
Posted by manjinder singh
Punjab
05-03-2019 05:18 AM
ਮਨਜਿੰਦਰ ਸਿੰਘ ਜੀ ਇਸ ਬਾਰੇ ਪੂਰੀ ਜਾਣਕਾਰੀ ਲਈ ਤੁਸੀ Mr Mishra 9465884780,9810363807 ਨਾਲ ਸੰਪਰਕ ਕਰ ਸਕਦੇ ਹੋ
Posted by करमबीर
Haryana
05-03-2019 12:13 AM
करमबीर जी मोतियो की खेती के बारे में पूरी जानकारी लेने के लिए आप विनोद कुमार से 9050555757 सम्पर्क कर सकते है
Posted by ਸਰਬਜੀਤ ਸਿੰਘ
Punjab
04-03-2019 11:33 PM
ਸਰਬਜੀਤ ਸਿੰਘ ਸੂਰਾ ਨੂੰ ਟੀਕੇ ਬਿਮਾਰੀ ਆਉਣ ਤੇ ਬਿਮਾਰੀ ਦੇ ਹਿਸਾਬ ਨਾਲ ਲਗਾਏ ਜਾਂਦੇ ਹੈ, ਇਸ ਤ੍ਰਾਹ ਕੋਈ ਵੀ ਟੀਕਾ ਨਹੀਂ ਦੱਸਿਆ ਜਾ ਸਕਦਾ ਹੈ, ਜੇਕਰ ਤੁਹਾਡੀਆਂ ਸੂਣ ਵਾਲਿਆਂ ਸੂਰੀਆ ਨੂੰ ਕੋਈ ਦਿਕਤ ਆ ਰਹੀ ਹੈ ਤਾਂ ਤੁਸੀ ਉਸ ਵਾਰੇ ਦਸੋ ਤਾਂ ਜੋ ਤੁਹਾਨੂੰ ਸਹੀ ਇਲਾਜ ਦੱਸਿਆ ਜਾਵੇ.
Posted by ਰਾਜਿੰਦਰ ਸਿੰਘ
Punjab
04-03-2019 11:12 PM
ਰਜਿੰਦਰ ਜੀ ਮੌਸਮ ਵਿਭਾਗ ਦੇ ਅਨੁਸਾਰ ਤੁਹਾਡੇ ਇਲਾਕੇ ਵਿਚ ਮੌਸਮ ਸਾਫ ਰਹੇਗਾ, ਧੰਨਵਾਦ

Posted by Pawan singh
Uttar Pradesh
04-03-2019 11:06 PM
Broiler feed price lagbhag 1200 se 1500 tak ho skta hai, yeh apne jile ke hisab se rate alag hota hai, app kisi nazdiki feed shop se iska sahi rate ptaa kr skte hai.

Posted by ਤਜਿੰਦਰ ਸਿੰਘ
Punjab
04-03-2019 10:19 PM
ਮੋਤੀ ਖੇਤੀ ਕਿਸ ਤਰੀਕੇ ਨਾਲ ਅਤੇ ਕਿੰਨੀ ਲਾਗਤ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਮਾਰਕੀਟਿੰਗ ਦਾ ਕੀ ਤਰੀਕਾ ਹੈ ?
ਤਜਿੰਦਰ ਸਿੰਘ ਜੀ ਮੋਤੀਆਂ ਦੀ ਖੇਤੀ ਬਾਰੇ ਪੂਰੀ ਜਾਣਕਾਰੀ ਲਈ ਤੁਸੀ Vinod Kumar 9050555757 ਨਾਲ ਸੰਪਰਕ ਕਰ ਸਕਦੇ ਹੋ

Posted by
--
04-03-2019 10:00 PM
Rafikamedkhan Babi जी सोलर प्रोजेक्ट के बारे में पूरी जानकारी के लिए आप Gujarat Energy Development Agency, 4th floor, Block No. 11 & 12
उद्योग भवन सेक्टर-11, गांधीनगर-382 017, गुजरात, इंडिया फ़ोन: +91-079-23257251, 23257253. से संपर्क करें
Posted by Pavittar
Punjab
04-03-2019 09:53 PM
Barani vaahna de vich tuc shollya di bijaayi 10 october ton lai ke 25 october tak kr skde ho. senjju vaahna de vich tuc shollya di bijaayi 25 october ton lai ke 10 november tak kr skde ho.
Posted by Pavittar
Punjab
04-03-2019 09:43 PM
ਤੁਸੀ ਮੱਝ ਨੂੰ Lactin bolus ਦੇਣੀਆਂ ਸ਼ੁਰੂ ਕਰੋ , ਇਸਦੀ 1-1 ਗੋਲੀ ਸਵੇਰੇ ਸ਼ਾਮ ਦਿਓ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਇਸਦੇ ਨਾਲ Anabolite liqued 100ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਫਰਕ ਪੈ ਜਾਵੇਗਾ .

