Posted by Angrej singh
Punjab
28-02-2019 01:54 PM
Angrej singh tuc knak vich NPK 00.52.34 @500 gm per acre da spray kr skde ho bt ess vich tilt actara and monocil nu mix nhi kr skde ho. Tele di roktham lyi Actara @40 gm per acre da spray kr skde ho. Tilt di dose @200 ml per acre hai. Actara and tilt da spray v alag alag krn te tuhanu result vdia milega...

Posted by ਜਸਪ੍ਰੀਤ ਬਰਾੜ
Punjab
28-02-2019 01:39 PM
ਜੱਸ ਜੀ ਕਿਰਪਾ ਕਰਕੇ ਆਪਣਾ ਸਵਾਲ ਥੋੜਾ ਵਿਸਤਾਰ ਨਾਲ ਦੱਸੋ ਕੇ ਤੁਸੀ ਕਿਹੜੀ ਫਸਲ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾ ਸਕੇ

Posted by ਜਸਪ੍ਰੀਤ ਬਰਾੜ
Punjab
28-02-2019 01:37 PM
ਜਸਪ੍ਰੀਤ ਬਰਾੜ ਜੀ ਇਸ ਦੀ ਬਿਜਾਈ ਅੱਧ ਜੁਲਾਈ ਤੋਂ ਅੱਧ ਅਗਸਤ ਤੱਕ ਕੀਤੀ ਜਾਂਦੀ ਹੈ, ਧੰਨਵਾਦ
Posted by Satnam singh gill
Punjab
28-02-2019 01:32 PM
Biovita vich essential nutrients hunde han jo knak nu healthy karn lyi kmm krde ha. tuc esda knak vich spray kr skde hai. Folicur fungicide hai jo knak vich fungus diseases jiwe dane vich black rust nu control krda hai. eh spray tuc kr skde ho....
Posted by vivek vyas
Madhya Pradesh
28-02-2019 01:23 PM
vivek ji pashu ka dudh lene ke badd usse jaldi bethne naa den, iske sath usse charra dalkar khadda rakhen aur app pashu ke thann Betadin ke gholl mai duubo dia kren , iske sath pashua ko thann ki bimario se bachav rehta hai .

Posted by Tejinder Singh
Punjab
28-02-2019 01:06 PM
Tejinder ji nai sade kol sirf apne joga hi hunda. is lai tusi ICAR-DIRECTORATE OF MUSHROOM RESEARCH,Chambaghat- 173213,Solan, Himachal Pradesh,India,Phones: 91-1792-230767, 230541, nal samparak kar sakde ho.

Posted by inderpal
Punjab
28-02-2019 12:44 PM
MOP fertilizer hai jis di full form Muriate of Potash ess vich potash 50% hunda hai jo fasal de pakkn vich helpful hunda hai and yield nu increase krda hai....

Posted by Rakesh Saini
Punjab
28-02-2019 12:27 PM
ਰਾਕੇਸ਼ ਸੈਣੀ ਜੀ ਤੁਸੀ ਉਸ ਨੂੰ ਘਰ ਵਿਚ ਫੀਡ ਤਿਆਰ ਕਰਵਾ ਕੇ ਦੇ ਸਕਦੇ ਹੋ ਬਾਕੀ ਉਸਦੀ ਖੁਰਾਕ ਦਾ ਵੀ ਪੂਰਾ ਧਿਆਨ ਰੱਖੋ ਜੀ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹ.... (Read More)
ਰਾਕੇਸ਼ ਸੈਣੀ ਜੀ ਤੁਸੀ ਉਸ ਨੂੰ ਘਰ ਵਿਚ ਫੀਡ ਤਿਆਰ ਕਰਵਾ ਕੇ ਦੇ ਸਕਦੇ ਹੋ ਬਾਕੀ ਉਸਦੀ ਖੁਰਾਕ ਦਾ ਵੀ ਪੂਰਾ ਧਿਆਨ ਰੱਖੋ ਜੀ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਦੁੱਧ ਵਾਲੇ ਪਸ਼ੂ ਨੂੰ ਤੁਸੀ 2 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇ ਸਕਦੇ ਹੋ , ਬਾਕੀ ਫੀਡ ਦੇ ਨਾਲ ਨਾਲ ਤੁਸੀ Enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ , ਇਸ ਨਾਲ ਪਸ਼ੂ ਵਿਚ ਕਮਜ਼ੋਰੀ ਨਹੀਂ ਆਉਂਦੀ ਅਤੇ ਸਰੀਰ ਦੀ ਵਧਿਆ ਗਰੋਥ ਹੁੰਦੀ ਹੈ

