Posted by Jelly Ghanaur
Punjab
01-03-2019 09:23 PM
ਚਾਰੇ ਲਈ ਮੱਕੀ ਦੀ ਬਿਜਾਈ ਦਾ ਸਮਾਂ ਮਾਰਚ ਦੇ ਪਹਿਲੇ ਹਫਤੇ ਤੋਂ ਸਤੰਬਰ ਦੇ ਅਧ ਤਕ ਹੈ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਕਿਸਮ ਜੇ-1006 ਦੀ ਬਿਜਾਈ ਕਰ ਸਕਦੇ ਹੋ ਇਸ ਵਿੱਚ 25 ਕਿਲੋ DAP ਪ੍ਰਤੀ ਏਕੜ ਬਿਜਾਈ ਵੇਲੇ ਛਿੱਟਾ ਦੇ ਸਕਦੇ ਹੋ
Posted by Buta singh
Punjab
01-03-2019 09:22 PM
iss de vich gypsum 1 qtl prati acre de hisaab nal fasal di bijaayi ton pehla khet nu teyar krde sme pao.

Posted by Harman Sidhu
Chattisgarh
01-03-2019 09:03 PM
Harman sidhu ji jekar isde hair jhad rehe hai tan Os nu Injection Hitek 1ml/50kg weight de hisab nal chamdy ch lwao ji, iss nal farak paan lgg jawega.

Posted by kulwinder singg
Punjab
01-03-2019 08:54 PM
ਇਸ ਨੂੰ ਤੁਸੀ Mifex 450ml ਬੋਤਲ ਲਗਵਾਓ ਇਸ ਬੋਤਲ ਵਿਚ Avil 10ml , Nerokind 15ml ਇੰਜੇਕਸ਼ਨ ਪਾਓ ਅਤੇ ਇਸ ਨੂੰ ਹੋਲੀ ਹੋਲੀ ਲਗਾਓ , ਬਾਕੀ ਤੁਸੀ Enrostrong-PZ 5gm IM ਇੰਜੇਕਸ਼ਨ ਲਗਵਾਓ ਅਤੇ Tonakind powder 25-25gm ਸਵੇਰੇ ਸ਼ਾਮ ਦਿਓ ਇਸ ਨਾਲ ਫਰਕ ਪੈ ਜਾਵੇਗਾ.
Posted by Anil Kumar
Rajasthan
01-03-2019 08:38 PM
Anil ji Motio ki kheti ki puri jankari ke lia aap Vinod Kumar 9050555757 se samparak kare.
Posted by Gurminder singh
Punjab
01-03-2019 07:49 PM
ਹਾਜੀ ਇਹ ਸਹੀ ਹੈ ਤੁਸੀ ਇਸ ਨੂੰ ਦਿਨ ਵਿੱਚ ਦੋ ਵਾਰ ਇੱਕ ਇੱਕ ਗੋਲੀ ਦੇ ਸਕਦੇ ਹੋ.

