Experts Q&A Search

Posted by RAVNEET SINGH
Punjab
27-02-2019 09:20 PM

Punjab
02-28-2019 07:23 PM
ਰਵਨੀਤ ਸਿੰਘ ਜੀ ਤੁਸੀ ਉਸ ਨੂੰ Lactomood ਦਵਾਈ ਦਿੰਦੇ ਰਹੋ ਹੋ ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ ਤੁਸੀ Anabolite liqued 100ml-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸ ਨਾਲ ਦੁੱਧ ਵੀ ਵੱਧ ਜਾਵੇਗਾ ਅਤੇ ਫਰਕ ਪੈ ਜਾਵੇਗਾ
Posted by ਸਵਰਨ ਸਿੰਘ
Punjab
27-02-2019 08:54 PM

Punjab
02-28-2019 04:30 AM
Posted by Tejinder Singh
Punjab
27-02-2019 08:40 PM

Punjab
02-28-2019 11:59 AM
hnji hun oyster mushroom di kheti kar sakde ho hun sahi sama hai ji.
Posted by Gurveer sidhu
Punjab
27-02-2019 08:39 PM

Punjab
02-28-2019 04:31 AM
Gurveer singh g jdo kanak 10-15% nissar jawe tan ihh sma kanak de upper npk 130045@2kg ja 005234@800gm karn da hunda hai..iss nal kanak di growth wdia hundi hai...
Posted by Veer
Punjab
27-02-2019 08:27 PM

Punjab
02-28-2019 04:32 AM
kanak de upper 4ltr khatti lassi 120ltr pani de nal mila ke spray kr skde ho...4ltr ton ghat lassi di varto na kro..
Posted by Veer
Punjab
27-02-2019 08:26 PM

Punjab
02-28-2019 04:33 AM
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱ.... (Read More)
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ
Posted by rajat
Himachal Pradesh
27-02-2019 08:26 PM

Punjab
03-10-2019 08:03 AM
साईलेज को सही समय पर तैयार करने के लिए हमें किसी अतिरिक्त सप्लीमेंट की आवश्यकता नहीं है, यदि आप fermentation को बढ़ाना चाहते हैं तो आप 15 लीटर पानी में 1 किलो नमक और 1 किलो गुड़ और एक क्विंटल चारे के लिए 1 लीटर लस्सी में 1 लीटर पानी का उपयोग कर सकते हैं
Posted by Gurpreet Chahal
Rajasthan
27-02-2019 08:14 PM

Punjab
02-28-2019 04:37 AM
Gini ghaa di bijaayi adh march ton adh May de vich kiti ja skdi hai, iss da beej 6-8kg prati acre painda hai, iss di bijaayi shitta de ke v kr skde ho... iss dia 5-6 ktaayia ho jandia hnn, iss da beej kise v khetibadi university ton lai skde ho, ihh 25-35 degree taapman nu sehn kr skda hai..pani da source jyaada garmi de hallaat de vich hona bhut jruri hai...
Posted by simarjeet singh
Punjab
27-02-2019 08:10 PM

Punjab
02-28-2019 12:24 PM
ਬੱਕਰਿਆ ਨੂੰ ਤਿਆਰ ਕਰਨ ਲਈ ਤੁਸੀ ਇਹ ਫੀਡ ਤਿਆਰ ਕਰੋ ਫੀਡ ਬਣਾਉਣ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • 15 ਕਿਲੋ ਛੋਲੇ, 6 ਕਿਲੋ ਸਾਬੁਤ ਸੋਇਆਬੀਨ ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀ ਬੱਕਰੇ ਨੂੰ ਅੱਧਾ ਕਿਲੋ ਤੋ ਸ਼ੁਰੂ ਕਰਕੇ ਹੋਲੀ ਹੌਲੀ ਵ.... (Read More)
ਬੱਕਰਿਆ ਨੂੰ ਤਿਆਰ ਕਰਨ ਲਈ ਤੁਸੀ ਇਹ ਫੀਡ ਤਿਆਰ ਕਰੋ ਫੀਡ ਬਣਾਉਣ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • 15 ਕਿਲੋ ਛੋਲੇ, 6 ਕਿਲੋ ਸਾਬੁਤ ਸੋਇਆਬੀਨ ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀ ਬੱਕਰੇ ਨੂੰ ਅੱਧਾ ਕਿਲੋ ਤੋ ਸ਼ੁਰੂ ਕਰਕੇ ਹੋਲੀ ਹੌਲੀ ਵਧਾਉਦੇ ਰਹੋ ਤੇ ਨਾਲ ਕਿਸੇ ਵਧੀਆ ਕੰਪਨੀ ਦਾ ਲਿਵਰ ਟੋਨਿਕ ਜਰੂਰ ਦਿਓ
Posted by ROXY SOIEE
Punjab
27-02-2019 08:04 PM