Posted by gurinder
Punjab
28-02-2019 12:25 PM
Gurinder ji tuci shedd bnaun lai cement wali shatt he bnao, steel walia nal garmia vich jyada temprature howega, cement walia nal v temprature hunda hai per uss to ghatt rehega.

Posted by Amrit Aulakh
Punjab
28-02-2019 11:59 AM
Tuhade dobara upload kiti gyi photo de according sarson vich white rust di problem hai jo fungus disease hai. esdi roktham lyi tuc M -45 @500 gm per acre da spray kr skde ho....
Posted by Gurpal singh
Punjab
28-02-2019 11:17 AM
Gurpal singh ji eh maharashtra di company hai ji te punjab vich ehna da koi office ya branch nahi hai. ji. punjab vich ehna de customer v nahi hun ji. baki tusi eh company de whats app number te contact kar sakde ho. 78877 36260 Rayat Agro India.

Posted by varinder dhillon
Punjab
28-02-2019 11:03 AM
2967 vich zyadatr peeli ya bhuri kungi da hmla ayunda hai. isdi roktham lyi tuc 200ml tilt da prti acre hisab naal shidka kr skde ho.
Posted by Angrej singh
Punjab
28-02-2019 11:01 AM
ਨਹੀਂ ਜੀ ਮੈਗਨੀਜ ਦੇ ਨਾਲ ਟਿਲਟ ਜਾ ਤੇਲੇ ਵਾਲੀ ਸਪਰੇ ਮਿਲਾ ਕੇ ਨਾ ਵਰਤੋਂ ਇਹਨਾਂ ਦੀ ਵਰਤੋਂ ਅਲਗ ਅਲਗ ਹੀ ਕਰੋ

Posted by shamsher Singh
Punjab
28-02-2019 10:53 AM
Shamsher ji hun mooli di kisam Punjab Pasand di bijai kar sakde ho. dhanwad
Posted by Toni
Punjab
28-02-2019 10:44 AM
Toni ji tuc kanak de uper fungicide tilt di spray kar sakde ho kyuki meeh de bad fungus hon de chance hunde han.is to ilava tuc isde uper 13:00:45@1 killo ate manganese sulphate@1 killo nu 150 litre pani vich mila ke prati acre de hisab nal spray karo. dhanwad
Posted by Surinder Atwal
Punjab
28-02-2019 10:40 AM
Surinder ji aap inke beej lene ke liye Durga seed farm +91-172-2650193, 2656854, 5089358, 4660172 ji se sampark kar sakte hai. yaha aapko inke beej mil jayege. dhanywad

Posted by deep
Punjab
28-02-2019 10:27 AM
Punjab vich knak da Government rate 1840 rupees per quiental hai. News de according Delhi vich knak da rate 2660 rupees per quiental ho skda hai...
Posted by sadhu
Chattisgarh
28-02-2019 10:22 AM
Sadhu ji aap grapes ki bijai kar sakte hai grapes ke liye mitti ki pH 6.5-7.5 honi chahiye. Thompson Seedless, Beauty Seedless, Black Sahebi, Anab-e-Shahi aap in kismo ki bijai kar sakte hai. dhanywad