Posted by gurnoor singh brar
Punjab
01-03-2019 07:35 PM
ਮੂੰਹ ਖੁਰ ਬਹੁਤ ਜਲਦੀ ਫੈਲਣ ਵਾਲਾ ਰੋਗ ਹੈ ਜੀ ਇਸ ਦੇ ਬਚਾਅ ਲਈ ਇੱਕ ਤਾਂ ਤੁਸੀ ਪਸ਼ੂਆਂ ਨੂੰ ਕਿਸੇ ਵੀ ਇਸ ਬਿਮਾਰੀ ਨਾਲ ਪੀੜਿਤ ਪਸ਼ੂ ਤੋਂ ਅਲੱਗ ਰੱਖੋ ਬਾਕੀ ਪਸ਼ੂਆਂ ਦੇ ਢਾਰੇ ਵਿੱਚ ਸਫਾਈ ਰੱਖੋ ਤੇ ਮੂੰਹ ਖੁਰ ਦੇ ਟੀਕੇ ਜਰੂਰ ਲਗਵਾਉਦੇ ਰਿਹਾ ਕਰੋ ਬਾਕੀ ਪਸ਼ੂ ਨੂੰ ਜੇਕਰ ਤੇਜ਼ ਬੁਖਾਰ ਹੋਵੇ ਤੇ ਪਸ਼ੂ ਪੱਠੇ ਵੀ ਛੱਡ ਜਾਵੇ ਤਾਂ ਡਾਕਟਰ ਤੋਂ ਜਰੂਰ ਚੈਕ ਕਰਵਾਓ ਪਸ਼ੂਆਂ ਦੇ ਖੁਰਾਂ ਤੇ ਮੂੰਹ ਦੇ ਵਿ.... (Read More)
ਮੂੰਹ ਖੁਰ ਬਹੁਤ ਜਲਦੀ ਫੈਲਣ ਵਾਲਾ ਰੋਗ ਹੈ ਜੀ ਇਸ ਦੇ ਬਚਾਅ ਲਈ ਇੱਕ ਤਾਂ ਤੁਸੀ ਪਸ਼ੂਆਂ ਨੂੰ ਕਿਸੇ ਵੀ ਇਸ ਬਿਮਾਰੀ ਨਾਲ ਪੀੜਿਤ ਪਸ਼ੂ ਤੋਂ ਅਲੱਗ ਰੱਖੋ ਬਾਕੀ ਪਸ਼ੂਆਂ ਦੇ ਢਾਰੇ ਵਿੱਚ ਸਫਾਈ ਰੱਖੋ ਤੇ ਮੂੰਹ ਖੁਰ ਦੇ ਟੀਕੇ ਜਰੂਰ ਲਗਵਾਉਦੇ ਰਿਹਾ ਕਰੋ ਬਾਕੀ ਪਸ਼ੂ ਨੂੰ ਜੇਕਰ ਤੇਜ਼ ਬੁਖਾਰ ਹੋਵੇ ਤੇ ਪਸ਼ੂ ਪੱਠੇ ਵੀ ਛੱਡ ਜਾਵੇ ਤਾਂ ਡਾਕਟਰ ਤੋਂ ਜਰੂਰ ਚੈਕ ਕਰਵਾਓ ਪਸ਼ੂਆਂ ਦੇ ਖੁਰਾਂ ਤੇ ਮੂੰਹ ਦੇ ਵਿੱਚ ਧਿਆਨ ਨਾਲ ਦੇਖੋ ਕਿਤੇ ਕੋਈ ਛਾਲੇ ਤਾਂ ਨਹੀ ਹੋ ਰਹੇ ਜੇਕਰ ਛਾਕੇ ਹੈ ਤਾਂ ੳੇਸਨੂੰ ਲਾਲ ਦਵਾਈ ਦੇ ਘੋਲ ਨਾਲ ਧੋ ਦੇਵੋ ਤੇ ਬੋਰੋਗਲੈਸਰੀਂ ਵੀ ਲਗਾਈ ਜਾ ਸਕਦੀ ਹੈ ਪਸ਼ੂਆਂ ਨੂੰ ਸਖਤ ਚਾਰਾ ਨਾ ਪਾਓ ਤੇ ਦਲੀਆ ਆਦਿ ਪਾਓ fmd ਦੀਆਂ ਵੈਕਸੀਨ ਆਉਦੀਆ ਹਨ ਉਹ ਵਰਤ ਸਕਦੇ ਹੋਂ ਬਾਕੀ ਇਸਦਾ ਸਹੀ ਐਲੋਪੈਥੀ ਇਲਾਜ਼ ਪਸ਼ੂ ਦੀ ਕੰਡੀਸ਼ਨ ਦੇਖ ਕੇ ਹੀ ਕੀਤਾ ਜਾ ਸਕਦਾ ਹੈ ਪਰ ਤੁਸੀ ਇਲਾਜ਼ ਲਈ ਹੋਮੀਓਪੈਥਿਕ ਦਵਾਈ fm-vet ਦੀਆਂ 10-10 ਬੂੰਦਾ ਦਿਨ ਵਿੱਚ ਤਿੰਨ ਟਾਈਮ ਪਸ਼ੂ ਨੂੰ ਦਿੰਦੇ ਰਹੋ ਦਿਨ ਵਿੱਚ ਤਿੰਂਨ ਵਾਰ ਇਹ ਦਵਾਈ ਦਿਓ ਤੇ ਜਦੋਂ ਇਹ ਦਵਾਈ ਦਿੰਦੇ ਹੋਵੋਗੇ ਫਿਰ ਮੂੰਹ ਦੇ ਛਾਲਿਆਂ ਤੇ ਕੋਈ ਹੋਰ ਦਵਾਈ ਨਾਂ ਲਾਈ ਜਾਵੇ ਖੁਰਾਂ ਤੇ ਚਾਹੇ ਲਾ ਸਕਦੇ ਹੋਂ ਪਸ਼ੂਆਂ ਅਤੇ ਇਨਸਾਨਾਂ ਦੇ ਆਉਣ-ਜਾਣ ਵਾਲੀ ਜਗ੍ਹਾ ਤੇ ਕਲੀ ਪਾਈ ਜਾਵੇ ਅਤੇ ਇਸ ਦੇ ਮੂੰਹ ਖੁਰ ਵਾਲੇ ਜਖਮ ਨੂੰ ਫਟਕੜੀ ਨਾਲ ਧੋਇਆ ਜਾਵੇ ਇਸ ਨਾਲ ਤੁਸੀਂ ਇੱਕ ਹੋਰ ਦੇਸੀ ਤਰੀਕਾ ਵਰਤ ਸਕਦੇ ਹੋ ਆਪਣੇ ਆਲੇ-ਦੁਆਲੇ ਦੇਖਿਆ ਹੋਵੇਗਾ ਕਿ ਖਾਲੀ ਜਗ੍ਹਾ ਵਿੱਚ ਜਾਂ ਪਹਾੜੀ ਇਲਾਕਿਆ ਵਿੱਚ ਥੋਰ ਉੱਗਿਆ ਹੁੰਦਾ ਹੈ ਇਸ ਪੌਦੇ ਦੇ ਛੋਟੇ- ਛੋਟੇ ਕੰਡੇ ਹੁੰਦੇ ਹਨ ਅਤੇ ਉਸ ਦੀਆਂ ਟਾਹਣੀਆਂ ਅਤੇ ਪੱਤਿਆਂ ਵਿੱਚੋਂ ਦੁੱਧ ਨਿਕਲਦਾ ਹੁੰਦਾ ਹੈ ਇਸ ਥੋਰ ਦੀ ਤੁਸੀਂ ਇੱਕ ਟਾਹਣੀ ਕੱਟ ਲਵੋ ਅਤੇ ਇਸ ਟਾਹਣੀ ਦੇ 3-3 ਇੰਚ ਦੇ ਟੁੱਕੜੇ ਕਰ ਲਵੋ ਇਹਨਾਂ 3 ਟੁਕੜਿਆ ਨੂੰ ਕੱਪੜੇ ਵਿੱਚ ਬੰਨ ਲਓ ਕੱਪੜੇ ਵਿੱਚ ਬੰਨਣ ਤੋਂ ਬਾਅਦ ਇਸ ਨੂੰ ਪਾਣੀ ਵਾਲੀ ਖੁਰਲੀ ਵਿੱਚ ਰੱਖ ਦਿਓ ਜਾਂ ਜਿਹੜੇ ਬਰਤਨ ਵਿੱਚ ਤੁਸੀਂ ਪਾਣੀ ਪਿਲਾਉਂਦੇ ਹੋ ਉਸ ਵਿੱਚ ਰੱਖ ਦਿਓ ਇਸ ਪਾਣੀ ਨਾਲ ਜੇਕਰ ਪਸ਼ੂ ਨੂੰ ਮੂੰਹ ਖੁਰ ਦੀ ਬਿਮਾਰੀ ਹੋਵੇਗੀ ਤਾਂ ਉਹ ਠੀਕ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਜੇਕਰ ਤੰਦਰੁਸਤ ਪਸ਼ੂ ਵੀ ਇਹ ਪਾਣੀ ਪੀਂਦਾ ਰਹੇ ਤਾਂ ਉਸ ਨੂੰ ਇਹ ਬਿਮਾਰੀ ਨਹੀਂ ਹੋਵੇਗੀ ਤਿੰਨ - ਚਾਰ ਦਿਨਾਂ ਤੋਂ ਬਾਅਦ ਥੋਰ ਦੇ ਟੁੱਕੜੇ ਬਦਲ ਦਿਓ ਅਤੇ ਲਗਾਤਾਰ ਤਿੰਨ- ਚਾਰ ਮਹੀਨੇ ਇਸ ਤਰ੍ਹਾਂ ਪਾਣੀ ਪਿਲਾਉਂਦੇ ਰਹੋ
Posted by Sumitter Singh
Punjab
01-03-2019 07:10 PM
eh leaf miner da attack hai. is di rokthaam de layi 200ml FENAZAQUIN nu 150 ltr paani de vich paa k prati acre te spray karo.

Posted by varinder dhillon
Punjab
01-03-2019 07:08 PM
varinder dhillon ji 3226 kanak di new kisam hai jo is vaar haje testing vich hai. Agle saal isda beej uplabd ho jayega isde bare jankari lain layi ate beej lain layi Punjab Seed Company, Gidderbaha, Muktsar 1637-230382, 230982 te samparak kar sakde ho, dhanwad.

