
Posted by kashmir singh
Punjab
04-03-2019 07:10 AM
kashmir singh ji Os nu Injection V-5 5ml ekk din chadd ke 5 Injection lao nall Powder Fibrok mass kit deo ji
Posted by manjot grewal
Punjab
04-03-2019 07:04 AM
kanak de upper 10-15% nisaare sme NPK 00:52:34 @500gm ate boron@100gm nu mila ke prati acre te spray kr skde ho...iss nal daane mote ho jande hnn..

Posted by ਗੁਰਪ੍ਰੀਤਮ ਸਿੰਘ
Punjab
04-03-2019 06:30 AM
ਮੱਝ ਨੂੰ Bovimin-B ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ Minotas ਗੋਲੀਆਂ ਦੇਣੀਆਂ ਸ਼ੁਰੂ ਕਰੋ ਇਸਦੀ ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿਓ, ਇਸ ਨਾਲ ਦੁਬਾਰਾ ਹੀਟ ਵਿਚ ਆ ਜਾਵੇਗੀ ਬਾਕੀ ਉਸਦੀ ਖੁਰਾਕ ਅਤੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ ਜੀ

Posted by Rupinder sony
Punjab
04-03-2019 04:43 AM
ਉਸ ਨੂੰ ਤੁਸੀ Bovimin-B ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਉਸਦੀ ਬੱਚੇਦਾਨੀ ਵਿਚ Utrawin-oz ਦਵਾਈ 3 ਦਿਨ ਲਗਾਤਰ ਭਰਵਾਓ, ਫਿਰ ਇਕ ਹੀਟ ਖਾਲੀ ਛੱਡ ਕੇ ਅਗਲੀ ਹੀਟ ਵਿਚ ਟੀਕਾ ਭਰਵਾਓ ਅਤੇ ਇਹ ਪਾਊਡਰ ਦਿੰਦੇ ਰਹੋ, ਇਸ ਤ੍ਰਾਹ ਰਹਿ ਜਾਵੇਗੀ