Posted by satgur singh
Punjab
28-02-2019 10:19 AM
Satgur g Punajb government walo gobar gass plant te subsidy ditti jandi hai. esdi di poori detail and procedures bare tuc apne block de ADO office vich ja ke pta kr skde ho....
Posted by Manish Saini
Haryana
28-02-2019 10:10 AM
मनीश सैनी जी कृपया हमें बताएं कि आप कौन सी फसल उगा रहे हैं ताकि हम आपको उचित जानकारी प्रदान कर सकें, धन्यवाद

Posted by Gurii sidhu
Punjab
28-02-2019 10:10 AM
ਉਸ ਨੂੰ ਸਰੋੰ ਦਾ ਤੇਲ 30 ਗ੍ਰਾਮ ਤੇ ਵਿਚ ਅੱਧਾ ਚਮਚ ਹਲਦੀ ਪਾ ਕੇ ਦਿਉ ਇਸ ਨੂੰ ਤਿੰਨ ਦਿਨ ਦੇਣ ਨਾਲ ਉਸ ਦੀ ਮੋਕ ਹਟ ਜਾਵੇਗੀ.

Posted by shergill
Punjab
28-02-2019 10:03 AM
Shergill ji tuci majha nu enrofloxacin salt da injection lgwao , ehh tuci koi v injection lgwa skde ho jiwe fortivir ya koi hor v lgwa skde ho , iss nal farak paan lgg jawega ate Broton liqued 50ml rojana dena suru kro , kyuki kayi varr dushit khurak khann nal anndar jakham ho jnde hai , ehna nal farak paa jawega.

Posted by shergill
Punjab
28-02-2019 10:00 AM
ਬਰਸੀਮ ਵਿੱਚ ਗਾਲਾ ਉਲੀ ਕਰਕੇ ਪੈਂਦਾ ਹੈ ਇਸ ਦੀ ਰੋਕਥਾਮ ਲਈ ਉਲੀਨਾਸ਼ਕ M-45 @400 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ....
Posted by Daljit Singh
Punjab
28-02-2019 09:59 AM
Daljit ji tuc waste decomposer nu lohe de drum vich nahi bna sakde . isnu bnaun de layi sirf plastic de drum di varto kiti jandi hai. dhanwad

Posted by शुभम
Uttar Pradesh
28-02-2019 09:58 AM
शुभम जी कृपया आप बताये के आपने पुदीना गेंहू के साथ उगाया है या अलग खेत में ता की आपको उसके हिसाब से इसकी रोकथाम के बारे में बताया जा सके, धन्यवाद

Posted by pradeep
Chattisgarh
28-02-2019 09:57 AM
खरबूजे में गलन रोग की रोकथाम के लिए आप M-45@4 ग्राम को प्रति लीटर पानी में मिला कर स्प्रे करें इस से गलन रोग की रोकथाम हो जाएगी, धन्यवाद

Posted by ਅਮਨ ਸਿਧੂ
Punjab
28-02-2019 09:54 AM
ਅਮਨ ਜੀ ਬਠਿੰਡੇ ਕਿਸਾਨ ਮੇਲਾ ਕੱਲ 1 March ਨੂੰ ਕ੍ਰਿਸ਼ੀ ਵਿਗਿਆਨ ਕੇੰਦਰ ਵਿਚ ਹੈ ਧੰਨਵਾਦ

Posted by baljinder sandhu
Punjab
28-02-2019 09:44 AM
ਗਾਂ ਨੂੰ ਪੇਟ ਦੇ ਕੀੜਿਆਂ ਲਈ Flukrid-ds ਦਵਾਈ ਦੀ ਗੋਲੀ ਦਿਓ ਅਤੇ Enerboost ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਇਹ Animix pharma company ਦਾ ਪ੍ਰੋਡਕਟ ਹੈ, ਇਸ ਨਾਲ ਵਧਿਆ ਗਰੋਥ ਹੋ ਜਾਵੇਗੀ, ਬਾਕੀ ਪਸ਼ੂਆਂ ਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ ਜੀ

