Experts Q&A Search

Posted by pawan
Punjab
02-03-2019 01:34 PM
Punjab
03-02-2019 03:33 PM
पवन जी हरी खाद के लिए खेत में मुख्य फसल को उगने से पहले एक फसल उगाई जाती है जिसमे जंतर,रागी,मैस्टा,लोबिया,सनई की बिजाई कर सकते है, इन्हे खेत में उगाकर 40 -45 दिनों के बाद खेत में ही जोत दिया जाता है यह खेत की मिट्टी की गुणवत्ता बढ़ाने में मदद करता है और खेत में नाइट्रोजन की कमी को भी दूर करता है, धन्यवाद
Posted by PARAMJEET Singh
Uttar Pradesh
02-03-2019 01:24 PM
Punjab
03-02-2019 03:14 PM
Paramjeet ji cheeku ke paudhe ko lagbhag 3-5 saal tak sahi fal lagna shuru hota hai vo bhi uski kisam ke hisab se hota hai, dhanywad.
Posted by Parveen Nagar
Uttar Pradesh
02-03-2019 12:35 PM
Maharashtra
03-02-2019 03:22 PM
इसे मिट्टी की व्यापक किस्मों में उगाया जा सकता है पर यह अच्छे जल निकास वाली उपजाऊ मिट्टी में उगाने पर अच्छे परिणाम देती है मिट्टी अच्छे निकास वाली होनी चाहिए क्योंकि यह फसल जल जमाव वाली मिट्टी में स्थिर नहीं रह सकती मिट्टी की pH 6.5 से 7.5 होनी चाहिए तेजाबी और खारी मिट्टी इसकी खेती के लिए अनुकूल नहीं है फ्रैंच गे.... (Read More)
इसे मिट्टी की व्यापक किस्मों में उगाया जा सकता है पर यह अच्छे जल निकास वाली उपजाऊ मिट्टी में उगाने पर अच्छे परिणाम देती है मिट्टी अच्छे निकास वाली होनी चाहिए क्योंकि यह फसल जल जमाव वाली मिट्टी में स्थिर नहीं रह सकती मिट्टी की pH 6.5 से 7.5 होनी चाहिए तेजाबी और खारी मिट्टी इसकी खेती के लिए अनुकूल नहीं है फ्रैंच गेंदे की किस्म हल्की मिट्टी में अच्छी वृद्धि करती है जबकि अफ्रीकी गेंदे की किस्म उच्च जैविक खाद वाली मिट्टी में अच्छी वृद्धि करती है प्रसिद्ध किस्में :- African Marigold: इस किस्म की फसल 90 सैं.मी. तक लम्बी होती है इसके फूल बड़े आकार के और लैमन, पीले, सुनहरे, संतरी और गहरे पीले रंग के होते हैं यह लम्बे समय की किस्म है इसकी अन्य किस्में जैसे Giant Double African Orange, Crown of Gold, Giant Double African Yellow, Chrysanthemum Charm, Golden Age, Cracker Jack आदि हैं French Marigold: यह छोटे कद की जल्दी पकने वाली किस्में हैं इसके फूल छोटे आकार के और पीले, संतरी, सुनहरे पीले, लाल जंग और महोगनी रंग के होते हैं इसकी अन्य किस्में जैसे Rusty Red, Butter Scotch, Red Borcade, Star of India, Lemon drop आदि हैं Pusa Basanti Gainda: यह लम्बे समय की किस्म है इसका पौधा 58.80 सैं.मी. लम्बा और गहरे हरे रंग के पत्ते होते हैं इसके फूल सल्फर पीले, दोहरे और कारनेशन किस्म के होते हैं Pusa Narangi Gainda: फूल निकलने के लिए 125-136 दिनों की आवश्यकता होती है इसका पौधा लम्बा और कद में 73.30 सैं.