Experts Q&A Search

Posted by ਅਮਰਜੀਤ ਸਿੰਘ ਮਾਨ
Punjab
02-03-2019 09:50 PM
Punjab
03-04-2019 12:18 PM
ਅਮਰਜੀਤ ਜੀ ਡਰੈਗਨ ਫਰੂਟ ਨੂੰ ਤੁਸੀ ਸਾਲ ਵਿਚ ਕਿਸੇ ਵੀ ਸਮੇ ਲਾ ਸਕਦੇ ਹੋ ਇਸਨੂੰ ਮਈ ਮਹੀਨੇ ਵਿਚ ਫੁਲ ਲੱਗਣੇ ਸ਼ੁਰੂ ਹੁੰਦੇ ਹਨ ਅਤੇ ਫ਼ਲ ਅਗਸਤ- ਦਸੰਬਰ ਮਹੀਨੇ ਵਿਚ ਲੱਗਣੇ ਸ਼ੁਰੂ ਹੁੰਦੇ ਹਨ, ਧੰਨਵਾਦ
Posted by Inderjit Singh chahal
Punjab
02-03-2019 09:50 PM
Punjab
03-21-2019 01:11 PM
Posted by Daljit Singh
Punjab
02-03-2019 09:43 PM
Maharashtra
03-04-2019 11:33 AM
Daljit ji hanji dragon fruit di kheti gurdaspur vich kiti ja sakdi hai. isda beej lain layi tuc Satnam Singh Aulakh 959280680 ,9592806807 ji nal sampark kar sakde ho. dhanwad
Posted by Daljit Singh
Punjab
02-03-2019 09:35 PM
Punjab
03-04-2019 12:08 PM
Daljit Singh ji same - same te kisanadi mang de mutabik training chaldia hi rehdia han, Training len lai tusi Krishi Vigyan Kendra, Gurdaspur. Phone No 01874-220743, 9876610461 nal samparak kar sakde ho.
Posted by gagandeep singh
Punjab
02-03-2019 09:11 PM
Punjab
03-04-2019 11:30 AM
ਗਗਨਦੀਪ ਜੀ ਤੁਸੀ ਟਰਾਈਕੋਡਰਮਾ ਨੂੰ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇੰਦਰ ਤੋਂ ਲੈ ਸਕਦੇ ਹੋ ਜਿਸਦਾ ਪਤਾ ਹੈ Uppal Jagir, Noor Mahal, Distt. Jalandhar Phone:- 01826-242288 Mobile :- +91-9888900329
Posted by sukhpreet singh
Punjab
02-03-2019 08:37 PM
Punjab
03-04-2019 06:31 PM
ਤੁਸੀ ਓਹਨਾ ਦੀ ਵੈਕਸੀਨ ਕਰਵਾਓ ਇਹ ਉਮਰ ਦੇ ਹਿਸਾਬ ਨਾਲ ਹੋਵੇਗੀ ਜੇਕਰ ਇਕ ਮਹੀਨੇ ਦੀ ਉਮਰ ਹੋ ਗਈ ਹੈ ਤਾਂ ਤੁਸੀ lasota vaccination ਕਰਵਾ ਸਕਦੇ ਹੋ , ਇਹ ਤੁਸੀ ਮਹੀਨੇ ਮਹੀਨੇ ਬਾਦ ਦੁਬਾਰਾ ਰਪੀਟ ਕਰੋ , ਬਾਕੀ ਓਹਨਾ ਨੂੰ ostovet calcium 15ml/100 birds ਦੇ ਹਿਸਾਬ ਨਾਲ ਦਿੰਦੇ ਰਹੋ.
Posted by happy
Punjab
02-03-2019 08:37 PM
Punjab
03-03-2019 07:20 AM
Basf opera bhut vdia fungicide hai jis vich Epoxiconazole 4.7% + Pyroclostrobin12.5% naam de salt han jo knak vich fungus diseases nu control krde han.esdi dose @200ml per acre hai. esnu nisare de time khet vich use kr skde ho.Esdi spray krn to baad 4-5 ghnte dhup lgni jroori hai..