Posted by Abhishek
Uttar Pradesh
28-02-2019 09:43 AM
आप घर में फीड तैयार करके दे सकते है , संतुलित खुराक 100 किलो बनाने के लिए आवश्यक सामग्री चाहिए जैसे 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरी, अरहर (इनमें से एक), डी ओ सी 25 किलो (धान का चूरा), फाइबर छिल्का 15 किल.... (Read More)
आप घर में फीड तैयार करके दे सकते है , संतुलित खुराक 100 किलो बनाने के लिए आवश्यक सामग्री चाहिए जैसे 25 किलो अनाज (ज्वार, बाजरी (सर्दियां), गेहूं, जौं (गर्मियां)इनमें से कोई एक), दाल चूरी 20 किलो (मूंग चूरी, मांह चूरी, मोठ चूरी (केवल सर्दियों के लिए), मसूर चूरी, अरहर (इनमें से एक), डी ओ सी 25 किलो (धान का चूरा), फाइबर छिल्का 15 किलो (गेहूं, चौकर, चना छिल्का, मटर छिल्का, इनमें से एक), खल 15 किला (सरसों, बिनौला या सोया (इनमें से कोई एक), मीठा सोडा 250 ग्राम, 1 किलो नमक, गुड़ 1 किला, 1 किलो हल्दी (सर्दियां में) इन्हें मिला लें यह फीड पशु के लिए बहुत लाभदायक होती है , इसके साथ आप Anabolite liqued 100-100ml सुबह शाम देते रहें इससे दूध भी बढ़ेगा और कमज़ोरी भी दूर होगी
Posted by dharmagill
Punjab
28-02-2019 09:42 AM
tuci cow nu Agrimin-i dwai dia goliya denia suru kro, isdi rojana 1 goli deo ate tuci powder v 50gm rojana dinde rho, iss nal farak paa jawega...
Posted by Saif Gabbur
Karnataka
28-02-2019 09:27 AM
Saif ji aap iske uper Cypermethrin@2.4 ml/10Ltr pani ke hisab se spray karen.iske ilava aap iske uper coppe roxychloride@3gm prati liter pani ke hisab se spray karen. dhanywad
Posted by Anil Rana
Punjab
28-02-2019 09:09 AM
Anil rana waste decomposer khrab nahi hunda hai. jekar tuc isnu hun istemal karna chahunde ho ta tuc isde vich 2 killo gur mila ke isnu fasl de uper istemal kar sakde ho. dhanwad
Posted by Anil Rana
Punjab
28-02-2019 09:06 AM
Anil rana ji ਕਮਾਦ ਵਿੱਚ ਨਦੀਨਾਂ ਕਰਕੇ 12-72% ਝਾੜ ਦਾ ਨੁਕਸਾਨ ਹੁੰਦਾ ਹੈ ਬਿਜਾਈ ਦੇ 60-120 ਦਿਨਾਂ ਤੱਕ ਨਦੀਨਾਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ ਇਸ ਲਈ 3-4 ਮਹੀਨੇ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਕਰੋ ਨਦੀਨਾਂ ਨੂੰ ਗੋਡੀ ਕਰਕੇ ਰੋਕਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਪਾਣੀ ਲਾਉਣ ਤੋਂ ਬਾਅਦ 3-4 ਗੋਡੀਆਂ ਜ਼ਰੂਰੀ ਹਨ ਹਰ ਸਾਲ ਗੰਨੇ ਦੀ ਫ਼ਸਲ ਲੈਣ ਨਾਲ ਨਦੀਨਾਂ ਕਰਕੇ ਬਹੁਤ ਨੁਕਸਾਨ ਹੁੰਦਾ ਹੈ ਇਸ ਦੀ ਰੋ.... (Read More)
Anil rana ji ਕਮਾਦ ਵਿੱਚ ਨਦੀਨਾਂ ਕਰਕੇ 12-72% ਝਾੜ ਦਾ ਨੁਕਸਾਨ ਹੁੰਦਾ ਹੈ ਬਿਜਾਈ ਦੇ 60-120 ਦਿਨਾਂ ਤੱਕ ਨਦੀਨਾਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ ਇਸ ਲਈ 3-4 ਮਹੀਨੇ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਕਰੋ ਨਦੀਨਾਂ ਨੂੰ ਗੋਡੀ ਕਰਕੇ ਰੋਕਿਆ ਜਾ ਸਕਦਾ ਹੈ ਇਸ ਤੋਂ ਇਲਾਵਾ ਪਾਣੀ ਲਾਉਣ ਤੋਂ ਬਾਅਦ 3-4 ਗੋਡੀਆਂ ਜ਼ਰੂਰੀ ਹਨ ਹਰ ਸਾਲ ਗੰਨੇ ਦੀ ਫ਼ਸਲ ਲੈਣ ਨਾਲ ਨਦੀਨਾਂ ਕਰਕੇ ਬਹੁਤ ਨੁਕਸਾਨ ਹੁੰਦਾ ਹੈ ਇਸ ਦੀ ਰੋਕਥਾਮ ਲਈ ਚਾਰੇ ਵਾਲੀਆਂ ਫਸਲਾਂ ਅਤੇ ਹਰੀ ਖਾਦ ਫ਼ਸਲੀ ਚੱਕਰ ਗੰਨੇ ਵਿੱਚ ਨਦੀਨਾਂ ਦੀ ਰੋਕਥਾਮ ਕਰਦਾ ਹੈ ਇਸ ਤੋਂ ਇਲਾਵਾ ਫਸਲਾਂ ਜਿਵੇਂ ਕਿ ਮੂੰਗੀ, ਮਾਂਹ ਅਤੇ ਘਾਹ ਫੂਸ ਦੀ ਨਮੀਂ ਨਾਲ ਨਦੀਨਾਂ ਦਾ ਹਮਲਾ ਘੱਟ ਹੁੰਦਾ ਹੈ ਮੂੰਗੀ ਅਤੇ ਮਾਂਹ ਵਰਗੀਆਂ ਫਸਲਾਂ ਨਾਲ ਕਿਸਾਨ ਆਪਣੀ ਆਮਦਨੀ ਵਧਾ ਸਕਦੇ ਹਨ, ਧੰਨਵਾਦ
Posted by sachin singh
Bihar
28-02-2019 09:05 AM
Singi fish का FCR बहुत ज़्यादा होता है यह मीट खाने वाली मछली होती है जो कि 600-700 kg तक बेची जाती है इसको खुराक के लिए 35% प्रोटीन वाली फीड की ज़रूरत होती है