Posted by Surjit Rattu
Punjab
04-03-2019 01:34 AM
ਛੋਟੇ ਬੱਚਿਆਂ ਲਈ ਫੀਡ ਬਨਾਉਣ ਦਾ ਤਰੀਕਾ ਮੱਕੀ,ਕਣਕ, ਜ਼ੌ 50 ਕਿਲੋ, ਮੂੰਗਫਲੀ ਖਲ 30 ਕਿਲੋ, ਸਕਿਮਡ ਮਿਲਕ ਪਾਊਡਰ 07 ਕਿਲੋ, ਚੌਲਾ ਦਾ ਛਿਲਕਾ 10 ਕਿਲੋ, ਧਾਤਾ ਦਾ ਚੂਰਾ 02 ਕਿਲੋ, ਨਮਕ 01 ਕਿਲੋ , ਵਿਟਾਮਿਨ ਏ ਅਤੇ ਡੀ ਪੂਰਕ(ਗ੍ਰਾਮ ਪ੍ਰਤੀ ਕੁਆਂਟਲ) 10 ਕਿਲੋ, ਫਾਸਫੋਰਸ 0.5 ਕਿਲੋ, ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ, ਸਾਰੀ ਫੀਡ ਨੂੰ ਚੰਗੀ ਤਰ੍ਹਾਂ ਰਲਾ ਕੇ ਬਣਾਓ ਫੀਡ ਕਿਸੇ ਆਮ ਫੀਡ ਬਣੋਨ ਵਾਲੇ ਤੋ ਨਾ ਬਣਵ.... (Read More)
ਛੋਟੇ ਬੱਚਿਆਂ ਲਈ ਫੀਡ ਬਨਾਉਣ ਦਾ ਤਰੀਕਾ ਮੱਕੀ,ਕਣਕ, ਜ਼ੌ 50 ਕਿਲੋ, ਮੂੰਗਫਲੀ ਖਲ 30 ਕਿਲੋ, ਸਕਿਮਡ ਮਿਲਕ ਪਾਊਡਰ 07 ਕਿਲੋ, ਚੌਲਾ ਦਾ ਛਿਲਕਾ 10 ਕਿਲੋ, ਧਾਤਾ ਦਾ ਚੂਰਾ 02 ਕਿਲੋ, ਨਮਕ 01 ਕਿਲੋ , ਵਿਟਾਮਿਨ ਏ ਅਤੇ ਡੀ ਪੂਰਕ(ਗ੍ਰਾਮ ਪ੍ਰਤੀ ਕੁਆਂਟਲ) 10 ਕਿਲੋ, ਫਾਸਫੋਰਸ 0.5 ਕਿਲੋ, ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ, ਸਾਰੀ ਫੀਡ ਨੂੰ ਚੰਗੀ ਤਰ੍ਹਾਂ ਰਲਾ ਕੇ ਬਣਾਓ ਫੀਡ ਕਿਸੇ ਆਮ ਫੀਡ ਬਣੋਨ ਵਾਲੇ ਤੋ ਨਾ ਬਣਵਾਓ ਫੀਡ ਬਣਵੋਂਨ ਲਈ ਨੇੜੇ ਦੀ ਕਿਸੇ ਫੀਡ ਫੈਕਟਰੀ ਤੇ ਜਾਓ ਉੱਥੋਂ ਸਾਰਾ ਸਮਾਨ ਅਸਾਨੀ ਨਾਲ ਮਿਲ ਜਾਵੇਗਾ ਉਮਰ ਦੇ ਅਨੁਸਾਰ ਖੁਰਾਕ ਦੇਣ ਦਾ ਤਰੀਕਾ, ਉਮਰ 1 ਤੋ 3 ਦਿਨ ਲਈ ਮਿਲਕ 3 ਕਿਲੋ, ਉਮਰ 4 ਤੋ 15 ਦਿਨ ਲਈ ਮਿਲਕ 3 ਕਿਲੋ, ਉਮਰ 16 ਤੋ 30 ਦਿਨ ਲਈ ਮਿਲਕ 3.5 ਕਿਲੋ, ਉਮਰ 1 ਤੋ 2 ਮਹੀਨੇ ਲਈ ਮਿਲਕ 2.5 ਕਿਲੋ ਫੀਡ, 250 ਗ੍ਰਾਮ ਹਰਾ ਚਾਰਾ ਜਿਨਾ ਖਾ ਸਕੇ, ਉਮਰ 2 ਤੋ 3 ਲਈ ਮਿਲਕ 2 ਕਿਲੋ ਫੀਡ 500 ਗ੍ਰਾਮ ਹਰਾ ਚਾਰਾ 2 ਤੋ 3 ਕਿਲੋ, ਉਮਰ 3 ਤੋ 4 ਮਹੀਨੇ ਲਈ ਮਿਲਕ 1 ਕਿਲੋ ਫੀਡ 750 ਗ੍ਰਾਮ, ਹਰਾ ਚਾਰਾ 5 ਤੋ 7 ਕਿਲੋ, ਫੀਡ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਦਿਓ, ਇਸ ਤ੍ਰਾਹ ਤੁਸੀ ਉਮਰ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ , ਇਹ ਤੁਸੀ ਓਹਨਾ ਨੂੰ 8 ਮਹੀਨਿਆਂ ਤਕ ਦਿਓ ਫਿਰ ਉਸ ਤੋਂ ਬਾਦ ਤੁਸੀ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ, 8 ਕਿਲੋ ਵੜੇਵਿਆਂ ਦੀ ਖਲ, 9 ਸਰੋਂ ਦੀ ਖਲ, 40 ਕਿਲੋ ਚੋਕਰ, 20 ਕਿਲੋ ਕਣਕ ਜਾਂ ਮੱਕੀ, 10 ਕਿਲੋ ਛੋਲੇ, 1 ਕਿਲੋ ਨਮਕ, 2 ਮਿਨਰਲ ਮਿਸ਼ਰਣ , ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ..
Posted by ਗੁਰਚਰਨ ਸਿੰਘ
Punjab
03-03-2019 11:00 PM
ਸੂਰਾਂ ਦੀ ਫੀਡ ਤਿਆਰ ਕਰਨ ਲਈ ਤੁਸੀ ਉੱਤਰ ਨਾਲ ਦਿੱਤੀ ਫੋਟੋ ਦੇਖੋ ਜੀ

