
Posted by Navdeep puri
Punjab
01-03-2019 01:27 PM
Navdeep Puri ji allu da rate tuhade ilake vich 350-400 rupayie quintal chal reha hai. jekar tuhanu lagda hai k allu meeh di mar to bache han ta tuc isnu store kar sakde ho is to ilava tuc isnu vech sakde ho, dhanwad.

Posted by Sandip Ganguly
Jharkhand
01-03-2019 01:19 PM
Sandeep ji ashi nasal ki or asha dudh deni vali cows lene ke lia aap Ameer Khan Pathan 9414745465 and Balu Ram Bishnoi 9983832329 se samparak kar sakte hai.
Posted by ਗੂਰਵਿਦਰ ਸਿੰਘ
Punjab
01-03-2019 01:17 PM
Gurwinder Singh ji very important. FFDA (Fish Farming Development agency) is providing training for fish farming. In every agriculture department there is a specific department of FFDA which provide training for 5 days free of cost.Please visit FFDA (Fish Farming Development Agency) office of your district for Fishery training. And fill form for training. When any training will be organized by the, in future they will call you and inform you. There will be free training for 5 days. If you will start fish farming after training, you can earn more from it.

Posted by Kuldeep Singh
Punjab
01-03-2019 01:01 PM
Kuldeep Singh Solar motar bare puri jankari lai tusi Amrik Singh 9814221784 nal sampark kar sakde ho.

Posted by aman deep
Punjab
01-03-2019 12:43 PM
ਅਮਨਦੀਪ ਜੀ ਤੁਸੀ ਪਸ਼ੂ ਨੂੰ ਓਹਨਾ ਦੇ ਦੁੱਧ ਦੇ ਹਿਸਾਬ ਨਾਲ ਫੀਡ ਪਾ ਸਕਦੇ ਹੋ , ਤੁਸੀ 2 ਕਿਲੋ ਦੁੱਧ ਦੇ ਮਗਰ 1 ਕਿਲੋ ਫੀਡ ਦੇ ਸਕਦੇ ਹੋ , ਇਸ ਹਿਸਾਬ ਨਾਲ ਤੁਸੀ ਦੁੱਧ ਦੇ ਹਿਸਾਬ ਨਾਲ ਫੀਡ ਦਿੰਦੇ ਰਹੋ ਜੇਕਰ ਪਸ਼ੂ ਦੁੱਧ ਨਹੀਂ ਦਿੰਦਾ ਹੈ ਤਾਂ ਤੁਸੀ 1-1.5 ਕਿਲੋ ਫੀਡ ਇਕ ਟਾਇਮ ਦੀ ਦੇ ਸਕਦੇ ਹੋ , ਬਾਕੀ ਹਰਾ ਚਾਰਾ ਅਤੇ ਡੇਵਰਮਿੰਗ ਦਾ ਪੂਰਾ ਧਿਆਨ ਰੱਖੋ , ਫੀਡ ਤੁਸੀ ਓਹਨਾ ਦੇ ਦੁੱਧ ਦੀ ਚੁਆਈ ਟਾਇਮ ਵੀ .... (Read More)
ਅਮਨਦੀਪ ਜੀ ਤੁਸੀ ਪਸ਼ੂ ਨੂੰ ਓਹਨਾ ਦੇ ਦੁੱਧ ਦੇ ਹਿਸਾਬ ਨਾਲ ਫੀਡ ਪਾ ਸਕਦੇ ਹੋ , ਤੁਸੀ 2 ਕਿਲੋ ਦੁੱਧ ਦੇ ਮਗਰ 1 ਕਿਲੋ ਫੀਡ ਦੇ ਸਕਦੇ ਹੋ , ਇਸ ਹਿਸਾਬ ਨਾਲ ਤੁਸੀ ਦੁੱਧ ਦੇ ਹਿਸਾਬ ਨਾਲ ਫੀਡ ਦਿੰਦੇ ਰਹੋ ਜੇਕਰ ਪਸ਼ੂ ਦੁੱਧ ਨਹੀਂ ਦਿੰਦਾ ਹੈ ਤਾਂ ਤੁਸੀ 1-1.5 ਕਿਲੋ ਫੀਡ ਇਕ ਟਾਇਮ ਦੀ ਦੇ ਸਕਦੇ ਹੋ , ਬਾਕੀ ਹਰਾ ਚਾਰਾ ਅਤੇ ਡੇਵਰਮਿੰਗ ਦਾ ਪੂਰਾ ਧਿਆਨ ਰੱਖੋ , ਫੀਡ ਤੁਸੀ ਓਹਨਾ ਦੇ ਦੁੱਧ ਦੀ ਚੁਆਈ ਟਾਇਮ ਵੀ ਦੇ ਸਕਦੇ ਹੋ ਜਾਂ ਚਾਰੇ ਵਿਚ ਮਿਲਾ ਕੇ ਵੀ ਦੇ ਸਕਦੇ ਹੋ .

Posted by Rohtash
Haryana
01-03-2019 12:34 PM
हांजी धन्यवाद आपका हमें अपनी फीडबैक देने के लिए हमारी यही कोशिस रहती है के एप्प पर सभी तरह की जानकारी दी जाये और अगर आपको कोई जानकारी नहीं मिल रही तो आप उसके बारे में हमें अपने सुझाव दीजिये हम कोशिस करेंगे के जो जानकारी आपको चाहिए वह ही आपको दी जाये इसके इलावा आपका जो भी सुझाव है आप हमें बता सकते है क्यूकि हम.... (Read More)
हांजी धन्यवाद आपका हमें अपनी फीडबैक देने के लिए हमारी यही कोशिस रहती है के एप्प पर सभी तरह की जानकारी दी जाये और अगर आपको कोई जानकारी नहीं मिल रही तो आप उसके बारे में हमें अपने सुझाव दीजिये हम कोशिस करेंगे के जो जानकारी आपको चाहिए वह ही आपको दी जाये इसके इलावा आपका जो भी सुझाव है आप हमें बता सकते है क्यूकि हमारी कोशिस तो है के सब तरह ही जानकारी एप्प पे दे सके जी , धन्यवाद
Posted by atul
Uttar Pradesh
01-03-2019 12:28 PM
Atul ji UP me aap Mashroom ki Training ke lia Krishi Vigyan Kendra,Kotwa ,P.O. - Tamauli (Rani ki Sarai),Distt.- Azamgarh - (U.P.) INDIA, PIN - 276 207,Mo. No.: 9452990600 ja fir aap Mr. jai 8882876224 se bhi samparak kar sakte hai.
Posted by atul
Uttar Pradesh
01-03-2019 12:27 PM
Atul ji kripya aap apna swal vistar se pooche ke aapko kiske tapman ke bare men jankari chahiye taki aapko hum aapko iske bare men poori jankari de sake. dhanywad