Posted by singh padda
Punjab
02-03-2019 08:27 PM
Maharashtra
03-04-2019 11:28 AM
Posted by Amit
Haryana
02-03-2019 08:10 PM
Punjab
03-04-2019 11:04 AM
Amit ji hydroponics men strawberry ki kheti karne ki poori jankari ke liye aap Somveer singh 9878733551 ji se sampark kar sakte hai. dhanywad
Posted by ps bawa
Punjab
02-03-2019 07:59 PM
Punjab
03-05-2019 04:09 PM
Aap use Injection Hitek 1ml chamdy 33kg body weight de hisab nal lwao Te nall hi Liquid Nurokind pet 210ml lao te 10-10ml swere shame nu deo ji
Posted by om prakash
Uttar Pradesh
02-03-2019 07:39 PM
Maharashtra
03-04-2019 10:55 AM
ओम प्रकाश जी हाथों से लगातार गोडाई करें और पहली कटाई के बाद खेत को नदीन मुक्त करें यदि नदीन ज्यादा हो तो डालापोन 1.6 किलोग्राम प्रति एकड़ या ग्रामाक्ज़ोन 1 लीटर और डयूरॉन 800 ग्राम या टेरबेसिल 800 ग्राम की प्रति एकड़ में स्प्रे करें, धन्यवाद
Posted by ਜੁਗਰਾਜ ਸਿੰਘ ਔਲਖ
Punjab
02-03-2019 07:01 PM
Punjab
03-02-2019 07:49 PM
Os nu Liquid Vitum H 250ml 10ml rojana deo Liquid Bovimen-GL 150ml 7ml rojana deo ji es nall farak pe jawe ga
Posted by kala maan
Punjab
02-03-2019 06:44 PM
Punjab
03-02-2019 07:39 PM
Nisare de time knak vich urea na pao esdi jgah tuc NPK 00.52.34 @500 gm per acre and Boron @100 gm per acre da spray kr skde ho jiss nal yield vdia aounda hai....
Posted by Dr.sunil
Haryana
02-03-2019 06:30 PM
Maharashtra
03-03-2019 10:26 AM
Dr. Sunil Ji progressive farmer kayi trah ke hai aap btayie ke aapka interest konse field me hai pashu palan ja koi crop me. agar crop men hai to konsi to ki hum aapko uske bare men poori jankari de sake.dhanywad
Posted by Randhir Kumar Payal
Haryana
02-03-2019 06:30 PM
Punjab
03-04-2019 10:53 AM
Randhir kumar ji dragon fruit ko aap apni najdiki mandi mein bhi bech sakte hai kyuki yeh ajkal mandi mein aam milta hai to aap use najdiki mandi mein bech sakte hai. dhanywad
Posted by Harman Sidhu
Chattisgarh
02-03-2019 06:22 PM
Punjab
03-04-2019 10:50 AM
Harman sidhu ji matar da rate lagbhag 700-800 rupaye chal reha hai. dhanwad
Posted by Ankit Gupta
Delhi
02-03-2019 06:16 PM
Punjab
03-04-2019 12:27 PM
Ankit Gupta ji Motio ki kheti ke bare me puri jankari ke lia aap Vinod Kumar 9050555757 ji se samparak kare.
Posted by Jaswantsingh
Punjab
02-03-2019 06:09 PM
Punjab
03-02-2019 07:40 PM
Wheat mein fungus disease ki roktham ki liye aap Tilt @200 ml per acre ko 120 liter pani mein mila ke spray kr skte ho...