Posted by Ishu Rathour
Uttarakhand
03-03-2019 10:32 PM
Ishu ji kripya aap yeh btaye ke aapko iski training ka certificate chahiye ya isko bechne ke liye certificate chahiye. taki aapko iske bare men poori jankari di ja sake. dhanywad
Posted by tikka singh
Punjab
03-03-2019 09:18 PM
ਟਿੱਕਾ ਸਿੰਘ ਜੀ ਤੁਸੀ ਇਸ ਹਿਸਾਬ ਨਾਲ ਬੱਕਰੀਆਂ ਲਈ ਫੀਡ ਦੇ ਸਕਦੇ ਹੋ , ਬਣਾਉਣ ਲਈ ਸਮੱਗਰੀ :• 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ,• ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ .... (Read More)
ਟਿੱਕਾ ਸਿੰਘ ਜੀ ਤੁਸੀ ਇਸ ਹਿਸਾਬ ਨਾਲ ਬੱਕਰੀਆਂ ਲਈ ਫੀਡ ਦੇ ਸਕਦੇ ਹੋ , ਬਣਾਉਣ ਲਈ ਸਮੱਗਰੀ :• 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ,• ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ ਜੇਕਰ ਛੋਟੇ ਬੱਚੇ ਹਨ ਜਾਂ ਫਿਰ ਫੰਡਰ ਬੱਕਰੀ ਹੈ ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ.

Posted by Balwinder singh Uppal
Punjab
03-03-2019 09:12 PM
Balwinder ji kirpa karke apna swal vistar nal pucho ta jo tuhanu is bare poori jankari diti ja sake. dhanwad

Posted by jatin Kumar
Punjab
03-03-2019 09:11 PM
Season de hisaab naal and availability de hisaab naal, jo v available aa oh zyada paa lao.Basically ta protein e pora krna aapa ji.
Posted by Tauhid Khan
Uttar Pradesh
03-03-2019 09:07 PM
Tomato mein gallan disease fungus ke karn hoti hai.eske liye M-45 sabse best hai.eski spray aap kr skte ho.eski dose @500 gm per acre ka spray kr skte ho.
Posted by Tauhid Khan
Uttar Pradesh
03-03-2019 09:06 PM
Tauhid Khan ji aap copper oxychloride @4gm prati litre pani ke hisab se spra kar sakte hai. yeh bhi tmatar men galn ki roktham karti hai. dhanywad

Posted by pardeep
Haryana
03-03-2019 08:50 PM
Pardeep ji nimbu ke paudhe laghbag 2-3 saal tak kisam ke hisab se fal dena shuru karte hai is se pehle inhe fal nahi lagta, dhanywad.

Posted by Randhir Kumar Payal
Haryana
03-03-2019 08:50 PM
रणधीर जी इसे मिट्टी की कई किस्मों में उगाया जा सकता है पर यह अच्छे निकास वाली रेतली दोमट मिट्टी में उगाने पर अच्छे परिणाम देती है मिट्टी की पी एच 4.7-7.7 होनी चाहिए मिट्टी में नाइट्रोजन की उच्च मात्रा ईसबगोल की रोपाई के लिए अच्छी होती है आप इसकी किसम जैसे Haryana Isabgol-5 की बिजाई कर सकते है ईसबगोल की बिजाई के लिए उपयुक्त .... (Read More)
रणधीर जी इसे मिट्टी की कई किस्मों में उगाया जा सकता है पर यह अच्छे निकास वाली रेतली दोमट मिट्टी में उगाने पर अच्छे परिणाम देती है मिट्टी की पी एच 4.7-7.7 होनी चाहिए मिट्टी में नाइट्रोजन की उच्च मात्रा ईसबगोल की रोपाई के लिए अच्छी होती है आप इसकी किसम जैसे Haryana Isabgol-5 की बिजाई कर सकते है ईसबगोल की बिजाई के लिए उपयुक्त समय अक्तूबर से नवंबर का महीना होता है पिछेती बिजाई (दिसंबर के पहले पखवाड़े के बाद) ना करें क्योंकि यह पैदावार में कमी को बढ़ाता है बीजों को बोने के लिए बुरकाव ढंग या कतार में बिजाई ढंग का प्रयोग किया जाता है बुरकाव करने के बाद बिजाई के समय झाड़ू की मदद से बीजों को मिट्टी में मिला दें बीजों को 1-2 सैं.मी. की गहराई में बोयें पौधे से पौधे में 15 सैं.मी. फासले का प्रयोग करें एक एकड़ खेत में बिजाई के लिए 2-3 किलोग्राम बीजों को प्रयोग करें इसके बीज छोटे होते हैं इसलिए बीजों की मात्रा बढ़ाने के लिए उसमें रेत या खाद मिला ली जाती है मिट्टी से पैदा होने वाली फंगस से बचाने के लिए कार्बेनडाज़िम 2 ग्राम या कप्तान 5 ग्राम से प्रति किलो बीजों का उपचार करें रासायनिक उपचार के लिए PSB + अज़ोटोबैक्टर 200 ग्राम से बीजों का उपचार करें ईसबगोल की पूरी फसल को नाइट्रोजन 20 किलो (यूरिया 45 किलो), फासफोरस 10 किलो (एस एस पी 65 किलो) और पोटाश 12 किलो (म्यूरेट ऑफ पोटाश 20 किलो) प्रति एकड़ में आवश्यकता होती है नाइट्रोजन की आधी और फासफोरस और पोटाश की पूरी मात्रा बिजाई के समय डालें बाकी बची नाइट्रोजन को बिजाई के एक महीना बाद डालें नदीनों की तीव्रता के आधार पर हाथों से गोडाई करें बिजाई के दो महीनों में 2-3 गोडाई की आवश्यकता होती है बिजाई के 20-25 दिनों के आद पहली गोडाई करें किस्म के आधार पर बिजाई के 4-5 महीने बाद फसल कटाई के लिए तैयार हो जाती है कटाई का सही समय तब होता है जब नोक अपना रंग बदलकर भूरे रंग में और निचला पत्ता पीले रंग का हो जाता है उंगलियों के बीच दबाने पर दाने बाहर निकल आते हैं कटाई सुबह के समय 10 बजे के बाद करें कटाई ज़मीनी स्तर से करें धन्यवाद