Posted by sukhi
Haryana
04-03-2019 09:36 PM
Parmal jhone de vich tuc cr 212 jhone di bijaayi kr skde ho. iss da jhaad iss vaar wdia niklya hai.
Posted by Gurjeevan singh
Haryana
04-03-2019 09:22 PM
Kanak de nisran ton baad 13:00:45@2kg ja 00:52:34@800gm nu 100gm boron nal mix kr ke spray kro. ihh dane wdia bnaundia hnn.

Posted by Amrit Sangha
Punjab
04-03-2019 09:13 PM
अमृत संघा जी गेहूं का साल 2018-2019 मूल्य 1840 रुपये प्रति क्विंटल है, धन्यवाद
Posted by happy
Punjab
04-03-2019 09:08 PM
Happy ji kanak de uper hun urea spray karn di sifarish nahi kiti ate jithe isda asar hoya othe patte sukk jange isda koi ialaj nahi hai. age to spray karn same isda dhyan jarur rakho. dhanwad

Posted by dk
Haryana
04-03-2019 08:42 PM
Motio Ki kheti ke bare me poori jankari ke liye aap Vinod Kumar 9050555757 se samparak kare.

Posted by Bharat Chandra Gochhayat.
Odisha
04-03-2019 08:41 PM
उड़ीसा में मछली पालन की ट्रेनिंग के लिए आप ICAR-Central Institute of Freshwater Aquaculture Kausalyaganga, Bhubaneswar-751002, ओडिशा, इंडिया, फ़ोन: 91-674-2465421,2465446 से सम्पर्क करे धन्यवाद
Posted by Talwinder singh
Punjab
04-03-2019 08:39 PM
Talwinder ji eh market vich lagbhag 150 rupayie killo tak mil jandi hai. isnu kanak de nisare de same spray kiti jandi hai. isdi matra ik acre de vich ik killo nu 150 litre pani vich mila ke spray karo. dhanwad
Posted by Talwinder singh
Punjab
04-03-2019 08:32 PM
Talwinder ji 3086 kanak jekar kise bimari ja keet de hamle to bachi rehndi hai ta isda jhaad 23 quintal prati acre de hisab nal nikal aunda hai. hun kanak de vich urea paun di sifarish nahi kiti jandi. dhanwad

Posted by Kapil Aggarwal
Rajasthan
04-03-2019 08:15 PM
Kapil Aggarwal Ji Guava ke bare me jankari or farm dekhne ke liye aap Pawan Kumar 9878726420 se samparak kare.