Posted by Kapil Aggarwal
Rajasthan
01-03-2019 07:02 PM
Kapil Aggarwal Ji Guava ke bare me jankari or farm dekhne ke lia aap Pawan Kumar 9878726420 se samparak kare.
Posted by harinder
Punjab
01-03-2019 06:48 PM
Harinder ji aj kal tuc sabjiyan di bijai kar sakde ho. is to ilava tuc makki di bijai kar sakde ho. jekar chare de layi makki beejni hai ta tuc J1006 ate African tall di bijai kar sakde ho. dhanwad
Posted by ਗੁਰਮਿੰਦਰ
Punjab
01-03-2019 06:43 PM
ਗੁਰਮਿੰਦਰ ਜੀ ਇਸ ਨੂੰ ਵੇਚਣ ਲਈ ਤੁਸੀ ਸਾਡੀ ਦੂਜੀ ਐਪ ਆਪਣੀ ਖੇਤੀ ਖਰੀਦੋ ਅਤੇ ਵੇਚੋ ਤੇ ਇਸਦੀ ਐੱਡ ਪੈ ਸਕਦੇ ਹੋ ਉੱਥੇ ਤੁਹਾਨੂੰ ਇਸ ਨੂੰ ਖਰੀਦਣ ਵਾਲੇ ਕਈ ਖਰੀਦਾਰ ਮਿਲ ਜਾਣਗੇ, ਇਸਦੇ ਲਈ ਜ਼ਿਆਦਾ ਜਾਣਕਾਰੀ ਲਈ ਤੁਸੀ ਸਾਡੇ ਹੈਲਪਲਾਈਨ ਨੰਬਰ 97799-77641 ਤੇ ਸੰਪਰਕ ਕਰ ਸਕਦੇ ਹੋ.

Posted by jashan
Punjab
01-03-2019 05:28 PM
ਅਲੋਵੇਰਾ ਵੇਚਣ ਲਈ ਕੋਈ ਲੋਕਲ ਮੰਡੀਕਰਨ ਨਹੀ ਹੈ ਇਹ ਕੁੱਝ ਹਰਬਲ ਕੰਪਨੀਆਂ ਵੱਲੋ ਖ੍ਰੀਦ ਲਿਆ ਜਾਂਦਾ ਹੈ ਇਸ ਦੇ ਮੰਡੀਕਰਨ ਲਈ ਤੁਸੀ Rashid Khan 9039693757 ਨਾਲ ਸੰਪਰਕ ਕਰ ਸਕਦੇ ਹੋ.
Posted by manjot grewal
Punjab
01-03-2019 05:25 PM
ਮਨਜੋਤ ਗਰੇਵਾਲ ਜੀ ਫੀਡ ਤੁਸੀ ਕਿਸੀ ਵੀ ਕੰਪਨੀ ਦੀ ਦੇ ਸਕਦੇ ਹੋ, ਫੀਡ ਸਾਰੀਆਂ ਕੰਪਨੀਆਂ ਦੀਆ ਵਧੀਆ ਹੁੰਦੀਆਂ ਹਨ ਬਾਕੀ ਤੁਸੀ ਘਰ ਵਿਚ ਵੀ ਫੀਡ ਤਿਆਰ ਕਰਕੇ ਦੇ ਸਕਦੇ ਹੋ, ਬਾਕੀ ਉਸਦੀ ਖੁਰਾਕ ਦਾ ਵੀ ਪੂਰਾ ਧਿਆਨ ਰੱਖੋ ਜੀ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ), ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ), ਦ.... (Read More)
ਮਨਜੋਤ ਗਰੇਵਾਲ ਜੀ ਫੀਡ ਤੁਸੀ ਕਿਸੀ ਵੀ ਕੰਪਨੀ ਦੀ ਦੇ ਸਕਦੇ ਹੋ, ਫੀਡ ਸਾਰੀਆਂ ਕੰਪਨੀਆਂ ਦੀਆ ਵਧੀਆ ਹੁੰਦੀਆਂ ਹਨ ਬਾਕੀ ਤੁਸੀ ਘਰ ਵਿਚ ਵੀ ਫੀਡ ਤਿਆਰ ਕਰਕੇ ਦੇ ਸਕਦੇ ਹੋ, ਬਾਕੀ ਉਸਦੀ ਖੁਰਾਕ ਦਾ ਵੀ ਪੂਰਾ ਧਿਆਨ ਰੱਖੋ ਜੀ , ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ), ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ), ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ), DOC 25 ਕਿਲੋ ( ਚੌਲਾਂ ਦਾ ਚੂਰਾ ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ, ਦੁੱਧ ਵਾਲੇ ਪਸ਼ੂ ਨੂੰ ਤੁਸੀ 2 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇ ਸਕਦੇ ਹੋ, ਬਾਕੀ ਫੀਡ ਦੇ ਨਾਲ ਨਾਲ ਤੁਸੀ Enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ, ਇਸ ਨਾਲ ਪਸ਼ੂ ਵਿਚ ਕਮਜ਼ੋਰੀ ਨਹੀਂ ਆਉਂਦੀ ਅਤੇ ਸਰੀਰ ਦੀ ਵਧਿਆ ਗਰੋਥ ਹੁੰਦੀ ਹੈ.