Posted by vipan kumar
Haryana
03-03-2019 08:47 PM
Vipan kumar ji shimla mirch ke beej ki bijai october ke mahine mein ki jati hai aur rupayi february ke mahine me ki jati hai. yeh fasl kisam ke hisab se fal dena shuru karti hai. yeh fasl lagbhag 50-60 din mein fal banna shuru ho jate hai.dhanywad

Posted by Veer
Punjab
03-03-2019 08:37 PM
परमवीर जी HD CSW 18 किस्म लंबे दानों और लंबी बालियों वाली किस्म है इस किस्म की पैदावार 23-25 क्विंटल प्रति एकड़ है और यह किस्म भूरी और पीली कुंगी की प्रतिरोधक किस्म है, धन्यवाद
Posted by manoj kumar patel
Madhya Pradesh
03-03-2019 08:17 PM
मनोज जी आप मूंग की किसम जैसे PUSA 105, ML 337, BM 4, K 851, ML 131, Pusa 16 किसम की बिजाई कर सकते है, धन्यवाद
Posted by Pardeep singh maan
Punjab
03-03-2019 08:05 PM
ਤੁਸੀ ਇਸ ਹਿਸਾਬ ਨਾਲ ਬੱਚਿਆਂ ਦੀ ਵਧਿਆ ਗਰੋਥ ਕਰਵਾ ਸਕਦੇ ਹੋ, ਇਸਦੇ ਲਈ ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 .... (Read More)
ਤੁਸੀ ਇਸ ਹਿਸਾਬ ਨਾਲ ਬੱਚਿਆਂ ਦੀ ਵਧਿਆ ਗਰੋਥ ਕਰਵਾ ਸਕਦੇ ਹੋ, ਇਸਦੇ ਲਈ ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ.

Posted by Ranjodh
Punjab
03-03-2019 08:04 PM
रनजोध जी हांजी आप मिट्टी के साथ वर्मी कम्पोस्ट मिला सकते हैं यह मिट्टी के उपजाऊपन को बढ़ाता है, धन्यवाद

