Experts Q&A Search

Posted by kuldeep Dhaliwal
Haryana
01-03-2019 06:20 AM
Punjab
03-01-2019 07:00 PM
Kuldeep ji jekar tuci poultry farm bnauna hai tan 10000 birds de lai lagbahg 50-60 lakh tak kharch aa jawega ..
Posted by kuldeep Dhaliwal
Haryana
01-03-2019 06:17 AM
Punjab
03-05-2019 09:14 PM
iss nu tuci Saro da tel 100ml rojana dena suru kro, isde nal tuci Vitum-H liqued 10ml rojana deo ate usde jakham te Coolmac tube lgao, is nal farak paa jawega.
Posted by jatinder singh
Punjab
01-03-2019 05:35 AM
Punjab
03-04-2019 03:06 PM
tuci sabb to pehla usda temprature check krwao ji jekar thik hai tan tuci majj nu Livoferrol liqued 100ml rojana deo , isde nal Milkout powder 2-2 chamch swere sham , Lactin bolus 1-1 goli swere sham deo, iss nal farak paa jawega.
Posted by Laddi singh
Punjab
01-03-2019 03:17 AM
Punjab
03-01-2019 10:26 AM
Laddi singh g kirpa krke apna swaal visthaar nal pucho g ta jo tuhanu poori jankari ditti ja ske.
Posted by varinder singh
Punjab
01-03-2019 12:58 AM
Punjab
03-01-2019 10:27 AM
kanak de upper 10-15% nisaare sme NPK  00:52:34 @500gm ate boron@100gm nu mila ke prati acre te spray kr skde ho. iss nal daane mote ho jande hann and yield v vdia aunda hai. Nisare de time gulli dande wali spray krn di sifarish nhi kiti jndi kyuke ess nal jhad vich fark pai skda hai..
Posted by jatin Kumar
Punjab
28-02-2019 10:22 PM
Punjab
03-01-2019 04:24 PM
ਜਤਿਨ ਜੀ ਤੁਸੀ ਇਸ ਤਰੀਕੇ ਨਾਲ ਫੀਡ ਤਿਆਰ ਕਰਕੇ ਦਿਓ ਇਸ ਵਿਚ ਸਾਰੇ ਤੱਤ ਬਰਾਬਰ ਮਾਤਰਾ ਵਿਚ ਹੈ , ਬਾਕੀ ਉਸਦੀ ਖੁਰਾਕ ਦਾ ਵੀ ਪੂਰਾ ਧਿਆਨ ਰੱਖੋ ਜੀ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆ.... (Read More)
ਜਤਿਨ ਜੀ ਤੁਸੀ ਇਸ ਤਰੀਕੇ ਨਾਲ ਫੀਡ ਤਿਆਰ ਕਰਕੇ ਦਿਓ ਇਸ ਵਿਚ ਸਾਰੇ ਤੱਤ ਬਰਾਬਰ ਮਾਤਰਾ ਵਿਚ ਹੈ , ਬਾਕੀ ਉਸਦੀ ਖੁਰਾਕ ਦਾ ਵੀ ਪੂਰਾ ਧਿਆਨ ਰੱਖੋ ਜੀ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਦੁੱਧ ਵਾਲੇ ਪਸ਼ੂ ਨੂੰ ਤੁਸੀ 2 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇ ਸਕਦੇ ਹੋ , ਬਾਕੀ ਫੀਡ ਦੇ ਨਾਲ ਨਾਲ ਤੁਸੀ Enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ , ਇਸ ਨਾਲ ਪਸ਼ੂ ਵਿਚ ਕਮਜ਼ੋਰੀ ਨਹੀਂ ਆਉਂਦੀ ਅਤੇ ਸਰੀਰ ਦੀ ਵਧਿਆ ਗਰੋਥ ਹੁੰਦੀ ਹੈ..
Posted by jatin Kumar
Punjab
28-02-2019 10:19 PM
Punjab
03-05-2019 04:44 PM
Season de hisaab naal and availability de hisaab naal, jo v available aa oh zyada paa lao. Basically ta protein hi poora krna aapa ji.
Posted by atik khan
Uttar Pradesh
28-02-2019 10:08 PM
Punjab
03-07-2019 03:43 PM
jyada dudh dene wali nasal beetal hai , isko khurak mai sukha dana , mungfali, channe, de skte hai aur baki iski khurak ka pura dyan rkhna hota hai jiise iski achi growth hoti hai , iske rehne ke liye jgah achi ho yaha se yeh assani se rehh skee.
