Posted by manjot grewal
Punjab
04-03-2019 03:09 PM
manjot grewal ji tohade eh question da jwab de dite geya hai ji. jekar tohanu agge to question da answer jaldi nahi milda ta tusi sade helpline no. 9779977641 te call kar sakde ho ji.
Posted by Rajveer Singh
Punjab
04-03-2019 02:43 PM
ਰਾਜਵੀਰ ਜੀ ਇਸਦੀ ਬਿਜਾਈ ਲਈ ਫਰਵਰੀ ਤੋਂ ਮਾਰਚ ਜਾਂ ਜੁਲਾਈ ਤੋਂ ਅਗਸਤ ਤੱਕ ਦਾ ਸਮਾਂ ਉਚਿੱਤ ਹੁੰਦਾ ਹੈ, ਧੰਨਵਾਦ

Posted by dhot
Punjab
04-03-2019 02:29 PM
hnji eh ik nadeen nashak dvai jo ke guli dande di roktham de layi varteya janda hai. tusi eh daso ke jo photo tusi upload kiti hai os nu hun kis fasal vich spray karan bare puch rahe ho ta jo os hissab nal hi tohanu daseya jave.

Posted by Ashish
Haryana
04-03-2019 02:25 PM
ji genhu mein tana shedak ki roktham ke liye aap quinalphos@800ml ko 150 litre pani mein milakar prati acre ke hisab se spray karen, is se tana shedak ki roktham ho jayegi, dhanywad.
Posted by ਨਿਰਪਾਲ ਸਿੰਘ
Punjab
04-03-2019 02:18 PM
nirpal singh ji kirpa karke isdiyan photos bhejo kyuki photos nu dekh ke hi isde sahi ilaj bare dasya ja sakda hai.isde layi isto ilava tuc Saaf@500gm nu prati acre de hisab nal spray karo, dhanwad.
Posted by jagpal sidhu028@gmail.com
Punjab
04-03-2019 02:08 PM
ਜਗਪਾਲ ਜੀ ਇਸਦੇ ਉਪਰ quinalphos@4ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ

Posted by Mali
Punjab
04-03-2019 02:07 PM
Mali ji kirpa karke tusi koi photo te video pa ke detail nal daso ji. es tarah koi andaza nahi lgaya ja sakda ji.