Posted by harjeet singh
Punjab
03-03-2019 07:51 PM
ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ, ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ, 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ, ਜੇਕਰ ਫਰਕ ਨਹੀਂ ਪੈਂਦਾ ਤਾਂ ਤੁਸੀ ਇਸਨੂੰ carpaid injection 10ml ਲਗਵਾਓ, ਇਹ carries company ਦਾ ਪ੍ਰੋਡਕਟ ਹੈ ਜਾਂ ਤੁਸੀਂ cotalife injection ਲਗਵਾ ਸਕਦੇ ਹੋ ,ਇਨ੍ਹਾਂ ਵਿੱਚੋਂ ਕੋਈ ਵੀ ਇੱਕ ਲਗਵਾਓ, ਬਾਕੀ ਇਸ ਨੂੰ Milkout ਪਾਊਡਰ 2-2 ਚਮਚ ਸਵੇਰ.... (Read More)
ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ, ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ, 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ, ਜੇਕਰ ਫਰਕ ਨਹੀਂ ਪੈਂਦਾ ਤਾਂ ਤੁਸੀ ਇਸਨੂੰ carpaid injection 10ml ਲਗਵਾਓ, ਇਹ carries company ਦਾ ਪ੍ਰੋਡਕਟ ਹੈ ਜਾਂ ਤੁਸੀਂ cotalife injection ਲਗਵਾ ਸਕਦੇ ਹੋ ,ਇਨ੍ਹਾਂ ਵਿੱਚੋਂ ਕੋਈ ਵੀ ਇੱਕ ਲਗਵਾਓ, ਬਾਕੀ ਇਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ , ਇਸ ਨਾਲ ਦੁੱਧ ਵੀ ਵੱਧ ਜਾਵੇਗਾ

Posted by harjeet singh
Punjab
03-03-2019 07:40 PM
ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ, ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ, 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ, ਜੇਕਰ ਫਰਕ ਨਹੀਂ ਪੈਂਦਾ ਤਾਂ ਤੁਸੀ ਇਸਨੂੰ carpaid injection 10ml ਲਗਵਾਓ, ਇਹ carries company ਦਾ ਪ੍ਰੋਡਕਟ ਹੈ ਜਾਂ ਤੁਸੀਂ cotalife injection ਲਗਵਾ ਸਕਦੇ ਹੋ ,ਇਨ੍ਹਾਂ ਵਿੱਚੋਂ ਕੋਈ ਵੀ ਇੱਕ ਲਗਵਾਓ, ਬਾਕੀ ਇਸ ਨੂੰ Milkout ਪਾਊਡਰ 2-2 ਚਮਚ ਸਵੇਰ.... (Read More)
ਉਸ ਨੂੰ ਕਾਲੀਆ ਮਿਰਚਾਂ 100 ਗ੍ਰਾਮ ਲਿਆ ਕੇ 20 ਗ੍ਰਾਮ ਰੋਜਾਨਾ ਦੇਣੀਆਂ ਸ਼ੁਰੂ ਕਰੋ, ਇਸਦੇ ਨਾਲ ਤੁਸੀ ਸਬਜ਼ੀ ਵਾਲਾ ਪੇਠਾ 1 ਕਿਲੋ ਰੋਜਾਨਾ ਖਿਲਾਓ, 5 ਦਿਨ ਦੇਣ ਨਾਲ ਫਰਕ ਪੈ ਜਾਵੇਗਾ, ਜੇਕਰ ਫਰਕ ਨਹੀਂ ਪੈਂਦਾ ਤਾਂ ਤੁਸੀ ਇਸਨੂੰ carpaid injection 10ml ਲਗਵਾਓ, ਇਹ carries company ਦਾ ਪ੍ਰੋਡਕਟ ਹੈ ਜਾਂ ਤੁਸੀਂ cotalife injection ਲਗਵਾ ਸਕਦੇ ਹੋ ,ਇਨ੍ਹਾਂ ਵਿੱਚੋਂ ਕੋਈ ਵੀ ਇੱਕ ਲਗਵਾਓ, ਬਾਕੀ ਇਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ , ਇਸ ਨਾਲ ਦੁੱਧ ਵੀ ਵੱਧ ਜਾਵੇਗਾ

Posted by ਸੁਖਜਿੰਦਰ ਸਿੰਘ
Punjab
03-03-2019 07:25 PM
सुखजिंदर जी कृपया आप अपना सवला विस्तार से पूछें ताकि आपको इसके बारे में पूरी जानकारी दी जा सके, धन्यवाद