Posted by ਅਮਰਜੀਤ ਸਿੰਘ ਮਾਨ
Punjab
02-03-2019 06:08 PM
Punjab
03-03-2019 10:21 AM
Amarjit Singh g jekar pani lamba sma khada reha tan kanak peeli pai skdi hai ate jekar kanak jyaada bhaari hai tan hwaa nal digg v skdi hai...iss ton ilaava hor iss da koi nuksaan nahi hai .
Posted by Gurpartap singh
Punjab
02-03-2019 05:49 PM
Punjab
03-04-2019 04:04 PM
tuci isdi bachedani vich Utrawin-OZ dwai nu 3 din lagatar bhrwao, isde nal Concimax bolus 1-1 swere sham deo ate 21 din tak deo, fir agli varr heet vich aunn te tika bhrwao atte ehh golia tika bhrwaun ton badd v 15 din deo, iss trah rehh jawegi.
Posted by arshdeep Singh
Punjab
02-03-2019 05:44 PM
Punjab
03-02-2019 06:11 PM
arshdeep Singh ji j0 2-2.5 inch da seed hunda os da rate 2 rupees hi hunda hai. baki eh dekh ke pata chalega ke kai var kg de hissab nal hunda hai. eh seed dekh ke hi pata chalge ke sahi size te price ki hona chahida hai ji.
Posted by arshdeep Singh
Punjab
02-03-2019 05:39 PM
Punjab
03-02-2019 06:09 PM
arshdeep Singh ji tusi aje thode din hor suko es time seed nai shad sakde. jado mousam puri tarah saaf te dhup niklan lag payi os time seed pao. baki tusi seed lain layi 9815311687 number te harbhajan singh ji nal sampark karo.
Posted by Gurtej singh
Punjab
02-03-2019 05:38 PM
Punjab
03-04-2019 03:53 PM
Gurtej ji tuci katti nu Albendazole salt di goli pet de kiriya lai deo, isde nal tuci Agrimin super powder 50gm rojana ate Minotas bolus rojana 1 goli deo ate 21 din tak dinde rho, is nal jaldi heet vich aa jawegi.
Posted by Garry Singh
Punjab
02-03-2019 05:33 PM
Punjab
03-02-2019 05:43 PM