Punjab
02-28-2019 04:26 PM
fait vdane ke liye pashu ki khurak achi honi jruri hai aur nasal v achi honi jruri hai, bakki app desi kapas ke vdeme adha kilo rojana dene suru kren kyuki vdeme dene se pashu ki fait vaddh jatti hai, yeh app adha kilo se jyada na dallen kyuki jyada dene se pashu ko charbi chadne lgg jatti hai, app 5-7 din tak dete rehen , iske sath app Fatplus powder 50gm rojana dena suru kren, iske sath v fatt vaddh jayegi.
Posted by bhajan singh
Punjab
27-02-2019 07:58 PM

Punjab
02-28-2019 04:39 AM
भजन जी गेहूं का पानी सूखने से गेहूं अपने आप थोड़ी बहुत ऊपर को उठ सकती है पर गेहूं को आप किसी भी हिसाब से खड़ी नहीं कर सकते है धुप लगने से गेहूं ऊपर को उठ जाएगी पर पूरी तरह नहीं उठ सकेगी
Posted by Himanshu Saini
Uttar Pradesh
27-02-2019 07:54 PM

Punjab
02-28-2019 11:30 AM
Himashu ji baby corn ki bijai june-july, october-november aur january- february ke mahine men ki jati hai.aap iske liye kisme jaise Prakash, vivek maize hybrid 23, COBC1, Vivek Maize hybrid 25, HM-4,Hybrid maize 5, Pusa Extra Early Hybrid maize 5 aur Golden baby. iski bijai ktaro mein ki jati hai jisme 45x25 cm ka fasla rakha jata hai. ek acre ke liye 20-25kg beej ki jarurat hoti hai.ise 3-4 sinchai ki jarurat hoti hai. aap inke sath potato, pea, onion, garlic, methi, radish, carrot, turnip ki bijai kar sakte hai. dhnaywad
Posted by gurbhej singh
Punjab
27-02-2019 07:54 PM

Punjab
02-28-2019 07:26 PM
ਤੁਸੀ ਦੁੱਧ ਵਾਲੇ ਪਸ਼ੂ ਨੂੰ ਉਸਦੇ ਦੁੱਧ ਦੇ ਹਿਸਾਬ ਨਾਲ ਫੀਡ ਅਤੇ ਖੱਲ ਮਿਕਸ ਕਰਕੇ ਦਿਓ , ਤੁਸੀ 2 ਕਿਲੋ ਦੁੱਧ ਮਗਰ 1 ਕਿਲੋ ਫੀਡ ਦਿਓ , ਉਸ ਵਿਚ ਤੁਸੀ ਅੱਧੀ ਫੀਡ ਅਤੇ ਅੱਧੀ ਖੱਲ ਮਿਲਾ ਕੇ ਦੇ ਸਕਦੇ ਹੋ , ਇਸ ਤ੍ਰਾਹ ਦੁੱਧ ਦੇ ਹਿਸਾਬ ਨਾਲ ਫੀਡ ਦੇਣੀ ਚਾਹੀਦੀ ਹੈ , ਬਾਕੀ ਤੁਸੀ Enerboost ਪਾਊਡਰ 100 ਗ੍ਰਾਮ ਰੋਜਾਨਾ ਦੇ ਸਕਦੇ ਹੋ , ਇਸ ਨਾਲ ਪਸ਼ੂ ਵਿਚ ਕਮਜ਼ੋਰੀ ਨਹੀਂ ਆਉਂਦੀ ਅਤੇ ਪਸ਼ੂ ਦਾ ਦੁੱਧ ਵੀ ਪੂਰਾ ਰਹ.... (Read More)
ਤੁਸੀ ਦੁੱਧ ਵਾਲੇ ਪਸ਼ੂ ਨੂੰ ਉਸਦੇ ਦੁੱਧ ਦੇ ਹਿਸਾਬ ਨਾਲ ਫੀਡ ਅਤੇ ਖੱਲ ਮਿਕਸ ਕਰਕੇ ਦਿਓ , ਤੁਸੀ 2 ਕਿਲੋ ਦੁੱਧ ਮਗਰ 1 ਕਿਲੋ ਫੀਡ ਦਿਓ , ਉਸ ਵਿਚ ਤੁਸੀ ਅੱਧੀ ਫੀਡ ਅਤੇ ਅੱਧੀ ਖੱਲ ਮਿਲਾ ਕੇ ਦੇ ਸਕਦੇ ਹੋ , ਇਸ ਤ੍ਰਾਹ ਦੁੱਧ ਦੇ ਹਿਸਾਬ ਨਾਲ ਫੀਡ ਦੇਣੀ ਚਾਹੀਦੀ ਹੈ , ਬਾਕੀ ਤੁਸੀ Enerboost ਪਾਊਡਰ 100 ਗ੍ਰਾਮ ਰੋਜਾਨਾ ਦੇ ਸਕਦੇ ਹੋ , ਇਸ ਨਾਲ ਪਸ਼ੂ ਵਿਚ ਕਮਜ਼ੋਰੀ ਨਹੀਂ ਆਉਂਦੀ ਅਤੇ ਪਸ਼ੂ ਦਾ ਦੁੱਧ ਵੀ ਪੂਰਾ ਰਹਿੰਦਾ ਹੈ
Posted by amritpal singh
Punjab
27-02-2019 07:04 PM