Posted by varinder dhillon
Punjab
28-02-2019 08:57 AM
knak vich nisran to baad jdo daane bnan lgg jnde han tn ess vich rust di disease aoundi hai jis nal dane da kala powder bnn jnda hai.esnu rokan lyi fungicide da spray krna painda hai.ess lyi Tilt @200 ml per acre da spray kr skde ho.ess nal daane shiny hunde han and quality v bndi hai....

Posted by Randhir Kumar Payal
Haryana
28-02-2019 08:42 AM
Randhir Kumar ji Is ke bare me vistar me jankri ke liye aap Vijay sharma 7065414241 se sampark kare.
Posted by ਗੁਰਮਿੰਦਰ
Punjab
28-02-2019 08:35 AM
ਤੁਸੀ Calcimust gel 300ml ਕਰਕੇ ਲਗਾਤਾਰ 3 ਦਿਨ ਦਿਓ, ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ, ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ, ਉਸਦਾ ਪਿੱਛਾ ਉਚਾ ਰੱਖੋ, ਤੂੜੀ ਘਟ ਪਾਓ, ਇਸ ਨਾਲ ਭਾਰ ਪੈਣ ਵਿਚ ਫਰਕ ਪੈ ਜਾਵੇਗਾ.

Posted by Shiv Trading Co
Haryana
28-02-2019 07:59 AM
aap Layer ke bare me puch rahe ho ya briolar ke liye puch rahe ho ji ?