Posted by yadwinder singh
Punjab
01-03-2019 12:26 PM
ਯਾਦਵਿੰਦਰ ਜੀ ਪਕਾਵੀ ਮੱਕੀ ਦੇ ਲਈ ਤੁਸੀ PMH 1,PMH 2,PMH 10,DKC 9108 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਚਾਰੇ ਦੇ ਲਈ ਮੱਕੀ ਦੇ ਲਈ ਤੁਸੀ J1006, African Tall ਕਿਸਮ ਦੀ ਬਿਜਾਈ ਕਰ ਸਕਦੇ ਹੋ ਜਵਾਰ ਦੀਆਂ ਕਿਸਮਾਂ ਜਿਵੇ SL44, Punjab Sudax ਦੀ ਬਿਜਾਈ ਕਰ ਸਕਦੇ ਹੋ ਬਾਜਰੇ ਦੀਆਂ ਕਿਸਮਾਂ ਜਿਵੇ PHBF1,PCB 164, FBC 16, PHB 2884 ਦੀ ਬਿਜਾਈ ਕਰ ਸਕਦੇ ਹੋ ਬਿਜਾਈ ਤੋਂ ਪਹਿਲਾਂ 4-6 ਟਨ ਹਰੀ ਖਾਦ ਜਾਂ ਰੂੜੀ ਦੀ ਖਾਦ ਮਿੱਟੀ ਵਿੱਚ ਪਾਓ ਬਿਜਾਈ ਦੇ ਸ਼ੁਰ.... (Read More)
ਯਾਦਵਿੰਦਰ ਜੀ ਪਕਾਵੀ ਮੱਕੀ ਦੇ ਲਈ ਤੁਸੀ PMH 1,PMH 2,PMH 10,DKC 9108 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਚਾਰੇ ਦੇ ਲਈ ਮੱਕੀ ਦੇ ਲਈ ਤੁਸੀ J1006, African Tall ਕਿਸਮ ਦੀ ਬਿਜਾਈ ਕਰ ਸਕਦੇ ਹੋ ਜਵਾਰ ਦੀਆਂ ਕਿਸਮਾਂ ਜਿਵੇ SL44, Punjab Sudax ਦੀ ਬਿਜਾਈ ਕਰ ਸਕਦੇ ਹੋ ਬਾਜਰੇ ਦੀਆਂ ਕਿਸਮਾਂ ਜਿਵੇ PHBF1,PCB 164, FBC 16, PHB 2884 ਦੀ ਬਿਜਾਈ ਕਰ ਸਕਦੇ ਹੋ ਬਿਜਾਈ ਤੋਂ ਪਹਿਲਾਂ 4-6 ਟਨ ਹਰੀ ਖਾਦ ਜਾਂ ਰੂੜੀ ਦੀ ਖਾਦ ਮਿੱਟੀ ਵਿੱਚ ਪਾਓ ਬਿਜਾਈ ਦੇ ਸ਼ੁਰੁਆਤੀ ਸਮੇਂ 44 ਕਿਲੋ ਯੂਰੀਆ, 16 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ 16 ਕਿਲੋ ਮਿਊਰੇਟ ਆਫ ਪੋਟਾਸ਼ ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਨਾਈਟ੍ਰੋਜਨ ਦੀ ਅੱਧੀ ਮਾਤਰਾ ਨਾਲ ਬਿਜਾਈ ਦੇ ਸਮੇਂ ਪਾਓ ਬਚੀ ਹੋਈ ਖਾਦ ਬਿਜਾਈ ਤੋਂ 30 ਦਿਨ ਬਾਅਦ ਪਾਓ ਧੰਨਵਾਦ
Posted by ਗੂਰਵਿਦਰ ਸਿੰਘ
Punjab
01-03-2019 12:07 PM
ਜੇਕਰ ਤੁਸੀ ਮੱਛੀ ਪਾਲਣ ਕਰਨਾ ਚਾਹੁੰਦੇ ਹੋ ਤਾਂ ਤੁਸੀ ਇਸਦੀ ਪੁੰਗ ਮਾਰਚ ਮਹੀਨੇ ਵਿਚ ਛੱਡੋ, ਮਾਰਚ ਤੋਂ ਅਕਤੂਬਰ ਦਾ ਤੱਕ ਸਮਾਂ ਵਧੀਆ ਹੁੰਦਾ ਹੈ ਬਾਕੀ ਜੇਕਰ ਤੁਸੀ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮ.... (Read More)
ਜੇਕਰ ਤੁਸੀ ਮੱਛੀ ਪਾਲਣ ਕਰਨਾ ਚਾਹੁੰਦੇ ਹੋ ਤਾਂ ਤੁਸੀ ਇਸਦੀ ਪੁੰਗ ਮਾਰਚ ਮਹੀਨੇ ਵਿਚ ਛੱਡੋ, ਮਾਰਚ ਤੋਂ ਅਕਤੂਬਰ ਦਾ ਤੱਕ ਸਮਾਂ ਵਧੀਆ ਹੁੰਦਾ ਹੈ ਬਾਕੀ ਜੇਕਰ ਤੁਸੀ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ ਬਾਕੀ ਮੱਛੀ ਪਾਲਣ ਲਈ ਨਹਿਰੀ ਪਾਣੀ ਵਧੀਆ ਹੁੰਦਾ ਹੈ ਤੇ ਤੁਸੀ ਪਿੰਡ ਦਾ ਛੱਪੜ ਠੇਕੇ ਤੇ ਲੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋਂ ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ ਤਾਲਾਬ ਵਿੱਚ ਪਲੈਂਕਟਾਨ ਦੀ ਚੰਗੀ ਮਾਤਰਾ ਕਰਨ ਦੇ ਉਦੇਸ਼ ਨਾਲ ਇਹ ਜ਼ਰੂਰੀ ਹੈ ਕਿ ਰੂੜੀ ਦੀ ਖਾਦ ਦੇ ਨਾਲ ਸੁਪਰਫਾਸਫੇਟ 300 ਕਿਲੋਗ੍ਰਾਮ ਅਤੇ ਯੂਰੀਆ 180 ਕਿਲੋਗ੍ਰਾਮ ਪ੍ਰਤੀ ਸਾਲ ਪ੍ਰਤੀ ਹੈਕਟੇਅਰ ਦੇ ਮਾਨ ਨਾਲ ਪਾਈ ਜਾਵੇ ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ ਮੰਡੀਕਰਨ ਦੀ ਕੋਈ ਦਿੱਕਤ ਨਹੀ ਹੈ ਇਹ ਲੋਕਲ ਹੀ ਸੇਲ ਹੋ ਜਾਂਦੀ ਹੈਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ
Posted by Nawed
Madhya Pradesh
01-03-2019 11:42 AM
नावेद जी फसल के 1-3 वर्ष की हो जाने पर, अच्छी तरह से गला हुए गाय का गोबर 5-20 किलो और युरिया 100-300 ग्राम प्रति वृक्ष में डालें 4-6 वर्ष की फसल में अच्छी तरह से गला हुआ गाय का गोबर 25-50 किलो और युरिया 100-300 ग्राम प्रति वृक्ष में डालें 7-9 वर्ष की फसल में यूरिया 600-800 ग्राम और गाय का गला हुआ गोबर 60-90 किलो प्रति वृक्ष में डालें जब फसल 10 व.... (Read More)
नावेद जी फसल के 1-3 वर्ष की हो जाने पर, अच्छी तरह से गला हुए गाय का गोबर 5-20 किलो और युरिया 100-300 ग्राम प्रति वृक्ष में डालें 4-6 वर्ष की फसल में अच्छी तरह से गला हुआ गाय का गोबर 25-50 किलो और युरिया 100-300 ग्राम प्रति वृक्ष में डालें 7-9 वर्ष की फसल में यूरिया 600-800 ग्राम और गाय का गला हुआ गोबर 60-90 किलो प्रति वृक्ष में डालें जब फसल 10 वर्ष की या इससे ज्यादा की हो जाए तो गाय का गला हुआ गोबर 100 किलो या यूरिया 800-1600 ग्राम प्रति वृक्ष में डालें गाय के गले हुए गोबर की पूरी मात्रा दिसंबर महीने के दौरान डालें जबकि यूरिया के दो हिस्से, पहला फरवरी महीने में और दूसरा अप्रैल-मई के महीने में डालें यूरिया की पहली खुराक