Punjab
02-28-2019 04:41 AM
Amritpal singh g kirpa kr ke apni audio recording kr ke bhejo tan jo asi tuhada swaal sun skiye ate uss da tuhanu jawab ditta ja ske, tuhade dwaara puchya gya swaal smjh nahi aa reha hai...
Posted by Sachin
Haryana
27-02-2019 07:04 PM

Punjab
02-28-2019 11:32 AM
सचिन जी आप फरवरी महीने में गेंदे की बिजाई कर सकते है, इसके लिए आप किस्में जैसे African Marigold, French Marigold, Pusa Basanti Gainda, Pusa Narangi Gainda की बिजाई कर सकते है, धन्यवाद
Posted by ਗੁਰਜੀਤ ਸਿੰਘ
Punjab
27-02-2019 06:52 PM

Punjab
02-28-2019 11:46 AM
gurjeet singh ji ghr vich 00:52:34 bnaun de layi tuc DAP 1268 gram lao ate isnu spray karn to 8-10 ghnte pehlan ghol bnao ate potash 566gm lao isnu alag bartan vich ghol bnao . ehna dona nu tuc ik acre vich spray kar sakde ho. dhanwad
Posted by Gagandeep
Punjab
27-02-2019 06:42 PM
Punjab
02-28-2019 11:48 AM
ਗਗਨਦੀਪ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਕਿ ਤੁਸੀ ਚੀਲਣ ਹੋਣਾ ਕਿਸਨੂੰ ਕਹਿ ਰਹੇ ਹੋ ਅਤੇ ਹੋ ਸਕੇ ਤਾ ਇਸਦੀਆਂ ਫੋਟੋ ਵੀ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by chandan kumar ray
Bihar
27-02-2019 06:39 PM

Punjab
02-28-2019 04:29 PM
चंदन जी कृपया इस प्रोडक्ट की फोटो भेजें जिसे देखकर आपको इसके बारे में पूरी जानकारी दी जा सके
Posted by Rashpal Singh
Punjab
27-02-2019 06:39 PM
Punjab
02-28-2019 12:26 PM
Rashpal ਜੀ ਕਿਰਪਾ ਕਰਕੇ ਇਹ ਦੱਸੋ ਕਿ ਮਿਰਚ ਵਿਚ ਕੋਈ ਕੀਤਾ ਦਿਖਾਈ ਦੇ ਰਿਹਾ ਹੈ ਕਿਉਕਿ ਮਿਰਚ ਦੇ ਪੱਤੇ ਕੀਟ ਦੇ ਹਮਲੇ ਦੇ ਨਾਲ ਹੀ ਮੁੜਨੇ ਸ਼ੁਰੂ ਹੁੰਦੇ ਹਨ ਕਿਰਪਾ ਕਰਕੇ ਇਸਦੇ ਬਾਰੇ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by sohan
Rajasthan
27-02-2019 06:26 PM
Punjab
02-27-2019 08:55 PM
सोहन जी आप इसको नज़दीकी डॉक्टर से जांच करवाएं, क्योंकि इसकी जांच से ही सही इलाज हो सकता है
Posted by Ranjeet singh
Punjab
27-02-2019 06:19 PM

Punjab
02-27-2019 08:53 PM
ਉਸ ਨੂੰ Lactomood ਹੋਮਿਓਪੈਥਿਕ ਦਵਾਈ ਦਿਓ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ ਤੁਸੀ Anabolite liqued 100ml-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਇਸ ਨਾਲ ਦੁੱਧ ਵੀ ਵੱਧ ਜਾਵੇਗਾ ਅਤੇ ਫਰਕ ਪੈ ਜਾਵੇਗਾ
Posted by Gurii sidhu
Punjab
27-02-2019 06:08 PM