Posted by Dhanoa
Chandigarh
28-02-2019 09:30 PM
Punjab
03-01-2019 01:40 PM
Dhanoa ji to prepare micronutrient you need waste decomposer solution. in 100 Litre of waste decomposer solution in anothe drum mix 2 kg of maize flour,2 kg mustard seeds, 2 kg sesame seeds,2 kg sunflower seeds, 2 kg arhar seeds, 2 kg moong seeds. make paste of all these seeds and put in 100 litre waste decomposer solutioon and stir it with help of wooden stick. cover it for 20 days and in between stir if after 2-3 days. after 20 days the solution is ready to use for one acre use 5 litre of this solution and mix it with 100 litre of water and spray on crops. it will provide all the micro and macro nutrients to crops and increase the yield. Thank you
Posted by jagmeet singh
Punjab
28-02-2019 09:11 PM
Punjab
03-01-2019 08:47 PM
Es nu mitha bilkul band kar deo Injection Hitek 1ml chamdy ch lao te ekk hafte badh fer lagwao es tra 3 Injection lwao nall Injection scabisol 5ml 1ml deep Intramuscular 5 din lwao ji.
Posted by gurpinder singh
Punjab
28-02-2019 09:11 PM

Punjab
03-02-2019 02:29 PM
ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫ.... (Read More)
ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ
Posted by gurpinder singh
Punjab
28-02-2019 08:56 PM
Punjab
03-01-2019 10:29 AM
Gurpinder singh g nisran to bad knak nu pani halka lgao and din de time jdo hawa speed nal chldi hai tn odo pani na lgao. Jhad vich tele nu control krn lyi v spray perfect time te kro ta jo fasal da nuksaan na hove. ess lyi tuc Actara @80gm per acre da spray kr skde ho.
Posted by Kulwinder Kumar
Punjab
28-02-2019 08:46 PM
Punjab
03-02-2019 10:48 AM
ਕੁਲਵਿੰਦਰ ਜੀ ਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ .... (Read More)
ਕੁਲਵਿੰਦਰ ਜੀ ਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ
Posted by jaswinder singh
Punjab
28-02-2019 08:38 PM
Punjab
03-01-2019 03:22 PM
ਤੁਸੀ ਪਸ਼ੂਆਂ ਦੇ ਥੱਲੇ ਚੂਨੇ ਦੀ ਕਲੀ ਦਾ ਹਲਕਾ ਹਲਕਾ ਛਿੜਕਾ ਕਰੋ, ਉਸ ਨੂੰ 50ml ਤਾਰੇਮੀਰਾ ਦਾ ਤੇਲ ਸਵੇਰੇ ਸ਼ਾਮ ਦਿਉ ਤੇ ਆਲੇ-ਦੁਆਲੇ ਕਲੀ(ਚੂਨਾ ) ਦਾ ਛਿੜਕਾ ਦਿਉ ਤੇ ਚਿਚੜਾ ਵਾਲੀ ਜਗ੍ਹਾ ਤੇ ਡਾਲਡਾ ਘਿਓ ਲਾਉ, virbac ਕੰਪਨੀ ਦਾ HITEK ਇੰਜੈਕਸਨ ਲਗਾੳ ਇਹ 50kg ਵਜ਼ਨ ਮਗਰ 1ml ਚਮੜੀ ਵਿਚ ਲੱਗਦਾ ਹੈ, ਇਸ ਨਾਲ ਫਰਕ ਪੈ ਜਾਵੇਗਾ
Posted by Beant somal
Punjab
28-02-2019 08:32 PM
Punjab
03-01-2019 10:31 AM
ਕਣਕ ਵਿੱਚ NPK 00.52.34 ਅਤੇ ਬੋਰਨ ਦੀ ਸਪਰੇਅ ਮਿਲਾ ਕੇ ਕਰ ਸਕਦੇ ਹੋ ਪਰੰਤੂ ਇਸ ਵਿੱਚ ਤੇਲੇ ਵਾਲੀ ਸਪਰੇਅ ਨਹੀਂ ਮਿਲਾ ਸਕਦੇ ਹੋ ਇਸ ਦਾ ਸਪਰੇਅ ਤੁਹਾਨੂੰ ਅਲਗ ਅਲਗ ਹੀ ਕਰਨਾ ਪਵੇਗਾ
Posted by khushwinder brar
Punjab
28-02-2019 08:30 PM
Punjab
03-01-2019 05:55 PM
Khushwinder brar ji jekar tuahdi majjh nu daura penda hai tan tuci Triquin injection 2.5gm lgwao, isde nal farak pann lgg jawega..
Posted by khushwinder brar
Punjab
28-02-2019 08:29 PM

Punjab
03-01-2019 08:46 PM
Os nu Tablet Amoxkind CV 625mg di 1 goli swere 1 goli shame nu 3 din tak deo ji es nall farak pe jawe ga..