के समय सिंगल सुपर फासफेट खाद की पूरी मात्रा डालें यदि पकने से पहले फलों का गिरना देखा जाए तो फलों के ज्यादा गिरने को रोकने के लिए 2,4-D 10 ग्राम को 500 लीटर पानी में मिलाकर स्प्रे करें पहली स्प्रे मार्च के अंत में, फिर अप्रैल के अंत में करें अगस्त और सितंबर के अंत में दोबारा स्प्रे करें यदि सिटरस के नज़दीक कपास की फसल उगाई गई हो तो 2,4-D की स्प्रे करने से परहेज़ करें, इसकी जगह GA3 की स्प्रे करें कीटनाशक और फफूंदीनाशक इसके हमला होने पर ही करें करपिया आप बताये कि आपके पेड़ में कोनसी बीमारी या कीट है ताकि आपको उसके हिसाब से इसके इलाज के बारे में बताया जा सके, धन्यवाद
Posted by Gurjant singh
Punjab
01-03-2019 11:37 AM
ਗੁਰਜੰਟ ਜੀ ਹੁਣ ਕਣਕ ਦੇ ਉਪਰ ਕੋਈ ਨਦੀਨ ਨਾਸ਼ਕ ਦੀ ਸਪਰੇ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ ਕਿਉਕਿ ਹੁਣ ਨਦੀਨਾਂ ਦੇ ਬੀਜ ਬਣ ਜਾਂਦੇ ਹਨ ਅਤੇ ਸਪਰੇ ਦਾ ਇਸਦੇ ਉਪਰ ਕੋਈ ਅਸਰ ਨਹੀਂ ਹੋਏਗਾ ਜੇਕਰ ਕਣਕ ਦਾ ਕੱਦ ਨਦੀਨਾਂ ਤੋਂ ਉਪਰ ਹੋ ਗਿਆ ਹੈ ਤਾ ਹੁਣ ਕਣਕ ਦੀ ਗਰੋਥ ਤੇ ਇਹਨਾਂ ਦਾ ਅਸਰ ਨਹੀਂ ਹੋਏਗਾ ਇਸ ਲਈ ਤੁਹਾਨੂੰ ਕੋਈ ਵੀ ਸਪਰੇ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ, ਧੰਨਵਾਦ
Posted by Hardev Singh Khiala
Punjab
01-03-2019 11:37 AM
ਹਰਦੇਵ ਜੀ ਕਿਰਪਾ ਕਰਕੇ ਦੱਸੋ ਕਿ ਤੁਹਾਨੂੰ ਇਸਦੇ ਉਪਰ ਕੋਈ ਦਿਖਾਈ ਦਿੰਦਾ ਹੈ ਤਾ ਤੁਸੀ ਇਸਦੇ ਉਪਰ imidacloprid @1.5ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
Posted by चैनसिंह जी० चौहान
Gujarat
01-03-2019 11:25 AM
हांजी यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि य.... (Read More)
हांजी यदि आपने बकरी फार्म बनाना है तो बहुत बढ़िया सोच है आप बीटल नस्ल रखें यह दूध और मीट दोनों के लिए फायदेमंद है बाकि आप जैसे इस व्यवसायों में आएंगे उस हिसाब से आपके लिंक बनने शुरू हो जाएंगे और बाकि मार्केटिंग इस बात निर्भर है कि आपका लोगों के साथ लिंक कैसा है इसका दूध गाय के रेट के बराबर मिल जाता है और बाकि यदि फार्म हो तो बच्चे भी बेचे जाते है कुल मिलाकर यदि मोटा सा हिसाब लगाना है तो एक बकरी से लगभग 20000 तक कमाई हो जाती है बाकि यह भी सलाह है कि आप आपने नज़दीक से ट्रेनिंग ज़रूर लें और सफल बकरी पालकों के फार्म ज़रूर देखें बकरी पालन के काम पर लोन पर 25 प्रतिशत सब्सिडी दी जाती है और लोन लेने के लिए सबसे जरूरी है ट्रेनिंग सर्टीफिकेट अपने नज़दीक के कृषि विज्ञान केंद्र से ट्रेनिंग करने के बाद ट्रेनिंग के सर्टीफिकेट पर लोन एप्लाई होता है पर लोन मिलेगा या नहीं यह बैंक मेनेजर पर निर्भर करता है क्योंकि पहली बात यह है कि बैंक देखता है कि आपके अकाउंट में कितने पैसों का लेन देन हो रहा है और आपके पास ज़मीन गारंटी के तौर पर देने के लिए है या नहीं और अन्य भी कई बातें चैक करके लोन के लिए सहमत होता है बाकी कोशिश करें कि लोन के बिना अपने स्तर पर ही काम शुरू करें क्योंकि लोन की किश्त हर महीने भरनी पड़ेगी पर बकरियों से कमाई हर महीने नहीं होने होगी बाकी यदि कोशिश करके देखनी है तो अपने ट्रेनिंग सर्टीफिकेट से आप अपने जिले के पशु पालन विभाग अफसर को मिलें और उस पर प्रवानगी लेकर फिर बैंक से बात करके देखें इससे अपने एरिया के नाबार्ड डिपार्टमैंट के सी जी एम को भी लोन के लिए मिलें
Posted by Nawed
Madhya Pradesh
01-03-2019 11:18 AM
Nawed ji Indofil Z-78 men zineb nam ka salt maujood hota hai yeh ek fungicide hai jo fasl ko fungus ke hamle se bchata hai. iski matra 250gm ko 150 litre pani men mila kar prati acre ke hisab se spray ki jati hai, dhanywad
Posted by Sanoj Kumar
Bihar
01-03-2019 11:05 AM
Sanoj Kumar ji Rabbit Farming ke bare me puri jankari ke lia aap Rakesh Kumar 94664 19455 se samprk kare.