Punjab
02-27-2019 08:50 PM
Gurri sidhu ji tuci uss nu Halotas bolus 1-1 swere sham deni suru kro, iss nal farak paa jawega.
Posted by Amandeep singh Dhaliwal 97804 10102
Punjab
27-02-2019 05:49 PM

Punjab
02-27-2019 08:24 PM
kanak de upper 10-15% nisaare sme NPK  00:52:34 @500gm ate boron@100gm nu mila ke prati acre te spray kr skde ho...iss nal daane mote ho jande hnn..
Posted by Suhail Azam
West Bengal
27-02-2019 05:35 PM

Punjab
03-02-2019 03:46 PM
शरीर के वजन का 4% शुष्क पदार्थ
Posted by
--
27-02-2019 05:24 PM
Punjab
02-28-2019 07:28 PM
Siya singh ji kirpa krke tuci apna swal vistar nal pusho ji tan jo tuhanu sahi jankari diti ja ske..
Posted by ਗੁਰਮਿੰਦਰ
Punjab
27-02-2019 05:20 PM

Punjab
02-27-2019 08:47 PM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole ਗੋਲੀ ਦਿਓ , ਇਸਦੇ ਨਾਲ ਤੁਸੀ Enerboost ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਜੀ
Posted by ਗੁਰਜੀਤ ਸਿੰਘ
Punjab
27-02-2019 05:15 PM

Punjab
02-27-2019 05:20 PM
NPK tyar krn lyi potash powder wali v use kr skde ho...
Posted by pinder singh khalsa
Punjab
27-02-2019 05:05 PM

Punjab
03-01-2019 04:50 PM
pinder ji isda profit uddo hunda hai jekar tuci ohna di khurak da sahi dyan rkhde ho , sahi time te bimari da ilag krwunde ho , ohna di sahi trike nal dekhbhal krde ho , baki Layer egg feed da rate 1200 to 1800 tak hunda hai , ate 1000 murgia vicho tuci Lagbhag 10000 month de hisab nal bacha skde ho jekar ohna di sahi dekhbhal howegi ..
Posted by Saif Gabbur
Karnataka
27-02-2019 04:57 PM

Punjab
02-28-2019 12:31 PM
सैफ जी आप इसकी फोटो भेजें ताकि हम यह जान सके कि कीट कौन सा है और उसकी रोकथाम के लिए कौन सी स्प्रे कर सकते है, धन्यवाद
Posted by Dharminder singh
Punjab
27-02-2019 04:56 PM

Punjab
02-28-2019 11:22 AM
ਧਰਮਿੰਦਰ ਜੀ ਮੌਸਮ ਵਿਭਾਗ ਦੇ ਅਨੁਸਾਰ ਸ਼ਨੀਵਾਰ ਨੂੰ ਤੁਹਾਡੇ ਇਲਾਕੇ ਵਿਚ ਮੀਹ ਪੈਣ ਦੀ ਸੰਭਾਵਨਾ ਹੈ ਤਾ ਤੁਹਾਨੂੰ ਇਹ ਸਲਾਹ ਦਿਤੀ ਜਾਂਦੀ ਹੈ ਕਿ ਹਾਲੇ ਪਾਣੀ ਨਾ ਲਾਓ ਕਿਉਕਿ ਮੀਹ ਪੈ ਗਿਆ ਤਾ ਫ਼ਸਲ ਨੂੰ ਫੰਗਸ ਲੱਗਣ ਦਾ ਡਰ ਹੈ ਅਤੇ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ ਇਸ ਤੋਂ ਇਲਾਵਾ ਜਿਹੜੀ ਮੌਸਮ ਦੀ ਜਾਣਕਾਰੀ ਐੱਪ ਦੇ ਉਪਰ ਉਪਲੱਬਧ ਹੈ ਕਿਰਪਾ ਕਰਕੇ ਤੁਸੀ ਆਪਣੀ ਐੱਪ ਨੂੰ update ਕਰੋ ਤਾ ਜੋ ਤੁਹ.... (Read More)
ਧਰਮਿੰਦਰ ਜੀ ਮੌਸਮ ਵਿਭਾਗ ਦੇ ਅਨੁਸਾਰ ਸ਼ਨੀਵਾਰ ਨੂੰ ਤੁਹਾਡੇ ਇਲਾਕੇ ਵਿਚ ਮੀਹ ਪੈਣ ਦੀ ਸੰਭਾਵਨਾ ਹੈ ਤਾ ਤੁਹਾਨੂੰ ਇਹ ਸਲਾਹ ਦਿਤੀ ਜਾਂਦੀ ਹੈ ਕਿ ਹਾਲੇ ਪਾਣੀ ਨਾ ਲਾਓ ਕਿਉਕਿ ਮੀਹ ਪੈ ਗਿਆ ਤਾ ਫ਼ਸਲ ਨੂੰ ਫੰਗਸ ਲੱਗਣ ਦਾ ਡਰ ਹੈ ਅਤੇ ਫ਼ਸਲ ਦਾ ਨੁਕਸਾਨ ਹੋ ਸਕਦਾ ਹੈ ਇਸ ਤੋਂ ਇਲਾਵਾ ਜਿਹੜੀ ਮੌਸਮ ਦੀ ਜਾਣਕਾਰੀ ਐੱਪ ਦੇ ਉਪਰ ਉਪਲੱਬਧ ਹੈ ਕਿਰਪਾ ਕਰਕੇ ਤੁਸੀ ਆਪਣੀ ਐੱਪ ਨੂੰ update ਕਰੋ ਤਾ ਜੋ ਤੁਹਾਨੂੰ ਮੌਸਮ ਦੀ ਜਾਣਕਾਰੀ ਐੱਪ ਤੇ ਦਿਖਾਈ ਦਏ ਧੰਨਵਾਦ
Posted by Rakesh Kumar
Haryana
27-02-2019 04:52 PM