मी. का होता है और पत्ते गहरे हरे रंग के होते हैं इसके फूल संतरी रंग के और कारनेशन किस्म के होते हैं फूल घने और दोहरी परत वाले होते हैं इसके ताजे फूलों की पैदावार 140 क्विंटल प्रति एकड़ होती है मिट्टी के भुरभुरा होने तक खेत की जोताई करें मिट्टी की उपजाऊ शक्ति बढ़ाने के लिए आखिरी जोताई के समय 250 क्विंटल रूड़ी की खाद और अच्छी तरह से गला हुआ गाय का गोबर मिट्टी में मिलायें गेंदे की बिजाई एक वर्ष में कभी भी की जा सकती है बारिश के मौसम में इसकी बिजाई मध्य जून से मध्य जुलाई में करें सर्दियों में इसकी बिजाई मध्य सितंबर से मध्य अक्तूबर में पूरी कर लें नर्सरी बैड 3x1 मीटर आकार के तैयार करें गाय का गला हुआ गोबर मिलायें बैडों में नमी बनाए रखने के लिए पानी दें सूखे फूलों का चूरा करें और उनका कतार या बैड पर छिड़काव करें जब पौधों का कद 10-15 सैं.मी. हो जाये, तब वे रोपाई के लिए तैयार होते हैं फैंच किस्म को 35x35 सैं.मी. और अफ्रीकी किस्म को 45x45 सैं.मी. के फासले पर रोपाई करें नर्सरी बैड पर बीजों का छिड़काव करें बिजाई के लिए पनीरी ढंग का प्रयोग किया जाता है एक एकड़ खेत के लिए 600 से 800 ग्राम बीजों की आवश्यकता होती है जब फसल 30-45 दिन की हो जाए, तब पौधे के सिरे से उसे काट दें इससे पौधे को झाड़ीदार और घना होने में मदद मिलती है, इससे फूलों की गुणवत्ता और अच्छा आकार भी प्राप्त होता है बिजाई से पहले बीजों को एजोसपीरियम 200 ग्राम को 50 मि.ली. धान के चूरे में मिलाकर उपचार करें शुरूआती खुराक के तौर पर अच्छी वृद्धि के लिए नाइट्रोजन 32 किलो (यूरिया 70 किलो), फासफोरस 16 किलो (एस एस पी 100 किलो), पोटाश 32 किलो (म्यूरेट ऑफ पोटाश 53 किलो) प्रति एकड़ में डालें मिट्टी की किस्म के अनुसार खाद की खुराक बदल दें सही खुराक देने के लिए मिट्टी की जांच करवायें और उसके आधार पर खुराक दें नदीनों की संख्या के आधार पर गोडाई करें खेत में रोपाई के बाद तुरंत सिंचाई करें कली बनने से लेकर कटाई तक की अवस्था सिंचाई के लिए बहुत महत्तवपूर्ण होती है अप्रैल से जून के महीने में 4-5 दिनों के अंतराल पर लगातार सिंचाई करना आवश्यक होता है किस्म के आधार पर गेंदा 2 से 2.5 महीने में कटाई के लिए तैयार हो जाते हैं फ्रैंच गेंदे की किस्म 1.5 महीने में कटाई के लिए तैयार हो जाती है जबकि अफ्रीकी गेंदे की किस्म दो महीने में तैयार हो जाती है जब गेंदे का पूरा आकार विकसित हो जाये तब उसे तोड़ लें कटाई सुबह के समय और शाम के समय करें फूलों की तुड़ाई से पहले खेत को सिंचित करना चाहिए इससे फूलों की गुणवत्ता लंबे समय तक बनी रहती है
Posted by Rajan Modgill
Punjab
02-03-2019 12:24 PM
Punjab
03-02-2019 12:54 PM
kanak de upper 10-15% nisaare sme NPK  00:52:34 @500gm ate boron@100gm nu mila ke prati acre te spray kr skde ho. iss nal daane mote ho jande hnn. Eh product market vich available han tuc ehna di spray kr skde ho.
Posted by शुभम
Uttar Pradesh
02-03-2019 12:20 PM
Punjab
03-02-2019 01:56 PM
shubham ji aapko kisi bhi expert ka contact number nahi diya ja sakta. aapka jo bhi swal hai vo aap app ke uper pooch sakte hai yaha aapko experts ke dwara hi jwab diya jayega, dhanywad.
Posted by Manpreet Singh
Punjab
02-03-2019 12:19 PM
Punjab
03-02-2019 03:12 PM
Manpreet ji Pusa vegetable seed kit tuc PAU ludhiana to pta kar sakde ho othe tuhanu eh kit mil sakdi hai, dhanwad.