Posted by Vishal kamboj
Punjab
04-03-2019 07:56 PM
ਇਹ ਸਖਤ ਕਿਸਮ ਦੀ ਫਸਲ ਹੈ ਅਤੇ ਇਸ ਦੀ ਪੈਦਾਵਾਰ ਲਈ ਹਰ ਤਰ੍ਹਾਂ ਦੀ ਮਿੱਟੀ ਢੁਕਵੀਂ ਹੁੰਦੀ ਹੈ, ਜਿਸ ਵਿਚ ਮਾੜੀ ਤੋਂ ਲੈ ਕੇ ਖਾਰੀ ਅਤੇ ਘੱਟ ਨਿਕਾਸ ਵਾਲੀ ਮਿੱਟੀ ਵੀ ਸ਼ਾਮਲ ਹੈ ਇਸ ਦੀ ਪੈਦਾਵਾਰ 6.5 ਤੋਂ 7.5 pH. ਵਾਲੀ ਮਿੱਟੀ ਵਿਚ ਵੀ ਕੀਤੀ ਜਾ ਸਕਦੀ ਹੈ ਚੰਗੀ ਪੈਦਾਵਾਰ ਲਈ ਇਸ ਨੂੰ ਡੂੰਘੇ ਤਲ, ਚੰਗੇ ਨਿਕਾਸ ਵਾਲੀ ਰੇਤਲੀ ਚੀਕਣੀ ਮਿੱਟੀ ਤੋਂ ਲੈ ਕੇ ਚੀਕਣੀ ਮਿੱਟੀ ਵਿੱਚ ਬੀਜਣਾ ਚਾਹੀਦਾ ਹੈ ਪ.... (Read More)
ਇਹ ਸਖਤ ਕਿਸਮ ਦੀ ਫਸਲ ਹੈ ਅਤੇ ਇਸ ਦੀ ਪੈਦਾਵਾਰ ਲਈ ਹਰ ਤਰ੍ਹਾਂ ਦੀ ਮਿੱਟੀ ਢੁਕਵੀਂ ਹੁੰਦੀ ਹੈ, ਜਿਸ ਵਿਚ ਮਾੜੀ ਤੋਂ ਲੈ ਕੇ ਖਾਰੀ ਅਤੇ ਘੱਟ ਨਿਕਾਸ ਵਾਲੀ ਮਿੱਟੀ ਵੀ ਸ਼ਾਮਲ ਹੈ ਇਸ ਦੀ ਪੈਦਾਵਾਰ 6.5 ਤੋਂ 7.5 pH. ਵਾਲੀ ਮਿੱਟੀ ਵਿਚ ਵੀ ਕੀਤੀ ਜਾ ਸਕਦੀ ਹੈ ਚੰਗੀ ਪੈਦਾਵਾਰ ਲਈ ਇਸ ਨੂੰ ਡੂੰਘੇ ਤਲ, ਚੰਗੇ ਨਿਕਾਸ ਵਾਲੀ ਰੇਤਲੀ ਚੀਕਣੀ ਮਿੱਟੀ ਤੋਂ ਲੈ ਕੇ ਚੀਕਣੀ ਮਿੱਟੀ ਵਿੱਚ ਬੀਜਣਾ ਚਾਹੀਦਾ ਹੈ ਪ੍ਰਸਿੱਧ ਕਿਸਮਾਂ:- Punjab Pink,Allahbad Safeda,Arka Amulya,Sardar.ਖੇਤ ਨੂੰ 2 ਵਾਰ ਤਿਰਸ਼ਾ ਵਾਹੋ ਅਤੇ ਫਿਰ ਸਮਤਲ ਕਰੋ ਖੇਤ ਨੂੰ ਇਸ ਤਰਾਂ ਤਿਆਰ ਕਰੋ ਕੇ ਉਸ ਦੇ ਵਿੱਚ ਪਾਣੀ ਨਹੀ ਖੜਾ ਰਹਿਣਾ ਚਾਹੀਦਾ ਫਰਵਰੀ-ਮਾਰਚ ਜਾਂ ਅਗਸਤ-ਸਤੰਬਰ ਦਾ ਮਹੀਨਾਂ ਅਮਰੂਦ ਦੇ ਪੌਦੇ ਲਗਾਉੇਣ ਲਈ ਸਹੀ ਮੰਨਿਆਂ ਜਾਂਦਾ ਹੈ ਪੌਦੇ ਲਗਾਉਣ ਲਈ 6x5 ਮੀਟਰ ਫਾਸਲਾ ਰੱਖੋ ਜੇਕਰ ਪੌਦੇ ਵਰਗਾਕਾਰ ਢੰਗ ਨਾਲ ਲਗਾਏ ਹਨ ਤਾਂ ਪੌਦਿਆਂ ਦਾ ਫਾਸਲਾ 7 ਮੀਟਰ ਰੱਖੋ 132 ਪੌਦੇ ਪ੍ਰਤੀ ਏਕੜ ਲਾਏ ਜਾਂਦੇ ਹਨ ਇਸ ਦੇ ਪੌਦੇ ਬੀਜ ਲਗਾ ਕੇ ਜਾਂ ਕਲਮ ਵਿਧੀ ਰਾਹੀਂ ਤਿਆਰ ਕੀਤੇ ਜਾਂਦੇ ਹਨ ਸਰਦਾਰ ਕਿਸਮ ਦੇ ਬੂਟਿਆਂ ਤੇ ਬੀਜ ਮੁਰਝਾਉਣ ਦੀ ਬਿਮਾਰੀ ਦਾ ਅਸਰ ਨਹੀਂ ਹੁੰਦਾ ਅਤੇ ਇਨ੍ਹਾਂ ਨੂੰ ਜੜ੍ਹ ਰਾਹੀਂ ਪਨੀਰੀ ਤਿਆਰ ਕਰਨ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ ਇਸ ਦੇ ਪੂਰੀ ਤਰ੍ਹਾਂ ਪੱਕੇ ਹੋਏ ਫਲਾਂ ਵਿਚੋਂ ਬੀਜ ਤਿਆਰ ਕਰ ਕੇ ਉਨ੍ਹਾਂ ਨੂੰ ਬੈੱਡ ਜਾਂ ਨਰਮ ਕਿਆਰੀਆਂ ਵਿਚ ਅਗਸਤ ਤੋਂ ਮਾਰਚ ਮਹੀਨੇ ਵਿਚ ਬੀਜਣਾ ਚਾਹੀਦਾ ਹੈ ਕਿਆਰੀਆਂ ਦੀ ਲੰਬਾਈ 2 ਮੀਟਰ ਅਤੇ ਚੌੜਾਈ 1 ਮੀਟਰ ਤੱਕ ਹੋਣੀ ਚਾਹੀਦੀ ਹੈ ਬਿਜਾਈ ਤੋਂ 6 ਮਹੀਨੇ ਬਾਅਦ ਪਨੀਰੀ ਖੇਤ ਵਿਚ ਲਗਾਉਣ ਲਈ ਤਿਆਰ ਹੋ ਜਾਂਦੀ ਹੈ ਨਵੀਂ ਪੁੰਗਰੀ ਪਨੀਰੀ ਦੀ ਚੋੜਾਈ 1 ਤੋਂ 1.2 ਸੈਟੀਮੀਟਰ ਅਤੇ ਉਚਾਈ 15 ਸੈਂਟੀਮੀਟਰ ਤੱਕ ਹੋ ਜਾਣ ਉਤੇ ਇਹ ਪੁੰਗਰਨ ਵਿਧੀ ਲਈ ਵਰਤਣ ਵਾਸਤੇ ਤਿਆਰ ਹੋ ਜਾਂਦੀ ਹੈ ਮਈ ਤੋਂ ਜੂਨ ਤੱਕ ਦਾ ਸਮਾਂ ਕਲਮ ਵਿਧੀ ਲਈ ਢੁਕਵਾਂ ਹੁੰਦਾ ਹੈ ਨਵੇਂ ਫੁੱਟੇ ਅਤੇ ਤਾਜੀਆਂ ਕੱਟੀਆਂ ਟਾਹਣੀਆਂ ਜਾਂ ਕਲਮਾਂ ਪੁੰਗਰਨ ਵਿਧੀ ਲਈ ਵਰਤੀਆਂ ਜਾ ਸਕਦੀਆਂ ਹਨ ਪੌਦਿਆਂ ਦੀ ਮਜਬੂਤੀ ਅਤੇ ਸਹੀ ਵਾਧੇ ਲਈ ਕਟਾਈ ਅਤੇ ਛਟਾਈ ਦੀ ਜ਼ਰੂਰਤ ਹੁੰਦੀ ਹੈ ਜਿੰਨਾਂ ਮਜਬੂਤ ਬੂਟੇ ਦਾ ਤਣਾ ਹੋਵੇਗਾ, ਉਨੀ ਹੀ ਪੈਦਾਵਾਰ ਵਧੇਰੇ ਚੰਗੀ ਗੁਣਵੱਤਾ ਭਰਪੂਰ ਹੋਵੇਗੀ ਬੂਟੇ ਦੀ ਉਪਜਾਈ ਸਮਰੱਥਾ ਬਣਾਈ ਰੱਖਣ ਲਈ ਫ਼ਲਾਂ ਦੀ ਪਹਿਲੀ ਤੁੜਾਈ ਤੋਂ ਬਾਅਦ ਬੂਟੇ ਦੀ ਹਲਕੀ ਛਟਾਈ ਕਰਨੀ ਜ਼ਰੂਰੀ ਹੁੰਦੀ ਹੈ ਜਦਕਿ ਸੁੱਕ ਚੁੱਕੀਆਂ ਅਤੇ ਬਿਮਾਰੀ ਆਦਿ ਤੋਂ ਪ੍ਰਭਾਵਿਤ ਟਾਹਣੀਆਂ ਦੀ ਕਟਾਈ ਲਗਾਤਾਰ ਕਰਨੀ ਚਾਹੀਦੀ ਹੈ ਬੂਟੇ ਦੀ ਕਟਾਈ ਹਮੇਸ਼ਾ ਹੇਠਾ ਤੋਂ ਉਪਰ ਵੱਲ ਕਰਨੀ ਚਾਹੀਦੀ ਹੈ ਅਮਰੂਦ ਦੇ ਬੂਟੇ ਨੂੰ ਫੁੱਲ, ਟਾਹਣੀਆਂ ਅਤੇ ਤਣੇ ਦੀ ਹਾਲਤ ਅਨੁਸਾਰ ਪੈਂਦੇ ਹਨ, ਇਸ ਲਈ ਸਾਲ ਵਿੱਚ ਇੱਕ ਵਾਰ ਪੌਦੇ ਦੀ ਹਲਕੀ ਛਟਾਈ ਕਰਨ ਵੇਲੇ ਟਾਹਣੀਆਂ ਦੇ ਉਪਰਲੇ ਹਿੱਸੇ ਨੂੰ 10 ਸੈਂਟੀਮੀਟਰ ਤੱਕ ਕੱਟ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਕਟਾਈ ਤੋਂ ਬਾਅਦ ਨਵੀਆਂ ਟਾਹਣੀਆਂ ਪੁੰਗਰਨ ਵਿਚ ਸਹਾਇਤਾ ਮਿਲਦੀ ਹੈ ਅਮਰੂਦ ਦੇ ਬਾਗ ਵਿਚ ਪਹਿਲੇ 3 ਤੋਂ 4 ਸਾਲਾਂ ਦੌਰਾਨ ਮੂਲੀ, ਭਿੰਡੀ, ਬੈਂਗਣ ਅਤੇ ਗਾਜਰ ਦੀ ਫ਼ਸਲ ਉਗਾਈ ਜਾ ਸਕਦੀ ਹੈ ਇਸ ਤੋਂ ਇਲਾਵਾ ਫਲੀਦਾਰ ਫ਼ਸਲਾਂ ਜਿਵੇਂ ਛੋਲੇ, ਫਲੀਆਂ ਆਦਿ ਵੀ ਉਗਾਈਆਂ ਜਾ ਸਕਦੀਆਂ ਹਨ ਜਦੋਂ ਪੌਦੇ 1 ਤੋਂ 3 ਸਾਲ ਪੁਰਾਣੇ ਹੋ ਜਾਣ ਤਾਂ ਇਸ ਵਿਚ 10 ਤੋਂ 25 ਕਿਲੋਗ੍ਰਾਮ ਦੇਸੀ ਰੂੜੀ ਦੀ ਖਾਦ, 155 ਤੋਂ 200 ਗ੍ਰਾਮ ਯੂਰੀਆ, 500 ਤੋਂ 1500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 100 ਤੋਂ 400 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ ਪੌਦੇ ਦੇ 4 ਤੋਂ 6 ਸਾਲ ਦਾ ਹੋਣ ਤੇ ਇਸ ਵਿਚ 25 ਤੋਂ 40 ਕਿਲੋਗ੍ਰਾਮ ਰੂੜੀ (ਦੇਸੀ ਖਾਦ), 300 ਤੋਂ 600 ਗ੍ਰਾਮ ਯੂਰੀਆ, 1500 ਤੋਂ 2000 ਗ੍ਰਾਮ ਸਿੰਗਲ ਸੁਪਰ ਫਾਸਫੇਟ 600 ਤੋਂ 1000 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ 7 ਤੋਂ 10 ਸਾਲ ਦੀ ਉਮਰ ਦੇ ਬੂਟਿਆਂ ਵਿਚ 40 ਤੋਂ 50 ਕਿਲੋਗ੍ਰਾਮ ਰੂੜੀ (ਦੇਸੀ ਖਾਦ), 750 ਤੋਂ 1000 ਗ੍ਰਾਮ ਯੂਰੀਆ, 2000 ਤੋਂ 2500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 1100 ਤੋਂ 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ 10 ਸਾਲ ਤੋਂ ਵੱਧ ਉਮਰ ਦੇ ਪੌਦਿਆਂ ਲਈ 50 ਕਿਲੋਗ੍ਰਾਮ ਰੂੜੀ (ਦੇਸੀ ਖਾਦ), 1000 ਗ੍ਰਾਮ ਯੂਰੀਆ, 2500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ ਰੂੜੀ (ਦੇਸੀ ਖਾਦ) ਦੀ ਪੂਰੀ ਅਤੇ ਯੂਰੀਆ, ਸਿੰਗਲ ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਦੀ ਅੱਧੀ ਖੁਰਾਕ ਨੂੰ ਮਈ ਤੋਂ ਜੂਨ ਅਤੇ ਮੁੜ ਸਤੰਬਰ ਤੋਂ ਅਕਤੂਬਰ ਮਹੀਨੇ ਵਿਚ ਪਾਉਣੀ ਚਾਹੀਦੀ ਹੈ ਅਮਰੂਦ ਦੇ ਬੂਟੇ ਦੇ ਸਹੀ ਵਿਕਾਸ ਅਤੇ ਚੰਗੀ ਪੈਦਾਵਾਰ ਲਈ ਨਦੀਨਾਂ ਦੀ ਰੋਕਥਾਮ ਲੋੜੀਂਦੀ ਹੁੰਦੀ ਹੈ ਨਦੀਨਾਂ ਦੇ ਵਾਧੇ ਤੇ ਨਜ਼ਰ ਰੱਖੋ , ਮਾਰਚ , ਜੁਲਾਈ ਅਤੇ ਸਤੰਬਰ ਮਹੀਨੇ ਵਿੱਚ ਗਰਾਮੋਕਸੋਨ 6 ਮਿਲੀਲੀਟਰ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਕਰੋ ਨਦੀਨਾਂ ਦੇ ਵਾਧੇ ਨੂੰ ਰੋਕਣ ਲਈ ਗਲਾਈਫੋਸੇਟ 1.6 ਲੀਟਰ ਨੂੰ 200 ਲੀਟਰ ਪਾਣੀ ਵਿੱਚ ਪਾ ਕੇ (ਨਦੀਨਾਂ ਨੂੰ ਫੁੱਲ ਪੈਣ ਅਤੇ ਉਨ੍ਹਾਂ ਦੀ ਉਚਾਈ 15 ਤੋਂ 20 ਸੈਂਟੀਮੀਟਰ ਤੱਕ ਹੋ ਜਾਣ ਤੋਂ ਪਹਿਲਾਂ ) ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ ਪਹਿਲੀ ਸਿੰਚਾਈ ਪੌਦੇ ਲਗਾਉਣ ਤੋਂ ਤੁਰੰਤ ਬਾਅਦ ਅਤੇ ਦੂਜੀ ਸਿੰਚਾਈ ਤੀਜੇ ਦਿਨ ਕਰੋ ਇਸ ਤੋਂ ਬਾਅਦ ਮੌਸਮ ਅਤੇ ਮਿੱਟੀ ਦੀ ਕਿਸਮ ਦੇ ਹਿਸਾਬ ਨਾਲ ਸਿੰਚਾਈ ਦੀ ਲੋੜ ਪੈਂਦੀ ਹੈ ਚੰਗੇ ਤੇ ਸਿਹਤਮੰਦ ਬਾਗਾਂ ਵਿਚ ਸਿੰਚਾਈ ਦੀ ਬਹੁਤੀ ਲੋੜ ਨਹੀਂ ਹੁੰਦੀ ਨਵੇਂ ਲਾਏ ਪੌਦਿਆਂ ਨੂੰ ਗਰਮੀਆਂ ਵਿਚ ਹਫ਼ਤੇ ਬਾਅਦ ਅਤੇ ਸਰਦੀਆਂ ਵਿਚ ਮਹੀਨੇ ਵਿਚ 2 ਤੋਂ 3 ਵਾਰ ਸਿੰਚਾਈ ਦੀ ਲੋੜ ਹੁੰਦੀ ਹੈ ਪੌਦੇ ਨੂੰ ਫੁੱਲ ਪੈਣ ਵੇਲੇ ਜ਼ਿਆਦਾ ਸਿੰਚਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਜ਼ਿਆਦਾ ਸਿੰਚਾਈ ਨਾਲ ਫੁੱਲ ਡਿੱਗਣ ਦਾ ਖ਼ਤਰਾ ਵੱਧ ਜਾਂਦਾ ਹੈ ਬਿਜਾਈ ਤੋਂ 2-3 ਸਾਲ ਬਾਅਦ ਅਮਰੂਦ ਦੇ ਬੂਟਿਆਂ ਨੂੰ ਫੁੱਲ ਪੈਣੇ ਸ਼ੁਰੂ ਹੋ ਜਾਂਦੇ ਹਨ ਫ਼ਲਾਂ ਦੇ ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਇਨ੍ਹਾਂ ਦੀ ਤੁੜਾਈ ਕਰਨੀ ਚਾਹੀਦੀ ਹੈ ਪੂਰੀ ਤਰ੍ਹਾਂ ਪੱਕਣ ਤੋਂ ਬਾਅਦ ਫ਼ਲਾਂ ਦਾ ਰੰਗ ਹਰੇ ਤੋਂ ਹਰਾ ਪੀਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਫ਼ਲਾਂ ਦੀ ਤੁੜਾਈ ਸਹੀ ਸਮੇਂ ਤੇ ਕਰਨੀ ਅਦ ਕਰ ਲੈਣੀ ਚਾਹੀਦੀ ਹੈ ਫ਼ਲਾਂ ਨੂੰ ਜ਼ਿਆਦਾ ਪੱਕਣ ਨਹੀਂ ਦੇਣਾ ਚਾਹੀਦਾ, ਕਿਉਂਕਿ ਜ਼ਿਆਦਾ ਪੱਕਣ ਨਾਲ ਫਲਾਂ ਦੇ ਸਵਾਦ ਅਤੇ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ ਫਲਾਂ ਦੀ ਤੁੜਾਈ ਕਰੋਂ ਇਸ ਤੋਂ ਬਾਅਦ ਫਲਾਂ ਨੂੰ ਸਾਫ ਕਰੋ, ਉਹਨਾਂ ਨੂੰ ਆਕਾਰ ਦੇ ਅਧਾਰ ਤੇ ਵੰਡੋ ਅਤੇ ਪੈਕ ਕਰ ਲਓ ਅਮਰੂਦ ਛੇਤੀ ਖ਼ਰਾਬ ਹੋਣ ਵਾਲਾ ਫ਼ਲ ਹੈ, ਇਸ ਲਈ ਇਸ ਨੂੰ ਤੁੜਾਈ ਤੋਂ ਤੁਰੰਤ ਬਾਅਦ ਬਜਾਰ ਵਿਚ ਵੇਚਣ ਲਈ ਭੇਜ ਦੇਣਾ ਚਾਹੀਦਾ ਹੈ ਇਸ ਨੂੰ ਪੈਕ ਕਰਨ ਲਈ ਕਾਰਟੂਨ ਫਾਈਬਰ ਬੋਕਸ ਜਾਂ ਵੱਖ-ਵੱਖ ਆਕਾਰ ਦੇ ਗੱਤੇ ਦੇ ਡੱਬੇ ਜਾਂ ਬਾਂਸ ਦੀਆਂ ਟੋਕਰੀਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ
Posted by Gurpreet Singh
Punjab
04-03-2019 07:35 PM
hanji tuci Green fooder suura nu de skde ho , ehh tuci 1-2kg tak rojana de skde ho ..
Posted by Narinder Dullat
Punjab
04-03-2019 07:31 PM
ਤੁਸੀ ਇਹ ਦੇਖੋ ਕਿ ਉਸਦੇ ਦੰਦਾਂ ਉਪਰ ਮਾਸ ਤਾਂ ਨਹੀਂ ਹੈ ਜੇਕਰ ਮਾਸ ਹੈ ਤਾਂ ਤੁਸੀ ਕੁੱਜ ਨਮਕ ਮਾਸ ਤੇ ਮਲ ਕੇ ਉਸਦੇ ਦੰਦ ਕੱਢੋ , ਜੇਕਰ ਉਸਦੇ ਦੰਦ ਬਾਹਰ ਹੈ ਤਾਂ ਤੁਸੀ ਉਸ ਨੂੰ ਕਿਸੇ ਬੋਤਲ ਵਿਚ ਦੁੱਧ ਪਾ ਕੇ ਪਿਲਾਣਾ ਸ਼ੁਰੂ ਕਰੋ ਬਾਕੀ ਕਿਸੇ ਚੰਗੇ ਡਾਕਟਰ ਨੂੰ ਬੁਲਾ ਕੇ ਉਸਦਾ ਬੁਖ਼ਾਰ ਚੈੱਕ ਕਰਵਾਓ.
Posted by GURLAL SINGH GILL
Punjab
04-03-2019 07:06 PM
ਜਵੀਂ ਵਿੱਚ ਤੇਲੇ ਦੀ ਰੋਕਥਾਮ ਲਈ ਐਕਟਾਰਾ @40 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ 2-3 ਦਿਨ ਸਪਰੇਅ ਕਰਨ ਤੋਂ ਬਾਅਦ ਪਸ਼ੂਆਂ ਨੂੰ ਜਵੀਂ ਨਾ ਪਾਓ