Posted by Luv sandhu
Punjab
28-02-2019 07:57 AM
pig farming di admission tekar tusi apne kvk to leni hai ta tusi apana aadhar card, 10th class da certificate le ke kvk vich jao te othe form bhar sakde ho. jekar tusi traning guru angad dev veterinary university, Ludhiana to leni hai ta eh form bhar ke gadvasu ludhiana jama karvao. eh form te sari detail dasi hoe hai ji.
Posted by ਅਮਨਪ੍ਰੀਤ ਸਿੰਘ ਢਿੱਲੋਂ
Punjab
28-02-2019 07:56 AM
Amanpreet ji patteya di nede di photo bhejo ta jo is bare tuhanu poori jankari diti ja sake ke patte is tra kyu ho rahe han ate isda ilaj ki kita ja sakda hai. dhanwad

Posted by premvir singh
Uttar Pradesh
28-02-2019 07:49 AM
Aap punjab me JAGRAON se hifar khrid sakte hai ya kisi private dealer se mangwa skte hai.
Posted by kulvir cheema
Punjab
28-02-2019 07:41 AM
ਕੁਲਵੀਰ ਜੀ ਕਿਰਪਾ ਕਰਕੇ ਰੌਣਕ ਨਾਮ ਦੀ ਦਵਾਈ ਦੇ ਸਾਲ੍ਟ ਦਾ ਨਾਮ ਦੱਸੋ ਜਾ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ

Posted by premvir singh
Uttar Pradesh
28-02-2019 07:39 AM
Premvir Singh ji UP me Sirohi ke seman ke lia aap CIRG, Address: Farah Main Bazar Road, Makhdum, Uttar Pradesh 281122, Phone: 0565 276 3327 ja fir aap Indian Veterinary Research Institute, Address: Izatnagar, Bareilly, Uttar Pradesh 243122 se bhi samparak kar sakte hai.

Posted by Lovepreet Singh
Punjab
28-02-2019 07:17 AM
ਲਵਪ੍ਰੀਤ ਜੀ ਵਧੀਆ ਝਾੜ ਲਈ ਸੁਪਰ ਸਲਫੇਟ 150 ਕਿਲੋ, ਯੂਰੀਆ 110 ਕਿਲੋ ਅਤੇ ਪੋਟਾਸ਼ 20 ਕਿਲੋ ਪ੍ਰਤੀ ਏਕੜ ਪਾਓ, ਫਾਸਫੋਰਸ ਅਤੇ ਪੋਟਾਸ਼ੀਅਮ ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ, ਬਾਕੀ ਬਚੀ ਯੂਰੀਆ ਦੋ ਬਰਾਬਰ ਭਾਗਾਂ ਵਿੱਚ ਵੰਡੋ ਧੰਨਵਾਦ

Posted by Gurpreet singh
Punjab
28-02-2019 06:24 AM
kanak de upper 10-15% nisaare sme NPK 00:52:34 @500gm ate boron@100gm nu mila ke prati acre te spray kr skde ho...iss nal daane mote ho jande hnn..

Posted by Sandeep Kumar
Haryana
28-02-2019 03:09 AM
Sandeep ji aap bhindi ke liye kisme jaise Varsha Uphaar, Hissar Unnat, Pusa Sawani, HB-142, Hissar Naveen. yeh sari kisme lagbhag 45-48 din men pakk jati hai. garmiyon ki fasl ke liye isme 30-40 cm ktar se ktar aur paudhe se paudhe ka 10-15 cm fasla hona chaihye. barish ki fasl ke liye 45-60cm ktar ka aur paudhe ka 30cm fasla hona chahiye. kheere ki fasl ke liye aap kisam jaise Japanese Long Green, Cucumber-75, Cucumber-90 ki bijai kar sakte hai. isme paudhe se paudhe ka fasla 60cm hona chahiye dhanywad.