Punjab
02-27-2019 05:17 PM
गेहूं के ऊपर 10—15 प्रतिशत निसारे के समय एनपीके 00:52:34 को 500 ग्राम बोरोन 100 ग्राम को मिलाकर प्रति एकड़ के हिसाब से स्प्रे कर सकते है इससे उपज में वृद्धि होती है
Posted by gurmeet
Punjab
27-02-2019 04:48 PM
Punjab
02-27-2019 08:42 PM
Ehh injection Harmons lai hunda hai, iss nal pashu nu heet vich lyaya jnda hai, isid varto tika bhrwaun ton badd v kiti jndi hai , ehh 5ml lgada hai .
Posted by premvir singh
Uttar Pradesh
27-02-2019 04:43 PM

Punjab
03-01-2019 03:18 PM
Premvir Singh ji UP me Sirohi ke seman ke lia aap CIRG, Address: Farah Main Bazar Road, Makhdum, Uttar Pradesh 281122, Phone: 0565 276 3327 ja fir aap Indian Veterinary Research Institute, Address: Izatnagar, Bareilly, Uttar Pradesh 243122 se bhi samparak kar sakte hai.
Posted by ਗੁਰਮਿੰਦਰ
Punjab
27-02-2019 04:26 PM

Punjab
02-28-2019 04:21 PM
ਜੀ ਬਟੇਰ ਵਧੀਆ ਜਾਨਵਰ ਹਨ ਕਿਉਕੀ ਇਹਨਾਂ ਨੂੰ ਕੋਈ ਵੈਕਸੀਨ ਦੀ ਜਰੂਰ ਨਹੀ ਪੈਂਦੀ ਜੀ ਬਾਕੀ ਮੀਟ ਵੀ ਵਧੀਆ ਹੁੰਦਾ ਹੈ ਪੰਜਾਬ ਵਿੱਚ ਬਹੁਤ ਘਟ ਹਨ ਪਰ ਮਾਨਸਾ ਦੇ ਇੱਕ ਪਿੰਡ ਦਾ ਕਿਸਾਨ ਹਰਭਜਨ ਸਿੰਘ ਕੋਲ ਕਾਫੀ ਬਟੇਰ ਹਨ ਤੁਹਾਨੂੰ ਇਹਨਾਂ ਕੋਲੋ ਬਟੇਰ ਮਿਲ ਜਾਣਗੇ ਤੁਸੀ 98153 11687 ਨੰਬਰ ਤੇ ਸੰਪਰਕ ਕਰੋ
Posted by somi kumar
Punjab
27-02-2019 04:25 PM

Punjab
03-01-2019 03:23 PM
सोमी जी हिसार किसान मेला 12-13 मार्च को हो रहा है
Posted by ਜਸਵਿੰਦਰ ਸਿੰਘ
Punjab
27-02-2019 04:21 PM
Punjab
02-27-2019 04:27 PM
ਜਸਵਿੰਦਰ ਸਿੰਘ ਜੀ , ਤੁਸੀ ਇਸ ਹਿਸਾਬ ਨਾਲ ਬੱਚਿਆਂ ਦੀ ਵਧਿਆ ਗਰੋਥ ਕਰਵਾ ਸਕਦੇ ਹੋ , ਇਸਦੇ ਲਈ ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf g.... (Read More)
ਜਸਵਿੰਦਰ ਸਿੰਘ ਜੀ , ਤੁਸੀ ਇਸ ਹਿਸਾਬ ਨਾਲ ਬੱਚਿਆਂ ਦੀ ਵਧਿਆ ਗਰੋਥ ਕਰਵਾ ਸਕਦੇ ਹੋ , ਇਸਦੇ ਲਈ ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..
Posted by ਜਸਵਿੰਦਰ ਸਿੰਘ
Punjab
27-02-2019 04:19 PM