Posted by Surjit Rattu
Punjab
04-03-2019 01:58 PM
ਛੋਟੇ ਬੱਚਿਆਂ ਲਈ ਫੀਡ ਬਨਾਉਣ ਦਾ ਤਰੀਕਾ ਮੱਕੀ,ਕਣਕ, ਜ਼ੌ 50 ਕਿਲੋ, ਮੂੰਗਫਲੀ ਖਲ 30 ਕਿਲੋ, ਸਕਿਮਡ ਮਿਲਕ ਪਾਊਡਰ 07 ਕਿਲੋ, ਚੌਲਾ ਦਾ ਛਿਲਕਾ 10 ਕਿਲੋ, ਧਾਤਾ ਦਾ ਚੂਰਾ 02 ਕਿਲੋ, ਨਮਕ 01 ਕਿਲੋ , ਵਿਟਾਮਿਨ ਏ ਅਤੇ ਡੀ ਪੂਰਕ(ਗ੍ਰਾਮ ਪ੍ਰਤੀ ਕੁਆਂਟਲ) 10 ਕਿਲੋ, ਫਾਸਫੋਰਸ 0.5 ਕਿਲੋ, ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ, ਸਾਰੀ ਫੀਡ ਨੂੰ ਚੰਗੀ ਤਰ੍ਹਾਂ ਰਲਾ ਕੇ ਬਣਾਓ ਫੀਡ ਕਿਸੇ ਆਮ ਫੀਡ ਬਣੋਨ ਵਾਲੇ ਤੋ ਨਾ ਬਣਵ.... (Read More)
ਛੋਟੇ ਬੱਚਿਆਂ ਲਈ ਫੀਡ ਬਨਾਉਣ ਦਾ ਤਰੀਕਾ ਮੱਕੀ,ਕਣਕ, ਜ਼ੌ 50 ਕਿਲੋ, ਮੂੰਗਫਲੀ ਖਲ 30 ਕਿਲੋ, ਸਕਿਮਡ ਮਿਲਕ ਪਾਊਡਰ 07 ਕਿਲੋ, ਚੌਲਾ ਦਾ ਛਿਲਕਾ 10 ਕਿਲੋ, ਧਾਤਾ ਦਾ ਚੂਰਾ 02 ਕਿਲੋ, ਨਮਕ 01 ਕਿਲੋ , ਵਿਟਾਮਿਨ ਏ ਅਤੇ ਡੀ ਪੂਰਕ(ਗ੍ਰਾਮ ਪ੍ਰਤੀ ਕੁਆਂਟਲ) 10 ਕਿਲੋ, ਫਾਸਫੋਰਸ 0.5 ਕਿਲੋ, ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ, ਸਾਰੀ ਫੀਡ ਨੂੰ ਚੰਗੀ ਤਰ੍ਹਾਂ ਰਲਾ ਕੇ ਬਣਾਓ ਫੀਡ ਕਿਸੇ ਆਮ ਫੀਡ ਬਣੋਨ ਵਾਲੇ ਤੋ ਨਾ ਬਣਵਾਓ ਫੀਡ ਬਣਵੋਂਨ ਲਈ ਨੇੜੇ ਦੀ ਕਿਸੇ ਫੀਡ ਫੈਕਟਰੀ ਤੇ ਜਾਓ ਉੱਥੋਂ ਸਾਰਾ ਸਮਾਨ ਅਸਾਨੀ ਨਾਲ ਮਿਲ ਜਾਵੇਗਾ ਉਮਰ ਦੇ ਅਨੁਸਾਰ ਖੁਰਾਕ ਦੇਣ ਦਾ ਤਰੀਕਾ, ਉਮਰ 1 ਤੋ 3 ਦਿਨ ਲਈ ਮਿਲਕ 3 ਕਿਲੋ, ਉਮਰ 4 ਤੋ 15 ਦਿਨ ਲਈ ਮਿਲਕ 3 ਕਿਲੋ, ਉਮਰ 16 ਤੋ 30 ਦਿਨ ਲਈ ਮਿਲਕ 3.5 ਕਿਲੋ, ਉਮਰ 1 ਤੋ 2 ਮਹੀਨੇ ਲਈ ਮਿਲਕ 2.5 ਕਿਲੋ ਫੀਡ, 250 ਗ੍ਰਾਮ ਹਰਾ ਚਾਰਾ ਜਿਨਾ ਖਾ ਸਕੇ, ਉਮਰ 2 ਤੋ 3 ਲਈ ਮਿਲਕ 2 ਕਿਲੋ ਫੀਡ 500 ਗ੍ਰਾਮ ਹਰਾ ਚਾਰਾ 2 ਤੋ 3 ਕਿਲੋ, ਉਮਰ 3 ਤੋ 4 ਮਹੀਨੇ ਲਈ ਮਿਲਕ 1 ਕਿਲੋ ਫੀਡ 750 ਗ੍ਰਾਮ, ਹਰਾ ਚਾਰਾ 5 ਤੋ 7 ਕਿਲੋ, ਫੀਡ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਦਿਓ, ਇਸ ਤ੍ਰਾਹ ਤੁਸੀ ਉਮਰ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ , ਇਹ ਤੁਸੀ ਓਹਨਾ ਨੂੰ 8 ਮਹੀਨਿਆਂ ਤਕ ਦਿਓ ਫਿਰ ਉਸ ਤੋਂ ਬਾਦ ਤੁਸੀ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ, 8 ਕਿਲੋ ਵੜੇਵਿਆਂ ਦੀ ਖਲ, 9 ਸਰੋਂ ਦੀ ਖਲ, 40 ਕਿਲੋ ਚੋਕਰ, 20 ਕਿਲੋ ਕਣਕ ਜਾਂ ਮੱਕੀ, 10 ਕਿਲੋ ਛੋਲੇ, 1 ਕਿਲੋ ਨਮਕ, 2 ਮਿਨਰਲ ਮਿਸ਼ਰਣ , ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ

Posted by Sukhdhan Singh Brar
Punjab
04-03-2019 01:52 PM
ਸ਼ੁਰੂਆਤੀ ਸਮੇਂ ਵਿੱਚ ਫਸਲ ਨੂੰ ਤੇਜ਼ ਹਵਾ ਤੋਂ ਬਚਾਉਣ ਲਈ ਖੇਤ ਦੇ ਪਾਸਿਆਂ ਤੇ ਅੰਬ, ਅਮਰੂਦ, ਜਾਮੁਨ, ਆਂਵਲਾ, ਟਾਹਲੀ ਜਾਂ ਸ਼ਹਿਤੂਤ ਦੇ ਪੌਦੇ ਲਾਓ ਪੌਦਿਆਂ ਵਿੱਚਲਾ ਫਾਸਲਾ 6×6 ਮੀਟਰ ਰੱਖੋ ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ ਬਿਜਾਈ ਸਮੇਂ ਟੋਇਆਂ ਵਿੱਚ 10 ਕਿਲੋ ਰੂੜੀ ਦੀ ਖਾਦ ਅਤੇ 500 ਗ੍ਰਾਮ ਸਿੰਗਲ ਸੁਪਰ ਫਾਸਫੇਟ ਟੋਇਆਂ ਵਿੱਚ ਪਾਓ ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ .... (Read More)
ਸ਼ੁਰੂਆਤੀ ਸਮੇਂ ਵਿੱਚ ਫਸਲ ਨੂੰ ਤੇਜ਼ ਹਵਾ ਤੋਂ ਬਚਾਉਣ ਲਈ ਖੇਤ ਦੇ ਪਾਸਿਆਂ ਤੇ ਅੰਬ, ਅਮਰੂਦ, ਜਾਮੁਨ, ਆਂਵਲਾ, ਟਾਹਲੀ ਜਾਂ ਸ਼ਹਿਤੂਤ ਦੇ ਪੌਦੇ ਲਾਓ ਪੌਦਿਆਂ ਵਿੱਚਲਾ ਫਾਸਲਾ 6×6 ਮੀਟਰ ਰੱਖੋ ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ ਬਿਜਾਈ ਸਮੇਂ ਟੋਇਆਂ ਵਿੱਚ 10 ਕਿਲੋ ਰੂੜੀ ਦੀ ਖਾਦ ਅਤੇ 500 ਗ੍ਰਾਮ ਸਿੰਗਲ ਸੁਪਰ ਫਾਸਫੇਟ ਟੋਇਆਂ ਵਿੱਚ ਪਾਓ ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ ਨਵੇਂ ਅਤੇ ਫਲ ਨਾ ਪੈਦਾ ਕਰਨ ਵਾਲੇ ਬਾਗਾਂ ਵਿੱਚ ਅੰਤਰ-ਫਸਲੀ ਅਪਨਾਓ ਅੰਤਰ-ਫਸਲੀ ਦੇ ਤੌਰ ਤੇ ਮਟਰ, ਮੂੰਗ, ਉੜਦ, ਰਵਾਂਹ ਅਤੇ ਛੋਲਿਆਂ ਦੀ ਫਸਲ ਵਰਤੋ ਅੰਤਰ-ਫਸਲੀ 4 ਸਾਲ ਤੱਕ ਅਪਨਾਓ ਧੰਨਵਾਦ
Posted by khushwinder brar
Punjab
04-03-2019 01:32 PM
Khushwinder Brar ji chiria len lai tusi Mr. Manav 9417054321 (Value Pets) nal samparak kar sakde ho.
Posted by Ravinder Kumar
Punjab
04-03-2019 01:26 PM
ਰਵਿੰਦਰ ਜੀ ਹਰ ਫ਼ਲ ਦੀ ਤਿਆਰ ਕਰਨ ਦਾ ਸਮਾਂ ਅਲੱਗ ਹੁੰਦਾ ਹੈ ਕਿਰਪਾ ਕਰਕੇ ਦੱਸੋ ਕੇ ਤੁਸੀ ਕਿਹੜੇ ਫ਼ਲ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
Posted by ਗੁਰਮਿੰਦਰ
Punjab
04-03-2019 01:07 PM
ਗੁਰਮਿੰਦਰ ਜੀ ਜੇਕਰ ਤੁਸੀ ਫੀਡ ਸਟੋਰ ਖੋਲਣ ਬਾਰੇ ਸੋਚ ਰਹੇ ਹੋ ਤਾਂ ਇਸ ਵਿੱਚ ਤੁਸੀ ਕਾਰਗਿਲ ਫੀਡ ਲਈ Rajinder Singh 8872674902 ਨਾਲ ਸੰਪਰਕ ਕਰ ਸਕਦੇ ਹੋ ਮਾਰਕਫੈਡ ਲਈ Rajsher Singh 01822-276275 (Feed Factory)ਨਾਲ ਅਤੇ ਤਾਰਾ ਫੀਡ ਲਈ TARA HEALTH FOODS LIMITED 85560 19477, 98728 94409 ਨਾਲ ਸੰਪਰਕ ਕਰ ਸਕਦੇ ਹੋ
Posted by ਗੁਰਜੀਤ ਸਿੰਘ
Punjab
04-03-2019 01:06 PM
Gurjeet ji 00:00:50 bnaun de layi sulphur 80% vali vart sakde ho. dhanwad