Posted by
--
03-03-2019 07:19 PM
kripya aap apna swal vistar se pooche ta ki aapko iske bare men poori jankari di ja sake. dhanywad.
Posted by ਗੁਰਮਿੰਦਰ
Punjab
03-03-2019 07:12 PM
ਹਲਕਾਅ : ਇਹ ਇੱਕ ਲਾਇਲਾਜ ਵਿਸ਼ਾਣੂ ਰੋਗ ਹੈ ਇਸ ਰੋਗ ਦੇ ਵਿਸ਼ਾਣੂ ਬਿਮਾਰ ਕੁੱਤੇ ਦੇ ਥੁੱਕ ਵਿੱਚ ਹੁੰਦੇ ਹਨ ਜੇਕਰ ਬਿਮਾਰ ਕੁੱਤਾ ਤੰਦਰੁਸਤ ਕੁੱਤੇ ਨੂੰ ਕੱਟ ਜਾਵੇ ਤਾਂ ਇਹ ਬਿਮਾਰੀ ਹੋ ਸਕਦੀ ਹੈ ਇਸ ਬਿਮਾਰੀ ਦੇ ਲੱਛਣ ਹਲਕੇ ਕੁੱਤੇ ਦੇ ਕੱਟਣ ਤੋਂ 3 ਹਫ਼ਤੇ ਤੋਂ 3 ਮਹੀਨੇ ਤੱਕ ਆ ਜਾਂਦੇ ਹਨ, ਇਸ ਬਿਮਾਰੀ ਦੇ ਦੋ ਮੁੱਖ ਲੱਛਣ: ਪ੍ਰਤੱਖ ਰੂਪ ਵਿੱਚ ਕੁੱਤਾ ਮਨੁੱਖਾਂ ਜਾਂ ਜਾਨਵਰਾਂ ਨੂੰ ਕੱਟਦ.... (Read More)
ਹਲਕਾਅ : ਇਹ ਇੱਕ ਲਾਇਲਾਜ ਵਿਸ਼ਾਣੂ ਰੋਗ ਹੈ ਇਸ ਰੋਗ ਦੇ ਵਿਸ਼ਾਣੂ ਬਿਮਾਰ ਕੁੱਤੇ ਦੇ ਥੁੱਕ ਵਿੱਚ ਹੁੰਦੇ ਹਨ ਜੇਕਰ ਬਿਮਾਰ ਕੁੱਤਾ ਤੰਦਰੁਸਤ ਕੁੱਤੇ ਨੂੰ ਕੱਟ ਜਾਵੇ ਤਾਂ ਇਹ ਬਿਮਾਰੀ ਹੋ ਸਕਦੀ ਹੈ ਇਸ ਬਿਮਾਰੀ ਦੇ ਲੱਛਣ ਹਲਕੇ ਕੁੱਤੇ ਦੇ ਕੱਟਣ ਤੋਂ 3 ਹਫ਼ਤੇ ਤੋਂ 3 ਮਹੀਨੇ ਤੱਕ ਆ ਜਾਂਦੇ ਹਨ, ਇਸ ਬਿਮਾਰੀ ਦੇ ਦੋ ਮੁੱਖ ਲੱਛਣ: ਪ੍ਰਤੱਖ ਰੂਪ ਵਿੱਚ ਕੁੱਤਾ ਮਨੁੱਖਾਂ ਜਾਂ ਜਾਨਵਰਾਂ ਨੂੰ ਕੱਟਦਾ ਹੈ, ਮੂੰਹ ਵਿੱਚੋ ਥੁੱਕ ਸੁੱਟਦਾ ਹੈ
Posted by ਗੁਰਚਰਨ ਸਿੰਘ
Punjab
03-03-2019 07:07 PM
ਗੁਰਚਰਨ ਸਿੰਘ ਜੀ ਸਟੀਵੀਆ ਦੀ ਖੇਤੀ ਦੇ ਲਈ ਤੁਸੀ ਰਾਜਪਾਲ ਸਿੰਘ ਗਾਂਧੀ :-9814060700 ਜੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ

Posted by devendra bihone
Madhya Pradesh
03-03-2019 07:06 PM
Devendra g inmein propiconazole nam ka salt hota hai. jo ki peeli koongi aur dano ki kalakh aur kangyari ko rokta hai...

Posted by Narinderpal singh
Punjab
03-03-2019 07:03 PM
Narinderpal singh ji Jekar tusi deworming nahi kiti ta os nu Bolus Flukired DS 6gm deo powder Bovimen-B 100gm rojana deo ji es nall heat vich a javegi te conceive v karegi.