Posted by mujahidali
Gujarat
04-03-2019 07:05 PM
Mujahidali ji Agar aap 1st time poultry farm kar rahe hai to sab se pehle aap Poultry Training jrur le is me aap ko puri jankari de di jaegi Training ke lia aap Krishi Vigyan Kendra, Mangalbharti. Address: GOLAGAMDI, TA. SANKHEDA, DIST. VADODARA
Phone: 02665 243 240 se samparak kare.

Posted by Sawan
Haryana
04-03-2019 06:26 PM
Cash+ mein growth regulator hai jo plant growth ke liye kaam krta hai.aapko eska aab benefit nhi milega.aap NPK 00.52.34 @500 gm and Boron @100 gm per acre ka spray kr skte ho jii se yield mein increse aata hai..
Posted by Satnam Singh Atwal
Punjab
04-03-2019 06:24 PM
ਇਹ ਕੀੜੇ ਕਣਕ ਵਿੱਚ ਸੁੰਡੀ ਪੈਦਾ ਕਰ ਸਕਦੇ ਹਨ ਇਹਨਾਂ ਦੀ ਰੋਕਥਾਮ ਲਈ ਕੁਇਨਲਫਾਸ @800 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ

Posted by jagseer bhullar
Punjab
04-03-2019 06:20 PM
ਕਣਕ ਵਿੱਚ NPK 00.52.34 @500 ਗਰਾਮ ਪ੍ਰਤੀ ਏਕੜ ਅਤੇ ਬੋਰਨ @100 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਜਿਸ ਨਾਲ ਦਾਣੇ ਮੋਟੇ ਅਤੇ ਮਿੱਠੇ ਹੁੰਦੇ ਹਨ