Posted by ਗਗਨਦੀਪ ਸਿੰਘ ਗਿੱਲ
Punjab
02-03-2019 12:12 PM
Maharashtra
03-02-2019 03:07 PM
ਇਸ ਨੂੰ ਹਰ ਤਰਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ ਪਰ ਇਹ ਚੰਗੇ ਨਿਕਾਸ ਵਾਲੀਆ ਅਤੇ ਰੇਤਲੇ ਤਲ ਵਾਲੀਆ ਜਮੀਨਾਂ ਵਿੱਚ ਜਿਆਦਾ ਪੈਦਾਵਾਰ ਦਿੰਦੀ ਹੈ ਕਲਰਾਫੀ ਜਾਂ ਸੇਮ ਵਾਲੀ ਜਮੀਨ ਮੂੰਗੀ ਦੀ ਪੈਦਾਵਾਰ ਲਈ ਢੁੱਕਵੀ ਨਹੀ ਹੈ ਪ੍ਰਸਿੱਧ ਕਿਸਮਾਂ :-ML 2056,ML 818,PAU 911,SML 668 ਕਿਸਮ ਦੀ ਬਿਜਾਈ ਕਰ ਸਕਦੇ ਹੋ ਜਮੀਨ ਨੁੰ ਭੁਰਭੁਰਾ ਕਰਨ ਲਈ ਦੋ ਜਾਂ ਤਿੰਨ ਵਹਾਈਆ ਜਰੂਰੀ ਹਨ ਹਰ ਵਹਾਈ ਤੋਂ ਬਾਅਦ ਸੁਹਾਗ.... (Read More)
ਇਸ ਨੂੰ ਹਰ ਤਰਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ ਪਰ ਇਹ ਚੰਗੇ ਨਿਕਾਸ ਵਾਲੀਆ ਅਤੇ ਰੇਤਲੇ ਤਲ ਵਾਲੀਆ ਜਮੀਨਾਂ ਵਿੱਚ ਜਿਆਦਾ ਪੈਦਾਵਾਰ ਦਿੰਦੀ ਹੈ ਕਲਰਾਫੀ ਜਾਂ ਸੇਮ ਵਾਲੀ ਜਮੀਨ ਮੂੰਗੀ ਦੀ ਪੈਦਾਵਾਰ ਲਈ ਢੁੱਕਵੀ ਨਹੀ ਹੈ ਪ੍ਰਸਿੱਧ ਕਿਸਮਾਂ :-ML 2056,ML 818,PAU 911,SML 668 ਕਿਸਮ ਦੀ ਬਿਜਾਈ ਕਰ ਸਕਦੇ ਹੋ ਜਮੀਨ ਨੁੰ ਭੁਰਭੁਰਾ ਕਰਨ ਲਈ ਦੋ ਜਾਂ ਤਿੰਨ ਵਹਾਈਆ ਜਰੂਰੀ ਹਨ ਹਰ ਵਹਾਈ ਤੋਂ ਬਾਅਦ ਸੁਹਾਗਾ ਮਾਰ ਦਿੳ ਗਰਮੀ ਰੁੱਤ ਦੀ ਬਿਜਾਈ ਲਈ ਸਹੀ ਸਮਾਂ ਮਾਰਚ ਤੋ ਅਪ੍ਰੈਲ ਤੱਕ ਦਾ ਹੈ ਕਤਾਰ ਤੋਂ ਕਤਾਰ ਦਾ ਫਾਸਲਾ 22.5 ਸੈ:ਮੀ:ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 7 ਸੈ:ਮੀ: ਰੱਖੋ ਬਿਜਾਈ ਲਈ ਬੀਜਾਂ ਨੁੰ 4-6 ਸੈਂਟੀਮੀਟਰ ਡੂੰਘਾ ਬੀਜੋ ਬਿਜਾਈ ਲਈ, ਬਿਜਾਈ ਵਾਲੀ ਮਸ਼ੀਨ, ਪੋਰਾ ਜਾਂ ਕੇਰਾ ਢੰਗ ਦੀ ਵਰਤੋ ਕੀਤੀ ਜਾਂਦੀ ਹੈ ਸਾਉਣੀ ਰੁੱਤ ਲਈ 8-9 ਕਿਲੋ ਬੀਜ ਪ੍ਰਤੀ ਏਕੜ ਅਤੇ ਗਰਮੀ ਰੁੱਤ ਲਈ 12-15 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜੋ ਨਾਈਟ੍ਰੋਜਨ 5 ਕਿਲੋ (12 ਕਿਲੋ ਯੂਰੀਆ), ਫਾਸਫੋਰਸ 16 ਕਿਲੋ (100 ਕਿਲੋ ਸਿੰਗਲ ਸੁਪਰ ਫਾਸਫੇਟ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਬਿਜਾਈ ਦੇ ਸਮੇਂ ਵਰਤਣੀ ਚਾਹੀਦੀ ਹੈ ਨਦੀਨਾ ਨੂੰ ਰੋਕਣ ਲਈ ਦੋ ਗੋਡੀਆ ਦੀ ਸ਼ਿਫਾਰਸ਼ ਕੀਤੀ ਜਾਂਦੀ ਹੈ ਪਹਿਲੀ ਗੋਡੀ ਬੀਜਣ ਤੋਂ 4 ਹਫਤੇ ਬਾਅਦ ਤੇ ਦੂਸਰੀ ਗੋਡੀ, ਪਹਿਲੀ ਗੋਡੀ ਤੋ 2 ਹਫਤਿਆ ਬਾਅਦ ਕਰੋ ਰਸਾਇਣਿਕ ਤਰੀਕੇ ਨਾਲ ਨਦੀਨਾ ਨੂੰ ਖਤਮ ਕਰਨ ਲਈ ਫਲੂਕਲੋਰਾਲਿਨ 600 ਮਿਲੀਲੀਟਰ ਪ੍ਰਤੀ ਏਕੜ ਅਤੇ ਟਰਾਈਫਲੂਰਾਲਿਨ 800 ਮਿਲੀਲੀਟਰ ਪ੍ਰਤੀ ਏਕੜ ਦੀ ਦਰ ਨਾਲ ਫਸਲ ਬੀਜਣ ਤੋ 2 ਦਿਨਾਂ ਦੇ ਅੰਦਰ-ਅੰਦਰ ਕਰੋ ਇਸ ਤੋਂ ਇਲਾਵਾ ਪੈਂਡੀਮੈਥਾਲੀਨ 1 ਲਿਟਰ ਨੂੰ 100 ਤੋ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਮੂੰਗ ਦੀ ਫਸਲ ਆਮ ਤੌਰ ਤੇ ਸਾਉਣੀ ਦੀ ਰੁੱਤ ਵਿੱਚ ਉਗਾਈ ਜਾਂਦੀ ਹੈ ਸਾਉਣੀ ਦੀ ਰੁੱਤ ਸਮੇ ਮੌਸਮ ਦੇ ਹਿਸਾਬ ਨਾਲ ਪਾਣੀ ਲਗਾਉ ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਗਰਮੀ ਰੁੱਤ ਦੀ ਮੂੰਗੀ ਲਈ 3 ਤੋਂ 5 ਪਾਣੀ ਲਗਾਏ ਜਾਂਦੇ ਹਨ ਵਧੇਰੇ ਝਾੜ ਪ੍ਰਾਪਤ ਕਰਨ ਲਈ ਮੂੰਗੀ ਬੀਜਣ ਤੋ 55 ਦਿਨ ਬਾਅਦ ਪਾਣੀ ਨਹੀ ਲਗਾਉਣਾ ਚਾਹੀਦਾ ਕਟਾਈ ਦਾ ਸਹੀ ਸਮਾਂ ਉਦੋ ਹੁੰਦਾ ਹੈ ਜਦੋਂ ਪੱਤੇ ਝੜ ਜਾਣ ਅਤੇ 85% ਫਲੀਆ ਪੱਕ ਜਾਂਦੀਆ ਹਨ ਕਟਾਈ ਵਿੱਚ ਦੇਰੀ ਕਰਨ ਨਾਲ ਫਲੀਆਂ ਝੜਨੀਆਂ ਸ਼ੁਰੂ ਹੋ ਜਾਂਦੀਆ ਹਨ ਵਾਢੀ ਦਾਤੀ ਨਾਲ ਕਰੋ ਤੇ ਬੀਜ ਨੂੰ ਧੁੱਪ ਵਿੱਚ ਸਾਫ ਕਰ ਕੇ ਸੁਕਾਉ ਧੰਨਵਾਦ
Posted by prahlad singh
Rajasthan
02-03-2019 12:07 PM
Punjab
03-02-2019 02:08 PM
प्रहलाद जी आप मिट्टी की जाँच कृषि विज्ञानं केंद्र से करवा सकते है जिसका पता है:- उदयपुर रोड, Bapu Nagar Senthri East, चित्तोरगढ, राजस्थान 312025, धन्यवाद
Posted by manvir singh
Punjab
02-03-2019 12:04 PM
Punjab
03-14-2019 10:43 AM
Manvir ji tuc isdi kalm lga ke hun bijai kar sakde ho.