Posted by jashan
Punjab
01-03-2019 05:17 PM
ਸ਼ਿਆਮਾ ਤੁਲਸੀ ਵਧੀਆ ਰਹੇਗੀ ਜੀ ਬਾਕੀ ਤੁਲਸੀ ਕੋਈ ਵੀ ਹੋਵੇ ਸਾਰੀਆ ਹੀ ਗੁਣਕਾਰੀ ਹੁੰਦੀਆ ਹਨ ਜੀ.
Posted by Gurveer sidhu
Punjab
01-03-2019 05:13 PM
ਜਾਮਨ ਦੇ ਜਿਆਦਾਤਰ ਬੂਟੇ ਬੀਜ ਤੋਂ ਤਿਆਰ ਹੁੰਦੇ ਹਨ ਅਤੇ ਬੀਜ ਤੋਂ ਤਿਆਰ ਬੂਟੇ 6-7 ਸਾਲ ਬਾਅਦ ਫਲ ਦਿੰਦੇ ਹਨ ਮੋਰੀਆਂ ਦਾ ਨੁਕਸ ਕੀੜੇ ਦੇ ਕਟਣ ਕਰਕੇ ਹੈ ਇਸਦੇ ਇਲਾਜ ਲਈ 2 ਮਿ. ਲਿ. ਕਲੋਰਪਾਈਰੀਫਾਸ 1ਲਿਟਰ ਪਾਣੀ ਦੇ ਹਿਸਾਬ ਦੋ ਸਪਰੇਆਂ 15 ਦਿਨ ਦੇ ਵਕਫੇ ਤੇ ਕਰੋ
Posted by Gurmeet Sidhu
Punjab
01-03-2019 04:50 PM
गुरमीत सिधू जी यदि आपने पोल्ट्री फार्म की ट्रेनिंग लेनी है तो आपको कृषि विज्ञानं केंद्र बठिंडा में संपर्क करना पड़ेगा उसके लिए आप कभी भी जाकर फार्म भर सकते है जब ट्रेनिंग हुई वह आपको कॉल कर बुला लेंगे, इसकी कोई भी तारीख तह नहीं की गई, उनके पास जब भी फार्म बहुत जमा हो जाते है वह ट्रेनिंग रख लेते है जब ट्रेनिंग .... (Read More)
गुरमीत सिधू जी यदि आपने पोल्ट्री फार्म की ट्रेनिंग लेनी है तो आपको कृषि विज्ञानं केंद्र बठिंडा में संपर्क करना पड़ेगा उसके लिए आप कभी भी जाकर फार्म भर सकते है जब ट्रेनिंग हुई वह आपको कॉल कर बुला लेंगे, इसकी कोई भी तारीख तह नहीं की गई, उनके पास जब भी फार्म बहुत जमा हो जाते है वह ट्रेनिंग रख लेते है जब ट्रेनिंग का सर्टिफिकेट आपके पास आ जाये तो ही आप लोन के लिए अप्लाई कर सकते है इसके लिए आपको पशु पालन विभाग जिला बठिंडा के deputy director से मिलना पड़ेगा उसके बाद नाबार्ड से मिलकर किसी भी बैंक मैनेजर से बात करें, आपका लोन अप्लाई हो जायेगा kvk बठिंडा का पता भी नोट कर सकते है: KVK बठिंडा पता: Associate Director (ट्रेनिंग) कृषि विज्ञानं केंद्र, पंजाब खेतीबाड़ी यूनिवर्सिटी, बठिंडा फ़ोन 0164-2215619
Posted by ਗੁਰਜੀਤ ਸਿੰਘ
Punjab
01-03-2019 04:26 PM
ਗੁਰਜੀਤ ਜੀ ਤੁਹਾਨੂੰ ਤੁਹਾਡੇ ਪਿਛੇਲ ਸਵਾਲ ਵਿਚ NPK ਘਰ ਬਣਾਉਣ ਦਾ ਤਰੀਕਾ ਦੱਸਿਆ ਗਿਆ ਸੀ ਉਹ ਇਕ ਏਕੜ ਦੀ ਹੀ ਮਾਤਰਾ ਹੈ ਜਿਸ ਵਿਚ DAP 1268 ਗ੍ਰਾਮ ਅਤੇ ਪੋਟਾਸ਼ 566 ਗ੍ਰਾਮ ਵਰਤੀ ਜਾਂਦੀ ਹੈ ਤੁਸੀ ਉਸਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
Posted by chandan kumar ray
Bihar
01-03-2019 04:23 PM
Chandan ji aap hare chare ke liye makki ki bijai kar sakte hai iske liye aap African tall aur J1006 kisam ki bijai kar sakte hai, dhanywad.

Posted by Munindrakumar Golechha
Maharashtra
01-03-2019 04:05 PM
Munindrakumar Golechha जी आप आम के पौधे की देखभाल इस तरह से कर सकते है :-1. फलों के झड़ने को कम करने के लिए सिंचाई दी जा सकती है और basin क्षेत्र के आसपास सूखी घास से मल्चिंग की जा सकती है 2. यदि थ्रिप्स का हमला दिखाई दे तो Spinosad 45 SL @ 25 ml और Dimethoate 30 EC @ 10 ml/ 10 लीटर पानी के साथ छिड़काव करें 3. उत्पादन बढ़ाने के लिए और अच्छी गुणवत्ता वाले फल प्राप्त .... (Read More)
Munindrakumar Golechha जी आप आम के पौधे की देखभाल इस तरह से कर सकते है :-1. फलों के झड़ने को कम करने के लिए सिंचाई दी जा सकती है और basin क्षेत्र के आसपास सूखी घास से मल्चिंग की जा सकती है 2. यदि थ्रिप्स का हमला दिखाई दे तो Spinosad 45 SL @ 25 ml और Dimethoate 30 EC @ 10 ml/ 10 लीटर पानी के साथ छिड़काव करें 3. उत्पादन बढ़ाने के लिए और अच्छी गुणवत्ता वाले फल प्राप्त करने के लिए, यूरिया 10 ग्राम / लीटर और 10 ग्राम / लीटर पोटाशियम नाइट्रेट की स्प्रे करें, धन्यवाद
Posted by Jaypal nagwanshi
Madhya Pradesh
01-03-2019 03:57 PM
Jaypal ji moti utpadan ke bare me puri jankari ke lia aap Vinod Kumar 9050555757 se samparak kare.

Posted by yograj
Himachal Pradesh
01-03-2019 03:53 PM
Yograj ji chicks lene ke lai Central Poultry Development Organization (Northern Region) Ministry of Agriculture & Farmers Welfare, Government of India, Industrial Area, Phase-I, Chandigarh– 160 002, Tel.No: 0172-2655391 se sampark kare ja fir aap Hardeep Singh 9781589637 se samparak kar sakte hai.

Posted by Jashanjot Singh
Punjab
01-03-2019 03:52 PM
Tusi os nu GADVASU LUDHIANA ch le jao ji othe esda blood test ho jawega esda sahi ilaj ho javega ji.
Posted by atul
Uttar Pradesh
01-03-2019 03:51 PM
Atul ji iske bare men poori jankari lene ke liye aap Mr. jai 8882876224 ji se sampark kar sakte hai kyuki inka ek poora process hota hai jo likh kar samjaya nahi ja sakta to aap inse mushroom ke bare men poori jankari le sakte hai, dhanywad.

Posted by Balkar Singh
Punjab
01-03-2019 03:49 PM
ਬਲਕਾਰ ਜੀ ਜੇਕਰ ਕਣਕ ਵਿਚ ਤੇਲਾ ਹੈ ਤਾ ਤੁਸੀ ਥਾਇਆਮੈਥੋਕਸਮ@80 ਗ੍ਰਾਮ ਜਾਂ ਇਮੀਡਾਕਲੋਪ੍ਰਿਡ@40-60 ਮਿ.ਲੀ. ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਵਿਚ ਛਿੜਕਾਅ ਕਰੋ, ਧੰਨਵਾਦ
Posted by chirag chopra
Haryana
01-03-2019 03:48 PM
शिराग चोपड़ा जी यह कई तरह की मिट्टी में उगाई जाती है इसकी पैदावार के लिए नमकीन, क्षारीय और पानी खड़ा होने वाली मिट्टी से बचाव करें यह बढ़िया निकास वाली मिट्टी जिसमे बढ़िया जैविक तत्व मौजूद हों, में बढ़िया परिणाम देती है इसके बढ़िया विकास के लिए मिट्टी का pH 5.5-7 होना चाहिए आप तुलसी की यह प्रसिद्ध किस्में Krishna Tulsi ,Drudriha Tulsi,.... (Read More)
शिराग चोपड़ा जी यह कई तरह की मिट्टी में उगाई जाती है इसकी पैदावार के लिए नमकीन, क्षारीय और पानी खड़ा होने वाली मिट्टी से बचाव करें यह बढ़िया निकास वाली मिट्टी जिसमे बढ़िया जैविक तत्व मौजूद हों, में बढ़िया परिणाम देती है इसके बढ़िया विकास के लिए मिट्टी का pH 5.5-7 होना चाहिए आप तुलसी की यह प्रसिद्ध किस्में Krishna Tulsi ,Drudriha Tulsi,Ram/Kali Tulsi,Babi Tulsi,Tukashmiya Tulsi,Amrita Tulsi लगा सकते है तुलसी की खेती के लिए, अच्छी तरह से शुष्क मिट्टी की मांग की जाती है मिट्टी के भुरभुरा होने तक हैरो के साथ खेत की जोताई करें, फिर रूड़ी की खाद मिट्टी में मिलाएं तुलसी की रोपाई सीड बैड पर करें फरवरी के तीसरे महीने में नर्सरी बैड तैयार करें
पौधे के विकास के अनुसार, 4.5 x 1.0 x 0.2 मीटर के सीड बैड तैयार करें बीजों को 60x60 सैं.मी. के फैसले पर बोयें बीजों को 2 सैं.मी. की गहराई पर बोयें बिजाई के 6-7 हफ्ते बाद, फसल की रोपाई खेत में करें तुलसी की खेती के लिए 120 ग्राम बीजों का प्रयोग प्रति एकड़ में करें फसल को मिट्टी से पैदा होने वाली बीमारीयों से रोकथाम के लिए, बिजाई से पहले मैनकोजेब 5 ग्राम प्रति किलोग्राम से बीजों का उपचार करें फसल की बढ़िया पैदावार के लिए बिजाई से पहले 15 टन रूड़ी की खाद मिट्टी में डालें तुलसी के बीजों को तैयार बैडों के साथ उचित अंतराल पर बोयें मानसून आने के 8 हफ्ते पहले बीजों को बैड पर बोयें बीजों को 2 सैं.मी. की गहराई पर बोयें बिजाई के बाद, रूड़ी की खाद और मिट्टी की पतली परत बीजों पर बना दें इसकी सिंचाई फुवारा विधि द्वारा की जाती है रोपाई के 15-20 दिनों के बाद, नए पौधों को तंदरुस्त बनाने के लिए 2% यूरिया का घोल डालें 6 हफ्ते पुराने और 4-5 पत्तों के अंकुरण होने पर अप्रैल के महीने में नए पौधे तैयार होते है तैयार बैडों को रोपाई 24 घंटे पहले पानी लगाएं ताकि पौधों को आसानी से उखाड़ा जा सकें और रोपाई के समय जड़ें मुलायम और सूजी हुई हो खेत की तैयारी के समय, रूड़ी की खाद को मिट्टी में मिलाएं खाद के तौर पर नाइट्रोजन 48 किलो(यूरिया 104 किलो), फासफोरस 24 किलो(सिंगल सुपर फासफेट 150 किलो) और पोटाश 24 किलो(मिउरेट 40 किलो) प्रति एकड़ में डालें नए पौधे लगाने के समय नाइट्रोजन की आधी मात्रा और फासफेट पेंटोऑक्साइड की पूरी मात्रा शुरुआती समय में डालें Mn 50 पी पी एम कंसंट्रेशन और Co@100 पी पी एम कंसंट्रेशन सूक्ष्म-तत्व डालें बाकी की बची हुई नाइट्रोजन को 2 हिस्सों में पहली और दूसरी कटाई के बाद डालें खेत को नदीनों से मुक्त करने के लिए कसी की मदद से गोड़ाई करें नदीनों की रोकथाम कम न होने पर यह फसल को नुकसान पहुंचाते है रोपण के एक महीने बाद पहली गोड़ाई और पहली गोड़ाई के चार हफ्ते बाद दूसरी गोड़ाई करें रोपण के दो महीने बाद कसी से अनुकूल गोड़ाई करें गर्मियों में, एक महीने में 3 सिंचाइयां करें और बरसात के मौसम में, सिंचाई की आवश्यकता नहीं होती एक साल में 12-15 सिंचाइयां करनी चाहिए पहली सिंचाई रोपण के बाद करें और दूसरी सिंचाई नए पौधों के स्थिर होने पर करें 2 सिंचाइयां करनी आवश्यक है और बाकी की सिंचाई मौसम के आधार पर करें रोपण के तीन महीने के बाद पौधा पैदावार देनी शुरू कर देता है इसकी तुड़ाई पूरी तरह से फूल निकलने के समय की जाती है पौधे को 15 सैं.मी. जमीन से ऊपर रखकर शाखाओं को काटें ताकि इनका दोबारा प्रयोग किया जा सकें भविष्य में प्रयोग करने के लिए इसके ताज़े पत्तों को धूप में सूखाया जाता है तुड़ाई के बाद, पत्तों को सूखाया जाता है फिर तेल की प्राप्ति के लिए इसका अर्क निकाला जाता है इसको परिवहन के लिए हवादार बैग में पैक किया जाता है पत्तों को सूखे स्थान पर स्टोर किया जाता है इसकी जड़ों से कई तरह के उत्पाद जैसे तुलसी अदरक, तुलसी पाउडर, तुलसी चाय और तुलसी कैप्सूल आदि तैयार किये जाते है
Posted by amandeep singh
Punjab
01-03-2019 03:46 PM
Amandeep ji kanak jekar nisar gayi hai ta manganese ate zinc di spray karn da fayda nahi hai tuc hun 13:00:45@1 killo ate Boron@100gm nu 150 litre pani vich mila ke prati acre de hisab nal spray karo. dhanwad

Posted by swinder singh
Punjab
01-03-2019 03:42 PM
Swinder ji tuc march mahine vich tinde di bijai kar sakde ho.isde layi tuc kisman jive Tinda 48,Tinda Ludhiana,Punjab Tinda-1 di bijai kar sakde ho, dhanwad.
Posted by shanky
Haryana
01-03-2019 03:33 PM
Shanky ji aap iske uper NPK 19:19:19@7gm prati litre pani ke hisab se spray karen, dhanywad.