Posted by manjot grewal
Punjab
28-02-2019 08:26 PM
Punjab
03-01-2019 04:34 PM
ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਜਾਂ ਮੱਝਾਂ ਨਾ ਖਰੀਦੋ,ਗਾਵਾਂ ਜਾਂ ਮੱਝਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ .... (Read More)
ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਜਾਂ ਮੱਝਾਂ ਨਾ ਖਰੀਦੋ,ਗਾਵਾਂ ਜਾਂ ਮੱਝਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਤੁਸੀ ਇਹਨਾਂ ਦੋਨਾਂ ਤੋਂ ਹੀ ਡੇਅਰੀ ਫਾਰਮ ਸ਼ੁਰੂ ਕਰ ਸਕਦੇ ਹੋ ਤੁਸੀ ਆਪਣੇ ਬਜਟ ਦੇ ਹਿਸਾਬ ਨਾਲ ਦੋਨੇ ਪਸ਼ੂਆਂ ਨੂੰ ਲਿਆ ਕੇ ਰੱਖ ਸਕਦੇ ਹੋ ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ ਲਵੇਰੀਆਂ ਲਈ ਸ਼ੈਡ ਆਵਾਜਾਈ ਵਾਲੀ ਸੜਕ ਤੇ ਨਾ ਬਣਾਓ ਅਤੇ ਸ਼ੈਂਡ ਸੜਕ ਤੋਂ ਘੱਟੋ-ਘੱਟ 100 ਗਜ ਹਟਵਾ ਜਰੂਰ ਹੋਵੇ ਸ਼ੈਡ ਨੂੰ ਧੁੱਪ ਅਤੇ ਹਵਾ ਦਾ ਧਿਆਨ ਰੱਖ ਕੇ ਬਣਾਓ ਸ਼ੈਡ ਹਮੇਸ਼ਾ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ ਡੇਅਰੀ ਫਾਰਮ ਨਾਲ ਸਬੰਧਿਤ ਸਮਾਨ ਰੱਖਣ ਲਈ ਸਟੋਰ ਬਣਾਓ ਪਸ਼ੂਆਂ ਦੀ ਵੰਡ/ਦਾਣਾ ਸਟੋਰ ਕਰਨ ਲਈ ਕਮਰਾ ਸਿਲਾਬ ਤੋਂ ਰਹਿਤ ਹੋਣਾ ਬਹੁਤ ਜਰੂਰੀ ਹੈ ਸ਼ੈਡ ਦਾ ਫਰਸ਼ ਪੱਕਾ, ਤਿਲਕਣ ਰਹਿਤ ਤੇ ਜਲਦੀ ਸਾਫ ਹੋਣ ਵਾਲਾ ਹੋਵੇ ਸ਼ੈਡ ਵਿੱਚ ਜਿੰਨਾ ਹੋ ਸਕੇ ਪਸ਼ੂਆਂ ਨੂੰ ਖੁੱਲਾ ਛੱਡੋ ਤੇ ਪਾਣੀ ਤੇ ਦਾਣਾ ਪੂਰਾ ਦਿਓ ਪਸ਼ੂ ਨੂੰ ਖੁੱਲਾ ਛੱਡਣ ਨਾਲ ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਘੱਟ ਆਉਂਦੀ ਹੈ ਬਾਕੀ ਆਪਣੀ ਲੋੜ ਤੇ ਸਮਰੱਥਾਂ ਮੁਤਾਬਿਕ ਹੀ ਸਮਾਨ ਖਰੀਦੋ ਅਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਹਰੇਕ ਲਵੇਰੀ ਦਾ ਬੀਮਾ ਜਰੂਰ ਕਰਵਾਓ ਟ੍ਰੇਨਿੰਗ ਬਾਰੇ ਹੋਰ ਜਾਣਕਾਰੀ ਲਈ ਤੁਸੀ ਆਪਣੇ ਜ਼ਿਲੇ ਦੇ PDDB ਦੇ ਦਫਤਰ ਵਿੱਚ ਜਾ ਕੇ ਡੇਅਰੀ ਡਵਿਲਪਮੈਟ ਅਫਸਰ ਨੂੰ ਮਿਲੋ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹਾਸਲ ਕਰਕੇ ਹੀ ਤੁਸੀ ਅੱਗੇ ਡੇਅਰੀ ਲੋਨ ਅਪਲਾਈ ਕਰ ਸਕਦੇ ਹੋਂ,
Posted by Tarsem singh
Punjab
28-02-2019 08:18 PM
Punjab
03-01-2019 10:33 AM
तरसेम जी कृपया हमें विस्तार से बताएं कि आप कौन से पौधों के बारे में जानना चाहते हैं ताकि हम आपको उचित जानकारी प्रदान कर सकें, धन्यवाद
Posted by kulvir cheema
Punjab
28-02-2019 08:17 PM
Punjab
03-01-2019 10:33 AM
Kulvir cheema g knak vich nisare de time NPK 00.52.34 @500gm per acre and Boron @100gm per acre da spray kr skde ho jiss da benefit tuhanu Raunak di spray nalo vdia milega.
Posted by premvir singh
Uttar Pradesh
28-02-2019 08:13 PM

Punjab
03-01-2019 03:31 PM
Calf stater tuci kisi v company da la skde ho, jiwe Cargil company da v de skde ho, isda v vdia result hai, baki isde nal tuci usde duudh da puura dyan rakho, unni matra vich deo jina ohh assani nal hajam kr skee.