Posted by SARTAJ
Uttar Pradesh
02-03-2019 11:37 AM
Uttar Pradesh
03-02-2019 01:32 PM
SARTAJ ji garmpriya nasal ke egg Brown hote hai ji
Posted by simar
Punjab
02-03-2019 11:15 AM
Punjab
03-02-2019 04:32 PM
simar ji calf starter nu ghar vich v tyar kar sakde ho , ehh bache nu janam ton badd 2 month tak de skde ho , isde lai tuci 10kg soybean , 10 kg cholle, 10kg choker enna tinna nu chngi trah milla ke fir pissa lyo atte fir tuci ehh apna calf nu de skde ho, ehh tuci uss nu chhta skde yaa dudh vich milla ke v de skde ho , jiwe calf khanda howe dinde raho .
Posted by pappu pandit
Uttar Pradesh
02-03-2019 10:54 AM
Punjab
03-02-2019 11:22 AM
Pappu Pandit g kirpa krke apna question visthaar se pucho ta jo aap ko clear or poori jankari mil ske.
Posted by Mangesh H. Lonkar
Maharashtra
02-03-2019 10:43 AM
Punjab
03-02-2019 11:41 AM
Mangesh H. Lonkar जी इन छोटे कीड़ों की रोकथाम करने के लिए प्रति लीटर पानी में इमिडाक्लोप्रिड@1.5 मिली लीटर स्प्रे करें और 2-3 दिनों के बाद M-45@3 ग्राम प्रति लीटर पानी का छिड़काव करें, धन्यवाद
Posted by arshpreet singh
Punjab
02-03-2019 10:37 AM
Punjab
03-02-2019 11:42 AM
Arshpreet ji kirpa karke daso ke nimbu di umar kini hai ta jo tuhanu is bare poori jankari diti ja sake, dhanwad.
Posted by arshpreet singh
Punjab
02-03-2019 10:34 AM
Punjab
03-02-2019 11:43 AM
arshpreet ji nimbu de boote nu sahi 3 saal to bad fal lagna shuru hunda hai is to pehlan isnu fal nahi lagda. dhanwad
Posted by gurcharan singh
Punjab
02-03-2019 10:30 AM
Punjab
03-02-2019 11:44 AM
Gurcharan ji nimbu de boote nu sahi 3 saal to bad fal lagna shuru hunda hai is to pehlan isnu fal nahi lagda, dhanwad.
Posted by ਅਮਰੀਕ ਸਿੰਘ
Punjab
02-03-2019 10:02 AM
Punjab
03-02-2019 11:54 AM
ਅਮਰੀਕ ਜੀ ਕਿੰਨੂੰ ਦੇ ਝਾੜ ਦਾ ਅਨੁਮਾਨ ਉਸਦੀ ਕਿਸਮ ਦੇ ਹਿਸਾਬ ਨਾਲ ਹੁੰਦੀ ਹੈ ਕਿਉਕਿ ਹਰ ਕਿਸਮ ਦਾ ਅਲੱਗ ਝਾੜ ਹੁੰਦਾ ਹੈ ਅਤੇ ਇਹਨਾਂ ਨੂੰ ਲਗਭਗ 3-4 ਸਾਲ ਬਾਦ ਹੀ ਫਲ ਲੱਗਣਾ ਸ਼ੁਰੂ ਹੁੰਦਾ ਹੈ ਅਤੇ ਇਹ ਸਮੇ ਦੇ ਨਾਲ ਹੀ ਝਾੜ ਵਧਣਾ ਸ਼ੁਰੂ ਹੁੰਦਾ ਹੈ ਧੰਨਵਾਦ
Posted by manjot grewal
Punjab
02-03-2019 09:42 AM
Punjab
03-02-2019 11:29 AM
jekar khet vich pani jyada rukn di problem hai tn ess vich Sulphur pa skde ho jis nal pani mitti vich chla jnda hai bt Gypsum khet vich pH level nu control krdi and esnu khet vich paoun to pehla apne khet di mitti check krwa ke sifarish according hi khet vich pao.Potash narme lyi jroori tatt hai tuc 25 kg potash per acre pa skde ho....