Posted by Gurwinder Singh
Punjab
03-03-2019 06:57 PM
Gurwinder ji tuci uss nu Milkout powder 2-2 chamch swere sham, Lactomax bolus 10-10 swere sham Ate Mammidium powder 50gm rojana dena suru krio, is nal farak paa jawega.
Posted by davinder singh
Punjab
03-03-2019 06:24 PM
ਹਾਜੀ ਜੇਕਰ ਤੁਸੀ ਬੱਕਰੀਆ ਫਾਰਮ ਬਣਾਉਣਾ ਹੈ ਤਾਂ ਬਹੁਤ ਵਧੀਆ ਸੋਚ ਹੈ ਜੀ ਤੁਸੀ ਬੀਟਲ ਨਸਲ ਰੱਖੋ ਇਹ ਦੁੱਧ ਤੇ ਮੀਟ ਦੋਨਾਂ ਲਈ ਫਾਇਦੇਮੰਦ ਹੈ ਬਾਕੀ ਜਿਵੇ ਤੁਸੀ ਇਸ ਕਿੱਤੇ ਵਿੱਚ ਆਜੋਗੇ ਉਸ ਹਿਸਾਬ ਨਾਲ ਤੁਹਾਡੇ ਲਿਂਕ ਬਣਣੇ ਸ਼ੁਰੂ ਹੋ ਜਾਣਗੇ ਬਾਕੀ ਮਾਰਕੀਟਿੰਗ ਇਸ ਗੱਲ ਤੇ ਨਿਰਭਰ ਹੈ ਕਿ ਤੁਹਾਡੇ ਲੋਕਾ ਨਾਲ ਲਿੰਕ ਕਿਵੇ ਦੇ ਹੈ ਇਸ ਦਾ ਦੁੱਧ ਗਾਂ ਦੇ ਰੇਟ ਦੇ ਬਰਾਬਰ ਵਿਕ ਜਾਂਦਾ ਹੈ ਤੇ ਬ.... (Read More)
ਹਾਜੀ ਜੇਕਰ ਤੁਸੀ ਬੱਕਰੀਆ ਫਾਰਮ ਬਣਾਉਣਾ ਹੈ ਤਾਂ ਬਹੁਤ ਵਧੀਆ ਸੋਚ ਹੈ ਜੀ ਤੁਸੀ ਬੀਟਲ ਨਸਲ ਰੱਖੋ ਇਹ ਦੁੱਧ ਤੇ ਮੀਟ ਦੋਨਾਂ ਲਈ ਫਾਇਦੇਮੰਦ ਹੈ ਬਾਕੀ ਜਿਵੇ ਤੁਸੀ ਇਸ ਕਿੱਤੇ ਵਿੱਚ ਆਜੋਗੇ ਉਸ ਹਿਸਾਬ ਨਾਲ ਤੁਹਾਡੇ ਲਿਂਕ ਬਣਣੇ ਸ਼ੁਰੂ ਹੋ ਜਾਣਗੇ ਬਾਕੀ ਮਾਰਕੀਟਿੰਗ ਇਸ ਗੱਲ ਤੇ ਨਿਰਭਰ ਹੈ ਕਿ ਤੁਹਾਡੇ ਲੋਕਾ ਨਾਲ ਲਿੰਕ ਕਿਵੇ ਦੇ ਹੈ ਇਸ ਦਾ ਦੁੱਧ ਗਾਂ ਦੇ ਰੇਟ ਦੇ ਬਰਾਬਰ ਵਿਕ ਜਾਂਦਾ ਹੈ ਤੇ ਬਾਕੀ ਜੇਕਰ ਫਾਰਮ ਹੋਵੇ ਤਾਂ ਬੱਚੇ ਵਗੈਰਾ ਵੀ ਸੇਲ ਹੋ ਜਾਂਦੇ ਹਨ ਕੁੱਲ ਮਿਲਾ ਕੇ ਜੇਕਰ ਮੋਟਾ ਜਿਹਾ ਹਿਸਾਬ ਲਗਾਉਣਾ ਹੋਵੇ ਤਾਂ ਇੱਕ ਬੱਕਰੀ ਤੋਂ ਸਾਲ ਵਿੱਚ ਲੱਗਭੱਗ 20000 ਤੱਕ ਕਮਾਈ ਹੋ ਜਾਂਦੀ ਹੈ ਬਾਕੀ ਇਹ ਵੀ ਸਲਾਹ ਹੈ ਤੁਸੀ ਇੱਕ ਵਾਰ ਆਪਣੇ ਨੇੜੇ ਤੋਂ ਟ੍ਰੇਨਿੰਗ ਜਰੂਰ ਲਵੋ ਤੇ ਸਫਲ ਬੱਕਰੀ ਪਾਲਕਾਂ ਦੇ ਫਾਰਮ ਜਰੂਰ ਦੇਖੋ ਇਸ ਤੋਂ ਇਲਾਵਾ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ ਜਗਰਾਜ਼ ਸਿੰਘ ਨਾਲ 9023441504 ਤੇ ਗੱਲ ਕਰ ਲਵੋ ਜੀ, ਇਹਨਾਂ ਤੋਂ ਤੁਹਾਨੂੰ ਹੋਰ ਵੀ ਸਾਰੀ ਜਾਣਕਾਰੀ ਮਿਲ ਜਾਵੇਗੀ.