Posted by ਜਸਪ੍ਰੀਤ ਬਰਾੜ
Punjab
28-02-2019 08:12 PM
Punjab
03-01-2019 10:43 AM
ਜਸਪ੍ਰੀਤ ਬਰਾੜ ਜੀ ਗੁਆਰਾ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਿਚ ਸਹਾਈ ਹੋਣ ਵਾਲੀ ਮਹੱਤਵਪੂਰਨ ਫਲੀਦਾਰ ਫ਼ਸਲ ਹੈ Iਇਸ ਨੂੰ ਹਰ ਤਰ੍ਹਾਂ ਦੀ ਮਿੱਟੀ ਵਿਚ ਉਗਾਇਆ ਜਾਂਦਾ ਹੈ I ਵਧੇਰੇ ਪੈਦਾਵਾਰ ਲੈਣ ਲਈ ਇਸ ਦੀ ਬਿਜਾਈ ਰੇਤਲੀ, ਚੀਕਣੀ ਅਤੇ ਸਹੀ ਨਿਕਾਸ ਵਾਲੀ ਜ਼ਮੀਨ ਵਿਚ ਕਰਨੀ ਲਾਹੇਵੰਦ ਹੁੰਦੀ ਹੈ Iਪ੍ਰਸਿੱਧ ਕਿਸਮਾਂ:-Guara 80 ,HG 365,Ageta Guara 112 ਦੀ ਬਿਜਾਈ ਕੀਤੀ ਜਾ ਸਕਦੀ ਹੈ ਗੁਆਰੇ ਦੀ ਪੈਦਾਵਾਰ ਲਈ.... (Read More)
ਜਸਪ੍ਰੀਤ ਬਰਾੜ ਜੀ ਗੁਆਰਾ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਿਚ ਸਹਾਈ ਹੋਣ ਵਾਲੀ ਮਹੱਤਵਪੂਰਨ ਫਲੀਦਾਰ ਫ਼ਸਲ ਹੈ Iਇਸ ਨੂੰ ਹਰ ਤਰ੍ਹਾਂ ਦੀ ਮਿੱਟੀ ਵਿਚ ਉਗਾਇਆ ਜਾਂਦਾ ਹੈ I ਵਧੇਰੇ ਪੈਦਾਵਾਰ ਲੈਣ ਲਈ ਇਸ ਦੀ ਬਿਜਾਈ ਰੇਤਲੀ, ਚੀਕਣੀ ਅਤੇ ਸਹੀ ਨਿਕਾਸ ਵਾਲੀ ਜ਼ਮੀਨ ਵਿਚ ਕਰਨੀ ਲਾਹੇਵੰਦ ਹੁੰਦੀ ਹੈ Iਪ੍ਰਸਿੱਧ ਕਿਸਮਾਂ:-Guara 80 ,HG 365,Ageta Guara 112 ਦੀ ਬਿਜਾਈ ਕੀਤੀ ਜਾ ਸਕਦੀ ਹੈ ਗੁਆਰੇ ਦੀ ਪੈਦਾਵਾਰ ਲਈ ਸਮਤਲ ਅਤੇ ਪੱਧਰੀ ਜ਼ਮੀਨ ਦੀ ਲੋੜ ਹੁੰਦੀ ਹੈ I ਬਿਜਾਈ ਤੋਂ ਪਹਿਲਾਂ ਜ਼ਮੀਨ ਵਿਚ 2 ਤੋਂ 3 ਵਾਰ ਹੱਲ ਵਾਹੁਣ ਤੋਂ ਬਾਅਦ ਚੰਗੀ ਤਰ੍ਹਾਂ ਸੁਹਾਗਾ ਫੇਰਣਾ ਚਾਹੀਦਾ ਹੈ ਇਸ ਤੋਂ ਬਾਅਦ ਤਵੀਆਂ ਨਾਲ ਵਾਹੁਣ ਉਪਰੰਤ ਸੁਹਾਗੇ ਨਾਲ ਚੰਗੀ ਤਰ੍ਹਾਂ ਪੱਧਰਾ ਕਰ ਲੈਣਾ ਚਾਹੀਦਾ ਹੈ I ਇਸ ਦੀ ਬਿਜਾਈ ਅੱਧ ਜੁਲਾਈ ਤੋਂ ਅੱਧ ਅਗੱਸਤ ਤੱਕ ਕੀਤੀ ਜਾਂਦੀ ਹੈ ਬਿਜਾਈ ਲਈ ਕਤਾਰਾਂ ਦਾ ਆਪਸ ਵਿੱਚ ਫਾਸਲਾ 30 ਸੈ:ਮੀ ਹੋਣਾ ਚਾਹੀਦਾ ਹੈ ਬੀਜ ਦੀ ਡੂੰਘਾਈ 2-3 ਸੈ:ਮੀ: ਹੋਣੀ ਚਾਹੀਦੀ ਹੈ ਬਿਜਾਈ ਲਈ ਬਿਜਾਈ ਵਾਲੀ ਮਸ਼ੀਨ,ਪੋਰਾ ਅਤੇ ਕੇਰਾ ਤਰੀਕੇ ਦੀ ਵਰਤੋ ਕਰੋ ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ ਬਿਜਾਈ ਤੋਂ ਪਹਿਲਾਂ ਨਾਈਟ੍ਰੋਜਨ ,ਫਾਸਫੋਰਸ 9:19 ਕਿਲੋਗ੍ਰਾਮ (ਯੂਰੀਆਂ 20 ਕਿਲੋਗ੍ਰਾਮ ਅਤੇ ਸਿੰਗਲ ਸੁਪਰਫਾਸਫੇਟ 120 ਕਿਲੋਗ੍ਰਾਮ) ਪ੍ਰਤੀ ਏਕੜ ਵਿੱਚ ਪਾਉ ਬਿਜਾਈ ਤੋਂ ਬਾਅਦ ਬੀਜਾਂ ਦੇ ਪੁੰਗਰਨ ਵੇਲੇ ਨਦੀਨਾਂ ਦੀ ਰੋਕਥਾਮ ਜ਼ਰੂਰੀ ਹੁੰਦੀ ਹੈ ਨਦੀਨ ਉੱਗ ਪੈਣ ਦੀ ਸੂਰਤ ਵਿਚ ਇਨ੍ਹਾਂ ਨੂੰ ਖੁਰਪੇ (ਰੰਬੇ) ਦੀ ਮਦਦ ਨਾਲ ਕੱਢ ਦਿਉ ਰਸਾਇਣਾਂ ਦੀ ਮਦਦ ਨਾਲ ਨਦੀਨਾਂ ਦੀ ਰੋਕਥਾਮ ਲਈ 750 ਮਿਲੀਲੀਟਰ ਪੈਂਡੀਮੈਥਾਲੀਨ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਮੌਨਸੂਨ ਉਤੇ ਨਿਰਭਰ ਖੇਤਰਾਂ ਵਿਚ ਇਸ ਨੂੰ ਸਿੰਚਾਈ ਦੀ ਜ਼ਿਆਦਾ ਲੋੜ ਨਹੀਂ ਪੈਂਦੀ I ਪਰੰਤੂ ਲੋੜ ਪੈਣ ਉਤੇ ਜ਼ਰੂਰਤ ਅਨੁਸਾਰ ਸਿੰਚਾਈ ਕਰਨੀ ਚਾਹੀਦੀ ਹੈ Iਚਾਰੇ ਵਜੋਂ ਵਰਤਣ ਲਈ ਬੀਜੀ ਗਈ ਫ਼ਸਲ ਦੀ ਕਟਾਈ ਫੁੱਲ ਪੈਣ ਵੇਲੇ ਕਰ ਦੇਣੀ ਚਾਹੀਦੀ ਹੈ I ਹਰੀ ਖਾਦ ਵਜੋਂ ਕਾਸ਼ਤ ਕੀਤੀ ਫ਼ਸਲ ਨੂੰ ਫਲੀਆਂ ਪੈਣ ਵੇਲੇ ਖੇਤ ਵਿਚ ਹੀ ਵਾਹ ਦਿਉ I ਗੁਆਰੇ ਨੂੰ ਫਲੀਆਂ ਵਰਤੀ ਗਈ ਕਿਸਮ ਅਨੁਸਾਰ ਬਿਜਾਈ ਤੋਂ 60 ਤੋਂ 90 ਦਿਨਾਂ ਬਾਅਦ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ I ਹਰੀਆਂ ਫਲੀਆਂ ਦੀ ਤੁੜਾਈ 10 ਤੋਂ 12 ਦਿਨਾਂ ਦੇ ਵਕਫੇ ਬਾਅਦ ਕਰਨੀ ਚਾਹੀਦੀ ਹੈ I ਬੀਜ ਤਿਆਰ ਕਰਨ ਲਈ ਕਾਸ਼ਤ ਕੀਤੀ ਫ਼ਸਲ ਦੀ ਕਟਾਈ ਫਲੀਆਂ ਪੱਕਣ ਤੋਂ ਬਾਅਦ ਕਰਨੀ ਚਾਹੀਦੀ ਹੈ I ਪੱਕ ਕੇ ਤਿਆਰ ਹੋਈ ਫ਼ਸਲ ਨੂੰ ਦਾਤੀ ਦੀ ਸਹਾਇਤਾ ਨਾਲ ਕੱਟ ਕੇ ਕੁੱਝ ਦਿਨਾਂ ਲਈ ਧੁੱਪ ਵਿਚ ਸੁੱਕਣ ਲਈ ਛੱਡ ਦੇਣਾ ਚਾਹੀਦਾ ਹੈ I ਇਸ ਤੋਂ ਬਾਅਦ ਦਾਣਿਆਂ ਨੂੰ ਗੁਹਾਈ ਜਾਂ ਥਰੈਂਸਰ ਦੀ ਮਦਦ ਨਾਲ ਅਲੱਗ ਕਰ ਲੈਣਾ ਚਾਹੀਦਾ ਹੈ Iਧੰਨਵਾਦ
Posted by Abhishek
Uttar Pradesh
28-02-2019 08:03 PM

Punjab
03-01-2019 03:24 PM
Abhishek ji app pashu ko 2kg dudh ke magar 1 kilo feed de skte han, iss hisab se app dudh de hisab se feed de skte hain..