ਹਾਜੀ ਜੇਕਰ ਤੁਸੀ ਬੱਕਰੀਆ ਫਾਰਮ ਬਣਾਉਣਾ ਹੈ ਤਾਂ ਬਹੁਤ ਵਧੀਆ ਸੋਚ ਹੈ ਜੀ ਤੁਸੀ ਬੀਟਲ ਨਸਲ ਰੱਖੋ ਇਹ ਦੁੱਧ ਤੇ ਮੀਟ ਦੋਨਾਂ ਲਈ ਫਾਇਦੇਮੰਦ ਹੈ ਬਾਕੀ ਜਿਵੇ ਤੁਸੀ ਇਸ ਕਿੱਤੇ ਵਿੱਚ ਆਜੋਗੇ ਉਸ ਹਿਸਾਬ ਨਾਲ ਤੁਹਾਡੇ ਲਿਂਕ ਬਣਣੇ ਸ਼ੁਰੂ ਹੋ ਜਾਣਗੇ ਬਾਕੀ ਮਾਰਕੀਟਿੰਗ ਇਸ ਗੱਲ ਤੇ ਨਿਰਭਰ ਹੈ ਕਿ ਤੁਹਾਡੇ ਲੋਕਾ ਨਾਲ ਲਿੰਕ ਕਿਵੇ ਦੇ ਹੈ ਇਸ ਦਾ ਦੁੱਧ ਗਾਂ ਦੇ ਰੇਟ ਦੇ ਬਰਾਬਰ ਵਿਕ ਜਾਂਦਾ ਹੈ ਤੇ ਬ.... (Read More)
ਹਾਜੀ ਜੇਕਰ ਤੁਸੀ ਬੱਕਰੀਆ ਫਾਰਮ ਬਣਾਉਣਾ ਹੈ ਤਾਂ ਬਹੁਤ ਵਧੀਆ ਸੋਚ ਹੈ ਜੀ ਤੁਸੀ ਬੀਟਲ ਨਸਲ ਰੱਖੋ ਇਹ ਦੁੱਧ ਤੇ ਮੀਟ ਦੋਨਾਂ ਲਈ ਫਾਇਦੇਮੰਦ ਹੈ ਬਾਕੀ ਜਿਵੇ ਤੁਸੀ ਇਸ ਕਿੱਤੇ ਵਿੱਚ ਆਜੋਗੇ ਉਸ ਹਿਸਾਬ ਨਾਲ ਤੁਹਾਡੇ ਲਿਂਕ ਬਣਣੇ ਸ਼ੁਰੂ ਹੋ ਜਾਣਗੇ ਬਾਕੀ ਮਾਰਕੀਟਿੰਗ ਇਸ ਗੱਲ ਤੇ ਨਿਰਭਰ ਹੈ ਕਿ ਤੁਹਾਡੇ ਲੋਕਾ ਨਾਲ ਲਿੰਕ ਕਿਵੇ ਦੇ ਹੈ ਇਸ ਦਾ ਦੁੱਧ ਗਾਂ ਦੇ ਰੇਟ ਦੇ ਬਰਾਬਰ ਵਿਕ ਜਾਂਦਾ ਹੈ ਤੇ ਬਾਕੀ ਜੇਕਰ ਫਾਰਮ ਹੋਵੇ ਤਾਂ ਬੱਚੇ ਵਗੈਰਾ ਵੀ ਸੇਲ ਹੋ ਜਾਂਦੇ ਹਨ ਕੁੱਲ ਮਿਲਾ ਕੇ ਜੇਕਰ ਮੋਟਾ ਜਿਹਾ ਹਿਸਾਬ ਲਗਾਉਣਾ ਹੋਵੇ ਤਾਂ ਇੱਕ ਬੱਕਰੀ ਤੋਂ ਸਾਲ ਵਿੱਚ ਲੱਗਭੱਗ 20000 ਤੱਕ ਕਮਾਈ ਹੋ ਜਾਂਦੀ ਹੈ ਬਾਕੀ ਇਹ ਵੀ ਸਲਾਹ ਹੈ ਤੁਸੀ ਇੱਕ ਵਾਰ ਆਪਣੇ ਨੇੜੇ ਤੋਂ ਟ੍ਰੇਨਿੰਗ ਜਰੂਰ ਲਵੋ ਤੇ ਸਫਲ ਬੱਕਰੀ ਪਾਲਕਾਂ ਦੇ ਫਾਰਮ ਜਰੂਰ ਦੇਖੋ ਇਸ ਤੋਂ ਇਲਾਵਾ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਜਗਰਾਜ਼ ਸਿੰਘ ਨਾਲ 9023441504 ਤੇ ਗੱਲ ਕਰ ਲਵੋ ਜੀ
Posted by amandeep singh
Punjab
02-03-2019 05:08 PM
Punjab
03-02-2019 07:45 PM
Amandeep g fasal vich dwai di overdose na paya kro kyuke ess nal faida ghat hunda and nuksaan ho skda hai.jekar knak nisar gyi hai tn ess vich NPK 00.52.34 @500 gm and Boron @100 gm per acre da spray kr skde ho jiss nal yield vdia aounda hai...
Posted by Ripudaman Singh Aulakh
Punjab
02-03-2019 05:01 PM
Punjab
03-02-2019 05:39 PM
Ripudaman Singh Aulakh desi de vich tusi RIR breed rakh sakde ho eh year vich 25-255 egg dindi hai . baki eh har tarah de temperature vich reh sakdi hai . breed v vadiya hai. baki tusi jekar vadde level te poultry farm bnona hai ta tusi venkey company de BV300 breed rakho . eh 300 egg 1 year vich de dindi hai. baki rir breed lain layi tui 9781589637 number te hardeep ji nal contact karo .