Posted by Sawan
Haryana
02-03-2019 09:38 AM
Punjab
03-02-2019 11:56 AM
Sawan ji kripya aap iski photo dubara bheje aapke dwara bheji gayi photo upload nahi hui hai. dhanywad
Posted by Sawan
Haryana
02-03-2019 09:18 AM
Punjab
03-02-2019 11:58 AM
Sawan ji kripya aap iski poori aur clear photo bheje taki aapko iske bare men poori jankari di ja sake. dhanywad
Posted by sukhwinder
Punjab
02-03-2019 09:13 AM
Haryana
03-02-2019 12:01 PM
ਮੇਥੀ ਦੀ ਖੇਤੀ ਲਈ ਹਰ ਤਰਾਂ ਦੀ ਮਿੱਟੀ, ਜਿਸ ਵਿੱਚ ਜੈਵਿਕ ਤੱਤ ਜ਼ਿਆਦਾ ਮਾਤਰਾ ਵਿੱਚ ਹੋਣ, ਲਾਭਦਾਇਕ ਹੁੰਦੀ ਹੈ ਪਰ ਇਹ ਚੰਗੇ ਨਿਕਾਸ ਵਾਲੀ ਦੋਮਟ ਅਤੇ ਰੇਤਲੀ ਮਿੱਟੀ ਵਿੱਚ ਚੰਗੀ ਪੈਦਾਵਾਰ ਦਿੰਦੀ ਹੈ ਇਸ ਲਈ ਮਿੱਟੀ 5.3 ਤੋਂ 8.2 pH ਵਾਲੀ ਹੋਣੀ ਚਾਹੀਦੀ ਹੈ ਪ੍ਰਸਿੱਧ ਕਿਸਮਾਂ:- ML 150: ਇਸ ਕਿਸਮ ਦੇ ਪੌਦਿਆਂ ਦੇ ਪੱਤੇ ਗੂੜੇ ਹਰੇ ਅਤੇ ਜ਼ਿਆਦਾ ਫਲੀਆਂ ਪੈਦਾ ਕਰਨ ਵਾਲੇ ਹੁੰਦੇ ਹਨ ਇਸਦੇ ਬੀਜ ਚਮਕਦ.... (Read More)
ਮੇਥੀ ਦੀ ਖੇਤੀ ਲਈ ਹਰ ਤਰਾਂ ਦੀ ਮਿੱਟੀ, ਜਿਸ ਵਿੱਚ ਜੈਵਿਕ ਤੱਤ ਜ਼ਿਆਦਾ ਮਾਤਰਾ ਵਿੱਚ ਹੋਣ, ਲਾਭਦਾਇਕ ਹੁੰਦੀ ਹੈ ਪਰ ਇਹ ਚੰਗੇ ਨਿਕਾਸ ਵਾਲੀ ਦੋਮਟ ਅਤੇ ਰੇਤਲੀ ਮਿੱਟੀ ਵਿੱਚ ਚੰਗੀ ਪੈਦਾਵਾਰ ਦਿੰਦੀ ਹੈ ਇਸ ਲਈ ਮਿੱਟੀ 5.3 ਤੋਂ 8.2 pH ਵਾਲੀ ਹੋਣੀ ਚਾਹੀਦੀ ਹੈ ਪ੍ਰਸਿੱਧ ਕਿਸਮਾਂ:- ML 150: ਇਸ ਕਿਸਮ ਦੇ ਪੌਦਿਆਂ ਦੇ ਪੱਤੇ ਗੂੜੇ ਹਰੇ ਅਤੇ ਜ਼ਿਆਦਾ ਫਲੀਆਂ ਪੈਦਾ ਕਰਨ ਵਾਲੇ ਹੁੰਦੇ ਹਨ ਇਸਦੇ ਬੀਜ ਚਮਕਦਾਰ, ਪੀਲੇ ਅਤੇ ਮੋਟੇ ਹੁੰਦੇ ਹਨ ਇਸਨੂੰ ਚਾਰੇ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ ਇਸਦਾ ਔਸਤਨ ਝਾੜ 6.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਮਿੱਟੀ ਦੇ ਭੁਰਭੁਰਾ ਹੋਣ ਤੱਕ ਖੇਤ ਨੂੰ ਦੋ-ਤਿੰਨ ਵਾਰ ਵਾਹੋ ਫਿਰ ਸੁਹਾਗੇ ਦੀ ਮਦਦ ਨਾਲ ਜ਼ਮੀਨ ਨੂੰ ਸਮਤਲ ਕਰੋ ਆਖਰੀ ਵਾਹੀ ਸਮੇਂ 10-15 ਟਨ ਪ੍ਰਤੀ ਏਕੜ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਖਾਦ ਪਾਓ ਬਿਜਾਈ ਲਈ 3×2 ਮੀ. ਪੱਧਰੇ ਬੈੱਡ ਤਿਆਰ ਕਰੋ ਫਸਲ ਦੀ ਬਿਜਾਈ ਲਈ ਅਕਤੂਬਰ ਦਾ ਅੰਤ ਵਾਲਾ ਹਫਤਾ ਅਤੇ ਨਵੰਬਰ ਦਾ ਪਹਿਲਾ ਹਫਤਾ ਉਚਿੱਤ ਸਮਾਂ ਹੁੰਦਾ ਹੈ ਕਤਾਰ ਤੋਂ ਕਤਾਰ ਦਾ ਫਾਸਲਾ 22.5 ਸੈ.ਮੀ. ਦਾ ਹੋਣਾ ਚਾਹੀਦਾ ਹੈ ਬੈਡ ਉੱਤੇ 3-4 ਸੈ.ਮੀ. ਦੀ ਡੂੰਘਾਈ ਤੇ ਬੀਜ ਬੀਜੋ ਇਸਦੀ ਬਿਜਾਈ ਹੱਥੀਂ ਛਿੱਟਾ ਦੇ ਕੇ ਕੀਤੀ ਜਾਂਦੀ ਹੈ ਇੱਕ ਏਕੜ ਖੇਤ ਵਿੱਚ ਬਿਜਾਈ ਲਈ 12 ਕਿਲੋ ਬੀਜ ਦੀ ਵਰਤੋਂ ਕਰੋ ਮੇਥੀ ਦੇ ਨਾਲ ਸਾਉਣੀ ਦੀਆਂ ਫਸਲਾਂ ਜਿਵੇਂ ਕਿ ਝੋਨਾ, ਮੱਕੀ, ਹਰੀ ਮੂੰਗ ਅਤੇ ਚਾਰੇ ਵਾਲੀਆ ਫਸਲਾਂ ਉਗਾਈਆਂ ਜਾ ਸਕਦੀਆਂ ਹਨ ਬਿਜਾਈ ਦੇ ਸਮੇਂ 5 ਕਿਲੋ ਨਾਇਟ੍ਰੋਜਨ (12 ਕਿਲੋ ਯੂਰੀਆ), 8 ਕਿਲੋ ਪੋਟਾਸ਼ (50 ਕਿਲੋ ਸੁਪਰ ਫਾਸਫੇਟ) ਪ੍ਰਤੀ ਏਕੜ ਪਾਓ ਤੇਜ਼ੀ ਨਾਲ ਵਾਧੇ ਲਈ ਪੁੰਗਰਾਅ ਤੋਂ 15-20 ਦਿਨ ਬਾਅਦ ਟ੍ਰਾਈਕੋਂਟਾਨੋਲ ਹਾਰਮੋਨ 20 ਮਿ.