Posted by Sharanpreet
Punjab
28-02-2019 07:44 PM
Punjab
03-01-2019 03:27 PM
ਤੁਸੀ ਗਾਂ ਨੂੰ Biotrim IM ਇੰਜੇਕਸ਼ਨ ਲਗਵਾਓ ਇਹ ਤੁਸੀ 20 ਮਿਲੀ ਲਗਵਾਓ, ਇਹ ਤੁਸੀ 3 ਇੰਜੇਕਸ਼ਨ ਲਗਵਾਓ ਇਸਦੇ ਨਾਲ ਤੁਸੀ Broton liqued 50ml ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ.
Posted by Harbans singh gill
Punjab
28-02-2019 07:41 PM
Punjab
03-01-2019 04:27 PM
ਉਸ ਨੂੰ ਪੇਟ ਦੇ ਕੀੜਿਆਂ ਲਈ Bolus Fentas plus 3gm ਦਿਓ ਅਤੇ Liquid 3D-RED 500ml 50ml ਰੋਜਾਨਾ ਅਤੇ Powder CRS 1kg 100gm 20 ਦਿਨ ਤਕ ਦਿਓ ਜੀ ਇਸ ਨਾਲ ਫਰਕ ਪੈ ਜਾਵੇਗਾ.
Posted by umatiya samir
Gujarat
28-02-2019 07:34 PM
Punjab
03-01-2019 04:35 PM
उसे Avil injection 10ml, DCR injection 2.5 ग्राम, Nonavet injection 15ml लगवाएं, बाकि आप उसके मुँह में Goheal स्प्रे करनी शुरू करें, यह स्प्रे Goel vet pharma कंपनी का प्रोडक्ट है ..
Posted by arshdeep singh
Punjab
28-02-2019 06:59 PM
Punjab
03-01-2019 11:37 AM
Arshdeep ji 1142 wheat da yield 22-25 quintal prati acre hunda hai. eh cheti pakkan vali kisam hai. eh bimariyan di pratirodhi hundi hai eh pakkan de layi 110-150 din da sma laindi hai. dhanwad
Posted by Rashpal Singh
Punjab
28-02-2019 06:20 PM
Punjab
03-01-2019 11:41 AM
Rashpal ji eh patte machar de hamle de karn ikathe hone shuru ho jande han isde layi tuc imidacloprid@1.5ml nu prati litre pani de hisab nal spray karo. is to 2-3 din bad M-45@4 gm nu prati litre pani de hisab nal spray karo. dhanwad
Posted by Babbal
Punjab
28-02-2019 06:13 PM
Punjab
02-28-2019 07:01 PM
Hanji babbal ji tuci isdi varto kr skde ho , isde nal tuci Milkout powder 2-2 chamch swere sham deo ji , iss nal farak paa jawega.
Posted by Pritpal Sandhu
Punjab
28-02-2019 05:58 PM
Punjab
02-28-2019 07:03 PM
Pritpal ji Powerzip powder nal pashu di kamjori door hundi hai ate pashu nu energy mildi rehndi hai ate Vitamix nal pashu nu vitamin milde hai jo sarir di vdia growth krwaunde hai ate lewa v vdia krde hai..
Posted by kulvir cheema
Punjab
28-02-2019 05:37 PM
Punjab
02-28-2019 08:08 PM
Raunak vich nutrient da mixture hai jo fasal di health nu increase krda hai, esdi spray tuc knak vich kr skde ho...
Posted by Anil Kumar
Rajasthan
28-02-2019 05:20 PM
Punjab
03-01-2019 06:29 PM
हांजी यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि य.... (Read More)
हांजी यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक से ट्रेनिंग ज़रूर लें और सफल बकरी पालकों के फार्म ज़रूर देखें बकरी पालन के काम पर लोन पर 25 प्रतिशत सब्सिडी दी जाती है और लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें इससे अपने एरिया के नाबार्ड डिपार्टमैंट के सी जी एम को भी लोन के लिए मिलें
Posted by ਜਸਵਿੰਦਰ ਸਿੰਘ
Punjab
28-02-2019 05:18 PM
Punjab
02-28-2019 07:05 PM
ਹਾਂਜੀ ਤੁਸੀ ਇਸ ਤ੍ਰਾਹ ਖੱਲ ਭਿਗੋ ਕੇ ਦੇ ਸਕਦੇ ਹੋ ਇਸਦਾ ਕੋਈ ਨੁਕਸਾਨ ਨਹੀਂ ਹੈ ਸਿਰਫ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਚੂਨੇ ਦਾ ਕੋਈ ਵੀ ਟੁਕੜਾ ਪਸ਼ੂ ਦੇ ਅੰਦਰ ਨਹੀਂ ਜਾਣਾ ਚਾਹੀਦਾ ਕਿਉਕਿ ਉਸ ਨਾਲ ਪਸ਼ੂ ਨੂੰ ਨੁਕਸਾਨ ਹੁੰਦਾ ਹੈ ..