Posted by varinder dhillon
Punjab
04-03-2019 01:00 PM
Varinder ji 202 jhone di kisam 140-145 din da sma laindi hai. isda jhaad 31 quintal prati acre hunda hai. dhanwad

Posted by varinder dhillon
Punjab
04-03-2019 12:59 PM
varinder dhillon DBW 173 kisam da jhaad 70 man hunda hai. eh pakkan de layi 140-150 din da sma laindi . ih kism peele ate bhoori kungi de rodhk hai atey karnal bunt bimaari de sehnsheel hundi hai.dhanwad

Posted by varinder dhillon
Punjab
04-03-2019 12:58 PM
HD CSW 18 ਕਿਸਮ ਲੰਬੇ ਦਾਣਿਆਂ ਅਤੇ ਲੰਬੀ ਮੁੰਜਰਾਂ ਵਾਲੀ ਕਿਸਮ ਹੈ ਇਸ ਕਿਸਮ ਦੀ ਪੈਦਾਵਾਰ 23-25 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮ ਭੂਰੀ ਅਤੇ ਪੀਲੀ ਕੁੰਗੀ ਦੀ ਪ੍ਰਤੀਰੋਧਕ ਕਿਸਮ ਹੈ ਇਹ ਕਿਸਮ ਪੱਕਣ ਦੇ ਲਈ 154-160 ਦਿਨਾਂ ਦਾ ਸਮਾਂ ਲੈਂਦੀ ਹੈ ਇਸਦਾ ਕੱਦ 110 cm ਹੁੰਦਾ ਹੈ, ਧੰਨਵਾਦ
Posted by Satnam Singh Atwal
Punjab
04-03-2019 11:45 AM
ਸਤਨਾਮ ਸਿੰਘ ਜੀ ਕਿਰਪਾ ਕਰਕੇ ਇਸ ਕੀਟ ਦੀ ਸਾਫ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

Posted by vikas patidar
Rajasthan
04-03-2019 11:38 AM
Rajasthan mein asha seeman lene ke liye aap Dr. Anil 9660669992 se samparak kare.
Posted by Harinder Singh
Punjab
04-03-2019 11:30 AM
harinder ji saro da rate 4200 rupaye prati quintal chal reha hai. dhanwad
Posted by kawaljit singh
Punjab
04-03-2019 11:17 AM
Hoshi sumitomo company da growth promoter hai ess vich Gibberellic acid hai jo plant growth nu promote krda hai.esdi dose @400 ml per acre hai

