਬੱਕਰੀ ਹੀ ਰੱਖੀ ਜਾ ਸਕਦੀ ਹੈ ਤੁਸੀ 93175 17763 ਨੰਬਰ ਤੇ ਕਾਲ ਕਰ ਲਵੋ ਤੁਹਾਨੂੰ ਸਾਡੇ ਕੋਲ ਵਧੀਆ ਨਸਲ ਦੀ ਪਿਉਰ ਬੱਕਰੀ ਵੀ ਮਿਲ ਜਾਵੇਗੀ ਤੇ ਤੁਹਾਨੂੰ ਜਾਣਕਾਰੀ ਵੀ ਦੇ ਦੇਵਾਗੇ ਜੀ..
Posted by Babbal
Punjab
27-02-2019 07:45 AM

Punjab
02-27-2019 03:45 PM
ਬੱਬਲ ਜੀ ਫ਼ਸਲ ਬੀਜਣ ਤੋਂ ਪਹਿਲਾਂ ਮਿੱਟੀ ਵਿੱਚਲੇ ਤੱਤਾਂ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ, ਤਾਂ ਕਿ ਖਾਦਾਂ ਦੀ ਸਹੀ ਲੋੜ ਨੂੰ ਸਮਝਿਆਂ ਜਾ ਸਕੇ ਬਿਜਾਈ ਤੋਂ ਪਹਿਲਾਂ 8 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਮਿਲਾਓ ਜਾਂ ਵਰਮੀਕੰਪੋਸਟ+ਰੈਲੀਗੋਲਡ 8-10 ਕਿਲੋ ਪ੍ਰਤੀ ਏਕੜ ਜਾਂ ਜੀਵਾਣੂ ਖਾਦ(PSB) 5-10 ਕਿਲੋ ਪ੍ਰਤੀ ਏਕੜ ਦੀ ਵਰਤੋਂ ਕਰੋ ਬਿਜਾਈ ਦੇ ਸਮੇਂ 66 ਕਿਲੋ ਯੂਰੀਆ ਦੀ ਵਰਤੋਂ ਪ੍ਰਤੀ ਏਕੜ ਦੇ ਹਿਸਾਬ ਨਾ.... (Read More)
ਬੱਬਲ ਜੀ ਫ਼ਸਲ ਬੀਜਣ ਤੋਂ ਪਹਿਲਾਂ ਮਿੱਟੀ ਵਿੱਚਲੇ ਤੱਤਾਂ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ, ਤਾਂ ਕਿ ਖਾਦਾਂ ਦੀ ਸਹੀ ਲੋੜ ਨੂੰ ਸਮਝਿਆਂ ਜਾ ਸਕੇ ਬਿਜਾਈ ਤੋਂ ਪਹਿਲਾਂ 8 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਮਿਲਾਓ ਜਾਂ ਵਰਮੀਕੰਪੋਸਟ+ਰੈਲੀਗੋਲਡ 8-10 ਕਿਲੋ ਪ੍ਰਤੀ ਏਕੜ ਜਾਂ ਜੀਵਾਣੂ ਖਾਦ(PSB) 5-10 ਕਿਲੋ ਪ੍ਰਤੀ ਏਕੜ ਦੀ ਵਰਤੋਂ ਕਰੋ ਬਿਜਾਈ ਦੇ ਸਮੇਂ 66 ਕਿਲੋ ਯੂਰੀਆ ਦੀ ਵਰਤੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ ਇਸਦੇ ਨਾਲ ਕਮਾਦ ਦਾ ਫੁਟਾਰਾ ਵਧੀਆ ਹੁੰਦਾ ਹੈ, ਧੰਨਵਾਦ
Posted by Babbal
Punjab
27-02-2019 07:37 AM

Punjab
02-27-2019 03:43 PM
babbal ji eh dono keetnashak hai. eh sundi di roktham de lyi varte jande ha dona da result vadia hai tuc dona vicho kise da v istemal kar sakde ho. dhanwad
Posted by Babbal
Punjab
27-02-2019 07:36 AM

Haryana
02-27-2019 03:36 PM
Babbal ji 12:32:16 ja DAP dona vicho kise di varto kar sakde ho. 12:32:16 di varto 50 killo prati acre de hisab nal varti jandi hai.dona da kam same hai tuc kise di v varto kar sakde ho. dhanwad
Posted by armaan deep
Punjab
27-02-2019 07:08 AM