Posted by prahlad singh
Rajasthan
03-03-2019 06:01 PM
आपके सभी सवालो का जवाब दिया जा चुका है आप अपने सवालों के जवाब एप में मेरे सवाल का क्लिक करके देख सकते हैं या फिर मेरी प्रोफाईल के नीचे अपने सवालों के जवाब देख कते हैं यदि आपकी कोई ओर समस्या है तो आप हैल्प लाईन नंबर : 97799-77641 पर संपर्क कर सकते हैं

Posted by manvir singh
Punjab
03-03-2019 05:50 PM
Manvir singh ji Solar motar lagvon lai tusi mere nal 9814221784 te sampark kar sakde ho.Thank you.

Posted by Ashish
Haryana
03-03-2019 05:48 PM
Ashish ji kripya aap apna swal vistar se pooche ke aap kis product ke bare men jankari lena chahte hai taki aapko iske bare men poori jankari di ja sake. dhanywad
Posted by Gaurav sihag
Punjab
03-03-2019 05:17 PM
gaurav ji eh tat di kami de karn hunda hai isde layi tuc zinc sulphate@3gm nu prati litre pani de hisab nal spray karo isde nal patte thik ho jange. dhanwad
Posted by manjot grewal
Punjab
03-03-2019 05:11 PM
manjot grewal ji faridkot vich 21-22 march da mela chal reha hai ji ghodiya da otho tohanu vadiya breed mil javegi ji.

Posted by virpal singh
Punjab
03-03-2019 04:49 PM
kanak de vich dana kala hunda dekh ke iss de upper shine@200ml ja bumper@200ml ja tilt@200ml nu 150ltr pani de nal mila ke prati acre te spray kro...iss de vich agge ja ke dana kaal howega ate kangyari bnegi...
Posted by एम. के. रज़ा
Chattisgarh
03-03-2019 04:42 PM
Aap os ko Injection Enrofloxacin 3ml Injection Avil 1ml Injection melonex plus 2ml rojana 3 din deo lagwae

Posted by Mukesh Kumar
Haryana
03-03-2019 04:37 PM
मुकेश कुमार जी अशा सीमन लेने के लिए आप कृषि विज्ञानं केंद्र, यमुनानगर, हरियाणा, Phone: 01732 282 737 और आप NDRI Karnal Dr. T.K.Mohanty, Head Ph: +91-184-2259331 (For Semen Collection) से भी सम्पर्क कर सकते है

Posted by romey
Punjab
03-03-2019 04:34 PM
Romey g iss di roktham de lyi upl di saad@500gm per acre de hisaab nal spray kro...Berseem de vichla pani jekar thoda bhut bahr nikalda hai tan kadh deo....iss de upper ihh spray jrur kro..
Posted by Natt Jaspal
Punjab
03-03-2019 04:22 PM
Jaspal singh g gulli dande wali spray kine dina di kanak de upper kiti c kirpa kr ke ihh dso ...

Posted by manjinder chhina
Punjab
03-03-2019 04:13 PM
Manjinder singh g ludhiana university de vich khetibadi mela laggan ton pehla beeja di list aa jawegi. jo v beej othe available honge. Asi iss nu Facebook te share kr dewange. Dhanwad g.

Posted by Jass Grewal
Punjab
03-03-2019 04:08 PM
ghar vich rakhn lai tuci muurah nasal da katta pall skde ho, isdi maa de dudh de hisab nal iss nu khrido, kyuki vdia duudh wali majj da bacha v vdia howega.

Posted by Ashish
Haryana
03-03-2019 03:33 PM
iss ki roktham ke liye quinalphos@800ml ko 150ltr pani mein mila ke prati acre pe spray kro...yeh keeda control ho jayega. .yeh dwaayi ka salt hai...

Posted by Ashish
Haryana
03-03-2019 03:30 PM
Gehu mein kede ki roktham ke liye Quinalphos @800 ml per acre ka spray kr skte ho...
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image







.png)