Posted by Tejpal singh
Punjab
04-03-2019 11:12 AM
तेजपाल सिंह जी चिकनी मिट्टी या नहरी मिट्टी, जो कि सही मात्रा में पानी को सोख सके, अच्छी मानी जाती है भारी मिट्टी वाले सूखे क्षेत्र, जिनमें पानी के निकास का पूरा प्रबंध हो, भी इसकी खेती के लिए अच्छे माने जाते हैं प्रसिद्ध किस्में: PBW 1 Zn,UNNAT PBW 343,WH 542,PBW 725,PBW 677,HD 2851,WHD-912 पिछली फसल की कटाई के बाद खेत की अच्छे तरीके से ट्रैक्टर .... (Read More)
तेजपाल सिंह जी चिकनी मिट्टी या नहरी मिट्टी, जो कि सही मात्रा में पानी को सोख सके, अच्छी मानी जाती है भारी मिट्टी वाले सूखे क्षेत्र, जिनमें पानी के निकास का पूरा प्रबंध हो, भी इसकी खेती के लिए अच्छे माने जाते हैं प्रसिद्ध किस्में: PBW 1 Zn,UNNAT PBW 343,WH 542,PBW 725,PBW 677,HD 2851,WHD-912 पिछली फसल की कटाई के बाद खेत की अच्छे तरीके से ट्रैक्टर की मदद से जोताई की जानी चाहिए खेत को आमतौर पर ट्रैक्टर के साथ तवियां जोड़कर जोता जाता है और उसके बाद दो या तीन बार हल से जोताई की जाती है खेत की जोताई शाम के समय की जानी चाहिए और रोपाई की गई ज़मीन को पूरी रात खुला छोड़ देना चाहिए ताकि वह ओस की बूंदों से नमी सोख सके गेंहूं की बिजाई सही समय पर करनी जरूरी है पिछेती बिजाई की फसल की पैदावार पर बुरा असर पड़ता है गेहूं की बिजाई 25 अक्तूबर से नवंबर के महीने में की जाती है फसल की अच्छी पैदावार के लिए कतारों में 20-22.5 सै.मी. का अंतर होना जरूरी है पिछेती बीजी गई फसल में कतारों में 15-18 सै.मी. तक का अंतर होना जरूरी है बीज की गहराई 4-5 सैंमी होनी चाहिए 45 किलो बीज प्रति एकड़ में प्रयोग करें बीज साफ और अच्छे होने चाहिए बीज के उपचार के लिए नीचे लिखी फंगसनाशी दवाईयों में से किसी एक का प्रयोग करें इसमें कम मेहनत और हाथों से नदीनों को उखाड़ने से होने वाली हानि ना होने के कारण ज्यादातर यह तरीका अपनाया जाता है नुकसान से बचने के लिए पैंडीमैथालीन 1 लीटर को 200 लीटर पानी में मिलाकर बिजाई से 3 दिन पहले या बाद में प्रति एकड़ में छिड़काव करना चाहिए चौड़े पत्तों वाले नदीनों की रोकथाम के लिए 2,4-D 250 मि.ली. को 150 लीटर पानी में घोलकर प्रयोग करें पहली सिंचाई बिजाई के 20-25 दिनों के बाद सिंचाई करनी चाहिए यह सहायक जड़ें बनने की अवस्था होती है और यदि अवस्था में नमी की कमी हो तो उपज में काफी कमी आती है बिजाई के बाद 40-45 दिनों में शाखाएं बनने की अवस्था में सिंचाई करें तीसरी सिंचाई बिजाई के बाद 60-65 दिनों में जोड़ बनने के समय करें चौथी सिंचाई 80-85 दिनों में फूल बनने की अवस्था में करें पांचवी सिंचाई बिजाई के बाद 100-105 दिनों में गेहूं पकने की अवस्था में करें उच्च पैदावार वाली फसलों की किस्मों की कटाई पत्तों और तने के पीले पड़ने और सूखने के बाद की जाती है हानि से बचने के लिए फसल की कटाई इसके पके हुए पौधों के सूखने से पहले की जानी चाहिए ग्राहक की तरफ से इसे स्वीकारने और इसकी अच्छी गुण्वत्ता के लिए इसको सही समय पर काटना चाहिए जब दानों में 25-30 प्रतिशत नमी रह जाती है तो यह इसे काटने का सही समय होता है हाथ से गेहूं काटने के समय तेज धार वाली द्राती का प्रयोग करना चाहिए कटाई के लिए कंबाइने भी उपलब्ध हैं, जिनकी सहायता से गेहूं की फसल की कटाई, दाने निकालना और छंटाई एक ही बार में की जा सकती है हाथों से कटाई करने के बाद फसल को तीन से चार दिनों के लिए सुखाना चाहिए ताकि दानों में नमी 10-12 प्रतिशत के मध्य रह जाए और उसके बाद बैलों की मदद से चलने वाले थ्रैशर की मदद से दाने निकालने चाहिए सीधा धूप में बहुत ज्यादा सुखाने से परहेज़ करना चाहिए और दानों को साफ-सुथरी बोरियों में भरना चाहिए ताकि नुकसान को कम किया जा सके
पूसा बिन मिट्टी या ईंटों से बनाया जाता है और इसकी दीवारों में पॉलिथीन की एक परत चढ़ाई जाती है जब कि बांस के डंडों के आस-पास कपड़ों की मदद से सिंलडर के आकार में ढांचा तैयार किया जाता है और इसका तल मैटल की ट्यूब की सहायता से तैयार किया जाता है इसे हपूरटेका कहा जाता है, जिसके निचली ओर एक छोटा छेद किया जाता है ताकि इसमें से दानों को निकाला जा सके बड़े स्तर पर दानों का भंडार सी ए पी और सिलोज़ में किया जाता है भंडार के दौरान अलग अलग तरह के कीड़ों और बीमारियों से दूर रखने के लिए बोरियों में 1 प्रतिशत मैलाथियोन रोगाणुनाशक का प्रयोग किया जाता है भंडार घर को अच्छी तरह साफ करें, इसमें से आ रही दरारों को दूर करे और चूहे की खुड्डों को सीमेंट से भर दें दानों को भंडार करने से पहले भंडार घर में सफेदी करवानी चाहिए और इसमें 100 वर्गमीटर के घेरे में 3 लीटर मैलाथियान 50 ई.सी. का छिड़काव करना चाहिए बोरियों के ढेर को दीवारों से 50 सै.मी. की दूरी पर रखना चाहिए और ढेरों के बीच में कुछ जगह देनी चाहिए