Haryana
02-27-2019 03:34 PM
Armaandeep ji isda kam DAP vala hi hunda hai isdi matra 50 killo prati acre de hisab nal varti jandi hai tuc dona vicho kise di v varto kar sakde ho. dhanwad
Posted by armaan deep
Punjab
27-02-2019 06:50 AM

Punjab
02-27-2019 07:24 AM
Narme di beejayi de time khet di tyari karn wele tuc @25 killo potash prati acre da chitta de ke beejayi kr skde ho. Potash ekk jroori tatt hai jiss nal narme de tinde da size increase hunda hai....
Posted by ਬਲਦੇਵ ਸਿੰਘ
Punjab
27-02-2019 06:13 AM

Rajasthan
02-27-2019 02:59 PM
ਤੁਸੀ ਮੱਝ ਨੂੰ ਅੱਧਾ ਕਿਲੋ ਰਾਬ ਖੰਡ ਅਤੇ ਉਸ ਵਿਚ 4-5 ਨਿਬੂ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤਰਾ ਤੁਸੀ ਲਗਾਤਾਰ 6 ਦਿਨ ਤਕ ਦਿਓ ,ਇਸ ਨਾਲ ਧਾਰ ਨਰਮ ਹੋ ਜਾਵੇਗੀ..
Posted by Gagan Parashar
Uttar Pradesh
26-02-2019 11:28 PM

Punjab
02-27-2019 10:36 AM
गगन जी अभी मार्च में आप इसमें मक्की की बिजाई कर सकते है, इसके इलावा आप सब्जियों की बिजाई कर सकते है जिसमें करेले, खीरे की बिजाई कर सकते है, धन्यवाद
Posted by Lovepreet Singh
Punjab
26-02-2019 11:17 PM

Punjab
02-27-2019 03:04 PM
tuci majjh nu Vitum-h injection 5ml lgwane suru kro , ehh tuci 2-2 dina de farak nal lgwao atte total 5 injection lgwao , iss nal farak paa jawega ate lewa v vdia ho jawega bakki tuci Metabolite powder di rojana 1 pudi dinde rho , iss nal pashu da duudh vdia hunda hai ate jerr di smasiya nahi aundi hai ..
Posted by sanat jain
Madhya Pradesh
26-02-2019 10:59 PM