Posted by gurjot
Punjab
04-03-2019 06:03 PM
Gurjot di seeds ate pesticide dona de layi hi BSc agriculture di degree honi chahidi hai, dhanwad.

Posted by Balkarn DEOL
Punjab
04-03-2019 06:03 PM
Balkaran Deol g narme da rate 5400-5500 per quiental approximately chl rha hai..

Posted by mujahidali
Gujarat
04-03-2019 06:02 PM
yaddi app Egg farming krna chathe hai to aap karaknath nasal rakh sakte iska bazar me bhav bhi asha hai or je egg and meet dono deta hai aap is ki Contract farming bhi kar sakte hai jis me aap ko age meet ja egg bechne me koi dikat nai ati, Contract farming ke lia aap Sumit Jandar 8275592788 se samparak kare.
Posted by Daljit Singh
Punjab
04-03-2019 05:56 PM
Daljit singh ji isnu tuc 5-7 dina tak rakh sakde ho. isde vich kirm banne shuru ho jande han jo ke nuksan kar sakde han, dhanwad.
Posted by Daljit Singh
Punjab
04-03-2019 05:39 PM
daljit ji jekar kanak nisar gayi hai ta tuhanu isdi spray karn di lod nahi hai. dhanwad.
Posted by Daljit Singh
Punjab
04-03-2019 05:32 PM
Daljit ji gibberellic acid di spray kanak de vadhe de layi kiti jandi hai jekar kanak di height ghat hai ta tuc isdi spray kar sakde ho. isdi matra ik acre vich 250 ml di spray kiti jandi hai. dhanwad

Posted by kuldéep singh
Punjab
04-03-2019 05:24 PM
ਕੁਲਦੀਪ ਜੀ ਤੁਸੀ ਬੂਟੇ ਨੂੰ 150 ਗ੍ਰਾਮ ਯੂਰੀਆ ਪਾਓ ਇਸਦੇ ਨਾਲ ਬੂਟੇ ਦੀ ਸਹੀ ਗਰੋਥ ਹੋ ਜਾਏਗੀ, ਧੰਨਵਾਦ

Posted by kuljit kaur
Punjab
04-03-2019 05:22 PM
Kuljit kaur ji eh market vich aam mil jande han tuc isnu local market vicho kharid sakde ho, dhanwad

Posted by pawan
Punjab
04-03-2019 05:22 PM
पवन जी यह फंगस के कारण ऐसे हो रहे है इसके लिए आप M-45@ 4 ग्राम को प्रति लीटर पानी के हिसाब से स्प्रे करें, धन्यवाद
Posted by manjot grewal
Punjab
04-03-2019 05:15 PM
Manjot ji sulphur os khet vich varti jandi hai jehde khet vich pani khda rehnda hai isdi matra 3 killo da chitta dita janda hai jekar eda di dikkat hai ta khet vich pani laun to bad isda chitta dita janda hai. dhanwad

Posted by deep
Punjab
04-03-2019 04:53 PM
Deep di matra ik acre de vich 200ml di varto kiti jandi hai isdi spray kanak vich fungus da hamla dikhan te hi karo. dhanwad.

Posted by Suraj Yadav
Uttar Pradesh
04-03-2019 04:45 PM
सूरज यादव जी चूज़े लेने के लिए आप सुमित कुमार 8006000291, 7906547529 से सम्पर्क कर सकते है
Posted by Akashdeep Singh
Punjab
04-03-2019 04:40 PM
ਉਸ ਨੂੰ ਪੇਟ ਦੇ ਕੀੜਿਆਂ ਲਈ Albendazole ਗੋਲੀ ਦਿਓ , ਇਸਦੇ ਨਾਲ ਤੁਸੀ Agrimin super ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ, ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਜੀ, ਇਸ ਨਾਲ ਉਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਟਾਈਮ ਨਾਲ ਹੀਟ ਵਿਚ ਆ ਜਾਵੇਗੀ.

Posted by yadwinder singh
Punjab
04-03-2019 04:03 PM
ਯਾਦਵਿੰਦਰ ਜੀ ਤੁਸੀ ਮੱਕੀ ਦੀ ਕਿਸਮ ਜਿਵੇ PMH1, PMH2, DKC9108 ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ

Posted by parminder
Punjab
04-03-2019 03:32 PM
Parminder ji iste halki fungus hai isde layi tuc UPL saaf@500gm nu 150 litre pani vich mila ke prati acre de hisab nal spray karo, dhanwad.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