Posted by ਬਲਵਿੰਦਰ ਸਿੰਘ ਬੰਗੀ
Punjab
02-03-2019 04:59 PM
Punjab
03-04-2019 05:30 PM
ਬਲਵਿੰਦਰ ਸਿੰਘ ਬੰਗੀ ਜੀ ਡੇਅਰੀ ਸੈਡ ਬਣਾਉਣ ਵਾਸਤੇ ਸ਼ਰਤਾਂ ਅਤੇ ਲੋਨ ਫਾਰਮ ਤੁਹਾਨੂੰ ਜੁਆਬ ਨਾਲ ਭੇਜਿਆ ਗਿਆ ਹੈ
Posted by manjinder chhina
Punjab
02-03-2019 04:55 PM
Punjab
03-08-2019 05:20 PM
ਮਨਜਿੰਦਰ ਜੀ ਕਣਕ ਦੇ ਝਾੜ ਦਾ ਘਾਟਾ ਕਣਕ ਦੇ ਬੂਰ ਦੇ ਖੜਨ ਤੇ ਨਿਰਭਰ ਕਰਦਾ ਹੈ ਕਿ ਕਿੰਨਾ ਕੇ ਝੜਿਆ ਹੈ ਵੈਸੇ ਕਣਕ ਦੇ ਵਿਚ ਇਹੋ ਜਿਹੀ ਕੋਈ ਸਮਸਿਆ ਨਹੀਂ ਆਉਂਦੀ ਹੈ ਕਣਕ ਦੀ ਬੱਲੀ ਬਨਣ ਤੇ ਇਸਦੇ ਵਿਚ ਸਿੱਧੀ ਫੰਗਸ ਦਾ ਹਮਲਾ ਹੁੰਦਾ ਹੈ ਬੂਰ ਝੜਨ ਵਾਲਾ ਕੰਮ ਬਹੁਤ ਘੱਟ ਹੁੰਦਾ ਹੈ, ਧੰਨਵਾਦ
Posted by tinku
Punjab
02-03-2019 04:42 PM
Punjab
03-12-2019 05:48 PM
Tinku ji ehna tikia de puuri detail jiss ton ehh tike bhrwaye gye hai uss ton he ptta lgg skdi hai, tuci ohna nal sampark kro ohh tuhanu ehhna varre puuri jankari de denge.
Posted by HARJOT SINGH
Punjab
02-03-2019 04:29 PM
Punjab
03-02-2019 05:02 PM
HARJOT SINGH ji tusi eh audio suno ji.
Posted by ਜਸਵੀਰ ਸਿੰਘ ਵਾਲੀਅਾ
Punjab
02-03-2019 04:29 PM
Punjab
03-02-2019 04:54 PM
ਜਸਵੀਰ ਸਿੰਘ ਜੀ ਤੁਸੀ ਕੇਲੇ ਦੀ ਕਿਸਮ Grand Naine ਦੀ ਬਿਜਾਈ ਕਰ ਸਕਦੇ ਹੋ ਇਹ ਔਸਤਨ 25-30 ਕਿੱਲੋ ਗੁੱਛੇ ਕੱਢਦੀ ਹੈ ਧੰਨਵਾਦ
Posted by virender singh
Haryana
02-03-2019 04:29 PM
Punjab
03-02-2019 04:52 PM
वीरेंदर सिंह जी आलू की बिजाई नहीं की जा सकती इस फसल की खेती के लिए अलग अलग किस्मों के लिए अलग अलग समय प्रयोग होता है कुफरी अशोका की बिजाई के बाद कुफरी बहार किस्म को अक्तूबर के पहले सप्ताह में बोया जाता है कुफरी बादशाह और कुफरी सतलुज की बिजाई के लिए 5 अक्तूबर से 15 अक्तूबर तक का समय अनुकूल होता है
Posted by Gurtej singh