Punjab
02-27-2019 03:06 PM
सनत जी इसकी खेती कई तरह की मिट्टी जैसे कि दोमट से रेतली और बढ़िया निकास वाली में की जा सकती है यह पहाड़ी ढलानों वाली या गीली मिट्टी को भी सहर सकती है यह जैविक तत्वों से भरपूर लाल मिट्टी में बढ़िया पैदावार देती है जल-जमाव वाली स्थिति में इसकी खेती ना करें इस लिए मिट्टी का pH 6.5-8.5 होना चाहिए RC-2, RC-16, RC-36, RC-20, RC-23, RC-37 ,CT-1,MDB-13, MDB-14,Jawahar Sa.... (Read More)
सनत जी इसकी खेती कई तरह की मिट्टी जैसे कि दोमट से रेतली और बढ़िया निकास वाली में की जा सकती है यह पहाड़ी ढलानों वाली या गीली मिट्टी को भी सहर सकती है यह जैविक तत्वों से भरपूर लाल मिट्टी में बढ़िया पैदावार देती है जल-जमाव वाली स्थिति में इसकी खेती ना करें इस लिए मिट्टी का pH 6.5-8.5 होना चाहिए RC-2, RC-16, RC-36, RC-20, RC-23, RC-37 ,CT-1,MDB-13, MDB-14,Jawahar Safed Musli 405 और Rajvijay Safed Musli 414 किस्म की बिजाई कर सकते है सफेद मूसली के लिए अच्छी तरह से तैयार बैडों की जरूरत होती है बिजाई से पहले ज़मीन की तैयारी के लिए एक बार 2-3 गहरी जोताई करें ज़मीन की तैयारी आम-तौर पर अप्रैल-मई के महीने में की जाती है सफेद मूसली की बिजाई के लिए उचित समय जून से अगस्त तक का होता है पौधे के विकास के अनुसार पौधों के बीच 10x12 इंच का फासला रखें इसकी बिजाई नए पौधे मुख्य खेत में रोपाई करके की जाती है इसके प्रजनन के लिए आम-तौर पर गांठों या बीजों का प्रयोग करें इसके उचित विकास के लिए 450 किलो बीजों का प्रयोग करें सफेद मूसली की बिजाई 1.2 मीटर चौड़े और आवश्यकता अनुसार लम्बे बैडों पर करें नए पौधे तैयार करने वाले बैड अच्छी तरह से तैयार करें इसकी बिजाई छिड़काव के द्वारा की जाती है बिजाई के बाद बैडों को हल्की मिट्टी से ढक दें बढ़िया विकास के लिए मलचिंग भी की जा सकती है बीज 5-6 दिनों में अंकुरण होना शुरू होना कर देते है और पौधे बिजाई के लिए तैयार हो जाते है रोपाई से 24 घंटे पहले बैडों को पानी दें, ताकि नए पौधों को आसानी के साथ उखाड़ा जा सके खेत की तैयारी समय, रूड़ी की खाद 80-100 क्विंटल प्रति एकड़ गोबर डालें और मिट्टी में मिलाये जैविक खादें जैसे कि रूड़ी की खाद 8-10 टन प्रति एकड़ डालर मिट्टी में मिलाये सिंगल सुपर फासफेट 100 किलो, मिउरेट ऑफ़ पोटाश 50 किलो और हड्डियों का चूरा 100 किलो प्रति एकड़ डालें बढ़िया विकास के लिए 20-22 दिनों के फासले पर सिंचाई करें बारिश की ऋतु में, सिंचाई की जरूरत नहीं होती, पर बारिश ना होने पर सिंचाई सही फासले पर करें सिंचाई जलवायु और मिट्टी पर भी निर्भर करती है इस फसल के पौधे बिजाई से लगभग 90 दिन के बाद फल देना शुरू कर देती है इसकी कटाई सितम्बर-अक्तूबर महीने में की जाती है कटाई पत्ते पीले पड़ने और सूखने पर की जाती है कटाई के बाद , गांठों को सुखाया जाता है सफेद गांठों को उठाकर इनको 4-7 दिनों के लिए हवा में सुखाया जाता है फिर इसका छिलका उतार कर हवा-रहित पैकटों में, दूरी वाले स्थानों पर लेजाने और खराब होने के खतरा कम करने के लिए पैक कर लिया जाता है फिर इनसे सफेद मूसली पाउडर और टॉनिक जैसे उत्पाद तैयार किये जाते हैं धन्यवाद
Posted by Tinku Prasad
Bihar
26-02-2019 09:50 PM

Punjab
03-04-2019 04:15 PM
Tinku ji chicks lene ke lia aap ICAR - Directorate of Poultry Research, Rajendranagar, Hyderabad 500 030, Telangana, India, Ph : +91-40-24015651, 24017000 (Monday to Saturday, except 2nd Saturdays of each month & National Holidays) se samparak kare ja fir aap Sumit Kumar 8006000291, 7906547529 se bhi samparak kar sakte hai.
Posted by sukhi
Haryana
26-02-2019 09:42 PM

Punjab
02-27-2019 10:21 AM
Sukhi ji, jwar di bijai 25 june -10 july tak kiti jandi hai.isdi bijai layi 20-24 killo beej prati acre de hisab nal varto kiti jandi hai.tuc isde layi kisman jive SL44, Punjab Sudax kisam di bijai kar sakde ho. dhanwad
Posted by vivek vyas
Madhya Pradesh
26-02-2019 09:38 PM

Punjab
02-27-2019 08:27 PM
अआप उसके थन के जख्म पर Topicure स्प्रे करें, इसके साथ आप उसको Avil injection 10ml, DCR 2.5gm लगवाने शुरू करें इनके साथ जल्दी ठीक हो जायेगा क्योंकि यह जख्म को अंदर से सूखा देंगे
Posted by D S NAIDU
Andhra Pradesh
26-02-2019 09:25 PM
Punjab
02-27-2019 10:40 AM
D S NAIDU जी फल फटना कोई बीमारी नहीं है यह अधिक सिंचाई के कारण होता है इसकी रोकथाम के लिए उचित मात्रा में सिंचाई करें यदि पत्तियों में पीलापन आता है तो यह नमी के कारण फंगस फैलती है इसकी रोकथाम के लिए M-45 @ 4gm प्रति लीटर पानी का छिड़काव करें, धन्यवाद