Posted by rohan ajitwar
Maharashtra
01-03-2019 10:51 AM
Rohan ji ham cold store me bhi amla ko 15-20 din tak hi rakh sakte hai or ise 5°C tak rakhna chahia. je jeada der tak is lia nai rakh sakte kio ke jab fasal ki turai hoti hai to jab fall tut kar niche girta hai to ve jakhmi ho jata hai or jeada din tak rakhne se khrab ho jata hai.
Posted by Gagandeep
Punjab
01-03-2019 10:48 AM
Gagandeep ji tuhade nal hoyi telephonic galbat nal tuhade valo dasya geya hai tuhad ekhet vich pani khda rehnda hai isde layi tuc sulphur@3 killo da prati acre de hisab nal chitta de sakde ho isde nal pani mitti vich jeerna shuru kar dinda hai.dhanwad
Posted by ਕੁਲਵੀਰ ਸਿੰਘ
Punjab
01-03-2019 10:46 AM
Kulvir ji kaddu ate tinde di bijai februray -march ate june-july mahine vich kiti jandi hai.dhanwad
Posted by kulvir cheema
Punjab
01-03-2019 10:42 AM
Kulvir cheema ji isde vich gibberellic acid hai jo fasl di growth kraun vich madad karda hai isdi tuhanu hun spray karn di lod nahi hai.tuc kanak de vadia jhaad de layi 13:00:45@1 killo ate boron@100gm nu 150 litre pani vihc mila ke prati acre de hisab nal spray karo. dhanwad