ਲੀ. ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ਫਸਲ ਦੇ ਤੇਜੀ ਨਾਲ ਵਾਧੇ ਲਈ ਬਿਜਾਈ ਤੋਂ 20 ਦਿਨ ਬਾਅਦ N:P:K (19:19:19) 75 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੀ ਇੱਕ ਹੋਰ ਸਪਰੇਅ ਵੀ ਕਰੋ ਚੰਗੀ ਪੈਦਾਵਾਰ ਪ੍ਰਾਪਤ ਕਰਨ ਲਈ ਬਿਜਾਈ ਤੋਂ 40-50 ਦਿਨਾਂ ਬਾਅਦ ਬ੍ਰਾਸੀਨੋਲਾਇਡ 50 ਮਿ.ਲੀ. ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇਅ ਕਰੋ ਇਸਦੀ ਦੂਜੀ ਸਪਰੇਅ 10 ਦਿਨਾਂ ਬਾਅਦ ਕਰੋ ਕੋਹਰੇ ਤੋਂ ਹੋਣ ਵਾਲੇ ਹਮਲੇ ਤੋਂ ਫਸਲ ਨੂੰ ਬਚਾਉਣ ਲਈ ਬਿਜਾਈ ਤੋਂ 45 ਅਤੇ 65 ਦਿਨ ਬਾਅਦ ਥਾਇਓਯੂਰੀਆ 150 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੋ ਸਪਰੇਆਂ ਕਰੋ ਖੇਤ ਨੂੰ ਨਦੀਨ-ਮੁਕਤ ਕਰਨ ਲਈ ਇੱਕ ਜਾਂ ਦੋ ਗੋਡੀਆਂ ਕਰੋ ਪਹਿਲੀ ਗੋਡੀ ਬਿਜਾਈ ਤੋਂ 25-30 ਦਿਨ ਬਾਅਦ ਅਤੇ ਦੂਜੀ ਗੋਡੀ ਪਹਿਲੀ ਗੋਡੀ ਤੋਂ 30 ਦਿਨ ਬਾਅਦ ਕਰੋ ਨਦੀਨਾਂ ਨੂੰ ਰਸਾਇਣਿਕ ਢੰਗ ਨਾਲ ਰੋਕਣ ਲਈ ਬਿਜਾਈ ਤੋਂ ਪਹਿਲਾਂ ਫਲੂਕਲੋਰਾਲਿਨ 300 ਗ੍ਰਾਮ ਪ੍ਰਤੀ ਏਕੜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਇਸਦੇ ਇਲਾਵਾ ਪੈਂਡੀਮੈਥਾਲਿਨ 1.3 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਬਿਜਾਈ ਦੇ 1-2 ਦਿਨਾਂ ਦੇ ਵਿੱਚ, ਮਿੱਟੀ ਵਿੱਚ ਸਹੀ ਨਮੀ ਹੋਣ ਤੇ ਪ੍ਰਤੀ ਏਕੜ ਸਪਰੇਅ ਕਰੋ ਜਦੋਂ ਪੌਦਾ ਲਗਭਗ 4 ਇੰਚ ਕੱਦ ਦਾ ਹੋ ਜਾਵੇ ਤਾਂ ਟਹਿਣੀਆਂ ਨੂੰ ਖਿਲਰਨ ਤੋਂ ਰੋਕਣ ਲਈ ਬੰਨ ਦਿਓ ਬੀਜਾਂ ਦੇ ਤੇਜੀ ਨਾਲ ਪੁੰਗਰਾਅ ਲਈ ਬਿਜਾਈ ਤੋਂ ਪਹਿਲਾਂ ਸਿੰਚਾਈ ਕਰੋ ਮੇਥੀ ਦੀ ਚੰਗੀ ਪੈਦਾਵਾਰ ਲਈ ਬਿਜਾਈ ਤੋਂ 30, 75, 85, 105 ਦਿਨਾਂ ਬਾਅਦ ਤਿੰਨ ਤੋਂ ਚਾਰ ਵਾਰ ਸਿੰਚਾਈ ਕਰੋ ਫਲੀਆਂ ਅਤੇ ਬੀਜਾਂ ਦੇ ਵਿਕਾਸ ਸਮੇਂ ਪਾਣੀ ਦੀ ਕਮੀ ਨਾਲ ਇਸਦੀ ਪੈਦਾਵਾਰ ਵਿੱਚ ਭਾਰੀ ਨੁਕਸਾਨ ਹੁੰਦਾ ਹੈ ਇਸ ਲਈ ਇਨ੍ਹਾਂ ਸਮਿਆਂ ਤੇ ਪਾਣੀ ਦੀ ਕਮੀ ਨਾ ਹੋਣ ਦਿਓ ਸਬਜ਼ੀ ਦੇ ਤੌਰ ਤੇ ਵਰਤੋਂ ਲਈ ਫਸਲ ਦੀ ਕਟਾਈ ਬਿਜਾਈ ਤੋਂ 20-25 ਦਿਨ ਜਦਕਿ ਬੀਜਾਂ ਦੀ ਪ੍ਰਾਪਤੀ ਲਈ 90-100 ਦਿਨ ਬਾਅਦ ਕੀਤੀ ਜਾ ਸਕਦੀ ਹੈ ਬੀਜਾਂ ਦੀ ਪ੍ਰਾਪਤੀ ਲਈ, ਜਦੋਂ ਪੌਦੇ ਦੇ ਹੇਠਲੇ ਪੱਤੇ ਪੀਲੇ ਹੋ ਜਾਣ ਅਤੇ ਝੜਨ ਲੱਗ ਜਾਣ ਅਤੇ ਜਦੋਂ ਫਲੀਆਂ ਵੀ ਪੀਲੇ ਰੰਗ ਦੀਆਂ ਹੋ ਜਾਣ ਤਾਂ ਇਸਦੀ ਕਟਾਈ ਕਰੋ ਕਟਾਈ ਲਈ ਦਾਤੀ ਦੀ ਵਰਤੋਂ ਕਰੋ ਕਟਾਈ ਤੋਂ ਬਾਅਦ ਮੇਥੀ ਦੀਆਂ ਭਰੀਆਂ ਬਣਾ ਕੇ ਬੰਨ ਲਓ ਅਤੇ 6-7 ਦਿਨ ਲਈ ਸੂਰਜ ਦੀ ਰੌਸ਼ਨੀ ਵਿੱਚ ਰੱਖੋ ਚੰਗੀ ਤਰ੍ਹਾਂ ਸੁਕਾਉਣ ਤੋਂ ਬਾਅਦ ਇਸਦੀ ਛਟਾਈ ਕਰੋ ਅਤੇ ਫਿਰ ਸਫ਼ਾਈ ਕਰਕੇ ਛਾਂਟੀ ਕਰ ਲਓ ਧੰਨਵਾਦ
Posted by Arshpreet Singh
Punjab
02-03-2019 09:09 AM
Punjab
03-02-2019 11:31 AM
knak vich nisare de time NPK 13.O.45 @1kg per acre da spray kr skde ho bt ess vich tilt ja actara nu mix krke spray kr skde ho.Kyuke fertilizer vich insecticide ja fungicide nu mila ke spray krn nal result nhi milda. Tilt di spray kank vich fungus diseases jiwe dane vich black rust nu rokn lyi krni paindi hai esdi dose @200 ml per acre hai.