Punjab
02-03-2019 04:27 PM
Punjab
03-02-2019 05:08 PM
ਗੁਰਤੇਜ਼ ਸਿੰਘ ਜੀ ਪਸ਼ੂ ਗੱਭਣ ਦਾ ਸਹੀ ਪਤਾ ਤਾ ਟੀਕਾ ਭਰਾਉਣ ਤੋਂ 2.5 - 3 ਮਹੀਨੇ ਬਾਅਦ ਡਾਕਟਰ ਤੋਂ ਚੈਕ ਕਰਵਾਉਣ ਤੇ ਹੀ ਪਤਾ ਲੱਗੇਗਾ ਬਾਕੀ ਦੇਸੀ ਤਰੀਕਾ ਹੈ ਪਸ਼ੂ ਦੇ ਸਵੇਰੇ ਪਹਿਲੇ ਪਿਸ਼ਾਬ ਵਿਚ ਸਰੋੰ ਦੇ ਤੇਲ ਦੀਆਂ ਪੰਜ ਬੂੰਦਾਂ ਇਕ ਥਾਂ ਤੇ ਪਾਉ ਜੇਕਰ ਬੂੰਦਾਂ ਇਕੱਠੀਆਂ ਰਹਿਣ ਅਤੇ ਟਿਕੀ ਜਿਹੀ ਬਣਦੀ ਹੈ ਤਾਂ ਉਹ ਗੱਬਣ ਹੈ ਜੇ ਬੂੰਦਾਂ ਖਿਲਰ ਜਾਣ ਤਾ ਖਾਲੀ ਹੈ , ਪਰ ਇਹ ਤਰੀਕਾ 70% ਤੱਕ ਹੀ ਕਾਮ.... (Read More)
ਗੁਰਤੇਜ਼ ਸਿੰਘ ਜੀ ਪਸ਼ੂ ਗੱਭਣ ਦਾ ਸਹੀ ਪਤਾ ਤਾ ਟੀਕਾ ਭਰਾਉਣ ਤੋਂ 2.5 - 3 ਮਹੀਨੇ ਬਾਅਦ ਡਾਕਟਰ ਤੋਂ ਚੈਕ ਕਰਵਾਉਣ ਤੇ ਹੀ ਪਤਾ ਲੱਗੇਗਾ ਬਾਕੀ ਦੇਸੀ ਤਰੀਕਾ ਹੈ ਪਸ਼ੂ ਦੇ ਸਵੇਰੇ ਪਹਿਲੇ ਪਿਸ਼ਾਬ ਵਿਚ ਸਰੋੰ ਦੇ ਤੇਲ ਦੀਆਂ ਪੰਜ ਬੂੰਦਾਂ ਇਕ ਥਾਂ ਤੇ ਪਾਉ ਜੇਕਰ ਬੂੰਦਾਂ ਇਕੱਠੀਆਂ ਰਹਿਣ ਅਤੇ ਟਿਕੀ ਜਿਹੀ ਬਣਦੀ ਹੈ ਤਾਂ ਉਹ ਗੱਬਣ ਹੈ ਜੇ ਬੂੰਦਾਂ ਖਿਲਰ ਜਾਣ ਤਾ ਖਾਲੀ ਹੈ , ਪਰ ਇਹ ਤਰੀਕਾ 70% ਤੱਕ ਹੀ ਕਾਮਯਾਬ ਹੈ
Posted by gurpinder singh
Punjab
02-03-2019 04:17 PM
Punjab
03-02-2019 04:50 PM
Gurpinder ji tuc kinnu de boote najdiki nursery to lai sakde ho.jekar tuhanu boote nahi milde ta tuc dubara swal pa ke sanu das sakde ho.sadi team tuhanu nede di nursery da number mahyian karva dvage. dhanwad
Posted by Shaheed Bhai
Uttar Pradesh
02-03-2019 03:31 PM
Punjab
03-02-2019 03:55 PM
Shaheed Bhai जी आपके इलाके में चने का रेट लगभग 3950 प्रति क्विंटल चल रहा है, धन्यवाद
Posted by ਹਰਜਿੰਦਰ ਸਿੰਘ
Haryana
02-03-2019 03:29 PM
Maharashtra
03-02-2019 03:52 PM
ਹਰਜਿੰਦਰ ਜੀ ਤੁਸੀ ਜਿਹੜੀਆਂ ਫੋਟੋਆਂ ਭੇਜੀਆਂ ਹਨ ਓਹਨਾ ਵਿੱਚੋ ਦੋ ਅੱਧੀਆਂ ਆਈਆਂ ਹਨ ਕਿਰਪਾ ਕਰਕੇ ਇਹਨਾਂ ਦੀਆਂ ਫੋਟੋ ਦੁਬਾਰਾ ਭੇਜੋ ਅਤੇ ਪੱਤੇ ਦੇ ਨੇੜੇ ਦੀ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by Ramesh kale at.Betul