Posted by Manpreet Singh
Punjab
01-03-2019 10:41 AM
ਮਨਪ੍ਰੀਤ ਸਿੰਘ ਜੀ, ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ, ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ, 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ, ਜੇਕਰ ਫਰਕ ਨਹੀਂ ਪੈਂਦਾ ਤਾਂ ਤੁਸੀ ਇਸਨੂੰ carpaid injection 10ml ਲਗਵਾਓ, ਇਹ carries company ਦਾ ਪ੍ਰੋਡਕਟ ਹੈ ਜਾਂ ਤੁਸੀਂ cotalife injection ਲਗਵਾ ਸਕਦੇ ਹੋ ਇਨ੍ਹਾਂ ਵਿੱਚੋਂ ਕੋਈ ਵੀ ਇੱਕ ਲਗਵਾਓ..

Posted by ਰਾਜਵੀਰ ਸਿੰਘ
Punjab
01-03-2019 10:39 AM
ਰਾਜਵੀਰ ਸਿੰਘ ਜੀ ਜੇਕਰ ਇਸ ਰੋਗ ਦਾ ਹਮਲਾ ਦਿਖੇ ਤਾਂ ਪ੍ਰਭਾਵਿਤ ਜੜ੍ਹਾਂ ਦੇ ਨਾਲ-ਨਾਲ ਹੋਰ ਪ੍ਰਭਾਵਿਤ ਭਾਗਾਂ ਨੂੰ ਹਟਾ ਦਿਓ ਅਤੇ ਫਿਰ ਕੋਪਰ ਆਕਸੀਕਲੋਰਾਈਡ 2.5 ਗ੍ਰਾਮ ਪ੍ਰਤੀ ਲੀਟਰ ਪਾਓ ਅਤੇ ਮਿੱਟੀ ਨਾਲ ਢੱਕ ਦਿਓ ਜਾਂ ਹਮਲੇ ਦੀ ਤੀਬਰਤਾ ਅਨੁਸਾਰ ਤਣੇ ਦੇ ਨੇੜੇ ਮੈਟਾਲੈਕਸਿਲ+ਮੈਨਕੋਜ਼ੇਬ 20 ਗ੍ਰਾਮ ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ ਪਾਓ ਫੋਸਟਾਈਲ(ਏਲੀਏਟ) 2.5 ਗ੍ਰਾਮ ਪ੍ਰਤੀ ਲੀਟਰ .... (Read More)
ਰਾਜਵੀਰ ਸਿੰਘ ਜੀ ਜੇਕਰ ਇਸ ਰੋਗ ਦਾ ਹਮਲਾ ਦਿਖੇ ਤਾਂ ਪ੍ਰਭਾਵਿਤ ਜੜ੍ਹਾਂ ਦੇ ਨਾਲ-ਨਾਲ ਹੋਰ ਪ੍ਰਭਾਵਿਤ ਭਾਗਾਂ ਨੂੰ ਹਟਾ ਦਿਓ ਅਤੇ ਫਿਰ ਕੋਪਰ ਆਕਸੀਕਲੋਰਾਈਡ 2.5 ਗ੍ਰਾਮ ਪ੍ਰਤੀ ਲੀਟਰ ਪਾਓ ਅਤੇ ਮਿੱਟੀ ਨਾਲ ਢੱਕ ਦਿਓ ਜਾਂ ਹਮਲੇ ਦੀ ਤੀਬਰਤਾ ਅਨੁਸਾਰ ਤਣੇ ਦੇ ਨੇੜੇ ਮੈਟਾਲੈਕਸਿਲ+ਮੈਨਕੋਜ਼ੇਬ 20 ਗ੍ਰਾਮ ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ ਪਾਓ ਫੋਸਟਾਈਲ(ਏਲੀਏਟ) 2.5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀਆਂ ਦੋ ਸਪਰੇਆਂ ਅਪ੍ਰੈਲ ਅਤੇ ਸਤੰਬਰ ਮਹੀਨੇ ਵਿੱਚ ਕਰੋ ਧੰਨਵਾਦ
Posted by atul
Uttar Pradesh
01-03-2019 10:38 AM
अतुल जी oyster mashroom सामान्य और खाने योग्य खुम्ब है इसका गुद्दा नर्म, मखमली बनावट और अच्छा स्वाद होता है यह प्रोटीन, फाइबर और विटामिन बी1 से बी 12 का उच्च स्त्रोत है इस किस्म की सभी प्रजातियां और किस्में खाने योग्य हैं सिर्फ P. olearius और P. nidiformis को छोड़कर, ये ज़हरीली होती हैं उड़ीसा, महाराष्ट्र, आंध्रा प्रदेश, मध्य प्रदेश, पश्.... (Read More)
अतुल जी oyster mashroom सामान्य और खाने योग्य खुम्ब है इसका गुद्दा नर्म, मखमली बनावट और अच्छा स्वाद होता है यह प्रोटीन, फाइबर और विटामिन बी1 से बी 12 का उच्च स्त्रोत है इस किस्म की सभी प्रजातियां और किस्में खाने योग्य हैं सिर्फ P. olearius और P. nidiformis को छोड़कर, ये ज़हरीली होती हैं उड़ीसा, महाराष्ट्र, आंध्रा प्रदेश, मध्य प्रदेश, पश्चिमी बंगाल और उत्तर पूर्व के पहाड़ी क्षेत्र मुख्य राज्य हैं जो खुम्ब का उत्पादन करते हैं, इस खुम्ब को उगाने का उपयुक्त समय अक्तूबर से मार्च तक का है यह 20-30 डिगरी सेल्सियस तापमान के साथ 80-85 प्रतिशत आर्द्रता को सहने योग्य है, धन्यवाद
Posted by Anil Rana
Punjab
01-03-2019 10:31 AM
Anil Rana ਜੀ ਬਿਜਾਈ ਲਈ ਬੀਜ 6-7 ਮਹੀਨੇ ਪੁਰਾਣੀ ਫਸਲ ਤੋਂ ਲਓ, ਜੋ ਕਿ ਕੀੜਿਆਂ ਅਤੇ ਬਿਮਾਰੀਆਂ ਤੋਂ ਰਹਿਤ ਹੋਵੇ ਬਿਮਾਰੀ ਅਤੇ ਕੀੜੇ ਵਾਲੇ ਗੰਨੇ ਅਤੇ ਅੱਖਾਂ ਨੂੰ ਨਾ ਚੁਣੋ ਬੀਜ ਵਾਲੀ ਫਸਲ ਨੂੰ ਬਿਜਾਈ ਲਈ ਇੱਕ ਦਿਨ ਪਹਿਲਾਂ ਵੱਢੋ, ਇਸ ਨਾਲ ਫਸਲ ਵਧੀਆ ਪੁੰਗਰਦੀ ਹੈ ਗੁੱਲੀਆਂ ਨੂੰ ਕਾਰਬੈਂਡਾਜ਼ਿਮ 1 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਡੋਬੋ ਰਸਾਇਣਾਂ ਤੋ ਬਾਅਦ ਗੁੱਲੀਆਂ ਨੂੰ ਐਸਪਰਜਿਲੀਅਮ ਨ.... (Read More)
Anil Rana ਜੀ ਬਿਜਾਈ ਲਈ ਬੀਜ 6-7 ਮਹੀਨੇ ਪੁਰਾਣੀ ਫਸਲ ਤੋਂ ਲਓ, ਜੋ ਕਿ ਕੀੜਿਆਂ ਅਤੇ ਬਿਮਾਰੀਆਂ ਤੋਂ ਰਹਿਤ ਹੋਵੇ ਬਿਮਾਰੀ ਅਤੇ ਕੀੜੇ ਵਾਲੇ ਗੰਨੇ ਅਤੇ ਅੱਖਾਂ ਨੂੰ ਨਾ ਚੁਣੋ ਬੀਜ ਵਾਲੀ ਫਸਲ ਨੂੰ ਬਿਜਾਈ ਲਈ ਇੱਕ ਦਿਨ ਪਹਿਲਾਂ ਵੱਢੋ, ਇਸ ਨਾਲ ਫਸਲ ਵਧੀਆ ਪੁੰਗਰਦੀ ਹੈ ਗੁੱਲੀਆਂ ਨੂੰ ਕਾਰਬੈਂਡਾਜ਼ਿਮ 1 ਗ੍ਰਾਮ ਪ੍ਰਤੀ ਲੀਟਰ ਪਾਣੀ ਵਿੱਚ ਡੋਬੋ ਰਸਾਇਣਾਂ ਤੋ ਬਾਅਦ ਗੁੱਲੀਆਂ ਨੂੰ ਐਸਪਰਜਿਲੀਅਮ ਨਾਲ ਸੋਧੋ ਇਸ ਲਈ ਗੁੱਲੀਆਂ ਨੂੰ ਐਸਪਰਜਿਲੀਅਮ @800 ਗ੍ਰਾਮ ਪ੍ਰਤੀ ਏਕੜ ਪਾਣੀ ਵਿੱਚ ਬਿਜਾਈ ਤੋਂ ਪਹਿਲਾਂ 15 ਮਿੰਟਾਂ ਲਈ ਰੱਖੋ ਧੰਨਵਾਦ
Posted by ਸੂਰਜ ਸਿੰਘ
Punjab
01-03-2019 10:27 AM
tuci jhoti nu Flukrid-DS bolus deo iss nal pet de keede khatm honge, isde nal tuci Agrimin super powder 100gm rojana ate Minotas bolus rojana 1 goli deo ate 21 din tak dinde rho, iss nal heet vich aa jawegi.

Posted by harmeetsingh
Punjab
01-03-2019 10:15 AM
Knak da Government rate 1840 rupees per quiental hai g...

Posted by sandeep singh
Rajasthan
01-03-2019 10:04 AM
Sandeep Singh rajasthan me goat ki tarining or is ke bare me puri jankari ke lia aap Dr Anil 9660669992 se samparak kare.

Posted by Manpreet Singh
Punjab
01-03-2019 10:03 AM
kanak de upper 10-15% nisaare sme NPK 00:52:34 @500gm ate boron@100gm nu mila ke prati acre te spray kr skde ho, iss nal daane mote ho jande hnn. eh yield increase krn lyi v helpful hunda hai. Gibberllic acid nalo NPK da result ess time better hai.