Posted by Keval Singh
Haryana
02-03-2019 09:02 AM
Punjab
03-04-2019 06:37 PM
ehh golia tuci doctor nu check krwa ke deo kyuki ohh birds di condition de hisab nal dose dsange, ehh antibiotics medicine hai, isdi varto tuci doctor ton birds check krwa he kro.
Posted by Raj moga
Haryana
02-03-2019 08:47 AM
Punjab
03-02-2019 12:15 PM
Raj ji paudho ko fal unke same ke hisab se hi lagte hai same se pehle paudhon ko fal nahi lagta. dhanywad
Posted by Dr. Gurdit Singh Dhillon
Punjab
02-03-2019 08:41 AM
Punjab
03-02-2019 01:36 PM
सति श्री अकाल जी आपका सवाल था कि सुअरों के मंडीकरण के बारे में, सुअरों के मंडीकरण के लिए निर्भर करता है ताकि आपके पास कितने जानवर है, यदि आपके पास सुअरों की संख्या कम है, पहले आप सथानीय व्यापारियों से बात करें, उनके ज़रिये सप्लाई करें, या सथानीय बेचें, जहाँ पर दुकानें या खोखे से बने होते है वहां पर मार्किट करें .... (Read More)
सति श्री अकाल जी आपका सवाल था कि सुअरों के मंडीकरण के बारे में, सुअरों के मंडीकरण के लिए निर्भर करता है ताकि आपके पास कितने जानवर है, यदि आपके पास सुअरों की संख्या कम है, पहले आप सथानीय व्यापारियों से बात करें, उनके ज़रिये सप्लाई करें, या सथानीय बेचें, जहाँ पर दुकानें या खोखे से बने होते है वहां पर मार्किट करें यदि आपके पास सुअरों की संख्या ज़्यादा है, मार्किट में कोई समस्या आ रही है तो आप प्रोग्रेसिव पिगरी फार्म एसोसिएशन के मेंबर बनें, वहां ही पपोरे पंजाब में से किसान और व्यापारी आते रहते है उनके साथ थोड़ा मिलें यदि आपको फिर भी समझ नहीं आ रही तो आप मेरे नंबर पर बात कर सकते है 99156 32577, मैं आपको जो आपके इलाके के व्यापारी है और माल की सप्लाई करते है दिल्ली को उनके साथ बात करवा दूंगा, धन्यवाद
Posted by शुभम
Uttar Pradesh
02-03-2019 08:13 AM
Punjab
03-02-2019 12:08 PM
शुभम जी आप पुदीने में नदीनों की रोकथाम गुड़ाई करके ही करे क्युकी अभी इसके पास अपने गेंहू उगाई है तो नदीन नाशक की स्प्रे करने से गेंहू को नुक्सान हो सकता है इस लिए आपको यही सलाह दी जाती है के आप गुड़ाई करके ही नदीनों की रोकथाम करे धन्यवाद
Posted by Gursewak singh
Punjab
02-03-2019 08:13 AM
Punjab
03-04-2019 06:00 PM
Gursewak Singh ji seed len lai tusi Mohammad Shrif 9417150864 nal samparak kar sakde ho.
Posted by vikas patidar
Rajasthan
02-03-2019 08:10 AM
Punjab
03-04-2019 03:39 PM
vikas ji app usko Vitum-H liqued 10-10ml subah sham dena suru kren iske sath app Metabolite powder ki rojana 1 pudi deni suru kren, inke sath lewa aur duudh acha ho jayega
Posted by ਹਰਵਿੰਦਰ ਸਿੰਘ
Punjab
02-03-2019 07:59 AM
Punjab
03-02-2019 01:40 PM
ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ .... (Read More)
ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ
Posted by gagandeep
--
02-03-2019 07:50 AM
Punjab
03-02-2019 11:35 AM
kheere diyan varieties Punjab kheera 1 jisda yield 300 quiental per acre hai and Punjab Naveen jisda yield 70 quiental per acre hai tuc lga skde ho.
Posted by mall sidhu
Punjab
02-03-2019 07:39 AM
Punjab
03-02-2019 01:42 PM
Mr. Mall Sidhu, आप किस नस्ल के कुत्ते के बारे में जानना चाहते हैं?
Posted by ਹਰਪਾਲ ਸਿੰਘ
Punjab
02-03-2019 07:34 AM
Punjab
03-04-2019 03:17 PM
tuci uss nu Vitum-H liqued 10ml rojana dena suru kro ate Metabolite powder di rojana ek puddi deni suru kro, bakki usdi khuraak da puura dian rkho , ehna nal lewa ate dudh vdia ho jawega..