Madhya Pradesh
02-03-2019 03:08 PM
Punjab
03-06-2019 03:56 PM
Ramesh ji kirpya aap jamrashi ke plant ki photo bheje ta jo ise dekh kar aap ko sahi jankari di ja sake.
Posted by subodh
Haryana
02-03-2019 03:03 PM
Punjab
03-04-2019 05:28 PM
Subodh ji Moringa pkm-1 ke plant ja seed lene ke lia aap Balwinder Singh Lakhewali 9814239041 ji se samparak kar sakte hai.
Posted by suresh. kumar
Punjab
02-03-2019 02:39 PM
Punjab
03-02-2019 02:47 PM
सुरेश कुमार जी हिसार का मेला 12-13 मार्च को है धन्यवाद
Posted by amritpal singh
Punjab
02-03-2019 02:26 PM
Maharashtra
03-02-2019 02:48 PM
Amritpal tilt ik fungicide hai isdi matra ik acre vich 200ml di varto kiti jandi hai ate jekar kanak de uper fungus da hamla hai ta hi tuc tilt di spray karo. is to ilava tilt di spray karn di lod nahi hai.dhanwad
Posted by Balkarn DEOL
Punjab
02-03-2019 02:19 PM
Punjab
03-02-2019 02:49 PM
बलकरन जी कपास की कीमत लगभग 5480 प्रति क्विंटल है, धन्यवाद
Posted by GurSewak turka
Punjab
02-03-2019 02:01 PM
Punjab
03-02-2019 03:35 PM
Sabi turka ji toodi da rate 330 rupye prati quintal chal reha hai, dhanwad.
Posted by Anil Kumar
Rajasthan
02-03-2019 01:57 PM
Punjab
03-02-2019 02:19 PM
Anil kumar ji gehu men jab baaliyan banni shuru ho jati hai to aap uske uper 13:00:45@1 killo aur bororn@100gm ko 150 litre pani emn mila kar prati acre de hisab nal spray karen. isse gehu ki paidavar badh jayegi, dhanywad.