Posted by Blinder singh
Punjab
01-03-2019 10:02 AM
ਬਲਿੰਦਰ ਸਿੰਘ ਜੀ ਪਸ਼ੂ ਮੇਲਾ 15 -16 ਮਾਰਚ ਨੂੰ GADVASU ਲੁਧਿਆਣਾ ਵਿਚ ਹੈ, ਧੰਨਵਾਦ

Posted by ਅਮਰਜੀਤ ਸਿੰਘ ਮਾਨ
Punjab
01-03-2019 09:46 AM
ਅਮਰਜੀਤ ਸਿੰਘ ਮਾਨ ਜੀ ਇਸ ਦੀ ਬਿਜਾਈ ਅੱਧ ਜੁਲਾਈ ਤੋਂ ਅੱਧ ਅਗੱਸਤ ਤੱਕ ਕੀਤੀ ਜਾਂਦੀ ਹੈ ਬਿਜਾਈ ਤੋਂ ਪਹਿਲਾਂ ਯੂਰੀਆਂ 20 ਕਿਲੋਗ੍ਰਾਮ ਅਤੇ ਸਿੰਗਲ ਸੁਪਰਫਾਸਫੇਟ 120 ਕਿਲੋਗ੍ਰਾਮ ਪ੍ਰਤੀ ਏਕੜ ਵਿੱਚ ਪਾਉ ਤੁਸੀ ਇਸਦੀ ਕਿਸਮਾਂ ਜਿਵੇ Guara 80,HG 365,Ageta Guara 112 ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ
Posted by niranjan gautam
Rajasthan
01-03-2019 09:41 AM
niranjan gautam ji a substance like pine oil that is usually sprayed on plant surfaces (as of the leaves and stems) to reduce transpiration and inhibit water loss.There are of four types :- Stomatal closing type, Film forming type,Reflectance type,Growth retardant. Thank you
Posted by Keval Singh
Haryana
01-03-2019 09:30 AM
ਇਹ ਦਵਾਈ ਵੱਖ-ਵੱਖ ਬੈਕਟੀਰੀਆ ਦੇ ਇਲਾਜ ਲਈ ਵਰਤੀ ਜਾਂਦੀ ਹੈ, ਇਹ ਐਂਟੀਬਾਇਓਟਿਕਸ ਦਵਾਈ ਹੈ, ਇਹ ਬੈਕਟੀਰੀਆ ਦੇ ਵਿਕਾਸ ਨੂੰ ਰੋਕਣ ਲਈ ਕੰਮ ਕਰਦੀ ਹੈ, ਕਿਸੇ ਤ੍ਰਾਹ ਦੇ ਇਨਫੈਕਸ਼ਨ ਵਿਚ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ.