Posted by sudhanshu verma
Uttar Pradesh
04-03-2019 11:02 AM
tmatar ki growth ke liye app 2 kg NPK 13:00:45 ko 150 liter pani mai mila kr prati acre te spray karo.
Posted by Rakesh
Haryana
04-03-2019 10:57 AM
rakesh ji jekar tuc lab test krana hai to aap fresh pani jo aapke tubewell se ata hai uski janch kraye jisse aapko pani ki maujuda halat ke bare men pta chal jayega. dhanywad

Posted by sudhanshu verma
Uttar Pradesh
04-03-2019 10:49 AM
सुधांशु वर्मा जी यह दोनों कीटनाशक है जो फसल में कीटों की रोकथाम के लिए इस्तेमाल किये जाते है, धन्यवाद

Posted by harmandeep singh
Punjab
04-03-2019 10:25 AM
ਹਰਮਨ ਜੀ ਕਿਰਪਾ ਕਰਕੇ ਵਿਸਤਾਰ ਨਾਲ ਦੱਸੋ ਕਿ ਤੁਸੀ ਚਕੁੰਦਰ ਦਾ ਅਚਾਰ ਕਾਹਦੇ ਲਈ ਵਰਤਣਾ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਕਿ ਇਹ ਤੁਹਾਨੂੰ ਕਿਥੇ ਮਿਲਦਾ ਹੈ ਤਾ ਇਸਦੀ ਕਿੰਨੀ ਮਾਤਰਾ ਵਿਚ ਵਰਤੋਂ ਕਰ ਸਕਦੇ ਹੋ ਧੰਨਵਾਦ
Posted by Ramnarayan
Madhya Pradesh
04-03-2019 10:10 AM
Ramnarayan Ji yeh skin or pet ke keede khatam karne ke liye use kiya jata hai.