Posted by yadwinder singh
Punjab
02-03-2019 01:46 PM
Punjab
03-02-2019 03:50 PM
ਯਾਦਵਿੰਦਰ ਜੀ ਮੱਕੀ ਦੇ ਵਧੀਆ ਝਾੜ ਲਈ ਸੁਪਰ ਸਲਫੇਟ 150 ਕਿਲੋ, ਯੂਰੀਆ 110 ਕਿਲੋ ਅਤੇ ਪੋਟਾਸ਼ 20 ਕਿਲੋ ਪ੍ਰਤੀ ਏਕੜ ਪਾਓ ਫਾਸਫੋਰਸ ਅਤੇ ਪੋਟਾਸ਼ੀਅਮ ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ ਬਾਕੀ ਬਚੀ ਯੂਰੀਆ ਦੋ ਬਰਾਬਰ ਭਾਗਾਂ ਵਿੱਚ ਵੰਡੋ ਪਹਿਲਾ ਹਿੱਸਾ ਅੱਧ-ਜਨਵਰੀ ਅਤੇ ਬਾਕੀ ਬਚਿਆ ਦੂਜਾ ਹਿੱਸਾ ਗੁੱਛੇ ਬਣਨ ਸਮੇਂ ਪਾਓ ਫਸਲ ਨੂੰ ਮਿੱਟੀ ਦੀਆਂ ਬਿਮਾਰੀਆਂ ਅਤੇ .... (Read More)
ਯਾਦਵਿੰਦਰ ਜੀ ਮੱਕੀ ਦੇ ਵਧੀਆ ਝਾੜ ਲਈ ਸੁਪਰ ਸਲਫੇਟ 150 ਕਿਲੋ, ਯੂਰੀਆ 110 ਕਿਲੋ ਅਤੇ ਪੋਟਾਸ਼ 20 ਕਿਲੋ ਪ੍ਰਤੀ ਏਕੜ ਪਾਓ ਫਾਸਫੋਰਸ ਅਤੇ ਪੋਟਾਸ਼ੀਅਮ ਦੀ ਪੂਰੀ ਮਾਤਰਾ ਅਤੇ ਯੂਰੀਆ ਦਾ ਤੀਜਾ ਹਿੱਸਾ ਬਿਜਾਈ ਸਮੇਂ ਪਾਓ ਬਾਕੀ ਬਚੀ ਯੂਰੀਆ ਦੋ ਬਰਾਬਰ ਭਾਗਾਂ ਵਿੱਚ ਵੰਡੋ ਪਹਿਲਾ ਹਿੱਸਾ ਅੱਧ-ਜਨਵਰੀ ਅਤੇ ਬਾਕੀ ਬਚਿਆ ਦੂਜਾ ਹਿੱਸਾ ਗੁੱਛੇ ਬਣਨ ਸਮੇਂ ਪਾਓ ਫਸਲ ਨੂੰ ਮਿੱਟੀ ਦੀਆਂ ਬਿਮਾਰੀਆਂ ਅਤੇ ਕੀੜਿਆਂ ਤੋਂ ਬਚਾਉਣ ਲਈ ਬੀਜ ਨੂੰ ਸੋਧੋ ਸਫੇਦ ਜੰਗ ਤੋਂ ਬੀਜਾਂ ਨੂੰ ਬਚਾਉਣ ਲਈ ਕਾਰਬਨਡੇਜ਼ਿਮ ਜਾਂ ਥੀਰਮ 2 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧ ਕਰੋ ਰਸਾਇਣਿਕ ਸੋਧ ਤੋਂ ਬਾਅਦ ਬੀਜ ਨੂੰ ਅਜ਼ੋਸਪੀਰੀਲਮ 600 ਗ੍ਰਾਮ + ਚੌਲਾਂ ਦੇ ਚੂਰੇ ਨਾਲ ਸੋਧੋ ਉਪਚਾਰ ਤੋਂ ਬਾਅਦ ਬੀਜ ਨੂੰ 15-20 ਮਿੰਟਾਂ ਲਈ ਛਾਵੇਂ ਸੁਕਾਓ ਜੇਕਰ ਚਾਰੇ ਦੇ ਲਈ ਮੱਕੀ ਦੀ ਬਿਜਾਈ ਕੀਤੀ ਜਾਂਦੀ ਹੈ ਤਾ 20 ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਿਆ ਜਾਂਦਾ ਹੈ ਜੇਕਰ ਪਕਵੀ ਮੱਕੀ ਬੀਜਣੀ ਹੈ ਤਾ 8 ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਿਆ ਜਾਂਦਾ ਹੈ ਧੰਨਵਾਦ