Posted by prabhjot singh
Punjab
01-03-2019 03:28 PM
Hanji tuci vitum-H gaban pashu nu de skde ho, iss nu tuci pashu de suun ton 2 mahine pehla dena suru kr skde ho, iss nu rojana 10ml deo, iss nal pashu da lewa vdiaa ho jnda hai baki tuci isdi photo v dekh skde ho ehh tuci Tineta Pharma Pvt. Ltd. company da la skde ho, isda vdia result hai.
Posted by Harinder Singh
Punjab
01-03-2019 03:18 PM
isda assar holi holi hoona suru hoon lgg jnda hai, iss nal vitamins ate iodine di kami puuri hundi hai jisda assar ek dumm nahi hunda, ehhda assar holi holi sarrir dia kamia puria krke hoon lgda hai.

Posted by sidharath
Himachal Pradesh
01-03-2019 03:17 PM
varun ji app cow ko giloy khwa skte hai, app rojana 1kg tak de skte hai , jisko gaye assani se hajam kr jaye, iske sath sarir se jehrile tat khatam hotte rehte hai .
Posted by Gurmeet Randhawa
Punjab
01-03-2019 03:10 PM
ਗੁਰਮੀਤ ਜੀ ਤੁਸੀ Anabolite liqued 100ml-100ml ਸਵੇਰੇ ਸ਼ਾਮ ਰੋਜ ਦੇਣਾ ਸ਼ੁਰੂ ਕਰੋ, ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ, ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ, ਇਸ ਤ੍ਰਾਹ ਤੁਸੀ 5-7 ਦਿਨ ਦਿਓ, ਇਸ ਨਾਲ ਦੁੱਧ ਵੱਧ ਜਾਵੇਗਾ.
Posted by Prashant Indurkar
Maharashtra
01-03-2019 03:09 PM
गाभिन बकरी कोई माहिर ही अंदाजा लगाकर बता सकता है कि वो गाभिन है या नहीं और वैसे जो बकरी दूध देती हो वो गाभिन होने के बाद दूध कम करने लगती है वहां से पता लगाया जा सकता है

Posted by Ajay Malik
Delhi
01-03-2019 03:07 PM
1 horse chaiya Arbai , please give me Saler ph no. Child 6 to 8 month ka, Colour: Full Black, Male ?
Ajay Malik ji Muktsar mandi,
Pushkar Mandi,
Balotra Mandi are the best places to search for the horse u want. or agar wait kariya agar muje ko best seller mila to aapko mai unka contact number share kar duga ji.

Posted by Kapil Aggarwal
Rajasthan
01-03-2019 02:47 PM
Kapil Aggarwal ji is ke bare puri jankari ke lia aap Puneet Gupta 9780200996 ji se samparak kare.

Posted by Ajay Malik
Delhi
01-03-2019 02:41 PM
Ajay Malik ji faridkot punjab me 21-22 march ka ghodiyo ka melachal raha hai aap waha par ja ka dekho shayed aapko waha mil sakta hai ji.

Posted by Sony Sarwara
Punjab
01-03-2019 02:41 PM
ਸੋਨੀ ਜੀ ਵਧੀਆ ਜਲ ਨਿਕਾਸ ਵਾਲੀ ਡੂੰਘੀ ਜਮੀਨ, ਜਿਸ ਵਿੱਚ ਪਾਣੀ ਦਾ ਪੱਧਰ 1.5-2 ਸੈਂ.ਮੀ ਹੋਵੇ ਅਤੇ ਪਾਣੀ ਨੂੰ ਬੰਨ ਕੇ ਰੱਖਣ ਵਾਲੀ ਮਿੱਟੀ ਗੰਨੇ ਦੀ ਫਸਲ ਲਈ ਲਾਹੇਵੰਦ ਹੁੰਦੀ ਹੈ ਇਸ ਫਸਲ ਲਈ 5-8.5 pH ਵਾਲੀ ਮਿੱਟੀ ਚਾਹੀਦੀ ਹੈ ਇਹ ਫਸਲ ਲੂਣ ਅਤੇ ਖਾਰੇਪਨ ਨੂੰ ਸਹਾਰ ਲੈਂਦੀ ਹੈ ਜੇਕਰ ਮਿੱਟੀ ਦਾ pH 5 ਤੋਂ ਘੱਟ ਹੋਵੇ ਤਾਂ ਜਮੀਨ ਵਿੱਚ ਕਲੀ ਪਾਓ ਅਤੇ ਜੇਕਰ pH 9.5 ਤੋ ਵੱਧ ਹੋਵੇ ਤਾਂ ਜ਼ਮੀਨ ਵਿੱਚ ਜਿਪਸਮ.... (Read More)
ਸੋਨੀ ਜੀ ਵਧੀਆ ਜਲ ਨਿਕਾਸ ਵਾਲੀ ਡੂੰਘੀ ਜਮੀਨ, ਜਿਸ ਵਿੱਚ ਪਾਣੀ ਦਾ ਪੱਧਰ 1.5-2 ਸੈਂ.ਮੀ ਹੋਵੇ ਅਤੇ ਪਾਣੀ ਨੂੰ ਬੰਨ ਕੇ ਰੱਖਣ ਵਾਲੀ ਮਿੱਟੀ ਗੰਨੇ ਦੀ ਫਸਲ ਲਈ ਲਾਹੇਵੰਦ ਹੁੰਦੀ ਹੈ ਇਸ ਫਸਲ ਲਈ 5-8.5 pH ਵਾਲੀ ਮਿੱਟੀ ਚਾਹੀਦੀ ਹੈ ਇਹ ਫਸਲ ਲੂਣ ਅਤੇ ਖਾਰੇਪਨ ਨੂੰ ਸਹਾਰ ਲੈਂਦੀ ਹੈ ਜੇਕਰ ਮਿੱਟੀ ਦਾ pH 5 ਤੋਂ ਘੱਟ ਹੋਵੇ ਤਾਂ ਜਮੀਨ ਵਿੱਚ ਕਲੀ ਪਾਓ ਅਤੇ ਜੇਕਰ pH 9.5 ਤੋ ਵੱਧ ਹੋਵੇ ਤਾਂ ਜ਼ਮੀਨ ਵਿੱਚ ਜਿਪਸਮ ਪਾਓ ਇਸਦੀਆਂ ਕਿਸਮਾਂ ਜਿਵੇ CoJ 85, Co 118,CoJ 64,CoH 119,CoJ 88,CoS 8436,CoJ 89,Co 1148,CoH 110 ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ

Posted by prabhjot singh
Punjab
01-03-2019 02:36 PM
Hanji Prabhjot ji tuci bufflow nu ehh dwai de skde ho, ehh homeopathic dwai hai, isda koi nuksan nahi hai iss nal pashu de duudh vich vaddha hunda hai.