Posted by Harwinder singh
Punjab
04-03-2019 09:59 AM
Makki di 1844 kisam Pioneer company di hybrid kisam hai.esde dane shiny hunde han.esdi beejayi 15 March tkk kr skde ho..
Posted by ਗੁਰਮਿੰਦਰ
Punjab
04-03-2019 09:53 AM
ਹਲਕਾਅ : ਇਹ ਇੱਕ ਲਾਇਲਾਜ ਵਿਸ਼ਾਣੂ ਰੋਗ ਹੈ ਇਸ ਰੋਗ ਦੇ ਵਿਸ਼ਾਣੂ ਬਿਮਾਰ ਕੁੱਤੇ ਦੇ ਥੁੱਕ ਵਿੱਚ ਹੁੰਦੇ ਹਨ ਜੇਕਰ ਬਿਮਾਰ ਕੁੱਤਾ ਤੰਦਰੁਸਤ ਕੁੱਤੇ ਨੂੰ ਕੱਟ ਜਾਵੇ ਤਾਂ ਇਹ ਬਿਮਾਰੀ ਹੋ ਸਕਦੀ ਹੈ ਇਸ ਬਿਮਾਰੀ ਦੇ ਲੱਛਣ ਹਲਕੇ ਕੁੱਤੇ ਦੇ ਕੱਟਣ ਤੋਂ 3 ਹਫ਼ਤੇ ਤੋਂ 3 ਮਹੀਨੇ ਤੱਕ ਆ ਜਾਂਦੇ ਹਨ, ਇਸ ਬਿਮਾਰੀ ਦੇ ਦੋ ਮੁੱਖ ਲੱਛਣ: ਪ੍ਰਤੱਖ ਰੂਪ ਵਿੱਚ ਕੁੱਤਾ ਮਨੁੱਖਾਂ ਜਾਂ ਜਾਨਵਰਾਂ ਨੂੰ ਕੱਟਦ.... (Read More)
ਹਲਕਾਅ : ਇਹ ਇੱਕ ਲਾਇਲਾਜ ਵਿਸ਼ਾਣੂ ਰੋਗ ਹੈ ਇਸ ਰੋਗ ਦੇ ਵਿਸ਼ਾਣੂ ਬਿਮਾਰ ਕੁੱਤੇ ਦੇ ਥੁੱਕ ਵਿੱਚ ਹੁੰਦੇ ਹਨ ਜੇਕਰ ਬਿਮਾਰ ਕੁੱਤਾ ਤੰਦਰੁਸਤ ਕੁੱਤੇ ਨੂੰ ਕੱਟ ਜਾਵੇ ਤਾਂ ਇਹ ਬਿਮਾਰੀ ਹੋ ਸਕਦੀ ਹੈ ਇਸ ਬਿਮਾਰੀ ਦੇ ਲੱਛਣ ਹਲਕੇ ਕੁੱਤੇ ਦੇ ਕੱਟਣ ਤੋਂ 3 ਹਫ਼ਤੇ ਤੋਂ 3 ਮਹੀਨੇ ਤੱਕ ਆ ਜਾਂਦੇ ਹਨ, ਇਸ ਬਿਮਾਰੀ ਦੇ ਦੋ ਮੁੱਖ ਲੱਛਣ: ਪ੍ਰਤੱਖ ਰੂਪ ਵਿੱਚ ਕੁੱਤਾ ਮਨੁੱਖਾਂ ਜਾਂ ਜਾਨਵਰਾਂ ਨੂੰ ਕੱਟਦਾ ਹੈ, ਮੂੰਹ ਵਿੱਚੋ ਥੁੱਕ ਸੁੱਟਦਾ ਹੈ

Posted by ਅਮਰਜੀਤ ਸਿੰਘ ਮਾਨ
Punjab
04-03-2019 09:42 AM
dragon fruit di bijai sara saal kiti ja sakdi hai. tuc hun isdi bijai kar sakde ho. ihh 2-3 saal baad fal dena shuru kr dinda hai.

Posted by Baljinder Brar
Punjab
04-03-2019 09:40 AM
ਖੇਤੀਬਾੜੀ ਦੇ ਸੰਦਾਂ ਉੱਪਰ ਸਬਸਿਡੀ ਸਰਕਾਰ ਦੁਆਰਾ ਦਿੱਤੀ ਜਾਵੇਗੀ ਇਸ ਦੀ ਪੂਰੀ ਜਾਣਕਾਰੀ ਲਈ ਖੇਤੀਬਾੜੀ ਵਿਭਾਗ ਨਾਲ ਸੰਪਰਕ ਰਖੋ ਜੀ
Posted by ਕੁਲਵੀਰ ਸਿੰਘ
Punjab
04-03-2019 09:23 AM
ਮੱਕੀ ਦੀ ਜੇ-1006 ਕਿਸਮ ਦੀ ਬਿਜਾਈ ਬਿਜਾਈ ਕਣਕ ਬੀਜਣ ਵਾਲੀ ਮਸ਼ੀਨ ਨਾਲ ਕਰ ਸਕਦੇ ਹੋ

Posted by chandrashekhar meravi
Madhya Pradesh
04-03-2019 09:11 AM
Chandrashekhar ji app annde ke liye Kadaknath, Aseel nasal rakh skte ho aur mass ke liye Chabro, Giriraja, Dhanraja enn naslo ko rakh skte hai, yeh sabhi desi nasle hai.
Posted by Naunihal sethi
Punjab
04-03-2019 09:07 AM
नौनिहाल सेठी जी गेहूं के पौधों के विकास में एक महत्वपूर्ण final leaf का उद्भव होता है जिसे flag leaf कहा जाता है इस पॉइंट पर प्रबंधन के जोर को अपनी सुरक्षा में स्थानांतरित करने की आवश्यकता है क्योंकि उच्च अनाज की पैदावार प्राप्त करने के लिए flag leaf महत्वपूर्ण है धन्यवाद