Posted by Surjit Rattu
Punjab
27-02-2019 11:12 PM
ਸੁਰਜੀਤ ਰੱਤੂ ਜੀ ਸ਼ੁਗਰਗਰੇਜ਼ ਇਕ ਚਾਰਾ ਹੈ ਜਿਸਦੀ ਬਿਜਾਈ ਫਰਵਰੀ ਤੋਂ ਅਪ੍ਰੈਲ ਮਹੀਨੇ ਅਤੇ ਮਈ ਤੋਂ ਅਗਸਤ ਮਹੀਨੇ ਵਿਚ ਕੀਤੀ ਜਾਂਦੀ ਹੈ ਇਸਦੀ ਬਿਜਾਈ ਦੇ ਲਈ 5-6 ਕਿੱਲੋ ਬੀਜ ਦੀ ਲੋੜ ਪੈਂਦੀ ਹੈ ਇਸਦੀ ਬਿਜਾਈ ਕਤਾਰ ਵਿਚ ਕੀਤੀ ਜਾਂਦੀ ਹੈ ਬਿਜਾਈ ਦੇ ਲਈ ਕਤਾਰ ਤੋਂ ਕਤਾਰ ਦਾ ਫ਼ਾਸਲਾ 25cm ਅਤੇ ਪੌਧੇ ਤੋਂ ਪੌਧੇ ਦਾ ਫ਼ਾਸਲਾ 10cm ਹੋਣਾ ਚਾਹੀਦਾ ਹੈ ਇਸਨੂੰ ਗਰਮੀਆਂ ਵਿਚ 7 ਦਿਨਾਂ ਦੇ ਅੰਤਰਾਲ ਤੇ ਪਾ.... (Read More)
ਸੁਰਜੀਤ ਰੱਤੂ ਜੀ ਸ਼ੁਗਰਗਰੇਜ਼ ਇਕ ਚਾਰਾ ਹੈ ਜਿਸਦੀ ਬਿਜਾਈ ਫਰਵਰੀ ਤੋਂ ਅਪ੍ਰੈਲ ਮਹੀਨੇ ਅਤੇ ਮਈ ਤੋਂ ਅਗਸਤ ਮਹੀਨੇ ਵਿਚ ਕੀਤੀ ਜਾਂਦੀ ਹੈ ਇਸਦੀ ਬਿਜਾਈ ਦੇ ਲਈ 5-6 ਕਿੱਲੋ ਬੀਜ ਦੀ ਲੋੜ ਪੈਂਦੀ ਹੈ ਇਸਦੀ ਬਿਜਾਈ ਕਤਾਰ ਵਿਚ ਕੀਤੀ ਜਾਂਦੀ ਹੈ ਬਿਜਾਈ ਦੇ ਲਈ ਕਤਾਰ ਤੋਂ ਕਤਾਰ ਦਾ ਫ਼ਾਸਲਾ 25cm ਅਤੇ ਪੌਧੇ ਤੋਂ ਪੌਧੇ ਦਾ ਫ਼ਾਸਲਾ 10cm ਹੋਣਾ ਚਾਹੀਦਾ ਹੈ ਇਸਨੂੰ ਗਰਮੀਆਂ ਵਿਚ 7 ਦਿਨਾਂ ਦੇ ਅੰਤਰਾਲ ਤੇ ਪਾਣੀ ਲਾਓ ਅਤੇ ਸਰਦੀਆਂ ਵਿਚ 12 ਦਿਨ ਤੇ ਪਾਣੀ ਲਾਉਣਾ ਚਾਹੀਦਾ ਹੈ ਖਾਦਾਂ ਵਿਚ ਇਸਨੂੰ 60 ਕਿੱਲੋ ਯੂਰੀਆ, 30 ਕਿੱਲੋ DAP ਅਤੇ 100 ਕਿੱਲੋ SSP ਅਤੇ ਪੋਟਾਸ਼ 20 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਈ ਜਾਂਦੀ ਹੈ ਇਸਦੀ ਪਹਿਲੀ ਕਟਾਈ 45-50 ਦਿਨਾਂ ਤੇ ਕੀਤੀ ਜਾਂਦੀ ਹੈ, ਧੰਨਵਾਦ
Posted by ਗੁਰਮੀਤ ਸਿੰਘ
Punjab
27-02-2019 11:11 PM
ਗੁਰਮੀਤ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image