Posted by ਜਸਵਿੰਦਰ ਸਿੰਘ
Punjab
01-03-2019 02:25 PM
ਜਸਵਿੰਦਰ ਸਿੰਘ ਜੀ ਸੂਰ ਪਾਲਣ ਦੀ ਟ੍ਰੇਨਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ,ਲੁਧਿਆਣਾ ਵਿਖੇ ਕਰਵਾਈ ਜਾਂਦੀ ਹੈ ਤੁਸੀ ਟ੍ਰੇਨਿੰਗ ਲਈ ਜਦੋਂ ਚਾਹੇ ਆਪਣਾ ਫਾਰਮ ਭਰ ਕੇ ਆਓ ੳੇਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਕਿਉਕੀ ਕੋਈ ਪੱਕੀ ਤਰੀਕ ਨਹੀ ਹੁੰਦੀ ਜਾਂ ਤੁਸੀ ਨਜਦੀਕੀ KVK ਵਿਚ ਜਾ ਕੇ ਫਾਰਮ ਭਰ ਕੇ ਆਓ ਜਦੋ ਵੀ ਸੂਰਾ ਦੀ ਟ੍ਰੇਨਿਗ ਹੋਵੇਗ.... (Read More)
ਜਸਵਿੰਦਰ ਸਿੰਘ ਜੀ ਸੂਰ ਪਾਲਣ ਦੀ ਟ੍ਰੇਨਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ,ਲੁਧਿਆਣਾ ਵਿਖੇ ਕਰਵਾਈ ਜਾਂਦੀ ਹੈ ਤੁਸੀ ਟ੍ਰੇਨਿੰਗ ਲਈ ਜਦੋਂ ਚਾਹੇ ਆਪਣਾ ਫਾਰਮ ਭਰ ਕੇ ਆਓ ੳੇਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਕਿਉਕੀ ਕੋਈ ਪੱਕੀ ਤਰੀਕ ਨਹੀ ਹੁੰਦੀ ਜਾਂ ਤੁਸੀ ਨਜਦੀਕੀ KVK ਵਿਚ ਜਾ ਕੇ ਫਾਰਮ ਭਰ ਕੇ ਆਓ ਜਦੋ ਵੀ ਸੂਰਾ ਦੀ ਟ੍ਰੇਨਿਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ ਇਸ ਤੋਂ ਇਲਾਵਾ ਤੁਸੀ ਸਰਕਾਰੀ ਸੂਰ ਫਾਰਮ ਨਾਭਾ, ਖਰੜ, ਗੁਰਦਾਸਪੁਰ ਤੋਂ ਵੀ ਸੂਰ ਪਾਲਣ ਦੀ ਟ੍ਰੇਨਿੰਗ ਲੈ ਸਕਦੇ ਹੋਂ ਇਹ 5 ਦਿਨਾਂ ਦੀ ਟ੍ਰੇਨਿੰਗ ਹੁੰਦੀ ਹੈ ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹ ਸਫਲ ਸੂਰ ਪਾਲਕ ਹਨ
Posted by Gurveer sidhu
Punjab
01-03-2019 02:12 PM
Gurveer sidhu ji jekar tuhanu local market vich NPK nahi mil rahi ta tuc isnu online mangva sakde ho.
https://agribegri.com/products/buy-online-npk-005234--water-soluble-fertilizer--agribegri.php
isto ilava tuc ghar vich tyar kar sakde ho jisde layi tuhanu 1268 gram DAP di lod paindi hai ate potash 566gm di lod paindi hai. ehna dona nu alag alag bartan vich gholo ate isnu tuc ik acre vich spray kar sakde ho. dhanwad

Posted by Kapil Aggarwal
Rajasthan
01-03-2019 02:07 PM
Kapil Aggarwal ji aap lemon ki kisme jaise Eureka,Lisbon lemon,Assam Lemon, Italian Lemon, Eureka lemon, Malta lemon ki bijai kar sakte hai.iski bijai july-august mahine men ki jati hai.ek aikad men 208 paudhe lgaye jate hai. is ke bare pure visthar me jankari ke lia aap Baltaru Nursery 97266 33777 se samparak kar sakte hai.

Posted by ਕੁਲਵਿੰਦਰ ਸਿੰਘ
Punjab
01-03-2019 02:05 PM
ਹਾਜੀ ਜੇਕਰ ਤੁਸੀ ਬੱਕਰੀਆ ਫਾਰਮ ਬਣਾਉਣਾ ਹੈ ਤਾਂ ਬਹੁਤ ਵਧੀਆ ਸੋਚ ਹੈ ਜੀ ਤੁਸੀ ਬੀਟਲ ਨਸਲ ਰੱਖੋ ਇਹ ਦੁੱਧ ਤੇ ਮੀਟ ਦੋਨਾਂ ਲਈ ਫਾਇਦੇਮੰਦ ਹੈ ਬਾਕੀ ਜਿਵੇ ਤੁਸੀ ਇਸ ਕਿੱਤੇ ਵਿੱਚ ਆਜੋਗੇ ਉਸ ਹਿਸਾਬ ਨਾਲ ਤੁਹਾਡੇ ਲਿਂਕ ਬਣਣੇ ਸ਼ੁਰੂ ਹੋ ਜਾਣਗੇ ਬਾਕੀ ਮਾਰਕੀਟਿੰਗ ਇਸ ਗੱਲ ਤੇ ਨਿਰਭਰ ਹੈ ਕਿ ਤੁਹਾਡੇ ਲੋਕਾ ਨਾਲ ਲਿੰਕ ਕਿਵੇ ਦੇ ਹੈ ਇਸ ਦਾ ਦੁੱਧ ਗਾਂ ਦੇ ਰੇਟ ਦੇ ਬਰਾਬਰ ਵਿਕ ਜਾਂਦਾ ਹੈ ਤੇ ਬ.... (Read More)
ਹਾਜੀ ਜੇਕਰ ਤੁਸੀ ਬੱਕਰੀਆ ਫਾਰਮ ਬਣਾਉਣਾ ਹੈ ਤਾਂ ਬਹੁਤ ਵਧੀਆ ਸੋਚ ਹੈ ਜੀ ਤੁਸੀ ਬੀਟਲ ਨਸਲ ਰੱਖੋ ਇਹ ਦੁੱਧ ਤੇ ਮੀਟ ਦੋਨਾਂ ਲਈ ਫਾਇਦੇਮੰਦ ਹੈ ਬਾਕੀ ਜਿਵੇ ਤੁਸੀ ਇਸ ਕਿੱਤੇ ਵਿੱਚ ਆਜੋਗੇ ਉਸ ਹਿਸਾਬ ਨਾਲ ਤੁਹਾਡੇ ਲਿਂਕ ਬਣਣੇ ਸ਼ੁਰੂ ਹੋ ਜਾਣਗੇ ਬਾਕੀ ਮਾਰਕੀਟਿੰਗ ਇਸ ਗੱਲ ਤੇ ਨਿਰਭਰ ਹੈ ਕਿ ਤੁਹਾਡੇ ਲੋਕਾ ਨਾਲ ਲਿੰਕ ਕਿਵੇ ਦੇ ਹੈ ਇਸ ਦਾ ਦੁੱਧ ਗਾਂ ਦੇ ਰੇਟ ਦੇ ਬਰਾਬਰ ਵਿਕ ਜਾਂਦਾ ਹੈ ਤੇ ਬਾਕੀ ਜੇਕਰ ਫਾਰਮ ਹੋਵੇ ਤਾਂ ਬੱਚੇ ਵਗੈਰਾ ਵੀ ਸੇਲ ਹੋ ਜਾਂਦੇ ਹਨ ਕੁੱਲ ਮਿਲਾ ਕੇ ਜੇਕਰ ਮੋਟਾ ਜਿਹਾ ਹਿਸਾਬ ਲਗਾਉਣਾ ਹੋਵੇ ਤਾਂ ਇੱਕ ਬੱਕਰੀ ਤੋਂ ਸਾਲ ਵਿੱਚ ਲੱਗਭੱਗ 20000 ਤੱਕ ਕਮਾਈ ਹੋ ਜਾਂਦੀ ਹੈ ਬਾਕੀ ਇਹ ਵੀ ਸਲਾਹ ਹੈ ਤੁਸੀ ਇੱਕ ਵਾਰ ਆਪਣੇ ਨੇੜੇ ਤੋਂ ਟ੍ਰੇਨਿੰਗ ਜਰੂਰ ਲਵੋ ਤੇ ਸਫਲ ਬੱਕਰੀ ਪਾਲਕਾਂ ਦੇ ਫਾਰਮ ਜਰੂਰ ਦੇਖੋ ਇਸ ਤੋਂ ਇਲਾਵਾ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਜਗਰਾਜ਼ ਸਿੰਘ ਨਾਲ 9023441504 ਤੇ ਗੱਲ ਕਰ ਲਵੋ ਜੀਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ..