Punjab
02-27-2019 04:30 PM
ਜਸਵਿੰਦਰ ਸਿੰਘ ਜੀ ਕਿਰਪਾ ਕਰਕੇ ਤੁਸੀ ਇਸ ਪ੍ਰੋਡਕਟ ਦੀ ਫੋਟੋ ਭੇਜੋ ਜੀ ਤਾਂ ਜੋ ਇਸ ਵਾਰੇ ਤੁਹਾਨੂੰ ਪੂਰੀ ਜਾਣਕਾਰੀ ਦਿਤੀ ਜਾ ਸਕੇ ਬਾਕੀ ਮੱਝ ਦੇ ਬੱਚਿਆਂ ਦੀ ਵਧਿਆ ਗਰੋਥ ਕਰਵਾਉਣ ਲਈ ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣ.... (Read More)
ਜਸਵਿੰਦਰ ਸਿੰਘ ਜੀ ਕਿਰਪਾ ਕਰਕੇ ਤੁਸੀ ਇਸ ਪ੍ਰੋਡਕਟ ਦੀ ਫੋਟੋ ਭੇਜੋ ਜੀ ਤਾਂ ਜੋ ਇਸ ਵਾਰੇ ਤੁਹਾਨੂੰ ਪੂਰੀ ਜਾਣਕਾਰੀ ਦਿਤੀ ਜਾ ਸਕੇ ਬਾਕੀ ਮੱਝ ਦੇ ਬੱਚਿਆਂ ਦੀ ਵਧਿਆ ਗਰੋਥ ਕਰਵਾਉਣ ਲਈ ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..
Posted by varinder dhillon
Punjab
27-02-2019 04:17 PM

Punjab
02-27-2019 04:50 PM
वरिंदर जी टिल्ट एक फंगीसाइड है जो फसल में आने वाली फंगस की बीमारी की रोकथाम करती है इसकी मात्रा 200ml के हिसाब से प्रयोग की जाती है इसका प्रयोग फसल में फंगस वाली बीमारी जैसे पीली कुंगी की रोकथाम के लिए प्रयोग की जाती है यदि फसल के ऊपर कोई भी फंगस वाली बीमारी नहीं है तो आपको इसके ऊपर कोई भी स्प्रे करने की ज़रूरत न.... (Read More)
वरिंदर जी टिल्ट एक फंगीसाइड है जो फसल में आने वाली फंगस की बीमारी की रोकथाम करती है इसकी मात्रा 200ml के हिसाब से प्रयोग की जाती है इसका प्रयोग फसल में फंगस वाली बीमारी जैसे पीली कुंगी की रोकथाम के लिए प्रयोग की जाती है यदि फसल के ऊपर कोई भी फंगस वाली बीमारी नहीं है तो आपको इसके ऊपर कोई भी स्प्रे करने की ज़रूरत नहीं है, यदि है तो आप टिल्ट की स्प्रे कर सकते है इसके साथ गेहूं को होने वाले नुकसान से बचाव होता है, धन्यवाद
Posted by Dinesh kumar
Punjab
27-02-2019 03:59 PM

Punjab
03-01-2019 04:23 PM
Dinesh Kumar ji sahiwal cow lene ke lia Sarb Cheema dairy farm 7508023218 se samparak kare.
Posted by prem cheema
Punjab
27-02-2019 03:31 PM
Punjab
02-28-2019 10:59 AM
Prem cheema ji kirpa karke daso ke eh goond sirf barish de dina vich bandi hai ja sara saal ta jo tuhanu is bare poori jankari diti ja sake.badam thande ilake vich sahi jhaad dinda hai. dhanwad
Posted by MANINDERPREET SINGH
Punjab
27-02-2019 03:23 PM

Punjab
02-27-2019 05:23 PM
PR 121 122 and 118 university walo recomended varieties han.ehna di cultivation lyi apne khet da pani check krwa ke hi lgao....
Posted by satgur singh
Punjab
27-02-2019 03:19 PM

Punjab
02-27-2019 03:26 PM
Satgur ji jekar tuci rojana dena hai tan tuci 15-20 gm rojana pashu nu mitha soda de skde ho, iss nal pashu da khada hoya hajam hunda rehnda hai ate kabaj di smaisya v nhi hundi hai ..
Posted by Surjit Rattu
Punjab
27-02-2019 03:06 PM