Posted by ਹਰਪਾਲ ਸਿੰਘ
Punjab
02-03-2019 07:30 AM
Punjab
03-04-2019 03:21 PM
ਤੁਸੀ Terramycin-LA 30ml ਲੈ ਕੇ 15-15ml ਗਰਦਨ ਦੇ ਦੋਨਾਂ ਪਾਸੇ ਲਗਵਾਓ , ਇਸਦੇ ਨਾਲ ਤੁਸੀ masticare ਜਾ Flashout ਪਾਊਡਰ ਦਿਓ ਇਸਦਾ ਰੋਜਾਨਾ 1 ਪੋਚ ਦੇਣ ਹੈ ਅਤੇ ਮੀਠਾ ਸੋਡਾ 30 ਗ੍ਰਾਮ ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ, ਇਸਦਾ ਖਰਚ ਬਿਮਾਰੀ ਠੀਕ ਹੋਣ ਦੇ ਹਿਸਾਬ ਨਾਲ ਹੈ ਕਿਉਕਿ ਜੇਕਰ ਬਿਮਾਰੀ ਜ਼ਿਆਦਾ ਹੈ ਤਾ ਇਲਾਜ ਵੀ ਦੇਰ ਤਕ ਹੋਵੇਗਾ ਫਿਰ ਉਸ ਹਿਸਾਬ ਨਾਲ ਖਰਚਾ ਹੋਵੇਗਾ.
Posted by Manpreet Singh
Punjab
02-03-2019 07:27 AM
Punjab
03-05-2019 09:28 PM
ਤੁਸੀ Amoxirum 4.5gm injection , Megludyne injection 20ml , Isoflud 5ml , CRB injection 20ml , Vitum-H 5ml ਲਗਵਾਓ ਇਹ ਸਾਰੇ 3 ਦਿਨ ਲਗਾਤਾਰ ਲਗਵਾਓ, ਇਸ ਨਾਲ ਫਰਕ ਪੈ ਜਾਵੇਗਾ
Posted by jamir hossain
West Bengal
02-03-2019 07:20 AM
Punjab
03-02-2019 11:39 AM
Jamir ji aap is same marigold ki bijai kar sakte hai iske liye aap kisme jaise African Marigold, French Marigold, Pusa Basanti Gainda, Pusa Narangi Gainda ki bijai kar sakte hai. dhanywad.
Posted by ਰਸ਼ਪਿੰਦਰ ਭੁੱਲਰ
Punjab
02-03-2019 07:12 AM
Punjab
03-04-2019 03:25 PM
tuci uss nu Concimax bolus 1-1 swere sham deni suru kro, iss nal bachedani da infection khtam howega, ehh tuci 15 din tak deo, jekar dubara proper heet vich nahi aunndi tan ohh rehh skdi hai ..
Posted by prem singh
Punjab
02-03-2019 07:05 AM
Haryana
03-02-2019 11:37 AM
prem ਜੀ ਕਣਕ ਨੂੰ 4-5 ਸਿੰਚਾਈਆਂ ਦੀ ਲੋੜ ਹੁੰਦੀ ਹੈ ਚੌਥੀ ਸਿੰਚਾਈ ਫੁੱਲ ਬਣਨ ਸਮੇਂ (ਬਿਜਾਈ ਤੋਂ 80-85 ਦਿਨਾਂ ਵਿੱਚ) ਸਿੰਚਾਈ ਕਰੋ ਪੰਜਵੀਂ ਸਿੰਚਾਈ ਦਾਣੇ ਪੱਕਣ ਸਮੇਂ (ਬਿਜਾਈ ਤੋਂ 100-105 ਦਿਨਾਂ ਵਿੱਚ) ਕਰੋ, ਧੰਨਵਾਦ
Posted by ਹਰਿੰਦਰ ਸਿੰਘ
Punjab
02-03-2019 05:47 AM
Punjab
03-04-2019 03:23 PM
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ,ਇ.... (Read More)
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ,ਇਸਦੇ ਨਾਲ ਨਾਲ ਤੁਸੀ Vitum-H injection 5ml ਲਗਵਾਓ ਅਤੇ 2-2 ਦਿਨਾਂ ਦੇ ਫਰਕ ਨਾਲ 5 ਟੀਕੇ ਲਗਵਾਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਇਸ ਨਾਲ ਦੁੱਧ ਵਿਚ ਫਰਕ ਪਵੇਗਾ ਅਤੇ ਥਨਾ ਦੀ ਬਿਮਾਰੀ ਵੀ ਦੂਰ ਰਹੇਗੀ.
Posted by Nilkanth Namdeorao Keshave
Maharashtra
01-03-2019 11:26 PM
Punjab
03-02-2019 01:50 PM
Posted by Rakesh kumar
Punjab
01-03-2019 11:02 PM
Punjab
03-05-2019 09:24 PM
ਤੁਸੀ ਇਹ ਤਰੀਕਾ ਵਰਤੋਂ ਜੀ ਇਸ ਨਾਲ ਹੋਰ ਵੀ ਬਚਾ ਹੋਵੇਗਾ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨ.... (Read More)
ਤੁਸੀ ਇਹ ਤਰੀਕਾ ਵਰਤੋਂ ਜੀ ਇਸ ਨਾਲ ਹੋਰ ਵੀ ਬਚਾ ਹੋਵੇਗਾ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ, ਇਸਦੇ ਨਾਲ ਨਾਲ ਤੁਸੀ Vitum-H injection 5ml ਲਗਵਾਓ ਅਤੇ 2-2 ਦਿਨਾਂ ਦੇ ਫਰਕ ਨਾਲ 5 ਟੀਕੇ ਲਗਵਾਓ
Posted by Rampooj Bhanwala
Haryana
01-03-2019 10:27 PM
Punjab
03-05-2019 09:22 PM
Rampooj ji isda iss nu tuci bachedani de mahir doctor nu check krwao kyuki isda ilagg bachedani check krke he kitta jaa skda hai, tuci kisi vdia doctor ton ilag krwao ji .
Posted by Rajnesh
Haryana
01-03-2019 09:41 PM
Punjab
03-02-2019 10:54 AM
रजनेश जी आप बाजरे की बिजाई मार्च- अगस्त महीने में कर सकते है