Posted by Rajwinder singh
Punjab
01-03-2019 02:02 PM
ਰਾਜਵਿੰਦਰ ਸਿੰਘ ਜੀ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ(ਰੋਣੀ ) ਦਾ ਮੇਲਾ 19 ਮਾਰਚ ਨੂੰ ਹੈ ਜੀ .

Posted by Balkar Singh
Punjab
01-03-2019 02:01 PM
ਬਲਕਾਰ ਜੀ ਇਸਦੀ ਰੋਕਥਾਮ ਦੇ ਲਈ ਥਾਇਆਮੈਥੋਕਸਮ@80 ਗ੍ਰਾਮ ਜਾਂ ਇਮੀਡਾਕਲੋਪ੍ਰਿਡ@40-60 ਮਿ.ਲੀ. ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਵਿਚ ਛਿੜਕਾਅ ਕਰੋ

Posted by vipan kumar
Haryana
01-03-2019 01:57 PM
दूध कम होने के कई कारण होते है जैसे सही खुराक न मिलना, समय पर डीवॉर्मिंग न होना, रहन-सहन में समस्या, इन समस्या के कारण पशु का दूध कम हो जाता है आप उसकी खुराक का पूरा ध्यान रखें, इसके साथ उसकी प्रत्येक 3 महीनों के बाद डीवॉर्मिंग ज़रूर करवें, आप Anabolite liqued 100ml रोज़ाना देना शुरू करें, इसके साथ आप 250 ग्राम गुड़ और 3 किलो दलिया .... (Read More)
दूध कम होने के कई कारण होते है जैसे सही खुराक न मिलना, समय पर डीवॉर्मिंग न होना, रहन-सहन में समस्या, इन समस्या के कारण पशु का दूध कम हो जाता है आप उसकी खुराक का पूरा ध्यान रखें, इसके साथ उसकी प्रत्येक 3 महीनों के बाद डीवॉर्मिंग ज़रूर करवें, आप Anabolite liqued 100ml रोज़ाना देना शुरू करें, इसके साथ आप 250 ग्राम गुड़ और 3 किलो दलिया अच्छी तरह गर्म करके फिर उसमें 100 ग्राम सरसों का तेल मिक्स करें इसे आधा आधा करके सुबह शाम दे सकते हैं इस तरह आप 5—7 दिन दें इससे दूध बढ़ जाएगा और आप Milkout पाउडर के 2—2 चम्मच सुबह शाम दें इसका भी दूध बढ़ाने में बढ़िया परिणाम है ..

Posted by Kapil Aggarwal
Rajasthan
01-03-2019 01:56 PM
kapil ji aap amrood ki kisam jaise Allahbad Sufeda,Sardar,Lalit,CISH-G-1 ki bijai kar sakte ho. iski bijai july-august mahine men ki jati hai. aap thai apple ber ki bhi bijai kar sakte hai, dhanywad.

Posted by simarjeet singh
Punjab
01-03-2019 01:41 PM
ਸਿਮਰਜੀਤ ਸਿੰਘ ਜੀ ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਜਦੋ ਚਾਹੋ ਤੁਸੀ ਗੁਰੂ ਅੰਗਦ ਦੇਵ ਵਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਜਾ ਕੇ ਟ੍ਰੇਨਿੰਗ ਲਈ ਫਾਰਮ ਭਰ ਕੇ ਜਮਾ ਕਰਵਾ ਆਓ ਤੇ ਉਸ ਤੋਂ ਬਾਅਦ ਜਦੋ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਜਾਂ ਫਿਰ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦ.... (Read More)
ਸਿਮਰਜੀਤ ਸਿੰਘ ਜੀ ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਜਦੋ ਚਾਹੋ ਤੁਸੀ ਗੁਰੂ ਅੰਗਦ ਦੇਵ ਵਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਜਾ ਕੇ ਟ੍ਰੇਨਿੰਗ ਲਈ ਫਾਰਮ ਭਰ ਕੇ ਜਮਾ ਕਰਵਾ ਆਓ ਤੇ ਉਸ ਤੋਂ ਬਾਅਦ ਜਦੋ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਜਾਂ ਫਿਰ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਜਗਰਾਜ਼ ਸਿੰਘ ਨਾਲ 9023441504 ਤੇ ਗੱਲ ਕਰ ਲਵੋ ਤੇ ਇਹ ਤੁਹਾਨੂੰ ਟ੍ਰੇਨਿੰਗ ਬਾਰੇ ਵੀ ਗਾਈਡ ਕਰ ਦੇਣਗੇ ਇਹਨਾਂ ਦਾ ਪੰਜਾਬ ਵਿੱਚ ਸਫਲ ਬੱਕਰੀ ਫਾਰਮ ਵੀ ਹੈ ਜੀ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image