Posted by sunil kumar
Punjab
04-03-2019 08:48 AM
सुनीत कुमार जी डेज़ी फल के लिए ज़मीन को समतल किया जाना चाहिए, cross ploughed और ठीक से समतल किया जाना चाहिए पहाड़ी क्षेत्रों में ढलान के खिलाफ छतों पर रोपण किया जाता है ऐसे क्षेत्रों में उच्च घनत्व रोपण भी संभव है, धन्यवाद

Posted by Nissan singh
Punjab
04-03-2019 08:18 AM
ਚਾਰੇ ਲਈ ਮੱਕੀ ਦੀ ਬਿਜਾਈ ਦਾ ਸਮਾਂ ਮਾਰਚ ਦੇ ਪਹਿਲੇ ਹਫਤੇ ਤੋਂ ਸਤੰਬਰ ਦੇ ਅਧ ਤਕ ਹੈ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਕਿਸਮ ਜੇ-1006 ਦੀ ਬਿਜਾਈ ਕਰ ਸਕਦੇ ਹੋ ਮੱਕੀ ਅਤੇ ਰਵਾਂਹ 88 ਨੂੰ ਮਿਲਾ ਕੇ ਬੀਜ ਸਕਦੇ ਹੋ ਇਹਨਾਂ ਦਾ ਬੀਜ 15-15 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਦਾ ਹੈ

Posted by angrej Singh
Punjab
04-03-2019 08:17 AM
Angrej ji kirpa karke apna swal vistar nal pucho ta jo tuhanu is bare poori jankari diti ja sake. dhanwad

Posted by Nissan singh
Punjab
04-03-2019 08:16 AM
tuci ehna nu pett de kiriya lai Exiptol bolus de skde ho, iss vich Albendazole salt hunda hai, tuci ohna de bhar de hisab nal doze de skde ho, tuci ehh photo dekh skde ho.

Posted by Rishiraj Singh
Maharashtra
04-03-2019 08:09 AM
रिशिराज जी कृपया हमें बताएं कि आपने गोभी में कितनी मात्रा में उर्वरक पहले डाला था ताकि हम आपको उस हिसाब से जानकारी प्रदान कर सकें, धन्यवाद

Posted by Garry
Punjab
04-03-2019 08:07 AM
Garry ji ehh janwar di condition de hisab nal lgaye jnde hai ki uss nu ki smasya aa rehi hai, jekar ohh vdia khha pee rehaa hai fir injection da v koi fyada nhi hunda hai, isdi varto doctor ton check krwa he kro.

Posted by Garry
Punjab
04-03-2019 08:06 AM
ਚਾਰੇ ਲਈ ਮੱਕੀ ਦੀ ਬਿਜਾਈ ਦਾ ਸਮਾਂ ਮਾਰਚ ਦੇ ਪਹਿਲੇ ਹਫਤੇ ਤੋਂ ਸਤੰਬਰ ਦੇ ਅਧ ਤਕ ਹੈ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਕਿਸਮ ਜੇ-1006 ਦੀ ਬਿਜਾਈ ਕਰ ਸਕਦੇ ਹੋ

Posted by Bablu R kot
Haryana
04-03-2019 08:01 AM
Bablu R kot जी नर्सरी तैयार करने का उचित समय मध्य जून महीने का है नए पौधे बिजाई से 6-8 हफ्तों में रोपण के लिए तैयार हो जाते हैं रोपण का काम अगस्त के पहले हफ्ते में खत्म कर दें, धन्यवाद

Posted by Kuldeep Chauha
Uttar Pradesh
04-03-2019 07:58 AM
Chane mein fungus ka attack ho skta hai ess ke liye aap M-45 @500 gm per acre ka spray kro jiss se shi ho jayega.

Posted by Babbal
Punjab
04-03-2019 07:48 AM
Growgibb vich Gibberellic acid hai jo plant growth regulator da kmm krda.ess nal plant di growth hundi hai.esdi dose @300 ml per acre da spray kr skde ho..
Posted by Daljit Singh
Punjab
04-03-2019 07:35 AM
Daljit singh g agar knak nisar gyi hai to Gibberellic acid ka koi faida nhi.ess ki beejaye aap NPK 00.52.34 @500 gm or Boron @100 gm per acre ka spray kro jiss se dane ka size increase ho jata hai...
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