Posted by Sanjeev Kumar
Uttar Pradesh
28-02-2019 05:13 PM
Punjab
03-01-2019 02:29 PM
Sanjeev ji Azola seed ke lia aap Ram 8684979752, Sandeep 7014864529 se samparak kar sakte hai.
Posted by NAVJOT SINGH
Haryana
28-02-2019 04:58 PM
Punjab
03-01-2019 08:18 PM
Bachea nu maa da doodh hi deo ate mother nu duddh vich cerelac pa ke deo, nall Intacal pet 10ml swere 10ml shame nu deo ji.
Posted by jella.pardhan
Punjab
28-02-2019 04:56 PM
Punjab
02-28-2019 05:19 PM
jella ਜੀ ਕਣਕ ਨੂੰ ਤੇਲਾ ਸਭ ਤੋਂ ਪਹਿਲਾਂ ਖੇਤ ਦੇ ਬਾਹਰ ਵਾਲੇ ਪਾਸੇ ਪੈਂਦਾ ਹੈ ਅਤੇ ਤੁਸੀ ਖੇਤ ਦਾ ਲਗਾਤਾਰ ਸਰਵੇਖਣ ਕਰੋ ਜੇਕਰ ਪ੍ਰਤੀ ਪੌਧਾ 4-5 ਤੇਲਾ ਹੈ ਤਾ ਤੁਸੀ ਥਾਇਆਮੈਥੋਕਸਮ@80 ਗ੍ਰਾਮ ਜਾਂ ਇਮੀਡਾਕਲੋਪ੍ਰਿਡ@40-60 ਮਿ.ਲੀ. ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਵਿਚ ਛਿੜਕਾਅ ਕਰੋ ਧੰਨਵਾਦ
Posted by chandan kumar ray
Bihar
28-02-2019 04:53 PM
Punjab
02-28-2019 05:49 PM
जी चंदन कुमार जी इसका रिजल्ट अच्छा है आप इसका प्रयोग कर सकते है इसके साथ पशुओं में कैल्शियम की कमी पूरी होती है और दूध में भी फायदा होता है
Posted by Harmander Singh
Punjab
28-02-2019 04:34 PM
Punjab
02-28-2019 04:41 PM
ਮੱਝ ਦਾ ਦੁੱਧ ਵਧਾਉਣ ਲਈ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਇਸਦੇ ਨਾਲ ਉਸਦੀ ਹਰ 3 ਮਹੀਨਿਆਂ ਬਾਦ ਡੇਵਰਮਿੰਗ ਜਰੂਰ ਕਰਵਾਓ ਬਾਕੀ ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ, ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿ.... (Read More)
ਮੱਝ ਦਾ ਦੁੱਧ ਵਧਾਉਣ ਲਈ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਇਸਦੇ ਨਾਲ ਉਸਦੀ ਹਰ 3 ਮਹੀਨਿਆਂ ਬਾਦ ਡੇਵਰਮਿੰਗ ਜਰੂਰ ਕਰਵਾਓ ਬਾਕੀ ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ, ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ, ਇਸ ਨਾਲ ਦੁੱਧ ਵੱਧ ਜਾਵੇਗਾ ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ, ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ
Posted by khushwinder brar
Punjab
28-02-2019 03:48 PM

?

Punjab
02-28-2019 05:37 PM
khushwinder brar ji kirpa karke apni audio dubara bhejo ta jo tuhanu is bare poori jankari diti ja sake kyuki tuhade dwara bheji gayi audio upload nahi hoyi hai. dhanwad
Posted by lovepreet singh
Punjab
28-02-2019 03:43 PM
Punjab
02-28-2019 07:10 PM
ਲਵਪ੍ਰੀਤ ਸਿੰਘ ਜੀ ਤੁਸੀ ਕੱਟੀ ਨੂੰ CUD ਪਾਊਡਰ ਦੇਣਾ ਸ਼ੁਰੂ ਕਰੋ , ਇਸ 40 ਗ੍ਰਾਮ ਪਾਊਡਰ ਨੂੰ ਦੁੱਧ ਵਿਚ ਮਿਲਾਓ ਅਤੇ ਇਸ ਨੂੰ ਅੱਧੇ ਘੰਟੇ ਤਕ ਪਿਆ ਰਹਿਣ ਦਿਓ ਫਿਰ ਅੱਧੇ ਘੰਟੇ ਬਾਦ ਕੱਟੀ ਨੂੰ ਦਿਓ ,ਇਸੇ ਤ੍ਰਾਹ ਤੁਸੀ ਸ਼ਾਮ ਨੂੰ ਵੀ ਦਿਓ , ਇਸ ਪਾਊਡਰ ਨੂੰ ਦੇਣ ਤੋਂ ਅੱਧਾ ਘੰਟਾ ਪਹਿਲਾ ਭਿਗੋ ਕੇ ਜਰੂਰ ਰੱਖੋ , ਇਸ ਨਾਲ ਫਰਕ ਪੈ ਜਾਵੇਗਾ
Posted by ਅਮਰਜੀਤ ਸਿੰਘ ਮਾਨ
Punjab
28-02-2019 03:27 PM
Maharashtra
02-28-2019 05:40 PM
ਅਮਰਜੀਤ ਸਿੰਘ ਮਾਨ ਜੀ ਇਸ ਦੀ ਬਿਜਾਈ ਅੱਧ ਜੁਲਾਈ ਤੋਂ ਅੱਧ ਅਗੱਸਤ ਤੱਕ ਕੀਤੀ ਜਾਂਦੀ ਹੈ ਬਿਜਾਈ ਤੋਂ ਪਹਿਲਾਂ ਯੂਰੀਆਂ 20 ਕਿਲੋਗ੍ਰਾਮ ਅਤੇ ਸਿੰਗਲ ਸੁਪਰਫਾਸਫੇਟ 120 ਕਿਲੋਗ੍ਰਾਮ ਪ੍ਰਤੀ ਏਕੜ ਵਿੱਚ ਪਾਉ ਧੰਨਵਾਦ
Posted by Rajan
Punjab
28-02-2019 03:27 PM
Punjab
03-01-2019 05:01 PM
Rajan ji feed bnon lai tusi Answer nal diti photo dekho ji.