Posted by gurjit
Punjab
01-03-2019 09:13 AM
ਤੁਸੀ ਮੱਝ ਨੂੰ Lapnil-p ਪਾਊਡਰ ਦੇਣਾ ਸ਼ੁਰੂ ਕਰੋ , ਇਸ ਪਾਊਡਰ ਨੂੰ 75 ਗ੍ਰਾਮ ਰੋਜਾਨਾ ਦਿਓ, ਇਸ ਵਿਚ ਅੱਧਾ ਕਿਲੋ ਬੇਸਣ ਅਤੇ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦਿਓ, ਇਸ ਨੂੰ ਕੁਜ ਦਿਨਾਂ ਤਕ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ, ਬਾਕੀ ਉਹਨਾਂ ਨੂੰ ਤੂੜੀ ਘੱਟ ਦੇਣੀ ਚਾਹੀਦੀ ਹੈ , ਉਨ੍ਹਾਂ ਦਾ ਪਿੱਛਾ ਉਚਾ ਰੱਖਣਾ ਚਾਹੀਦਾ ਹੈ, ਉਨ੍ਹਾਂ ਨੂੰ ਪੇਟੀ ਪਾ ਕੇ ਵੀ ਰੱਖਣੀ ਚਾਹੀਦੀ ਹੈ, ਬਾਕੀ ਤੁਸੀ ਸਪਰੇ.... (Read More)
ਤੁਸੀ ਮੱਝ ਨੂੰ Lapnil-p ਪਾਊਡਰ ਦੇਣਾ ਸ਼ੁਰੂ ਕਰੋ , ਇਸ ਪਾਊਡਰ ਨੂੰ 75 ਗ੍ਰਾਮ ਰੋਜਾਨਾ ਦਿਓ, ਇਸ ਵਿਚ ਅੱਧਾ ਕਿਲੋ ਬੇਸਣ ਅਤੇ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦਿਓ, ਇਸ ਨੂੰ ਕੁਜ ਦਿਨਾਂ ਤਕ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ, ਬਾਕੀ ਉਹਨਾਂ ਨੂੰ ਤੂੜੀ ਘੱਟ ਦੇਣੀ ਚਾਹੀਦੀ ਹੈ , ਉਨ੍ਹਾਂ ਦਾ ਪਿੱਛਾ ਉਚਾ ਰੱਖਣਾ ਚਾਹੀਦਾ ਹੈ, ਉਨ੍ਹਾਂ ਨੂੰ ਪੇਟੀ ਪਾ ਕੇ ਵੀ ਰੱਖਣੀ ਚਾਹੀਦੀ ਹੈ, ਬਾਕੀ ਤੁਸੀ ਸਪਰੇ ਦੀ ਵਰਤੋਂ ਵੀ ਕਰ ਸਕਦੇ ਹੋ, ਜੱਦੋ ਵੀ ਪਸ਼ੂ ਦਾ ਪਿੱਛਾ ਬਾਹਰ ਨੂੰ ਆਵੇ ਇਸ ਨੂੰ ਉਸ ਉਪਰ popin ਸਪਰੇ ਕਰ ਦਿਓ ਇਸ ਨਾਲ ਉਹ ਸੁੰਗੜ ਕੇ ਅੰਦਰ ਚਲ ਜਾਵੇਗਾ.
Posted by Keval Singh
Haryana
01-03-2019 09:11 AM
ਤੁਸੀ ਇਹਨਾਂ ਨੂੰ B-complex ਦਵਾਈ ਲਿਆ ਕੇ ਦਿਓ , ਇਸ ਨੂੰ ਤੁਸੀ 20ml/100birds ਦੇ ਹਿਸਾਬ ਨਾਲ ਦਿਓ ਇਸਦੇ ਨਾਲ ਤੁਸੀ Ostovet ਕੈਲਸ਼ੀਅਮ ਦੇਣਾ ਸ਼ੁਰੂ ਕਰੋ , ਇਸ ਨੂੰ ਵੀ ਤੁਸੀ 20ml/100birds ਦੇ ਹਿਸਾਬ ਨਾਲ ਦਿਓ , ਇਸ ਤ੍ਰਾਹ ਤੁਸੀ ਲਗਾਤਾਰ ਇਕ ਹਫਤੇ ਤਕ ਦਿਓ , ਇਸ ਨਾਲ ਫਰਕ ਪੈਣ ਲਗ ਜਾਵੇਗਾ
Posted by Jarnail Singh
Punjab
01-03-2019 09:07 AM
ਇਸ ਨੂੰ Guard plus 4.5gm ਇੰਜੇਕਸ਼ਨ ਇਕ ਇਕ ਦਿਨ ਦੇ ਫਰਕ ਨਾਲ ਲਗਵਾਓ ਅਤੇ ਇਸਦੇ 2 ਇੰਜੇਕਸ਼ਨ ਲਗਵਾਓ, ਇਹ ਨਾੜ ਵਿਚ ਲਗਵਾਓ, ਬਾਕੀ ਤੁਸੀ Megludyne injection 20ml , Isoflud 5ml , CRB injection 20ml , Vitum-H 5ml ਲਗਵਾਓ ਇਹ ਸਾਰੇ 3 ਦਿਨ ਲਗਾਤਾਰ ਲਗਵਾਓ , ਇਸ ਨਾਲ ਫਰਕ ਪੈ ਜਾਵੇਗਾ.
Posted by Buta Singh
Punjab
01-03-2019 09:03 AM
ਬੂਟਾ ਸਿੰਘ ਜੀ ਜੇਕਰ ਮੱਝ ਦਾ ਬੱਚਾ ਦੁੱਧ ਨਹੀਂ ਪੀ ਰਿਹਾ ਤਾਂ ਤੁਸੀ ਉਸਦਾ ਮੂੰਹ ਖੋਲ ਕੇ ਇਹ ਦੇਖੋ ਕਿ ਉਸ ਦੇ ਦੰਦਾ ਤੇ ਮਾਸ ਹੈ ਜਾ ਨਹੀ ਜੇਕਰ ਉਸਦੇ ਦੰਦਾ ਤੇ ਮਾਸ ਹੈ ਤਾਂ ਤੁਸੀ ਉਸਦੇ ਦੰਦਾ ਤੇ ਥੋੜਾ ਜਿਹਾ ਨਮਕ ਲੈ ਕੇ ਉਸਦੇ ਦੰਦਾ ਤੇ ਮਾਲਿਸ਼ ਕਰੋ, ਇਸ ਨਾਲ ਉਸਦੇ ਦੰਦਾ ਤੋਂ ਮਾਸ ਹਟ ਜਾਵੇਗਾ ਅਤੇ ਉਸਦੇ ਦੰਦ ਬਾਹਰ ਆ ਜਾਣਗੇ, ਕਿਉਕਿ ਇਸ ਕਰਕੇ ਵੀ ਕਈ ਵਾਰ ਬੱਚਾ ਮਾਂ ਦਾ ਦੁੱਧ ਨਹੀਂ ਪੈ ਪਾ.... (Read More)
ਬੂਟਾ ਸਿੰਘ ਜੀ ਜੇਕਰ ਮੱਝ ਦਾ ਬੱਚਾ ਦੁੱਧ ਨਹੀਂ ਪੀ ਰਿਹਾ ਤਾਂ ਤੁਸੀ ਉਸਦਾ ਮੂੰਹ ਖੋਲ ਕੇ ਇਹ ਦੇਖੋ ਕਿ ਉਸ ਦੇ ਦੰਦਾ ਤੇ ਮਾਸ ਹੈ ਜਾ ਨਹੀ ਜੇਕਰ ਉਸਦੇ ਦੰਦਾ ਤੇ ਮਾਸ ਹੈ ਤਾਂ ਤੁਸੀ ਉਸਦੇ ਦੰਦਾ ਤੇ ਥੋੜਾ ਜਿਹਾ ਨਮਕ ਲੈ ਕੇ ਉਸਦੇ ਦੰਦਾ ਤੇ ਮਾਲਿਸ਼ ਕਰੋ, ਇਸ ਨਾਲ ਉਸਦੇ ਦੰਦਾ ਤੋਂ ਮਾਸ ਹਟ ਜਾਵੇਗਾ ਅਤੇ ਉਸਦੇ ਦੰਦ ਬਾਹਰ ਆ ਜਾਣਗੇ, ਕਿਉਕਿ ਇਸ ਕਰਕੇ ਵੀ ਕਈ ਵਾਰ ਬੱਚਾ ਮਾਂ ਦਾ ਦੁੱਧ ਨਹੀਂ ਪੈ ਪਾਉਂਦਾ, ਇਸਦੇ ਨਾਲ ਤੁਸੀ ਉਸ ਨੂੰ Nerokind ਇੰਜੇਕਸ਼ਨ 5 ਮਿਲੀ ਲਗਵਾਓ, ਇਸ ਨਾਲ ਕਮਜ਼ੋਰੀ ਦੂਰ ਹੋਵੇਗੀ, ਤੁਸੀ ਹੁਣ ਉਸ ਨੂੰ ਬੋਤਲ ਨਾਲ ਵੀ ਦੁੱਧ ਪਿਲਾ ਸਕਦੇ ਹੋ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਉਸ ਨੂੰ ਹੁੱਥੂ ਨਹੀਂ ਆਉਣਾ ਚਾਹੀਦਾ
Posted by Gurveer sidhu
Punjab
01-03-2019 08:59 AM
ਤੁਸੀ Anabolite liqued 100ml-100ml ਸਵੇਰੇ ਸ਼ਾਮ ਰੋਜ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ, ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ, ਇਸ ਨਾਲ ਦੁੱਧ ਵੱਧ ਜਾਵੇਗਾ ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ, ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲ.... (Read More)
ਤੁਸੀ Anabolite liqued 100ml-100ml ਸਵੇਰੇ ਸ਼ਾਮ ਰੋਜ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ, ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ, ਇਸ ਨਾਲ ਦੁੱਧ ਵੱਧ ਜਾਵੇਗਾ ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ, ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ..
Posted by ਰਸ਼ਪਿੰਦਰ ਭੁੱਲਰ
Punjab
01-03-2019 08:53 AM
ਰਸ਼ਪਿੰਦਰ ਭੁੱਲਰ ਜੀ ਬਿਜਾਈ ਤੋਂ ਪਹਿਲਾਂ 4-6 ਟਨ ਹਰੀ ਖਾਦ ਜਾਂ ਰੂੜੀ ਦੀ ਖਾਦ ਮਿੱਟੀ ਵਿੱਚ ਪਾਓ ਬਿਜਾਈ ਦੇ ਸ਼ੁਰੁਆਤੀ ਸਮੇਂ ਨਾਇਟ੍ਰੋਜਨ 20 ਕਿਲੋ (44 ਕਿਲੋ ਯੂਰੀਆ), ਫਾਸਫੋਰਸ 8 ਕਿਲੋ (16 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਨਾਈਟ੍ਰੋਜਨ ਦੀ ਅੱਧੀ ਮਾਤਰਾ ਨਾਲ ਬਿਜਾਈ .... (Read More)
ਰਸ਼ਪਿੰਦਰ ਭੁੱਲਰ ਜੀ ਬਿਜਾਈ ਤੋਂ ਪਹਿਲਾਂ 4-6 ਟਨ ਹਰੀ ਖਾਦ ਜਾਂ ਰੂੜੀ ਦੀ ਖਾਦ ਮਿੱਟੀ ਵਿੱਚ ਪਾਓ ਬਿਜਾਈ ਦੇ ਸ਼ੁਰੁਆਤੀ ਸਮੇਂ ਨਾਇਟ੍ਰੋਜਨ 20 ਕਿਲੋ (44 ਕਿਲੋ ਯੂਰੀਆ), ਫਾਸਫੋਰਸ 8 ਕਿਲੋ (16 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਨਾਈਟ੍ਰੋਜਨ ਦੀ ਅੱਧੀ ਮਾਤਰਾ ਨਾਲ ਬਿਜਾਈ ਦੇ ਸਮੇਂ ਪਾਓ ਬਚੀ ਹੋਈ ਖਾਦ ਬਿਜਾਈ ਤੋਂ 30 ਦਿਨ ਬਾਅਦ ਪਾਓ

Posted by manpreet singh
Punjab
01-03-2019 08:46 AM
manpreet singh ji Bathinda KVK vich kisan mela ajj hai, PAU Ludhiana vich kisan mela 15-16 March nu hai, GADVASU pashu mela 15-16 March nu hai.
Posted by जसमेर सिंह
Haryana
01-03-2019 08:35 AM
जसमेर सिंह जी HD 3159: इसकी औसत पैदावार 25-28 क्विंटल प्रति एकड़ है यह पकने के लिए 140-145 दिन का समय लेती है, गेहू की बिजाई 25 अक्टूबर से नवंबर महीने में की जाती है, यह पत्तों के पीलेपन और भूरेपन की बीमारी से रहत होती है, HD3226 धान की नई किस्म है जो इस बार अभी परिक्षण में है, आप इसका बीज अगले साल ले सकते है अगले साल इसका बीज लेने क.... (Read More)
जसमेर सिंह जी HD 3159: इसकी औसत पैदावार 25-28 क्विंटल प्रति एकड़ है यह पकने के लिए 140-145 दिन का समय लेती है, गेहू की बिजाई 25 अक्टूबर से नवंबर महीने में की जाती है, यह पत्तों के पीलेपन और भूरेपन की बीमारी से रहत होती है, HD3226 धान की नई किस्म है जो इस बार अभी परिक्षण में है, आप इसका बीज अगले साल ले सकते है अगले साल इसका बीज लेने के लिए आप पंजाब सीड कंपनी, गिद्दरबाहा, मुक्तसर 1637-230382,230982 से संपर्क कर सकते है, धन्यवाद
Posted by ਪਲਵਿੰਦਰ ਸਿੰਘ
Punjab
01-03-2019 08:24 AM
tuci uss nu carpaid injection 10ml lgwao, ehh carries company da product hai, yaa tuci cotalife injection lgwa skde ho, enna cho koi v lgwaa deo ate uss nu mammidium powder 50gm rojana dena suru kro.

Posted by Parwinder Singh
Punjab
01-03-2019 08:21 AM
Sarson vich tele di roktham lyi Actara@80 gm per acre da spray kr skde ho. eh spray knak de tele nu v mardi hai..

Posted by kashmir singh
Punjab
01-03-2019 08:19 AM
Kashmir ji kirpa karke ehna dwayian de label di clear photo bhejo ta jo asi poori tra jan sakiye ke isde vich ki ki component han ate isnu kanak te istemal kar sakde ho ja nahi. dhanwad.
Posted by Sumitter Singh
Punjab
01-03-2019 08:13 AM
ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾਏ ਕਿ ਇਹ ਕਿਸੇ ਬਿਮਾਰੀ ਕਰਕੇ ਹੈ ਜਾ ਕੁਝ ਹੋਰ ਅਤੇ ਇਸਦੀ ਰੋਕਥਾਮ ਤੁਸੀ ਕਿਸ ਤਰਾਂ ਕਰ ਸਕਦੇ ਹੋ, ਧੰਨਵਾਦ

Posted by Harry
Punjab
01-03-2019 08:10 AM
ਤੁਸੀ ਝੋਟੀ ਨੂੰ Concimax ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ, ਇਸਦੀ 1-1 ਗੋਲੀ ਸਵੇਰੇ ਸ਼ਾਮ ਦਿਓ, ਇਹ Intas ਕੰਪਨੀ ਦਾ ਪ੍ਰੋਡਕਟ ਹੈ, ਇਸ ਨਾਲ ਅੰਦਰ ਤੋਂ ਇਨਫੈਕਸ਼ਨ ਖਤਮ ਹੋਵੇਗਾ ਜੇਕਰ ਉਹ ਗੱਭਣ ਹੋਵੇਗੀ ਤਾਂ ਇਹਨਾਂ ਨਾਲ ਰਹਿ ਜਾਵੇਗੀ , ਨਹੀਂ ਤਾਂ ਦੁਬਾਰਾ ਪ੍ਰੋਪਰ ਹੀਟ ਵਿੱਚ ਆ ਜਾਵੇਗੀ
Posted by Yadwinder Sivia
Punjab
01-03-2019 07:47 AM
Yadwinder ji Pesticide di shop kholan de lyi B.SC AGRICULTURE di degree kiti hoyi honi chaidi hai ate degree ton baad iss da dwaayian bechan da license bnda hai. iss da license bnaun de lyi tuhanu file kacheria de vicho mil jandi hai ate iss file nu tyaar kr ke chief of agriculture de sign krwa ke jmaa krwauni paindi hai ate ohh baad de vich location check krde hnn ate inquiry krde hnn ate 1 mahine de vich tuhada license bn janda hai. ihh jo chief of agriculture hunda hai ohh KVK de vich hunda hai. jile de vich iss officer di duty hundi hai.Thank you

Posted by Baljeet Singh
Punjab
01-03-2019 07:41 AM
Baljeet Singh Vadiah nasal di Sahiwal Cow len lai tusi Sukhvinder Damherhi 9781800637 nal samparak kar sakde ho.

Posted by शुभम
Uttar Pradesh
01-03-2019 07:17 AM
शुभम जी आप इसमें से नदीनों को गुड़ाई करके ही रोकथाम कर सकते है क्युकी आपने इसे गेंहू के साथ लगाया है तो अभी इस में आपको किसी भी नदीन नाशक की स्प्रे सिफारिश नहीं की जाती अगर आप कोई स्प्रे करते है तो उस से गेंहू को नुक्सान हो सकता है, धन्यवाद
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