Maharashtra
02-27-2019 03:12 PM
ਸੁਰਜੀਤ ਜੀ ਮੱਖਣ ਘਾਹ ਦੀ ਬਿਜਾਈ ਅਕਤੂਬਰ-ਦਸੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ ਜੇ ਇਸਦੀ ਬਿਜਾਈ ਇੱਕਲੀ ਕਰਨੀ ਹਾਂ ਤਾਂ 1.25-1.5kg ਤੇ ਜੇ ਕਿਸੇ ਫਸਲ ਨਾਲ ਬੀਜਣੀ ਹੈ ਤਾਂ 0.50-0.75kg ਬੀਜ ਪਾਓ ਮੱਖਣ ਘਾਹ ਦੀ ਬਿਜਾਈ ਕਤਾਰਾਂ ਵਿੱਚ 30 ਸੈ.ਮੀ. ਦੇ ਪਲਾੱਟ ਵਿੱਚ ਕੀਤੀ ਜਾਂਦੀ ਹੈ ਇਸਦੀ ਬਿਜਾਈ ਛਿੱਟਾ ਦੇ ਕੇ, ਮਸ਼ੀਨ ਨਾਲ ਜਾਂ ਹੱਥਾਂ ਨਾਲ ਕੀਤੀ ਜਾ ਸਕਦੀ ਹੈ ਪੁੰਗਰਾਅ ਲਈ ਬੈੱਡਾਂ ਤੇ ਨਮੀ ਬਣਾਈ ਰੱਖੋ .... (Read More)
ਸੁਰਜੀਤ ਜੀ ਮੱਖਣ ਘਾਹ ਦੀ ਬਿਜਾਈ ਅਕਤੂਬਰ-ਦਸੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ ਜੇ ਇਸਦੀ ਬਿਜਾਈ ਇੱਕਲੀ ਕਰਨੀ ਹਾਂ ਤਾਂ 1.25-1.5kg ਤੇ ਜੇ ਕਿਸੇ ਫਸਲ ਨਾਲ ਬੀਜਣੀ ਹੈ ਤਾਂ 0.50-0.75kg ਬੀਜ ਪਾਓ ਮੱਖਣ ਘਾਹ ਦੀ ਬਿਜਾਈ ਕਤਾਰਾਂ ਵਿੱਚ 30 ਸੈ.ਮੀ. ਦੇ ਪਲਾੱਟ ਵਿੱਚ ਕੀਤੀ ਜਾਂਦੀ ਹੈ ਇਸਦੀ ਬਿਜਾਈ ਛਿੱਟਾ ਦੇ ਕੇ, ਮਸ਼ੀਨ ਨਾਲ ਜਾਂ ਹੱਥਾਂ ਨਾਲ ਕੀਤੀ ਜਾ ਸਕਦੀ ਹੈ ਪੁੰਗਰਾਅ ਲਈ ਬੈੱਡਾਂ ਤੇ ਨਮੀ ਬਣਾਈ ਰੱਖੋ ਸਧਾਰਨ ਹਾਲਾਤਾਂ ਵਿੱਚ ਪੁੰਗਰਾਅ 10 ਤੋਂ 14 ਦਿਨ ਵਿੱਚ ਸ਼ੁਰੂ ਹੋ ਜਾਂਦਾ ਹੈ ਅਤੇ 18 ਦਿਨਾਂ ਵਿੱਚ ਪੂਰਾ ਹੋ ਜਾਂਦਾ ਹੈ ਇਸਦੀਆਂ ਜੜ੍ਹਾਂ 4 ਤੋਂ 6 ਹਫਤੇ ਵਿੱਚ ਵਿਕਸਿਤ ਹੋ ਜਾਂਦੀਆਂ ਹਨ ਜ਼ਮੀਨ ਦੀ ਤਿਆਰੀ ਸਮੇਂ 15–20 ਟਨ ਰੂੜੀ ਦੀ ਖਾਦ ਪਾਓ ਬਾਕੀ ਖਾਦਾਂ ਬਿਜਾਈ ਤੋਂ ਪਹਿਲਾਂ ਪਾਓ: ਨਾਈਟ੍ਰੋਜਨ - 30 kg ਪ੍ਰਤੀ ਏਕੜ, ਫਾਸਫੋਰਸ - 20 kg ਪ੍ਰਤੀ ਏਕੜ, ਹਰ ਕਟਾਈ ਤੋਂ ਬਾਅਦ 30 kg ਨਾਈਟ੍ਰੋਜਨ ਪਾਓ ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਦੂਜੀ ਸਿੰਚਾਈ ਬਿਜਾਈ ਤੋਂ 5 ਤੋਂ 6 ਦਿਨ ਬਾਅਦ ਅਤੇ ਫਿਰ 10 ਦਿਨ ਦੇ ਅੰਤਰਾਲ ਤੇ ਲੋੜ ਅਨੁਸਾਰ ਸਿੰਚਾਈ ਕਰਦੇ ਰਹੋ ਪਹਿਲੀ ਸਿੰਚਾਈ ਤੋਂ ਬਾਅਦ ਹੱਥੀਂ ਗੋਡੀ ਕਰੋ ਅਤੇ 20 kg ਨਾਈਟ੍ਰੋਜਨ ਪਾਓ ਧੰਨਵਾਦ
Posted by bawa
Punjab
27-02-2019 03:02 PM