Posted by shamsher singh
Punjab
28-02-2019 03:25 PM
Punjab
02-28-2019 05:43 PM
Shamsher ji kanak de nisare de same 13:00:45@1 killo ate boron@100gm nu 150 litre pani vich mila ke spray karo isde nal kanak de daane mote bande han ate jhaad vich vadha hunda hai. dhanwad
Posted by Lakhwinder Sidhu
Punjab
28-02-2019 03:00 PM
Punjab
02-28-2019 03:18 PM
Lakhwinder g kirpa krke esdi poori photo upload kro ta jo salt check krke tuhanu poori and sahi jaankari ditti ja ske..dhanwaad
Posted by Amritpal
Punjab
28-02-2019 02:54 PM
Punjab
02-28-2019 03:12 PM
ਬਠਿੰਡਾ ਦਾ ਕਿਸਾਨ ਮੇਲਾ 1 ਮਾਰਚ ਨੂੰ ਹੋ ਰਿਹਾ ਹੈ ਜੀ ਤੇ ਬਾਕੀ ਮੇਲਿਆ ਦੀ ਜਾਣਕਾਰੀ ਇਸ ਇਸ ਵੀਡੀਓ ਵਿੱਚ ਦਿੱਤੀ ਗਈ ਹੈ ਤੁਸੀ ਇਸ ਲਿੰਕ ਤੇ ਕਲਿੱਕ ਕਰਕੇ ਵੀਡੀਓ ਦੇਖੋ : https://www.youtube.com/watch?v=4KRAepAgb1U&t=61s
Posted by Lakhwinder Sidhu
Punjab
28-02-2019 02:52 PM
Punjab
02-28-2019 03:20 PM
Spike vich thiamethoxam 25%WG naam da salt hai jo knak vich kale tele de attack nu control karn lyi use hunda hai. esdi dose @40-50 gm per acre da spray kr skde ho....
Posted by Sukhjit Dhillon
Punjab
28-02-2019 02:27 PM
Punjab
02-28-2019 02:58 PM
ਉਸ ਨੂੰ Avil injection 10ml , DCR injection 2.5 gram , Nonavet injection 15ml ਲਗਵਾਓ , ਬਾਕੀ ਤੁਸੀ ਉਸਦੇ ਮੂੰਹ ਵਿਚ Goheal ਸਪਰੇ ਮਾਰਨੀ ਸ਼ੁਰੂ ਕਰੋ , ਇਹ ਸਪਰੇ Goel vet pharma company ਦਾ ਪ੍ਰੋਡਕਟ ਹੈ..
Posted by jaspreet singh
Punjab
28-02-2019 02:26 PM
Punjab
02-28-2019 03:13 PM
ਬਠਿੰਡਾ ਦਾ ਕਿਸਾਨ ਮੇਲਾ 1 ਮਾਰਚ ਨੂੰ ਹੋ ਰਿਹਾ ਹੈ ਜੀ ਤੇ ਬਾਕੀ ਮੇਲਿਆ ਦੀ ਜਾਣਕਾਰੀ ਇਸ ਇਸ ਵੀਡੀਓ ਵਿੱਚ ਦਿੱਤੀ ਗਈ ਹੈ ਤੁਸੀ ਇਸ ਲਿੰਕ ਤੇ ਕਲਿੱਕ ਕਰਕੇ ਵੀਡੀਓ ਦੇਖੋ : https://www.youtube.com/watch?v=4KRAepAgb1U&t=61s
Posted by pradeep
Jharkhand
28-02-2019 02:23 PM
Maharashtra
03-07-2019 04:18 PM
प्रदीप जी आप केले की खेती के खर्च के लिए साथ दी गयी फोटो देख सकते है धन्यवाद