Punjab
03-01-2019 05:19 AM
sir tusi eh number note kreo. Mr.Ravi Hathur 98770 96058. eh ludhiana distt de munde da number hai. baki tusi apna area das ke question pa deo, tohanu tohade area de hisab nal v das dita javega ji.
Posted by bharat choudhary
Maharashtra
27-02-2019 02:53 PM

Punjab
03-01-2019 03:27 PM
भरत चौधरी जी मोती की खेती के बारे में पूरी जानकारी के लिए विनोद कुमार से 9050555757 पर संपर्क करें
Posted by Balwinder Kumar
Jammu & Kashmir
27-02-2019 02:38 PM
Punjab
02-27-2019 03:15 PM
बलविंदर जी आप जमीन में सल्फर@50 ग्राम पौधे को डालें इस से पानी मिटटी में जीरना शुरू कर देता है पौधे की ग्रोथ के लिए पौधे को 150 ग्राम यूरिया प्रति पौधा डालें धन्यवाद
Posted by chandan kumar ray
Bihar
27-02-2019 02:18 PM

Punjab
03-07-2019 03:54 PM
चंदन जी आप साहीवाल क्रॉस गाय को एचएफ नसल का सीमन भरवा सकते है जिससे उसके बच्चे से अच्छा दूध लिया जा सके फिर आगे उससे अच्छी एचएफ नस्ल को तैयार किया जा सके ABS का एचएफ सीमन लेने के लिए आप Kamdhenu Cattle Development, Address: Rajaura, Bihar 851131, Phone: 099342 20603 इनसे संपर्क कर सकते है
Posted by Harpreet
Punjab
27-02-2019 02:15 PM

Punjab
02-28-2019 11:37 AM
हरप्रीत ज इसकी फोटो देखकर अनुमान लगाया जा सकता है ये फूल देसी है, बाकि इस तरह के दिखने वाले कई फूल होते है, आप इसकी 3-4 फोटो भेजें जिसमें इसका पूरा पौधा दिखाई दे ताकि आपको पूरी जानकारी दी जा सके
Posted by Deore shashikant
Maharashtra
27-02-2019 02:14 PM

Punjab
02-27-2019 02:38 PM
इसके कई कारण हो सकते है उसकी बच्चेदानी में कोई इंफेक्शन हो सकता है , बच्चेदानी का पूरा विकास ना होना या शरीर में किसी चीज़ की कमी होना , आप उसकी बच्चेदानी में Utrawin-oz दवा को 3 दिन लगातार भरवायें , इसके साथ Bovimin-B पाउडर 100 ग्राम रोजाना और Agrimin-i bolus रोजाना एक गोली दें और 21 दिनों तक देते रहे इसके साथ इंफेक्शन खत्म हो जाएगा फिर .... (Read More)
इसके कई कारण हो सकते है उसकी बच्चेदानी में कोई इंफेक्शन हो सकता है , बच्चेदानी का पूरा विकास ना होना या शरीर में किसी चीज़ की कमी होना , आप उसकी बच्चेदानी में Utrawin-oz दवा को 3 दिन लगातार भरवायें , इसके साथ Bovimin-B पाउडर 100 ग्राम रोजाना और Agrimin-i bolus रोजाना एक गोली दें और 21 दिनों तक देते रहे इसके साथ इंफेक्शन खत्म हो जाएगा फिर अगली बार हीट में आने पर उसे टीका भरवायें इस तरह से गाभिन रह जाएगी
Posted by Sumitter Singh
Punjab
27-02-2019 02:03 PM

Punjab
02-27-2019 03:16 PM
ਸੁਮੀਤਰ ਜੀ ਕਿਰਪਾ ਕਰਕੇ ਦੱਸੋ ਕੇ ਇਹ ਦਿੱਕਤ ਸਾਰੀਆਂ ਵੇਲਾਂ ਤੇ ਆ ਰਹੀ ਹੈ ਜਾ ਇਕ ਪੱਤੇ ਤੇ ਹੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